ਹਾਏ ਰੱਬਾ ਕੀ ਕਰੀਏ,ਕਿਹੜੇ ਖੂਹ ਚ ਪੈ ਜਾਈਏ,@mehakboutique99#

Поділитися
Вставка
  • Опубліковано 27 жов 2024

КОМЕНТАРІ • 611

  • @gulshanattri9833
    @gulshanattri9833 3 місяці тому +205

    ਲੋਕ ਨਹੀਂ ਸਮਝਦੇ ਅਸੀਂ ਵੀ ਦੁਕਾਨਦਾਰ ਆਂ ...ਬਹੁਤ ਮਾੜਾਂ ਹਾਲ ਆਂ ਲੋਕਾਂ ਦਾਂ...ਕੋਈ ਨਾਂ ਜਦੋ ਅਗਲੀ ਵਾਰੀ ਆਉਗੀ ਅੱਗੇ ਕਿਹੜਾਂ ਵਿਆਹ ਨਹੀਂ ਆਉਣੇ ਸਿਆਲ ਚ ..ਉਦੋ ਫਿਰ ਤੁਸੀਂ ਵੀ ਆਪਣਾ ਘਾਟਾਂ ਪੂਰਾਂ ਕਰ ਦਿਉ ...😊 ਲੋਕ ਤਾਂ ਸਵੇਰੇ ਸਵੇਰੇ ਹੀ ਵਾਪਿਸ ਕਰਨ ਆਂ ਜਾਦੇ ਇੰਨੀ ਕੁ ਤਾਂ ਬੰਦੇ ਨੂੰ ਆਪ ਹੀ ਸ਼ਰਮ ਚਾਹੀਦੀ ਆਂ ...ਲੋਕ ਕਹਿੰਦੇ ਜੋ ਅਸੀ ਚੁਹੰਦੇ ਆਂ ਸੇਮ ਉਹੀ ਚੀਜ਼ ਹੋਣੀ ਚਾਹੀਦੀ ...ਪਹਿਲਾਂ ਤਾਂ ਮਿਲਦੀ ਨਹੀਂ ਜੇ ਮਿਲ ਜਾਵੇ ਫਿਰ ਕਹਿੰਦੇ ਇਸ ਦਾਂ ਰੇਟ ਬਹੁਤ ਜਿਆਦਾਂ ਇਹ ਇਹਨੇ ਵਾਲੀ ਚੀਜ ਨਹੀਂ ਹੈਗੀ🤗🤗

    • @mehakboutique99
      @mehakboutique99  3 місяці тому +1

      🙏🙏

    • @gulshanattri9833
      @gulshanattri9833 3 місяці тому +1

      @@mehakboutique99 🙏🤗🙏

    • @HarjeetKaur-gx3dl
      @HarjeetKaur-gx3dl 3 місяці тому +3

      Paine mere naal vi Aida hi hunda fer. Taan dil krda ki suit kainchi naal hi vdd dyie 🥲

    • @deepamanpreetkaur
      @deepamanpreetkaur 2 місяці тому +2

      Age toh suit faro he na gussa krdeya ta krn ja swai double lo mehnat karni aa koi time pass thori aa😢😢😢

    • @gulshanattri9833
      @gulshanattri9833 2 місяці тому

      @@HarjeetKaur-gx3dl 🙏🙏

  • @kamaljit22kaur95
    @kamaljit22kaur95 3 місяці тому +205

    ਬਹੁਤ ਗਲਤ ਕੀਤਾ।ਲੋਕੀ ਸਿਲਾਈ ਕਰਨ ਵਾਲਿਆ ਦੀ ਕਦਰ ਨੀ ਕਰਦੇ।ਐਸੇ ਕਰ ਕੇ ਮਿਹਨਤ ਕਰਨ ਤੋਂ ਡਰਦੇ ਹਨ।ਪਰ ਮਜਬੂਰੀ ਕਰਨਾ ਪੈਦਾ।ਰੱਬ ਅਕਲ ਦੇਵੇ ਇਹੋ ਜੇ ਲੋਕਾਂ ਨੂੰ।

    • @mehakboutique99
      @mehakboutique99  3 місяці тому +3

      🙏🙏❤

    • @Sirjanboutique
      @Sirjanboutique 3 місяці тому +4

      Right

    • @KomalGillkaur
      @KomalGillkaur 3 місяці тому +2

      Right

    • @user-wh7qk1zx3f
      @user-wh7qk1zx3f 3 місяці тому +2

      Bhene kyi vari ghrwala lrh v penda te fir leke ni jnde......😂
      Fir izzat rkhn mariya eho ja kuch keh dindiya h​@@mehakboutique99

