“Rab Raakha Paaji” Sanju baba’s sweet conversation in Punjabi😍

Поділитися
Вставка
  • Опубліковано 22 сер 2024

КОМЕНТАРІ • 2,6 тис.

  • @user-wn2by7gl4q
    @user-wn2by7gl4q 5 місяців тому +1642

    ਸੰਜੇ ਦੱਤ ਦੇ ਮਨ ਨੂੰ ਠੇਸ ਪਹੁੰਚੀ ਕਿ ਕੋਈ ਸਰਦਾਰ ਬੰਦਾ ਕੈਮਰਾ ਚੁੱਕੀ ਫਿਰਦਾ, salute to ❤ Sanju baba

    • @deadkane1
      @deadkane1 4 місяці тому +14

      Bhai vo sardar cameraman ne kya bola Punjabi me samjh ni aaya

    • @sonnupadda6128
      @sonnupadda6128 4 місяці тому +4

      Right

    • @adityajeetsingh7426
      @adityajeetsingh7426 4 місяці тому +26

      @@deadkane1 he said tuc kite lagvado changi jagah

    • @gamechanger6438
      @gamechanger6438 3 місяці тому +4

      Hus ne ni keha kam te lgon bare punjabi ne jai niche bol raha ek you wrong nal de repoter ne bola...sanjay dutt nl hus ne jo gala kria hus ne keha main ghunmda all word hus da UA-cam na navdeep de name te...

    • @user-ig7ke8vh9r
      @user-ig7ke8vh9r 2 місяці тому +1

      True

  • @LakhwinderSingh-sc7fs
    @LakhwinderSingh-sc7fs 2 місяці тому +708

    ਸੰਜੇ ਦੱਤ ਨੂੰ ਕਿੰਨਾ ਪਿਆਰ ਪੰਜਾਬੀਆ ਨਾਲ ਪੰਜਾਬੀ ਕਿੰਨੀ ਸਹੋਣੀਆ ਬੋਲਦੇ ❤❤👌🙏

    • @PunjabiScript
      @PunjabiScript 2 місяці тому +3

      Lun farhla fr ohda, jada sohni boli te😅😂

    • @sabisokhi7902
      @sabisokhi7902 Місяць тому +7

      ​@@PunjabiScriptveere jinu tu galt bolda number send kar veere ohnu apna

    • @param2756
      @param2756 Місяць тому +20

      ਵੀਰੇ ਸੰਜੇ ਦੱਤ ਦਾ ਫਾਦਰ ਸੀ ਸੁਨੀਲ ਦੱਤ। ਦਰਬਾਰ ਸਾਹਿਬ ਤੇ ਹਮਲਾ ਹੋਣ ਤੋਂ ਬਾਅਦ ਸੁਨੀਲ ਦੱਤ ਪੈਦਲ ਗਿਆ ਸੀ ਦਰਬਾਰ ਸਾਹਿਬ। ਹਮਲੇ ਦਾ ਵਿਰੌਧ ਕੀਤਾ ਸੀ ਉਨ੍ਹਾਂ ਨੇ।

    • @AmarjitSingh-vb7uv
      @AmarjitSingh-vb7uv Місяць тому

      ਟਟੂ ਪਿਆਰ ਹੈ ਗਾਲ਼ ਤੇ ਕੱਢ ਗਿਆ ਗਿਆਨੀ ਨੂੰ ਕੀ ਪੈਸਾ ਕਮਾਉਣਾ ਇਹੋ ਜਿਹਾ

    • @AmarjitSingh-vb7uv
      @AmarjitSingh-vb7uv Місяць тому

      ਸੂਆ ਪਿਆਰ ਕਰਦੇ ਗਾਲ਼ ਤਾਂ ਕੱਢ ਗਿਆ ਉਹ ਵੀ ਗਿਆਨੀ ਨੂੰ ਇਹਨੂੰ ਪਿਆਰ ਕਹਿਦੇ ਤੁਸੀਂ

  • @bschahal9453
    @bschahal9453 Місяць тому +173

    ❤❤ ਸੁਨੀਲ ਦੱਤ ਨੇ ਪੈਦਲ ਉਪਦੇਸ਼ ਯਾਤਰਾ ਪੰਜਾਬ ਦੀ ਸ਼ਾਂਤੀ ਵਾਸਤੇ ਬਹੁਤ ਖ਼ਤਰਾ ਲੈਕੇ ਕੀਤੀ ਸੀ।

  • @randylahoria9455
    @randylahoria9455 Місяць тому +40

    ਟ੍ਰੈਕਟਰ ਸੰਜੇ ਬਾਬੂ ਨੂੰ ਸਰਦਾਰ ਬੰਦਾ ਜਮੀਨ ਨਾਲ ਜੁੜਿਆ ਚੰਗਾ ਲੱਗਦਾ, ਕਿਉਂਕਿ ਸਾਡਾ ਅਸਲ ਕਿੱਤਾ ਹੀ ਸਾਡੀਆਂ ਜਮੀਨਾਂ ਹੁੰਦੀਆਂ ਨੇ ਏਹ ਸਾਰਾ ਜੱਗ ਜਾਣਦਾ ❤❤❤

  • @LaddiGill-pw4uh
    @LaddiGill-pw4uh Рік тому +445

    ਸੰਜੇ ਦੇ ਡੈਡੀ ਵੀ ਪੰਜਾਬ ਦੇ ਹਮੇਸ਼ਾ ਹੱਕ ਲਈ ਬੋਲਦੇ ਸੀ ਸੰਜੇ ਵੀ ਉਹਨਾਂ ਦੀ ਤਰਾ ਦਿਲ ਦਾ ਸਾਫ ਬੰਦਾ ਸ਼ੇਰ ਆ ਰੀਅਲ ਲਾਈਫ ਵਿੱਚ ਵੀ🙏🙏🙏🙏🙏💕💕💕💕💕💕

