Koi Aan Milave (Official Video) - Bhai Jujhar Singh Ji - New Shabad Gurbani Kirtan - Best Records

Поділитися
Вставка
  • Опубліковано 24 гру 2017
  • #Shabadkirtan #shabadgurbani #Gurbani #koiaanmilave #Shabadgurbanikirtan
    Best Records Presents Latest Shabad Gurbani 2018 Album
    SUBSCRIBE And Press Bell Icon For All NotificationsNew Album Shabad 2018
    Shabad - koi Aan Milave
    Album - Mil Mere Pritma Jeeo
    Ragi - Bhai Jujhar Singh Ji (hazuri Ragi Sri Darbar Sahib Amritsar)
    Saathi - Bhai Harman Singh
    Tabla wadak - Bhai khushdeep Singh
    Producer - Parminder Singh(9815516262) ,
    Jaspreet Singh(9915703703)
    Poster By - Trendy Media
    Music by - Parvinder Singh Babbu
    Video - IBS Creation
    Lable - Best Records
    New Shabad , Shabad Gurbani , Shabad Gurbani Kirtan , hazoori ragi shabad , shabad kirtan , Darbar sahib ragi , Golden temple , New Kirtan , Hazoori ragi Kirtan , New Shabad Gurbani , Waheguru Simran
    ♪ Available on ♪
    iTunes : itunes.apple.com/us/album/mil...
    Wynk: www.wynk.in/music/album/MIL-M...
    Apple Music : itunes.apple.com/us/album/mil...
    Qubuz: www.qobuz.com/gb-en/album/mil...
    Spotify : open.spotify.com/album/0LoYRx...
    Saavn : www.saavn.com/p/album/punjabi...
    #wahegurusimran #Gurbanishabad #Gurbanikirtan #NewShabadGurbani #Punjabishabad #kirtangurbani #Kirtanshabad #Shabad #gurbanisong #darbarsahibkirtan #kirtan #jaspreetbestrecords #ShabadKirtan2018 #ShabadGurbani2018 #Newshabad #Shabad2018

КОМЕНТАРІ • 3,7 тис.

  • @BestRecords
    @BestRecords  4 роки тому +546

    ua-cam.com/video/dipIMcfQwU8/v-deo.html Bhai Jujhar Singh Ji New Shabad Must watch and share Click On Link 🙏🏻🙏🏻🙂🙂

  • @gurdeepsaini2129
    @gurdeepsaini2129 Рік тому +59

    ਇੰਨਾ ਸੁਕੂਨ ਮਿਲਦਾ ਸ਼ਬਦ ਸੁਣ ਕੇ ਰੂਹਾਂ ਨੂੰ ਜਾਣ ਵਾਲੀ ਆਵਾਜ਼ ਭਾਈ ਸਾਹਿਬ ਜੀ ਦੀ ਅਕਾਲ ਪੁਰਖ ਆਪਣੀ ਕਿਰਪਾ ਬਣਾਈ ਰੱਖੇ ਤੁਹਾਡੇ ਤੇ

  • @KulwinderSingh-yr1nd
    @KulwinderSingh-yr1nd 4 роки тому +28

    ਤੁਹਾਡੀ ਅਵਾਜ਼ ਵਿੱਚ ਬਹੁਤ ਮਿਠਾਸ ਭਰੀ ਹੋਈ ਹੈ 👍👍👌👍best of luck for your future

  • @repujohal836
    @repujohal836 10 місяців тому +24

    ਵਾਹਿਗੁਰੂ ਜੀ । ਬਹੁਤ ਹੀ ਜਿਆਦਾ ਸਕੂਨ ਮਿਲਦਾ ਜੀ ਜਦੋਂ ਵੀ ਇਹ ਸ਼ਬਦ ਸੁਣਦਾ । 🙏🏻🙏🏻🌸 ਬਹੁਤ ਕਿਰਪਾ ਮਾਲਕ ਦੀ ਤੁਹਾਡੇ ਉੱਪਰ ਜੋ ਇੰਨਾ ਮਨਮੋਹਕ ਮੰਨ ਮੋਹਣ ਵਾਲੇ ਲਹਿਜੇ ਵਿੱਚ ਉਚਾਰਣ ਕੀਤਾ ਜੀ ਇਸ ਸ਼ਬਦ ਦਾ 🙏🏻🌸 ਧੰਨ ਧੰਨ ਸਤਿਨਾਮੁ ਸ੍ਰੀ ਵਾਹਿਗੁਰੂ ਜੀਓ । 🙏🏻🙏🏻

