Це відео не доступне.
Перепрошуємо.

original NEE VANJAARAN KUDIYE

Поділитися
Вставка
  • Опубліковано 25 тра 2010
  • Master piece by Hans raj hans

КОМЕНТАРІ • 1,6 тис.

  • @Mehto_Saab
    @Mehto_Saab 5 місяців тому +141

    2024 ਵਿੱਚ ਇਹ ਗੀਤ ਕੌਣ ਕੌਣ ਸੁਣ ਰਿਹਾ ਹੈ ਜੀ😊😊😊😊😊

  • @rajugurpreetsingh6690
    @rajugurpreetsingh6690 Рік тому +18

    ਜਿਹੜੇ ਮੇਰੇ ਯਾਰ ਮੇਰੀ ਉਮਰ ਦੇ ਸਾਰਿਆਂ ਨੂੰ ਬਚਪਨ ਯਾਦ ਆਉਦਾ ਹੈ 1991 ਦੀ ਗੱਲਾਂ ਹੈ ਕਿਆ ਸਮਾ ਸੀ ਟੈਸ਼ਨ ਫਰੀ ਸਮਾਂ ਸੀ ਹੁਣ ਤਾਂ ਗਾਉਣ ਵਾਲਿਆਂ ਦਾ ਗੰਦ ਪੈ ਗਿਆ

  • @Lakhwinder-vu7ez
    @Lakhwinder-vu7ez 3 роки тому +50

    ਬਹੁਤ ਵਧੀਆ ਸੀ ੳੁਹ ਸਮਾਂ ਅੱਜ ਵੀ ਇਹ ਗੀਤ ੳੁਨ੍ਹਾਂ ਹੀ ਚੰਗਾ ਲਗਦਾ ਜਿਨ੍ਹਾਂ ੩੦ ਸਾਲ ਪਹਿਲਾਂ

  • @gillmicrobiologybotany6388
    @gillmicrobiologybotany6388 5 років тому +234

    ਏ ਗਾਣਾ ਬਹੁਤ ਸਾਰੀਆਂ ਯਾਦਾਂ ਨੂੰ ਫਿਰ ਤੋਂ ਤਾਜਾ ਕਰ ਦੇਂਦਾ ਹੈ। ਕਾਸ਼ ਓ ਸਮਾਂ ਫਿਰ ਤੋਂ ਵਾਪਸ ਆ ਜਾਵੇ।

    • @davindersahota8428
      @davindersahota8428 3 роки тому +5

      Mera oh sma soch k roon nikl aounda😥😥😥😥😥😥😥

    • @gurvirsingh9206
      @gurvirsingh9206 3 роки тому +1

      Sahi keha g oh time yad aa reha

    • @thomassahota6851
      @thomassahota6851 2 роки тому +1

      @@davindersahota8428 sahi keha bhaji kina wadia time si

    • @ramandeepkaur4366
      @ramandeepkaur4366 2 роки тому +1

      @@davindersahota8428 hnji

    • @mohindersingh6560
      @mohindersingh6560 6 місяців тому +1

      ਗਿੱਲ ਸਾਹਿਬ ਉਹ ਸਮਾਂ ਹੁਣ ਵਾਪਿਸ ਨਹੀਂ ਆਉਣਾ ਬੱਸ ਯਾਦਾਂ ਹੀ ਰਹਿ ਗੲਈਆ

  • @GurpreetSingh-qo6qb
    @GurpreetSingh-qo6qb 4 роки тому +68

    ਬਹੁਤ ਵਧੀਆ 👍💯 ਗਾਇਆ, ਹੰਸ ਰਾਜ ਹੰਸ ਜੀ ਤੁਸੀ ਬਹੁਤ ਵਧੀਆ ਪੰਜਾਬੀ ਕਲਾਕਾਰ ਹੋ। ਵੱਲੋ ਗੁਰਪੀ੍ਤ ਸਿੰਘ ਬਾਠ।

  • @GurjantSingh-il1ip
    @GurjantSingh-il1ip 7 років тому +483

    ਹਾਏ ਓਏ ਰੱਬਾ!ਕਿਆ ਸਮਾਂ ਸੀ ਉਦੋਂ ਜਦੋਂ ਇਹ ਗਾਣਾ ਚਲਦਾ ਹੁੰਦਾ ਸੀ ਦੂਰਦਰਸ਼ਨ ਤੇ।ਜਿੰਦਗੀ ਤਾਂ ਬਸ ਉਦੋਂ ਹੀ ਸੀ ਹੁਣ ਤਾਂ ਟਾਇਮ ਪਾਸ ਈ ਏ😢😢😢