    • @LinaDe-cc4oe
      @LinaDe-cc4oe 2 місяці тому

      Bilkul sahi keha tusi

  • @mandeepsond3054
    @mandeepsond3054 3 місяці тому +39

    ਭੈਣੇ ਮੇਰੇ ਨਾਲ ਵੀ ਐਵੇਂ ਈ ਹੁੰਦਾ ਕਈ ਵਾਰ, ਓਦੋਂ ਬਹੁਤ ਗੁੱਸਾ ਚੜ੍ਹਦਾ, ਜੀਅ ਕਰਦਾ ਹੁੰਦਾ ਲੀਰਾਂ-ਲੀਰਾਂ ਕਰ ਦੇਈਏ ਸੂਟ ਦੀਆਂ

  • @Sukhwindersekhon-k7
    @Sukhwindersekhon-k7 4 місяці тому +129

    ਸਹੀ ਗੱਲ ਆ ਭੈਣੇ ਐਵੇਂ ਹੀ ਕਰਦੀਆਂ ਹਨ ❤❤

  • @DaljitKaur-lk8nr
    @DaljitKaur-lk8nr 4 місяці тому +330

    ਭੈਣ ਇਹਦੀ ਡਬਲ ਸਿਲਾਈ ਲਈ ਫੇਰ ਪਤਾ ਲੱਗੇਗਾ

  • @Boianhlwjgeghwj
    @Boianhlwjgeghwj 3 місяці тому +58

    ਜਦੋਂ ਵੀ ਸੂਟ ਲੈਣ ਆਏ ਤਾਂ ਸਿਲਾਈ ਡਾੱਬਲ ਲਏ ਦੀਦੀ😢😢

  • @jaspalkaur1552
    @jaspalkaur1552 4 місяці тому +102

    ਇਹ ਤਾਂ ਗ਼ਲਤ ਗੱਲ ਆ ਜੀ, ਸਾਡੇ ਤਾਂ ਐਨਾ ਜਲਦੀ ਕੋਈ ਵੀ ਨਹੀਂ ਸਿਲਾਈ ਕਰਦਾ, ਜੇ ਜਲਦੀ ਸੂਟ ਸਿਲਾਈ ਕਰਾਉਣ ਪੈ ਜਾਵੇ ਤਾਂ ਜਿਆਦਾ ਪੈਸੇ ਦੇਣੇ ਪੈਂਦੇ ਸਾਨੂੰ ਤਾਂ।

    • @mehakboutique99
      @mehakboutique99  3 місяці тому +3

      @@jaspalkaur1552 ਭੈਣੇ ਸਾਡੇ ਨਾਲ ਤਾਂ ਏਵੇ ਹੁੰਦਾ ਜਿਨਾ ਦੇ ਸੂਟ ਬਣੇ ਆ ਉਹ ਆਉਦੇ ਨੀ ਲੈਣ,ਜਿਨਾ ਦੇ ਨਹੀ ਬਣੇ ਉਹ ਲੈਣ ਆ ਜਾਦੇ ਆ🤦🙈🤣

    • @Rajpinderkaur-z2c
      @Rajpinderkaur-z2c 2 місяці тому +1

      ​@@mehakboutique99ਹੁਣ ਤੋਂ ਹੀ ਅੱਗੇ ਵਾਸਤੇ ਸਿੱਖਿਆ ਲੈ ਲਵੋ ਕਿ ਜੇਕਰ ਕੋਈ ਇਸ ਤਰ੍ਹਾਂ ਐਮਰਜੈਂਸੀ ਸੂਟ ਮੰਗਦੀ ਹੈ ਤਾਂ ਡਬਲ ਸਿਲਾਈ ਮੰਗਿਆ ਕਰੋ 🙏।

