ਜੋਧੇ ਦੀ ਪਿੱਠ 'ਤੇ ਖੜਿਆ ਅਮਰੀਕਾ, ਮੰਗੀ ਡਿਟੇਲ, ਹਮਲਾਵਰਾਂ ਨੂੰ ਬਚਾ ਰਹੇ ਮੰਤਰੀ? ਬਣੂ ਕੌਮਾਂਤਰੀ ਮੁੱਦਾ | Mitti

Поділитися
Вставка
  • Опубліковано 10 чер 2024
  • ਜੋਧੇ ਦੀ ਪਿੱਠ 'ਤੇ ਖੜਿਆ ਅਮਰੀਕਾ, ਮੰਗੀ ਡਿਟੇਲ, ਹਮਲਾਵਰਾਂ ਨੂੰ ਬਚਾ ਰਹੇ ਮੰਤਰੀ? ਬਣੂ ਕੌਮਾਂਤਰੀ ਮੁੱਦਾ | Mitti #Mitti #Punjab
    ---
    ਜੋਧੇ ਦੀ ਪਿੱਠ 'ਤੇ ਖੜਿਆ ਅਮਰੀਕਾ, ਮੰਗੀ ਡਿਟੇਲ
    ਹਮਲਾਵਰਾਂ ਨੂੰ ਬਚਾ ਰਹੇ ਮੰਤਰੀ? ਬਣੂ ਕੌਮਾਂਤਰੀ ਮੁੱਦਾ
    ਅੰਮ੍ਰਿਤ*ਪਾਲ ਲਈ ਪ੍ਰਚਾਰ ਪਿਆ ਮਹਿੰਗਾ!
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

КОМЕНТАРІ • 358

  • @user-Rashpalsohi55
    @user-Rashpalsohi55 14 днів тому +249

    ਅਮਰੀਕਾ ਹੀ ਨਹੀਂ ਪੰਜਾਬ ਵੀ ਵੀਰ ਦੀ ਮਦਦ ਕਰੇ ਸਾਰੇ ਪੰਜਾਬ ਦੇ ਨੌਜਵਾਨ ਭਰਾ ਦੇ ਨਾਲ ਖੜਨ

    • @SinghBh-mu8wv
      @SinghBh-mu8wv 14 днів тому +22

      ਨਾ ਭਗਵੰਤ ਕੁਲਵਿੰਦਰ ਭੈਣ ਵਾਲੇ ਮਾਮਲੇ ਚ ਬੋਲਿਆ ਨਾ ਜੋਦੇ ਬਾਈ ਤੇਰੇ ਮਾਮਲੇ ਚ ਚਾਹੁੰਦਾ ਕੀ ਆਪਾਂ ਸਭ ਜਾਣਦੇ ਆਂ ਆਂ। ਸਭ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਯੋਧੇ ਵੀਰ ਲਈ ਅਰਦਾਸ ਕਰਿਓ ਜਿੱਤ ਹੋਵੇ ਦੱਲਿਆਂ ਦਾ ਚਿਹਰਾ ਵੇ ਨਕਾਬ ਹੋਵੇ ਆਉਣ ਵਾਲੇ ਟਾਈਮ ਵਿੱਚ ਇੱਕ ਐਸੀ ਪੈਦਾ ਮਿਸਾਲ ਹੋਵੇ ਕਿ ਕਿਸੇ ਨਾਲ ਪੰਗਾ ਲਿਆ ਕਿੰਨਾ ਕੁ ਮਹਿੰਗਾ ਪੈਂਦਾ ਕਦੇ ਇਹਨਾਂ ਦੀ ਮਾਣੋ ਆਨੰਦ ਮਾਣ ਦੀ ਐਨਆਰਆਈ ਦੀ ਕੋਠੀ ਦੱਬ ਕੇ ਕਦੇ ਕੁਝ ਕਦੇ ਕੁਝ ਇਨਾ ਰਾਈਆਂ ਨੂੰ ਉਪਰੋਂ ਉਪਰੋਂ ਕਹਿੰਦੇ ਉਰੇ ਲਿਆਉਣਾ ਬਾਕੀ ਤੇ ਤੁਹਾਡੇ ਘਰ ਤੁਹਾਡੀਆਂ ਜਮੀਨਾਂ ਦੱਬਣਾ ਚਾਹੁੰਦੇ ਆ ਹਾਈ ਲਾਈਟ ਰਿਪਲਾਈ ਤੁਹਾਨੂੰ ਸੱਚ ਦੀ ਕਸਮ ਭਾਈ

    • @baldevsidhu7719
      @baldevsidhu7719 14 днів тому +4

      ਆਪਣੇ ਲੋਕ ਭੋਲੇ ਹਨ ਮੈਨੂ ਯਾਦ ਇਸ ਬਾਈ ਨੇ ਭਗਵੰਤ ਤੇ ਕੇਜਰੀ ਦੀ ਕਿਨੀ ਮਦਦ ਕੀਤੀ ਤੇ ਹਾਲ ਦੇਖੋ

    • @anmolsingh1416
      @anmolsingh1416 13 днів тому

      Eh ta shibu boder te kisana de help lai v nhi se kush bolea​@@SinghBh-mu8wv

    • @KabalSingh-mi3et
      @KabalSingh-mi3et 13 днів тому

      WAHEGURU JI 🙏🙏

    • @Jeet45642
      @Jeet45642 12 днів тому

      ਅਮਰੀਕਾ ਵਿੱਚ ਜੋ ਇਸ ਦੀ ਔਕਾਤ ਅ !!ਕੋਈ ਟੁੱਟਾ ਛਿਤਰ ਨਾ ਮਾਰੇ ਏਸ ਭੈਣਚੋਦ ਦੇ ,ਬਾਕੀ ਥੋਨੂੰ ਵਾਹਲਾ ਹੇਜ਼ ਆਉਂਦਾ ਤੁਸੀਂ ਭਾਵੇਂ candle march ਕੱਢ ਲਵੋ.. ਪਰ ਵੀਰ ਬਣੇ ਕੀਤੇ ਆਵਦੀਆਂ ਜਨਾਨੀਆਂ ਨਾ ਦਿਖਾ ਦਿਓ ਏਸ ਨੂੰ ,ਇਹਦੀ ਜੀਭ ਗੀਟਿਆਂ ਤੱਕ ਨਿੱਕਲ ਆਉਣੀ ਦੇਖ ਕੇ ,ਬਾਕੀ ਠੋਡੀ ਆਵਦੀ ਸਮਝ ਅ

