ssa uncle ji m london sa hu ap ka vlog dekti hu bhout nice bantay app 1 baat bolo 4 gond jo hai usko always fry ki jati hai dry nahi daant m takleef day gi soki pujo gay ta plz next time gond fry karna gee m uska bad mixer kar ka dalo ok ji m be panjeeri banti hu meri panjeeri wich 19 chijay dal ka banti hu
ji uncle ji muja call aaya tabi apka gond fry mis kar gai i m sorry uncle bhout acha laga apki reply ka ap ji da ty lots uncle ji m indian delhi sa hi per uk london wich long time sa hu youtube sa bhout acha achar sweet baloshahi seki m ok uncle ji t c see you ap ka chan subscribed kiya like bi kiya bye abi time1:20 am raat ka plz uncle ji
1badam 2 kaju 3 pista 4 akrot 5 coconut dasinutcoconut 6 4 magaj seed 7 kaskas 8 teel 9 soff 10 elachi green wali 11 safar red wala 12 sund adrak ka powerdry 13 chilgoji 15 makana 16 gond fry karka dalni 17 unsalt butter ya gee 18 soji 19 sugarpower gur wali sakar deshi shakar baki sara app jasa only sabi kuch gee m fry bad mixer but m suji m banti ap channa abi m 2 kgs bani panjeeri next time ap jai but dry fruits more dal ka banau gi muj sa koi galti hui maff karna uncle ji
Rani dhee ! panjiri vich dry fruit jina marji paa lo pr alsi vich bhut jiada nhi paa skde. Jina payia hai kafi hai l baki chare goodan desi ghee vich hi fry ho skdian hn te main vi desi ghee vich hi fry kitian hn shayed tu dhian nhi ditta . Tu time kdh ke likhya so Thank you
ਵੀਰ ਜੀ ਬਹੁਤ ਵਧੀਆ ਤਰੀਕੇ 👌ਨਾਲ਼ ਸਮਝਾਇਆ ਬਹੁਤ ਬਹੁਤ ਧੰਨਵਾਦ ਜੀ 🙏🏻 🤗🤗
ਬਹੁਤ ਧੰਨਵਾਧ ਭੈਣ ਜੀ l
ਗੁਰੂ ਸਾਹਿਬ ਹਮੇਸ਼ਾਂ ਤੰਦਰੁਸਤ ਰੱਖਣ ਜੀ l
Wao ..nutritive value bhi dssi tuc❤ nyc n thnkew ji
ਅੰਕਲ ਜੀ ਬਹੁਤ ਹੀ ਵਧੀਆ ਤਰੀਕਾ ਪਿੰਨੀਆਂ ਬਣਾ ਦਾ ਦੱਸਿਆ ਤੁਸੀਂ❤❤❤❤❤🎉🎉🎉🎉🎉
Thank you Rani Dhee
Bahut vadia jaankaari
Bohut vadhiya bhaji 🙏🙏
ਧੰਨਵਾਧ ਭੈਣ ਜੀ
ਗੁਰੂ ਹਮੇਸ਼ਾਂ ਤੰਦਰੁਸਤ ਤੇ ਚੜ੍ਹਦੀਕਲਾ ਚ ਰੱਖਣ l
ਬਹੁਤ ਵਧੀਆ ਜੀ ❤
ਧੰਨਵਾਧ ਜੀ
Good information about health care and health insurance
Thank you Bhan ji
ਅਲਸੀ ਦੀਆਂ ਪਿੰਨੀਆ ਬਣਨ ਤੋਂ ਪਹਿਲਾਂ ਈ ਸਵਾਦ ਆ ਗਿਆ
Thanks
thanks
देखने मे ही स्वाद लग रही है
ਬਹੁਤ ਵਧੀਆ ਅੰਕਲ ਜੀ
ਧੰਨਵਾਧ ਰਾਣੀ ਧੀ
Waheguru Da Khalsa❤
ਹੈਰੀ ਵੀਰੇ!