  • @satnamsingh7608
    @satnamsingh7608 Рік тому +7

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sunny-dd7nu
    @sunny-dd7nu 4 роки тому +100

    ਜਿੰਨੀ ਪਿਅਾਰੀ ਮਿੱਠੀ ਅਵਾਜ਼ ਹੈ ਰਾਗੀ ਸਿੰਘਾਂ ਦੀ ੳੁਸ ਤੋਂ ਵੀ ਜਿਅਾਦਾ ਮਿੱਠੀ ਪਿਅਾਰੀ ਬਾਣੀ ਹੈ ਸਤਿਗੁਰੂ ਸ਼੍ੀ ਗੁਰੂ ਗ੍ੰਥ ਸਾਹਿਬ ਜੀ ਦੀ।

    • @realityefcat100m
      @realityefcat100m 3 роки тому +3

      Waheguru ji🙏 wehaguru ji🙏 waheguru ji🙏 waheguru ji🙏 wehaguru ji🙏 wehaguru ji🙏

  • @taranpalc1taranpalc13
    @taranpalc1taranpalc13 3 роки тому +16

    ਬੁਹਤ ਦਿਮਾਗ ਨੂੰ ਸਾਂਤੀ ਮਿਲ ਦੀ ਹੈ। ਸਬਦ ਸੁਣ ਕੇ। ਸਭ ਤੇ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਬਣੀ ਰਹੇ

  • @devilsworld6078
    @devilsworld6078 Рік тому +19

    ਧੰਨ ਧੰਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸ਼ਬਦ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏

  • @gurvailsinghrandhawa3707
    @gurvailsinghrandhawa3707 7 місяців тому +25

    ਕੋਟਿ ਕੋਟਿ ਪ੍ਰਣਾਮ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਨੂੰ 🙏🙏🙏🙏🙏

  • @KarnailSingh-hd6ei
    @KarnailSingh-hd6ei 3 роки тому +52

    sun ਕੇ ਮਨ ਖੁੱਸ ਹੋ ਗਿਆ ਹੈ ਭਾਈ ਸਾਹਿਬ ਜੀ wahigur ਜੀ App ਸੱਭ ਨੂ ਚੜ੍ਹਦੀ ਕਲਾ ਚ ਰੱਖੇ waheguru waheguru waheguru waheguru ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @PreetSingh-tp3hj
    @PreetSingh-tp3hj Рік тому +42

    ਵਾਹਿਗੁਰੂ ਜੀ ਸਬ ਉੱਤੇ ਮਿਹਰ ਕਰੋ🙏🏻🙏🏻ਹਰ ਪਰਿਵਾਰ ਵਿੱਚ ਖੁਸ਼ੀਆਂ ਖੇੜੇ ਬਖਸ਼ਣਾ ✨✨ਹਰ ਪਰਿਵਾਰ ਵਿੱਚ ਦਲਿੱਦਰ ਦੂਰ ਕਰਨਾ ਅਤੇ ਉੱਦਮ ਦੇਣਾ। ਸਰਬੱਤ ਦਾ ਭਲਾ। 🙇🏻‍♀️🙇🏻‍♀️🙏🏻🙏🏻🌸❤❤

  • @PrabhRandhawas
    @PrabhRandhawas 16 днів тому +1

    ਵਾਹਿਗਰੂ ਜੀ ਤੁਸੀ ਤਾਂ ਸਰਬੱਤ ਦੇ ਰੋਗ ਖੱਤਮ ਕਰਦੇ ਹੋ ਮੇਰੇ ਰੋਗ ਵੀ ਖੱਤਮ ਕਰਦੋ ਜੀ 🙏🥺

  • @gaganbhatti1374
    @gaganbhatti1374 Рік тому +7

    ਸਭ ਨੂੰ ਚੰਗੀ ਰੋਟੀ ਦੇਈ ਕੋਈ ਭੁੱਖਾ ਨਾ ਸੋਇ 🙏🙏🙏🙏❤️❤️❤️❤️

  • @ksbakaar3997
    @ksbakaar3997 4 роки тому +35

    ਵਾਹਿਗੁਰੂ ਜੀ ਸਭ ਉੱਤੇ ਆਪਣੀ ਦ਼ਇਆ ਬਣਾ ਕੇ ਰੱਿਖਉ ਜੀ

  • @shubhusharma6228
    @shubhusharma6228 2 роки тому +56

    Mera favourite Shabad..... Kisi hor hi duniya vich lai janda eh Shabad menu.... 🙏🙏🙏