  • @user-by6zu5xx2e
    @user-by6zu5xx2e 14 днів тому +136

    ਸਾਰੀ ਸਿੱਖ ਸੰਗਤ ਸਪੋਟ ਕਰੋ ਜੀ ਇਸ ਵੀਰ ਦੀ

    • @majha5874
      @majha5874 13 днів тому

      So wrong , punjab government

  • @BalkarSingh-dc1oq
    @BalkarSingh-dc1oq 14 днів тому +177

    ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ

    • @preetsingh-ce9oo
      @preetsingh-ce9oo 13 днів тому

      Change raho gay. Nahi jugla we taih jutiya dono mildi pahiya

  • @vickysinghvicky2618
    @vickysinghvicky2618 14 днів тому +155

    ਯੋਧਿਆਂ ਇੱਕ ਵਾਰ ਅਮਰੀਕਾ ਤੋਂ ਮਦਦ ਲੈ ਕੇ ਸਾਡੇ ਕਰੱਪਟ ਸਿਸਟਮ ਦੀਆਂ ਚੀਕਾਂ ਕਢਾ ਦੇ ਤਾਂ ਕਿ ਬਾਅਦ ਵਿੱਚ ਕਿਸੇ ਨਾਲ ਏਦਾਂ ਨਾ ਹੋਵੇ ❤

    • @hardialdhamoon8081
      @hardialdhamoon8081 14 днів тому +1

      I fully agreed with your government. . If American government physically handle this case, the governments of Centre as well as Panjab will not dare to do this kind of bad acts on future , as is now centre has installed a defeated candidate to revive Beant and Gill Butchers regime.

    • @hardialdhamoon8081
      @hardialdhamoon8081 14 днів тому +3

      Zodha is a citizen of America. So it better American government should personally handle this case and give an independent enquiry , fix responsibility and give report to the World International Court of Justice for further directions in such like cases in future in India especially in Panjab.

    • @hardialdhamoon8081
      @hardialdhamoon8081 14 днів тому +1

      This suggestion must teach to America Government so that the future generation of Panjab may be freed from injustice being done for the last five decades.

    • @Robindgj
      @Robindgj 14 днів тому

      Usa , Canada is real democracy country plz help us punjabi people Indian government genocide our people high level fake encounter plz help UNO

    • @jaswantrai5840
      @jaswantrai5840 13 днів тому +1

      Jodha je American embassy naal in touch raho so that culprits shouldn't go scott free. Punjabio tusi be zodhe brother de full support karne hai.

  • @balvirsingh5810
    @balvirsingh5810 14 днів тому +54

    ਉਹਨਾਂ ਬੰਦਿਆਂ ਦੀ ਰੇਕੀ ਸ਼ੁਰੂ ਕਰਨ ਖਾੜਕੂ ਤੇ ਬਦਲਾ ਲੈਣਾ ਚਾਹੀਦਾ ਸਿੱਖ ਕੌਮ ਦੇ ਖਿਲਾਫ ਉਹ ਅਨਸਰ ਜਿਨ੍ਹਾਂ ਇਹ ਵੀਰ ਤੇ ਹਮਲਾ ਕੀਤਾ

  • @NaunihalSinghBhullar
    @NaunihalSinghBhullar 14 днів тому +75

    ਇਸ ਵੀਰ ਨੂੰ ਇਨਸਾਫ ਮਿਲ‌ਣਾ ਚਾਹੀਦਾ ਵਾਹਿਗੁਰੂ ਚੜ੍ਹਦੀ ਕਲਾ ਕਰੇਂ ਵੀਰ ਤੇ

  • @baljinderchahal9380
    @baljinderchahal9380 14 днів тому +30

    ਸੀਨੇ ਵਿੱਚੋਂ ਕੱਢਣਾ ਜੇ ਡਰ ਨੂੰ
    ਦੇਖ ਕਲਗੀਧਰ ਦਸਮੇਸ਼ ਪਿਤਾ ਵੱਲ ਨੂੰ
    ਸਿਜਦਾ ਵੀਰ ਜੋਧੇ ਤੇਰੇ ਹੋਂਸਲੇ ਨੂੰ 🙏🙏

    • @sharandeepsingh5966
      @sharandeepsingh5966 5 днів тому

      ਸਹੀ ਕੇਹਾ ਜੀ ਤੁਸੀਂ ਇਹ ਕਰਵਾਇਆ ਭਗਵੰਤ ਬੁਚੜ ਨੇ ਕਿਸੇ ਟਾਈਮ ਇਸ ਨੂੰ ਕਿਸੇ ਨੇ ਪਾਣੀ ਵੀ ਪੁਛਣਾ

  • @SinghBh-mu8wv
    @SinghBh-mu8wv 14 днів тому +60

    ਵੀਰ ਜੋਧਿਆ ਤੇਰੇ ਨਾਲ ਹਮਦਰਦੀ ਆ ਗੁਰੂ ਪਾਤਸ਼ਾਹ ਦਾ ਥਾਪੜਾ ਤੇਰੀ ਪਿੱਠ ਤੇ ਹੈ ਡੋਲੀ ਨਾ ਛਾਲ ਚੁਕਾਦੀ ਸਾਡੀਆਂ ਦੁਆਵਾਂ ਤੇਰੇ ਨਾਲ ਨੇ ਗੁਰੂ ਪਾਤਸ਼ਾਹ ਅੰਗ ਸੰਗ ਸਹਾਈ ਹੋਣਗੇ ਚੜਦੀ ਕਲਾ ਹਰ ਮੈਦਾਨ ਫਤਿਹ ਹੋਵੇਗੀ ਇਨਾ ਰਾਈਆਂ ਦੀਆਂ ਕੋਠੀਆਂ ਦੱਬੀਆਂ ਇਹਨਾਂ ਨੂੰ ਸਮਝ ਆ ਜਾਵੇ ਸਬਕ ਸਿਖਾ ਦਿੱਤਾ ਜਾਵੇ ਅਸਲੀ ਚਿਹਰਾ ਸਾਹਮਣੇ ਆਵੇ ਕੌਣ ਕਿਹੜਾ ਕਿਹਦਾ ਕੀ ਲੱਗਦਾ

  • @pargatsingh8369
    @pargatsingh8369 14 днів тому +23

    ਜੋਧੇ ਵੀਰ ਸੱਚੇ ਨਾਲ ਵਾਹਿਗੁਰੂ ਆਪ ਹੁੰਦਾ ਹੈ ਵਾਹਿਗੁਰੂ ਕਿਰਪਾ ਕਰੂ ਤੂਹਾਡੀ ਜਿਤ ਹੋਵੇਗੀ ❤

  • @MohinderSingh-ht8ue
    @MohinderSingh-ht8ue 14 днів тому +48

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਉਹਦੀ ਸਪੋਰਟ ਕਰਨ ਵਾਲਿਆਂ ਤੇ ਜੇ ਕੋਈ ਹੱਥ ਠਾਊ ਤੇ ਉਹਨੂੰ ਪਰਮਾਤਮਾ ਆਪੇ ਵੇਖੋ

