Akhri Waqt ( Last Time ) | Bhangu Brothers | Latest Punjabi Song 2022 | TingLing | New Punjabi Song
Вставка
- Опубліковано 1 жов 2024
- For Latest Punjabi Songs, New Punjabi Songs , Punjabi Songs 2022 Subscribe @TingLingMusic
* iTunes : music.apple.co...
* WYNK : wynk.in/music/...
* JioSaavn : www.jiosaavn.c...
* Spotify : open.spotify.c...
TingLing Presents
Song - Akhri Waqt ( Last Time )
Singer - Bhangu Brothers (94176-80486)
Lyrics - Sodhi Delhi Wala (6280-940-929)
Music - Qaistrax
Director - Karanpreet Singh Bhatia
Label - TingLing
Copyright - (c) 2022 Choice Sales Inc.
punjabi, punjabi music, punjabi latest songs, punjabi romantic songs, punjabi sad songs, latest punjabi songs 2022, punjab, desi, speed records, Punjabi Songs, All hit punjabi songs, New punjabi songs 2022, All new punjabi songs 2022, All new latest punjabi songs 2022, Hit punjabi song, download latest punjabi songs 2022, latest punjabi songs mp3 download,
ਬਿਲਕੁਲ ਠੀਕ ਕਿਹਾ ਮੇਰੇ ਛੋਟੇ ਵੀਰੋ
ਸੱਚੇ ਅਤੇ ਧਾਰਮਿਕ ਗੀਤ ਬੋਲਕੇ ਦਿਲ ਖੁਸ ਕਰ ਦਿੰਦੇ ੳ
ਵਾਹਿਗੁਰੂ ਤੁਹਾਨੂੰ ਹਮੇਸਾ ਚੜਦੀਕਲਾ ਚ ਰੱਖੇ
God bless you Bhangu brothers
ਅੱਖਾਂ ਖੋਲਣ ਵਾਲੀ ਰਚਨਾ 👍🏻
ਬਹੁਤ ਹੀ ਵਧੀਆ ਅਤੇ ਬਿਲਕੁਲ ਠੀਕ ਕਿਹਾ
ਕੌਮ ਦੇ ਹੀਰੇ ਮੇਰੇ ਛੋਟੇ ਛੋਟੇ ਜੁਝਾਰ ਸਿੰਘ ਅਤੇ ੳਕਾਰ ਸਿੰਘ ਬੇਟੇ
ਵਾਹਿਗੁਰੂ ਲੰਮੀਆ ਉਮਰਾ ਬਖਸੇ ਜੀਉਦੇ ਵੱਸਦੇ ਰਹੋ
👍👍
ਪਿੰਡ ਕੋਟ ਟੋਡਰ ਮੱਲ ਅਤੇ ਪੂਰੇ ਸੰਸਾਰ ਦੀ ਸਾਨ
ਕਵੀਸਰ ਮਨਜੀਤ ਸਿੰਘ ਭੰਗੂ ਦੇ ਪਿਆਰੇ ੨ ਬੇਟੇ
ਬਹੁਤ ਵਧੀਆ ਬੋਲ ਬੋਲਣ ਵਾਲੇ ਅਤੇ ਪਿਆਰੀ ਆਵਾਜ ਦੇ ਮਾਲਕ ਸਾਡੇ ਭੰਗੂ ਵੀਰ
ਵਾਹਿਗੁਰੂ ਜੀ ਵੀਰਾ ਉੱਤੇ ਆਪਣਾ ਪਿਆਰ ਭਰਿਆ ਹੱਥ ਰੱਖਣ ਜੋਕਿ ਵਾਹਿਗੁਰੂ ਦੀ ਕਿ੍ਰਪਾ ਸਦਕਾ ਵੀਰਾ ਨੂੰ ਹੋਰ ਕਾਮਯਾਬੀ ਮਿਲੇ ਵਾਹਿਗੁਰੂ ਜੀ ਹਮੇਸਾ ਚੜਦੀਕਲਾ ਚ ਰਹਿਣ 🙏🙏🙏🙏🙏
ਬਹੁਤ ਧੰਨਵਾਦ ਸਤਿਕਾਰ ਯੋਗ ਭਾਜੀ ਸੋਢੀ ਦਿੱਲੀ ਵਾਲਿਆਂ ਦਾ।।
ਬਹੁਤ ਹੀ ਵਧੀਆ ਲਿਖਿਆ ਤੇ ਗਾਇਆ ਹੈ ਜੀ ਏਸੇ ਤਰ੍ਹਾਂ ਹੀ ਵਧੀਆ ਲਿਖਦੇ ਤੇ ਗਾਉਂਦੇ ਰਹੋ
ਵਾਹਿਗੁਰੂ ਜੀ ਚੜਦੀ ਕਲਾ ਰੱਖਣ 🙏🙏🙏🙏🙏
ਵਾਹਿਗੁਰੂ ਜੀ ਚੜਦੀ ਕਲ੍ਹਾ ਚ ਰੱਖਣ ਮੇਰੇ ਬੱਚਿਓ
ਸੱਚ ਬੋਲਿਆ ਮੇਰੇ ਪਿਆਰੇ ਬੱਚਿੳ
ਜਿੰਦਗੀ ਦੀ ਅਸਲੀ ਸਚਾਈ
ਵਾਹਿਗੁਰੂ ਮੇਹਰ ਕਰੇ, ਏਸੇ ਤਰ੍ਰਾਂ ਦੁਨੀਆ ਨੂੰ ਸੇਧ ਦੇਣ ਵਾਲੇ ਅਤੇ ਧਾਰਮਿਕ ਗੀਤ ਰਹੀ ਦੇਨੀਆ ਨੂੰ ਸੇਧ ਦਿੰਦੇ ਰਹੋ
