“Rab Raakha Paaji” Sanju baba’s sweet conversation in Punjabi😍

Поділитися
Вставка
  • Опубліковано 27 жов 2024

КОМЕНТАРІ • 2,7 тис.

  • @SakinderSikh
    @SakinderSikh 8 місяців тому +2184

    ਸੰਜੇ ਦੱਤ ਦੇ ਮਨ ਨੂੰ ਠੇਸ ਪਹੁੰਚੀ ਕਿ ਕੋਈ ਸਰਦਾਰ ਬੰਦਾ ਕੈਮਰਾ ਚੁੱਕੀ ਫਿਰਦਾ, salute to ❤ Sanju baba

    • @deadkane1
      @deadkane1 6 місяців тому +16

      Bhai vo sardar cameraman ne kya bola Punjabi me samjh ni aaya

    • @sonnupadda6128
      @sonnupadda6128 6 місяців тому +4

      Right

    • @adityajeetsingh7426
      @adityajeetsingh7426 6 місяців тому +35

      @@deadkane1 he said tuc kite lagvado changi jagah

    • @DeepMtili
      @DeepMtili 5 місяців тому +1

      True

    • @gamechanger6438
      @gamechanger6438 5 місяців тому

      @@deadkane1 youtube.com/@navdeepbrarvlogs?si=DjNtrPfQuk-HH4GL check kr hus ne kinia country ghumia ne o sanjay dut nu study apdi and apde bare dsda o v khnda wow nal da koi hor koi hai jo miln ayia sirf navdeep brar miln ayia na k video shoot krn

  • @thapersingbalveer1851
    @thapersingbalveer1851 9 місяців тому +328

    ਸੰਜੇ ਦੱਤ ਸਰਦਾਰਾਂ ਬੰਦਿਆਂ ਦੀ ਬਹੁਤ ਕਦਰ ਕਰਦਾ ਲਵ ਯੂ ਸੰਜੇ ਦੱਤ

  • @Deepsaab33
    @Deepsaab33 11 місяців тому +1093

    ਐਵੇਂ ਨਹੀਂ ਸਿੱਕਾ ਚਲਦਾ ਸੰਜੇ ਦੱਤ ਦਾ ਪੰਜਾਬ ਵਿੱਚ , Great man

    • @ChandanTiwari-tp9yq
      @ChandanTiwari-tp9yq 7 місяців тому

      Kay bola hai

    • @pindersangha51
      @pindersangha51 7 місяців тому

      Kehda sikka sala amli eve gaal kad da na edi jaat na got sala landu nashedi

    • @simi9999
      @simi9999 7 місяців тому +15

      ​@@ChandanTiwari-tp9yqसंजय दत्त को अच्छा नहीं लगा की सरदार कैमरा लेके फोटोज क्लिक कर रहा है । सीधी सिंपल बात ये है

    • @deepsilon2799
      @deepsilon2799 6 місяців тому +2

      bhindrawala da baap a sanjay datt sikha nu respect den vich

    • @Jashan_kachura_5907
      @Jashan_kachura_5907 6 місяців тому

      Ohe tu sade sat jarnal Singh ji bhindranwalean nu mada kattu boli jada​@@deepsilon2799

  • @bschahal9453
    @bschahal9453 3 місяці тому +317

    ❤❤ ਸੁਨੀਲ ਦੱਤ ਨੇ ਪੈਦਲ ਉਪਦੇਸ਼ ਯਾਤਰਾ ਪੰਜਾਬ ਦੀ ਸ਼ਾਂਤੀ ਵਾਸਤੇ ਬਹੁਤ ਖ਼ਤਰਾ ਲੈਕੇ ਕੀਤੀ ਸੀ।

  • @LakhwinderSingh-sc7fs
    @LakhwinderSingh-sc7fs 4 місяці тому +1007

    ਸੰਜੇ ਦੱਤ ਨੂੰ ਕਿੰਨਾ ਪਿਆਰ ਪੰਜਾਬੀਆ ਨਾਲ ਪੰਜਾਬੀ ਕਿੰਨੀ ਸਹੋਣੀਆ ਬੋਲਦੇ ❤❤👌🙏

    • @PunjabiScript
      @PunjabiScript 4 місяці тому +5

      Lun farhla fr ohda, jada sohni boli te😅😂

    • @sabisokhi7902
      @sabisokhi7902 4 місяці тому +9

      ​@@PunjabiScriptveere jinu tu galt bolda number send kar veere ohnu apna

    • @param2756
      @param2756 4 місяці тому +29

      ਵੀਰੇ ਸੰਜੇ ਦੱਤ ਦਾ ਫਾਦਰ ਸੀ ਸੁਨੀਲ ਦੱਤ। ਦਰਬਾਰ ਸਾਹਿਬ ਤੇ ਹਮਲਾ ਹੋਣ ਤੋਂ ਬਾਅਦ ਸੁਨੀਲ ਦੱਤ ਪੈਦਲ ਗਿਆ ਸੀ ਦਰਬਾਰ ਸਾਹਿਬ। ਹਮਲੇ ਦਾ ਵਿਰੌਧ ਕੀਤਾ ਸੀ ਉਨ੍ਹਾਂ ਨੇ।

    • @AmarjitSingh-vb7uv
      @AmarjitSingh-vb7uv 4 місяці тому +1

      ਟਟੂ ਪਿਆਰ ਹੈ ਗਾਲ਼ ਤੇ ਕੱਢ ਗਿਆ ਗਿਆਨੀ ਨੂੰ ਕੀ ਪੈਸਾ ਕਮਾਉਣਾ ਇਹੋ ਜਿਹਾ

    • @AmarjitSingh-vb7uv
      @AmarjitSingh-vb7uv 4 місяці тому

      ਸੂਆ ਪਿਆਰ ਕਰਦੇ ਗਾਲ਼ ਤਾਂ ਕੱਢ ਗਿਆ ਉਹ ਵੀ ਗਿਆਨੀ ਨੂੰ ਇਹਨੂੰ ਪਿਆਰ ਕਹਿਦੇ ਤੁਸੀਂ

  • @LaddiGill-pw4uh
    @LaddiGill-pw4uh Рік тому +524

    ਸੰਜੇ ਦੇ ਡੈਡੀ ਵੀ ਪੰਜਾਬ ਦੇ ਹਮੇਸ਼ਾ ਹੱਕ ਲਈ ਬੋਲਦੇ ਸੀ ਸੰਜੇ ਵੀ ਉਹਨਾਂ ਦੀ ਤਰਾ ਦਿਲ ਦਾ ਸਾਫ ਬੰਦਾ ਸ਼ੇਰ ਆ ਰੀਅਲ ਲਾਈਫ ਵਿੱਚ ਵੀ🙏🙏🙏🙏🙏💕💕💕💕💕💕