  • @SinghBh-mu8wv
    @SinghBh-mu8wv 14 днів тому +19

    ਮੁੱਕਦੀ ਗੱਲ ਇਹ ਯੋਧੇ ਵੀਰ ਇਸ ਬੰਦਿਆਂ ਦੇ ਰਿਮਾਂਡ ਹੋਣੇ ਚਾਹੀਦੇ ਉਦੋਂ ਤੱਕ ਟਿੱਕ ਕੇ ਨਹੀਂ ਬਹਿਣਾ ਕਿੱਥੋਂ ਸਿਆਸਤ ਚੱਲੀ ਕਿੱਦਾਂ ਚੱਲੀ ਕਿਉਂ ਚੱਲੀ ਜੇ ਇਹ ਮਾਮਲਾ ਬੰਦ ਹੋ ਗਿਆ ਇਹ ਸ਼ੁਰੂ ਬਾਤ ਹੈ ਜੇ ਇਹ ਸਾਰਾ ਆਪਾਂ ਰਲ ਮਿਲ ਕਲੀਅਰ ਕਰ ਲੈਦੇ ਹਾਂ ਤਾਂ ਅੱਗੇ ਤੋਂ ਸੋਚਿਆ ਕਰਨਗੇ ਛੇਣੀ ਮਾਂ ਦਿਆ ਜਾਇਆ ਚੁੱਪ ਨਹੀਂ ਬਹਿਣਾ ਸਾਡੀਆਂ ਅਰਦਾਸਾਂ ਤੇਰੇ ਨਾਲ ਨੇ ਨੱਕ ਚ ਦਮ ਕਰਨਾ ਇਸ ਦੱਲਿਆਂ ਦੇ

  • @BalkarSingh-dc1oq
    @BalkarSingh-dc1oq 14 днів тому +35

    ਭੰਗਤਮਾਨ ਦਾ ਮਾੜਾ ਟਾਈਮ ਆ ਗਿਆ ਮੌਤ ਗਲਾਂ ਕਰਾਦੀ

  • @Gillsaab.551
    @Gillsaab.551 14 днів тому +27

    ਅਸੀ ਤੁਹਾਡੇ ਨਾਲ ਯੋਧ ਬਾਈ ਜੀ...

  • @user-jr4ft8tw1u
    @user-jr4ft8tw1u 14 днів тому +63

    ਖਾਲੜਾ ਨੂੰ ਏ ਤਰਾਂ ਹੀ ਕਤਲ ਕੀਤਾ ਸੀ ਬਾਈ ਜੀ ਬਾਦਲਾ ਨੇ ਮਰਵਾਇਆ ਸੀ

    • @baldevsidhu7719
      @baldevsidhu7719 14 днів тому

      Khalra ਨੂ ਕੇਪੀ ਨੇ ਮਾਰਿਆ ਉਹ ਕਿਸ ਦਾ ਬੰਦਾ ਸੀ ?

    • @BHULLAR1.5M
      @BHULLAR1.5M 9 днів тому

      ​@@baldevsidhu7719ਉਹ ਸਾਲਾ ਬੇਅੰਤੇ ਬੁੱਚੜ ਦਾ ਬੰਦਾ ਸੀ ਉਸਨੇ ਕਿਹਾ ਕੀ ਸਾਰਾ ਪੰਜ਼ਾਬ ਤੇਰਾ ਜੋ ਵੀ ਕਰਨਾ ਕਰ ਤੈਨੂੰ ਕੋਈ ਨਹੀਂ ਰੋਕ ਸਕਦਾ ਪੰਜ਼ਾਬ ਦੀ ਜਵਾਨੀ ਖਤਮ ਕਰ ਖਾੜਕੂਆਂ ਦੀਆਂ ਭੈਣਾਂ ਘਰਵਾਲੀਆ ਮਾਵਾਂ ਨੂੰ ਜਲੀਲ ਕਰ ਉਹਨਾਂ ਨੂੰ ਠਾਣੇਆਂ ਚ ਨੰਗੀਆਂ ਕਰ ਖੁੱਲੀ ਛੁੱਟੀ ਤੈਨੂੰ

  • @HarjindersinghDhaliwal-gs9fh
    @HarjindersinghDhaliwal-gs9fh 14 днів тому +28

    ਸਤਿ ਸ੍ਰੀ ਆਕਾਲ ਸੰਗਤ ਜੀ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ ਮੇਰੀ ਲੱਤ ਕੱਟੀ ਹੱਥ ਟੁੱਟੇਆ ਹੋਣ‌ ਕਰਕੇ ਜੂਸ ਦੀ ਦੁਕਾਨ ਕਰਦਾ ਸੀ 02 11 23 ਨੂੰ ਮੇਰੀ ਦਾੜ੍ਹੀ ਪੁੱਟੀ ਗਈ ਥੱਪੜ ਮਾਰੇ ਵੀਰੋ ਭੈਣੋ ਤੁਸੀਂ ਸਾਥ ਨਹੀਂ ਦਿੱਤਾ ਅੱਜ ਮੋਗਾ ਬਰਨਾਲਾ ਰੋਡ ਤੇ ਪਿੰਡ ਟੱਲੇਵਾਲ ਪੁਲ ਤੇ ਖਾਲਸਾ ਗੰਨੇ ਦਾ ਰਸ ਲਿਖਿਆ ਜ਼ਿਲ੍ਹਾ ਬਰਨਾਲਾ ਇੱਕ ਲੱਤ ਕੱਟੀ ਹੱਥ ਟੁੱਟੇਆ ਹੋਣ‌ ਕਰਕੇ ਦਾੜ੍ਹੀ ਪੁੱਟੀ ਗਈ ਦੁਕਾਨ ਸੜਕ ਕਿਨਾਰੇ ਤੋਂ ਪੱਟ ਦਿੱਤੀ ਰੁਜ਼ਗਾਰ ਖਤਮ ਕਰ ਦਿੱਤਾ ਦਿਲ ਰੋ ਪੈਂਦਾ ਜਦੋਂ ਗਰਾਂਕ ਅੱਗੇ ਤਰ ਜਾਂਦਾ ਕੋਈ ਪੱਤਰਕਾਰ ਨਹੀਂ ਬੋਲਿਆ ਕਿਸੇ ਸਿੱਖ ਜਥੇਬੰਦੀ ਵੱਲੋਂ ਕੁੱਝ ਨਹੀਂ ਸਾਥ ਦਿੱਤਾ ਗਿਆ ਸੁੱਖ ਵਕੀਲਾਂ ਵਾਲੇ ਵੀਰ ਨੇ ਜਰੂਰ ਆਪਣੇ ਫੇਸਬੁੱਕ ਪੇਜ ਤੇ ਵੀਡੀਓ ਸ਼ੇਅਰ ਕੀਤੀ ਐਨ ਆਰ ਆਈ ਵੀਰਾਂ ਭੈਣਾਂ ਦਾ ਧੰਨਵਾਦ ਕਰਦਾਂ ਜਿਨ੍ਹਾਂ ਨੇ ਹਿਲਫ ਕੀਤੀ ਹੈ ਮੈਨੂੰ ਵਿਸ਼ਵਾਸ ਵਾਹਿਗੁਰੂ ਜੀ ਉਪਰ ਹੈ9878330597

