Judgement | Full video | Gopi Longia | Turban Beats | Ram Bhogpuria | Punjabi Songs 2023

Поділитися
Вставка
  • Опубліковано 25 січ 2025

КОМЕНТАРІ • 1,5 тис.

  • @SukhwinderSingh-wq5ip
    @SukhwinderSingh-wq5ip Рік тому +25

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gurjaapsingh5713
    @gurjaapsingh5713 Рік тому +19

    ਬਹੁਤ ਵਧੀਆ ਗੀਤ ਵੀਰ ਜੀ
    ਰੱਬ ਤੁਹਾਨੂੰ ਆਸ਼ੀਰਵਾਦ ਦੇਵੇ : ' ਵੀਰ ਜੀ :'

  • @sonukb8219
    @sonukb8219 11 місяців тому +4

    ਬਹੁਤ ਸੋਹਣਾ ਲਿਖਿਆ ਵੀਰ ❤❤

  • @jagroopsingh7851
    @jagroopsingh7851 Рік тому +42

    ਬਈ ਵਾਹਿਗੁਰੂ ਤੈਨੂੰ ਤਰੱਕੀ ਦੇਵੇ 🥰🥰🥰🥰🥰🥰🥰🥰🥰🥰 ਸਿਰਾ ਲਾਇਆ ਪਿਆ 🥰🥰🥰😘😘😘😘 ਬਾਬੇ ਗੀਤ ਤੇਰੇ ਅੱਗ ਲਈ ਜਾਂਦੇ ❤❤❤❤

  • @deepsingh9891
    @deepsingh9891 Рік тому +87

    ਇਹੀ ਸੱਚ ਤੇ ਖੜਾ ਵੀਰ ਨੂੰ ਰੱਬ ਤਰੱਕੀਆਂ ਬਖਸ਼ੇ

  • @KARAM947
    @KARAM947 Рік тому +63

    ਜਾਤ ਕਦੇ‌ ਵੀ ਪੁੱਛੀ ਨਾ'
    ਅਸੀਂ ਦਿਲ ਨੂੰ ਮਿੱਤਰਾ ਦੇਖੀਦਾ ਦਾ !
    ਦੁਕੀ ਤਿਕਿ ਅੱਗੇ ਝੁਕੀਏ ਨਾ '
    ਅਸੀਂ ਰੱਬ ਨੂੰ ਮੱਥਾ ਟੇਕੀਦਾ ਦਾ !
    ਦਿਲ ਜਿੱਤ ਲਿਆ ਭਰਾ 😻😻

    • @sunilsingh-kx9wy
      @sunilsingh-kx9wy Рік тому

      Saini saab ha ji❤❤❤❤❤❤❤❤❤❤❤❤❤❤

  • @happydharmkot
    @happydharmkot Рік тому +13

    ਇਦੇ ਚ ਕੋਈ ਸ਼ੱਕ ਕੇ ਮੈ ਵੀ ਤੇਨੂੰ ਗਲਤ ਬੋਲਦਾ ਸੀ ਪਰ ajj ਪਤਾ ਲੱਗਾ ਗੋਪੀ ਅੱਗ ਆ ਤੂੰ ਬਾਈ ਚਿਟੇ ਵਾਲੇ ਗਾਣੇ ਨੇ ਦਿਲ ਚਿਰਤਾ ❤

  • @KaljitKaur-nm9yb
    @KaljitKaur-nm9yb Рік тому +2

    ਬਹੁਤ ਵਦੀਆਂ ਵੀਰ ਜੀ ,,,ਤੁਹਾਡੇ ਨਾਲ ਆ ਹਮੇਸ਼ਾ,,,

  • @oyetej3120
    @oyetej3120 Рік тому +64

    ਆਂ Rap ਸੁਣ ਹੇਟਰਾਂ ਨੇ ਚੁੱਕਣੀ ਮਲਮ,
    ਸੱਚ ਲਿਖੇ ਮੂਸੇਆਲੇ ਵਾਂਗੂੰ ,,
    ਨੀ ਬਿੱਲੋ ਗੋਪੀ ਲੌਗੀਏ ਦੀ ਕਲਮ.. ❤