  • @vishalgora730
    @vishalgora730 Рік тому +2

    ਬਹੁਤ ਹੀ ਵਧੀਆ ਸ਼ਬਦ ਮਾਨ ਨੂੰ ਸਕੂਨ ਦੇਣ ਵਾਲਾ ਵਾਹਿਗੁਰੂ ਭਲੀ ਕਰੇ

  • @sunitarani3073
    @sunitarani3073 Місяць тому +3

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏💖💖💖🙏🙏❣️❣️🙏🙏

  • @surinderkaurgandhi7121
    @surinderkaurgandhi7121 2 роки тому +28

    ਵਾਹਿਗੁਰੂ ਜੀ ਦੀ ਕਿਰਪਾ ਆਪ ਜੀ ਤੇ ਸਦਾ ਬਣੀ ਰਹੇ ਭਾਈ ਸਾਹਿਬ ਜੀ 🙏🏻🙏🏻

  • @sukhdeepkaur996
    @sukhdeepkaur996 3 роки тому +88

    ਇਹ ਸਬਦ ਸੁਣ ਕੇ ਮਨ ਨੂੰ ਸ਼ਾਤੀ ਮਿਲ ਜਾਦੀ ਆ......🙏🙏🙏

  • @PrabhRandhawas
    @PrabhRandhawas 21 день тому +1

    ਵਾਹਿਗੁਰੂ ਜੀ ਮੇਰੇ ਵੀ ਦੁੱਖ ਹਰ ਲਵੋ ਜੀ 🙏

  • @GurjitSingh-tb1lm
    @GurjitSingh-tb1lm 26 днів тому +2

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ❤❤

  • @kulwinderkaur8491
    @kulwinderkaur8491 3 роки тому +13

    Bahut hi pyara shabad hai rooh nu shanti mildi hai tian Waheguru ji de chrna nal juda hai thank you veer ji bahut hi mithi awaz hai waheguru ji hmesha mehar krni🙏🙏🙏🙏

  • @s.s.bhullar8312
    @s.s.bhullar8312 4 роки тому +126

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @gurjitkaur3340
      @gurjitkaur3340 3 роки тому +2

      Waheguru ji mehar kro ਸਭ te 🙏🙏

  • @deepaksandal5205
    @deepaksandal5205 7 місяців тому +4

    ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਕੋਟਿ ਕੋਟਿ ਪ੍ਰਣਾਮ

  • @GurwinderSingh-tn3wh
    @GurwinderSingh-tn3wh 6 місяців тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

  • @karamkaur7093
    @karamkaur7093 3 роки тому +13

    ਕੀਰਤਨ ਸੁਣਨ ਨਾਲ ਰੂਹ ਨੂੰ ਸਕੂਨ ਮਿਲਦਾ 🙏🙏🙏🙏🙏

    • @singhbrotherslifestyle
      @singhbrotherslifestyle 2 роки тому

      ua-cam.com/video/9_0GOfV5D60/v-deo.html
      DO WATCH LIKE SHARE AND SUBSCRIBE TO THIS BEAUTIFUL COMPOSITION OF SHABAD " SAJANARA MERA SAJANARA" BY SINGH BROTHERS MUSIC
      THANKYOU SO MUCH!

  • @user-et5ip5nk4t
    @user-et5ip5nk4t 5 місяців тому +7

    Mainu eh shabad sun ke baahut jeyaada skoon milda.........***** Waheguru g .........**🙏🙏🙏💞💞💞💝💝💙🖤

    • @lovepreetsingh3221
      @lovepreetsingh3221 4 місяці тому +1

      waheguru ji bhote sakoon aa savad vch ji ❣️😘😘😘😘

  • @Waheguru487
    @Waheguru487 Рік тому +1

    ਦਰਸਨ ਹਰਿ ਦੇਖਣ ਕਿ ਤਾਈਂ , ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰਿ ਹਰਿ ਨਾਮ ਹਰਿ ਹਰਿ ਨਾਮ ਧਿਆਈ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌻🙏🌻🙏🌻🙏🌻🙏🌻🙏🌻🙏❤️❤️❤️❤️❤️❤️❤️❤️❤️❤️❤️