    • @kaurR8
      @kaurR8 14 днів тому +2

      Lokha sadana nu kaho ji,

  • @kalaanmol
    @kalaanmol 14 днів тому +13

    ਕਿਸਾਨ ਜਥੇਬੰਦੀਆਂ ਨੂੰ ਇਸ ਵੀਰ ਨਾਲ ਖੜਨਾ ਚਾਹੀਦਾ ਹੈ

  • @singhamarjit8149
    @singhamarjit8149 14 днів тому +23

    ਭੰਡਾਂ ਦੀ ਸਰਕਾਰ ਨੇ ਵੀਰ ਨਾਲ ਬਹੁਤ ਗਲਤ ਕੀਤਾ

    • @MOHIEWALA
      @MOHIEWALA 14 днів тому

      ਸਹੀ ਕੀਹਦੇ ਨਾਲ ਕੀਤੀ ਆ ਇਨਾਂ ਨੇ😂😂

  • @RajinderSingh-pz8dt
    @RajinderSingh-pz8dt 14 днів тому +24

    ਯੋਦੇ ਵਾਈ ਜੀ ਸਾਡਾ ਜ਼ਿਲਾ ਸੰਗਰੁਰ ਹੈ ਸਾਨੂੰ ਦੱਸਦਿਆਂ ਨੂੰ ਸ਼ਰਮ ਆਉਦੀ ਹੈ ਅਸੀ ਆਪਣਾਂ ਜ਼ਿਲਾ ਨਹੀ ਦੱਸ ਸਕਦੇ ਇਹਨਾਂ ਵਸੰਰਮਾ ਨੂੰ ਵੋਟ ਪਾ ਕਿ ਪਛਤਾਅ ਰਹੇ ਹਾ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਨੂੰ ਇਨਸਾਫ਼ ਨਹੀ ਦੇ ਸਕਿਆਂ ਯੋਦੇ ਵਾਈ ਤੈਨੂੰ ਇਨਸਾਫ਼ ਨਹੀ ਮਿਲਣਾਂ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਹੀ ਦੂਸਰੀਆਂ ਦੋਨਾਂ ਪਾਰਟੀਆਂ ਵਾਗ ਇਹਨਾਂ ਦਾ ਵੀ ਸੱਤਿਆ ਨਾਸ਼ ਕਰਨਗੇ ਪਰਮਾਤਮਾ ਤੈਨੂੰ ਤਰੱਕੀਆਂ ਬਖਸੂ ਇਹਨਾਂ ਭੱਠਾ ਦਾ ਬੇੜਾ ਗ਼ਰਕ ਕਰਨਗੇ

    • @grewalalloarkh
      @grewalalloarkh 13 днів тому +1

      ਇਹਨਾਂ ਬੇਗੈਰਤੇ ਸੰਗਰੂਰੀਆ ਨੇਂ ਤਾਂ ਮੋਟਰਾਂ ਦੀ ਲਾਇਟ ਦੇ ਲਾਲਚ ਚ ਆ ਕੇ ਈ ਵੋਟਾਂ ਪਾ ਦਿਤੀਆਂ

    • @AvtarSingh-hs8yt
      @AvtarSingh-hs8yt 12 днів тому

      Bilkul koi shak nhi

    • @user-oq6bz3xk7p
      @user-oq6bz3xk7p 9 днів тому

      ਵੀਰ ਜੀ ਵਾਹਿਗੁਰੂ ਕਿਰਪਾ ਕਰਨਗੇ ਤੁਸੀਂ ਡਟੇ ਰਹੋ ਤੁਸੀਂ ਸੱਚ ਨਾਲ ਖੜੈ ਹੋ ਵਾਹਿਗੁਰੂ ਕਿਰਪਾ ਕਰਨਗੇ

  • @rajbindersingh8237
    @rajbindersingh8237 14 днів тому +15

    ਪੰਜਾਬੀ ਜੋ ਅਸਲ ਪੰਜਾਬੀ ਹਨ ਇਸ ਵੀਰ ਦੀ ਮਦਦ ਕਰਨ

  • @GurmeetKaur-xj4wq
    @GurmeetKaur-xj4wq 14 днів тому +17

    ਅਸੀ ਵੀਰ ਜੀ ਤੁਹਾਡੇ ਨਾਲ ਹਾ

  • @dipworlddipworld
    @dipworlddipworld 14 днів тому +11

    ਵੀਰ ਜੀ ਚੜ੍ਹਦੀ ਕਲਾ ਵਿਚ ਰਹਿਣ

  • @AmarSingh-gp2hd
    @AmarSingh-gp2hd 14 днів тому +43

    ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ 🎉 ਐਸ ਐਫ਼ ਜੇ ਜਿੰਦਾਬਾਦ 🚩🚩

    • @BalwinderSingh-um9xs
      @BalwinderSingh-um9xs 14 днів тому +1

      ਵੀਰ ਜੀ ਮੈਂ ਓਨ ਲਾਈਨ ਵੋਟ ਪਾਈ ਤੇ ਹੋਰ ਜਾਰਾ ਮਿੱਤਰਾਂ ਤੋਂ ਵੀ ਪਵਾਇਆ ਮੇਰੇ ਤੇ ਪੰਜਾਬ ਪੁਲਿਸ ਨੇ ਚਾਰ ਪਰਚੇ ਹੋਰ ਦਰਜ ਕਰਤੇ ਬਾਹਰ ਬੈਠੇ ਤੇ
      ਹੁਣ ਕੋਈ ਮੇਰਾ ਫੋਨ ਵੀ ਨਹੀਂ ਚੁੱਕਦਾ

