ਬਿੰਦਰਖੀਏ ਦੇ ਗੀਤ ਲਿਖਣ ਵਾਲੇ ਬਿੱਲੇ ਦੀ ਇਸ ਫ਼ਰਿਸ਼ਤੇ ਨੇ ਫੜੀ ਬਾਂਹ: ਸੁਣੋ ਕੀ ਕੁੱਝ ਦਿੱਤਾ

Поділитися
Вставка
  • Опубліковано 30 вер 2024
  • ਬਿੰਦਰਖੀਏ ਦੇ ਗੀਤ ਲਿਖਣ ਵਾਲੇ ਬਿੱਲੇ ਦੀ ਇਸ ਫ਼ਰਿਸ਼ਤੇ ਨੇ ਫੜੀ ਬਾਂਹ: ਸੁਣੋ ਕੀ ਕੁੱਝ ਦਿੱਤਾ
    For All the Latest News Download Daily Post News App:
    play.google.co...
    Click For IOS:- appsto.re/in/x...
    For more news Log on to :- www.punjabi.dai...
    Subscribe for more videos :- / dailypostpunjabi
    Follow us on Twitter :- / dailypostpnbi
    Follow Us on Google + :
    -plus.google.co...

КОМЕНТАРІ • 814

  • @Samundri_Daaku
    @Samundri_Daaku 5 років тому +47

    ਅਸੀਂ ਪਿੱਤਲ ਕਦੇ ਖਰੀਦਿਆ ਨਹੀਂ ਤੈਨੂੰ ਸੋਨਾ ਕਿਥੋਂ ਲੈ ਦਈਏ।।
    ਬਾ-ਕਮਾਲ ਲਾਜਵਾਬ ਵੀਰ

  • @kuldeepsinghbains3640
    @kuldeepsinghbains3640 5 років тому +5

    ਮੱਕੜ ਸਾਹਬ ਸਲਾਮ ਕਰਦਾ ਹਾਂ ਤੁਹਾਨੂੰ, ਪਰਮਾਤਮਾ ਤੁਹਾਨੂੰ ਹੋਰ ਵੀ ਬਹੁਤ ਜ਼ਿਆਦਾ ਦੇਵੇ

  • @luckysniper9015
    @luckysniper9015 5 років тому +7

    ਮੱਕੜ ਸਾਹਿਬ ਜੀ ਵਰਗੇ ੲਿਨਸਾਨ ...ਵਾਹਿਗੁਰੂ ਜੀ ਸਭ ਨੂੰ ੲਿਹਨਾ ਵਰਗੀ ਸੌਚ ਦੇਣਾ..ਬਿੱਲਾ ਵੀਰ ਜੀ ਵਾਹਿਗੁਰੂ ਤੇ ਭਰੌਸਾ ਕਰੋ...ਸਭ ਠੀਕ ਹੋਜੂ...🙏🙏🙏🙏🙏

  • @SherSingh-qf9lc
    @SherSingh-qf9lc 5 років тому +5

    ਮੱਕੜ ਸਾਹਿਬ ਵਾਹਿਗੁਰੂ ਤੁਹਾਨੂੰ ਤੰਦਰੁਸਤੀ
    ਭਰੀ ਲੰਬੀ ਉਮਰ ਬਖਸ਼ੇ। ਤੁਸੀਂ ਸਿੱਖੀ ਦੀ ਉਹ ਰਾਹ ਨੂੰ ਦਰਸਾਇਆ ਹੈ ਕਿ"ਗਰੀਬ ਦਾ ਮੂੰਹ ਗੁਰੂ ਦੀ ਗੋਲਕ "।

  • @sahibpartapsingh5683
    @sahibpartapsingh5683 5 років тому +32

    ਜੀ ਉਏ ਰੱਬ ਦਿਅਾ ਬੰਦਿਅਾ.....ਰੱਬ ਤੈਨੂੰ ਤਰੱਕੀਆਂ ਬਖਸ਼ੇ....ਬਾਬਾ ਸੁੱਖ ਰੱਖੇ ਦੋਵਾਂ ਦੇ ਘਰ 😇

  • @gurjantsardar656
    @gurjantsardar656 5 років тому +72

    ਰੱਬ ਨਾ ਮਾਰੇ,ਲੋਕਾਂ ਦਾ ਕੰਮ ਬੁਰਾਈ ਕਰਨਾ
    ਇਹ ਪਹਿਲੀ ਵੀਡੀਓ ਜੋ ਅਨਲਾਈਕ ਨਹੀਂ ਹੋੲੀ

  • @chettudhaliwal5483
    @chettudhaliwal5483 5 років тому +35

    ਸਰਦਾਰ ਭੁਪਿੰਦਰ ਸਿੰਘ ਨੇ ਇੱਕ ਹੀਰਾ ਤਰਾਸਿਆ
    ਜਿਹਦਾ ਮੁੱਲ ਨੀ ਕੋਈ ,
    ਸਾਡਾ ਵੱਡਾ ਵੀਰ ਬਿੱਲਾ ਲਸੋਈ