  • @thapersingbalveer1851
    @thapersingbalveer1851 7 місяців тому +157

    ਸੰਜੇ ਦੱਤ ਸਰਦਾਰਾਂ ਬੰਦਿਆਂ ਦੀ ਬਹੁਤ ਕਦਰ ਕਰਦਾ ਲਵ ਯੂ ਸੰਜੇ ਦੱਤ

  • @Deepsaab33
    @Deepsaab33 9 місяців тому +862

    ਐਵੇਂ ਨਹੀਂ ਸਿੱਕਾ ਚਲਦਾ ਸੰਜੇ ਦੱਤ ਦਾ ਪੰਜਾਬ ਵਿੱਚ , Great man

    • @ChandanTiwari-tp9yq
      @ChandanTiwari-tp9yq 5 місяців тому

      Kay bola hai

    • @pindersangha51
      @pindersangha51 5 місяців тому

      Kehda sikka sala amli eve gaal kad da na edi jaat na got sala landu nashedi

    • @simi9999
      @simi9999 5 місяців тому +13

      ​@@ChandanTiwari-tp9yqसंजय दत्त को अच्छा नहीं लगा की सरदार कैमरा लेके फोटोज क्लिक कर रहा है । सीधी सिंपल बात ये है

    • @deepsilon2799
      @deepsilon2799 4 місяці тому +1

      bhindrawala da baap a sanjay datt sikha nu respect den vich

    • @Jashan_kachura_5907
      @Jashan_kachura_5907 4 місяці тому

      Ohe tu sade sat jarnal Singh ji bhindranwalean nu mada kattu boli jada​@@deepsilon2799

  • @gurpreetsingh-bt7qp
    @gurpreetsingh-bt7qp 4 місяці тому +476

    ਸੰਜੇ ਦੱਤ ਦਾ ਪਿਆਰ ਵੇਖੋ ਪੰਜਾਬੀਆਂ ਨਾਲ ❤

  • @vikasmodgill9203
    @vikasmodgill9203 2 місяці тому +136

    ਸੰਜੇ ਦੱਤ ਪੰਜਾਬੀ ਐ ਤੇ ਪੰਜਾਬੀ ਤਾਂ ਬੋਲੂਗਾ ਹੀ ,, ਗੱਲ ਆਵਦੀ ਬੋਲੀ ਨੂੰ ਸਾਂਭਣ ਦੀ ਆ ਜੋਕੀ ਸੰਜੇ ਦੱਤ ਦੀ ਬੋਲੀ ਤੋ ਪਤਾ ਲਗਦਾ ਐ, ਜਦਕਿ ਧਰਮਿੰਦਰ ਦੀ ਨਸਲ ਪੰਜਾਬੀ ਸਹੀ ਨੀ ਬੋਲਦੀ ,, ਕਿੰਨੀ ਵਧੀਆ ਪੰਜਾਬੀ ਬੋਲ ਰਿਹਾ ,,❤❤❤❤❤

    • @manz007
      @manz007 18 днів тому

      Dharmindra deol sons dont speak punjabi properly? Just asking as a non-punjabi.

    • @Baroness-1
      @Baroness-1 17 днів тому

      Nah, man, sunny deol and his sister Vijeta deol speaks good punjabi.It is the younger ones Bobby and his sister Ajeeta( Lali) who don't know Punjabi.

  • @gurusingh9395
    @gurusingh9395 11 місяців тому +67

    ਅਪਣੇ ਤਾਂ ਆਪਣੇ ਹੀ ਹੁੰਦੇ ਨੇ, apne to apne hi hoten hain, ❤

    • @deadkane1
      @deadkane1 10 місяців тому +1

      Bhai dono ke beech me kya Baat hui Samaj ni aaya

  • @Lakhwindersingh-gs8nl
    @Lakhwindersingh-gs8nl Місяць тому +22

    ਸੰਜੇ ਦੱਤ ਬੋਤ ਵਧੀਆ ਬੰਦਾ ਵਾਂ ਯਾਰ ਪੰਜਾਬੀਆਂ ਨੂੰ ਬੋਤ ਪਸੰਦ ਕਰਦਾ ਵਾਂ..

  • @HardeepSingh-wx4kl
    @HardeepSingh-wx4kl 2 місяці тому +77

    I love ਸੰਜੇ ਪਾਜੀ ਪੰਜਾਬ ਨਾਲ ਬਹੁਤ ਪਿਆਰ ਕਰਦੇ ਨੇ

  • @Silentjass
    @Silentjass Рік тому +198

    ਜੋ ਮਰਜੀ ਆ ਬੰਦੇ ਚ ਰੌਅਬ ਬਹੁਤ ਆ ❤❤

  • @vipanpuri5073
    @vipanpuri5073 Рік тому +921

    Sajju baba pure clean heart soul'❤

    • @jiwanath4547
      @jiwanath4547 Рік тому

      right

    • @radhey465
      @radhey465 Рік тому +5

      😂

    • @shubhamkumar-jy5sl
      @shubhamkumar-jy5sl Рік тому +24

      With ak47 😂

    • @Jupiter-fs8yy
      @Jupiter-fs8yy Рік тому

      Terrorist

    • @Jupiter-fs8yy
      @Jupiter-fs8yy Рік тому +5

      He should have been given the death sentence. So many lives were lost during the attack on the Bombay Stock Exchange plotted by the ISI and executed via Daud's India network that included Sanjay. He got away because his sister Priya is close to leading politicians in the country. Other accused and those found guilty still languish in jail and Tiger was executed by the state.

  • @user-rg1er1lo5s
    @user-rg1er1lo5s 9 місяців тому +64

    ਸੰਜੂ ਭਾਅ ਜੀ ਜਿੰਦਾਬਾਦ, ਦਿਲ ਤੋਂ ਸਤਿਕਾਰ ❤🙏

  • @taljeetdhindsa4001
    @taljeetdhindsa4001 3 місяці тому +75

    Kitna pyar or respect karte hey Sanju Baba Sardar logon se.. ❤❤

    • @gurpreetbrar9874
      @gurpreetbrar9874 Місяць тому

      ਤੂੰ ਹਿੰਦੀ ਨੂੰ ਮਾਸੀ ਬਣਾ ਲਿਆ ਓਹ ਹਿੰਦੂ ਹੋ ਕੇ ਮਾ ਬੋਲੀ ਬੋਲ ਰਿਹਾ ਇਹੀ ਫਰਕ ਆ

    • @kimiesandhu
      @kimiesandhu Місяць тому

      bcz he is punabi🤦🏻‍♀️sanju baba is from punjab

    • @taljeetdhindsa4001
      @taljeetdhindsa4001 Місяць тому

      @@kimiesandhu pta hai madam,,, but punjabi ek dusre se kitna k pyar krte hai? , hmm