    • @MOHIEWALA
      @MOHIEWALA 14 днів тому +1

      ​@@BalwinderSingh-um9xsਕੱਢੋ ਜਲੂਸ ਲਾਈਵ ਹੋ ਕੇ ਫਿਰ 🙏🤗

    • @MOHIEWALA
      @MOHIEWALA 14 днів тому +1

      ਖਾਲਿਸਤਾਨ ਜਿੰਦਾਬਾਦ ⚔️⚔️

    • @SukhrajSingh-li7vy
      @SukhrajSingh-li7vy 13 днів тому

      ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਪ੍ਰਨਾਮ ਸ਼ਹਿਦਾਂ ਨੂੰ 🙏🙏

  • @gurnamdhaliwalsingh6564
    @gurnamdhaliwalsingh6564 14 днів тому +8

    ਵਾਹਿਗੁਰੂ ਜੀ

  • @Joti_grewal
    @Joti_grewal 14 днів тому +7

    ਹਾਰ ਬਰਦਾਸ਼ਤ ਕਰਨ ਦਾ ਜਿਗਰਾ ਹੈਨੀ ਅੱਜ ਕੱਲ

  • @balwinderkaur-no5vy
    @balwinderkaur-no5vy 14 днів тому +5

    ਬਾਈ ਜੀ ਮੈਂ ਚਿੱਟੇ ਤੋਂ ਪੀੜਤ ਹਾਂ, ਜਦੋਂ ਬੱਚੇ ਬਾਰੇ ਕਹਿੰਦੇ ਹਾਂ ਤਾਂ ਕਹਿ ਦਿੰਦੇ ਹਨ ਕਿ ਤੁਸੀਂ ਬੇਦਖ਼ਲ ਕਰ ਦਿਉ,ਪਰ ਖੁਦ ਚਿੱਟੇ ਵਾਲਿਆਂ ਨੂੰ ਫੜਦੇ ਨੀਂ,ਸਾਲੇ ਚਵਲ ਉਨ੍ਹਾਂ ਤੋਂ ਪੈਸਾ ਖਾਂਦੇ ਹਨ ਅਤੇ ਬਚਾਉਂਦੇ ਹਨ,ਜੇ ਪੁਲਿਸ ਕੁਝ ਹਰਕਤ ਵਿੱਚ ਆਵੇ ਤਾਂ ਲੋਕਾਂ ਲਈ ਵਰਦਾਨ ਹੈ, ਬੇਸ਼ੱਕ ਚਿੱਟਾ ਵੇਚਣ ਵਾਲੇ ਮੰਤਰੀ ਨੂੰ ਮਾਰ ਕੇ ਬੰਦ ਕਰਨਾ ਪਵੇ,ਪਰ ਉਲਟਾ ਇਸ ਵੀਰ ਵਰਗੇ ਲੋਕਾਂ ਨੂੰ ਫਸਾਉਣ ਵਿਚ ਲੱਗੇ ਹੋਏ ਹਨ

  • @LaliSidhu-lj4xc
    @LaliSidhu-lj4xc 14 днів тому +4

    ਵੀਰ ਦੀਆਂ ਸਾਰੀਆਂ ਗੱਲਾਂ ਸੱਚੀ ਨਾਲੇ ❤❤❤

  • @ParminderSingh-nd2vr
    @ParminderSingh-nd2vr 14 днів тому +28

    ਅਮਰੀਕਾ ਨੂੰ ਚਾਹੀਦਾ ਬੁੱਚੜ ਦੀ ਬੁੰਡ ਪਾੜ੍ਹੇ

  • @jashpalsingh1875
    @jashpalsingh1875 14 днів тому +7

    ਇਹ ਸਟ ਦਾ ਦੁੱਖ ਕੌਮ ਨੂੰ ਹੈ। ਪਰ ਦਿੱਲੀ ਨੂੰ ਡੰਡਾ ਵੀ ਦੇ ਦਿੱਤਾ ਸਰਪੰਚ ਨੇ ਹੁਣ regelt ਵੀ ਵਧੀਆ ਆਉਣਗੇ।

  • @user-bv7wv5wl4y
    @user-bv7wv5wl4y 14 днів тому +5

    ਬਿਲਕੁਲ ਬਾਈ ਸਾਰੇ ਦੇਸ਼ ਸਿੱਖਾ ਦੇ ਨਾਲ ਨੇ

  • @peetsingh6900
    @peetsingh6900 13 днів тому +3

    ਬਾਈ ਜੀ ਜੇਕਰ ਪੰਜਾਬ ਦੇ ਲੋਕ ਵੋਟਾਂ ਤੋਂ ਪਹਿਲਾਂ ਇਸ ਮੁੱਖ ਮੰਤਰੀ ਨੂੰ ਚੁਣਨ ਤੋਂ ਪਹਿਲਾਂ ਦੀਪ ਸਿੱਧੂ ਦੀਆਂ ਇੰਟਰਵਿਊਆਂ ਦੋ ਚਾਰ ਸੁਣ ਲੈਂਦੇ ਤਾਂ ਸ਼ਾਇਦ ਇਹਨੂੰ ਨਾ ਚੁਣਦੇ ਬਹੁਤ ਵੱਡੀ ਗਲਤੀ ਕਰਤੀ

  • @GurlalSingh-or9bm
    @GurlalSingh-or9bm 14 днів тому +5

    Waheguru ji 🙏

  • @Diljitvloges
    @Diljitvloges 14 днів тому +9

    ਅਗਲੀਆ ਵੋਟਾ ਲੋਕਾ ਨੇ ਕਿਹਾ ਕਰਨਾ ਇਕ ਪਾਰਟੀ ਹੁੰਦੀ ਸੀ ਆਮ ਆਦਮੀ ਪਾਰਟੀ 5 ਕ ਸਾਲ ਲਈ ਆਈ ਸੀ 😅

  • @palwindersandhu6560
    @palwindersandhu6560 14 днів тому +3

    ਵੀਰ ਦੇ ਨਾਲ ਸਾਰੇ ਪੰਜਾਬ ਨੂੰ ਤੁਰਣਾ ਚਾਹੀਦਾ ਹੈ

  • @kantakaur4364
    @kantakaur4364 14 днів тому +3

    WAHEGURU JI mehar karna ji Dhan Dhan Dhan shiri guru Ram Das ji 🙏🏿

  • @user-po8mm6hp8u
    @user-po8mm6hp8u 14 днів тому +10

    ਇਹ ਪਾਰਟੀ ਖ਼ਤਮ ਹੋ ਜਾਵੇਗੀ ਚੋਰ ਇਕੱਠੇ ਹੋਏ

  • @MOHIEWALA
    @MOHIEWALA 14 днів тому +3

    ਅੱਤ ਤੋਂ ਕੰਮ ਹੁਣ ਅੰਤ ਤੇ ਆ ਗਿਆ 💯💯

  • @randhirkaur4086
    @randhirkaur4086 14 днів тому +2

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ

  • @karanjatt9986
    @karanjatt9986 14 днів тому +1

    ਵਾਹ ਭਗਵੰਤ ਮਾਨ ਆਹ ਸੀ ਬਦਲਾਅ ਤੇਰਾ। ਥੂ ਤੇਰੇ ਬਦਲਾਅ 'ਤੇ।
    ਵੀਰ ਜੀ ਵਾਹਿਗੁਰੂ ਜੀ ਤੇਰੇ 'ਤੇ ਕਿਰਪਾ ਕਰਕੇ ਰੱਖਣ