  • @amriksinghsonu3436
    @amriksinghsonu3436 5 років тому +94

    ਕਾਸ ਕਿੱਤੇ ਉਹ ਬੀਤੇ ਸਮੇਂ ਫਿਰ ਵਾਪਸ ਆ ਜਾਣ। ਮਿੱਤਰੋ ਇਹ ਗਾਣੇ ਸੁੱਣ ਕੇ ਤੇ ਪੁਰਾਣੇ ਸਮੇਂ ਫਿਰ ਚੇਤੇ ਆ ਜਾਂਦੇ ਨੇ ਜਦੋਂ ਅਸੀ ਛੋਟੇ ਛੋਟੇ ਸੀ ਤੇ ਇਹੋ ਜਿਹੇ ਹੋਰ ਵੀ ਪੁਰਾਣੇ ਗੀਤ ਬਹੁਤ ਸਨ ਜੋ ਅਸੀ ਗਾਇਆ ਕਰਦੇ ਸੀ ਉਹ ਪੁਰਾਣੀਆਂ ਯਾਦਾਂ ਫਿਰ ਤਾਜਾ ਹੋ ਜਾਦੀਆਂ ਨੇ ਜਦੋਂ ਪਿੰਡ ਪਿੰਡ ਹੁੰਦੇ ਸੀ ਤੇ ਸਿਹਰਾ ਵਰਗੇ ਨਹੀਂ ਸੀ ਹੁੰਦੇ

    • @sandeepkaur9527
      @sandeepkaur9527 Рік тому +2

      Ryt veer g

    • @bhadarsingh3219
      @bhadarsingh3219 Рік тому +1

      A。7是44好4

    • @jaswindergilljaswindergill9634
      @jaswindergilljaswindergill9634 Рік тому +2

      Ki c prava purane same che na khan kush changa na pon nu na pesa na dhela sirre di greebi sare tabbar kolon 500 rupe v nehi nikalda c hun jeban ta notan nal pariyan rehndiyan aa gadiyan che gumde aa sala cyikal v nehi jud da c je penchar ho jana ta penchar v nehi lagda c

    • @sawinderpalsingh5676
      @sawinderpalsingh5676 Рік тому +1

      Bhaji hun aapaa budde hogaye

    • @pritamsharma1721
      @pritamsharma1721 Рік тому

      Very 2 nice

  • @DilbagSingh-sj3sq
    @DilbagSingh-sj3sq 5 років тому +103

    ਹੰਸ ਰਾਜ ਹੰਸ ਜੀ ਗਾਣਾ ਸੁਣ ਕੇ ਬਚਪਨ ਯਾਦ ਅਾ ਗਿਅਾ

  • @user-qq7ud7jf9j
    @user-qq7ud7jf9j 3 роки тому +3

    1992 ਨਵੇਂ ਸਾਲ ਦੇ ਪ੍ਰੋਗਰਾਮ ਤੇ ਆਇਆ ਸੀ ਇਹ ਗਾਣਾ ਅੱਜ 29 ਸਾਲ ਹੋ ਗਏ ਨੇ ਏਦਾ ਲਗਦਾ ਜਿਵੇਂ ਕੱਲ ਦੀਆਂ ਗੱਲਾਂ

  • @sukhrajbhullar466
    @sukhrajbhullar466 Рік тому +13

    1995 ਦਾ ਗੀਤ ਬਹੁਤ ਵਧੀਆ ਸਮਾ ਸੀ

  • @IHave-kc5fh
    @IHave-kc5fh 12 днів тому +1

    Kdi vi ni ih geet bhul skdey rooh khush ho jaandi aa hansh raaj Hans de puraney geet sun ke ik alg hi music c os time ch Jo haaley tak dilaan te raaj krdey naaley neelu ji bahut hi vadhia ji

  • @mangalrajapb02wale69
    @mangalrajapb02wale69 2 місяці тому +19

    ਕੌਨ ਕੌਨ ਸੁਨਦਾ ਗੀਤ 2024 ਚ ❤❤

  • @kevinghotra4639
    @kevinghotra4639 8 років тому +78

    hye rabba kina sohna time c purana asi shote hunde c udo nice c old jmana

  • @gurvindersingh7380
    @gurvindersingh7380 4 роки тому +278

    ਬਚਪਨ ਯਾਦ ਆ ਗਿਆ, ਲਿਸ਼ਕਾਰੇ ਨੂੰ ਮੀਂਹ ਵਾਂਗ ਉੜੀਕਦੇ ਸੀ ਆਥੱਣ ਵੇਲੇ। 2020

  • @bikramjeetsinghbahalbikram7997
    @bikramjeetsinghbahalbikram7997 3 роки тому +21

    Dil krda ohi time wapis ajy rabba 🙏❤️❤️

  • @harmansidhu1544
    @harmansidhu1544 4 роки тому +42

    ਇਹੋ ਜਿਹੀ ਗਾਇਕੀ ਅਤੇ ਇਹੋ ਜਿਹੇ ਗੀਤ ਰਹਿੰਦੀ ਦੁਨੀਆ ਤੱਕ ਜਿਉਂਦਾ ਰਹਿੰਦੇ ਨੇ 💖💖💖💖

  • @anmoldeep9800
    @anmoldeep9800 5 років тому +102

    ਹੰਸ ਜੀ ਤੋ ਬਾਅਦ ਕੋਣ ਗਾਓ ਇਹੋ ਜਿਹੇ ਗੀਤ 😢😢😢😢😢😢😢😢😢😢😢

  • @kuldipjeevan1
    @kuldipjeevan1 9 років тому +112

    yaar suwarg warge din see o jado aho jeha song suna k kana nu te dil nu skuoon milda c
    aj de singer ada da kio ne gaounda raab he malak a
    but a song roooh nu ve khush karde c lv u hans raj yr

