Dr g , pls tell me how to reach u, u r really “ Funny “ , tell about tips ,, for good health, , u r video, at sector -3 , Chandigarh.! Got Simla mirch , for my BP. Thanks 🙏 g.u r Funny villa, Natural treat ment. Thanks Dr g , guiding public.
Many many Thanks S. Arvinder Singh Ahluwalia ji. You are working for the welfare of the world. Pl convey my best regards to Dr. Tyger who is working saintly.
Dimag di bimari jis vich kisy karan ton keeda hunda hai or fits aundy hon Dr sahib es bimari bare kuch chanana paun ki es bimari da ilaj vi Dr sahib kol kervaia janda hai tsalibaksh utter di umeed shukria ji
ਡਾ ਸਹਿਬ ਜੀ ਦੀ ਗੱਲ ਕੁਦਰਤ ਦੇ ਨਿਯਮਾਂ ਅਨੁਸਾਰ ਬਣੇ ਰੱਬ ਦੇ ਆਲੇ ਦੁਆਲੇ ਘੁੰਮਦੀ ਰਹਿੰਦੀ ਹੈ ਜੋ ਬਹੁਤ ਹੀ ਵਧੀਆ ਹੈ। ਅਸੀਂ ਕੁਦਰਤ ਨੂੰ ਭੁੱਲ ਕੇ ਪਤਾ ਨਹੀਂ ਕਿਹੜੇ ਰੱਬ ਨੂੰ ਲੱਭਣ ਦੇ ਚੱਕਰਾਂ ਵਿੱਚ ਭਟਕ ਰਹੇ ਹਾਂ।
🙏👍
ਪੇਟ ਦੀਆਂ ਬਿਮਾਰੀਆਂ ਦਾ ਇਲਾਜ ਕੋਈ ਨਹੀਂ ਹੈ ਜੀ ਖਾਸ ਕਰਕੇ ਸੰਗ੍ਰਹਿਣੀ ਦਾ ਨੀ ਮੈਨੂ ਕਰੀਬ ਕਰੀਬ ਤੇਰਾਂ-ਚੌਦਾਂ ਸਾਲ ਤੋਂ ਸੰਗ੍ਰਹਿਣੀ ਦੀ ਸਮੱਸਿਆ ਹੈ ਇਸ ਦਾ ਕੋਈ ਕੋਈ ਇਲਾਜ ਨਹੀਂ ਹੈ ਸੰਗ੍ਰਹਿਣੀ ਮਤਲਬ ਸੰਗ ਰਹਿਨੀ ਮੈ ਲੁਧਿਆਣੇ ਤੋਂ ਡਾਕਟਰ ਅਜੀਤ ਸੂਦ ਡੀ ਐਮ ਸੀ ਹਸਪਤਾਲ ਵਿੱਚੋਂ ਹੁਣ ਬਹੁਤ ਇਲਾਜ ਕਰਵਾਇਆ ਪਰ ਕੋਈ ਫਰਕ ਨਹੀਂ ਪਿਆ ਉਸ ਤੋਂ ਬਾਅਦ ਫਰੀਦਾਬਾਦ ਡਾਕਟਰ ਪ੍ਰਤਾਪ ਚੁਹਾਨ ਤੋਂ ਵੀ ਬਹੁਤ ਲਾਜ ਕਰਵਾਇਆ ਜੀਵਾ ਆਯੂਰਵੇਦ ਤੋਂ ਹੋਰ ਵੀ ਬਹੁਤ ਸਾਰੇ ਡਾਕਟਰਾਂ ਤੋਂ ਇਲਾਜ ਕਰਵਾਇਆ ਅੰਗਰੇਜ਼ੀ ਦੇਸੀ ਹੋਮੋਪੈਥਿਕ ਸਭ ਤੋਂ ਪਰ ਕੋਈ ਫਰਕ ਨਹੀਂ ਪਿਆ
hega dr kanith kol jao barnala main ve jana hai mainu ve peat de problem hai
ਬਹੁਤ ਵਧੀਆ ਜੀ। ਧੰਨਵਾਦ ਜੀ।
ਕੋਈ ਫਾਇਦਾ ਨੀ ਪੈਸੇ ਬਰਬਾਦ ਕਰਨ ਦਾ ਦਵਾਈ ਲੈ ਕੇ ਵੇਖ ਲਈ ਸਿਹਤ ਜਿਆਦਾ ਵਿਗੜੀ
ਡਾ. ਸਾਹਿਬ ਦਾ ਮੋਬਾਈਲ ਨੰਬਰ ਦੱਸੋ ਜੀ
God bless you, Thank You. Your words are worth in Gold and your great efforts to help others in simple ways are " Priceless".
