GANGAJAL | vekh le Baba Teri Duniya | Birender Dhillon | Shamsher Lehri | Ganga ! Ganga meli !
Вставка
- Опубліковано 24 чер 2020
- New Song ► • Deedar-E-Murshid | Bir...
Ganga ! Yamuna ! Ganga b meli ho gai
GANGAJAL | BABA TERI DUNIYA
Vekh lai baba teri dunia kini mailii ho rahii ae,
Gangajal nu chhad k aj kal hath alcohol naal dho rahii hai...
Beshukre je ho gaye sare shukar na koi jane,
Matlab kadh k paase hunde ho gaye lok syaane,
Hath hath nu khandai dhokhebaazi shikhran chhoh rahi hai,
Gangajal nu chhad k aj kal hath alcohol naal dho rahii hai...
Dharam kise de palle hai nahi gallan karan bathere,
Ik dooje nu maaran kuttan naa'n lounde ne tere,
Daya deenta bhul k baba dunia kooda dhoh rahii ae,
Gangajal nu chhad k aj kal hath alcohol naal dho rahii ae...
Dhee bahan di sharm rahi na aaj kal kise nu baba gande gande gane gaunde khatir juthi wah wah
Sun de Loki khush hoke par ma boli tan to rahi
Singer- Birender Dhillon, Shamsher Lehri
Lyrics- Shamsher Lehri
Music- Joy Atul
Directors- Charanbir Mahal, Amrita
Video- Risky, Raj Verma
Editor- Santokh S Khera
Special Thanks- Ravinder Sharma, Raj Kumar, Rajveer, Azaad,Manohar Lal, Roop-Basnt,Dream's Land Film City
Label- Banjare Music
►Operator Codes :
● Idea : Idea Subscribers for Dialer Tone Direct Dial 12037075
● Vodafone : Vodafone Subscribers for Caller Tune Direct Dial 12037075
● Airtel: Airtel Subscribers for Caller Tune Direct Dial 5432117440353
● BSNL (E): to set Dialer Tunes sms BT12037075 to 56700
● BSNL (S): to set Dialer Tunes sms BT12037075 to 56700
►►Subscribe our channel and press bell icon for more videos:-
/ banjaremusic
Music Out:►www.musicout.com/download/gan...
Wynk Music:►wynk.in/u/gOELswVqQ
Apple Music:► / gangajal-single
Hungama:►www.hungama.com/album/gangajal...
Jio Saavn:►www.jiosaavn.com/song/gangaja...
www.saavn.com/s/song/punjabi/...
Gaana:►gaana.com/song/gangajal
Spotify:►open.spotify.com/album/2XeKNL...
देख लै बाबा तेरी दुनिया कितनी मैली हो रही है
गंगाजल नूँ छड़ के आजकल हत्थ अल्कोहल नाल धो रही है
बेशुकरे जे हो गए सारे शुकर ना कोई जाने
मतलब कढ़ के पासे हुनदे हो गए लोक सयाने
हथ हथ नूँ खांदै धोखेबाज़ी शिखरां छो रही है
#Ganga
#Gangajal
#BanjareMusic
#LatestSong
ਵੇਖ ਲੈ ਬਾਬਾ ਤੇਰੀ ਦੁਨੀਆਂ ਕਿੰਨੀ ਮੈਲੀ ਹੋ ਰਹੀ ਐ,
Oh lord, See how dirty your world is getting,
ਗੰਗਾ ਜਲ ਨੂੰ ਛੱਡ ਕੇ ਅੱਜ ਕਲ੍ਹ ਹੱਥ ਅਲਕੋਹਲ ਨਾਲ ਧੋ ਰਹੀ ਐ।
People are using alchohal to clean the hands, instead of The Holly Ganga Water!
ਬੇਸ਼ੁਕਰੇ ਜਹੇ ਹੋਗੇ ਸਾਰੇ, ਸ਼ੁਕਰ ਨਾ ਕੋਈ ਜਾਨੇ,
Everyone turned to be ungrateful, Nobody knows Gratitude
ਮਤਲਬ ਕੜ ਕ ਪਾਸੇ ਹੁੰਦੇ, ਹੋਗਏ ਲੋਕ ਸਿਆਣੇ
Get their work done and get aside, people are getting smart !