  • @gurpreetsingh-bt7qp
    @gurpreetsingh-bt7qp 6 місяців тому +568

    ਸੰਜੇ ਦੱਤ ਦਾ ਪਿਆਰ ਵੇਖੋ ਪੰਜਾਬੀਆਂ ਨਾਲ ❤

  • @randylahoria9455
    @randylahoria9455 4 місяці тому +106

    ਟ੍ਰੈਕਟਰ ਸੰਜੇ ਬਾਬੂ ਨੂੰ ਸਰਦਾਰ ਬੰਦਾ ਜਮੀਨ ਨਾਲ ਜੁੜਿਆ ਚੰਗਾ ਲੱਗਦਾ, ਕਿਉਂਕਿ ਸਾਡਾ ਅਸਲ ਕਿੱਤਾ ਹੀ ਸਾਡੀਆਂ ਜਮੀਨਾਂ ਹੁੰਦੀਆਂ ਨੇ ਏਹ ਸਾਰਾ ਜੱਗ ਜਾਣਦਾ ❤❤❤

    • @bsr26988
      @bsr26988 Місяць тому

      Bilkul sahi keha

  • @ਸਪਾਰਕਸਿੰਘ
    @ਸਪਾਰਕਸਿੰਘ 11 місяців тому +88

    ਸੰਜੂ ਭਾਅ ਜੀ ਜਿੰਦਾਬਾਦ, ਦਿਲ ਤੋਂ ਸਤਿਕਾਰ ❤🙏

  • @vikasmodgill9203
    @vikasmodgill9203 4 місяці тому +165

    ਸੰਜੇ ਦੱਤ ਪੰਜਾਬੀ ਐ ਤੇ ਪੰਜਾਬੀ ਤਾਂ ਬੋਲੂਗਾ ਹੀ ,, ਗੱਲ ਆਵਦੀ ਬੋਲੀ ਨੂੰ ਸਾਂਭਣ ਦੀ ਆ ਜੋਕੀ ਸੰਜੇ ਦੱਤ ਦੀ ਬੋਲੀ ਤੋ ਪਤਾ ਲਗਦਾ ਐ, ਜਦਕਿ ਧਰਮਿੰਦਰ ਦੀ ਨਸਲ ਪੰਜਾਬੀ ਸਹੀ ਨੀ ਬੋਲਦੀ ,, ਕਿੰਨੀ ਵਧੀਆ ਪੰਜਾਬੀ ਬੋਲ ਰਿਹਾ ,,❤❤❤❤❤

    • @manz007
      @manz007 2 місяці тому

      Dharmindra deol sons dont speak punjabi properly? Just asking as a non-punjabi.

    • @Baroness-1
      @Baroness-1 2 місяці тому +1

      Nah, man, sunny deol and his sister Vijeta deol speaks good punjabi.It is the younger ones Bobby and his sister Ajeeta( Lali) who don't know Punjabi.

  • @gurusingh9395
    @gurusingh9395 Рік тому +97

    ਅਪਣੇ ਤਾਂ ਆਪਣੇ ਹੀ ਹੁੰਦੇ ਨੇ, apne to apne hi hoten hain, ❤

    • @deadkane1
      @deadkane1 Рік тому +1

      Bhai dono ke beech me kya Baat hui Samaj ni aaya

  • @vikashpandey886
    @vikashpandey886 Рік тому +89

    संजू सर दिल के bahot अच्छे आदमी है।

    • @JaspalSingh-sf5ig
      @JaspalSingh-sf5ig 6 місяців тому

      Or aadmi ki sath sath badam bhi khate hai jo dato me fass jate hau🤣🤣🤣🤣

  • @Lakhwindersingh-gs8nl
    @Lakhwindersingh-gs8nl 3 місяці тому +44

    ਸੰਜੇ ਦੱਤ ਬੋਤ ਵਧੀਆ ਬੰਦਾ ਵਾਂ ਯਾਰ ਪੰਜਾਬੀਆਂ ਨੂੰ ਬੋਤ ਪਸੰਦ ਕਰਦਾ ਵਾਂ..

  • @rajwinderhundal8271
    @rajwinderhundal8271 9 місяців тому +20

    ਪੰਜਾਬੀ ਬਹੁਤ ਸੋਹਣੀ ਬੋਲੀ ਸੰਜੇ ਦੱਤ ਨੇ ❤

  • @taljeetdhindsa4001
    @taljeetdhindsa4001 6 місяців тому +97

    Kitna pyar or respect karte hey Sanju Baba Sardar logon se.. ❤❤

    • @gurpreetbrar9874
      @gurpreetbrar9874 4 місяці тому

      ਤੂੰ ਹਿੰਦੀ ਨੂੰ ਮਾਸੀ ਬਣਾ ਲਿਆ ਓਹ ਹਿੰਦੂ ਹੋ ਕੇ ਮਾ ਬੋਲੀ ਬੋਲ ਰਿਹਾ ਇਹੀ ਫਰਕ ਆ

    • @kimiesandhu
      @kimiesandhu 3 місяці тому

      bcz he is punabi🤦🏻‍♀️sanju baba is from punjab

    • @taljeetdhindsa4001
      @taljeetdhindsa4001 3 місяці тому

      @@kimiesandhu pta hai madam,,, but punjabi ek dusre se kitna k pyar krte hai? , hmm

    • @taljeetdhindsa4001
      @taljeetdhindsa4001 3 місяці тому

      @@kimiesandhu Mai bhi Punjab ton Aa

    • @kimiesandhu
      @kimiesandhu 3 місяці тому

      @@taljeetdhindsa4001chngie gal aa fr

  • @vipanpuri5073
    @vipanpuri5073 Рік тому +938

    Sajju baba pure clean heart soul'❤

    • @jiwanath4547
      @jiwanath4547 Рік тому

      right

    • @radhey465
      @radhey465 Рік тому +5

      😂

    • @shubhamkumar-jy5sl
      @shubhamkumar-jy5sl Рік тому +24

      With ak47 😂

    • @Jupiter-fs8yy
      @Jupiter-fs8yy Рік тому

      Terrorist

    • @Jupiter-fs8yy
      @Jupiter-fs8yy Рік тому +5

      He should have been given the death sentence. So many lives were lost during the attack on the Bombay Stock Exchange plotted by the ISI and executed via Daud's India network that included Sanjay. He got away because his sister Priya is close to leading politicians in the country. Other accused and those found guilty still languish in jail and Tiger was executed by the state.