  • @amarjitganeshpuria2675
    @amarjitganeshpuria2675 5 років тому +109

    ਵਾਹਿਗੁਰੂ ਮੱਕੜ ਸਾਹਿਬ ਨੂੰ ਸਦਾ ਚੜਦੀਆ ਕਲਾਂ ਚ ਰੱਖੇ

  • @yhasabkuchhmiltahea8500
    @yhasabkuchhmiltahea8500 5 років тому +34

    ਏ ਹੈ ਸਿਖੀ ਦੀ ਅੱਸਲੀ ਪਸ਼ਾਣ ਧੰਨਵਾਦ ਮੱਕੜ ਸਾਹਿਬ ਜੀ ਦਾ

  • @jagdishsingh-cn2em
    @jagdishsingh-cn2em 5 років тому +40

    ਮੱਕੜ ਸਾਬ ਆ ਕੀਤੀ ਐ ਸਿੰਘ ਸਰਦਾਰਾ ਵਾਲੀ। ਇਸ ਨੂੰ ਕਹਿੰਦੇ ਨੇ ਸਿੰਘ ਇਜ ਕਿੰਗ /ਤੇ ਵੀਰ ਤੂੰ ਵੀ ਕਲਮ ਨੂੰ ਚੰਗੇ ਵਿਰਸੇ ਵੱਲ ਤੋਰੀ

  • @staran5208
    @staran5208 5 років тому +64

    ਗਾਇਕਾਂ ਨੂੰ ਵੀ ਬਿੱਲਾ ਲਸੋਈ ਜੀ ਦੇ ਗਾਣੇ ਗਾਉਣੇ ਚਾਹੀਦੇ ਨੇ

    • @harjindersingh-wi4xq
      @harjindersingh-wi4xq 5 років тому +1

      Right sir g

    • @jamesbelow2750
      @jamesbelow2750 5 років тому +2

      DIRECTOR TARAN ਮਕੜ ਸਾਹਿਬ ਨੂੰ ਸਲਾਮ🙏🙏 ਵਾਹਿਗੁਰੂ ਜੀ

  • @kuldipsidhu9294
    @kuldipsidhu9294 5 років тому +63

    ਮੱਕੜ ਸਾਬ ਅਸਲੀ ਗੁਰੂ ਦਾ ਸਿੱਖ ਹੈ ਗਰੀਬ ਦਾ ਮੂੰਹ ਹੀ ਗੁਰੂ ਦੀ ਗੋਲਕ ਬਿਪਰਵਾਦ ਤੋ ਪਰੇ

  • @ManjinderSingh-wj6kj
    @ManjinderSingh-wj6kj 5 років тому +16

    ਬਿੱਲਾ ਲਸੋਈ ਵਾਲਾ ਵਧੀਆ ਗੀਤਕਾਰ ਹੈ ਬਹੁਤ ਵਧੀਆ ਕੀਤਾ ਮੱਕੜ ਸਾਹਬ

  • @pjb-3077
    @pjb-3077 5 років тому +72

    ਨੇਕ ਬੰਦੇ ਬਹੁਤ ਹੀ ਘੱਟ ਮਿਲਦੇ ਆ ਇਸ ਦੁਨੀਆ ਚ

  • @tajindergill4310
    @tajindergill4310 5 років тому +5

    ਵਾਹਿਗੁਰੂ ਜੀ ਚੜ੍ਹਦੀ ਕਲਾਂ ਵਿੱਚ ਰੰਖੇ ਮੰਕੜ ਸਾਬ ਨੂੰ

  • @yousufrg4552
    @yousufrg4552 5 років тому +32

    ਮੱਕੜ ਸਹੀਬ ਰੱਬ ਹੋਰ ਤਹਾਨੂੰ ਜਿੰਦਗੀ ਦਵੇ

  • @bhupinderkaur6832
    @bhupinderkaur6832 5 років тому +14

    ਬਹੁਤ ਵਧੀਆ ਵੀਰ ਜੀ ਤੁਸੀਂ ਇਕ ਗਰੀਬ ਦੀ ਬਾਂਹ ਫੜੀ ਹੈ ਪ੍ਰਮਾਤਮਾ ਤੁਹਾਡੀ ਜਿੰਦਗੀ ਲੰਬੀ ਕਰੇ
    ਜਦੋਂ ਕਿਸੇ ਵਿੱਚ ਪ੍ਰਮਾਤਮਾ ਵਸਦਾ ਹੈ ਤਾ ਫਿਰ ਰੱਬ ਉਸ ਨੂੰ ਐਡਾ।ਦਿੱਲ ਦਿੰਦਾ ਹੈ ਜੋ ਇਕ ਗਰੀਬ ਦੀ ਮੱਦਦ ਕਰਦਾ ਹੈ

  • @jaggirampura555
    @jaggirampura555 5 років тому +70

    ਮੱਕੜ ਸਾਹਿਬ ਜੀ ਦਰਿਆ ਦਿਲ ਇਨਸਾਨ , ਸਲੂਟ

    • @baljeetkhaira5308
      @baljeetkhaira5308 5 років тому +1

      Kya baat hai Makkar Sahib aap ji da baut vada dil hai Parmatma tuhanu Hor tarkki deve

  • @narinderSingh-us1gj
    @narinderSingh-us1gj 5 років тому +4

    ਮੱਕੜ ਸਾਹਿਬ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @amritmanpowers2356
    @amritmanpowers2356 5 років тому +18