  • @gurvailsingh3849
    @gurvailsingh3849 13 днів тому +1

    ਮੈ USA ਤੋ ਹਾਂ ਜੋਧਾ ਸਾਡਾ ਵੀਰ ਜਿਹਨਾ ਨੇ ਜੋਧੇ ਦੇ ਸੱਟਾ ਲਾਇਆ ਬਕਸ਼ਣੇ ਨਹੀ ਇਹ ਇੱਕ ਨਹੀ ਸਾਰਾ USA ਵੀਰ ਨੇ ਨਾਲ ਹੈ ਜੋਧਬੀਰ ਆਪਾ 27 ਵਿੱਚ ਦੋਵੇ ਪੰਜਾਬ ਆ ਕੇ ਭਾਈ ਸਹਿਬ ਲਈ ਪ੍ਰਚਾਰ ਕਰਾਂਗੇ ਪਰਵਾਹ ਨਹੀ ਕਿਸੇ ਅਸੀ ਅਜ਼ਾਦ ਹਾ ਜਿਹੜੇ ਬੰਦੀਆ ਸੱਟਾਂ ਲਾਈਆਂ ਉਹਨਾਂ ਨੂੰ ਅੱਗੇ ਨਾਂ ਲਾਇਆ ਤਾਂ ਮਾਝੇ ਵਾਲੇ ਨਾਂ ਆਖਿਉ

  • @gurmindersingh7855
    @gurmindersingh7855 14 днів тому +2

    ਵਾਹਿਗੁਰੂ ਜੀ ਹਮੇਸ਼ਾ ਸੱਚ ਦਾ ਸਾਥ ਦਿੰਦਾ ਪਰ ਸਮਿਆਂ ਦੀਆਂ ਸਰਕਾਰਾ ਸੱਚ ਨੂੰ ਕਤਲ ਕਰਨ ਲਈ ਪੂਰਾ ਜੋਰ ਲਾਉਦੀਆਂ ਨੇ

  • @kulwinderjitdhillon475
    @kulwinderjitdhillon475 13 днів тому +1

    Waheguru ji Mehar Karan 🙏

  • @butasingh4607
    @butasingh4607 14 днів тому +2

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਡੱਟੇ ਰਹੋ

  • @gurlabhsingh7627
    @gurlabhsingh7627 14 днів тому +2

    ਸਾਰੇ ਲੋਕ ਵੀਰ ਦੇ ਨਾਲ ਨੇ

  • @Gurmeetkaur-ye7gh
    @Gurmeetkaur-ye7gh 13 днів тому +1

    ਵਾਹਿਗੁਰੂ ਜੀ ਮੇਹਰ ਕਰਿਉ ਆਪਨੇ ਬਚੇ ਤੇ 🙏🙏

  • @sodhist
    @sodhist 14 днів тому +3

    ਵੀਰੇ ਅਸੀ ਵੀ ਤੇਰੇ ਨਾਲ ਹਾਂ

  • @ishreetkaur8159
    @ishreetkaur8159 14 днів тому +1

    ਵਾਹਿਗੁਰੂ ਜੀ ਤੁਹਾਡੇ ਨਾਲ ਨੇ

  • @kuldeepgill9078
    @kuldeepgill9078 14 днів тому +9

    Shame on you Mr NSA CM Punjab shame on you

    • @RajinderSingh-rr9th
      @RajinderSingh-rr9th 14 днів тому

      ਤੈਨੂੰ ਵੀਰ NSA ਦਾ ਫੁੱਲ ਫੌਰਮ ਪਤਾ ਹੈ। ਜੇ ਪਤਾ ਹੁੰਦਾ ਕਦੇ ਵੀ ਪੰਜਾਬ ਗੌਰਮਿੰਟ ਨੂੰ ਇਸ ਵਿੱਚ ਦੋਸ਼ੀ ਨਾ ਦੱਸਦਾ।

    • @kuldeepgill9078
      @kuldeepgill9078 14 днів тому +3

      Good work i.t sell carry on . Really Punjab government and Mr NSA CM Punjab innocent , why are you hyper . Cool bro .

  • @Sukhman-yy7me
    @Sukhman-yy7me 12 днів тому +1

    ਜੋਧੇ ਵੀਰ ਵਾਹਿਗੁਰੂ ਤੁਹਾਡੇ ਨਾਲ ਹੈ ਕੋਈ ਫਿਕਰ ਨਾ ਕਰੋ

  • @KabalSingh-mi3et
    @KabalSingh-mi3et 13 днів тому +1

    WAHEGURU JI VEER JI JODE VEER JI NI JALDI TO JALDI THIK KARO WAHEGURU JI 🙏🙏

  • @dalbir_dhillon11
    @dalbir_dhillon11 14 днів тому +1

    ਵਾਹਿਗੁਰੂ ਭਲੀ ਕਰੇ

  • @ajypalsingh-zr5ug
    @ajypalsingh-zr5ug 14 днів тому +5

    ❤ parnam beer z zindawad

  • @jatindersinghmatharu2070
    @jatindersinghmatharu2070 14 днів тому +1

    Waheguru ji 🙏 kirpa kry nri t

  • @Daske.WaleSahi
    @Daske.WaleSahi 14 днів тому +2

    ਜੋਧੇ ਵੀਰ ਤੇਰੇ ਨਾਲ ਪੰਜਾਬ ਦੇ ਜਾਗਦੀ ਜ਼ਮੀਰ ਵਾਲੇ ਲੋਕ ਖਲੋਤੇ ਆ ਇਹ ਲੀਡਰ ਕੁੱਤੇ ਕਿਸੇ ਦੇ ਸਕੇ ਨਹੀਂ ਏਸ ਕਰਕੇ ਇਹਨਾਂ ਤੋਂ ਦੂਰ ਹੀ ਰਵੋ ਇਹ ਮੌਕੇ ਤੇ ਧੋਖਾ ਦੇ ਜਾਂਦੇ ਆ

  • @California_trucking_vlogs
    @California_trucking_vlogs 14 днів тому +1

    ਬਹੁਤ ਗਲਤ ਹੋਇਆ

  • @arjunsinghbhinder767
    @arjunsinghbhinder767 14 днів тому +1

    ਇਥੇ ਤਾਂ ਇਹ ਹੀ ਹਾਲ ਹੈ ਤੇ ਇਹੋ ਰਹਿਣਾ

  • @jaggidhillon8073
    @jaggidhillon8073 14 днів тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @komalnandha7612
    @komalnandha7612 14 днів тому +1

