ਬਾਈ ਕਹਿੰਦਾ ਅੱਜ ਸ਼ੋਂਕ ਪੂਰਾ ਕਰਨ ਜੋਗੇ ਹੋਏ ਤਾਂ ਲੈ ਲਿਆ ਬਾਈਲਾਰਸ ਟ੍ਰੈਕਟਰ belarus tractor

Поділитися
Вставка
  • Опубліковано 26 гру 2024

КОМЕНТАРІ •

  • @prabhdyalsingh4722
    @prabhdyalsingh4722 3 роки тому +12

    ਬੇਲਾਰੂਸ (ਬਾਈਲਾਰਸ)...! ਇਸ ਟਰੈਕਟਰ ਨੇ ਪੰਜਾਬੀਆਂ ਦਾ ਬਹੁਤ ਸਾਥ ਦਿੱਤਾ। ਰਸ਼ੀਅਨ ਟਰੈਕਟਰ ਸਾਰੇ ਹੀ ਬਹੁਤ ਹੰਢਣਸਾਰ ਹਨ।

  • @ਸਸਤਵੰਤਸਿੰਘਮਾਨ

    ਆਪਣਾ ਵੀ ਸ਼ੌਕ ਏ

  • @anmolbrar3391
    @anmolbrar3391 3 роки тому +2

    ਇਸਦਾ ਜੋ ਕਿ ਗਲੋਟੇ ਆਲੇ ਡੀਜ਼ਲ ਫਿਲਟਰ ਹੁਣ ਤੱਕ ਵੀ ਮੇਰੇ ਤਿੰਨਾਂ ਹੀ ਟ੍ਰੈਕਟਰਾਂ ਦੇ ਲਗਵਾਏ ਹਨ ਜੀ ਧੰਨਵਾਦ ਜੀਉ।

  • @prabhdyalsingh4722
    @prabhdyalsingh4722 Рік тому

    ਇਹ ਟਰੈਕਟਰ ਦੇ ਨਾਲ-ਨਾਲ ਜੇ.ਸੀ.ਬੀ ਦਾ ਕੰਮ ਕਰਦਾ। ਇਸ ਦੀ ਟਕਨਾਲੋਜੀ ਉਸ ਸਮੇ, ਹੁਣ ਵਾਲਿਆਂ ਤੋ ਅਡਵਾਂਸ ਸੀ।

  • @ramireddy999
    @ramireddy999 7 місяців тому

    Belarus tractor is it very very buatyfll tractor it is a very rusya contry manufacturing and 200 year s addsd techknologe very good

  • @ਦਿੱਪੀਸਿੰਘਖਰੌੜ

    ਬਹੁਤ ਜਾਦਾ ਸੋਣਾ ਹੁਣ ਤੱਕ ਸਾਰਾ ਸਾਫਅਾ ਬਹੁਤ ਜਾਦੇ ਸਾਭਸੰਭਾਲ ਰੱਖੀ ਹੋਈਅਾ .....

  • @mannusandhu3637
    @mannusandhu3637 3 роки тому

    Bahut vdiaa Bai g
    Delhi v aavo g vari vari 🙏🙏🙏🙏🙏🙏
    Kisan Mazdoor Ekta Zindabad 👍👍👍

  • @QUEEN-OFCOOKING-1
    @QUEEN-OFCOOKING-1 3 роки тому +2

    👍🚜

  • @harshbirsinghpannu580
    @harshbirsinghpannu580 Місяць тому

    ਬਾਈਲਾਰਸ ਦਾ ਲੋਅ ਗੇਅਰ ਸਲਿੱਪ ਕਰਦਾ ਉਸਦਾ ਇਲਾਜ਼ ਦੱਸੋ ਜੀ

  • @sanjaychauhan2220
    @sanjaychauhan2220 3 роки тому +3

    Shonk Da koi mul nahi hunda hai.