    ਸਿਮਰਨਜੋਤ ਭਾਅ ਬਹੁਤ ਬਹੁਤ ਧੰਨਵਾਦ ਤੁਹਾਡਾ ਗਰੀਬ ਦੀ ਅਵਾਜ ਉਠਾਉਣ ਲਈ
    ਵੱਡਾ ਧੰਨਵਾਦ ਮੱਕੜ ( ਮੱਕੜ ਮੋਟਰਜ ) ਦਾ ਰੱਬ ਤਹਾਨੂੰ ਤੇ ਤੁਹਾਡੇ ਕਾਰੋਬਾਰ ਨੂੰ ਬਹੁਤ ਤਰੱਕੀਆਂ ਬਖਸੇ

    • @satnambal1212
      @satnambal1212 5 років тому

      Greeb Da mukh ,,guru de golak,,,,veer ji rab kol meli dat Koi koi vart sakda

  • @dishamatta1385
    @dishamatta1385 5 років тому +93

    ਸਰਦਾਰ ਜੀ ਰੱਬ ਤੁਹਾਨੂੰ ਸਦਾ ਖੁਸ਼ ਰੱਖੇ ਜੀ

  • @jasmailsingh7717
    @jasmailsingh7717 5 років тому +13

    ਸੱਚਾ ਸਿੱਖ ਆ ਮੱਕੜ ਸਾਬ ਵਾਹਿਗੁਰੂ ਮੇਹਰ ਕਰੇ ਜੀ

  • @rajwinderhundal8271
    @rajwinderhundal8271 5 років тому +66

    ਗਰੀਬ ਦਾ ਮੂੰਹ ਗੁਰੂ ਦੀ ਗੋਲਕ 🙏

  • @rajwinderhundal8271
    @rajwinderhundal8271 5 років тому +48

    ਬਹੁਤ ਹੀ ਜਿਆਦਾ ਵਧੀਆ ਕੀਤਾ ਮੱਕੜ ਵੀਰ ਜੀ
    ਪਰਮਾਤਮਾਂ ਹਮੇਸਾ਼ ਤੁਹਾਨੂੰ ਤੱਰਕੀ ਬਕਸ਼ੇ 🙏🙏

  • @chandharshekhar1591
    @chandharshekhar1591 5 років тому +20

    ਬਹੁਤ ਖੂਬ ਮੱਕੜ ਸਾਹਿਬ
    .......Master Chandar Shekhar Balachaur(Nawanshahar)

  • @balwinder3322
    @balwinder3322 5 років тому +10

    ਮੱਕੜ ਸਾਹਬ ਸਚੇ ਪਾਤਸ਼ਾਹ ਆਪ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖੇ। ਜਿਨੀ ਵਾਹਿਗੁਰੂ ਨੇ ਆਪ ਨੂੰ ਦੁਨਿਆਵੀ ਦੌਲਤ ਅਮੀਰੀ ਬਖਸ਼ੀ ਹੈ, ਉਸ ਤੋਂ ਵੀ ਵੱਧ ਦਿਲ ਦੀ ਅਮਰੀ ਬਖਸ਼ੀ ਹੈ, ਜੋ ਕਿ ਆਪ ਵੱਲੋਂ ਕੀਤੇ ਮਹਾਨ ਕਾਰਜ ਤੋਂ ਸਾਫ ਝਲਕਦੀ ਹੈ। ਫਿਰ ਵੀ ਐਨੀ ਹਲੀਮੀ ਅਤੇ ਨਿਮਰਤਾ।

  • @vickybhullar2322
    @vickybhullar2322 5 років тому +11

    ਬਹੁਤ ਵਧੀਆ g. ਏਸਾ ਕੰਮ ਕੋਈ ਨੇਕ ਦਿਲ ਇਨਸਾਨ ਹੀ ਕਰ ਸਕਦਾ...

  • @AshokKumar-wf1tg
    @AshokKumar-wf1tg 5 років тому +2

    ਮੱਕੜ ਸਾਹਿਬ ਬਹੁਤ ਵਧੀਆ ਜੀ । ਵਾਹਿਗੁਰੂ ਸਦਾ ਤਰੱਕੀਆਂ ਬਖਸ਼ਣ

  • @munishranga2985
    @munishranga2985 5 років тому +2

    ਮੱਕੜ ਸਾਹਿਬ ਜਿੰਦਾਬਦ ਜੀ,ਜਿੰਓੁਦਾ ਰਿਹ ਪੰਜਾਬੀ ਸੱਰਦਾਰਾ;ਅਾਹ ਕੀਤੀ ਅਾ ਅੱਸਲੀ ਸੱਰਦਾਰਾ ਵਾਲਾ ਕੰਮ.ਮੱਕੜ ਸਾਹਿਬ ਜੀ ਨੇ;GOD Blease ਮੱਕੜ ਸਾਹਿਬ ਜੀ

  • @AmrikSingh-ej3zd
    @AmrikSingh-ej3zd 5 років тому +3

    ਸਰਦਾਰ ਮਕੜ ਜੀ ਦਾ ਧੰਨਵਾਧ

  • @manjitsingh7838
    @manjitsingh7838 5 років тому +51

    ਵਾਹਿਗੁਰੂ ਜੀ ਇਸ ਵੀਰ ਨੂੰ ਇਹਨਾਂ ਕੋ ਮਾਲਕ ਦੇਵੇ ਇਸ ਗਰੀਬ ਵੀਰ ਦੀ ਬਾਹ ਫੜੀ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ

  • @subhashraghuvansh3858
    @subhashraghuvansh3858 5 років тому +6

    ਸਤਿਗੁਰੂ ਕਿਰਪਾ ਕਰੇ ਮੱਕੜ ਸਾਹਿਬ ਆਪ ਜੀ ਤੇ

  • @gurvinderghuman2216
    @gurvinderghuman2216 5 років тому +9

    ਸਰਦਾਰ ਸਾਹਿਬ ਵਾਹਿਗੁਰੂ ਜੀ 🙏 ਮੇਹਰ ਰੱਖਣ ਤੁਹਾਡੇ ਤੇ

  • @gursahibsingh584
    @gursahibsingh584 5 років тому +23

    ਮੱਕੜ ਸਾਹਿਬ ਤੁਹਾਨੂੰ ਤੇ ਤੁਹਾਡੇ ਪਰਿਵਾਰ ਤੇ ਬੱਚਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਇਸ ਲਿਖਾਰੀ ਦੀ ਬਾਂਹ ਫੜਨ ਕੇ ਮਦਦ ਕਰਨ ਲਈ।

  • @NavdeepSingh-dn4qb
    @NavdeepSingh-dn4qb 5 років тому +13

    ਨਵਦੀਪ ਵਿਰਕ ਦਸੂਹਾ ਤੁਹਾਡਾ ਧੰਨਵਾਦੀ ਰਹੇਗਾ ਜੀ

  • @jaggakotli4799
    @jaggakotli4799 5 років тому +2

    ਡਿੱਗੇ ਹੋਏ ਨੂੰ ਚੁੱਕ ਗਲ ਲਾਉਣਾ ਚਾਹੀਦਾ ਬੰਦੇ ਨੂੰ ਬੰਦੇ ਦੇ ਕੰਮ ਆਉਣਾ ਚਾਹੀਦਾ

  • @SukhwinderSingh-rl3bb
    @SukhwinderSingh-rl3bb 5 років тому +2

    ਹੇ ਵਾਹਿਗੁਰੂ ਜੀ ਮੇਰੀ ਤੁਹਾਡੇ ਅੱਗੇ ਇਹੀ ਅਰਦਾਸ ਹੈ ਕਿ ਮੱਕੜ ਸਾਬ ਜੀ ਦੇ ਕਾਰੋਬਾਰ ਵਿਚ ਬਰਕਤ ਪਾਈ ਤੇ ਉਨ੍ਹਾਂ ਨੂੰ ਨਿਰੋਗ ਜੀਵਨ ਦੇਣ ਤਾਂ ਜੋ ਉਹ ਕਿਸੇ ਹੋਰ ਲੋੜ ਬੰਦ ਦੀ ਵੀ ਮਦਦ ਕਰਨ ਪ੍ਰਮਾਤਮਾ ਸਦਾ ਹੀ ਮੱਕੜ ਸਾਬ ਜੀ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਉੱਤੇ ਮੇਹਰ ਕਰੇ ਜਿਨ੍ਹਾਂ ਨੇ ਅੱਜ ਕਿਸੇ ਦਾ ਗਰੀਬ ਦੁੱਖ ਸਮਝਿਆ ਵਾਹਿਗੁਰੂ ਸਦਾ ਹੀ ਇਨਾਂ ਤੇ ਮੇਹਰ ਭਰਿਆ ਹੱਥ ਰੱਖਣ

  • @gurpreetgill1400
    @gurpreetgill1400 5 років тому +26

    Ehnu kehinde rabi farista.

  • @Randhirsingh-cs7zu
    @Randhirsingh-cs7zu 5 років тому +2

    ਬਹੁਤ ਵਧੀਆ ਕੀਤਾ ਮੱਕੜ ਸਾਬ ਜੀ,,,,👍👍

  • @rajadishayari3486
    @rajadishayari3486 5 років тому +1

    ਬਹੁਤ ਚੰਗੇ ਲੋਕ ਨੇ ਦੁਨੀਆਂ ਤੇ

  • @bhagatsinghinquilabzindaba1231
    @bhagatsinghinquilabzindaba1231 5 років тому +12

    ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ

    • @gurudaatrealestate7088
      @gurudaatrealestate7088 3 роки тому

      Bohat hi vadiya uprala keeta makkar sahab tusi , dhanwad ji tuhada bohat bohat , waheguru chardikala vich rakhey ji tuhanu

  • @NavdeepSingh-dn4qb
    @NavdeepSingh-dn4qb 5 років тому +18

    ਲਸੋੲੀ ਜਿੰਦਾਬਾਦ ਬੱਲਿਅਾ

  • @jagmeetdhamhu274
    @jagmeetdhamhu274 5 років тому +2

    ਏਨਾ ਮੱਕੜ ਸਾਬ ਵਰਗੇ ਲੋਕਾਂ ਕਰਕੇ ਦੁਨੀਆ ਵਿੱਚ ਚੰਗਿਆਈ ਹਜੇ ਵੀ ਹੈ। Salute aaa....

  • @jagdevsingh-gw1xc
    @jagdevsingh-gw1xc 5 років тому +3

    ਬਹੁਤ ਬਹੁਤ ਧੰਨਵਾਦ ਮੱਕੜ ਸਾਬ, ਪ੍ਰਮਾਤਮਾ ਤਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ,ਤੰਦਰੁਸਤੀਆਂ ਬਖਸ਼ੇ,ਸੇਵਾ ਕਰਨ ਦਾ ਹੋਰ ਬਲ ਬਖਸ਼ੇ।

  • @SatnamSingh-le4lb
    @SatnamSingh-le4lb 5 років тому +2

    ..... ਮੱਕੜ ਸਾਹਿਬ ਹੋਰ ਕਿ੍ਪਾ ਕਰਨ ਵਾਹਿਗੁਰੂ ਜੀ ਤੁਹਾਡੇ ਉਤੇ....

