Eh jathe nu benti hai Ki ap ji eh asa di vaar ik vaari studio ch ja ke recording karwao ji bahut wadiya howega. Kyuki idar eh live recording hai jis vich sound manage nahi hai balanced nahi hai. Mic whistle seeti maar rya vich vich. Baki sab thik hai ji
Waheguru Ji! Ik benti c. Darbar Sahib ate Gutka Sahib ch Asa Di War "Salok M 4 Har Amrit Bhine Lohina..." toh shuru hundi hai ji. Mere khyal naal koi editing error ho gya hai. Kirpa karke correct Karo ji
ਬਹੁਤ ਵਧੀਆ ਵੀਰ ਜੀਓ, ਸ਼ੁੱਧ ਰੂਪ ਵਿਚ ਆਸਾ ਦੀ ਵਾਰ ਦਾ ਕੀਰਤਨ ਬਿਨਾਂ ਮਿਲਾਵਟ ( ਛੰਦਾਂ ਅਤੇ ਵਾਧੂ ਸ਼ਬਦਾਂ ਦੇ) ਦੇ ਅਤੇ ਬਹੁਤ ਹੀ ਪਿਆਰ ਨਾਲ ਸ੍ਰਵਣ ਕਰਵਾਇਆ ਹੈ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਿਓ ਗਿਆਨੀ ਜੀ ਨੂੰ
*ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ। ਦੁਨੀਆਂ ਤੇ ਕੋਈ ਵੀ ਭੁੱਖਾ ਪਿਆਸਾ ਨਾ ਰਹੇ।* ੴ☬❣❣🌹🌹🙏🙏
🙏
waheguru jeewaheguru
Revival of our Divine heritage 🙏🙏
ਅਤਿ ਸੁੰਦਰ ਗਾਇਨ। ਹੋਰ ਕੀਰਤਨੀ ਜੱਥਿਆਂ ਲਈ ਰਾਹ ਦਸੇਰਾ।
🙏🙏🙏😇
Waheguruji DHAN DHAN SHRI GURU NANAK DAV SAHIB ji waheguruji
te ajj asa d waar sun k v anand aa gya waheguru ji kirpa karan
True Bliss, Dhan Guru Nanak Dev Ji Maharaj.
Wahiguru ji
Waheguru ji 🙏❤️ kirpa krna sache patshaah 🙏
I listen this gurbani sahib on daily whenever i get a time.
Rabab plays great role in kirtan.
🙏🏻 waheguru ji
Real Gurbani keertan
🙏🙏
ਸਿਮਰਣ ਕਿਵੇਂ ਕਰੀਏ ?
ਰੱਬ ਦਾ ਨਾਮ ਕਿਵੇਂ ਜਪੀਏ ?
ਬਾਰੰ ਬਾਰ....ਬਾਰ ਬਾਰ......ਆਓ ਜੀ !
ਗੁਰੂ ਗ੍ਰੰਥ ਸਹਿਬ ਦੀ ਬਾਣੀ ਵਿਚ ਲਿਖੇ
ਸਿਖਿਆ , ਸਿਧਾਂਤਾਂ ਨੂੰ ਬਾਰ...ਬਾਰ
ਵਿਚਾਰਕੇ , ਸਮਝਕੇ ਜੀਵਨ ਵਿਚ ਧਾਰਨ ਕਰਣ ਲਈ ਬਾਰ... ਬਾਰ ਕੋਸ਼ਿਸ਼ ਕਰੀਏ।
ਤਾਂਕਿ ਉਹ ਸਿਖਿਆ ਸਿਧਾਂਤ
ਸਾਡਾ " ਸਹਿਜ ਸੁਭਾਅ " ਬਣ ਜਾਣ।
ਇਹੀ ਸਿਮਰਣ /ਰੱਬ ਦਾ ਨਾਮ ਜਪਣਾ ਹੈ।
ਜੋ ਮਨੁੱਖ ਖ਼ੁਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਕੇ ਵਿਚਾਰਕੇ ਇਸਦੀ ਸਿਖਿਆ ਵਿਚਾਰਧਾਰਾ ਸਿਧਾਂਤ ਅਸੂਲ ਫਲਸਫੇ ਨੂੰ ਸਮਝਕੇ ਰੱਬੀ ਗੁਣਾਂ ਨੂੰ ਧਾਰਨ ਕਰਦਾ ਹੈ ਉਹ ਆਪਣਾ ਜੀਵਨ ਸਵਾਰ ਲੈਂਦਾ ਹੈ।
ਪਹਿਲੀ ਵਾਰ ਆਸਾ ਕੀ ਵਾਰ ਦਾ ਗਾਇਣ ਬਿਨਾ ਛੱਕਿਆਂ ਤੋ ਸੁਣਿਆ ਹੈ
ਇਹ ਤਖਤ ਸਾਹਿਬਾਂ ਤੇ ਦਰਬਾਰ ਸਾਹਿਬ ਦੀ ਮਰਿਆਦਾ ਤੋਂ ਉੱਤੇ ਹੋ ਗਏ ਨੇ
Waheguru Kirpa kar
Excellent veerji
ਵਾਹਿਗੁਰੂ ji , bahut Anand aah manaya
Boht2 wdia geo
Bhai saheb ji kamaal kar dita ji
Bhajji Gazab gayeen kitta tusi sareeye ne🙏🙏🙏🙏🙏🙏🙏🙏🙏
🙏
Bahut khoobsurt ji !
waheguru
ਵਾਹਿਗੁਰੂ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ।।
Waheguru ji😇😇😇🙏🤲💕💕
I'm glad come cross.i listen to this beautiful gurbani 😔🙏
ਵਾਹਿਗੁਰੂ🙏🙏🙏🙏 ਵਾਹਿਗੁਰੂ🙏🙏🙏 ਵਾਹਿਗੁਰੂ🙏🙏🙏🙏 ਵਾਹਿਗੁਰੂ🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏❤️🙏
🙏🙏🙏😇
Veerji 🙏🙏🙏🙏🙏🙏🙏🙏🙏
❤
Superb🙏🙏🙏🙏🙏
Waheguruji mehar karan ji
🙏🙏🙏🙏🙏
Satnam Shree waheguru ji 🙏
Sahepatsha jeoo
ਬਹੁਤ ਖੂਬ
Eh jathe nu benti hai
Ki ap ji eh asa di vaar ik vaari studio ch ja ke recording karwao ji bahut wadiya howega.
Kyuki idar eh live recording hai jis vich sound manage nahi hai balanced nahi hai. Mic whistle seeti maar rya vich vich.
Baki sab thik hai ji
Waheguru 🙏
ikk waar veer ji live sunan noo milya c tahnu anand aa gya c
Please provide a DVD of 550 minutes of kirtan performed on banks of bain .
Waheguru Ji! Ik benti c. Darbar Sahib ate Gutka Sahib ch Asa Di War "Salok M 4 Har Amrit Bhine Lohina..." toh shuru hundi hai ji. Mere khyal naal koi editing error ho gya hai. Kirpa karke correct Karo ji
Please. Why break up Gurbani Kirtan that you didn't perform to collect ad revenue?
And if you did perform it why break up Gurbani Kirtan written by Guru Gobind Singh Ji Maharaja for maya?
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।
Waheguru Ji