ਧੰਨਵਾਦ ਜੀ ਤੁਹਾਡਾ
ਤੁਸੀਂ ਸਿਰਫ ਬੀਮਾਰੀਆਂ ਦੇ ਨਾਂ ਹੀ ਗਿਣਾਂਉਦੇ ਹੋ, ਇਲਾਜ਼ ਕੋਈ ਨਹੀਂ ਦੱਸਦੇ, ਜਾਂ ਫਿਰ ਤੁਹਾਡੇ ਕੋਲ ਕੋਈ ਇਲਾਜ ਹੈ ਹੀ ਨਹੀਂ।
27:30 to 27:50
Great information.
ਸ਼ੁਕਰੀਆ
Very nice information. Thanks for sharing 🙏🙏
ਪੰਜਾਬੀ ਚ ਗੱਲ ਕਰਨ ਦਾ
ਧੰਨਵਾਦ ।।
ਧੰਨਵਾਦ ਜੀ ।।
Very good advice. Thank you so much.
ਡਾਕਟਰ ਸਾਬ ਲਾ ਜਵਾਬ ਹੋ ਐਨੀ ਕੰਮ ਦੀ ਇੰਟਰਵਿਊ ਨੀ ਵੇਖੀ ਧੰਨਵਾਦ ਚੈਨਲ ਦਾ
Thanku Dr. Sahib bhut accha guide kiye
Thanks ji god bless you
IBS problem medicine das do ji ਸਗਰਿਣੀ ਦੀ ਦਵਾਈ ਦਸ ਦਿਉ ਜੀ ਧਰਨ
Thanks dr sab
Excellent super knowledge.god bless you sir g
👌🏻👌🏻👌🏻
Very much informative 🙏
Nice video sir
ਧੰਨਵਾਦ ਡਾਕਟਰ ਸਾਹਿਬ ਜੀ
Gall bladder remove hone k baad digest system weak ho jata kya
Sir ji thaks .
Thanks dr saab. Tusi bohat vadia kam karde ho te sachiya gala dasde ho
ਪਰਮਾਤਮਾ ਤੁਹਾਨੂੰ ਹੋਰ ਚੜਦੀਕਲਾ ਬਖਸ਼ੇ ਤੁਸੀਂ ਭਲੇ ਦੀ ਗੱਲ ਦਸਦੇ ਹੋਂ
bhut vadiya jankari sir
Thanks so much Sir for fine message.
Nice informaton
Very good information dr saab
Sir g ਪੇਟ ਤੇ ਵੇਟ ਘੱਟ ਕਰਨ ਵਾਰੇ ਜਰੂਰ ਦੱਸੋ ਜੀ ।
Dr Saab ney sub kuch dus da .wait cut Karan layi.contact me
FOLLOW ABOVE THINGS.. I.E. NATURAL LIVING... THINKING...PATTERNS....
AND LIVE BEST LIFE.....
Dr g , pls tell me how to reach u, u r really “ Funny “ , tell about tips ,, for good health, , u r video, at sector -3 , Chandigarh.! Got Simla mirch , for my BP.
Thanks 🙏 g.u r Funny villa, Natural treat ment. Thanks Dr g , guiding public.
Tell me BP high treatment which you explained in the comment. I am waiting your comment.
ਧੰਨਵਾਦ ਜੀ
Thank you Dr. Sahib ji.
ਡਾਕਟਰ ਸਹਾਬ ਤੂਸੀ ਬਹੂਤ ਵਦਿਆ ਦਸੈਆ ਜੀ
Sir ji Plzz thyroid Vare dso plzzz sir menu 100no di goli lagi hai thyroid 7.5c
ਕਮਾਲ ਦਾ ਪਰੋਗਰਾਮ ਸੀ ਧੰਨਵਾਦ ਦੋਨਾ ਵੀਰਾਂ ਦਾ।
V good knowledge n information
ਵੀਰ ਞਜਨ ਵਧਨ ਵਾਰੇ ਗੱਲ ਕਰੋ
ਡਾਕਟਰ ਸਾਬ ਮੇਰੇ ਮਣਕਿਅਾ ਵਿੱਚ ਗੇਬ ਹੈ ਜਿਸ ਕਰਕੇ ਮੇਰੀਅਾ ਦੋਨਾਂ ਲੱਤਾਂ ਵਿੱਚ ਬਹੁਤ ਦਰਦ ਹੁੰਦਾ ਹੈ ਮੈ ਬਹੁਤ ਦਵਾੲੀਅਾਂ ਲੈ ਚੁੱਕੀ ਹਾ ਪਰ ਕੋੲੀ ਫਰਕ ਨਹੀ ਮੈਨੂੰ ੲਿਸ ਬਾਰੇ ਦੱਸੋ
Many many Thanks S. Arvinder Singh Ahluwalia ji. You are working for the welfare of the world. Pl convey my best regards to Dr. Tyger who is working saintly.