  • @Jaga_006
    @Jaga_006 Рік тому +9

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ 👌🏻

  • @Gurmannat14198
    @Gurmannat14198 Рік тому +123

    ਕੋਈ ਬੋਲ ਨਹੀਂ ਰਹੇ ਮੇਰੇ ਕੋਲ ਗੋਪੀ ਵੀਰ ਤੇ ਵਾਹਿਗੁਰੂ ਜੀ ਮੇਹਰ ਕਰੇ 🙏🙏

  • @nishansandhu6446
    @nishansandhu6446 Рік тому +7

    ਬਹੁਤ ਵਧੀਆ ਢੰਗ ਨਾਲ ਗਾਇਆ ਵੀਰ ਜੀ

  • @gurpreetsingh-yb4fy
    @gurpreetsingh-yb4fy Рік тому +45

    ਗੋਪੀ ਵੀਰੇ ਇਹ ਤੇਰੀ ਮਿਹਨਤ ਦਾ ਫਲ ਏ, ਪਰਮਾਤਮਾ ਤੇਰੇ ਤੇ ਮੇਹਰ ਰੱਖੇ, ਤਰੱਕੀ ਬਖਸ਼ੇ 🙏

  • @LalitKumar-df8td
    @LalitKumar-df8td 3 місяці тому +1

    Bahut hi wadiya sira hi layi jana bro

  • @jindusingh9418
    @jindusingh9418 Рік тому +44

    ਭਾਈ ਤੇਰੇ ਤੋ ਜਿੰਦਗੀ ਸਿੱਖ ਲਈ ❤️❤️❤️

  • @LovepreetSingh-bv4rq
    @LovepreetSingh-bv4rq Рік тому +25

    ਸੁਪਰ ਵੀਰ ਜੀ ਚੱਕੀ ਚਲੋ ਫੱਟੇ 💪 ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਹਮੇਸ਼ਾ ❤❤

  • @sandeepgill3105
    @sandeepgill3105 Рік тому +254

    ❤ ਗੀਤ ਚ ਕੀ ਘੋਲ ਕੇ ਪਾਇਆ ਜਰ ਸੁਣ ਸੁਣ ਕਿ ਸੁਆਦ ਹੀ ਆਈ ਜਾਂਦਾ ਬੱਸ ਪਤਾ ਨਹੀਂ ਕਿੰਨੇ ਕ ਵਾਰ ਮੈਂ ਇਹ ਸੁਣ ਲਿਆ ਜਦ ਦਾ ਰੀਲੀਜ਼ ਹੋਇਆ ❤❤❤❤