ਵਾਹਿਗੁਰੂ ਜੀ ਕਾ ਖਾਲਸਾ ll
ਵਾਹਿਗੁਰੂ ਜੀ ਕ਼ੀ ਫ਼ਤਹਿ ll
Very good
Bhot vadia uncle ji
ਮਿਹਰਬਾਨੀ
ਬਹੁਤ ਸੋਹਣੀ ਵੀਡੀਓ ਅੰਕਲ ਜੀ
ਬਹੁਤ ਧੰਨਵਾਧ ਪੁੱਤਰ
ਗੁਰੂ ਸਾਹਿਬ ਹਮੇਸ਼ਾਂ ਖੁਸ਼ ਤੇ ਤੰਦਰੁਸਤ ਰੱਖਣ l
Bahut badia sir tasty
ਧੰਨਵਾਧ ਛੋਟੇ ਵੀਰੇ
ਗੁਰੂ ਸਾਹਿਬ ਹਮੇਸ਼ਾਂ ਤੰਦਰੁਸਤ ਰੱਖਣ l
ਬਹੁਤ ਵਧੀਆ ਵੀਡੀਓ ਅੰਕਲ ਜੀ ❤
ਬਹੁਤ ਧੰਨਵਾਧ ਪੁੱਤਰ
ਗੁਰੂ ਸਾਹਿਬ ਹਮੇਸ਼ਾਂ ਤੰਦਰੁਸਤ ਰੱਖਣ l
Very nice aa❤❤
Uncle ji pinea bhut badia bannea Thank u RubRakha HSP
ਬਹੁਤ ਧੰਨਵਾਧ ਜੀ
ਗੁਰੂ ਸਾਹਿਬ ਹਮੇਸ਼ਾ ਤੰਦਰੁਸਤ ਰੱਖਣ l
Waah
ਧੰਨਵਾਧ
Looking delicious
Thank you so much
Alsi diyan pinnia my favorite.. thank you uncle ji .. ☺️
Most welcome
Guru sahib hamesha tandrusat rkhn
Bohat badiya ji😊 thank you 😊 🙏
Thanks ਵੀਰ ਜੀ
Boht e sohni recipe uncle jii.. Thank you boht informative video ☺️
Thank you Sher
ਗੁਰੂ ਸਾਹਿਬ ਹਮੇਸ਼ਾ ਤੰਦਰੁਸਤ ਰੱਖਣ l
ਵੀਰ ਜੀ ਤੁਸੀਂ ਸਾਡੇ ਅਮ੍ਰਿਤਸਰੀਏ ਭਰਾ ਹੋ ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਅਸੀ ਵੀ ਹਰ ਸਾਲ ਇਹ ਪਿੰਨੀਆਂ ਬਣਦੀਆਂ ਹਨ
ਬਹੁਤ ਧੰਨਵਾਧ ਵੀਰ ਜੀ
ਗੁਰੂ ਸਾਹਿਬ ਜੀ ਹਮੇਸ਼ਾਂ ਤੰਦਰੁਸਤ ਰੱਖਣ ਜੀ
SSA veerji bothboth sohniaa banaiyaa piniaa❤
ਸਤਿ ਸ੍ਰੀ ਅਕਾਲ ਭੈਣ ਜੀ ! ਬਹੁਤ ਮੇਹਰਬਾਨੀ ਜੀ ਗੁਰੂ ਸਾਹਿਬ ਹਮੇਸ਼ਾਂ ਤੰਦਰੁਸਤ ਰੱਖਣ ਜੀ l
Uncle ji very nice nd pinniya bhut bdiya bniya ji m tvadi video vekhke hi pinniya bnaiya ❤❤❤❤❤❤
ਰਾਣੀ ਧੀ feedback ਦੇਣ ਲਈ ਬਹੁਤ ਧੰਨਵਾਧ l
ਗੁਰੂ ਸਾਹਿਬ ਹਮੇਸ਼ਾਂ ਤੰਦਰੁਸਤ ਰੱਖਣ l
@travelwithnagyal 🙏🙏🙏🙏🙏
Boln ਦਾ ਤਰੀਕਾ bhot hi khoob ਵੀਰ ਜੀ ❤ .