Good job sir.
Bohat vdia laga
nice ji
Excellent information thanks
Dr sahib aap ki diet kya hai?
ਸਰ ਮੈਨੂੰ ਭੁੱਖ ਬਹੁਤ ਲੱਗਦੀ ਵਜਨ 91 ਕਿਲੋ ਹੈ ਥਾਇਰਡ ਜਾ ਸ਼ੂਗਰ ਨਹੀ ਹੈ ਕਮਜੋਰੀ ਬਹੁਤ ਹੈ
Great man
Doctor saab, tusi suchi rab de bunde ho thaxx for valuable information
🙏🏻Waheguru ik hai🙏🏻
🙏🏻Always believe in 🙏🏻waheguru ji 🙏🏻
🙏🏻Thanks. Dr Sab ji 🙏🏻
🙏🏻U. R. Best sir ji 🙏🏻
👍👍👍👌🏻
Thank you sooooooòoo much Sir
Tuhada programme lajawaab hai
Bahot vadia gal samjoda an g
Dr ਸਾਬ ਜੀ ਪੀਲੀਏ ਬਾਰੇ ਵੀ ਜਾਣਕਾਰੀ ਦਿਉ
Great work great man
Bahut badiya trike se bataaya doctor sahab ne 🙏🙏🙏
Very nice dr sab 🙏
Good veer Ji BHULLAR
Very good
Doctor Shaib Jai Jai Jai. Thanks Sir Ji.
dr sahib harnia di problem da treatment ki h please dr sahib dsna mere navi de left side te h
Bht e nyc video ae sr...
ਡਾਕਟਰ ਸਾਹਿਬ ਦਾ ਨੰਬਰ ਦਿਓ ਜੀ
भारत के ज्ञान को दबाकर,
विदेशियों ने अपने को श्रेष्ट बनाने के लिए विज्ञान पैदा किया । "चेतन" ऋषि ।साधुवाद
I m hvin hpylori infection and suffering from acidity and ulcers .plz suggest some cure
Hlo....did u find any cure for h pylori?
Very Nice Doctor Saheb.
Very good.
Very intelligent person
Dr sahib mere bet ch 1 wain full di ha jis nal pain hundi ha plz koi hall daso
Very nice person Dr
Bahut vadhia
Doctor saab samundri Namak kehda hunda plz sanu is bare jankari deyo
Very good sir
Sir I had removed my gall bladder last year, I have very acidity problem and loose motions. What I eat to control this
Sir wheat allergy ware daso aaj kal es di bhut problem hai
Very good thoughts
ਬਹੁਤ ਹੀ ਵਧੀਆ
Nice
Ji
thanks sir ji
Chamkaur Batti thanks
Ajmer Sidhu thanks
Dr sahib ke muscular distrofy jis nu DMD ve bolde ne es da koe treatment hai tuhade kol
ਪੇਟ ਤੇ ਵੇਟ ਘਟਾਉਣ ਦਾ ਸਹੀ ਤਰੀਕਾ
Very good
Very good vichar
Sir could please give some information about eating meat is good or bad for human body
Good sir
Bahut vadhia ji
2 months se constipation hai...plz guide
Harniaa bare and ladies problem bare v jrur dso g.
Dr shab ji ghittya da koi elaj dso ji plz
Very nice 👌
Dimag di bimari jis vich kisy karan ton keeda hunda hai or fits aundy hon Dr sahib es bimari bare kuch chanana paun ki es bimari da ilaj vi Dr sahib kol kervaia janda hai tsalibaksh utter di umeed shukria ji
Danvad doctar sahib ji
Paani peena se hi stomach heavy ho jata hai . Koi jaankaari water related
Very nice information ji
Thxx doctor g
Very very nice
Punjabi very good
ਕੋਈ ਚੱਜ ਦੀ ਗੱਲ ਦੱਸਦੋ ਇਹ ਤਾਂ ਸਾਰਾ ਕੁੱਝ ਪ੍ਰਮਾਤਮਾ ਨੇ ਬਣਾ ਕੇ ਭੇਜਿਐ ਇਸ ਵਿੱਚ ਤੁਹਾਡੀ ਕੀ ਦੇਣ ਐ। ਮੈਨੂੰ ਤੁਹਾਡਾ ਵੀਡੀਓ ਬਣਾਉਣ ਦਾ ਮਕਸਦ ਨਹੀਂ ਪਤਾ ਲੱਗਿਆ।
Jekar sharir parmatma ne dita te ennu tandrust rakhna saadi jimewari aa ji
@@jattwaadswag8600 hnji vrg
ਡਾ ਸਾਹਬ ਹਰਨੀਆ ਤੇ ਗਦੂਦਾ ਦੇ ਟੌਪਕ ਤੇ ਵੀ ਗੱਲ ਕਰੋ
Nice g