    • @a-jayrandhawa9969
      @a-jayrandhawa9969 6 років тому

      true

    • @shamverma3787
      @shamverma3787 5 років тому

      Kuldip Singh hun gouna hi ni ounda hun bs yo yo hi suno jidha koi matlv hi ni pehla gane da koi matlv hunda si nale punjabi gane da ki mtlv reh geya hun ta punjabi to jada ta inglish gaiye jandi aa

    • @Gurpreetsingh-vk3ir
      @Gurpreetsingh-vk3ir 5 років тому

      ok

    • @sarbjitkour8153
      @sarbjitkour8153 4 роки тому

      Boht nice song dil

    • @skoolakaur9651
      @skoolakaur9651 3 роки тому

      🔊🔈🎺🎧🎤💽

  • @HA30WhatsApp
    @HA30WhatsApp 4 роки тому +41

    ਇਹ ਗੀਤ ਸੁਣ ਕੇ ਦੁੱਖ ਦੂਰ ਹੋ ਜਾਂਦੇ ਪਰ ਤੜਫ ਹੁੰਦੀ ਏ ਕੇ ਕਾਸ ਉਹ ਦਿਨ ਮੁੜ ਆ ਜਾਵੇ ਜੋ ਵੇਲਾ ਸਾਨੂੰ ਭੁੱਲ ਗਿਆ ਏ ਜਦੋਂ ਇਹ ਗੀਤ ਸੁਣਦੇ ਹਾ ਸਭ ਉਹ ਟਾਈਮ ਅੱਖਾਂ ਸਾਹਮਣੇ ਆ ਜਾਦਾ ਏ I miss you old time

    • @ashokkumar-se5sl
      @ashokkumar-se5sl 4 місяці тому

      RSS GOVT DIA MINORTIES LAEE MADIAA NITIAA KRKE AZZ BANZARE B JIYON D JUNG LADRHE HN MUSLIMS BANG

    • @kamalkishore890
      @kamalkishore890 2 місяці тому

      Bilkul sahi kiha ji,ruh nu sakun aw janda os time nu yaad kar k.

  • @nitinraina8352
    @nitinraina8352 4 роки тому +77

    ਰੂਹ ਨੂੰ ਸੁਕੂਨ ਦਿੰਦੇ ਨੇ ਇਹ ਗਾਣੇ ।। ਅਸਲੀ ਪੰਜਾਬੀ ਵਿਰਸਾ 🙏🙏

  • @KuldeepSingh-vd9xk
    @KuldeepSingh-vd9xk 6 років тому +116

    ਹੰਸ ਰਾਜ ਹੰਸ ਮਾਂ ਨੇ ਇੱਕ ਹੀ ਜੰਮੀਅਾ ਅਾ ਵੇਦਸੇ ਮਡੀਰ ਤਾ ਬਹੁਤ ਏ

  • @singhvssingh8258
    @singhvssingh8258 10 років тому +76

    I have no any comments 4 this song., my eyes was crying when after long time I am listening this song., still remember my childhood time., really awesome..,. Thks 4 upload...,

    • @jhodasir2271
      @jhodasir2271 7 років тому +2

      chati ni chati hanjuia nal likia

    • @singhdk5356
      @singhdk5356 7 років тому +2

      Eadhr v eho hal vere Bachpan yaad a gya

    • @rakeshkhunger2705
      @rakeshkhunger2705 7 років тому

      Singh vs Singh

    • @sukhwindersingh2345
      @sukhwindersingh2345 6 років тому

      yes bro same think it's so nice song and today in Punjab not good singer because everyone singer only chuse way just take fame and money

    • @sandeepkhanna1232
      @sandeepkhanna1232 5 років тому +1

      I miss those days really. Rab lota de vo din phir se

  • @13yaar44
    @13yaar44 5 років тому +75

    2019 me kon kon sun rha h ye ganaa najara hi aagya

  • @sandhubhamri
    @sandhubhamri Рік тому +1

    Aj v jado dd PUNJABI te old song chalda hai ta felling hi kuj har ho jandi hai...❤❤❤❤

  • @ammyvirk4517
    @ammyvirk4517 Рік тому +3

    ਪੁਰਾਣੇ ਗੀਤ ਸਾਡੀ ਜਿੰਦ ਜਾਨ ਦਿਲ ਤੇ ਧੜਕਨ ਆ
    ਇਹਨਾ ਦੀ ਅਵਾਜ ,ਤੇ ਗੀਤਾਂ ਦੇ ਬੋਲ ਦਿਲ ਨੂੰ ਛੂ ਜਾਦੇ

  • @gurnamsingh8933
    @gurnamsingh8933 9 років тому +171

    That was realy golden time. This was the new year programme of 1991, when i was student at GNE Ludhiana in first year. At that time we enjoyed it in our hostel.
    The girl dancer in this song was named as NEERU

    • @mukesh43ford
      @mukesh43ford 9 років тому +2

      Very nice to hear that sir u are our senior from gne.