    • @mehakboutique99
      @mehakboutique99  2 місяці тому

      @@Rajpinderkaur-z2c ji 🙏🏻

  • @prabhjotsingh197
    @prabhjotsingh197 3 місяці тому +53

    ਹਾ ਜੀ ਮੇਰੇ ਨਾਲ ਵੁ ਇਵੇ ਹੋਈ ਸੀ ਮੇਰੇ ਹਸਬੈਂਡ ਦਾ ਜਨਮ ਦਿਨ ਸ ਪਰ ਉਹਨੇ ਇਨਾ ਜ਼ਿਆਦਾ ਪ੍ਰੇਸ਼ਾਨ ਕੀਤਾ ਰੋਣ ਲੱਗ ਪਈ ਮੈ ਪਰਟੀ ਵਿਚ ਛੱਡ ਕੇ ਸਾਰੀ ਰਾਤ ਬੈਠ ਕੇ ਸੂਟ ਸਲਾਈ ਕੀਤੇ 2 ਉਹਨੇ 6 ਵਜੇ ਕਿਹਾ ਸੀ ਸਵੇਰੇ ਮੈ 7 ਵਜੇ ਤੋ ਕੋਲ ਕਰਨ ਲੱਗੀ ਕਹਿੰਦੀ ਹਲੇ ਸੁੱਤੇਆ ਭੈਣ ਸਾਮ ਨੂੰ 5 ਵਜੇ ਮੈ ਫੋਨ ਕੀਤਾ ਕਹਿੰਦੀ ਅਸੀਂ ਤਾ 12 ਵਜੇ ਦੇ ਨਿਕਲ ਗੲ ਮੈ ਬਹੁਤ ਰੋਈਂ ਸੀ 2 ਮਾਹਿਨੇ ਬਾਅਦ ਸੂਟ ਲੈਣ ਆਈ ਸੀ ਜੇ ਮੈ ਕਿਹਾ ਤੁਸੀ ਮੇਰੇ ਨਾਲ ਕਹਿੜੀ ਦੁਸ਼ਮਣੀ ਕੱਡੀ ਤਾ ਉਸਦਾ ਹਸਬੈਂਡ ਕਹਿੰਦਾ ਅਸੀ ਪੈਸੇ ਦੇਣਾਆ ਤੁਹਾਨੂੰ ਤੁਹਾਡੀ ਜੁੰਮੇਵਾਰੀ ਆ ਸੂਟ ਸਲਾਈ ਕਰਨ ਦੀ ਜੋ ਟਾਇਮ ਅਸੀ ਕਿਹਾ ਮੈ ਉਹ ਸੂਟ ਦੇ ਤਾ ਸਾਫ ਕਹਿ ਅੱਜ ਦੇ ਬਾਅਦ ਮੇਰੀ ਬੁਟੀਕ ਤੇ ਦਿਸਣੇ ਨਹੀ ਚਾਹੀਦੇ ਬਹੁਤ ਵਾਰ ਕਿਹਾ ਉਹਨਾ ਨੇ ਸੂਟ ਸਲਾਈ ਲਈ ਮੈ ਨਹੀ ਕੀਤਾ ਬੁਟੀਕ ਵਾਲਿਆਂ ਨੂੰ ਤਾ ਸਲਾਈ ਦੇ ਕੇ ਗੁਲਾਮ ਸਮਝਦੇਆ ਲੋਕ

    • @mehakboutique99
      @mehakboutique99  3 місяці тому

      Good 👌

    • @All_inone37
      @All_inone37 3 місяці тому +4

      ਭੈਣੇ ਮੇਰੀ ਜ਼ਿੰਦਗੀ ਦਾ ਵੀ ਇਹੀ ਅਸੂਲ ਆ ਕੇ ਜੇ ਕਿਸੇ ਨੇ ਮੇਰੇ ਕੋਲੋਂ ਸੂਟ ਸਿਲਾਈ ਕਰਾਇਆ ਤੇ ਕਿਹਾ ਵੀ ਇਸ ਟਾਈਮ ਚਾਹੀਦਾ ਤੇ ਉਹ ਸੂਟ ਸਿਲਾਈ ਕਰਾ ਕੇ ਦੁਬਾਰਾ ਲੈ ਕੇ ਨਾਂ ਜਾਵੇ ਜਾਂ ਜਿੰਨੇ ਪੈਸੇ ਸਿਲਾਈ ਦੇ ਮੈਂ ਆਖਾਂ ਬੀ ਏਨੇ ਲੈਣੇ ਤੇ ਅਗਲਾ ਸੂਟ ਟਾਈਮ ਤੇ ਨਾ ਲਿਜਾਵੇ ਜਾਂ ਸਿਲਾਈ ਦੇ ਪੈਸੇ ਘੱਟ ਦੇਵੇ ਫਿਰ ਉਹ ਇਕ ਵਾਰੀ ਹੀ ਮੇਰੇ ਸੂਟ ਸਿਲਾਉ ਦੁਬਾਰਾ ਮੈਂ ਕਦੇ ਨੇੜੇ ਤੇੜੇ ਵੀ ਨਹੀਂ ਫੜਕਣ ਦਿੱਤੀ ਫਿਰ ਜਿੰਨੀਆਂ ਮਰਜ਼ੀ ਮਿਨਤਾਂ ਕਰ ਲਵੇ ਆਪਣੇ ਸਿਰ ਤੇ ਜੂੰ ਨਹੀਂ ਸਰਕੀ ਕਦੇ 😂😂😂😂