  • @getclickedbyharman3782
    @getclickedbyharman3782 Рік тому +1

    End Gopi longiya veer ne gana giya bhut wadiya Raab taraki bakshe

  • @gagan1655
    @gagan1655 Рік тому +19

    ਤੂੰ ਵੀ ਵੀਰ ਜਦੋ ਗਯਾ ਤਾਂ ਸਿੱਧਾ Hollywood ਜਾਣਾ ❤

  • @jugrajsingh6103
    @jugrajsingh6103 Рік тому +1

    ਬੁਹਤ ਸੋਹਣਾ ਭਾਊ ਤੇਰਾ ਸੌਂਗ

  • @respectnotforget
    @respectnotforget Рік тому +9

    ਜਿਉਂਦਾ ਰਿਹ ਉਹ ਬਾਈ, ਵਾਹਿਗੁਰੂ ਹੋਰ ਤਰੱਕੀ ਦੇਵੇ ਤੈਨੂੰ 🙏

  • @SatnamSingh-mk9mb
    @SatnamSingh-mk9mb Рік тому +1

    Oh balle ustaad ji kya baat a kalli kalli gallbaat end

  • @baljinderrai4
    @baljinderrai4 Рік тому +12

    ਜਿਉਂਦਾ ਰਹਿ ਗੋਪੀ ਵੀਰ❤️

  • @goppygharu8857
    @goppygharu8857 Рік тому

    ਹੌਲੀ ਹੌਲੀ ਮਿਲੇਗੀ ਤਰੱਕੀ ਗੋਰੀਏ
    ਗੱਡ ਦੇਨੀ ਲਾਲ ਝੰਡੀ ਪੱਕੀ ਗੋਰੀਏ
    Gopi longia ਵੀ ਹੁਣ Sira ਹੀ ਕਰਾਉਂਦਾ
    ਕੀਤਾ ਕਿਸੇ ਨੂੰ ਨਰਾਜ਼ ਨੀ ਉਹ ਸਭ ਉਤੇ ਗਾਉਂਦਾ

  • @B_S-H-I-V-A
    @B_S-H-I-V-A Рік тому +3

    ਬਿਲਕੁਲ ਸਹੀ ਲਿਖਿਆ ਹੈ ਗੋਪੀ ਬਾਈ ਮੇਰੇ ਨਾਲ ਵੀ ਇਹੋ ਹੋਇਆ ਗਾਣੇ ਬਹੁਤ ਲਿਖੇ ਪਏ ਆ ਪਰ ਕਿਸੇ ਸਿੰਗਰ ਨੇ ਇੱਕ ਮੌਕਾ ਵੀ ਨਹੀਂ ਦਿੱਤਾ ਘੱਟੋ ਘੱਟ ਗਾਣੇ ਤਾ ਦੇਖ ਲੈਣ ਇੱਕ ਵਾਰ

  • @jagdeepdeep2176
    @jagdeepdeep2176 Рік тому +1

    Dil khush karta yr best of luck

  • @ambarsariya0780
    @ambarsariya0780 Рік тому +56

    Bhai Teri Kalam nu te tenu dilo salute ❤️❤️❤️🤲🤲🤲 waheguru mehar kare 😊

  • @mrskhani4422
    @mrskhani4422 Рік тому +1

    Very good excellent. Keep it up. 💯 💢💢💥💥💥💥💥

  • @SonuChauhan-oh9rs
    @SonuChauhan-oh9rs Рік тому +8

    Jitne baari sunle man ni barta. Best song of the year.