    • @beingme2222
      @beingme2222 8 років тому +7

      +Gurnam Singh sahi aa bai ji. purana time nahin bhulda

    • @singhdk5356
      @singhdk5356 7 років тому +5

      Mera birth 82 da abut tym yaad anew year nu ea song dekhyeo c

    • @AMRITPALSINGH-pf5fq
      @AMRITPALSINGH-pf5fq 6 років тому +1

      boht vadia sir g .tusi sab kuj yaad rakhia a..

    • @karamjitsafri3273
      @karamjitsafri3273 6 років тому +1

      Gne da 1994 da batch c ji mera

  • @ashwindersinghbhatti5532
    @ashwindersinghbhatti5532 6 років тому +14

    My fav Singer
    Shri. Hans raj hans ji,
    - Ashwinder S Bhatti
    🇨🇦

  • @loveyshergill7941
    @loveyshergill7941 4 роки тому +5

    12 ਮਈ 2020 ਜਦੋਂ ਇਹ ਗੀਤ ਆਇਆ ਸੀ ਉਸ ਸਮੇਂ 1 ਸਾਲ ਦਾ ਸੀ ਅੱਜ ਵੀ ਰੂਹ ਖੁਸ਼ ਹੋ ਜਾਂਦੀ ਆ ਇਹ ਗੀਤ ਸੁਣ ਕੇ

  • @msshergill1112
    @msshergill1112 4 роки тому +100

    ਓਨਾ ਦਿਨਾਂ ਵਿਚ ਨਾ ਕੋਈ ਫ਼ਿਕਰ ਨਾ ਕੋਈ ਜਿੰਮੇਵਾਰ ਬਸ ਬੇਪਰਵਾਹ ਅਜ਼ਾਦ ਹੁੰਦੇ ਸੀ

    • @AshokKumar-wm5bi
      @AshokKumar-wm5bi 4 роки тому +3

      Time who makes memories of everything 💯✔

  • @malwaproductions290
    @malwaproductions290 2 роки тому +11

    ਰੂਹ ਖੁਸ਼ ਹੁੰਦੀ! ਗੀਤ ਸੁਣ ਕਿ 😌

  • @HardeepSingh-gv6nw
    @HardeepSingh-gv6nw 6 років тому +53

    ਪਹਿਲਾ ਸਾਰੇ ਰਲ ਕੇ ੲਿਦਾ ਦੇ ਗੀਤ ਸੁਨਦੇ ਸੀ ਤੇ ਅੱਜ ਬਸ ਸਰਮ ਤੋ ੲਿਲਾਵਾ ਕੁਜ ਨੀ

  • @harvindersingh9853
    @harvindersingh9853 5 років тому +83

    ਬਚਪਨ ਯਾਦ ਆ ਗਿਆ ਦਿਲ ਵਿੱਚ ਖੋ ਪੈਣ ਲੱਗ ਜਾਂਦੀ ਹੈ

  • @anthonybhatti1297
    @anthonybhatti1297 6 років тому +170

    ਬਚਪਨ ਦਾ ਲਿਸ਼ਕਾਰਾ ਯਾਦ ਅਾ ਗਿਅਾ

  • @nipipuri
    @nipipuri 10 років тому +74

    This was the song played on the eve of new year 1990 by Jullunder Doordarshan. So beautiful this whole program was that even after 31 years still i am trying to find out the Video Cassette or CD or DVD. This song was a Master Piece of that New Year Program.Salute To Hans.

    • @navpreetsingh1886
      @navpreetsingh1886 3 роки тому +1

      Nice ji

    • @awaisraza20612
      @awaisraza20612 3 роки тому +1

      31 years ago

    • @nipipuri
      @nipipuri 3 роки тому +1

      @@awaisraza20612 Just A Typo ...... Thanks ...but just see after three decades still this song has so much melodious impact....

  • @khushwantkaur5883
    @khushwantkaur5883 9 днів тому

    ਬਚਪਨ ਯਾਦ ਆ ਗਿਆ ❤ ਬੜਾ ਹੀ ਸੋਹਣਾ ਸਮਾਂ ਹੁੰਦਾ ਸੀ 😍

  • @sukhvirdhillon7099
    @sukhvirdhillon7099 6 років тому +27

    ਗੀਤ ਸੁਣ ਕੇ ਫਲੈਸ਼ ਬੈਕ ਚ ਚਲੇ ਗਿਆ ਸੀ ਯਾਰ

  • @avtarbhatti6637
    @avtarbhatti6637 5 років тому +409

    ਅੱਜ 29 ਸਾਲ ਹੋ ਚੁੱਕੇ ਹਨ ਇਹਨਾਂ ਗਾਏ ਗੀਤਾਂ ਨੂੰ ਜਦੋਂ ਵੀ ਕਦੇ ਅਜਿਹੇ ਸੁਣ ਦੇ ਹਾਂ, ਦਿਨ ਦਿਲ ਦੀਆਂ ਤਾਰਾਂ ਹਿਲ ਜਾਦੀਆਂ ਨੇ ਅਤੇ ਸਾਡੇ ਨਵੋਦਿਆ ਵਿਦਿਆਲਾ ਲੌਗੋਵਾਲ ਦੀ ਯਾਦ ਤਾਜ਼ਾ ਹੋ ਜਾਂਦੀ ਹੈ,ਕਾਸ਼ ਉਹ ਸਮਾਂ ਦੁਬਾਰਾ ਆ ਜਾਵੇ