    • @mehakboutique99
      @mehakboutique99  3 місяці тому +4

      @@prabhjotsingh197 ਭੈਣੇ ਘਰ ਦੀਆ ਮਜਬੂਰੀਆ ਮਾਰ ਜਾਦੀਆਂ ਨਾ ਚਾਹੁੰਦੇ ਹੋਏ ਵੀ ਗੱਲਾ ਸੁਣਨੀਆ ਪੈਦੀਆ😔

    • @mehakboutique99
      @mehakboutique99  3 місяці тому +4

      @@prabhjotsingh197 ਲੋਕ ਫਾਇਦਾ ਚੱਕ ਦੇ ਸਾਡੀ ਮਜਬੂਰੀ ਦਾ ਭੈਣੇ

    • @kaur-1984
      @kaur-1984 3 місяці тому +1

      Mere naal v boht war eda hoya. Boht gussa onda fer​@@mehakboutique99

  • @amandeepchahal8697
    @amandeepchahal8697 11 днів тому

    ਬਿਲਕੁਲ ਜਿਹੜੀਆਂ ਵਿਹਲੀਆਂ ਉਹਨਾਂ ਨੂੰ ਇਹੀ ਕੰਮ ਆ ਪੇਸੈ ਵਾਲੇ ਲੋਕਾਂ ਨੂੰ ਮਿਨਹਤ ਦਾ ਕੋਈ ਪਤਾ ਨਹੀਂ ਕਿ ਮਿਹਨਤ ਕੀ ਹੁੰਦੀ ਆ

  • @jasssingh2888
    @jasssingh2888 16 днів тому

    ਸਹੀ ਗੱਲ ਆ ਭੈਣੇ ਮੇਰੇ ਨਾਲ ਵੀ ਸੇਮ ਇਦਾਂ ਹੀ ਹੋਇਆ ਆਪ ਸਲਾਈ ਕਰਕੇ ਵੇਖਣ ਫੇਰ ਪਤਾ ਲੱਗੇ

  • @brand.gamer.bgfx24
    @brand.gamer.bgfx24 17 днів тому

    ਜਿਹੜਾ ਵਿਅਕਤੀ ਮਿਹਨਤ ਕਰਦੇ ਕੋਈ ਉਹਨਾ ਦੀ ਕਦਰ ਕਿਉਂ ਨਹੀਂ ਕਰਦਾ ਮੇਰੇ ਨਾਲ ਵੀ ਕਈ ਵਾਰ ਹੋਇਆ ਏਦਾ❤

  • @nisharani4838
    @nisharani4838 4 місяці тому +96

    ਬਹੁਤ ਗਲਤ ਕੀਤਾ

  • @taminderkour1400
    @taminderkour1400 3 місяці тому +1

    ਭੈਣ ਸਾਡੇ ਨਾਲ ਵੀ ਏਹੋਜੀ ਚਲਾਕੀ 20-7-24 ਨੂੰ ਹੋਈ ਆ😢

    • @mehakboutique99
      @mehakboutique99  3 місяці тому +1

      ਮੈ ਤਾਂ ਬਹੁਤ ਦੁੱਖੀ ਆ ਭੇਣੈ😔😔😔

  • @Saritanahar-x8k
    @Saritanahar-x8k 4 дні тому

    Mam what is ur stitching charges

  • @navneetbrar1553
    @navneetbrar1553 3 місяці тому

    J tusi emergency ch silai kar rahe o ta silaai double lao...sare ayi krde ne...es trah krn nal tuhanu v feel ni hona v thakavat hoi ja awdi neend kharab kiti...te agla v jimevari nal awda suit lai juga

  • @sarojseth2333
    @sarojseth2333 2 місяці тому

    Emergency suit di double stiching leya kro

  • @manjinderkaur7156
    @manjinderkaur7156 4 дні тому

    Sis kithe he tuhadi boutique he g

  • @BaljinderKaur-q8v
    @BaljinderKaur-q8v 4 місяці тому +55

    Hnji mere nal v eda hi hoya

  • @SeemaJakhu-iy6jo
    @SeemaJakhu-iy6jo 3 місяці тому

    Mere nal v same hunda a Kai vaar

  • @NarindedKaur
    @NarindedKaur 2 місяці тому

    ਇਹ ਸੂਟ ਕਿੰਨੇ ਦਾ ਭੈਣੇ ਦੱਸੋ

    • @mehakboutique99
      @mehakboutique99  2 місяці тому

      Sister ਮੈ ਤਾਂ ਸਿਲਾਈ ਕੀਤਾ ਸੂਟ 😔😔

  • @ManjitKaur-q8c
    @ManjitKaur-q8c 4 місяці тому +43

    ਬਹੁਤ ਮਾੜਾ ਕੰਮ ਹੈ ਜੀ ਇਹੋ ਜਿਹੇ ਗਾਹਕਾਂ ਦਾ ਭੈਣ ਜੀ ਤੁਸੀਂ ਕਿੰਨੇ ਬੇਚੈਨ ਹੋਏ ਤੇ ਇਨ੍ਹਾਂ ਗਾਹਕਾਂ ਲਈ ਇਹ ਨੌਰਮਲ ਗੱਲ ਹੈ। ਤੁਸੀਂ ਵੀ ਇਨ੍ਹਾਂ ਦਾ ਅੱਗੇ ਤੋਂ ਕੰਮ ਹੀ ਨਹੀਂ ਕਰਨਾ।