ਸਤਿ Sri akal ji
ਭੈਣ ਜੀ ਸਤਿ ਸ੍ਰੀ ਅਕਾਲ l
ਬਹੁਤ ਧੰਨਵਾਧ ਜੀ l
ਗੁਰੂ ਸਾਹਿਬ ਹਮੇਸ਼ਾਂ ਤੰਦਰੁਸਤ ਰੱਖਣ l
Thanks uncle ji
Most welcome
V nice veer jii🙏🏻
ਬਹੁਤ ਧੰਨਵਾਧ ਭੈਣ ਜੀ l ਗੁਰੂ ਸਾਹਿਬ ਹਮੇਸ਼ਾਂ ਤੰਦਰੁਸਤ ਰੱਖਣ l
🙏🙏🙏🙏🙏❤👌👌
Thanks
👌
Thanks
Very nice veer ji
Welcome ਭੈਣ ਜੀ ਗੁਰੂ ਸਾਹਿਬ ਹਮੇਸ਼ਾਂ ਤੰਦਰੁਸਤ ਰੱਖਣ ਜੀ l
👌👌👌👌👌🙏🙏🙏🙏🙏
Thank you
Thanks
Very nice video 👌
Thanks a lot
Very nice
Thanks ji
very nice
Thanks
Nice vlog sir ji 👏👏🌹
So nice of you
ਗੁਰੂ ਸਾਹਿਬ ਹਮੇਸ਼ਾਂ ਤੰਦਰੁਸਤ ਰੱਖਣ l
🙏🙏
ਬਹੁਤ ਧੰਨਵਾਧ ਜੀ
Sund v paa leinde joda de drd lai bahut vdia hundi 😊
Alsi jorhan de dead lai bhut gunkari hai
Alsi vich sund pa ke hor gram karn di jaroorat bhi hai
Sat sri akal bhaji
ਮਿਹਰਬਾਨੀ ਵੀਰੇ ਸਤਿ ਸ੍ਰੀ ਅਕਾਲ ਜੀ l
Think.s.sir
Thanks ਧੀ ਰਾਣੀ! !
ਗੁਰੂ ਸਾਹਿਬ ਹਮੇਸ਼ਾਂ ਤੰਦਰੁਸਤ ਰੱਖਣ l
ਬਾਕੀ Think ਤੇ Thanks ਦਾ ਫਰਕ ਮੈੰ ਆਪ ਠੀਕ ਕਰ ਲਿਆ ਹੈ l ਜੇ ਕੁੱਝ ਹੋਰ ਕਹਿਣਾ ਹੋਵੇ ਤਾਂ ਦੱਸ ਦੇਈ l
ਸਕੱਤਰ ਜੀ ਆਪਨੇ ਮੁਲਾਜਮਾ ਵਾਸਤੇ ਵੀ ਭੇਜ ਦਿਉ ਖਾਣ ਨੂ ਨਾਲੇ ਮਿਲ ਜਾਇਉ
ਵੀਰੇ ਸਤਿ ਸ੍ਰੀ ਅਕਾਲ
ਜੇ India ਵਿਚ ਹੋ ਤਾਂ ਫਰਵਰੀ ਚ ਆ ਰਿਹਾ ਹਾਂ l
ਘਰੇ ਆ ਜਾਇਓ ਇਕੱਠੇ ਬੈਠ ਕੇ ਚਾਹ ਦੇ ਨਾਲ ਛੱਕਾਂਗੇ l
😂😂😂😂
❤good
Thank you
Fix nuts nu grind nahi krna chahida
Thank you veerji
ਧੰਨਵਾਧ ਵੀਰੇ
ਗੁਰੂ ਸਾਹਿਬ ਹਮੇਸ਼ਾਂ ਤੰਦਰੁਸਤ ਰੱਖਣ l
Good g
Thanks ji
Bhot vadia ji waheguru Mehar karo
ਮਿਹਰਬਾਨੀ ਜੀ
Thanks
Thanks bai ji
ਗੁਰੂ ਸਾਹਿਬ ਹਮੇਸ਼ਾਂ ਤੰਦਰੁਸਤ ਰੱਖਣ l
Good
Thanks ji
Thank you 🎉
God bless you
Most welcome
Asi v banade a par thada saman jada se gur thora paya sara saman suka he dis reha se asi v ehi sara saman ponde a