ਹੱਥ ਹੱਥ ਨੂੰ ਖਾਂਦੇ , ਧੋਖੇਬਾਜ਼ੀ ਸਿਖ਼ਰਾਂ ਛੋ ਰਹੀ ਐ,
Cheating on each other , deception is reaching its peak.
ਗੰਗਾ ਜਲ ਨੂੰ ਛੱਡ ਕੇ ਅੱਜ ਕਲ੍ਹ ਹੱਥ ਅਲਕੋਹਲ ਨਾਲ ਧੋ ਰਹੀ ਐ।
People are using alchohal to clean the hands, instead of The Holly Ganga Water
ਵੇਖ ਲੈ ਬਾਬਾ ਤੇਰੀ ਦੁਨੀਆਂ ਕਿੰਨੀ ਮੈਲੀ ਹੋ ਰਹੀ ਐ,
Oh lord, See how dirty your world is getting,
ਗੰਗਾ ਜਲ ਨੂੰ ਛੱਡ ਕੇ ਅੱਜ ਕਲ੍ਹ ਹੱਥ ਅਲਕੋਹਲ ਨਾਲ ਧੋ ਰਹੀ ਐ।
People are using alchohal to clean the hands, instead of The Holly Ganga Water!
ਧਰਮ ਕਿਸੇ ਦੇ ਪੱਲੇ ਹੈਨੀ, ਗੱਲਾਂ ਕਰਨ ਬਥੇਰੇ,
Religion is beyond one's reach, much to talk about,
ਇੱਕ ਦੂਜੇ ਨੂੰ ਮਾਰਨ ਕੁੱਟਣ ਨਾਂ ਲਾਉਂਦੇ ਨੇ ਤੇਰੇ,
They beat or kill one another and blame you for their deeds
ਦਯਾ ਦੀਨਤਾ ਭੁੱਲ ਕੇ ਬਾਬਾ, ਦੁਨੀਆਂ ਕੂੜਾ ਢੋਹ ਰਹੀ ਐ
This world has Forgotten Mercy , Oh Lord! the world is carrying garbage
ਗੰਗਾ ਜਲ ਨੂੰ ਛੱਡ ਕੇ ਅੱਜ ਕਲ੍ਹ ਹੱਥ ਅਲਕੋਹਲ ਨਾਲ ਧੋ ਰਹੀ ਐ।
People are using alchohal to clean the hands, instead of The Holly Ganga Water!
ਵੇਖ ਲੈ ਬਾਬਾ ਤੇਰੀ ਦੁਨੀਆਂ ਕਿੰਨੀ ਮੈਲੀ ਹੋ ਰਹੀ ਐ,
Oh lord, See how dirty your world is getting,
ਗੰਗਾ ਜਲ ਨੂੰ ਛੱਡ ਕੇ ਅੱਜ ਕਲ੍ਹ ਹੱਥ ਅਲਕੋਹਲ ਨਾਲ ਧੋ ਰਹੀ ਐ।
People are using alchohal to clean the hands, instead of The Holly Ganga Water!
ਧੀ ਭੈਣ ਦੀ ਸ਼ਰਮ ਰਹੀ ਨਾ, ਅੱਜ ਕਲ੍ਹ ਨਾ ਕਿਸੇ ਨੂੰ ਬਾਬਾ,
Nobody seems to care about the girls
ਗੰਦੇ ਗੰਦੇ ਗਾਣੇ ਗਾਉਂਦੇ, ਖਾਤਰ ਚੂਠੀ ਵਾਹ ਵਾਹ,
dirty songs are being sung for the sake of Name and Fame !
ਸੁਣਦੇ ਲੋਕੀ ਖੁਸ਼ ਹੋ ਕੇ, ਪਰ ਮਾਂ ਬੋਲੀ ਤਾਂ ਰੋ ਰਹੀ ਐ
Unfortunately,People are happy with the vulnerable Music , but the Mother Language is Crying
ਗੰਗਾ ਜਲ ਨੂੰ ਛੱਡ ਕੇ ਅੱਜ ਕਲ੍ਹ ਹੱਥ ਅਲਕੋਹਲ ਨਾਲ ਧੋ ਰਹੀ ਐ।
People are using alchohal to clean the hands, instead of The Holly Ganga Water!