  • @SsS-t2w
    @SsS-t2w 3 місяці тому

    Sister mere nl v ida e hundi a fer gusa bda chad da menu v rat. 2 2 vje tk sini fer len v ni aundiya ne

  • @pushpinderpalkaur8184
    @pushpinderpalkaur8184 2 місяці тому

    ਇਹੋ ਜੀ ਪੁਜੀਸ਼ਨ ਚ ਰੇਟ ਦੁਗੁਣਾ ਕਰ ਦਿਆ ਕਰੋ

  • @SukhmanBhullar-qh7wz
    @SukhmanBhullar-qh7wz 2 місяці тому

    Bilkul sahi ..sachi eve krdiyan ne kuch ladies mere nl v

  • @balbirkaur7622
    @balbirkaur7622 2 місяці тому

    ਬਾਈ ਕਾਟ ਕਰ ਦਿਓ ਅੱਗੇ ਤੋਂ ਨਹੀਂ ਸੀਨੇ ਇਸ ਦੇ ਸੂਟ

  • @sehajpreetsinghsidhu8144
    @sehajpreetsinghsidhu8144 2 місяці тому

    ਭੈਣ ਮੇਰੇ ਨਾਲ ਵੀ ਇਸ ਤਰ੍ਹਾਂ ਬਹੁਤ ਵਾਰੀ ਹੋਇਆ

  • @Kaurdeep663
    @Kaurdeep663 3 місяці тому +3

    Same dear Mai v raat raat bhar jaag k suit stitch kite aa

  • @SandhuButti
    @SandhuButti 25 днів тому

    Sahi gall aa mere nall v Kaian ne edan hi kita

  • @charnjitkaur7653
    @charnjitkaur7653 3 місяці тому

    ਸਾਡi ਟੇਲਰ ਤੁਰੰਤ ਸੂਟ ਤਿਆਰ ਕਰਨ ਦੀ ਡਬਲ ਸਿਲਾਈ ਲੈਂਦੀ ਹੈ ਤੁਸੀਂ ਵੀ ਲਵੋ

  • @simrangrewal4951
    @simrangrewal4951 3 місяці тому

    Double silayi lainde aa saade ure ta j 2 din ch bna k dena hove ta

  • @simrangjayi8539
    @simrangjayi8539 3 місяці тому

    Hmm mere nal v bhut vaar hoyeaa

  • @DeSiVlogMalkitKaur
    @DeSiVlogMalkitKaur 2 місяці тому

    Hanji sis ap ne sahi bola hamara bhi embroidery ka kam hai aise hi karte Hain log

  • @NeeluNeel-f1p
    @NeeluNeel-f1p 3 місяці тому

    Hmmmmm

  • @kamaljitshergill8115
    @kamaljitshergill8115 2 місяці тому

    Mere nal v hoya eda kai vaar.....😢fer main emergency suit di stitching double krti.... hun lot hoyian

  • @parjindergarcha3830
    @parjindergarcha3830 3 місяці тому +2

    Same ਇਹੀ ਮੇਰੇ ਨਾਲ ਵੀ ਹੁੰਦਾ

  • @harpreetlande9800
    @harpreetlande9800 3 місяці тому

    Bhaine u di shop mudki a???m v suit slaayi krwana

  • @sumandeep6114
    @sumandeep6114 3 місяці тому

    jedea time to time mngdea silai jyada leaa kro fr soach smj k dengeaa

  • @ArshDeep-qu4mj
    @ArshDeep-qu4mj 2 місяці тому

    Mere nal v same e hoya di mai v ik tailor aa menu v bhot e Jada gussa aaya jdo mere nal eda hoya ❤❤