    • @taljeetdhindsa4001
      @taljeetdhindsa4001 Місяць тому

      @@kimiesandhu Mai bhi Punjab ton Aa

    • @kimiesandhu
      @kimiesandhu Місяць тому

      @@taljeetdhindsa4001chngie gal aa fr

  • @vikas196744
    @vikas196744 Рік тому +3791

    You can NOT remove the Punjabi from a Punjabi

    • @SauravJitendra
      @SauravJitendra Рік тому +97

      Same with Marwadi(Rajasthani) 😂
      Apan Chennai mein bhi Marwadi bolte aur Jodhpur mein bhi

    • @ankitparmar7038
      @ankitparmar7038 Рік тому +32

      ​@@SauravJitendra same with Gujarati 😅

    • @amanmastana
      @amanmastana Рік тому +58

      Veeray no one can remove the Punjaabiyat from a Punjabi

    • @kamalthind7250
      @kamalthind7250 Рік тому +61

      You cannot remove pencho also😂😂

    • @vikas196744
      @vikas196744 Рік тому +8

      @@kamalthind7250 😃😅🤣 really

  • @devindersingh6649
    @devindersingh6649 Рік тому +988

    ਸਰਦਾਰ ਬੰਦਾ ਦੇਖ ਕਿਵੇ ਕਦਰ ਕੀਤੀ ਇੱਜਤ ਦਿਤੀ ਵਧੀਆ ਸੋਚ ਵਧੀਆ ਬੰਦੇ ਨੇ ਸੰਜੇ ਦੱਤ ਲਵ ਯੂ ਆ ਸੰਜੇ ਬਾਬਾ ❤

    • @destinyhai5820
      @destinyhai5820 Рік тому +2

      Chak chawani 12

    • @amardeep6363
      @amardeep6363 11 місяців тому

      ​@@destinyhai5820teri pan de fudde ch lann Sanjay dutt da naale mera....

    • @Nikhil11667
      @Nikhil11667 11 місяців тому +5

      Hug dia 😂

    • @LUCIFER-gy2us
      @LUCIFER-gy2us 11 місяців тому

      ​@@Nikhil11667Teri ki bund mang lyi sala lindu

    • @amandeepkaur-vq1sr
      @amandeepkaur-vq1sr 11 місяців тому +4

      Sahi keha tusi ,vaise sardar di pechan lakha ch khade ek sardar di ho jandi ah

  • @gurpreetsran1413
    @gurpreetsran1413 9 місяців тому +345

    sanjay dutt is best actor sardar banda dekh k ohnu eni respect kiti dilo thank u bha ji

    • @srickgrimes9325
      @srickgrimes9325 9 місяців тому +11

      Sarey Hindu karde ne sardar prahwan di respect, e Bollywood karda e chawal na te kitthey vi Sardar diss jau othey hi lagda e apna pai mil gaya puriya duniya ich

    • @aniksen3831
      @aniksen3831 7 місяців тому +3

      Respect Har kisi ka karna cahiye naki kisi ek kaum ka

    • @deolster
      @deolster 2 місяці тому

      ​@@aniksen3831well said bro, we are all humans fighting life, be kind and gentle with everyone

  • @rajwinderhundal8271
    @rajwinderhundal8271 7 місяців тому +13

    ਪੰਜਾਬੀ ਬਹੁਤ ਸੋਹਣੀ ਬੋਲੀ ਸੰਜੇ ਦੱਤ ਨੇ ❤

  • @vikashpandey886
    @vikashpandey886 10 місяців тому +78

    संजू सर दिल के bahot अच्छे आदमी है।

    • @JaspalSingh-sf5ig
      @JaspalSingh-sf5ig 3 місяці тому

      Or aadmi ki sath sath badam bhi khate hai jo dato me fass jate hau🤣🤣🤣🤣

  • @inderjeetsingh72413
    @inderjeetsingh72413 Рік тому +3055

    ਧਰਮਿੰਦਰ ਦੇ ਟੱਬਰ ਨਾਲੋਂ ਜਿਆਦਾ ਵਧੀਆ ਪੰਜਾਬੀ ਬੋਲਦਾ ਹੈ ਸੰਜੂ।

    • @harinderjitsingh9281
      @harinderjitsingh9281 Рік тому +81

      Onu Bura Lageya Ki Sardaar A Kam Karda Sanju 22 Nu 😂😂

    • @SEKHON99
      @SEKHON99 Рік тому +50

      Oh bhrawa eh hai hee Punjabi aaa

    • @inderjeetsingh72413
      @inderjeetsingh72413 Рік тому +46

      @@SEKHON99
      ਮੈਨੂੰ ਪਤਾ ਹੈ ਭਰਾ
      ਮੈਂ ਤਾਂ ਇਹ ਕਹਿ ਰਿਹਾ ਹਾਂ ਕਿ ਦਿਓਲ ਟੱਬਰ ਨੂੰ ਪੰਜਾਬੀ ਹੋ ਪੰਜਾਬੀ ਭੁੱਲ ਗਈ ਹੈ।

    • @RRRdaemon
      @RRRdaemon Рік тому +37

      Phir vi jyada twajo dharminder de tabbar nu hi ditti jandi aa, kyonki oh jatt sikh aa, but useless for Punjab

    • @DeepSingh-bs8sz
      @DeepSingh-bs8sz Рік тому +11

      Sahi gal veere

  • @rk___1516
    @rk___1516 Місяць тому +7

    ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ❤👌

  • @SunnyTele1
    @SunnyTele1 9 місяців тому +16

    😂😂😂😂
    Can't stop laughing when Sanjay Dutt says "Chad yaar Pencho".....tractor de utey bai jaa" 😂

    • @kimiesandhu
      @kimiesandhu Місяць тому

      bc punjabio ki rag rag mei hai nikla hi jata hai muhh se

  • @Gurvinderromana007
    @Gurvinderromana007 Рік тому +931

    ਇੱਕੋ ਇੱਕ ਸ਼ੇਰ ਐਕਟਰ ਆ ਜਿਹੜਾ ਪੰਜਾਬ ਦੀ ਦਿਲੋ ਇੱਜਤ ਕਰਦਾ

  • @KhurramSharif-eu1ow
    @KhurramSharif-eu1ow Рік тому +179

    Love of punjabis. I m really proud.