ਵੇਖ ਲੈ ਬਾਬਾ ਤੇਰੀ ਦੁਨੀਆਂ ਕਿੰਨੀ ਮੈਲੀ ਹੋ ਰਹੀ ਐ,
Oh lord, See how dirty your world is getting,
ਗੰਗਾ ਜਲ ਨੂੰ ਛੱਡ ਕੇ ਅੱਜ ਕਲ੍ਹ ਹੱਥ ਅਲਕੋਹਲ ਨਾਲ ਧੋ ਰਹੀ ਐ।
People are using alchohal to clean the hands, instead of The Holly Ganga Water!
ਸੱਚ ਨੂੰ ਫਾਂਸੀ ਲਾਉਂਦੇ ਏਥੇ, ਚੂਠੀਆਂ ਦੀ ਸਰਦਾਰੀ,
Hanging the truth here, the dominion of the liers,
ਬਹੁਤ ਕਰੀਬੀ ਹੁੰਦੇ ਜਿਹੜੇ, ਕਰਦੇ ਯਾਰ ਗ਼ਦਰੀ,
Those who are very close, do betray,
ਬਾਬਾ ਨਾਨਕ ਤੇਰੀ ਦੁਨੀਆ ਏਦਾਂ ਦੀ ਕਿਉਂ ਹੋ ਰਹੀ ਐ
Lord Nanak, why is your world getting like this?
ਗੰਗਾ ਜਲ ਨੂੰ ਛੱਡ ਕੇ ਅੱਜ ਕਲ੍ਹ ਹੱਥ ਅਲਕੋਹਲ ਨਾਲ ਧੋ ਰਹੀ
👉जितनी तारीफ👌👌 की जाए गाने की वो भी कम है एक एक लाइन दुनिया की हक़ीक़त दर्शाता है जी मस्त😘😘 है जी ऐसे ही गाते रहो जी सतगुरु सबको खुश रखे🙏🙏
Wj
ਕੋਣ ਕਹਿੰਦਾ ਹੈ ਕਿ ਅਜਿਹੇ ਅਨਮੋਲ ਗੀਤ ਸੁਣਦਾ ਨਹੀਂ ਅਫ਼ਸੋਸ ਸਿਰਫ ਇੱਕ ਹੀ ਲਾਈਕ ਕਰ ਸਕਦਾ 🙏🙏🙏🙏🙏🙏🙏🙏🙏
ਬਹੁਤ ਬਹੁਤ ਇੱਜਤ ਮਾਣ ਸਤਿਕਾਰ ਜੀ ,,,,,ਕਹਿੰਦੇ ਮਸ਼ਹੂਰ ਤਾਂ ਹਰ ਕੋਈ ਹੋ ਜਾਂਦਾ ,,ਪ੍ਰਸਿੱਧ ਹੋਣਾ ਹੋਰ ਗੱਲ ਹੁੰਦੀ ਐ
Very nice song
Jagmalwali
ਪਰ ਮਾਂ ਬੌਲੀ ਤਾਂ ਰੌ ਰਹੀ ਆ
😢😢😢😢😢😢😢
ਦੇਖ ਲਾ ਬਾਬਾ ਤੇਰੀ ਦੁਨੀਆਂ ਕਿੰਨੀ ਮੈਲੀ ਹੋ ਰਹੀ ਏ
ਇਹ ਸਮੇਂ ਦਾ ਸੱਚ ਹੈ, ਇਹ ਵੀ ਸੱਚ ਹੈ ਕਿ ਸੱਚ ਸੱਚ ਹੀ ਹੁੰਦਾ ਚਾਹੇ ਅਸੱਚਿਆਂ ਲਈ ਕੌੜਾ ...