  • @devindersingh6649
    @devindersingh6649 Рік тому +995

    ਸਰਦਾਰ ਬੰਦਾ ਦੇਖ ਕਿਵੇ ਕਦਰ ਕੀਤੀ ਇੱਜਤ ਦਿਤੀ ਵਧੀਆ ਸੋਚ ਵਧੀਆ ਬੰਦੇ ਨੇ ਸੰਜੇ ਦੱਤ ਲਵ ਯੂ ਆ ਸੰਜੇ ਬਾਬਾ ❤

    • @destinyhai5820
      @destinyhai5820 Рік тому +2

      Chak chawani 12

    • @amardeep6363
      @amardeep6363 Рік тому

      ​@@destinyhai5820teri pan de fudde ch lann Sanjay dutt da naale mera....

    • @Nikhil11667
      @Nikhil11667 Рік тому +5

      Hug dia 😂

    • @LUCIFER-gy2us
      @LUCIFER-gy2us Рік тому

      ​@@Nikhil11667Teri ki bund mang lyi sala lindu

    • @amandeepkaur-vq1sr
      @amandeepkaur-vq1sr Рік тому +4

      Sahi keha tusi ,vaise sardar di pechan lakha ch khade ek sardar di ho jandi ah

  • @KhurramSharif-eu1ow
    @KhurramSharif-eu1ow Рік тому +180

    Love of punjabis. I m really proud.

  • @HardeepSingh-wx4kl
    @HardeepSingh-wx4kl 4 місяці тому +83

    I love ਸੰਜੇ ਪਾਜੀ ਪੰਜਾਬ ਨਾਲ ਬਹੁਤ ਪਿਆਰ ਕਰਦੇ ਨੇ

  • @SunnyTele1
    @SunnyTele1 11 місяців тому +28

    😂😂😂😂
    Can't stop laughing when Sanjay Dutt says "Chad yaar Pencho".....tractor de utey bai jaa" 😂

    • @kimiesandhu
      @kimiesandhu 3 місяці тому

      bc punjabio ki rag rag mei hai nikla hi jata hai muhh se

  • @Silentjass
    @Silentjass Рік тому +215

    ਜੋ ਮਰਜੀ ਆ ਬੰਦੇ ਚ ਰੌਅਬ ਬਹੁਤ ਆ ❤❤

  • @gurpreetsran1413
    @gurpreetsran1413 11 місяців тому +354

    sanjay dutt is best actor sardar banda dekh k ohnu eni respect kiti dilo thank u bha ji

    • @srickgrimes9325
      @srickgrimes9325 11 місяців тому +12

      Sarey Hindu karde ne sardar prahwan di respect, e Bollywood karda e chawal na te kitthey vi Sardar diss jau othey hi lagda e apna pai mil gaya puriya duniya ich

    • @aniksen3831
      @aniksen3831 9 місяців тому +3

      Respect Har kisi ka karna cahiye naki kisi ek kaum ka

    • @deolster
      @deolster 4 місяці тому

      ​@@aniksen3831well said bro, we are all humans fighting life, be kind and gentle with everyone

  • @divyamvlogger13
    @divyamvlogger13 Рік тому +672

    HUMARAI PUNJABI HUMARAI SHAAN HAI PROUD TO BE PUNJABI 🙏🙏❤️❤️

    • @anujshrivastava8035
      @anujshrivastava8035 Рік тому +9

      Sikh of 5ab claim punjabiyat over hindus you ppl are not equal for them

    • @divyamvlogger13
      @divyamvlogger13 Рік тому +35

      @@anujshrivastava8035 ALL ARE EQUAL BRO APNI SOCH BADLO

    • @mrhacker9486
      @mrhacker9486 Рік тому +9

      Veer pehla punjabi bolni sikhla

    • @divyamvlogger13
      @divyamvlogger13 Рік тому +4

      @@mrhacker9486 veer Punjabi mainu aandi hai jaldi jaldi vich word galat ho gyai

    • @vikarambisht7026
      @vikarambisht7026 Рік тому +8

      Bhai mujhe panjabi bhut achi lagti h mai apne friends se sikhta hu i love panjabi from uttarakhand

  • @amrit_dhaliwal0012
    @amrit_dhaliwal0012 9 місяців тому +5

    ❤🎉ਲਵ ਯੂੰ ਸੰਜੂ ਬਾਬਾ

  • @faridkotPb.1356
    @faridkotPb.1356 Місяць тому +5

    ਸੰਜੇ ਦੱਤ , ਪੰਜਾਬੀ ਹਿੰਦੂ ਬ੍ਰਾਹਮਣ ਪਰਿਵਾਰ ਤੋਂ ਹੈ।। ਪਿਤਾ ਸੁਨੀਲ ਦੱਤ ਨੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਵਿਚ ਕੰਮ ਕੀਤਾ । ਨਰਗਿਸ ਦੱਤ ਹਿੰਦੀ ਫ਼ਿਲਮਾਂ ਦੀ ਅਦਾਕਾਰਾ ਸਨ ।

  • @deepakjoshi2947
    @deepakjoshi2947 Рік тому +130

    Punjabi desh ki shaan hai 🙏👍❤️

    • @RamRaj-go7fl
      @RamRaj-go7fl 11 місяців тому

      Khalistani gaddar sanjay jaise congressi gaddar bhare hai punjab me

  • @Gurvinderromana007
    @Gurvinderromana007 Рік тому +938

    ਇੱਕੋ ਇੱਕ ਸ਼ੇਰ ਐਕਟਰ ਆ ਜਿਹੜਾ ਪੰਜਾਬ ਦੀ ਦਿਲੋ ਇੱਜਤ ਕਰਦਾ

  • @taminderkour1400
    @taminderkour1400 Рік тому +30

    ਸਾਡੇ ਆਲੇਆਂ ਨੁਂ ਤਾਂ ਪੰਜਾਬੀ ਬੋਲਣ ਤੋਂ ਸ਼ਰਮ ੳਨਂਦੀ ਹੈ ,❤🙏👍❤️

    • @KashmirSingh-im2lf
      @KashmirSingh-im2lf 4 місяці тому +1

      ਸੰਜੇ ਦਤ ਪੰਜਾਬੀ ਪੁੱਤਰ ਹੈ ❤❤❤❤❤

  • @nilykadete316
    @nilykadete316 10 місяців тому +6

    Baba is also one of the most beautiful humans. This is the reason everyone loves him