  • @ranjitgill315
    @ranjitgill315 10 місяців тому +6

    🙏🏻ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻🥰🥰🥰

  • @preetbatth6692
    @preetbatth6692 4 роки тому +92

    ਆ ਜਿਹੜੇ ਗੁਰੂ ਦੀ ਬਾਣੀ ਅਤੇ ਸਿੱਖਾ ਨੂੰ ਮਾੜਾ ਬੋਲ਼ਦੇ ਨੇ, ਖਹਿੜਾ ਇਹਨਾਂ ਦਾ ਵੀ ਅੋਰੰਗੇ ਵਾਂਗ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਹੀ ਛੁੱਟਣਾਂ।।।।।🙏🙏

  • @Panjabsinghsidhu7326
    @Panjabsinghsidhu7326 3 роки тому +5

    🙏ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ🙏
    waheguru ji mehar kro sab te🙏🙏🙏🙏🙏🙏🙏🙏🙏🙏🙏🙏🙏

  • @sukhsandhu2905
    @sukhsandhu2905 Місяць тому +1

    ਸਭ ਉਪਰ ਵਾਹਿਗੁਰੂ ਜੀ ਮੇਹਰ ਕਰਨੀ ਜੀ 🙇🙏🙇

  • @mannatsandhu3974
    @mannatsandhu3974 2 роки тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🌹🙏🏻... ਰੂਹ ਨੂੰ ਸ਼੍ਹੂਨ ਵਾਲਾ ਸਬਦ ਹੈ🙏🏻.... ਸੱਚੇ ਪਿਤਾ ਵਾਹਿਗੁਰੂ ਜੀ ਅਪਣੇ ਗੁਰੂ ਦਰਸ਼ਨ ਤੇ ਨਾਮਦਾਨ ਦੀ ਦਾਤ ਚੁਲੀ ਪਾਓ 🌼🌹 ਹਮੇਸ਼ਾ ਅੰਗ ਸੰਗ ਰਹਿ ਕ ਸਹੀ ਮਾਰਗਦਰਸ਼ਨ ਕਰਨਾ ਆਪਣੇ ਭੁੱਲੇ ਬੱਚਿਆ ਦਾ🌹🌼🙏🏻🙏🏻🙏🏻

  • @aneettkaurr
    @aneettkaurr 5 років тому +376

    Mainu eh shabad Bahaut zayada pasand hai... Eh meri rooh nu sukoon dinda hai ..baar baar main ehho shabad sunndi aa ..❤️ Waheguru.

  • @tarsemheera143
    @tarsemheera143 Рік тому +4

    ਸਤਿਨਾਮ ਵਾਹਿਗੁਰੂ ਜੀ 🙏❤️🙏🙏🙏

  • @gururavidas9620
    @gururavidas9620 Місяць тому

    Tan tan Jagat Guru Satguru Ravidas ji Maharaj ki Jay Tan Tan Guru Nanak Dev Ji Maharaj ki Jay tan tan Satguru Kabir Ji Maharaj ki Jay tan tan Satguru Baba Farid Ji Maharaj ki Jay

  • @amritsar2604
    @amritsar2604 3 роки тому +25

    ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ।।💛🙏🏻💛🙏🏻💛🙏🏻......
    ਵਾਹਿਗੁਰੂ ਜੀ..🙏🏻🙏🏻

  • @gursahibsinghsandhu1356
    @gursahibsinghsandhu1356 4 роки тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ

  • @daljeetsingh2105
    @daljeetsingh2105 Рік тому +3

    Dhan dhan Shri Guru Ramdas Maharaj Ji 🙏🏻🙏🏻🙏🏻🙏🏻🙏🏻🙏🏻 waheguru ji 🤲🏻 waheguru ji 🤲🏻 waheguru ji 🤲🏻 waheguru ji 🤲🏻 waheguru ji 🤲🏻 waheguru ji 🤲🏻 waheguru ji 🤲🏻

  • @kulwinderkulwinder7223
    @kulwinderkulwinder7223 Рік тому +2

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ 🙏🙏🙏🙏🙏

  • @kamalpreetkaur4793
    @kamalpreetkaur4793 2 роки тому +22

    Waheguru ji shabad sunn k rooh nu sukoon te man nu shanti te jiwaan nu jen di ik navi umeed mildi va waheguru ji💫🙏🙏🙏

  • @amritsarifoodtiffinservice9260
    @amritsarifoodtiffinservice9260 2 роки тому +24