धन धन सतगुरु तेरा ही आसरा जी
दुनिया की सच्ची कहानी बताई है वाह वाह बीरेंद्र दिल्लेन बेताज बादशाह इक दूज मार ना कुटे गंगाजल नू छड़ के आज कल दुनिया मेली हो रहि है।
Realy A good song.. 100 baar sun liya hu pher bhe Or sunne ka man kar raha h.. Aap dono logo ko or aapki pure team ko salute h mera.. Aaj ke dor m aapne itna acha or realty wali vedio banaye h .. Love u sir ji
I'm very impressive for this song bcz its a True song nd I like it nd proud it singer nd director
Mostly in punjab area drugs use so nuch
Very nice song 👍 m is song ko do teen bar sunta hu daily
Monu
@@vinodpanghal2783 ku tu vaha drugs inspector h Kya
🙏🙏🙏🙏🙏
प्रत्येक गीत की लाइन समाज के लिए बड़ा massage दे रही है दिल को छू गया ये सोंग ❤❤
ਪਾਹੀ ਸਾਬ ਏਕ ਗਲ ਕਹਾਂ ਘਨੇ ਤਾ ਬਾਲੇ ਸੁਨੇ ਸੀ ਅਜ ਤਕ ਪਰ ਏਹੋ ਜੀਆ ਕੋਇ ਸਾਰੇ ਤਕ ਨੀ ਸੁਣਿਆ ਸੀ
बहुत ही सुंदर गायक आज के इस गंदे समाज को आईना दिखाने प्रस्तुत हुए हैं परमात्मा के दो अनमोल रत्न
Tusi donvan veera ne gajb kar dittav tuhadi tareef vashte koi sabe ko sabd hainni
ਦਿਲ ਖੁਸ਼ ਹੋ ਗਿਆ ਜੀ
भाई, लट्ठ गाडदियां..... Superb
नग्न कलाकारी से परे एक सच्चा ज्ञान और bdia song 👌👌👌👌
गज़ब दा सॉंग है भाई जी दिल ने छू गया।
Nice👍, जी यही सच है 😣, आज की दुनिया का 🙏🙏,, wahegaru मेहर करो इन कलयुग के 😊लोगो पे, 😭😭😭
सत् साहेब जी सब नु 🙏🙏
ਬਹੁਤ ਦੁੱਖ ਅਾ ੲਿਹਨਾ ਗਾਣਿ ਅਾ ਦੇ ਵਿੳੂ ੲਿਹਨੇ ਘੱਟ .........ਰੱਬ ਲੋਕਾ ਨੰੂ ਸਮੱਤ ਦੇਵੇ....
ਬਹੁਤ ਹੀ ਸ਼ਾਨਦਾਰ ਗੀਤ ਲਿਖਿਆ ਅਤੇ ਵੀਰ ਜੀ ਤੁਸੀਂ ਬਹੁਤ ਹੀ ਸੋਹਣੇ ਢੰਗ ਨਾਲ ਗਾਇਆ ਵੀ ਹੈ ਗੀਤ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਵੀਰ ਤੁਹਾਡੇ ਉੱਪਰ ਅਤੇ ਤੁਹਾਡੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਣ , ਤੰਦਰੁਸਤੀਆਂ ਬਖਸ਼ਣ , ਕਾਮਯਾਬੀਆਂ ਬਖਸ਼ਣ , ਤਰੱਕੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।
😊
Wowww bhai kya song h appki voice bhai Kamal ki h... Or song ki wordings ka too kya ka kahna... Dil ko chu gyi..... Itnti feelings💘💘 ke sth mene koi song nhi suna aaj tkkk.... Koi words hi nhi bhai bolne ko ..... Mind blowing........ 😍😍🥰🥰🥰🥰
I m from pakistan
Buhat vadiya song such bol ditaa prawan ne Allah thunu hor buhtiyan tarqiyan dawe
Waheguru ji 😊😌🙏🙏🙏🙏
Aaj pehli baar inka song suna or fan ho gya m to inka❤️
ਬਹੁਤ ਹੀ ਵਧੀਆ ਆਵਾਜ਼ ਤੇ ਗੀਤ ਵੀ । ਵਾਹ ਜੀ ਵਾਹ
ਮੈਂ ਬਹੁਤ ਪ੍ਰਭਾਵਿਤ ਤੇ ਹੈਰਾਨ ਹੋਇਆ ਉਸ ਰੱਬ ਦਾ ਸੁਕਰਾਣਾ ਕੀਤਾ ਇਹਨੀ ਵਧੀਆ ਸਾਫ ਸੁਥਰੀ ਗਾਇਕੀ ਤੇ ਸੁਣਿਆ ਇਹਨਾਂ ਘੱਟ ਗਿਣਤੀ ਵਿਚ ਫਿਰ ਸੋਚਿਆ ਚੰਗੇ ਸਾਹਿਤ ਨੂੰ ਬਹੁਤ ਘੱਟ ਸੁਣਦੇ ਤੇ ਪੜਦੇ ਨੇ
Qqqqq
सतनाम वाहे गुरु जी ❤
Bahut pyar,bahut satikaar aap sabh nu,Malik app sabh nu Chardhiklaa ch rakhe 🙏🙏
🙏🙏🙏
Bhot sohna song ji
Ganga jal
God bless
Singing bhot sohni kiti
Likhya v bhot vdiya ji
ਰੱਬ ਤਰੱਕੀ ਬਖਸ਼ੇ ਵੀਰਾਂ ਨੂੰ
Buhat buhat vadhia geet. Specially music every single instrument very very soothing.