  • @rk___1516
    @rk___1516 3 місяці тому +9

    ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ❤👌

  • @vikas196744
    @vikas196744 Рік тому +3815

    You can NOT remove the Punjabi from a Punjabi

    • @SauravJitendra
      @SauravJitendra Рік тому +98

      Same with Marwadi(Rajasthani) 😂
      Apan Chennai mein bhi Marwadi bolte aur Jodhpur mein bhi

    • @ankitparmar7038
      @ankitparmar7038 Рік тому +33

      ​@@SauravJitendra same with Gujarati 😅

    • @amanmastana
      @amanmastana Рік тому +58

      Veeray no one can remove the Punjaabiyat from a Punjabi

    • @kamalthind7250
      @kamalthind7250 Рік тому +61

      You cannot remove pencho also😂😂

    • @vikas196744
      @vikas196744 Рік тому +8

      @@kamalthind7250 😃😅🤣 really

  • @inderjeetsingh72413
    @inderjeetsingh72413 Рік тому +3059

    ਧਰਮਿੰਦਰ ਦੇ ਟੱਬਰ ਨਾਲੋਂ ਜਿਆਦਾ ਵਧੀਆ ਪੰਜਾਬੀ ਬੋਲਦਾ ਹੈ ਸੰਜੂ।

    • @harinderjitsingh9281
      @harinderjitsingh9281 Рік тому +81

      Onu Bura Lageya Ki Sardaar A Kam Karda Sanju 22 Nu 😂😂

    • @SEKHON99
      @SEKHON99 Рік тому +50

      Oh bhrawa eh hai hee Punjabi aaa

    • @inderjeetsingh72413
      @inderjeetsingh72413 Рік тому +46

      @@SEKHON99
      ਮੈਨੂੰ ਪਤਾ ਹੈ ਭਰਾ
      ਮੈਂ ਤਾਂ ਇਹ ਕਹਿ ਰਿਹਾ ਹਾਂ ਕਿ ਦਿਓਲ ਟੱਬਰ ਨੂੰ ਪੰਜਾਬੀ ਹੋ ਪੰਜਾਬੀ ਭੁੱਲ ਗਈ ਹੈ।

    • @RRRdaemon
      @RRRdaemon Рік тому +37

      Phir vi jyada twajo dharminder de tabbar nu hi ditti jandi aa, kyonki oh jatt sikh aa, but useless for Punjab

    • @DeepSingh-bs8sz
      @DeepSingh-bs8sz Рік тому +11

      Sahi gal veere

  • @jaydeep47
    @jaydeep47 Рік тому +183

    Gurjeet aa chhadd bhen.......d. 😂😂😂 tu trector te beja. Pure amritsari Punjabi bhasha.😂😂 Love u paji. ❤❤

    • @panjabipandit
      @panjabipandit 9 місяців тому +13

      Rawalpindi accent. Family is Punjabi Brahmins from pindi.

    • @Playerone1287
      @Playerone1287 8 місяців тому +2

      ​@@panjabipanditshoaib akhtar bhi to wahi se hai

    • @AzaanAhmed129
      @AzaanAhmed129 8 місяців тому +5

      ​. But sanjy duty to jhelum se ha 😮❤❤

    • @pakistankviews6298
      @pakistankviews6298 7 місяців тому +2

      @@panjabipanditfrom jehlum punjab Pakistan 🇵🇰

    • @gamechanger6438
      @gamechanger6438 5 місяців тому

      Malwayi basha

  • @bhuttobhullar1533
    @bhuttobhullar1533 4 місяці тому +2

    Love you ਸੰਜੇ ਦੱਤ ਭਾਅ ਜੀ

  • @punjabbchoakisanbchoa1766
    @punjabbchoakisanbchoa1766 11 днів тому +1

    ikdam saaf panjabi great panjabi sanju baba and sunil dutt sahab

  • @Gujaratistatusvi200k
    @Gujaratistatusvi200k Рік тому +29

    I am from Gujarat but I love Sidhu Moose wala 😔🇮🇳

  • @ਰੱਗੂਸੁਲਤਾਨਵਿੰਡਿਆ

    ਇਹੋਜੇ ਹੁੰਦੇ ਪੰਜਾਬੀ ਬੰਦੇ ਜਮੀਨ ਨਾਲ ਜੁੜੇ ਹੋਏ ❤❤

  • @naeemahmad3047
    @naeemahmad3047 Рік тому +328

    Punjabi iz the best language. Salut to sanjay dutt..love form lahore punjab

    • @iuz4575
      @iuz4575 Рік тому +2

      Bai Ji Sanjay bai sahid lahore tou he naye ohna da paichoker

    • @nardardavrith
      @nardardavrith Рік тому +9

      Aahmad sahab tuc pahlaa tu hi panjabi sardar c yaa tuhanu musalmaan jabrdasti banaya geya ya tuc Pakistan di veshpusha vekh hi muslmaan ban gaye

    • @KidsToy22
      @KidsToy22 Рік тому

      ​@@nardardavrithhun ki karye wapis sardar ho jayiyee?
      Tu confusion ich pa dita ay.

    • @harkanamdeepsingh9027
      @harkanamdeepsingh9027 Рік тому

      ❤❤

    • @aabid3375
      @aabid3375 Рік тому +10

      ​​@@nardardavrith are paaji kuch logo ne badnamm kr rkha hai. Sach to ye hai ki Islam me jbrdasti convert krna haram hai.

  • @girjesh0
    @girjesh0 5 місяців тому +24

    YAHAN SE PATA LGTA HAI KI DUTT FAMILY KITNA PYAR KRTI HAI PUNJABI KE SATH.INKI MOTHER NE BHI BHUT KUCH KIYA HAI PUNJAB KE LIYE.
    P.S.
    WAKHRA HI SWAG HAI SANJU BHAI KA.
    LOT'S OF LOVE AND BEST WISHES FROM KAPURTHALA PUNJAB PROVINCE INDIA 🙏🏻🙏🏻

  • @Here4Help-g3g
    @Here4Help-g3g 10 місяців тому +3

    He's one of us! You can see why Sidhu loved him.

  • @RameshKumar-zr4gn
    @RameshKumar-zr4gn Рік тому +414

    Wow Sanjay dutt Punjabi talk

  • @MalkitSingh-sq3qj
    @MalkitSingh-sq3qj Рік тому +98

    Sanju baba is great man love from Punjab

    • @RamRaj-go7fl
      @RamRaj-go7fl 11 місяців тому

      Chup halala ki aulaad

    • @jaysuryasivadasan7923
      @jaysuryasivadasan7923 7 місяців тому +2

      He himself is half punjabi

    • @Ravindra-ug1ou
      @Ravindra-ug1ou 4 місяці тому

      Koi mitthe bol bolan naal.. Usdi greatness nai dass sakda.. Tusi keda vartaya agle naal.. Hamesha doped rehda ehh banda... 🙏 ..