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ🙏🙏

    • @sunnybains1304
      @sunnybains1304 Рік тому

      Sunny bains wahae guerjii 🙏🙏🙏🙏🙏

  • @harmandeep4839
    @harmandeep4839 Рік тому +1

    Waheguru ji ih duniya te jo v koi jiv jantu insan jis nu tose janm dita hai jis di tose joni nischit kiti hai ohde oper apna mihar bharya hath rakhna 🙏🙏
    WAHEGURU JI KA KHALSA🙏
    WAHEGURU JI JI FATHE 🙏

  • @kauribadhni6386
    @kauribadhni6386 Рік тому +10

    🙏🙏ਤੂੰ ਹੀ ਤੂੰ ਵਾਹਿਗੁਰੂ ਜੀ ਜਰੇ ਜਰੇ ਵਿੱਚ ਤੂੰ 🙏ਤੂੰ ਹੀ ਤੂੰ 🙏

  • @balwindersing126
    @balwindersing126 3 роки тому +7

    ਵਾਹਿਗੁਰੂ ਜੀ ਮੇਹਰ ਕਰ 🙏🙏🙏🙏

  • @paramjeetsinghparamparamje7887
    @paramjeetsinghparamparamje7887 4 роки тому +34

    मिटठी बाणी ते मिटठी आवाज एह सब मेरे पातसाह दी मेहेर दा सदका है धन गुरु नानक देव जी,,,,,

  • @GursewakSingh-bp9hc
    @GursewakSingh-bp9hc 14 днів тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @amansekhon6729
    @amansekhon6729 Рік тому +4

    ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @param220
    @param220 2 роки тому +6

    💫❤👌😊✌is shabad toh upper kuch vi nhi.shukr daateya mitthi awaaz te mittha shabad.

  • @Gagandeep_Kaur22
    @Gagandeep_Kaur22 2 роки тому +8

    Shabad sun k ta meri pain v thik hogi . Satnam Shri waheguru ji

  • @NirmalSingh-gr4oc
    @NirmalSingh-gr4oc Рік тому +13

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @rajkhehra1935
    @rajkhehra1935 Рік тому +3

    ਵਾਹਿਗੁਰੂ ਜੀ ਸਭ ਦਾ ਭਲਾ ਕਰੀਂ
    ਬਹੁਤ ਪਿਆਰਾ ਸ਼ਬਦ ਗੁਰੂ ਮਹਾਰਾਜ ਭਾਈ ਸਾਹਿਬ ਤੇ ਕਿਰਪਾ ਬਣਾਈਂ ਰੱਖਣ

  • @hardeepkaur9787
    @hardeepkaur9787 4 роки тому +8

    Waheguru ji.........boht vdia awaj baba ji tuhadi te shbd v boht vdia ji

  • @ManpreetSingh-yu7ed
    @ManpreetSingh-yu7ed 4 роки тому +36

    🚩🚩🚩🚩🚩🚩🚩🚩🚩🚩🌷🌷🌷🌷🌷🌷🌷🌷🌷🌷🌷🍃🍃🍃🍃🍃🍃🍃🍁🍁🍁🍁🍁🌻🌻🌻🌻🌻🌻🌻🌺🌺🌺🌺🌺🌺🌺🍂🍂🍂🍂🍂🍂🍂🌹🌹🌹🌹🌹🌹🌹🚩🚩🚩🚩🚩🚩🚩🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🚩🚩🚩🚩🚩🚩🚩🚩🚩🚩🚩🚩He waheguru ji sabda bhala kario ji is duneaa te koee greeb na hove waheguru ji sab nu apne nam simran di daat bakshna ji waheguru ji🌷🌷🌷🌷🌷🌷🌷🌹🌹🌹🌹🌹🌹🌹🌹🍂🍂🍂🍂🍂🍂🍂🍂🌺🌺🌺🌺🌺🌺🌺🌻🌻🌻🌻🌻🌻🍁🍁🍁🍁🍁🍁🍃🍃🍃🍃🍃🍃🍃🍃🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩

  • @missknowledge1841
    @missknowledge1841 Рік тому

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਵਾਹਿਗੁਰੂ ਜੀ ਮਿਹਰ ਕਰੋ ਮਨ ਨੂੰ ਸ਼ਾਂਤੀ ਬਖਸ਼ੋ ਮੇਰੇ ਮਾਲਕਾ ਸਬਰ ਸੰਤੋਖ ਬਖਸ਼ੋ 🙏🙏😔😔😔😔😔😭