  • @arvindersingh4180
    @arvindersingh4180 5 років тому +3

    waheguru g mehar karo g....

  • @sukhveerbrar7
    @sukhveerbrar7 5 років тому +1

    ਵਾਹਿਗੁਰੂ ਜੀ ਮੇਹਰ ਕਰਨ 22te

  • @satpalgill5239
    @satpalgill5239 5 років тому +8

    ਬਾਬੇ ਨਾਨਕ ਦਾ ਸੱਚਾ ਸਿੱਖ,,,,,,

  • @palwindersinghsandhu7122
    @palwindersinghsandhu7122 5 років тому +3

    ਬਹੁਤ ਹੀ ਵਧੀਆ ਕੰਮ ਕੀਤਾ ਹੈ ਸਰਦਾਰ ਸਾਹਿਬ ਨੇ ਇਸ ਵੀਰ ਦੀ ਮਦਦ ਕਰਕੇ I ਵਾਹਿਗੁਰੂ ਇਹਨਾਂ ਦੇ ਕਾਰੋਬਾਰ ਨੂੰ ਹੋਰ ਪ੍ਰਫੁੱਲਤ ਕਰਨ ਅਤੇ ਇਹਨਾਂ ਨੂੰ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਬਖਸ਼ਣ I

  • @AshokKumar-wf1tg
    @AshokKumar-wf1tg 5 років тому +1

    ਮੱਕੜ ਸਾਹਿਬ ਬਹੁਤ ਵਧੀਆ ਜੀ । ਵਾਹਿਗੁਰੂ ਸਦਾ ਤਰੱਕੀਆਂ ਬਖਸ਼ਣ

  • @vakilpainter6012
    @vakilpainter6012 5 років тому +1

    ਵਾਹਿਗੁਰੂ ਚੜਦੀ ਕਲਾ ਬਖਸੇ ਸਰਦਾਰ ਜੀਅਾਂ ਨੂੰ

  • @kabootarbazziinamritsar1050
    @kabootarbazziinamritsar1050 5 років тому +18

    Verry good sira ji rab tanu hamisa happy rhaki a

  • @ranviraujla8757
    @ranviraujla8757 5 років тому +1

    Kya bat ah ਅੰਕਲ ਜੀ ਪ੍ਰਮਾਤਮਾ ਲੰਮੀਆਂ ਉਮਰਾ ਬਕਸੇ 🙏 🙏

  • @gurwinderbatth2712
    @gurwinderbatth2712 5 років тому +1

    Waheguru ji

  • @jogindergill5433
    @jogindergill5433 5 років тому +1

    ਇਸ ਵੀਰ ਦੇ ਗੀਤ ਦਾ ਸਹੀ ਮੁੱਲ ਦਿਵਾ ਦਿਉ ਕੋਈ ਗਾਇਕ ਮੁਫਤ ਵਿਚ ਨਾ ਲਏ ਜਾਵੇ ।ਕਲਮ ਦਾ ਮੁੱਲ ਮਿਲਣਾ ਚਾਹੀਦਾ ਹੈ ।ਧੰਨਵਾਦ ਮੱਕੜ ਸਾਹਿਬ ਜੀ ਦਾ ।ਰੱਬ ਲੰਬੀ ਉਮਰ ਬਖਸੇ ਜੀ.

  • @HarpreetSingh-tc9nl
    @HarpreetSingh-tc9nl 5 років тому +1

    Waheguru Ji

  • @balbirsinghraikoti2707
    @balbirsinghraikoti2707 5 років тому +2

    ਦਿਲ ਦਰਿਆ ਨੇਂ ਮੱਕੜ ਸਾਹਿਬ ਜੀ ਵਾਹਿਗੁਰੂ ਭਲੀ ਕਰੇ

  • @jagjitsingh1866
    @jagjitsingh1866 5 років тому +1

    ਹੋਰ ਕੋਈ ਜਦ ਗਰਜ ਹੋਊ ਜਦ ਮਰਜੀ ਬੂਹਾ ਖੜਕਾਈ, ਪਰ ਪਿਆਰ ਦੇ ਮਾਮਲੇ ਵਿਚ ਕਦੇ ਨਾ ਬਿੱਲੇ ਦੇ ਘਰ ਆਈ,
    ਅੱਖਾਂ ਦੇ ਹੰਜੂ ਨਾ ਰੋਕ ਸਕਿਆ ਮੈਂ ਬਿੱਲੇ ਬੀਰ, ਥੋਡਾ ਨੰਬਰ ਤਾਂ save ਕਰ ਲਿਆ ਮੋਬਾਈਲ ਚ ਜਦ ਮੈਂ ਪਹਿਲੀ ਵਾਰ ਚੈਨਲ ਤੇ ਥੋਨੂੰ ਵੇਖਿਆ, ਪਰ ਮੈਂ ਸ਼ੁਕਰ ਕਰਦਾ ਅੱਜ ਓਹਨਾ ਦਾ ਜਿਨ੍ਹਾਂ ਨੇ ਮੇਰੇ ਬੀਰ ਨੂੰ ਸਹਾਰਾ ਲਾਇਆ, ਦਿਲ ਚੋ ਇਕ ਦਰਦ ਜਿਹਾ ਨਿਕਲ ਗਿਆ, ਹੁਣ ਰੱਬ ਕਰੇ ਖੂਬ ਤਰੱਕੀਆਂ ਤੇ ਜਾਵੇ ਬਿੱਲਾ ਲਸੋਈ ਬੀਰ, ਬੋਹਤ ਬੋਹਤ thank you ਸ਼੍ਰੀ ਮਾਨ ਮੱਕੜ ਜੀ ਦਾ, ਰੱਬ ਦਾ ਰੂਪ ਬਣ ਕੇ ਆਏ ਮੇਰੇ ਬੀਰ ਲਈ,💐