  • @KulwantSingh-sx2bu
    @KulwantSingh-sx2bu Рік тому +92

    Amli banda dil da sacha hunda hai oh ek tension free banda hunda good punjabi is sanjay dutt

    • @waseemAkram-nm9tg
      @waseemAkram-nm9tg Рік тому +3

      You know sanjy dutt family from pakistan punjab basically hi is punjabi

    • @shashankshrivastava2131
      @shashankshrivastava2131 Рік тому +5

      Ek baat batao sikhs ko itna respect milta hai desh mai fir bi hate kyu apne hi logo se?alag kyu hona hai desh se?

    • @tigerjeetsingh8440
      @tigerjeetsingh8440 Рік тому +11

      ​@@shashankshrivastava2131bhai har sikh ko uske saath mat jodo pls , Aaj hi voting karva do 99.99 sikhs Apne desh ke saath hain , Baaki kuchh gaddaron ke chaltey puri kaum ko mat ghasito pls 🙏

    • @rohit04245
      @rohit04245 Рік тому +3

      ​@@shashankshrivastava2131 bahi kyo ki apki trha logo asal bat nahi pta,,1947 ki bat hai jab Muslim ko alag country mil gayi thi or Hindu ko hindustan to us time 3rd community sikh the enko b alag country deni thi jo govt ne nahi di badal gye to tab se chal raha alag hone ka ,or frr ap bolte desh todne ki bat bahi jab koi alag hoga to fer tod k hi alag hoga na,,humara Punjab b to tod diya Haryana or himachal pehle Punjab me ata tha but 2 alag state bna di tab to nai koi bola state tod di

    • @ManpreetSingh-wk7sw
      @ManpreetSingh-wk7sw Рік тому

      Phir ta naam Japan dee lodh nahi amal Khao te sachey ho jao

  • @ManinderKamboj-r5q
    @ManinderKamboj-r5q 4 місяці тому +9

    ਸੰਜੇ ਦੱਤ ਘੈਂਟ ਬੰਦਾ ਇਸ ਦੇ ਬਾਪ ਦਾ ਪੰਜਾਬ ਨਾਲ ਬਹੁਤ ਪਿਆਰ ਸੀ

  • @GurpreetSingh-cb9qh
    @GurpreetSingh-cb9qh 4 місяці тому +4

    Sanjje pajji tuhanu Sare Punjabi te duniya par ch vasde har Punjabi de dilla ch vasde a tusi Sara punjab tuhanu dillo payar karda ❤❤❤❤❤

  • @Subhashartist
    @Subhashartist Рік тому +68

    सिलवर सकरीन तथा असली जिंदगी का खल ( नायक ) 🦁🐯🐯🦁🌟what a💖 man yaar जिंदा दिल !

  • @jasmeetkanwar8484
    @jasmeetkanwar8484 Рік тому +256

    Eh dutt sahab di aulaad aa te dutt sahab te ohna di shikhea nu salaam..... Bura kam ho janda mgr insaan bura ni hona chahida

  • @gurjit999
    @gurjit999 Місяць тому +2

    ਅੱਤ ❤❤❤ Panjabi ❤

  • @ਗਗਨ
    @ਗਗਨ 4 місяці тому +3

    ਬਹੁਤ ਹੀ ਵਧੀਆ ਪੰਜਾਬੀ ਬੋਲੀ ਹੈ ਸੰਜੇ ਦੱਤ ਨੇ

  • @nehasahota6325
    @nehasahota6325 Рік тому +10

    ਬਹੁਤ ਹੀ ਸੋਹਣੀ ਪੰਜਾਬੀ ਬੋਲੇ ਸੱਜੇ ਦਤ

  • @saawan6467
    @saawan6467 Рік тому +8

    Always Love From Pak..🇵🇰

  • @Realitycheckmate
    @Realitycheckmate Рік тому +19

    ਪੰਜਾਬੀ ਬਾਮਣਾ ਦਾ ਮੁੰਡਾ ਇਹ ਵੀ ਦਿਲੋ ਪਿਆਰ ਕਰਦਾ ਪੰਜਾਬੀਆ ਨੂੰ ਚਾਹੇ ਅੱਜਕਲ ਦੇ ਫੁਲੜਬਾਜ ਜਿਨਾ ਮਰਜੀ ਰੌਲਾ ਪਾਈ ਜਾਣ ਕਿ ਪੰਜਾਬੀ ਹਿੰਦੂ ਪੰਜਾਬੀ ਨਹੀਂ ਸਿਰਫ ਸ਼ਿੰਗ ਹੀ ਨੇ

    • @harshrajput1855
      @harshrajput1855 7 місяців тому +3

      Panjabi Sikh hi Ni hunde bas baaki v ne kehda ghoosa kehnda Edda di bakwas

    • @Realitycheckmate
      @Realitycheckmate 7 місяців тому

      @@harshrajput1855 ਹੈਗੇ ਨੇ ਬੁਹਤ ਫੁਦੂ

    • @SunnySunny-pi2nq
      @SunnySunny-pi2nq 5 місяців тому

      Desh ko jaat paat me dalkar gulaam bnwa dete ho bhai desh ka beda gark mat kiya karo bhed bhav jaat paat kyun krte ho

    • @Realitycheckmate
      @Realitycheckmate 5 місяців тому

      @@SunnySunny-pi2nq tu Punjabi Hindu hai?

    • @SunnySunny-pi2nq
      @SunnySunny-pi2nq 5 місяців тому

      @@Realitycheckmate hindu nii veere chmar aan jai bhim 👈

  • @naushaddossani6555
    @naushaddossani6555 7 місяців тому +1

    One of those genuine guys in Bollywood ,, the entire family ( Dutt saab's children ) is humble 😊

  • @sanjaybhosae4924
    @sanjaybhosae4924 11 місяців тому +2

    Sanju Baba is very best parsen... I love baba. ❤ जय हिंद 🇮🇳

  • @arpankful
    @arpankful Рік тому +11

    I appreciate the thoughts of respected actor. In one sentence he explained a lot.
    ( Its great respect for farmer)

  • @Mr.X-f8h
    @Mr.X-f8h Рік тому +164

    This is the special respect for sikhs and some rascals say they don't get respect in bharat

    • @TheWizardprince
      @TheWizardprince 11 місяців тому +6

      Only rascals say so

    • @manjyotsingh9756
      @manjyotsingh9756 11 місяців тому +9

      No Sikh said that Dutt Sahib or Sanju Baba doesn’t respect Sikhs. When we say so, we talk about the govt.