ਗੁਰਪ੍ਰੀਤ ਵੀਰੇ ਗੁੜ੍ਹ ਜਿਨ੍ਹਾਂ ਚਾਹੀਦਾ ਸੀ ਉਨ੍ਹਾਂ ਹੀ ਪਾਇਆ ਸੀ ਤੇ ਪਿੰਨੀਆਂ ਬਹੁਤ ਵਧੀਆ ਬਣੀਆਂ ਸਨ l ਬਾਕੀ ਘਿਓ ਆਮ ਵਰਤੋਂ ਤੋੰ ਘੱਟ ਪਾਇਆ ਸੀ ਉਹ ਮੈ ਵੀਡੀਓ ਵਿਚ ਦੱਸ ਦਿੱਤਾ ਸੀ l ਜੇ ਮਿੱਠਾ ਵੀ ਵੱਧ ਪਸੰਦ ਕਰਦੇ ਹੋ ਤੇ ਉਹ ਵੀ ਤੁਸੀ ਵੱਧਾ ਸਕਦੇ ਹੋ l
Sir aik kilo ki kitny mikdar ma sari cheezin ho
ਵੀਰੇ ! ਅਲਸੀ , ਭੁੱਜੇ ਛੋਲੇ ਤੇ ਗੁੜ੍ਹ ਇਕੋ ਜਿਹੇ ਲੈ ਲਵੋ ਅਤੇ ਦੇਸੀ ਘਿਓ 3 ਕੁ ਪਾ (750gr ) ਦੇ ਕਰੀਬ ਲੱਗੇ ਗਾ l ਬਾਕੀ dry fruit ਆਪਣੀ ਇੱਛਾ ਤੇ ਵਿਤ ਅਨੁਸਾਰ ਥੋੜ੍ਹਾ ਵਧਾ ਸਕਦੇ ਹੋ ਵੈਸੇ ਜਿਨ੍ਹਾਂ ਪਾਇਆ ਹੈ ਇਹ ਮਾਤਰਾ ਠੀਕ ਹੈ l
Very nice recipe, ghee should be a bit more
Thank you
ssa uncle ji m london sa hu ap ka vlog dekti hu bhout nice bantay app 1 baat bolo 4 gond jo hai usko always fry ki jati hai dry nahi daant m takleef day gi soki pujo gay ta plz next time gond fry karna gee m uska bad mixer kar ka dalo ok ji m be panjeeri banti hu meri panjeeri wich 19 chijay dal ka banti hu
4 gondan ghee vich fry kr ke hi griend kr ke payen hn ik bar dubara se dekh lena
ji uncle ji muja call aaya tabi apka gond fry mis kar gai i m sorry uncle bhout acha laga apki reply ka ap ji da ty lots uncle ji m indian delhi sa hi per uk london wich long time sa hu youtube sa bhout acha achar sweet baloshahi seki m ok uncle ji t c see you ap ka chan subscribed kiya like bi kiya bye abi time1:20 am raat ka plz uncle ji
Thanks
ਅਲਸੀ ਜਾਂ ਬਾਕੀ ਸਮਾਨ ਨੂੰ ਰੋਸਟਰ ਕਰਨ ਲਈ ਪਲਾਸਟਿਕ ਜਾਂ ਰਬੜ ਦੀ ਕੜਛੀ ਨਹੀਂ ਵਰਤਣੀ ਚਾਹੀਦੀ ।
ਸਹੀ ਆ ਵੀਰੇ ਇਸੇ ਲਈ ਮੈੰ ਲੱਕੜ ਦੇ ਖੁਰਪੇ ਦੀ ਵਰਤੋਂ ਕੀਤੀ ਹੈ l ਧੰਨਵਾਧ l
meri panjeeri ka saman ya hai sabi dry fruits ko gee m fry karti hu