    • @lovepreetsaab6220
      @lovepreetsaab6220 4 роки тому +6

      Haaa

    • @RajeshKumar-sb2os
      @RajeshKumar-sb2os 4 роки тому +4

      @@lovepreetsaab6220 thankfully

    • @iqbaldhaliwaldeharka
      @iqbaldhaliwaldeharka 4 роки тому +13

      ਮੈਂ ਓਦੋਂ ਪੰਜ ਕੁ ਸਾਲ ਦਾ ਸੀ ਜਦੋਂ ਇਹ ਗੀਤ ਦੂਰਦਰਸ਼ਨ ਜਲੰਧਰ ਤੇ ਨਵੇਂ ਸਾਲ ਦੇ ਪ੍ਰੋਗਰਾਮ ਤੇ ਆਇਆ ਸੀ ਮੈਨੂੰ ਥੋੜਾ ਜਿਹਾ ਯਾਦ ਹੈ

    • @kamljithkamljith9346
      @kamljithkamljith9346 4 роки тому +2

      Peu

    • @anchitjindal07
      @anchitjindal07 3 роки тому +1

      @@iqbaldhaliwaldeharka which year

  • @GurwinderSingh-kt1js
    @GurwinderSingh-kt1js 6 років тому +120

    Oye hoye doordarshan de program nahi bhulne sari jindgi

  • @bittitalwandisabo5343
    @bittitalwandisabo5343 2 роки тому +2

    ਮੇਰੇ ਥੋੜ੍ਹਾ ਥੋੜ੍ਹਾ ਯਾਦ ਆ ਨਵੇਂ ਸਾਲ ਦੇ ਪ੍ਰੋਗਰਾਮ ਵਿੱਚ ਸੁਣਿਆ ਸੀ ਇਹ ਗੀਤ ਨਿੱਕੇ ਹੁੰਦੇ ਨੇ

  • @prabhjotsingh7933
    @prabhjotsingh7933 Рік тому +1

    Wah great Hans raj ji eda da gaana mudke nehi aya Nellu ji da dance ve kamal h wah kya time se oh jado eha gaane chal de se

  • @Reet_Grewal
    @Reet_Grewal 6 років тому +27

    During that time. We used to wait alot for new years programme . Used to help mom to finish cooking on time n then full family used to sit together n watch with passion. Now hardly see full family members at home. Even eating dinner together is impossible. Gone is the Golden time 😔😔

  • @jagrajsinghladharh1337
    @jagrajsinghladharh1337 7 років тому +26

    Old is gold Best of Hans Raj ji...

  • @jpsingh515
    @jpsingh515 5 місяців тому +1

    ਗੀਤ ਸੁਣ ਕੇ ਦਿਲ ਨੂੰ ਖੋ ਜਹੀ ਪੈਂਦੀ ਹੈ ! ਗੀਤ ਲਿਖਣ ਵਾਲੇ ਨੂੰ ਵੀ ਸਲਾਮ , ਗਾਉਣ ਵਾਲੇ ਨੂੰ ਵੀ ਸਲਾਮ ਤੇ ਗੀਤ ਦਾ ਮਿਊਜ਼ਿਕ ਬਣਾਉਣ ਵਾਲੇ ਨੂੰ ਵੀ ਸਲਾਮ !

  • @punjabigaming1890
    @punjabigaming1890 3 роки тому +1

    Eh purane din kade vapas ni aune
    Purane din yaad kr kr sala rona jeha a janda 😔 😢

  • @arshkahlon
    @arshkahlon 12 років тому +46

    naven saal da program aauna,... 7 vajje shuru hona..rotiyan main tan pehlan banake rakh layiyan...bhua ji horin ve auna ethe hi dekhange saare program

  • @iqbaldhaliwal5565
    @iqbaldhaliwal5565 7 років тому +102

    kithe eh song c te kithe ajj de songs jinha da koi matlab e ni niklda

  • @sandeepmehta4412
    @sandeepmehta4412 2 роки тому +2

    Eh Doordarshan Jalandher te nave saal de program te aaya c...Neelu di vi bahut vadiya performance hai..aj mai es Hans Raaj ji de song nu repeatedly suneya bahut vaar

  • @MandeepSimranVlogs
    @MandeepSimranVlogs 6 років тому +241

    ਉਹ ਵੀ ਕੀ ਦਿਨ ਸਨ ਜਦੋਂ ਪਿੰਡ ਵਿਚ ਕਿਸੇ ਦਾ ਵਿਆਹ ਹੋਣਾ ਤਾਂ ਹਫਤਾ ਪਹਿਲਾ ਹੀ ਸਪੀਕਰ ਲੱਗ ਜਾਂਦਾ ਹੁੰਦਾ ਸੀ, ਤੇ ਹੰਸ ਰਾਜ ਜੀ ਦੇ ਗਾਣੇ ਵੱਜਦੇ ਹੁੰਦੇ ਸੀ, ਤੇ ਅਸਾਂ ਹਾਣੀਆ ਨਾਲ ਮਿਲ ਕੇ 2-2 ਮਹੀਨੇ ਪਹਿਲਾਂ ਹੀ ਬਰਾਤ ਜਾਣ ਦੀਆਂ ਸਲਾਹਾਂ ਬਾਨੋਉਣੀਆਂ। ਕਾਸ਼ ਕਿਤੇ ਉਹ ਲੰਘਿਆ ਵੇਲਾ ਮੁੜ ਆਵੇ