I’ves
ਬਹੁਤ ਬਹੁਤ ਧੰਨਵਾਦ ਸਾਰੀਆਂ ਸਤਿਕਾਰਤ ਹਸਤੀਆਂ ਦਾ ਜੀ
ਵਾਹ ਜੀ ਵਾਹ, ਜ਼ਿੰਦਗੀ ਦੀ ਸਚਾਈ ਬਿਆਨ ਕੀਤੀ ਹੈ ਸੋਢੀ ਦਿੱਲੀ ਵਾਲਾ ਜੀ ਨੇ, ਬਹੁਤ ਵਧੀਆ ਗਾਇਆ ਹੈ ਜੀ
Bhut vadia ji jindgi di sachai pesh kitti aa sade bachya ne waheguru ji chardikala vich rakhe veera nu
ਇੱਕ ਇੱਕ ਲਫ਼ਜ਼ ਸਾਡੀ ਜ਼ਿੰਦਗੀ ਦੀ ਹਕੀਕਤ ਹੈ
Bhut bhut sohna nagma ji veera ne bhut sohna gyaya ji bacheya nu houslaaffzi krni chahidi ji
Bahut hi vadia chote veero kmaal karti je bilkul sachiyan gallan God bless you keep it up ❤️❤️🙏🏻
Very good ❤🙏 bhut vdia awaj lyrics vi bhut sohna bhangu brother's may Waheguru g bless both of you with all happiness and success ❤🤗in ur life
Thanks g
Keep it up❤ 👍🏻
ਬਹੁਤ ਬਹੁਤ ਧੰਨਵਾਦ ਭਾਜੀ ਕਰਨਪੀ੍ਤ
ਸਿੰਘ ਭਾਟੀਆ,, ਭਾਜੀ ਪੀ੍ਤ ਹੈਰੀ ਜੀ ਦਾ
Bilkul sahi gall aa. Bahut vadiya boliya bhangu brothers. Waheguru ji 🙏 blessed both of you.
Bahut vadia Geet likhya veer ji te bahut Sohna gaya bhangu brother . God bless you
Good bhangu brothers very nice
God bless you
Very good bacho ... Haraan va ki tusi bacheya na iss umar vich hi aa kema kar laya 👍🤗
Good onkar nd jujhar bhangu...
ਵਾਹਿਗੁਰੂ ਚੜਦੀ ਕਲਾ ਬਖਸ਼ੇ
ਬਹੁਤ ਵਧੀਆ ਵਾਹਿਗੁਰੂ ਮੇਹਰ ਕਰੇ ਜੀ
👍👍👍👍👍 nice song
ਵੱਧ ਤੋਂ ਵੱਧ ਸ਼ੇਅਰ ਕਰੋ ਜੀ
ਕਿਆ ਬਾਤਾਂ, ਕਿਆ ਬਾਤਾਂ.. ਬਹੁਤ ਹੀ ਲਾ--ਜਵਾਬ ਸੌਗ❤
ਬਹੁਤ ਵਧੀਆ ਵਾਹਿਗੁਰੂ ਚੜਦੀ ਕਲਾ ਕਰੇ ਵੀਰਾਂ ਦੀ
100 ਸੱਚ ਆ ਜੀ 🙏
ਬਹੁਤ ਹੀ ਵਧੀਆ
Bahut hi khoob heeriyo 👌👌
Please like comment and share
ਸਚ
Very nice bhangu brothers keep it up
Bakammal lyrics nd osum singing
Kya bat aaa shi gal 👌👌👌
God bless you bhangu brothers
Good job ... keep it up beta
God bless you bhangu brother 🙏 waheguru ji 🙏
Very good i liked it❤❤❤🎉🎉
God bless you dear beta g
Jindgi da sach biaan kita
very nice ji
Good job my child
Very very nice ji
Truth of life
waheguru ji
Waheguru JI
Wah Wah
God bless you
Bahut vadjiya
Wah Kya Baat Hai
Very good 👍
Very nice
Nice veer
Nice👌😊
Nice
Nice
Vvv nice
👌🏻👌🏻👌🏻
Att