  • @manjitkaur-jz8hy
    @manjitkaur-jz8hy 3 місяці тому +1

    ਭੈਣਜੀ ਹੁਣ ਡਬਲ ਸਿਲਾੲਈ ਲੳਊ ਫੇਰ ਪਤਾ ਲਗੂ

  • @funnycutekids5851
    @funnycutekids5851 3 місяці тому +1

    Double charge kreya kro emergency suit stich krn te

  • @HarpreetKaur-f8z3m
    @HarpreetKaur-f8z3m 3 місяці тому

    Sahi aa bhaine agge to ha na kri 15 to 20 days da lara lagyi

  • @akashsukhmannan6568
    @akashsukhmannan6568 Місяць тому

    Emergency stitching de v extra charge hone chahide ne

  • @sachdevasinderpalsingh9941
    @sachdevasinderpalsingh9941 2 місяці тому

    ghat ton ghat 35-40 percent advance le lena si, sabak sikh lea, ago dhyaan rakhna

  • @lakwinderkaurlakwinder3397
    @lakwinderkaurlakwinder3397 3 місяці тому

    Hanji mere nal v eda kyi vaar hoya

  • @kusumdevi767
    @kusumdevi767 3 місяці тому

    Same to same mere suit jehA

  • @MandeepKaur-z8h
    @MandeepKaur-z8h Місяць тому

    Hnji thik keha dii

  • @bhindanurmahal6529
    @bhindanurmahal6529 3 місяці тому

    Duble silai ta ki laini aa main kahna uhnu suit e na dio aida diyan bandariyan nu fer akle aouni aa

  • @m.s.editing2898
    @m.s.editing2898 3 місяці тому

    Mere nall v eda hi houya c ji ik din da khe ke 10 din sut ni le ke gei

  • @RajdeepSingh-vz1cy
    @RajdeepSingh-vz1cy 3 місяці тому

    Mere nl v inj hi hoi boht vaar pr hun m mna kr deni aa. Silai de paise v ni poore dinde .

  • @poojagill7194
    @poojagill7194 3 місяці тому

    Mere nal v same eda hoi c

  • @kartikadia3092
    @kartikadia3092 3 місяці тому

    Right g eda hi kadiya g lades

  • @SukhdevSingh-ss2lc
    @SukhdevSingh-ss2lc 3 місяці тому

    😮😮

  • @Gabbar2525
    @Gabbar2525 2 місяці тому

    Eda hi hundi aa sis mere drani stiching krde h ona nal ki war ida hundi h subh utth ke jwaak v school li ready krne hunde h .

  • @harpindersidhu2806
    @harpindersidhu2806 3 місяці тому

    Now put the hot iron on it

  • @RavikiranDhillon
    @RavikiranDhillon 3 місяці тому

    Hye ਮੇਰੇ ਨਾਲ ਏਦਾਂ ਬੜੀ ਵਾਰ ਹੋਇਆ. ਤੁਸੀ ਸੋਚੋਂ ਮੇਰੇ kolo ਇਕ ਸਾਲ ਹੋ ਗਿਆ ਹਾਲੇ ਤੱਕ suit ਲੈਣ ਨੀ ਆਈਈ ਓਹਨੇ ਵ ਇਹੀ ਕਿਹਾ ਸੀ ਮੋਰਨਿੰਗ 10 ਵਜੇ chaidi

    • @mehakboutique99
      @mehakboutique99  3 місяці тому

      Hyyyyyyy rabba sb duhki a🤣🤣me ekli ni🤪🤪

  • @davysandhu9063
    @davysandhu9063 3 місяці тому

    Emergency valian to stitching double lea kro sister bazar vich tailor esse tra krde aa

  • @SurinderGoraya
    @SurinderGoraya Місяць тому

    Same mara suit ah ime da

  • @Sandeep-l3j
    @Sandeep-l3j 3 місяці тому

    ਮੇਰੇ ਨਾਲ ਵੀ ਇੱਕ ਵਾਰ ਇਦਾ ਹੋਇਆ ਸੀ ਮੈਂ ਵੀ ਰਾਤ 2 ਵਜੇ ਤੱਕ ਸੂਟ ਸਲਾਈ ਕੀਤਾ ਸੀ ਪਰ ਉਹ ਸੂਟ ਬਾਅਦ ਵਿੱਚ ਲੈ ਕੇ ਗ‌ਈ

    • @mehakboutique99
      @mehakboutique99  3 місяці тому

      @@Sandeep-l3j ਬਹੁਤ ਦੁੱਖ ਲਗਦਾ ਜੀ😔

  • @SarbjeetSingh-s5r
    @SarbjeetSingh-s5r 3 місяці тому +9

    ਭੈਣ ਮੇਰੇ ਨਾਲ ਤਾਂ ਆਪ ਐਵੇਂ ਹੀ ਹੁੰਦਾ ਪਰ ਜੇਕਰ ਕੋਈ ਔਰਤ ਇਸ ਤਰ੍ਹਾਂ ਕਰਦੀ ਹੈ ਤਾਂ ਏਡਵਾਂਸ ਲਿਆ ਕਰ ਫਿਰ ਜ਼ਰੂਰੀ ਆਉਣ ਗੀਆ