हर हर महादेव
Jo log is gane ko 2020 m sun rha h vo like kro👇👇
👍👍
ਆਪ ਪਰਮਾਤਮਾ ਦੀ ਜਾਣਕਾਰੀ ਦੁਨੀਆਂ ਨੂੰ ਸੁਣਾ ਰਹੇ ਹੋ ਵਾਹਿਗੁਰੂ
Jo bole so nihal Sat Shri akaal
अति सुन्दर जी मां सरस्वती जी दी कृपा सदैव वनी रहे जी
Yaar aap log kitna aacha gaate ho maja aa gaya👌👌👌👌👌keep uploading more vedios all the best
Jehre bande no eh gana ni pasand usda kuch ni ho sakda...bai lagge raho..sanu twade ganne pasand aa re ne ..💯💯💯A1 song twase zariye duniya da sach samne aa reha..❣❣❣....thanks a lot for the song.🙏🏼
Bhot ruhani Lyrics and voice ne 22❤❤
ਜਿਸ ਰਾਹ ਦੀ ਤੁਸੀਂ ਗੱਲ ਕਰ ਰਹੇ ਹੋ , ਇਹ ਭੁੱਖਿਆਂ ਦਾ ਰਾਹ ਨਹੀਂ , ਨਾ ਹੀ ਤਨੋਂ ਅਤੇ ਨਾ ਹੀ ਮਨੋ । ਉਮੀਦ ਕਰਦਾ ਹਾਂ ਕਿ ਤੁਹਾਡੇ ਪੈਰ ਥਿੜਕਣਗੇ ਨਹੀਂ । ਤੁਹਾਡੇ ਬੋਲ ਲੋਕਾਂ ਲਈ ਰੂਹ ਦੀ ਖੁਰਾਕ ਹਨ ।
Very true 😘 and very impressive,but problem is no body want to listen truth of life
this song is india and all city ke liye best waheguru ji veer ji this song is best 😔😔
ਬਹੁਤ ਵਧੀਆ ਵੀਰੋ ਸੁਣ ਕਿ ਮਨ ਨੂੰ ਸਕੂਨ ਮਿਲ ਰਿਹਾ 🙏🏽
Why the views in such master pieces are so low..True ..vekh le baba teri duniya kitni melli ho gyi hai ganga jal nu Chad k hath alcohol nal toh ri hai...
My salute to both of you 🙏..