Dry fuit ko gee m fry krne se gee ki matra aor jiada ho jave gi is lai kewal 4 gonda hi gee vich fry kitian hn baki dry rost krna hi theek hai
ਵੀਰ ਜੀ ਕੀ ਇਹ ਪਿੰਨੀਆਂ ਓ ਲੋਕ ਖਾ ਸਕਦੇ ਆ ਜਿੰਨਾਂ ਦਾ ਬਲੱਡ ਪਰੈਸ਼ਰ ਵਧਦਾ ਕਿਓਂ ਕਿ ਬਦਾਮ ਵੀ ਅਖਰੋਟ ਵੀ ਗੁੜ੍ਹ ਵੀ ਸੌਗੀ ਵੀ ਗਰਮ ਉਪਰੋਂ ਘੀ ਹੋ ਗਿਆ ਅਤੇ ਗੂੰਦ ਨੂੰ ਘੀ ਚ ਨਾ ਭੁੰਨ ਕੇ ਸੁੱਕਾ ਭੁੰਨ ਸਕਦੇ ਆ ਜਿਵੇਂ ਤਵੇ ਤੇ ਖਿੱਲ ਬਣ ਜਾਂਦੀ ਆ ਬਾਅਦ ਚ ਪੀਸੀ ਜਾਂਦੀ ਆ ਅਤੇ ਘੀ ਘੱਟ ਪਾ ਸਕਦੇ ਆ ਜੀ ਥੋੜ੍ਹਾ ਜਿਹਾ ਖੁਸ਼ਕ ਰੱਖ ਕੇ ਪਿੰਨੀਆਂ ਨਾ ਬਣਾ ਕੇ ਪੰਜੀਰੀ ਦੀ ਤਰ੍ਹਾਂ ਖਾ ਸਕਦੇ ਆ ਵੀਰ ਜੀ ਦੱਸਿਓ ਜਰੂਰ pls
Fox nuts*
1badam 2 kaju 3 pista 4 akrot 5 coconut dasinutcoconut 6 4 magaj seed 7 kaskas 8 teel
9 soff 10 elachi green wali 11 safar red wala 12 sund adrak ka powerdry
13 chilgoji 15 makana 16 gond fry karka dalni 17 unsalt butter ya gee 18 soji 19 sugarpower gur wali sakar deshi shakar baki sara app jasa only sabi kuch gee m fry bad mixer but m suji m banti ap channa abi m 2 kgs bani panjeeri next time ap jai but dry fruits more dal ka banau gi muj sa koi galti hui maff karna uncle ji
Rani dhee ! panjiri vich dry fruit jina marji paa lo pr alsi vich bhut jiada nhi paa skde. Jina payia hai kafi hai l baki chare goodan desi ghee vich hi fry ho skdian hn te main vi desi ghee vich hi fry kitian hn shayed tu dhian nhi ditta . Tu time kdh ke likhya so Thank you
ਭੁੱਜੇ ਛੋਲੇ ਦੀ ਜਗਾਹ ਤੇ ਜੇ ਮੋਟਾ ਵੇਚਣ ਭੁੰਨ ਕੇ ਪਾਇਆ ਜਾਵੇ ਤਾਂ ਟੇਸਟ ਹੋਰ ਵੀ ਵਧੀਆ ਆਵੇਗਾ
ਅੰਕਲ ਜੀ ਤੁਹਾਡਾ ਨਾਮ ਦਸੋ ਜੀ ਤੇ ਪੰਜਾਬ ਚ ਕਿਹੜੇ ਪਿੰਡ ਤੋਂ ਹੋ ਜੀ
ਛੋਟੇ ਮੈੰ ਸ੍ਰੀ ਅੰਮ੍ਰਿਤਸਰ ਤੋਂ ਹਾਂ ਤੇ ਮੇਰਾ ਨਾਮ ਰਣਜੀਤ ਸਿੰਘ ਹੈ l ਹੋਰ ਸਭ ਠੀਕ ਹੈ l