  • @TheLoveislife88
    @TheLoveislife88 8 років тому +70

    I remember this program was telecast on DD jalandhar in early 90's on new years eve. We all sit beside each other in rajai and enjoyed this show, then after there were more of programs telecasted like LARA LAPPA, HULLE HULLARE on every year & yeh the female model is Neelu, also featured in chankatta.

    • @harjotsandhu
      @harjotsandhu 8 років тому

      +Daneshwar Singh Kanwar Model's name is Neelu... Just sayin...

    • @jassvirdi1719
      @jassvirdi1719 8 років тому +3

      Sahi keha veer ji..oh time hi maze wala c...kash ohi pal dubara Mil jan

    • @haniefmohamd3888
      @haniefmohamd3888 7 років тому +2

      Daneshwar Singh Kanwar juhgjih

    • @MrArunjot
      @MrArunjot 6 років тому +1

      yes and at every new year the title of the show gets its new name Like Balle Balle 2000 (Do Hazaar)....Tik Tik Tik 2001(Do hazaar ik)....and I have also attended such shows of DD Jalandhar in the year 1998,1999,2000,2001....Man now it's all gone

    • @rebelswatch
      @rebelswatch 6 років тому

      i miss those childhood days

  • @kawalboparai8669
    @kawalboparai8669 6 місяців тому

    golden era rona aa jaanda apne time de song sunke kash oh time vaapis aa jaave kite oh sama oh song purane jado asin nikke hunde c doordarshan v netflix lagda c sirf apnapan hunda c oh sama sachi hee swarag c aj te bas time pass ee aa

  • @jaswindersidhu402
    @jaswindersidhu402 4 роки тому

    Ohna dina ch m boht shotta C te nachta tappda song gonda hunda C.. Te jitho takk menu yaad aa neelu mam nu vi ess song to hi pehchaan mili C te fer oh doordarshan te bhalla saab de jarhte koke ch boht zyaada famous hogaye C
    Respect man.

  • @mandeepssaini2000
    @mandeepssaini2000 2 роки тому +10

    I was 13 at that time and living in Ludhiana at that new year’s program and now living in USA and still listening to the original song and enjoying it

    • @virkjagshaan8078
      @virkjagshaan8078 11 місяців тому

      Im in Canada still listening. I use to Act like Neeru. God bleautiful days and ghaint dance.

  • @navdeepmattu5430
    @navdeepmattu5430 6 років тому +20

    i sang this song on school party day....still remember...still love...God bless you hans g.

  • @ManpreetSingh-ru9ky
    @ManpreetSingh-ru9ky 4 роки тому +2

    2020 Ch kon kon sun reha song schi ehna nu sun Purana Punjab te o din Yaad a jande

  • @inayatstudioSialba
    @inayatstudioSialba Місяць тому

    bachpan vich Lishkare vich dekhde te sunde si eh gaana..yaadan Taziyan ho jandia sun ke..

  • @HarpreetSingh-jw3xl
    @HarpreetSingh-jw3xl 6 років тому +3

    Sun kee pind yaad aa gea....dil krdaa mud aiyee vapis pinda nu.....yrr ohiiii dinn ahaaa nzara sii.....eh purane ganee👌....naii reesaa

  • @amanrandhawa6729
    @amanrandhawa6729 4 роки тому +219

    2020 ch Kon sun rya ? Like krke dso

  • @montyboxer8194
    @montyboxer8194 Місяць тому

    ਬਹੁਤ ਵਧੀਆ ਗੀਤ 🎉 ਸਕੂਨ ਮਿਲਦਾ ਸੁਣ ਕੇ 😊😊😊😊

  • @mandeepsingh-ur8kd
    @mandeepsingh-ur8kd 4 роки тому +2

    Rona aa janda ahh geet sunke jawani yaad aundi aa kithe gye raabbaa ohhh din oeeeeeeer

  • @pepfizmania1669
    @pepfizmania1669 7 років тому +35

    My fav neelu mam working wid us in moga. I really proud of you mam

  • @sharafatali5753
    @sharafatali5753 6 років тому +9

    awesome I have listen this song in my childhood and now I still remember those lovely days watching ptv and doordarshan

  • @jotbangijotsran1297
    @jotbangijotsran1297 9 місяців тому +1

    Waah ji waah kya baat aa schi skoon milda sun k old is gold ❤❤❤❤❤❤2023 ch v sun k Dil khush hogya

  • @dilpreetnautyboy9867
    @dilpreetnautyboy9867 11 місяців тому

    ਚੰਗੇ ਸਮੇਂ ਗਾ ਗਿਆ, ਹੁਣ ਵਣਜਾਰਿਆ ਨੇ ਜੇਲ੍ਹ ਦਿਖਾ ਦੇਣੀ ਸੀ

  • @kaimdeep9830
    @kaimdeep9830 4 роки тому +100

    ਹੈਗਾ ਕੋਈ 2019 ਆਲਾ? ?