  • @baljinderkaur3385
    @baljinderkaur3385 3 місяці тому

    Mara nal ve hoya Kai var eada sis

  • @AmanDeepSingh-jw6fc
    @AmanDeepSingh-jw6fc 3 місяці тому +1

    ਜੈ ਕਹੋ ਤਾਂ ਕਹਿਣਗੀਆਂ TUC fr time TE dena Ni c

  • @amarjeetkaur1007
    @amarjeetkaur1007 3 місяці тому

    ਗਲਤ ਗੱਲ ਹੈ ਫੋਨ ਕਰਕੇ ਜਰੂਰ ਦੱਸਣਾ ਚਾਹੀਦਾ ਸੀ 😔🙂

  • @gurmeetkaur6152
    @gurmeetkaur6152 20 днів тому

    ਜਲਦੀ ਵਾਲੇ ਸੂਟ ਦੀ ਸਲਾਈ ਡਬਲ ਹੁੰਦੀ ਜੇ ਤੁਸੀਂ 300 ਸੋ ਲੈਦੇ ਤਾ ਇਸ ਦੀ 600 ਲਿਆ ਕਰੋ ਜੀ

  • @gurkirtansandhu4082
    @gurkirtansandhu4082 3 місяці тому +1

    ਭੈਣੇ ਮੈਂ ਵੀ ਸਲਾਈ ਕਰਦੀ ਆ ਏ ਭੈਣਾਂ ਬਹੁਤ ਤੰਗ ਕਰਦੀਆ ਏ

  • @kuldeepSingh-dy4bz
    @kuldeepSingh-dy4bz 3 місяці тому

    Tusi v time te kade suit side changa kita

  • @BhupinderKaur-zx7qt
    @BhupinderKaur-zx7qt 2 місяці тому

    Bilkul sahi gl hai mare nl ve kye vari ada he hunda h bhut gussa anda h

  • @KiranjotGrewal-h2o
    @KiranjotGrewal-h2o 21 день тому

    ਕਈ ਵਾਰ ਸਿਲਾਈ ਵਾਲੀਆ ਵੀ ਘੱਟ ਨੀ ਕਰਦੀਆਂ ਮੈ ਸੂਟ ਸਿਲਾਏ ਸਾਡੇ ਵਿਆਹ ਸੀ ਨਾਲੇ ਮੈ ਇਕ ਮਹੀਨਾ ਪਹਿਲਾ ਦੇ ਆਈ ਇਹੋ ਜੀ ਭੈੜੀ ਜਨਾਨੀ ਸੀ ਨਾਲੇ ਤਾ ਸੂਟ ਪੂਰੇ ਟਾਈਮ ਤੇ ਦਿਤੇ ਉਪਰੋ ਫਾਹਾ ਵੱਡ ਤਾ ਮੈ ਪੈਸੇ ਵੀ ਨਾਲ ਦੀ ਨਾਲ ਦੇ ਤੇ

  • @KulwinderKaur-zq3jk
    @KulwinderKaur-zq3jk 3 місяці тому

    Same ehi haal mera v ehi

  • @wahegurusimran8396
    @wahegurusimran8396 3 місяці тому

    Same to same es naal da mere kol suit a,colr v ehi a😂,but ohme glt kryea ,tusi double salai lo

  • @preetkamboj8365
    @preetkamboj8365 3 місяці тому +1

    Same

  • @Jassica-kn9ei
    @Jassica-kn9ei 3 місяці тому

    Emergency wale customers kolo paise pehla lya kro fer nai duze suit d yaad aundi😊

  • @thothianwlle4114
    @thothianwlle4114 2 місяці тому

    Eve krde Kaistiching den krke

  • @MK-lm8ro
    @MK-lm8ro 2 місяці тому

    Sahi gal a mere nal b do bar hoya

  • @rashpalkaur3820
    @rashpalkaur3820 2 місяці тому

    ਏਦਾਂ ਹੀ ਕਰਦਿਆ ਜੀ

  • @borntolead1776
    @borntolead1776 3 місяці тому

    Tohade Val Jo stitching chaldi ooo daso plz.....