  • @dharmendrasaini3639
    @dharmendrasaini3639 Рік тому +1

    Super song bhai

  • @allrounderrk7341
    @allrounderrk7341 Рік тому +1

    ਸਿਰਾ ਆ 🏌️🏌️🏌️🏌️🏌️🏌️🏌️🏌️🏌️🙏🖤🖤

  • @attinderbrar5008
    @attinderbrar5008 Рік тому +6

    baba mehr kre 🤲 bhtt sohna Rap.. nd music 🎶 ❤️❤️

  • @fatehsinghfateh6317
    @fatehsinghfateh6317 Рік тому +1

    So nice yr fan ho gye tere

  • @rkbaaj-js7xr
    @rkbaaj-js7xr Рік тому +8

    ਸਾਡਾ 2pac ਗੌਪੀ ਲੌਂਗੀਆ ❤❤❤

  • @lovedeepgill1676
    @lovedeepgill1676 Рік тому +1

    Bhut vdiya bai ji

  • @semdhaliwal6591
    @semdhaliwal6591 Рік тому +23

    Future punjabi international star ❤

  • @SarbjitSingh-i1g
    @SarbjitSingh-i1g 8 днів тому +1

    Bahut hi badhiya gaya bhai

  • @Jora420
    @Jora420 Рік тому +14

    Bhot Shona likhya te gaya Bai waheguru tarkiya vakshe

  • @nishansandhu6446
    @nishansandhu6446 Рік тому +2

    ਬਹੁਤ ਵਧੀਆ ਵੀਰ ਜੀ ਲਵ ਯੂ ਆ ਭਰਾ ਮੇਰਿਆ

  • @gurpreetdhandli8389
    @gurpreetdhandli8389 Рік тому +3

    ਗੋਪੀ ਵੀਰੇ ਹੱਥ ਜੋੜ ਕੇ ਬੇਨਤੀ, ਜਨਾਜਾ ਆਲਾ ਨਾਮ ਨਾ ਲੇਹ 🙏🙏✍️👌

  • @cutiepai14
    @cutiepai14 Рік тому +8

    ਸਿਰਾ ❤❤❤

  • @WaqasRajpoot0
    @WaqasRajpoot0 День тому +1

    No judgment boht hard Bai 🔥🔥🔥

  • @Nova-yd3zy
    @Nova-yd3zy Рік тому +6

    Wonderful performance god bless you 😊

  • @Doctor_podcast_blogs
    @Doctor_podcast_blogs Рік тому +1

    NXT level bohat zada ghaint ho gya rap Tera 22

  • @pawanbhagta706
    @pawanbhagta706 Рік тому +5

    ਬਹੁਤ ਸੁੰਦਰ ਗਾਨਾ ਵੀਰ ❤❤❤❤

  • @shantyamninder4381
    @shantyamninder4381 Рік тому +1

    Kya baat hai........... Yaar....mja aaaa gya.

  • @ferretblogger3551
    @ferretblogger3551 Рік тому +3

    Chak k rakh km jatta 👍✌️👨‍👧‍👦💪💪💪💪💪💪

  • @punjabitechgardening4928
    @punjabitechgardening4928 Рік тому +1

    ਬਹੁਤ ਵਧੀਆ ਵਾਈ ਜੀ.....................

  • @seeradholan1561
    @seeradholan1561 Рік тому +3

    ਬਦਲਿਆ ਅੱਜ ਵੀ ਨੀ ਲੌਂਗੀਆ ਓਹੀ ਕਪੜੇ ਓਹੀ ਗੱਲਾਂ ਓਹੀ STYLE ਆ, ਪਹਿਲਾ ਜਦੋ ਨਵਾਂ ਨਵਾਂ ਸੀ ਫੁਕਰਾ ਜਾ ਆਵਆ ਤਵਾ ਸਮਜਿਆ ਸੀ ਜਾ ਕਿਹਾ ਸੀ, ਪਰ ਗੱਲ ਬਾਤ ਤਾ ਹੈਗੀ, ਮੇਹਨਤ ਰੰਗ ਲਿਆਉ ਮੇਹਨਤ ਜਾਰੀ ਰੱਖ ਵੀਰ,

  • @govindgill6250
    @govindgill6250 Рік тому +1

    Bai aat kar ti yar 🎉

  • @harjindersingh-bi6np
    @harjindersingh-bi6np Рік тому +4

    Rab tainu hmesha khush rakhe

  • @vinayzone2203
    @vinayzone2203 Рік тому +1

    Kaint work jnn

  • @AjaySingh-gp1jz
    @AjaySingh-gp1jz Рік тому +12

    ਹੀਰਾ ਬੰਦਾ ❤

  • @djgill22evets
    @djgill22evets Рік тому +4

    Koi lafz haini gopi veer lyi. Sachi mehnt v buht kiti tu veer. Ajj rab ne sachi teri wah wah karva diti.. Waheguru hamesha hi chrdi kala ch rakhe tainu

  • @its_dhi110n_
    @its_dhi110n_ Рік тому +1

    Wheguru hmesha ਚੜਦੀਕਲਾ ਬਕਸ਼ੇ

  • @WQR210.
    @WQR210. Рік тому +16

    I am from Pakistan longia is great rapper 😊He do hardwork.