  • @nilykadete316
    @nilykadete316 8 місяців тому +5

    Baba is also one of the most beautiful humans. This is the reason everyone loves him

  • @user-oy7gw9yb6s
    @user-oy7gw9yb6s 2 місяці тому +7

    ਸੰਜੇ ਦੱਤ ਘੈਂਟ ਬੰਦਾ ਇਸ ਦੇ ਬਾਪ ਦਾ ਪੰਜਾਬ ਨਾਲ ਬਹੁਤ ਪਿਆਰ ਸੀ

  • @divyamvlogger13
    @divyamvlogger13 Рік тому +664

    HUMARAI PUNJABI HUMARAI SHAAN HAI PROUD TO BE PUNJABI 🙏🙏❤️❤️

    • @anujshrivastava8035
      @anujshrivastava8035 Рік тому +8

      Sikh of 5ab claim punjabiyat over hindus you ppl are not equal for them

    • @divyamvlogger13
      @divyamvlogger13 Рік тому +34

      @@anujshrivastava8035 ALL ARE EQUAL BRO APNI SOCH BADLO

    • @mrhacker9486
      @mrhacker9486 Рік тому +9

      Veer pehla punjabi bolni sikhla

    • @divyamvlogger13
      @divyamvlogger13 Рік тому +4

      @@mrhacker9486 veer Punjabi mainu aandi hai jaldi jaldi vich word galat ho gyai

    • @vikarambisht7026
      @vikarambisht7026 Рік тому +8

      Bhai mujhe panjabi bhut achi lagti h mai apne friends se sikhta hu i love panjabi from uttarakhand

  • @taminderkour1400
    @taminderkour1400 Рік тому +27

    ਸਾਡੇ ਆਲੇਆਂ ਨੁਂ ਤਾਂ ਪੰਜਾਬੀ ਬੋਲਣ ਤੋਂ ਸ਼ਰਮ ੳਨਂਦੀ ਹੈ ,❤🙏👍❤️

    • @KashmirSingh-im2lf
      @KashmirSingh-im2lf Місяць тому +1

      ਸੰਜੇ ਦਤ ਪੰਜਾਬੀ ਪੁੱਤਰ ਹੈ ❤❤❤❤❤

  • @GurpreetSingh-cb9qh
    @GurpreetSingh-cb9qh Місяць тому +4

    Sanjje pajji tuhanu Sare Punjabi te duniya par ch vasde har Punjabi de dilla ch vasde a tusi Sara punjab tuhanu dillo payar karda ❤❤❤❤❤

  • @Realitycheckmate
    @Realitycheckmate 10 місяців тому +18

    ਪੰਜਾਬੀ ਬਾਮਣਾ ਦਾ ਮੁੰਡਾ ਇਹ ਵੀ ਦਿਲੋ ਪਿਆਰ ਕਰਦਾ ਪੰਜਾਬੀਆ ਨੂੰ ਚਾਹੇ ਅੱਜਕਲ ਦੇ ਫੁਲੜਬਾਜ ਜਿਨਾ ਮਰਜੀ ਰੌਲਾ ਪਾਈ ਜਾਣ ਕਿ ਪੰਜਾਬੀ ਹਿੰਦੂ ਪੰਜਾਬੀ ਨਹੀਂ ਸਿਰਫ ਸ਼ਿੰਗ ਹੀ ਨੇ

    • @harshrajput1855
      @harshrajput1855 5 місяців тому +2

      Panjabi Sikh hi Ni hunde bas baaki v ne kehda ghoosa kehnda Edda di bakwas

    • @Realitycheckmate
      @Realitycheckmate 5 місяців тому

      @@harshrajput1855 ਹੈਗੇ ਨੇ ਬੁਹਤ ਫੁਦੂ

    • @SunnySunny-pi2nq
      @SunnySunny-pi2nq 3 місяці тому

      Desh ko jaat paat me dalkar gulaam bnwa dete ho bhai desh ka beda gark mat kiya karo bhed bhav jaat paat kyun krte ho

    • @Realitycheckmate
      @Realitycheckmate 3 місяці тому

      @@SunnySunny-pi2nq tu Punjabi Hindu hai?

    • @SunnySunny-pi2nq
      @SunnySunny-pi2nq 3 місяці тому

      @@Realitycheckmate hindu nii veere chmar aan jai bhim 👈

  • @jaydeep47
    @jaydeep47 Рік тому +174

    Gurjeet aa chhadd bhen.......d. 😂😂😂 tu trector te beja. Pure amritsari Punjabi bhasha.😂😂 Love u paji. ❤❤

    • @panjabipandit
      @panjabipandit 7 місяців тому +13

      Rawalpindi accent. Family is Punjabi Brahmins from pindi.

    • @Playerone1287
      @Playerone1287 6 місяців тому +2

      ​@@panjabipanditshoaib akhtar bhi to wahi se hai

    • @AzaanAhmed129
      @AzaanAhmed129 6 місяців тому +5

      ​. But sanjy duty to jhelum se ha 😮❤❤

    • @pakistankviews6298
      @pakistankviews6298 4 місяці тому +2

      @@panjabipanditfrom jehlum punjab Pakistan 🇵🇰

    • @gamechanger6438
      @gamechanger6438 3 місяці тому

      Malwayi basha

  • @RameshKumar-zr4gn
    @RameshKumar-zr4gn Рік тому +413

    Wow Sanjay dutt Punjabi talk

    • @harjeetsinghcheema2860
      @harjeetsinghcheema2860 Рік тому +35

      Bhai sunjay dutt bhe Punjabi hai

    • @dkmk6826
      @dkmk6826 Рік тому +25

      He is punjabi 😊

    • @sarabjitgoodbabysingh2678
      @sarabjitgoodbabysingh2678 Рік тому +7

      hai he punjabi hai sanjay dutt ramesh bahe

    • @aliyaaliya6161
      @aliyaaliya6161 11 місяців тому +3

      ​@@dkmk6826inke papa Pakistan mai paida huwai thai issiliye isko Punjabi aati hain

    • @MrKhan-ye7go
      @MrKhan-ye7go 11 місяців тому +2

      Haa g meray city dey mooray he aaa inha da city Jehlum

  • @AvtarSingh-gz4xu
    @AvtarSingh-gz4xu 9 місяців тому +3

    Sanjay dutt warga Heera dimond Banda industry ch hai nhi eh ikala he ik actor a jera sab nu bhaut pyar nal milda 😊😊❤❤❤❤❤❤

  • @ਰੱਗੂਸੁਲਤਾਨਵਿੰਡਿਆ

    ਇਹੋਜੇ ਹੁੰਦੇ ਪੰਜਾਬੀ ਬੰਦੇ ਜਮੀਨ ਨਾਲ ਜੁੜੇ ਹੋਏ ❤❤

  • @girjesh0
    @girjesh0 3 місяці тому +23

    YAHAN SE PATA LGTA HAI KI DUTT FAMILY KITNA PYAR KRTI HAI PUNJABI KE SATH.INKI MOTHER NE BHI BHUT KUCH KIYA HAI PUNJAB KE LIYE.
    P.S.
    WAKHRA HI SWAG HAI SANJU BHAI KA.
    LOT'S OF LOVE AND BEST WISHES FROM KAPURTHALA PUNJAB PROVINCE INDIA 🙏🏻🙏🏻