    • @how562
      @how562 11 місяців тому +8

      ​@@TheWizardprincekhalistaniyo ne beizzat kar diya hai pure Sikh samaj ko.

    • @Mr.X-f8h
      @Mr.X-f8h 11 місяців тому +1

      @@how562 right

    • @Mr.X-f8h
      @Mr.X-f8h 11 місяців тому +1

      @@manjyotsingh9756 not talking about sanju, l m talking about all Hindus

  • @zeeshanarshad6883
    @zeeshanarshad6883 Рік тому +10

    Sanjay dutt is a very learned person and he can talk with anyone about anything . Had a fortunate meeting with him in dubai and wow what a human being

  • @nakkhot8744
    @nakkhot8744 9 місяців тому +1

    Tonnes of respect for Sanjay Dutt... he is a remarkable man

  • @jagghuman2109
    @jagghuman2109 24 дні тому

    Love you Sanju beta❤ Stay blessed

  • @HAMMAD-HK-HS
    @HAMMAD-HK-HS Рік тому +36

    Punjabi bhut pyri boli sanjy bhai nay
    Love from pakistan❤

    • @user-j7y9wIl
      @user-j7y9wIl Рік тому +4

      Punjabi aaj se kareeb 1600 saal pahle banayi gayi thi ISLAM se bhi pahle

    • @HAMMAD-HK-HS
      @HAMMAD-HK-HS Рік тому +2

      @@user-j7y9wIl g bro

    • @ajay_57
      @ajay_57 Рік тому +2

      ​@@user-j7y9wIlyha islam bich me kha se aa gya

    • @aungnaingauh305
      @aungnaingauh305 Рік тому

      ​@@user-j7y9wIlAbe unpar gawar ziada punjabiyat maat bond Punjabi sob se ziada Pakistan Mai reheta he pak punjab state Mai 16 crore punjabi language bolne walah he India Mai srif 4 crore ki aspas punjabi language bolne walah he us Mai 80 person sikh punjabi aur 10 person hindu aur 10 person Punjabi Muslim samjhe

    • @MrKhan-ye7go
      @MrKhan-ye7go Рік тому

      @@aungnaingauh305ignorant

  • @shanibochumcc
    @shanibochumcc Рік тому +5

    Proud to be a Punjabi.... looking awesome the great Sanju Baba!

  • @sajaad3843
    @sajaad3843 Рік тому +46

    😂pure Punjabi

  • @Puttyankit11music
    @Puttyankit11music 8 місяців тому +4

    Babuji inke Punjabi hi the❤.. Sunil dutt sir.._🤗

  • @brijbhooshan158
    @brijbhooshan158 10 місяців тому +3

    Jai hind Jai Bharat Sanju BABA pranaam.

  • @tasleemarmaankhan3741
    @tasleemarmaankhan3741 Рік тому +5

    Sanju BABA really respect to all Punjabi

  • @intradayrealfacts6731
    @intradayrealfacts6731 Рік тому +7

    You can't stop or pull out a punjabi from a punjabi sanju bawa my super star 🎉🎉🎉

  • @garryShah5497
    @garryShah5497 Рік тому +5

    The living legend n real king of bollywood film star no 1 great Hero Sanju baba 💕💕💕

  • @jaspalsingh-nl2zn
    @jaspalsingh-nl2zn 2 місяці тому +1

    ਬਹੁਤ ਘੈਂਟ ਬੰਦਾ ਹੈ ਸੰਜੇ ਦੱਤ , ਬਹੁਤ ਨਿਮਰਤਾ ਵਾਲੇ ਸੁਬਾਹ ਦਾ ਮਾਲਕ ਹੈ

  • @nathunathu2103
    @nathunathu2103 9 місяців тому +2

    He got a Very distant Jehlum accent. Thanks to his dad. Power to you SANJAY BABA PUNJABI FROM A PUNJABI 📿📘🌹🌹🥭🍉🍇🍎🍊🍒🥝🍓❤️🌹❤️🌹❤️🌹💕💓👊💪👏👍🗡️✔️

  • @simrankaursidhu3018
    @simrankaursidhu3018 Рік тому +4

    Punjabiyan di shaan wakhri proud to be Punjabi 😎❤

  • @gurvinderGurri2029
    @gurvinderGurri2029 Рік тому +9

    Kya yarr bda dukh hunda jdo eho jehe punjabiii boln wale sade actor
    Aged ho rhe hunde ne 😢
    Best actor baaba

  • @harmansINGH-ou3lf
    @harmansINGH-ou3lf Рік тому +37

    Sunil Daddy jee tai Tusi Punjabi di Jaan wo.

  • @mohammedsohail9674
    @mohammedsohail9674 11 місяців тому

    Only 1 baba in the industry truly generous person...

  • @Kmlpreetk.5
    @Kmlpreetk.5 4 місяці тому +3

    ਸੰਜੇ ਦੱਤ ਪੰਜਾਬੀ ਬੋਲਦੇ ਨੇ wowwwwwwww

  • @hemant88h
    @hemant88h Рік тому +89

    Sanju baba ko pata hai Sardar kya hote hai , vo kehte zameeno ke malik yaha photo kheech rakhe hai , tractor de utte behja ❤❤

    • @veenarani6712
      @veenarani6712 Рік тому +6

      Aaha bilkul sahi baat hai

    • @spmakkar8694
      @spmakkar8694 Рік тому +3

      Bilkul right bro

    • @ManishKumar-lr2ve
      @ManishKumar-lr2ve Рік тому +1

      Right bro

    • @aksharachauhan3238
      @aksharachauhan3238 Рік тому +1

      Sanjay dutt is Punjabi too

    • @panjabipandit
      @panjabipandit 9 місяців тому

      Punjabi and Sardar are two different things. Sanjay Dutt family is Punjabi Brahmin. They've been in Punjab since Rigvedic times as Punjab is birthplace of Hinduism- Vedas written here, all rigvedic battles happened here, Mahabharata happened here, Mata Sita sons founded Lahore and Kasur, Mahadev slayed Jalandhar here, etc. Rigvedic period roughly 6-7000 years ago. Sikhi only 500 years old. Punjabi language, culture, etc. all older than Sikhi. Original comment about sardar. Not Punjabi. @@aksharachauhan3238

  • @Prabh892
    @Prabh892 Рік тому +24

    Speaking excellent panjabi 💎

  • @ramdas8842
    @ramdas8842 Рік тому +63

    Sanju is so down to earth just like Deols

  • @GopiGill-cz4gb
    @GopiGill-cz4gb 4 місяці тому +1

    ਬਹੁਤ ਵਧੀਆ

  • @tombrad795
    @tombrad795 11 місяців тому +13

    Guru Gobind Singh was a genius to make us stand out from the crowd with that Royal Look 🙏

    • @AZHAF123
      @AZHAF123 10 місяців тому

      Definitely

    • @panjabipandit
      @panjabipandit 9 місяців тому

      .....hate to break it to you but everyone worse paggs back in the day lmao. Not that deep. Even as a Punjabi Brahmin my grandfathers wore pagg and Muslims. It's a cultural thing and it slowly fades out. Even though its mandatory in Sikhi the youth don't even wear today.