  • @MandeepRattu-t5b
    @MandeepRattu-t5b 3 місяці тому

    Mere nal v eda hoya dd g

  • @daljitjhamat7245
    @daljitjhamat7245 2 місяці тому

    Mere nl v ehda hi krde aa

  • @harjinderpurba8170
    @harjinderpurba8170 3 місяці тому

    Asi ta khulla time dina aa g suit silai krn nu

  • @rajugodara1724
    @rajugodara1724 3 місяці тому

    Mere naal seam eda hunda sis

  • @randeepkaur932
    @randeepkaur932 3 місяці тому

    ਤੁਸੀਂ ਕਿੰਨੀ ਸਿਲਾਈ ਲੈਂਦੇ ਓ ਭੈਣ

    • @mehakboutique99
      @mehakboutique99  3 місяці тому

      200 ਸਿੰਪਲ ਸੂਟ ਦਾ ਭੈਣੇ❤

  • @SandeepKaur-eu5fl
    @SandeepKaur-eu5fl 3 місяці тому +1

    ਮੇਰੇ ਨਾਲ ਵੀ ਬਹੁਤ ਵਾਰ ਹੋਇਆ ਇਦਾ, 🙁

  • @GurnoorBrar-v6y
    @GurnoorBrar-v6y 2 місяці тому

    ਬਹੁਤ ਗਲਤ ਗੱਲ ਆ ਵੀਰੇ ਇਹਨਾਂ ਵਾਸਤੇ ਇਹਨਾਂ ਦੇ ਭਾਈ ਤ ਵੀ ਆ ਹੀ ਤੇ ਆਏ ਸਟਰੈਚ ਔਖੇ ਬਹੁਤ ਆ ਆਪਾਂ ਜਵਾਬ ਨਹੀਂ ਦਿੰਦੇ ਆਪਾਂ ਕਹਿੰਦੇ ਚੱਲ ਵੀ ਕਰ ਦਿੰਨੇ ਆ ਕੰਮ

  • @Sahiba_pinku
    @Sahiba_pinku Місяць тому

    Eh mere nl v hoya bhut var hun mai use time suit fad di hi nhi

  • @veerpalkaur3994
    @veerpalkaur3994 3 місяці тому

    Jyot boutique moga nere B R fasion sade nal v eda hi hunda g ki kriye apna km aa customer nu jvab bi ni de skde

  • @hindikahaniyamk
    @hindikahaniyamk 17 днів тому

    Haye sachi mere naal v eda hunda

  • @ramandeepkaur-yx9tw
    @ramandeepkaur-yx9tw 2 місяці тому

    Meri sis nal v eda hi hunda

  • @abcknowledge9097
    @abcknowledge9097 3 місяці тому

    Mam kehdi city ch tuhada boutique?

  • @SukhdeepKaur-ko2dw
    @SukhdeepKaur-ko2dw 4 місяці тому +11

    ਸਹੀ ਗੱਲ ਆ

  • @Jagjeet-kaur57
    @Jagjeet-kaur57 3 місяці тому

    ਇਹ ਬੁਟੀਕ ਕਿਥੇ ਹੈ

  • @BhupinderSingh-gj9pd
    @BhupinderSingh-gj9pd 12 днів тому

    Mere nal hi Ada bhut hunda dii😊

  • @davinderkaurrupi5111
    @davinderkaurrupi5111 3 місяці тому

    Di ivay hi krdiya hn mera v butiq h. Mere nal v ida hunda kyi vaar.

  • @mehakboutique99
    @mehakboutique99  4 місяці тому +2

    Thank you so much UA-cam family 👪 🙏🙏video nu ena pyrr dita❤❤

  • @harmanbains3159
    @harmanbains3159 3 місяці тому

    Suit na deo hun akl ajugi eda de akl auoni chihdi a je rat sari jaag ke suit slyi kita hove ohdi kdr ni mai v suit sindi mere nl ik var eda hoi c

  • @iqbalmangat_ca
    @iqbalmangat_ca 2 місяці тому

    Keha size a main buy kr lendi je mera size hove

  • @KulwinderKaur-ot5hs
    @KulwinderKaur-ot5hs 3 місяці тому

    ਬਿਲਕੁਲ ਐਦਾ ਹੀ ਕਰਦੀਆਂ ਨੇ ਭੈਣੇ ਹੱਲਾ ਮਚਾ ਦਿੰਦੀਆ ਨੇ

  • @peenujanagal1662
    @peenujanagal1662 3 місяці тому

    Hji didi aada hi krde aw sab mere nl v aada hi hunda aw

  • @SimranKaur-h7n
    @SimranKaur-h7n 3 місяці тому

    Same meri mami g nal va hoyia dear humble req advance lya kro tusi strictly ho k sis

  • @meenumehta7012
    @meenumehta7012 3 місяці тому +1

    Ryt same mere naal v ave hunda hai

  • @svetlanabhatia3989
    @svetlanabhatia3989 3 місяці тому

    Dii jad koi urgent Kam kraunda ta double stitching lao.please..no excuse diii..tusi double mango👍🏽

  • @reenarai6950
    @reenarai6950 3 місяці тому

    Sister sahi a Ida he krdia Sade nall v