  • @amrit_dhaliwal0012
    @amrit_dhaliwal0012 6 місяців тому +5

    ❤🎉ਲਵ ਯੂੰ ਸੰਜੂ ਬਾਬਾ

  • @jasmeetkanwar8484
    @jasmeetkanwar8484 Рік тому +255

    Eh dutt sahab di aulaad aa te dutt sahab te ohna di shikhea nu salaam..... Bura kam ho janda mgr insaan bura ni hona chahida

  • @rbarecordz1277
    @rbarecordz1277 10 місяців тому +19

    ਦੱਤ ਪਰਿਵਾਰ ਦਾ ਸ਼ੁਰੂ ਤੋਂ ਹੀ ਸਿੱਖ ਧਰਮ ਤੇ ਪੰਜਾਬ ਤੇ ਪੰਜਾਬੀਅਤ ਨਾਲ ਦਿਲੋਂ ਪਿਆਰ ਰਿਹਾ ਹੈ ਜਦੋਂ ਜੂਨ 1984ਚ ਸ੍ਰੀ ਦਰਬਾਰ ਸਾਹਿਬ ਤੇ ਹਿੰਦੂਸਤਾਨੀ ਫੌਜ ਵੱਲੋਂ ਉਸ ਸਮੇਂ ਦੀ ਸਰਕਾਰ ਦੇ ਹੁਕਮਾਂ ਨਾਲ ਹਮਲਾ ਕੀਤਾ ਗਿਆ ਤਾਂ ਸੰਜੇ ਦੱਤ ਦੇ ਪਿਤਾ ਸੁਨੀਲ ਦੱਤ ਵੱਲੋਂ ਸ੍ਰੀ ਦਰਬਾਰ ਸਾਹਿਬ ਜੀ ਤੇ ਹੋਏ ਹਮਲੇ ਦੇ ਰੋਸ ਵਜੋਂ ਬੰਬੇ ਤੋਂ ਪੈਦਲ ਸ੍ਰੀ ਦਰਬਾਰ ਸਾਹਿਬ ਆਪਣੀ ਬੇਟੀ ਸਮੇਤ ਆਏ ਤੇ ਦਰਬਾਰ ਸਾਹਿਬ ਪਹੁੰਚ ਕੇ ਬਹੁਤ ਰੋਏ ਤੇ ਫੌਜੀ ਹਮਲੇ ਦੀ ਸਖਤ ਨਿਖੇਦੀ ਕੀਤੀ

    • @RaviSharma-kx5qc
      @RaviSharma-kx5qc 7 місяців тому +1

      Why do you always tell half story ?? What about Bindranwale hiding his weapons in Golden Temple ??

    • @pavitarsingh937
      @pavitarsingh937 7 місяців тому +1

      @@RaviSharma-kx5qcnathu ram godse k liye uski biradri k logo ko mara gya … 1966 cow slauter 5000 sadhuyo ko mara gya .. 1975 emergency mai kitne logo par fake case … wo govt jisne khud desh k tukde karke pakistan bna diya aur fir bolti hai hum desh k tukde nahi hone denge … tum logo ne kya kar liya ??

    • @RaviSharma-kx5qc
      @RaviSharma-kx5qc 7 місяців тому +1

      @@pavitarsingh937
      Isliye to aaj jyadatar Hindu areas mein BJP power mein hai. Pehle ki generation ko kam akal thi abhi wali ko pata hai Congress ke bare mein.
      Waise bhi abhi ki jo problems hai wo zyada important hai humare liye. Aajkal jo conversion karaya jarha hai Hindus and Sikhs ka Christian dharam mein Punjab mein aur pure India mein usse ladna zyada important hai.

  • @harjinderkumar362
    @harjinderkumar362 2 місяці тому +1

    ❤❤SANJU BABA❤❤

  • @sukhkahlon7584
    @sukhkahlon7584 14 днів тому

    He is the real hero 🙌 best actor &best man in the whole film industry 👏 👍 💙 ❤❤❤❤God bless 🙌 😊

  • @KulwantSingh-sx2bu
    @KulwantSingh-sx2bu Рік тому +91

    Amli banda dil da sacha hunda hai oh ek tension free banda hunda good punjabi is sanjay dutt

    • @waseemAkram-nm9tg
      @waseemAkram-nm9tg Рік тому +3

      You know sanjy dutt family from pakistan punjab basically hi is punjabi

    • @shashankshrivastava2131
      @shashankshrivastava2131 Рік тому +5

      Ek baat batao sikhs ko itna respect milta hai desh mai fir bi hate kyu apne hi logo se?alag kyu hona hai desh se?

    • @tigerjeetsingh8440
      @tigerjeetsingh8440 Рік тому +11

      ​@@shashankshrivastava2131bhai har sikh ko uske saath mat jodo pls , Aaj hi voting karva do 99.99 sikhs Apne desh ke saath hain , Baaki kuchh gaddaron ke chaltey puri kaum ko mat ghasito pls 🙏

    • @rohit04245
      @rohit04245 Рік тому +3

      ​@@shashankshrivastava2131 bahi kyo ki apki trha logo asal bat nahi pta,,1947 ki bat hai jab Muslim ko alag country mil gayi thi or Hindu ko hindustan to us time 3rd community sikh the enko b alag country deni thi jo govt ne nahi di badal gye to tab se chal raha alag hone ka ,or frr ap bolte desh todne ki bat bahi jab koi alag hoga to fer tod k hi alag hoga na,,humara Punjab b to tod diya Haryana or himachal pehle Punjab me ata tha but 2 alag state bna di tab to nai koi bola state tod di

    • @ManpreetSingh-wk7sw
      @ManpreetSingh-wk7sw 11 місяців тому

      Phir ta naam Japan dee lodh nahi amal Khao te sachey ho jao

  • @deepakjoshi2947
    @deepakjoshi2947 11 місяців тому +130

    Punjabi desh ki shaan hai 🙏👍❤️

    • @RamRaj-go7fl
      @RamRaj-go7fl 8 місяців тому

      Khalistani gaddar sanjay jaise congressi gaddar bhare hai punjab me

  • @user-jx6zx4ie6j
    @user-jx6zx4ie6j 8 місяців тому +3

    He's one of us! You can see why Sidhu loved him.