  • @SatnamSingh-le4lb
    @SatnamSingh-le4lb 5 років тому +1

    ਵਾਹਜੀ ਵਾਹ

  • @pargetsingh3613
    @pargetsingh3613 5 років тому +1

    ਵਾਹ ਜੀ ਸਿੱਖੀ ਖੰਡਿਓੁ ਤੀਖੀ, ਦਾੲਿਅ ਜਰੂਰ ਕਰੋ .਼ਵਹਿਰੁਗੂ ਕਿਰਪਾ ਕਰਨਗੇ

  • @ravneetsinghsaini1198
    @ravneetsinghsaini1198 5 років тому +7

    ਸਰਦਾਰ ਸਾਹਿਬ ਜੀ ਦਾ ਧੰਨਵਾਦ

  • @newjassidigitalstudio.kura9743
    @newjassidigitalstudio.kura9743 5 років тому +2

    Good.jop.vir

  • @armansukh3974
    @armansukh3974 5 років тому +1

    ਮਕੜ ਜੀ ਇਕ ਬੰਦੇ ਦੀ ਹੋਰ ਬਾਹ ਫੜਨੀ ਹੈ ਜੀ ਓ ਦਾ ਨਾ ਹੈ ਬਿਟੂ pattar ਜੋ ਬਹੁਤ ਸੋਹਣਾ ਲਿਖਦਾ ਸੀ ਜੋ ਅੱਜ ਦੁਨੀਆ ਤੇ ਹੈ ਨੀ

  • @meeragangar3477
    @meeragangar3477 5 років тому +2

    Waheguru mehar kre Makkar sir te ... 🙏

  • @SukhwinderSingh-rl3bb
    @SukhwinderSingh-rl3bb 5 років тому +1

    ਦਾਨ ਪੁੰਨ ਵੀ ਕੋਈ ਰੱਬ ਰੂਪ ਜਾਂ ਕੋਈ ਭਾਗਾ ਵਾਲੇ ਹੀ ਕਰ ਸਕਦੇ ਨੇ ਪੈਸੇ ਵਾਲੇ ਤਾਂ ਬਹੁਤ ਲੋਕ ਨੇ ਇਹੋ ਜਿਹਾ ਕੰਮ ਵੀ ਕੋਈ ਵਿਰਲਾ ਹੀ ਕਰਦਾ ਹੈ ਮੱਕੜ ਸਾਹਿਬ ਜੀ ਦੇ ਜੁਬਾਨੀ ਲੱਫਜ ਦੱਸਦੇ ਹਨ ਕਿ ਉਹ ਇੱਕ ਨੇਕ ਦਿਲ ਇਨਸਾਨ ਵੀ ਹਨ

  • @jasvindersingh1970
    @jasvindersingh1970 5 років тому +7

    बहुत बड़ा होना अच्छी बात है, लेकिन...
    अच्छा होना बहुत बड़ी बात है.....!!

  • @dangerm9942
    @dangerm9942 5 років тому +7

    Hnju aa gye veere Nd thnu v Salam aa a g Nd bki Alfazz nAi thde lai

  • @ag487
    @ag487 5 років тому +1

    ਵਾਹ ਸਰਦਾਰ ਜੀ ਗ੍ਰੇਟ ਹੋ ਤੁਸੀ,ਰੱਬ ਕਿਰਪਾ ਰੱਖੇ

  • @gurdarshansidhu170
    @gurdarshansidhu170 2 роки тому +1

    ਸਰਦਾਰ ਭੁਪਿੰਦਰ ਸਿੰਘ ਜੀ ਤੁਹਾਡਾ ਤੇ ਅਤੇ ਤੁਹਾਡੇ ਪਰਿਵਾਰ ਤੇ ਪਰਮਾਤਮਾ ਮੇਹਰ ਭਰਿਆ ਹੱਥ ਰੱਖੇ

  • @mejarburja7838
    @mejarburja7838 5 років тому +1

    ਸਰਦਾਰ ਜੀ ਤੁਸੀ ਬਹੁਤ ਚੰਗਾ ਕੰਮ ਕੀਤਾ ਤੁਸੀ ਪੰਜਾਬ ਦੇ ਅਸਲੀ ਸ਼ੇਰ ਹੋ ਤੇ ਸ਼ੇਰਾ ਵਾਲੇ ਕੰਮ ਕੀਤੇ ਅਸੀ ਤੁਹਾਢੇ ਬॅਚੇ ਹਾ ਤੇ ਅਸੀ ਕੀ ਸਾਰੇ ਲੋਕ ਹੀ ਤੁਹਾਢੇ ਤੇ ਫਕਰ ਮिਹਸੂਸ ਕਰਦੇ ਹਾ ਪਰਮਾਤਮਾ ਤੁਹਢੇ ਤੇ ਤੁਹਢੇ ਬॅिਚਅਾ ਤੇ ਮੇਹਰ ਭिਰਅਾ ਹॅਥ ਰॅਖੇ ਤੇ ਤੁਸੀ िਦਨ ਦੁਗਣੀ ਤੇ ਰਾਤ ਚੁਗਣੀ ਤਰਾਕੀ ਕਰੋ ੴ