  • @HarjinderKaur-xk4bb
    @HarjinderKaur-xk4bb 9 років тому +47

    Realy its memorable song I love this song too much......

  • @makhanram1108
    @makhanram1108 7 місяців тому +1

    ਮੋਬਾਈਲ ਫੋਨ ਨੇ ਸਭ ਕੁਝ ਖਤਮ ਕਰ ਦਿੱਤਾ

  • @SurinderKumar-vv5hy
    @SurinderKumar-vv5hy Рік тому +1

    Bachpan yaad aa gya Hans paji warga koi nahi ho sakda

  • @tarsembumrah9421
    @tarsembumrah9421 6 років тому +9

    Fantabulous and fantastic song and singing. Ms Neelu equally performed beautifully. Many thanks Anand Sahib for uploading this nostalgic melody of Hans Raj Hans.

  • @surinderpal4042
    @surinderpal4042 6 років тому +5

    I am from Glasgow UK one of the best songs I have ever heard this song was on my wedding in India Punjab I used to here this song in my cousin house in India punjab

  • @honeykamboz1190
    @honeykamboz1190 Рік тому

    ਏਸ ਦੋਰ ਦੇ ਏਨੇ੍ ਸੋਹਣੇ ਗੀਤ ਨੇ ਅੱਜ ਵੀ ਸੁਣਦੇਆ ਦਿਲ ਬਾਗ਼ੋਂ ਬਾਗ਼ ਬਹਾਰਾਂ ਵਰਗਾ ਹੋ ਜਾਂਦਾ 😊😊😊😊😊😊😊

  • @Rattnia.youtuber
    @Rattnia.youtuber 2 роки тому

    Eh song sun k har bar lagda v pichle time ch aa gye pichle time de din oh viaah oh lok oh pind Sara kuj yaad aunda

  • @varinderchahal5028
    @varinderchahal5028 4 роки тому +26

    Ni tu 100 100 bal khave
    Naag julfan banave, 2020 wale like

  • @stormxodin9952
    @stormxodin9952 2 роки тому +9

    Golden days Golden period of Punjabi music 🎶 industry

  • @SatkarGill-dk9ff
    @SatkarGill-dk9ff 2 дні тому

    Bachpan ch bhot sohni lagdu c modal te song

  • @HarpreetSingh-me9yq
    @HarpreetSingh-me9yq 5 років тому +1

    DD one te bhut suniya ganna. Bachpan Yaad aa gya. Na eh ganne vapis labhne te na hi oh bachpan. Vdia time c kina male milap c loka vch hun ta. Bhut time badal gya. Loki v badal gye.

  • @happysadioura9252
    @happysadioura9252 4 роки тому +9

    Bachpan de din yaad aagey memorable song

  • @mdeepsinghrehal4650
    @mdeepsinghrehal4650 3 роки тому +13

    ਸ਼ਹਿਦ ਨਾਲੋਂ ਮਿੱਠੀ ਆਵਾਜ਼ 👌👌👌ਸਲਾਮ ਆ ਹੰਸ ਰਾਜ ਸਾਬ ਤੁਹਾਨੂੰ

  • @Aulakh7138
    @Aulakh7138 4 роки тому +1

    Waah kya Music te kya Awaaz aa Kina sohna sama si hy oy Rabba Rona aunda yaad karke hun ta jeonde wasde raho Hans Bhaaji Rabb Tuhadi umar Lami kare asi ta Tuhade ehi gaane sun ke hi jindgi kadd leni aa bass

  • @abhaysandhu57
    @abhaysandhu57 4 роки тому +1

    Mann bada udaas hunda bachpan yaad karke veer g jwani nalo bachpan kite changa c

  • @tedgesingh6944
    @tedgesingh6944 10 років тому +5

    I wish I had a time machine nd bring that time back nd I woz born in india !! luv PUNJAB DHA VIRSA !! always my lots of luv to all of old Punjabi artists !!!!xxx

  • @pawandeep1734
    @pawandeep1734 4 роки тому +5

    Ehna songs di value sirf 90s wale hi samaj sakde ajkal de jawaka nu ta ninza sippy kaka hi samj aaunda.oh ki samjhnge ehna geeta di value.sare gham bhul jande aa eho jehe song sun k.