  • @jaspalsingh-nl2zn
    @jaspalsingh-nl2zn 12 днів тому +1

    ਬਹੁਤ ਘੈਂਟ ਬੰਦਾ ਹੈ ਸੰਜੇ ਦੱਤ , ਬਹੁਤ ਨਿਮਰਤਾ ਵਾਲੇ ਸੁਬਾਹ ਦਾ ਮਾਲਕ ਹੈ

  • @naeemahmad3047
    @naeemahmad3047 Рік тому +328

    Punjabi iz the best language. Salut to sanjay dutt..love form lahore punjab

    • @iuz4575
      @iuz4575 Рік тому +2

      Bai Ji Sanjay bai sahid lahore tou he naye ohna da paichoker

    • @nardardavrith
      @nardardavrith Рік тому +9

      Aahmad sahab tuc pahlaa tu hi panjabi sardar c yaa tuhanu musalmaan jabrdasti banaya geya ya tuc Pakistan di veshpusha vekh hi muslmaan ban gaye

    • @KidsToy22
      @KidsToy22 Рік тому

      ​@@nardardavrithhun ki karye wapis sardar ho jayiyee?
      Tu confusion ich pa dita ay.

    • @harkanamdeepsingh9027
      @harkanamdeepsingh9027 Рік тому

      ❤❤

    • @aabid3375
      @aabid3375 Рік тому +10

      ​​@@nardardavrith are paaji kuch logo ne badnamm kr rkha hai. Sach to ye hai ki Islam me jbrdasti convert krna haram hai.

  • @Gujaratistatusvi200k
    @Gujaratistatusvi200k 10 місяців тому +27

    I am from Gujarat but I love Sidhu Moose wala 😔🇮🇳

  • @statusworld4592
    @statusworld4592 16 днів тому

    Sanjay datt best huge and sweet hearted people in bollywood

  • @akmalnadeem1534
    @akmalnadeem1534 9 місяців тому +1

    I love it when sanjju baba speaks Punjabi Godbless him ❤

  • @MalkitSingh-sq3qj
    @MalkitSingh-sq3qj 10 місяців тому +98

    Sanju baba is great man love from Punjab

    • @RamRaj-go7fl
      @RamRaj-go7fl 8 місяців тому

      Chup halala ki aulaad

    • @jaysuryasivadasan7923
      @jaysuryasivadasan7923 5 місяців тому +2

      He himself is half punjabi

    • @Ravindra-ug1ou
      @Ravindra-ug1ou 2 місяці тому

      Koi mitthe bol bolan naal.. Usdi greatness nai dass sakda.. Tusi keda vartaya agle naal.. Hamesha doped rehda ehh banda... 🙏 ..

  • @Subhashartist
    @Subhashartist Рік тому +68

    सिलवर सकरीन तथा असली जिंदगी का खल ( नायक ) 🦁🐯🐯🦁🌟what a💖 man yaar जिंदा दिल !

  • @Kmlpreetk.5
    @Kmlpreetk.5 Місяць тому +3

    ਸੰਜੇ ਦੱਤ ਪੰਜਾਬੀ ਬੋਲਦੇ ਨੇ wowwwwwwww

  • @navjotsingh6876
    @navjotsingh6876 4 місяці тому +2

    ਯਾਰ ਐਵੇਂ ਤੋਹੜਾ ਗੱਲ ਬਣੀ ਏ.. ਜਦੋ ਪਿੰਡਾਂ ਚ ਬੱਚੇ ਲੜਦੇ ਹੁੰਦੇ ਨੇ... ਤੇ ਬੋਲਦੇ ਹੁੰਦੇ ਆ.(ਜਾ ਕਰਲੀ ਜੋ ਕਰਨਾ ਤੂੰ ਵੱਡਾ Sanjay Dutt ਬਣਿਆ ਫਿਰਦਾ)😂😂😂😂

  • @nehasahota6325
    @nehasahota6325 Рік тому +9

    ਬਹੁਤ ਹੀ ਸੋਹਣੀ ਪੰਜਾਬੀ ਬੋਲੇ ਸੱਜੇ ਦਤ

  • @user-ot5ct1um2f
    @user-ot5ct1um2f 10 місяців тому +164

    This is the special respect for sikhs and some rascals say they don't get respect in bharat

    • @TheWizardprince
      @TheWizardprince 8 місяців тому +6

      Only rascals say so

    • @manjyotsingh9756
      @manjyotsingh9756 8 місяців тому +9

      No Sikh said that Dutt Sahib or Sanju Baba doesn’t respect Sikhs. When we say so, we talk about the govt.

    • @how562
      @how562 8 місяців тому +8

      ​@@TheWizardprincekhalistaniyo ne beizzat kar diya hai pure Sikh samaj ko.

    • @user-ot5ct1um2f
      @user-ot5ct1um2f 8 місяців тому +1

      @@how562 right

    • @user-ot5ct1um2f
      @user-ot5ct1um2f 8 місяців тому +1

      @@manjyotsingh9756 not talking about sanju, l m talking about all Hindus

  • @TAJSINGH88
    @TAJSINGH88 13 днів тому

    Punjabi boli is worldwide we will never forget it ❤

  • @arpankful
    @arpankful 11 місяців тому +11

    I appreciate the thoughts of respected actor. In one sentence he explained a lot.
    ( Its great respect for farmer)

  • @sajaad3843
    @sajaad3843 Рік тому +46

    😂pure Punjabi

  • @SewakDhillon-v5z
    @SewakDhillon-v5z 11 годин тому

    ਬਹੁਤ ਵਧੀਆ ਸੰਜੇ ਦੱਤ ਬਾਈ

  • @zeeshanarshad6883
    @zeeshanarshad6883 Рік тому +10

    Sanjay dutt is a very learned person and he can talk with anyone about anything . Had a fortunate meeting with him in dubai and wow what a human being

  • @Doomsday-nw4my
    @Doomsday-nw4my 11 місяців тому +3

    Sanjay dutt is the most down to earth person and his father was very close to sikhs. Dilon pyaar kardaan mein 22 nu te rabb karre chardi kalaa ch rein eh te ehna da parvaar

  • @user-rf7zz6wf9g
    @user-rf7zz6wf9g Місяць тому

    Sanjay dutt.my favourite actor.salute to u

  • @brijbhooshan158
    @brijbhooshan158 8 місяців тому +3

    Jai hind Jai Bharat Sanju BABA pranaam.

