Turbo Modification || GS Turbo Moga ਵਾਲਿਆਂ ਦੇ ਅੱਜ ਫਿਰ ਗਿਆ ਲਵਾਇਆ ਟਰਬੋ sound check ਕਰੋ🔥
Вставка
- Опубліковано 2 жов 2024
- ✅ Subscribe my UA-cam channel ✅@paramveerpandher65
Follow me on ✅
Instagram - ...
Snapchat - / cxmy2fee
#sidhumoosewala #sidhu #justiceforsidhumoosewala #legend #restinpower #respect #tractor #tractorvideo #modification #modified #turbo #turboengine #power #sound #tractorlovers #farmtrac6055 #farmtrac #preet #preet6049 #preettractor #paramveerpandher
veer ji arjun 555 ultra 1 da kina kharcha ji
ਭਰਾ ਇਹ ਟਰੈਕਟਰ ਕਿਹੜਾ ਤੇ ਫਾਈਬਰ ਹੌਲੈਂਡ ਆਲੀ ਕਿੱਥੋਂ ਲਵਾਈ ਸੀ??
Bai preet 6049 bai. Hood kup to lgvai c jandu de o
@@paramveerpandher65 ਕੌਣ kup ਵਾਲੇ ਬਾਈ?? ਓਹਨਾਂ ਦੀ ਕੋਈ ID ਜਾ ਨੰਬਰ ਵਗੈਰਾ ਦੱਸੀਂ।
Jndu kup insta te aa
@@paramveerpandher65 ok bhra
22 farmtrac 6055 14 model h turbo loni aa kine no. Lagu
Kiny nob turbo a y
Eh bai 68 no turbo lgvai aa
kedi company de aa ji turbo veer daso
@@gursajansingh2419 garrett di aa
ਧੰਨਵਾਦ ਵੀਰ ਜੀ🙏
5911 da kinna kircha aodda a das sakk de veer
Bai 52 hzar ali hundi aa ek 62 hzar alii dono lva sak de o performance vdia ayu gii
@@paramveerpandher65 ਇੱਕਲੀ turbo ਲਾਉਣ ਦੇ ਏਨੇ ਪੈਸੇ ਲੈਣ ਲੱਗ ਗਏ?? ਇਹੋ ਜਹੀ ਕੇਹੜੀ Turbo ਲਾਉਂਦੇ ਆ ਵੀਰ ਇਹ?
@@JobFarming 15000 de truck de tarbo aodde a .
@@sonujattlahoria22 truck ਆਲਾ ਟਰੈਕਟਰ ਤੇ ਨੀ ਲਗਦਾ ਬਾਈ।ਜਦੋਂ ਲੋਕਾਂ ਨੂੰ ਪਤਾ ਨੀ ਸੀ ਵੀ turbo ਵੀ ਲੱਗ ਜਾਂਦੀ ਆ ਓਦੋਂ hx 35 turbo ਅਸੀਂ ਲਈ ਸੀ 5000 ਦੀ।ਪਰ ਓਹ JCB ਆਲੇ ਇੰਜਨ ਤੇ ਲਾਈ ਸੀ।।ਪਰ ਓਹਦੇ ਤੇ ਵੀ 35 ਨੰਬਰ ਸਹੀ ਕੰਮ ਨੀ ਸੀ ਕਰਦੀ 27 ਨੰਬਰ ਲਾਈ ਸੀ।।ਟਰੱਕ ਆਲੀ ਨੂੰ ਨੀ ਕੋਈ ਪੁੱਛਦਾ ,ਉਸਤੋ ਛੋਟੀਆਂ ਨੀ ਮਿਲਦੀਆਂ ਸਹੀ ਛੇਤੀ
68 no aa bai eh turbo 1 no km kr di aa baki bai ji sab di apni sochni hundi aa asi 2 tractora te lgvai a poora ok report km a edi performance di video o pva gee
Prices kya tha veer jii es turbo da
60 hzar bai