  • @manisingh3500
    @manisingh3500 7 місяців тому +2

    ਤੁਹਾਡੀ ਆਵਾਜ਼ ਬਹੁਤ ਵਧੀਆ ਵੀਰ ਜੀ

  • @harekrishna642
    @harekrishna642 3 роки тому +30

    I love this shabad waheguru ji sab te mehara kro apne bachya Diya bhulla baksho

    • @singhbrotherslifestyle
      @singhbrotherslifestyle 2 роки тому

      ua-cam.com/video/9_0GOfV5D60/v-deo.html
      DO WATCH LIKE SHARE AND SUBSCRIBE TO THIS BEAUTIFUL COMPOSITION OF SHABAD " SAJANARA MERA SAJANARA" BY SINGH BROTHERS MUSIC
      THANKYOU SO MUCH!

  • @pritpalsingh5325
    @pritpalsingh5325 Рік тому +17

    The Great shabd and Harmony voice of bhai Jujar Singh JI. 👍👍👍👍👍🙏🙏🙏🙏🙏🙏🙏🙏🙏🙏🙏🙏🙏

  • @user-nc1hr2yb6n
    @user-nc1hr2yb6n 11 місяців тому +3

    WAHEGURU JI BAHUT HI PYARI AVAJ HAI BAHUT HI VADHIYA KIRTN HAI ASI HAR DIN TUHADA KIRTN SUNDE HA BAR BAAR DILL KARDA SUNN NU WAHEGURU JI TUHANU HAMESA CHARDI KLA VICH RAKHN JI SAB NU APNI BANI NAL JORHI RAKHN SATNAM WAHEGURU JI🙏🙏🙏🙏🙏🙏🙏🤝🙏🙏

  • @sunitarani3073
    @sunitarani3073 Місяць тому +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏🙏🙏🙏

  • @sandhusaab6362
    @sandhusaab6362 5 років тому +133

    ਬਹੁਤ ਹੀ ਸੋਹਣਾ ਸਬਦ ਅਾ ਵੀਰ ਜੀ

  • @SurjitSingh-qw7ok
    @SurjitSingh-qw7ok 4 роки тому +34

    Dhan Guru Granth Sahib ji Tera hi aasra Satnam Siri waheguru Sahib ji🙏☝⛳

  • @lovepreetsinghgill1140
    @lovepreetsinghgill1140 10 місяців тому

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ 🙏🙏🌹🌹💐💐🌷🌷

  • @sukhpalsingh9698
    @sukhpalsingh9698 Місяць тому +2

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @AmandeepSingh-wh9pr
    @AmandeepSingh-wh9pr 4 роки тому +33

    Waheguru ji 🙏🙏🙏🙏🙏waheguru ji 🌹🌹🌹🌹🌹waheguru ji 🙏🙏🙏🙏🙏waheguru ji 🌹🌹🌹🌹🌹waheguru ji 🙏🙏🙏🙏🙏waheguru ji 🌹🌹🌹🌹🌹waheguru ji 🙏🙏🙏🙏🙏waheguru ji 🌹🌹🌹🌹🌹waheguru ji 🙏🙏🙏🙏🙏

  • @poojagill5133
    @poojagill5133 2 роки тому +5

    Waheguru ji Buht hi Mitha Sabaad hai Waheguru ji 🙏🙏🤗🤗 Sarbaat Da Bahla Karna Waheguru ji 🙏🙏🤗🤗 Meher Karna Waheguru ji 🙏🙏🤗🤗

  • @jasvirsingh8968
    @jasvirsingh8968 Рік тому

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਸਦਕਾ ਮਨੁੱਖੀ ਮਿਲਣ ਹੁੰਦਾ ਉਸ ਪਰਮਾਤਮਾ ਦਾ ਨਾਮ ਗੁਰੂ ਰਾਮਦਾਸ ਸਾਹਿਬ ਜੀ ਹੈ ਸੱਚ ਖੰਡ ਵਾਸੀ ਹੋ ਜਾਂਦਾ ਜੀਵ ਉਸ ਦੀ ਮਦਦ ਦਿਆ ਨਾਲ

  • @kuldeepsinghgill4327
    @kuldeepsinghgill4327 8 місяців тому

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 💐💐 ਤੰਦਰੁਸਤੀ ਬਖਸ਼ਣਾ ਸਭਨਾਂ ਨੂੰ ਜੀ 🙏🙏