  • @HAMMAD-HK-HS
    @HAMMAD-HK-HS Рік тому +36

    Punjabi bhut pyri boli sanjy bhai nay
    Love from pakistan❤

    • @O0O0-Il
      @O0O0-Il Рік тому +4

      Punjabi aaj se kareeb 1600 saal pahle banayi gayi thi ISLAM se bhi pahle

    • @HAMMAD-HK-HS
      @HAMMAD-HK-HS Рік тому +2

      @@O0O0-Il g bro

    • @ajay_57
      @ajay_57 Рік тому +2

      ​@@O0O0-Ilyha islam bich me kha se aa gya

    • @aungnaingauh305
      @aungnaingauh305 Рік тому

      ​@@O0O0-IlAbe unpar gawar ziada punjabiyat maat bond Punjabi sob se ziada Pakistan Mai reheta he pak punjab state Mai 16 crore punjabi language bolne walah he India Mai srif 4 crore ki aspas punjabi language bolne walah he us Mai 80 person sikh punjabi aur 10 person hindu aur 10 person Punjabi Muslim samjhe

    • @MrKhan-ye7go
      @MrKhan-ye7go 11 місяців тому

      @@aungnaingauh305ignorant

  • @gurvinderGurri2029
    @gurvinderGurri2029 Рік тому +9

    Kya yarr bda dukh hunda jdo eho jehe punjabiii boln wale sade actor
    Aged ho rhe hunde ne 😢
    Best actor baaba

  • @tombrad795
    @tombrad795 8 місяців тому +13

    Guru Gobind Singh was a genius to make us stand out from the crowd with that Royal Look 🙏

    • @AZHAF123
      @AZHAF123 8 місяців тому

      Definitely

    • @panjabipandit
      @panjabipandit 7 місяців тому

      .....hate to break it to you but everyone worse paggs back in the day lmao. Not that deep. Even as a Punjabi Brahmin my grandfathers wore pagg and Muslims. It's a cultural thing and it slowly fades out. Even though its mandatory in Sikhi the youth don't even wear today.

    • @tombrad795
      @tombrad795 4 місяці тому

      100%

  • @sanjaybhosae4924
    @sanjaybhosae4924 9 місяців тому +1

    Sanju Baba is very best parsen... I love baba. ❤ जय हिंद 🇮🇳

  • @hemant88h
    @hemant88h Рік тому +89

    Sanju baba ko pata hai Sardar kya hote hai , vo kehte zameeno ke malik yaha photo kheech rakhe hai , tractor de utte behja ❤❤

    • @veenarani6712
      @veenarani6712 Рік тому +6

      Aaha bilkul sahi baat hai

    • @spmakkar8694
      @spmakkar8694 Рік тому +3

      Bilkul right bro

    • @ManishKumar-lr2ve
      @ManishKumar-lr2ve 11 місяців тому +1

      Right bro

    • @aksharachauhan3238
      @aksharachauhan3238 10 місяців тому +1

      Sanjay dutt is Punjabi too

    • @panjabipandit
      @panjabipandit 7 місяців тому

      Punjabi and Sardar are two different things. Sanjay Dutt family is Punjabi Brahmin. They've been in Punjab since Rigvedic times as Punjab is birthplace of Hinduism- Vedas written here, all rigvedic battles happened here, Mahabharata happened here, Mata Sita sons founded Lahore and Kasur, Mahadev slayed Jalandhar here, etc. Rigvedic period roughly 6-7000 years ago. Sikhi only 500 years old. Punjabi language, culture, etc. all older than Sikhi. Original comment about sardar. Not Punjabi. @@aksharachauhan3238

  • @shanibochumcc
    @shanibochumcc Рік тому +5

    Proud to be a Punjabi.... looking awesome the great Sanju Baba!

  • @Himachalvideo5
    @Himachalvideo5 2 місяці тому

    Nice ❤❤❤bade Dino ke baad dekha hai sakun dil aaya 😮

  • @jasvirsingh6413
    @jasvirsingh6413 Місяць тому

    Great Hero sanjay Dutt ji

  • @gaganghuman4822
    @gaganghuman4822 Рік тому +6

    Love u baba meri jaan rabb tenu chardikala bakshe ❤

  • @saawan6467
    @saawan6467 11 місяців тому +8

    Always Love From Pak..🇵🇰

  • @bindersharma8363
    @bindersharma8363 10 днів тому

    ❤Sanjay Dutt Ustad ji Ustadon Ke Ustad❤

  • @Puttyankit11music
    @Puttyankit11music 6 місяців тому +4

    Babuji inke Punjabi hi the❤.. Sunil dutt sir.._🤗

  • @intradayrealfacts6731
    @intradayrealfacts6731 Рік тому +7

    You can't stop or pull out a punjabi from a punjabi sanju bawa my super star 🎉🎉🎉

  • @TruthHurtLiars
    @TruthHurtLiars Рік тому +49

    Wish all Punjabis, regardless of religion, can support Punjab and Punjabi language.

    • @faisaljavaid5600
      @faisaljavaid5600 Рік тому

      Punjabi di gal e apni aa.... Love from Pakistani Punjab.

    • @mTrader1
      @mTrader1 9 місяців тому +1

      @@faisaljavaid5600he’s saying that because many people in eastern Punjab say that their language is hindi even though they speak punjabi

    • @phoenixj1299
      @phoenixj1299 9 місяців тому

      ​@@faisaljavaid5600You guys forcefully converted people in Punjab. Don't talk about Punjab.

  • @ramdas8842
    @ramdas8842 Рік тому +63

    Sanju is so down to earth just like Deols

  • @Skyhigh-i3x
    @Skyhigh-i3x Місяць тому

    Sanju baba really adores Punjabis. His father always used to converse with him in Punjabi. Late Shri Sunil Dutt sir. 😊

  • @Prabh892
    @Prabh892 Рік тому +24

    Speaking excellent panjabi 💎

  • @tasleemarmaankhan3741
    @tasleemarmaankhan3741 10 місяців тому +5

    Sanju BABA really respect to all Punjabi

  • @rahulgandhi147sir
    @rahulgandhi147sir 9 місяців тому +1

    Yeh hota hai asli hindustani joh sab ko respect deta hai ❤

    • @harshrajput1855
      @harshrajput1855 5 місяців тому

      Hindustani SAB Ki respect Nahi Karte woh Panjabi Hai issliye ki

  • @rahuldhiman5985
    @rahuldhiman5985 4 місяці тому

    Sanju baba my favorite hero really good person ❤❤ all time favorite suny deol sir n sanju sir hari om 🕉

  • @harmansINGH-ou3lf
    @harmansINGH-ou3lf Рік тому +37

    Sunil Daddy jee tai Tusi Punjabi di Jaan wo.