  • @surinderpalsandhu106
    @surinderpalsandhu106 6 місяців тому

    🚜👌

  • @ramireddy999
    @ramireddy999 7 місяців тому

    P ramireddy telangana

  • @sukhrajsukhisukhi5053
    @sukhrajsukhisukhi5053 3 роки тому

    ਪੰਜਾਬ ਵਿੱਚ ਕਿੰਨੇ ਟਰੇਕਟਰ ਹੋਣ ਗੇ ਇਸ ਨਾਲ ਦੇ

  • @skmoulaali3889
    @skmoulaali3889 3 роки тому

    Mera pass Hai belarus tractor 1970 model sell Kea lea

  • @suchasingh1804
    @suchasingh1804 3 роки тому +1

    22 ਸੀਰਾ ਨਾਇਸ ਬੰਦਾ

  • @gagangill9818
    @gagangill9818 3 роки тому +1

    Old is gold

  • @vikramjeetsingh3297
    @vikramjeetsingh3297 3 роки тому

    SiraForeByeaJiSalouutt🙏🙏

  • @jaswindersinghdhaliwal2082
    @jaswindersinghdhaliwal2082 3 роки тому

    Kini hp aa

  • @ਦਿੱਪੀਸਿੰਘਖਰੌੜ

    💐🙏👌👍

  • @punjabaseel7499
    @punjabaseel7499 3 роки тому +1

    Hp power kinni aa 22 ggg 🙏🙏🙏

    • @anmolbrar3391
      @anmolbrar3391 3 роки тому +2

      55 h.p ਹੈ ਪਰੰਤੂ ਇਹ ਆਮ 75 hp ਤੋਂ ਵੀ ਵਿਸੇਸ਼ ਤੌਰ ਤੇ ਭਾਰਤ ਦੇ ਹੋਰ ਵੀ ਬਹੁਤ ਤਰ੍ਹਾਂ ਦੇ ਬਣਾਏ ਗਏ ਤੋ ਵਧੇਰੇ ਤਕੜਾ ਹੈ।ਮੇਰੇ ਵੀ ਬਾਪੂ ਜੀਉ ਵਲੋਂ ਤਾਂ ਇਹ ਹੀਰਾ 70 ਸੰਨ ਵਿੱਚ ਨਵਾਂ ਲਿਆ ਗਿਆ ਸੀ। ਜੀ ਧੰਨਵਾਦ ਜੀਉ

  • @rupindersingh1052
    @rupindersingh1052 3 роки тому

    Awaz hi sita tractor do.. Taur aa puri

  • @manjindersingh2386
    @manjindersingh2386 3 роки тому

    👍👍

  • @kuldeepsidhu1149
    @kuldeepsidhu1149 3 роки тому +1

    Beautiful

  • @jagjitsingh9207
    @jagjitsingh9207 3 роки тому

    Vary congratulations veer ji

  • @HarjinderSingh-cu4bg
    @HarjinderSingh-cu4bg 3 роки тому +1

    Shonk da koi mul ni

  • @QUEEN-OFCOOKING-1
    @QUEEN-OFCOOKING-1 3 роки тому

    ਸੁਪਰ ਟਰੈਕਟਰ

  • @bluepen215
    @bluepen215 3 роки тому

    God bless

  • @karmjeetsingh9004
    @karmjeetsingh9004 3 роки тому

    Enternational 434

  • @navtejkhosa7210
    @navtejkhosa7210 3 роки тому

    Very nice

  • @mrranawat0170
    @mrranawat0170 3 роки тому +1

    hlo

  • @gurpreetmann3531
    @gurpreetmann3531 3 роки тому

    Very nice bro

  • @robinpreetsingh3623
    @robinpreetsingh3623 3 роки тому

    Nice by g

  • @pakeahollandwalea1001
    @pakeahollandwalea1001 3 роки тому

    Apne koll ho gea

  • @satwindergill162
    @satwindergill162 3 роки тому

    Bai g phone number mill skda

  • @didersingh157
    @didersingh157 3 роки тому

    Ok 22

  • @reshamsidhu1825
    @reshamsidhu1825 3 роки тому

    42 na ki 40

  • @As-oq2jo
    @As-oq2jo 3 роки тому

    Good. Y. G

  • @GurpreetSingh-zb8fl
    @GurpreetSingh-zb8fl 3 роки тому +1

    👍👍