    Waheguru ji

  • @user-ru9sm1eq2o
    @user-ru9sm1eq2o 13 днів тому +1

    ਇਨਸਾਫ ਦਿਉ ਗੁਰੂ ਸਾਹਿਬ ਜੀ 🙏🙏

  • @sohanjeetsingh7559
    @sohanjeetsingh7559 14 днів тому +2

    ਯੋਧਵੀਰ ਵੀਰ ਜਿੰਦਾਬਾਦ

  • @balkarsingh478
    @balkarsingh478 14 днів тому +4

    ਵਾਕਅਈ ਜੋਦਾ ਜੋਦਾਹੈ

  • @KabalSingh-mi3et
    @KabalSingh-mi3et 13 днів тому +1

    WAHEGURU JI JODE VEER JI DIAN LAMBIAN UMRAN KARO WAHEGURU JI 🙏🙏🙏🙏

  • @PargatSingh-uj2mp
    @PargatSingh-uj2mp 10 днів тому +1

    ਵਾਹਿਗੁਰੂ ਜੀ ਮਹੇਰ ਕਰੋ

  • @Singhsingh-vh7hw
    @Singhsingh-vh7hw 13 днів тому +1

    ਬਾਈ ਡੱਟਿਆ ਰਹੀ ਕੋਈ ਗੱਲ ਨਹੀਂ ਸਾਰਾ ਪੰਜਾਬ ਤੇਰੇ ਨਾਲ ਆ ਦੇਰ ਸਵੇਰ ਇਨਸਾਫ ਜਰੂਰ ਮਿਲੂਗਾ

  • @kaur2234
    @kaur2234 14 днів тому +1

    Waheguru gi kà khalsa waheguru gi ki fathe khalsagi zida tosi birgi kehde bilkul raspect brabr hondia tenoo bolña pia mazbor hondia hakumata noo dikhda ñahi bhut dukh hoya ❤❤

  • @RajinderKaur-wq2ir
    @RajinderKaur-wq2ir 13 днів тому +1

    Waheguru ji waheguru ji 🙏🙏

  • @sukhbahal2982
    @sukhbahal2982 14 днів тому +4

    Sara Punjab bai naal aa

  • @Simran_vlogs23
    @Simran_vlogs23 14 днів тому +2

    Asli jodha aa eh veer sada...waheguru ji thanu chardikla ch rkhan

  • @GurmeetSingh-sr6lg
    @GurmeetSingh-sr6lg 14 днів тому +3

    Nri lobana community with you ❤️.

  • @RavinderSingh-kp2hq
    @RavinderSingh-kp2hq 14 днів тому +1

    So sad.

  • @AmarSingh-gp2hd
    @AmarSingh-gp2hd 14 днів тому +11

    ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ 🎉 ਯੂ ਐਸ ਮੀਡੀਆ ਜਿੰਦਾਬਾਦ 🚩 ਟੀ ਵੀ 84 ਮੀਡੀਆ ਜਿੰਦਾਬਾਦ ⛳ ਪੌਲੀਟੀਕਲ ਪੰਜਾਬ ਮੀਡੀਆ ਜਿੰਦਾਬਾਦ 🚩 ਇਹਨਾਂ ਮੀਡੀਆ ਨੂੰ ਵੇਖਿਆ ਕਰੋ 🚩

  • @peetsingh6900
    @peetsingh6900 13 днів тому +1

    ਬਾਈ ਤੇਰਾ ਬੋਲਣ ਦਾ ਲਹਿਜਾ ਬਹੁਤ ਤਕੜਾ ਗਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਤੈਨੂੰ ਬਹੁਤ ਪਿਆਰ ਦੇਣਾ,

  • @SukeersinghSatveer
    @SukeersinghSatveer 13 днів тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌷🙏

  • @karnailsinghsakrali1533
    @karnailsinghsakrali1533 14 днів тому +5

    Jodhveer Singh Jodha Punjab da

  • @mukhwindersingh-bt9yx
    @mukhwindersingh-bt9yx 8 днів тому

    Waheguru Ji Punjab te mehar karn 🙏🙏

  • @harbanssingh-oo2ri
    @harbanssingh-oo2ri 12 днів тому +1

    ਏਥੇ ਸਰਕਾਰਾ ਗਲਤ ਹਨ ਮਾੜੀ ਗੱਲ ਹੈ ਇਹ ਕੁਝ ਹੋਣਾ ਨਹੀਂ ਚਾਹੀਦਾ ਸੀ

  • @balwindersingh-jv3nn
    @balwindersingh-jv3nn 14 днів тому +1

    Satnam waheguru ji satnam waheguru ji satnam waheguru ji satnam waheguru ji

  • @manjitkaur.765
    @manjitkaur.765 12 днів тому +1

    ਬਹੁਤ ਦੁੱਖ ਹੋੲਿਅਾ ਵੀਰ

  • @harcharansinghmaan2624
    @harcharansinghmaan2624 14 днів тому +1

    ਬਹੁਤ ਵਧੀਆ ਇਨਸਾਨ ਹੈ ਬਾਈ

  • @bhullarsaab7630
    @bhullarsaab7630 13 днів тому +1

    ਬਹੁਤ ਮਾੜਾ ਕੀਤਾ ਪਾਪੀਆਂ ਨੇ ਵੀਰ ਜੀ ਨਾਲ ਸਭ ਤੋਂ ਬੁਰਾ ਜੋਅ ਯਾਰ ਮਾਰ ਕਰਦਾ ਲੀਡਰ ਕਿਸੇ ਦੇ ਨਹੀਂ ਬਣਦੇ

  • @user-tr9rc8sg4u
    @user-tr9rc8sg4u 9 днів тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤

  • @kulwinderjitdhillon475
    @kulwinderjitdhillon475 13 днів тому +1

    Brother take care life is precious waheguru ji Mehar Karan 🙏

  • @user-mx7wh5xh2d
    @user-mx7wh5xh2d 14 днів тому +3

    Sare sikh veer ji mil jyo. Veer liye khar jyo ji🙏🙏🙏

  • @user-fw7bk8wb7g
    @user-fw7bk8wb7g 13 днів тому +1

    ਵੀਰ ਜੀ ਮੈਂ ਤੁਹਾਡੇ ਨਾਲ ਹਾਂ 😢

  • @HarpalSingh-qd5lp
    @HarpalSingh-qd5lp 11 днів тому +1

    Wah God

  • @ranjitvirk6913
    @ranjitvirk6913 12 днів тому

    Waheguru ji veer nu chardikalan bakashn

  • @rajwantkaursran7777
    @rajwantkaursran7777 12 днів тому

    Waheguru ji mehar bhariaa hath rakhna bache deser te.....