  • @BikramSingh-ns5ff
    @BikramSingh-ns5ff Місяць тому

    I Love U Sanja❤❤Bro.. Wahegu ji

  • @kamalbrar2195
    @kamalbrar2195 Місяць тому

    ਬਹੁਤ ਵਧੀਆ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏

  • @sidhutinkoniwalaPb03
    @sidhutinkoniwalaPb03 10 місяців тому +11

    ਧਰਮਿੰਦਰ ਕੇ ਪ੍ਰਵਾਰ ਨਾਲੋ ਵਧੀਆ ਪੰਜਾਬੀ ਬੋਲਦਾ ਸੰਜੇ ਦੱਤ

  • @simrankaursidhu3018
    @simrankaursidhu3018 10 місяців тому +4

    Punjabiyan di shaan wakhri proud to be Punjabi 😎❤

  • @bhairangilsingh1709
    @bhairangilsingh1709 Місяць тому

    Sanju Baba my fav..Hero❤❤❤❤❤

  • @AmusedGecko-li1ix
    @AmusedGecko-li1ix 2 місяці тому +1

    Waheguru ji ka khalsa waheguru ji ki Fateh

  • @user-nu4lb6iw2t
    @user-nu4lb6iw2t Рік тому +47

    Sanjay dutt punjabi man❤❤

    • @Arjun.1996
      @Arjun.1996 Рік тому +1

      वो हिन्दू है बे पंजाबी तो उसने फिल्मों से सीखा है

    • @aakasha.sharma7171
      @aakasha.sharma7171 Рік тому +1

      @@Arjun.1996 पजाब मे हिन्दु नही है क्या? 16औ शताब्दी शिख आने से पहले हिन्दू ही तो थे। ज्यादातर उपनिषद पंजाब क्षेत्रो मे ही लिखा गया है।

    • @Arjun.1996
      @Arjun.1996 Рік тому

      @@aakasha.sharma7171 मैं भी तो वही बोल रहा हु

    • @aakasha.sharma7171
      @aakasha.sharma7171 Рік тому

      @@Arjun.1996 भाई पंजाबी क्षेत्रीय भाषा है। कोई धार्मिक भाषा नही। पंजाबी चाहे शिंख, हिन्दु, ईसाई, मुसलमान किसी की भी मातृभाषा पंजाबी हो सकती है। किसोर कुमार, ममता बेनर्जी का मातृभाषा क्या है बगाली। हेमन्त विश्व शर्मा की? आसामी। मे ब्राह्मण हु पर मेरी मातृभाषा नेपाली या गोर्खाली है।

    • @dilroopsingh4321
      @dilroopsingh4321 11 місяців тому

      @@aakasha.sharma7171 hn bhai bilkul shi hme language ko dharam ke sath nhi link karna cahiye

  • @jattgondal2242
    @jattgondal2242 Рік тому +66

    Punjabi from jehlum lehnda punjab

    • @alijan2691
      @alijan2691 Рік тому

      Kithu Lendha Punjab?

    • @darthvader-cs4iw
      @darthvader-cs4iw Рік тому +6

      ​@@alijan2691 Sanjay Dutts Father Suniel Dutt was Born in Jhelum Punjab

    • @alijan2691
      @alijan2691 Рік тому

      @@darthvader-cs4iw baji I said lehnda Punjab mtlb khitu lehnda ?

    • @Fateh-Dhillon.1
      @Fateh-Dhillon.1 Рік тому +2

      ​@@alijan2691 asi charde punjab to han

    • @Fateh-Dhillon.1
      @Fateh-Dhillon.1 Рік тому

      ​@@alijan2691 charhda punjab india ch hai te lehnda punjab Pakistan ch sarkara ne do hisse krte sade punjab de eh ik c hun East West bn gya

  • @syedsyed8843
    @syedsyed8843 3 місяці тому

    Lovely baba ❤❤❤

  • @gurpreetrayat9210
    @gurpreetrayat9210 3 місяці тому

    Aaaaaawwwwwhhhh ❤❤❤❤❤ love it!!!!!!!

  • @fakharsyed8101
    @fakharsyed8101 Рік тому +3

    Dildar insan ❤ Stay blessed and healthy Pa G

  • @bobmultani9841
    @bobmultani9841 Рік тому +46

    Punjabi bahut vadia bolde

    • @ankitbisht470
      @ankitbisht470 Рік тому +2

      Wo punjabi hi h

    • @Banknifty-analyst
      @Banknifty-analyst Рік тому +1

      Bhai woh hindu hai punjabi nahi

    • @user-cq8hw3ni7g
      @user-cq8hw3ni7g 11 місяців тому +3

      ​@@Banknifty-analyst😂😂 oye tu konsi state da hai? Punjabi hindu bhi hote he 😂 . Gawar

    • @Banknifty-analyst
      @Banknifty-analyst 11 місяців тому

      @@user-cq8hw3ni7g ye kab hua

    • @AmanGaba-vt9kc
      @AmanGaba-vt9kc 10 місяців тому +3

      ​@@Banknifty-analyst😂😂 khote bandya 40% population. Punjabi hindua di hegi h
      Nale tohade sikha to pehla de muslman ta hondu punjab che rehnde paye h😂

  • @kalimshaikh7932
    @kalimshaikh7932 3 місяці тому +1

    Sanju Baba. You are Great sir

  • @user2-1
    @user2-1 7 місяців тому +1

    कितनी अच्छी छवि है समाज में, सरदार सिख भाइयों की पर ये खालिस्तानी लोग इनकी छवि को आतंकवाद में बदल रहे हैं 😢 दुःख होता है इतने अच्छे इंसानों के लिए ❤❤🇮🇳

    • @harshrajput1855
      @harshrajput1855 5 місяців тому

      Khalistan Dekhna Hai toh maharaja Ranjit Singh ka raaj Dekho aur hindursgtr Dekhna Hai Assam mein Kya huya Tha woh Dekho bacche

  • @PawanKumar-ir8cp
    @PawanKumar-ir8cp Рік тому +5

    Sunil Dutt Sahib is Great.