Thank you ❤️
Bhai dil khus ho gaya ye sab sun kar
ਬਹੁਤ ਵਧੀਆ ਗੀਤ ਦਿਲੋ ਸਪੋਟ ਬਾਈ
Bus aida dei geet gayodei rahi o veer ji asi like kardei ਰਵਾ ਗੈ
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਿਰਪਾ ਕਰਿਓ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।
ਇਕ ਸੋਹਣਾ ਗੀਤ
Bhut sohni awaj and lirics waheguru mehar krn veero
ਧੰਨ ਧੰਨ ਸਤਗੁਰੁ ਤੇਰਾ ਹੀ ਆਸਰਾ 🙏🙏🙏
ਵਾਹਿਗੁਰੂ ਜੀ
No words.. bitter truth of today's world
ਬਾਈ ਜੀ ਜਿਹੜੇ ਗੰਗਾਂ ਜਲ ਦੀ ਆਪ ਜੀ ਗੱਲ ਕਰ ਰਹੇ ਹੋ ਲੋਕਾਂ ਨੇ ੳਹਦੀ ਵੀ ਮਾਂ ਭੈਂਣ ਇਕ ਕੀਤੀ ਹੇਈ ਐ। ਹੁਣ ਮੇਰੇ ਵੀਰ ੳਹਦੇ ਤੇ ਵੀ ਗਾਣਾ ਲਿਖੋ।
ਬਹੁਤ ਬਹੁਤ ਧੰਨਵਾਦ ਵੀਰੋ
Har Mahadev 😌🙏
Dono bhai k liy ek like bnta h or song so sweet🥰🥰🥰
blessings to you💫💟...we liked the lyrics..The lyrics are something different❣️❣️...
क्या गाना गाया है आप लोगों ने।
वैसे तो मुझे म्यूजिक उतना पसंद नही है लेकिन आपको सुनकर जैसे जिंदगी में रस भर गया।
धन्यवाद।
Wah ji ruh ko khush or diya...mahadev...jai baba Nanak ji...🌺🌺🌺🙏
Nice song ja bhole nath ❤❤
Wah Kya song hai ❤❤❤
इतने प्यारे बोल इतना प्यार म्यूजिक मजा आ गया वीरे ❤
Waheguru ji mehar kare🙏🙏🙏💕💕💕👌👌👌
Prime asia te chaj da bichar dekh ke kon son reha ahe song
Waheguruji Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji
I from iran
Very nice song♥️♥️♥️♥️♥️
Super jodi h ji rab hmessa hi khus rkhe ji
I Thanks all composers Director Singer ... Special thanks to Birender Dhillon and Lehri ji..#Heart touching
Vahut sohnaa song ❤💯💯💯💯🔥🔥🔥🔥💞💞💕💕💞💗
Tuc vi koka ji
Kitne pyari aawaz hai ...😊💞
Beautiful song ❤️
True Aaj Ka Jamana
Kon kon chajj da vichar sunke aya aithe
👍👍👍👌👌👌👌👌
Sukoon milta h bhai mujhe apke song sun kar bhai 🙏
Song banane or gane wale ko dil se salute.......jai nanak dev
Lyrics is osm and voice
Such a nice song bhai ji 🙏🙏🙏🙏
ਬਹੁਤ ਵਧੀਆ ਗਾਇਆ😮
Nyc Song ji...👍👍👍👍👍👍.. Har Gall Sach Dssii Aaa Bhut Vdiya Ji...🙏🙏🙏🙏🙏
Gud song aa veere . Ajj de time ch bhi enni saadgi WALA song.. bahut vadia..jeonde raho
Waheguru ji 🙏🙏
Good
ਬਹੁਤ ਸੋਹਣਾ ਵੀਰੋ 🙏🏻
Awesome sweet song 👍👍👍👍👍👍👍👍
I love this song.
Wekh le baba teri dunia kinni maili ho rahi hai...
Well done bro. Kisko acha lga song
Bhai punjabi aata nahi pr samaj me aaya
Gangajal k alva sab mela ho gaya sabse jyada to matlabi insan 🙏
Gujarat se❣️🤟
Ye kh rhe hai k ganga jal ko chod kar hath sharaab se dhori hai duniya
Dhan gurunanakji
Gjb bhaji kya song gaya h bahut hi man ko lubhane vala awesome very nice
Jay ho baba ki
Very nice song 👍
Bhut badiya ji 🙏🙏
Sat name waheguru
A song which deserves millions views is just getting a thousands......
heart touching song🙏🙏
ਵਡਾ ਸੋਨਾ
Laljwab song 👍👌👌
Spr Bhaji Lot of salute to you and your team
thanks veer g thoda dova da haje v kaii shikve c raab nal te o v duur hoge ajj boht boht dhanwaad thoda
Wonderful 👍👍
100 % sach ji lok singra lai lar reha ne apne lai nahi ji
bhut nice song ji