  • @Surjitsingh-gz9cz
    @Surjitsingh-gz9cz 4 роки тому +1

    ਬਾਈ ਜੀ ਮੇਰੀ ਉਮਰ ਮਕੜ ਸਾਹਿਬ ਨੂੰ ਲਗਜਾਵੇ

  • @danielmangat5934
    @danielmangat5934 5 років тому +1

    ਮੱਕੜ ਸਾਹਿਬ, ਸਿੰਘ ਇਜ਼ ਕਿੰਗ।ਵਾਹਿਗੁਰੂ ਜੀ ਤੁਹਾਨੂੰ ਹੋਰ ਦੇਵੇ।

  • @queenshernipubgty2741
    @queenshernipubgty2741 5 років тому +2

    ਬਹੁਤ ਖੁਸ਼ੀ ਹੋਈ ਏਨੇਂ ਚੰਗੇ ਕੰਮੈਂਟ ਦੇਖਕੇ ਤੇ ਅਨਲਾਈਕ ਦੇਖਕੇ ਨਹੀਂ ਤਾਂ ਜਿੰਨੀ ਮਰਜ਼ੀ ਚੰਗੀ ਵਿਡਿਓ ਹੋਵੇ ਅਨਲਾਈਕ ਜਨਤਾ ਕਰਦੀ ਹੀ ਹੈ ।। ਬਾਕੀ ਬਹੁਤ ਧੰਨਵਾਦ ਮੱਕੜ ਸਾਹਿਬ ਤੇ ਡੇਲੀ ਪੋਸਟ ਦਾ 🙏🏻

  • @avrecords4006
    @avrecords4006 5 років тому +1

    ਬਹੁਤ ਬਹੁਤ ਧੰਨਵਾਦ ਡੇਲੀਪੋਸਟ ਦਾ ਤੁਹਾਡੇ ਕਰਕੇ ਹੋੲਿਅਾਂ ਸਭ ਕੁੱਝ ....ਬਾੲੀ ਤੁਹਾਡਾ ਚੈਨਲ ਤਰੱਕੀਅਾ ਕਰੇ

  • @ravindersingh45
    @ravindersingh45 5 років тому +1

    Waheguru. Ji. Kirpa. Kari

  • @sukhmandhillon6474
    @sukhmandhillon6474 5 років тому +4

    ਮਕੜ ਸਾਬ ਪਰਮਾਤਮਾ ਤਹਾਨੰ ਖੁਸੀ ਰਖੇ

  • @paramcanada7552
    @paramcanada7552 5 років тому +1

    ਓ ਵਾਹ ਓ ਰੱਬਾ .....ਤੇਰੇ ਐਸੇ ਬੰਦੇ ਵੀ ਨੇ ਇਸ ਦੁਨੀਆ ਚ ਮੱਕੜ ਸਾਬ ਨੂੰ ਰੱਬ ਹਮਸ਼ਾ ਐਨਾ ਦੇਵੇ ਕਿ ਓਹ ਹਮੇਸ਼ਾਂ ਐਦਾਂ ਈ ਦੇਵੇ 🙏🙏🙏🙏

  • @vickykaryal7763
    @vickykaryal7763 5 років тому +18

    Very nice sardar sab ji parmatma tuhadi lambi umar kare

  • @nirmalsinghbatth1729
    @nirmalsinghbatth1729 5 років тому +1

    ਵਾਹਿਗੁਰੂ ਜੀ ਮੇਹਰ ਕਰਨ ਤੁਹਾਡਾ ਤੇ ਸਰਦਾਰ ਜੀ

  • @SukhdevSingh-ub1jl
    @SukhdevSingh-ub1jl 5 років тому +3

    ਬਹੁਤ ਵਧੀਆ ਉਪਰਾਲਾ ਬਾਈ ਜੀ ਦਾ

  • @GurjeetSingh-hh5rd
    @GurjeetSingh-hh5rd 5 років тому +5

    God bless you billa lasoiy waliya, waheguru ji app nu sada chardi kalla Wich rakhe,

  • @armansukh3974
    @armansukh3974 5 років тому +1

    ਮਕਰ ਜੀ ਰੱਬ ਤੁਹਾਨੂੰ ਬਹੁਤ ਦੇਵੇ

  • @Man0000-k7w
    @Man0000-k7w 5 років тому +8

    Very gud g sport Karo g Enna di

    • @sukhasingh5258
      @sukhasingh5258 5 років тому +1

      Heii

    • @satnambal1212
      @satnambal1212 5 років тому

      Loka nu rab nee bout bakshis kiti ,,,,,,par Dil ne haga kise kol,,,,,. Oh wahaguru ji ne makar shab lol datee