  • @mandeepelectric1923
    @mandeepelectric1923 Рік тому +2

    Bai salute a

  • @Alice-rider-and-gamer
    @Alice-rider-and-gamer Рік тому +33

    You are really a god gifted rapper,,,lots of respect,,,,keep it on

  • @rkbaaj-js7xr
    @rkbaaj-js7xr Рік тому +2

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਮਿਹਰ ਕਰੇ ਤੁਹਾਡੇ ਤੇ live you veer

  • @gurditkandyal8981
    @gurditkandyal8981 Рік тому +4

    God bless u Gopy Longia bai

  • @aksalgotra_fziks
    @aksalgotra_fziks Рік тому +4

    ਯਾਰ, ਇਹ ਤਾਂ ਸੱਚੀ ਬਹੁਤ ਸੋਹਣਾ ਗਾਇਆ ਹੈ।
    🥰

  • @manjindersingh7358
    @manjindersingh7358 Рік тому +1

    Swaad AA geya ❤

  • @SejalPopli-gl6jg
    @SejalPopli-gl6jg Рік тому +3

    Excellent Performance 👍

  • @JaswantSingh-dz9ub
    @JaswantSingh-dz9ub Рік тому +2

    Very good song

  • @Gurdeepcheemapb13
    @Gurdeepcheemapb13 Рік тому +6

    ਵੀਰ yr ਸੱਚ ਮੁੱਚ ਬਹੁਤ ਹੀ ਜਬਰਦਸਤ ਕਲਮ ਦਾ ਮਾਲਿਕ ਏ ਗੋਪੀ ਲੋਗਿਆ 👍 ਦਿਲ ਨੀ ਮਾੜਾ ਸਾਡਾ ਗੋਪੀ ਲੌਂਗੀਆਂ

  • @HR-Real-Artist
    @HR-Real-Artist Рік тому +2

    You are absolutely right no dout yehii tha asli longia or yhiii chyee hamy give us more rap songs❤❤❤

  • @jimmysandhu5018
    @jimmysandhu5018 Рік тому +3

    Fire 🔥 song

  • @manraajmanraaj3814
    @manraajmanraaj3814 Рік тому +2

    ਬਹੁਤ ਵਧੀਆਂ ਢੰਗ ਨਾਲ ਪੇਸ਼ ਕੀਤਾ ❤

  • @gurjitsingh1886
    @gurjitsingh1886 Рік тому +9

    ਬਹੁਤ ਸੋਹਣਾ ਲਿਖਿਆ ਤੇ ਗਾਇਆ ਗੀਤ ❤

  • @HarmanSingh-ge7cu
    @HarmanSingh-ge7cu Рік тому +1

    Tusi end bai😍

  • @GurtejSingh-yq6yd
    @GurtejSingh-yq6yd Рік тому +13

    Sirra veer gopi bahut sohna rap waheguru hor trakki bakshe 🙏🏻🙏🏻🙏🏻

  • @mithusaini5271
    @mithusaini5271 Рік тому +1

    Bahut. Badiya saini sab

  • @sonujoyti2763
    @sonujoyti2763 Рік тому +10

    God give you more success sir

  • @gurbachanbhola9536
    @gurbachanbhola9536 Рік тому

    Supar se b upar brother wmk longia bhai❤️❤️❤️❤️❤️

  • @armaanlyrics825
    @armaanlyrics825 Рік тому +3

    🎬ਬਹੁਤ ਹੀ ਸੋਹਣਾ ਜੀਓ 🖋️

  • @Gurbanivideos7172
    @Gurbanivideos7172 Рік тому +2

    Ghant bro khich ke rakh bro

  • @Mahakal-c5x
    @Mahakal-c5x Рік тому +21

    ਵਾਈ ਲ਼ੂਹ ਕੰਡੇ ਖੜੇ ਕਰ ਦਿੱਤੇ,,,, ਸੱਚ ਵਾਈ ਤੁਹਾਡੀ ਲਿੱਖਤ ਵਿੱਚ ਬਹੁਤ ਦਮ ਹੈ।। ਮੰਨ ਨੀ ਭਰਦਾ ਸੁਣ ਸੁਣ ਕੇ,,,ਬੋਲ ਨਹੀਂ ਰਹੇ ਸਿਫਤ ਲਈ ,,, ਬਸ ਪਰਮਾਤਮਾ ਹਮੇਸ਼ਾ ਚੜਦੀ ਕਲਾ ਬਖਸ਼ੇ ਲੰਬੀਆਂ ਉਮਰਾਂ ਕਰੇ।।👌👌👌👌🔥🔥🔥🔥🎤🎤🎤🎤