    • @tombrad795
      @tombrad795 7 місяців тому

      100%

  • @rbarecordz1277
    @rbarecordz1277 Рік тому +20

    ਦੱਤ ਪਰਿਵਾਰ ਦਾ ਸ਼ੁਰੂ ਤੋਂ ਹੀ ਸਿੱਖ ਧਰਮ ਤੇ ਪੰਜਾਬ ਤੇ ਪੰਜਾਬੀਅਤ ਨਾਲ ਦਿਲੋਂ ਪਿਆਰ ਰਿਹਾ ਹੈ ਜਦੋਂ ਜੂਨ 1984ਚ ਸ੍ਰੀ ਦਰਬਾਰ ਸਾਹਿਬ ਤੇ ਹਿੰਦੂਸਤਾਨੀ ਫੌਜ ਵੱਲੋਂ ਉਸ ਸਮੇਂ ਦੀ ਸਰਕਾਰ ਦੇ ਹੁਕਮਾਂ ਨਾਲ ਹਮਲਾ ਕੀਤਾ ਗਿਆ ਤਾਂ ਸੰਜੇ ਦੱਤ ਦੇ ਪਿਤਾ ਸੁਨੀਲ ਦੱਤ ਵੱਲੋਂ ਸ੍ਰੀ ਦਰਬਾਰ ਸਾਹਿਬ ਜੀ ਤੇ ਹੋਏ ਹਮਲੇ ਦੇ ਰੋਸ ਵਜੋਂ ਬੰਬੇ ਤੋਂ ਪੈਦਲ ਸ੍ਰੀ ਦਰਬਾਰ ਸਾਹਿਬ ਆਪਣੀ ਬੇਟੀ ਸਮੇਤ ਆਏ ਤੇ ਦਰਬਾਰ ਸਾਹਿਬ ਪਹੁੰਚ ਕੇ ਬਹੁਤ ਰੋਏ ਤੇ ਫੌਜੀ ਹਮਲੇ ਦੀ ਸਖਤ ਨਿਖੇਦੀ ਕੀਤੀ

    • @RaviSharma-kx5qc
      @RaviSharma-kx5qc 9 місяців тому +1

      Why do you always tell half story ?? What about Bindranwale hiding his weapons in Golden Temple ??

    • @pavitarsingh937
      @pavitarsingh937 9 місяців тому +1

      @@RaviSharma-kx5qcnathu ram godse k liye uski biradri k logo ko mara gya … 1966 cow slauter 5000 sadhuyo ko mara gya .. 1975 emergency mai kitne logo par fake case … wo govt jisne khud desh k tukde karke pakistan bna diya aur fir bolti hai hum desh k tukde nahi hone denge … tum logo ne kya kar liya ??

    • @RaviSharma-kx5qc
      @RaviSharma-kx5qc 9 місяців тому +1

      @@pavitarsingh937
      Isliye to aaj jyadatar Hindu areas mein BJP power mein hai. Pehle ki generation ko kam akal thi abhi wali ko pata hai Congress ke bare mein.
      Waise bhi abhi ki jo problems hai wo zyada important hai humare liye. Aajkal jo conversion karaya jarha hai Hindus and Sikhs ka Christian dharam mein Punjab mein aur pure India mein usse ladna zyada important hai.

  • @ishaanmk13
    @ishaanmk13 Рік тому +6

    Tu kithe aagya pencho😂😂 Punjabi ❤❤

  • @PawanKumar-ir8cp
    @PawanKumar-ir8cp Рік тому +5

    Sunil Dutt Sahib is Great.

  • @Plwnder1550
    @Plwnder1550 8 місяців тому +1

    🌷🌴🌹RAB Rakhaa Paaji,🌷🌾 RAB Rakhaa Sabka ji 🌷🌱🥀🍁

  • @statusworld4592
    @statusworld4592 2 місяці тому

    Sanjay datt best huge and sweet hearted people in bollywood

  • @jattgondal2242
    @jattgondal2242 Рік тому +66

    Punjabi from jehlum lehnda punjab

    • @alijan2691
      @alijan2691 Рік тому

      Kithu Lendha Punjab?

    • @darthvader-cs4iw
      @darthvader-cs4iw Рік тому +6

      ​@@alijan2691 Sanjay Dutts Father Suniel Dutt was Born in Jhelum Punjab

    • @alijan2691
      @alijan2691 Рік тому

      @@darthvader-cs4iw baji I said lehnda Punjab mtlb khitu lehnda ?

    • @Fateh-Dhillon.1
      @Fateh-Dhillon.1 Рік тому +2

      ​@@alijan2691 asi charde punjab to han

    • @Fateh-Dhillon.1
      @Fateh-Dhillon.1 Рік тому

      ​@@alijan2691 charhda punjab india ch hai te lehnda punjab Pakistan ch sarkara ne do hisse krte sade punjab de eh ik c hun East West bn gya

  • @gaganghuman4822
    @gaganghuman4822 Рік тому +6

    Love u baba meri jaan rabb tenu chardikala bakshe ❤

  • @navjotsingh6876
    @navjotsingh6876 6 місяців тому +4

    ਯਾਰ ਐਵੇਂ ਤੋਹੜਾ ਗੱਲ ਬਣੀ ਏ.. ਜਦੋ ਪਿੰਡਾਂ ਚ ਬੱਚੇ ਲੜਦੇ ਹੁੰਦੇ ਨੇ... ਤੇ ਬੋਲਦੇ ਹੁੰਦੇ ਆ.(ਜਾ ਕਰਲੀ ਜੋ ਕਰਨਾ ਤੂੰ ਵੱਡਾ Sanjay Dutt ਬਣਿਆ ਫਿਰਦਾ)😂😂😂😂

  • @SheraGill77
    @SheraGill77 14 днів тому

    Such a man every girl deserve❤ and such a woman every boy deserve 🎉 pure love ❤

  • @bobmultani9841
    @bobmultani9841 Рік тому +46

    Punjabi bahut vadia bolde

    • @ankitbisht470
      @ankitbisht470 Рік тому +2

      Wo punjabi hi h

    • @Banknifty-analyst
      @Banknifty-analyst Рік тому +1

      Bhai woh hindu hai punjabi nahi

    • @b11-x3o
      @b11-x3o Рік тому +3

      ​@@Banknifty-analyst😂😂 oye tu konsi state da hai? Punjabi hindu bhi hote he 😂 . Gawar