  • @Gurmeetkaur-ye7gh
    @Gurmeetkaur-ye7gh 13 днів тому

    ਪੰਜਾਬ ਦੇ ਹਰ ਨੋ ਜਵਾਨ ਨੂੰ ਵੀਰ ਜੋਧੇ ਨਾਲ ਖੜਨ ਦੀ ਜਰੂਰਤ ਹੈ ਜੀ🙏🙏

  • @sukhbeerbrar5423
    @sukhbeerbrar5423 14 днів тому +1

    ❤❤❤❤❤❤❤

  • @VickySingh-sh7kx
    @VickySingh-sh7kx 11 днів тому +1

    Very good putr jiii sich good a teri

  • @smartpeople22
    @smartpeople22 9 днів тому +1

    ❤❤❤

  • @sarbjitkaur4996
    @sarbjitkaur4996 13 днів тому +1

    Waheguru ji eh sarkari agencciya hi sab kadi

  • @didarsingh9487
    @didarsingh9487 13 днів тому

    Waheguru ji mehar karn Veer ji upar

  • @RanjitSingh-ih1cb
    @RanjitSingh-ih1cb 8 днів тому

    ਜੁਗਨੂ ਨੇ usa ਤੱਕ ਪੰਜਾਬ ਬਦਨਾਮ ਕਰਤਾ ਉਹ ਕੀ ਸੋਚਦੇ ਹੋਨਗੇ ਪੰਜਾਬ ਵਿੱਚ ਇਸ ਤਰਾਂ ਦਾ ਸਿਸਟਮ ਚੱਲਦਾ ਕੋਈ ਸ਼ਰਮ ਨੀ

  • @singhsukhwinder5342
    @singhsukhwinder5342 10 днів тому +1

    🙏🙏🙏🙏🙏

  • @BhupinderSingh-co4rh
    @BhupinderSingh-co4rh 14 днів тому

    ਵੀਰ ਪੰਜਾਬ ਪੁਲਿਸ ਫੌਰਨ ਵਾਲੀ ਥੋੜੀ ਉਹਨਾ ਦੇ ਕੰਮ ਵੇਖੀਦੇ ਇਕ ਡਿਸਕਵਰੀ ਚੈਨਲ ਤੇ ਆਉਦਾ ਸੀ ਕਿਵੇ ਇੰਟੈਲੀਜੈਂਟ ਵਾ ਏਥੇ 90% ਤਾ ਸਿਫਾਰਿਸ ਵਾਲੇ ਵਾ ਪੁਲੀਸ ਦਾ ਕਸੂਰ ਨਹੀ ਪੰਜਾਬ ਚ ਸਿਰਫ ਦਸ ਵੱਡੇ ਅਫਸਰ ਅਮਰੀਕਾ ਤੋ ਲਿਆਦੇ ਜਾਣ ਛੇ ਮਹੀਨੇ ਚ ਸੁਧਾਰ ਹੋਜੂ ਸੋ ਪਲੀਸ ਪੁਲੀਸ ਅਫਸਰਾ ਤੇ ਗੁਸਾ ਨਾ ਕਰੋ ਤੇ ਨਾ ਕੰਪੇਅਰ ਕਰੋ ਦੂਜੇ ਦੇਸ ਨਾਲ ਸਾਡੇ ਸਿਸਟਮ ਹੀ ਏਵੇ ਵਾ ਜਿਹੜੇ ਕਾਬਲ ਬੰਦੇ ਹੋ ਬਾਹਰ ਜਾ ਰਹੇ ਤੁਸੀ ਵੇਖੋ ਅੰਗਰੇਜਾ ਦੇ ਜਾਣ ਤੋ ਦਸ ਕੁ ਸਾਲ ਬਾਦ ਤੱਕ ਕਿੱਡੇ ਕਾਬਲ ਸਨ ਪਰ ਜਦੋ ਕਿਸੇ ਫੀਲਡ ਚ ਸਿਫਾਰਸੀ ਹੋਣਗੇ ਭਾਵੇ ਪੁਲਿਸ ਵਾ ਜਾਂ ਖਿਡਾਰੀ ਵਾ ਉਥੇ ਇਹੋ ਹਾਲ ਹੋਣਾ

  • @jasbirsing6568
    @jasbirsing6568 13 днів тому

    Dan dan guru ramdas ji tara shukar ha Waheguru mehar kro ji

  • @tarnveersingh76
    @tarnveersingh76 14 днів тому +1

    ❤❤

  • @Jeet45642
    @Jeet45642 12 днів тому

    character… ਅੱਛਾ !!! ਉਹ ਵੀ ਤੇਰਾ.. ਬੱਲੇ ਓਏ ਬੜੀ ਹੈਰਾਨੀ ਹੋਈ ਆਉਣ ਕੇ ..ਭਾਈ ਤੇਰਾ ਵੀ ਕੋਈ character ਹੈਗਾ..ਤਾੜੀਆਂ ਹੋ ਜਾਣ ਇਸ ਗੱਲ ‘ਤੇ👏🏻👏🏻👏🏻👏🏻👏🏻👏🏻

  • @gurpreetkau-zl2ie
    @gurpreetkau-zl2ie 14 днів тому

    Bahut vadia veere very good

  • @khushisekhon7991
    @khushisekhon7991 14 днів тому

    ਮੰਗਲ ਪਾਂਡੇ ਇੱਕ ਹਿੰਦੂ ਵੀਰ ਹੋਇਆ ਜਿਸ ਨੇ ਅੰਗਰੇਜ ਫੌਜ ਵਿੱਚ ਰਹਿ ਕੇ ਅੰਗਰੇਜ ਸਰਕਾਰ ਦਾ ਵਿਰੌਧ ਕੀਤਾ ਅੰਗਰੇਜ ਸਰਕਾਰ ਦੇ ਹਿਸਾਬ ਨਾਲ ਉਹ ਆਤੰਕਵਾਦੀ ਸੀ ਆਪਣੇ ਲੀਏ ਹੀਰੋ ਹੁਣ ਦੱਸੋ ਜੌ ਵੀ ਪੰਜਾਬ ਦੇ ਕਿਸਾਨਾਂ ਨੂੰ ਜਾ ਕੁਲਵਿੰਦਰ ਕੌਰ ਭੇਣ ਨੂੰ ਕੀ ਮੰਨ ਦੀ ਆ ਸਰਕਾਰ ਜੇ ਮੰਗਲ ਪਾਂਡੇ ਭਗਤ ਸਿੰਘ ਆਜ਼ਾਦ ਵਰਗੇ ਆਤੰਕਵਾਦੀ ਸੀ ਤਾਂ ਮੈਂ ਫ਼ਕਰ ਨਾਲ ਆਖਦਾ ਅਸੀ ਵੀ ਆ ਹੱਕ ਮੰਗਣ ਵਾਲਾ ਸਰਕਾਰ ਦੀ ਨਿਗ੍ਹਾ ਵਿੱਚ ਆਤੰਕਵਾਦੀ hunda