  • @Dhillonjatt13
    @Dhillonjatt13 Рік тому +7

    Gopi Longia Warga Insaan Aj Tak Ni Dekhya Mein Jina Sach Es Veer Ne Gaa Dita Aj Tak Kise V Singer Ne Ni Gaya Love u Longia Veer❤❤

  • @SONI_KHANGURA_JUTT-Englandia
    @SONI_KHANGURA_JUTT-Englandia Рік тому +2

    Wow super Duper great Enddd Gopi longia bro
    Please all punjab wala bai support Gopi longia bro ❤❤

  • @karanslathia7984
    @karanslathia7984 Рік тому +6

    Waqt aa gayaaaa
    Gopi longiyaa shaa gaayaaa😊

  • @BaldevSingh-hg9hf
    @BaldevSingh-hg9hf Рік тому +1

    Bahut ghaint Aa 22 ji

  • @prabhjotkhalsa5318
    @prabhjotkhalsa5318 Рік тому

    ਬਹੁਤ ਘੈਂਟ ਬੰਦਾ ਗੋਪੀ ਵੀਰ

  • @ramandeepkaurgill7129
    @ramandeepkaurgill7129 Рік тому +4

    ❤️❤️ ਬਹੁਤ ਖੂਬ 🔥🔥

  • @lovepeetasingh
    @lovepeetasingh Рік тому +1

    Bai ji bohat wadiaa

  • @aanchalsaini21
    @aanchalsaini21 Рік тому +5

    Really mind blowing rappp veere 🔥🔥🔥🔥 god bless you 🎉❤

  • @sanjeevladhar6826
    @sanjeevladhar6826 Рік тому +10

    Waheguru ji Bai tnu chardikla ch rakhe 🙏🙏

  • @sarbjeetbassi.5536
    @sarbjeetbassi.5536 Рік тому +1

    Gopi longia veer waheguru chardi kla ch rakhan siiirraaa song

  • @Viral.yt123
    @Viral.yt123 Рік тому +5

    Big fannn sacha singer Punjab da

  • @jagjeetaujla8471
    @jagjeetaujla8471 Рік тому +1

    Vdde vir vdia ji raip 👌👌👌

  • @sukhsaab289
    @sukhsaab289 Рік тому +6

    Vibe goosebumps ❤😍

  • @Robot2.9
    @Robot2.9 Рік тому +1

    End aa vr

  • @BaldevSingh-hg9hf
    @BaldevSingh-hg9hf Рік тому +1

    Ghaint song Aa ji

  • @MakhanshayarAmbala
    @MakhanshayarAmbala Рік тому +7

    भाई हरियाणा से फूल स्पॉट सच्ची बात करे बाई तू ❤

  • @gurpreetdhanju3393
    @gurpreetdhanju3393 Рік тому +1

    ਸਿਰਾ ਕਰਵਾ ਦਿੱਤੀ ਵੀਰ
    ਸਲੂਟ ਆ ਤੇਰੀ ਕਲਮ ਨੂੰ

  • @khata_wala_rahul
    @khata_wala_rahul Рік тому +11

    ਰੱਬ ਚੜਦੀਕਲਾ ਚ ਰੱਖੇ ❤

  • @NavneetsinghSingh-g7b
    @NavneetsinghSingh-g7b Рік тому +1

    Kmaal bae sawad lyata

  • @discoverm9140
    @discoverm9140 Рік тому +6

    Best of class ..... Mind blown 👌👌👌👌👌

  • @sahilsingh8983
    @sahilsingh8983 Рік тому +2

    Kya batt a yarr

  • @rvsr8649
    @rvsr8649 Рік тому +4

    Gopi Longia Lyrics 🔥🔥🔥🔥 Turban beat

  • @KulwantSingh-bp9uq
    @KulwantSingh-bp9uq Рік тому +2

    ਸੱਚ ਗਾਇਆ ਸਹੀ ਸੋਚ