  • @BrarajayBrar
    @BrarajayBrar 5 років тому +1

    ਵਾਹਿਗੁਰੂ ਮੱਕੜ ਸਾਹਿਬ ਨੂੰ ਬਹੁਤ ਦੇਵੇ ਅਜਿਹੇ ਇਨਸਾਨਾਂ ਨੂੰ ਸਲਾਮ ਬਿਲੇ ਲਸੋਈ ਨੂੰ ਬੇਨਤੀ ਹੈ ਗੀਤ ਕਿਸਾਨਾ ਲਈ ਸਮਾਜ ਸੁਧਾਰਕ ਹੀ ਲਿਝੀ

  • @kaintjatt1471
    @kaintjatt1471 5 років тому +2

    ਸਾਬਾਸ ਮੱਕੜ ਜੀ

  • @chandharshekhar1591
    @chandharshekhar1591 5 років тому +27

    ਸੀ ਬੁੱਕਲ ਦੇ ਸੱਪ ਵਰਗਾ
    ਤੇਰਾ ਪਿਆਰ ਮਸ਼ੂਕੇ ਨੀ....
    Harder Mahinangal
    writer ..Billa

  • @RajSingh-hk3rj
    @RajSingh-hk3rj 5 років тому +1

    ਸਰਦਾਰ ਜੀ ਧਨਵਾਦ ਜੀ ਜੀਉ ਹਜਾਰ ਸਾਲ ਤੁਸੀ ਬਹੁਤ ਸੌਹਣਾ ਕਮ ਕੀਤਾ

  • @sarbjitsingh3074
    @sarbjitsingh3074 5 років тому +2

    ਗੁਡ ਜੀ

  • @Sidhumoose1637
    @Sidhumoose1637 5 років тому +1

    Salute makkadd ji

  • @gurjantsingh7870
    @gurjantsingh7870 5 років тому +1

    ਮੱਕੜ ਬਾਈ ਜੀ ਬਹੁਤ ਵਧੀਆ

  • @monu829
    @monu829 5 років тому +1

    ਮੱਕੜ ਸਾਹਿਬ ਪ੍ਰਮਾਤਮਾ ਆਪ ਜੀ ਤੇ ਮੇਹਰ ਕਰਨ। ਬਹੁਤ ਚੰਗਾ ਉਪਰਾਲਾ ਕੀਤਾ ਤੁਸੀਂ

  • @jaspreetgrewalbittu4028
    @jaspreetgrewalbittu4028 5 років тому +5

    Vah g vah bai makar sab rab thonu lami umar bakhseh g.

  • @AmritpalSingh-ok2vb
    @AmritpalSingh-ok2vb 5 років тому +1

    Good job mukkad Sahib

  • @dilpreetsingh-tz8kc
    @dilpreetsingh-tz8kc 5 років тому +5

    Salute aa Maked saab nu

  • @jaswantrai9253
    @jaswantrai9253 5 років тому +8

    ਸਰਦਾਰ ਜੀ ਦਿਲੋ ਸਲੂਟ ਆ

    • @kirpal66
      @kirpal66 5 років тому

      ਸਾਡਾ ਹਾਲ ਵੀ ਸਾਡੇ ਵੀਰ ਬਿਲੇ ਲਸੋਈ ਵਾਲਾ ਹੈ ਸਾਨੂੰ ਵੀ ਕਿਸੇ ਗਾਇਕ ਨੇ ੧੦ ਰੁਪਏ ਨਹੀਂ ਦਿੱਤੇ ਖੁਦ ਲੱਖਾ ਕਰੋੜਾ ਕਮਾਓੁਣ ਵਾਲੇ ਕਲਾਕਾਰਾ ਨੇ ਸਾਡੀ ਵੀ ਇੰਟਰਵਿਓੂ ਕਰੇ ਡੇਹਲੀ ਪੋਸਟ ਵਾਲੇ ਗੀਤਕਾਰ ਕਿਰਪਾਲ ਮਾਅਣਾ ਸਾਡੇ ਵੀਰ ਬਿੱਲੇ ਲਸੋਈ ਦੀ ਮਦਦ ਕਰਨ ਵਾਲੇ ਨੇਕ ਇਨਸਾਨ ਤੇ ਡੇਹਲੀ ਪੋਸਟ ਦਾ ਬਹੁਤ ਬਹੁਤ ਧੰਨਵਾਦ 9876550529

    • @kirpal66
      @kirpal66 5 років тому

      ਮੱਕੜ ਸਾਹਿਬ ਤੁਹਾਡਾ ਦਿਲੋ ਬਹੁਤ ਬਹੁਤ ਧੰਨਵਾਦ ਗੀਤਕਾਰ ਕਿਰਪਾਲ ਮਾ ਅਣਾ

  • @sharndhillon2958
    @sharndhillon2958 5 років тому +2

    ਬਹੁਤ ਵਧੀਆ ਉਪਰਾਲਾ ਡੇਲੀ ਪੋਸਟ

  • @kamalgoyal5684
    @kamalgoyal5684 5 років тому +2

    God bless u

  • @gurwindersinghray2099
    @gurwindersinghray2099 5 років тому +6

    Waheguru ji

  • @deeptalwndi8035
    @deeptalwndi8035 5 років тому +2

    Waheguru ji maher kare veer te

  • @preetJatt2
    @preetJatt2 5 років тому +1

    Salut sir