  • @nishansinghrai1040
    @nishansinghrai1040 Рік тому +7

    Dhan Dhan Guru Ramdas Ji🌷🌷🌷🌺🌺🌺🌺

  • @hayabentizamir7161
    @hayabentizamir7161 3 роки тому +43

    Masha allla wah wah kitna pyara shabad hai

    • @brijpal69
      @brijpal69 2 роки тому +6

      Allah ke nek Bande Lagte ho. Salaam hai dil se

  • @sunitarani3073
    @sunitarani3073 10 днів тому

    ਸਤਿਨਾਮ ਜੀ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏

  • @RanjitSingh-pd2xt
    @RanjitSingh-pd2xt 5 років тому +74

    Waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 ji tuhada he aasra kirpra rakheyo waheguru 🙏 ji

  • @jogasingh4372
    @jogasingh4372 5 років тому +7

    ਵਾਹ ਜੀ ਭਾੲੀ ਜੀ ਨੇ ਕਮਾਲ ਕਰਤੀ

  • @daljeetsingh2105
    @daljeetsingh2105 Рік тому +2

    Dhan dhan Guru Granth Sahib Ji Maharaj 🙏🏻🙏🏻🙏🏻🙏🏻🙏🏻🙏🏻🙏🏻🙏🏻

  • @user-uo2jv7yt5r
    @user-uo2jv7yt5r 10 місяців тому +4

    Waheguru ji waheguru ji waheguru ji waheguru ji waheguru ji

  • @sukhsandhu8663
    @sukhsandhu8663 2 роки тому +8

    Waheguru ji 🙏 sab nu khush rkheo g 🙏🙏🙏Mehra bhareya hath rkhna sab te g 🙏🙏🙏🙏❤️

  • @amitThakur-hf9jw
    @amitThakur-hf9jw 2 роки тому +24

    Satnaam shri Waheguru Nanak naam chardikala Tere bane sarbat da bhala......... This shabad touch my heart.. 🙏🙏🙏🙏🙏🙏🙏🙏🙏🙏

  • @tarsemheera143
    @tarsemheera143 Рік тому +2

    ਸਤਿਨਾਮ ਵਾਹਿਗੁਰੂ ਜੀ 🙏🙏🙏🙏🇦🇪🇦🇪🇦🇪❤️❤️✍️✍️

  • @darbarasingh7104
    @darbarasingh7104 10 місяців тому +3

    Waheguru ji apni kirpa hamesha sareya te bnayi rakheyo and sari dunia nu hamesha khush rakheyo

  • @manisran492
    @manisran492 2 роки тому +44

    ਇਹ ਸਬਦ ਸੁਣ ਕੇ ਮਨ ਨੂੰ ਸਾਂਤੀ ਮਿਲਦੀ ਐ ਸਤਿਨਾਮ ਵਾਹਿਗੁਰੂ ਜੀ

  • @gurpreetsinghghotra2743
    @gurpreetsinghghotra2743 5 місяців тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @daljeetsingh2105
    @daljeetsingh2105 Рік тому +4

    Dhan dhan Baba Deep Singh Ji Maharaj 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 waheguru ji 🤲🏻

  • @pritpalsingh5325
    @pritpalsingh5325 Рік тому +9

    The Great Shabd and Harmony voice of bhai ShibJi.👍👍👍👍👍🙏🙏🙏🙏🙏🙏

  • @HarpalSingh-tx5br
    @HarpalSingh-tx5br 4 роки тому +6

    Satgur mehar kary sukh daata waheguru waheguru waheguru waheguru waheguru waheguru.

  • @Harry__Maherna
    @Harry__Maherna Рік тому

    Satguru saadiyaan bhullan chukaan nu maaf kreo waheguru ji ...saanu sidhe raah paao waheguru ji ...asi ndaan bche aa 🙂🙏🙏💖💖

  • @surjeetsingh3109
    @surjeetsingh3109 10 місяців тому +1

    ❤❤ ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰਖਣ ਜੀ❤❤❤

  • @pavandeep750
    @pavandeep750 4 роки тому +7

    koi aaan milaavae mera preetm pyara🤗🙏🙏🙏waheguru g mehar kryeo mere prmatma....