    • @Banknifty-analyst
      @Banknifty-analyst Рік тому

      @@b11-x3o ye kab hua

    • @AmanGaba-vt9kc
      @AmanGaba-vt9kc Рік тому +3

      ​@@Banknifty-analyst😂😂 khote bandya 40% population. Punjabi hindua di hegi h
      Nale tohade sikha to pehla de muslman ta hondu punjab che rehnde paye h😂

  • @NitinSharma-io1sx
    @NitinSharma-io1sx Рік тому +4

    I LOVE YOU SANJAY PAJI I AM RANA FROM AMRITSAR PUNJAB INDIA

  • @maninder-i7e
    @maninder-i7e Рік тому +47

    Sanjay dutt punjabi man❤❤

    • @Arjun.1996
      @Arjun.1996 Рік тому +1

      वो हिन्दू है बे पंजाबी तो उसने फिल्मों से सीखा है

    • @aakasha.sharma7171
      @aakasha.sharma7171 Рік тому +1

      @@Arjun.1996 पजाब मे हिन्दु नही है क्या? 16औ शताब्दी शिख आने से पहले हिन्दू ही तो थे। ज्यादातर उपनिषद पंजाब क्षेत्रो मे ही लिखा गया है।

    • @Arjun.1996
      @Arjun.1996 Рік тому

      @@aakasha.sharma7171 मैं भी तो वही बोल रहा हु

    • @aakasha.sharma7171
      @aakasha.sharma7171 Рік тому

      @@Arjun.1996 भाई पंजाबी क्षेत्रीय भाषा है। कोई धार्मिक भाषा नही। पंजाबी चाहे शिंख, हिन्दु, ईसाई, मुसलमान किसी की भी मातृभाषा पंजाबी हो सकती है। किसोर कुमार, ममता बेनर्जी का मातृभाषा क्या है बगाली। हेमन्त विश्व शर्मा की? आसामी। मे ब्राह्मण हु पर मेरी मातृभाषा नेपाली या गोर्खाली है।

    • @dilroopsingh4321
      @dilroopsingh4321 Рік тому

      @@aakasha.sharma7171 hn bhai bilkul shi hme language ko dharam ke sath nhi link karna cahiye

  • @veenavarma6386
    @veenavarma6386 4 місяці тому

    I never heard Sanjay Dutt speaking in Punjabi so sweet he sounds.

  • @sandeepsydney1573
    @sandeepsydney1573 Рік тому +8

    Sanju baba ❤

  • @sidhutinkoniwalaPb03
    @sidhutinkoniwalaPb03 Рік тому +11

    ਧਰਮਿੰਦਰ ਕੇ ਪ੍ਰਵਾਰ ਨਾਲੋ ਵਧੀਆ ਪੰਜਾਬੀ ਬੋਲਦਾ ਸੰਜੇ ਦੱਤ

  • @Nikhil_Vasu
    @Nikhil_Vasu Рік тому +5

    Haryanvi h , bolte punjabi h , or awaz Bharat ki :- ❤sunju baba ❤

    • @imranqadir9931
      @imranqadir9931 Рік тому +7

      No sir he is nt haranvi. His father n grand father wr from Jhelum west punjab now pakistan

    • @Nikhil_Vasu
      @Nikhil_Vasu Рік тому

      @@imranqadir9931 from yamunanagar haryana, inke buzurgo k antim kriya bhi kurukshetra me hoti h or waha ye aate h

    • @Kreatorisbackyt
      @Kreatorisbackyt Рік тому +3

      ​@@Nikhil_Vasureality mei Punjabi hi hai
      Mai bhi rajasthan rehta hu abb rajasthani toh nahi ho gaya na

    • @kukush1071
      @kukush1071 Рік тому

      @@Nikhil_Vasu wo Antim Kriya kurushetra mein hoot hai agar accident ya bimari we death ho Hindus mein

    • @Nikhil_Vasu
      @Nikhil_Vasu Рік тому

      @@kukush1071 हां, कुरूक्षेत्र के पास एक तहसील है पेहवा, वहा पर आते हैं ये, और तो और अक्षय कुमार, राजेश खन्ना, राज बाबर ओम पुरी, रणजीत जैसे कलाकारों के तीर्थ पुरोहित भी वही है

  • @kamalbrar2195
    @kamalbrar2195 3 місяці тому

    ਬਹੁਤ ਵਧੀਆ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏

  • @kuldipkaur1470
    @kuldipkaur1470 5 місяців тому +1

    You are so nice your dad was soooooooooo nice

  • @navdeeppalia6003
    @navdeeppalia6003 Рік тому +9

    End ee krata ❤

  • @TruthHurtLiars
    @TruthHurtLiars Рік тому +49

    Wish all Punjabis, regardless of religion, can support Punjab and Punjabi language.

    • @faisaljavaid5600
      @faisaljavaid5600 Рік тому

      Punjabi di gal e apni aa.... Love from Pakistani Punjab.

    • @mTrader1
      @mTrader1 11 місяців тому +1

      @@faisaljavaid5600he’s saying that because many people in eastern Punjab say that their language is hindi even though they speak punjabi

    • @phoenixj1299
      @phoenixj1299 11 місяців тому

      ​@@faisaljavaid5600You guys forcefully converted people in Punjab. Don't talk about Punjab.

  • @rickygsp1807
    @rickygsp1807 Рік тому +9

    ਇਕ ਬਾਮਣਾ ਦਾ ਮੁੰਡਾ ਉੰਜ ਜੱਟਾ ਤੋਂ ਦਲੇਰ ਲਮੇ ਪਾਉਣ ਲੱਗੇ ਕਰੇ ਕੋਈ ਖੋਲ ਨਾ,,,,,,ਇਹ ਲਾਇਨ ਸੰਜੇ ਦੱਤ ਤੇ ਪੂਰੀ ਸੂਟ ਕਰਦੀ ਆ❤❤❤❤❤❤

    • @sandhu1842
      @sandhu1842 11 місяців тому

      ਜਾਤ ਪਾਤ ਦੀ ਗੱਲ ਕਿੱਥੋਂ ਆਗੀ ਵਿੱਚ ਵੀਰ ,

    • @krishfilmschd9294
      @krishfilmschd9294 5 місяців тому

      ​@@sandhu1842 eh gana veer is ch jaat paat wali koi gal ni