  • @GyanSingh-ll8qv
    @GyanSingh-ll8qv 4 роки тому +1

    Es gane ko sunkar sala apne aap par control nahi rahta bachapan me chala gaya yaar I love hans paji🌹🌹💖💓🙏

  • @SanjeevKumar-fx7xm
    @SanjeevKumar-fx7xm 3 роки тому

    Hye kite aw din wapis a jan kinna badia time c ik duje de ghar ja ke lishkara program dekhde c yr bahut badia time c i miss ajj di dunia ta matlbi ho gyi pyaar ta bus reha hi nhi

  • @mr.dhinder.2322
    @mr.dhinder.2322 4 роки тому +20

    2019 ...aj sade black & white T V di yadd aagii ..kashh kite o beete wele murhhrr aawan 🙏🏻🙏🏻

  • @sukhpreetsingh1907
    @sukhpreetsingh1907 6 років тому +12

    These are unforgettable memories of hans raj hans ji please share his another videos also

  • @deeppreet9938
    @deeppreet9938 4 роки тому +1

    Old is gold..2020 ch sun reha koi .mere father ji da favourite song c. Ohna di death ho chuki a par main roj eh song sundi .main u bahut yaad aundi ohna di

  • @ravitasunny1083
    @ravitasunny1083 4 роки тому +1

    Childhood memories ne eh song but ajj vi sun k Dil khush hunda a 28 saal ho Gaye bachpan c sunde c love this song

  • @sidhucarmods9823
    @sidhucarmods9823 6 років тому +5

    Really appreciate that people who uploaded songs like this. Awesome

  • @SunitaDevi-xf7ct
    @SunitaDevi-xf7ct 6 років тому +4

    Hans raj g best aaj 90 and 2017 ch yadd aa gayi

  • @RajveerSingh-mc7xl
    @RajveerSingh-mc7xl 10 місяців тому

    Puraniya yadan chete aa gyia ji sach ji bhut udeek hundi c lishkare program di

  • @babbalsingh6518
    @babbalsingh6518 5 років тому

    Bachpan vich kina chaa hunda c new year de program da ::boht yaad aunda eh time::

  • @PardeepSingh-np6qh
    @PardeepSingh-np6qh Рік тому +13

    ਇਸ ਪੰਜਾਬੀ ਗੀਤ ਵਿੱਚ ਹੰਸ ਰਾਜ ਹੰਸ ਜੀ ਨੇ ਵਣਜਾਰਾ ਕਬੀਲੇ ਦੀ ਕੁੜੀ (ਵਣਜਾਰਣ) ਦੀ ਖੂਬਸੂਰਤੀ ਨੂੰ ਬੜੇ ਸੋਹਣੇ ਸ਼ਬਦਾਂ ਵਿੱਚ ਬਿਆਨ ਕੀਤਾ ਹੈ । ਜਿਸਨੇ ਆਪਣੇ ਮੱਥੇ ਉੱਤੇ ਚੰਨ , ਬਾਂਹ ਉੱਤੇ ਮੋਰਨੀ ਆਦਿ ਦੇ ਚਿੱਤਰ ਬਣਵਾਏ ਹਨ । ਇਹ ਗੀਤ ਪੁਰਾਣੇ ਸੁਪਰਹਿਟ ਗੀਤਾਂ ਵਿੱਚੋਂ ਇੱਕ ਹੈ । ਧੰਨਵਾਦ ਤੁਹਾਡਾ , ਹੰਸ ਰਾਜ ਹੰਸ ਸਾਹਬ , ਇੰਨਾਂ ਵਧੀਆ ਗੀਤ ਸਾਡੇ ਰੂਬਰੂ ਕਰਨ ਲਈ ।

  • @RuchikaFrancis
    @RuchikaFrancis 11 років тому +8

    used to watch this girl dance and copy her.. woww!!!
    wat an amazing time it was.. feeling nostalgic..
    used to love Hans Raj Hans..

  • @Manjitkaur-vm8nl
    @Manjitkaur-vm8nl 3 роки тому

    Ajj kal di gyaki vich pyar nhi bus ldae jagda bdooka ja chitta da jiker a but purana songs vich pyar da suneha hunda c bhut skoon milda ada da song sun k

  • @bismarckking9462
    @bismarckking9462 Місяць тому

    Sunehra daur cc eh v ❤ Love for Punjab and Punjabiyat ❤

  • @harinderkaur6341
    @harinderkaur6341 4 місяці тому

    ਪੁਰਾਣੀਆਂ ਯਾਦਾਂ, O my God, ਕਿੰਨਾ ਨਚਦੀ ਸੀ ਇਸ ਗਾਨੇ ਤੇ😌😌😌😌

  • @rigelrigel8005
    @rigelrigel8005 7 років тому +5

    This song was first aired on one of the best new year program on Jalandhar doordarshan after long time and the entire show was a big hit...excellent comedy and songs,,,there were 2 other massive hits in this program: 1) Ranjha jogi hoya bye Ranjna 2) One of the best gidda boliyan 'dum peeda uthya ni dum peeda uthya'..........If those 2 can be uploaded as well, that will be great.....

  • @manavsoni3678
    @manavsoni3678 7 років тому +21

    Really missing dose days... Golden tym.... Shatt te ja k anteena gumaun wala.... Saare ikathe ho k dekhde c....

  • @PardeepKumar-mw8gp
    @PardeepKumar-mw8gp 4 роки тому

    Haye o rabba kithe reh gaya oh time. Jalandhar doordarshan. Childhood

  • @trendfun6368
    @trendfun6368 11 місяців тому

    ਅੱਜ 34 ਸਾਲ ਹੋ ਗਏ ਪਰ ਅੱਜ ਵੀ ਸੁਣਦੇ ਹਾਂ ਲਗਦਾ ਕੱਲ ਦੀ ਗੱਲ ਹੋਵੇ