  • @poonamkaushal8860
    @poonamkaushal8860 4 роки тому +53

    Rooh ko Roshan KR deti h ye guruwani.🙏🙏

    • @VijaySingh-mb4bo
      @VijaySingh-mb4bo 4 роки тому

      Karan

    • @gorasaini723
      @gorasaini723 3 роки тому +1

      Tdhdhsushywuhevhshsbahbacsghsdghdhbdudj the e mail to the e I I have used the same hxhdhdhshbVzfafafafagsgfdgbsbshsbfsgsvgwbafgwgwbnnenenfeyhwgwhhsbsvvssvdgydgsgbsbsbhwhjsjsjhshshshhshsgbsvdccdgdgdggdhgsgdggsggsfgsffscfsgdhbehhshhdhdgshhvagagfwhhgsffgajagwggsjsbvdhjsbsgsghshhshwgsghsgshvsggdvvsgskssjuhshshsgshhsgshgshsvdgdvsgdg er fhhhhdhshhshshahhahahahagaggßgywg

    • @gorasaini723
      @gorasaini723 3 роки тому +1

      Dog gfsgsfsfgshshhvcfryhxcsdfyyys tfgtfcxxz

  • @M.S_GAMER_217
    @M.S_GAMER_217 14 днів тому +1

    DHAN DHAN SHRI GURU RAMDAS JI ❤🙏🏻

  • @gurmejsingh6233
    @gurmejsingh6233 4 роки тому +29

    ਵਾਹਿਗੁਰੂ ਜੀ

    • @lakvirsingh4521
      @lakvirsingh4521 4 роки тому +2

      Waheguru ji Ka khalsa waheguru ji ki fateh ji

  • @sehajgoraya9567
    @sehajgoraya9567 2 роки тому +21

    Waheguru ji apni mehar rakhyo sabb te plsss🙇🙇🙇🙇

  • @palakumar-jx7qc
    @palakumar-jx7qc Місяць тому

    ♥️🙏♥️🙏♥️ dhan dhan shriguru granth sahibji 🌺🌿 waheguruji 🌹🌹🌿 waheguruji 🌹🌹🌿 waheguruji 🌹🌹🌿🌹 waheguruji 🌹🌹🌿🌹

  • @amarjitsingharnejar8008
    @amarjitsingharnejar8008 12 днів тому

    🙏🙏Satnaam Sri Waheguru Ji🙏🙏
    HAR VELE SHUKRANA WAHEGURU JI🙏🙏Satnaam Sri Waheguru Ji 🙏🙏Dhan Dhan Sri Guru Nanak Dev Ji 🙏🙏Dhan Dhan Sri Guru Angad Dev Ji 🙏🙏Dhan Dhan Sri Guru Amar Dass Ji 🙏🙏Dhan Dhan Sri Guru Ram Daas Ji 🙏🙏Dhan Dhan Sri Guru Arjan Dev Ji 🙏🙏Dhan Dhan Sri Guru Har Gobind Sahib Ji🙏🙏Dhan Dhan Sri Guru Har Rai Sahib Ji🙏🙏Dhan Dhan Sri Guru Har Krishan Sahib Ji🙏🙏🙏Dhan Dhan Sri Guru Teg Bahadur Ji 🙏🙏Dhan Dhan Sahib Sri Guru Gobind Singh Sahib Ji🙏🙏🙏🙏

  • @amanjotnirmaan2924
    @amanjotnirmaan2924 11 місяців тому +5

    Dhan Dhan Shri Guru Ramdas Sahib Maharaj Ji ❤️🌸🌹🙏

  • @manjindersinggsingh3907
    @manjindersinggsingh3907 Рік тому +7

    Dhan Dhan BABA DEEP SINGH ji 🙏🙏🙏🙇‍♀️🙇‍♀️🙇‍♀️🤲🤲🙏🙏🙏

  • @user-fh4tn6vw7z
    @user-fh4tn6vw7z 8 місяців тому +4

    ❤ satnam whaguru ❤️ Satnam whaguru ❤️

  • @LovepreetSingh-dx2ly
    @LovepreetSingh-dx2ly Місяць тому +1

    Waheguru ji Waheguru ji Waheguru ji Waheguru ji waheguru ji Waheguru ji

  • @jassjot7825
    @jassjot7825 4 роки тому +13

    Bahut pyaara sabad aa sacchi Mann nu skoon milda sun k...

  • @karangajam7583
    @karangajam7583 2 роки тому +6

    Bahut hi beautiful shabad kirtan hai waheguru ji
    Gurumukh raam gopal

  • @atarsingh5653
    @atarsingh5653 Рік тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਬੋਹਤ ਵਧੀਆ ਜੀ ਕੀਰਤਨ ❤❤