Ehe ta app chor han ehe dharm ja pun dan de add vitch public nu lotde han es nu change gade mele hae ghuman nu te petrol disel sangta da change lagjre life jeunda hae kmm koe karna ne penda ehu jehe sewa de name te apne chouder Kaine karde han hor ehe kedro bhagt poorn singh bande han
Baba ji es babde koi kasoor nahi fadvaona ohna nu fdao jehde ehna nu eh kam karan nu majboor karde ne jo punjab di nojawani nu khatam kar rahe ne asali chor ta oh ne es garib nu sja kra ke ki ho jauga Asli vde chor ta azad firde ne Eh banda ta pehla hi chitte de nashe vich kaid he jo ki es bande da hun es chitte de nashe di kaide vicho bahar aona mushkil he 🙏🙏
ਬਾਬਾ ਜੀ ਸੇਵਾ ਇਸ ਤਰ੍ਹਾਂ ਦੀ ਨਹੀਂ ਹੁੰਦੀ ਸੇਵਾਦਾਰ ਤਾਂ ਜੇ ਕੋਈ ਗਲਤੀ ਵੀ ਕਰਦਾ ਤਾਂ ਉਹਨੂੰ ਵੀ ਮਾਫ ਕਰ ਦਿੰਦਾ ਹੈ
ਇਨੀਆ ਕੁ ਲਾਹਨਤਾਂ ਪਾਉਣ ਨਾਲ ਕੋਈ ਫ਼ਰਕ ਨਹੀਂ ਪੈਂਦਾ ਸਰਵਿਸ ਜ਼ਰੂਰੀ ਸੀ
ਲਾਗੇ ਜੱਟ ਚਿੱਕੜ ਵਾ ਰਿਹਾ ਸੀ ਫਿਰ ਉਹਨੇ ਰਾਤ ਤੱਕ ਲਵਾਈ ਦਿਹਾੜੀ ਫਰੀ ਚ
ਜਰ ਕਾਹਦੇ ਤੂਸੀ ਦਾਨੀ ਹੋ ਬਾਈ ਮੇਰੇ ਮਾਫੀ ਵੱਡੀ ਸੇਵਾ ਊਹਨੂੰ ਸਮਙਊਣਾ ਸੀ ਚੋਰੀ ਤੇ ਨਸੇ ਕਰਨ ਆਲਾ ਕੁਟਾਈ ਕਰਨ ਤੋ ਨਹੀ ਸੁਧਰਦਾ
Laato ke bhoot
Bato se nahi man te
ਨਸ਼ੇ ਨੇ ਉਸ ਨੂੰ ਬਿਮਾਰ ਕੀਤਾ ਹੈ ਉਸ ਨੂੰ ਆਸ਼ਰਮ ਵਿਚ ਰੱਖ ਕੇ ਨਸ਼ਾ ਛਡਵਾਦੋ ਼ ਨਾ ਕਿ ਮਾਰੋ
Ehe ta app chor han ehe dharm ja pun dan de add vitch public nu lotde han es nu change gade mele hae ghuman nu te petrol disel sangta da change lagjre life jeunda hae kmm koe karna ne penda ehu jehe sewa de name te apne chouder Kaine karde han hor ehe kedro bhagt poorn singh bande han
Har bnde nu shdn lag pye te phir chori he hundi rha gi
Baba ji kisse nu maaf karna v bohut vaddi sewa hundi aa
Good job mamma jiiii
Tusi kon
ਬਾਈ ਨਸੇ ਨੇ ਬੁਰਾ ਹਾਲ ਕੀਤਾ ਲੋਕਾਂ ਦਾ ਇਹ ਕੀ ਕਰਨ ਜਦੋਂ ਕੁਝ ਮਿਲਦਾ ਨਹੀਂ ਫ਼ੇਰ ਚੋਰੀਆ
ਇਹ ਤਾਂ ਐਵੇਂ ਮਗਰ ਲਗੇ ਜੀਦਾ one ਕਤਲ ਕੀਤਾ ਹੋਵੇ
Baba ji es babde koi kasoor nahi fadvaona ohna nu fdao jehde ehna nu eh kam karan nu majboor karde ne jo punjab di nojawani nu khatam kar rahe ne asali chor ta oh ne es garib nu sja kra ke ki ho jauga
Asli vde chor ta azad firde ne
Eh banda ta pehla hi chitte de nashe vich kaid he jo ki es bande da hun es chitte de nashe di kaide vicho bahar aona mushkil he 🙏🙏
ਰਾਜੂ ਸਾਹ ਸਾਨੀਪੁਰ ❤🙏🙏🌹🙏🙏🌹🕋🤲🤲🌹👏👏🌹❤👍
ੳੁ ਵੀਰੇ ਿ ੲਸ ਚੋਰ ਨੂੰ ਸਮਝਾਓ ਕਿ ਅਗੇ ਵਾਸਤੇ ਚੋਰੀ ਨਾਂ ਕਰੀ ਵੀਰੇ
Sariya hai e bada se
Sarvice kro bhai g
Gud
Balley jaggi bro
Baba Bala karod ji saiya
ਚੋਰੀ ਕੱਖ ਦੀ ਵੀ ਮਾੜੀ ਚੋਰੀ ਲੱਖ ਦੀ ਵੀ ਮਾੜੀ
ਸਭ ਚਿੱਟੇ ਦਾ ਕਸੂਰ ਬਾਬਾ ਜੀ
Shrm kro ohde vich jaan ta haini aive maari jaane o
Tuhanu Kine Hak Deeta Kise Nu Maran Da Sewa Karo A Kam Chagga Nahi Aaa
Ok😂😂😂
Kutna koi vadia gal ne y oh grabh ah yr
Tusi bahut galat Geeta se dena usne sudharna chahida season
Shram kro y oh grabh ah yr
ਬਾਬਾ ਜੀ ਤੁਸੀਂ ਆਹ ਜਿਹੜੀ ਵੀਡੀਓ ਬਣਾ ਕੇ ਬੰਦੇ ਦੀ ਜਿੰਦਗੀ ਖਰਾਬ ਕਰ ਦਿੰਨੇ ਆਂ ਕਿ ਤੁਹਾਡਾ ਵੱਧ ਤੋਂ ਵੱਧ 20 ਕਿੱਲੋ ਜਾਂ 50 ਕਿਲੋ ਸਰਕਾ
Galt kam da galt neteja aa
Ehdi bond lai loo side teh jaa k😂😂😂
Dhoom ....4
Yr Tu 1 he gal wer wer kerda renda Mai tare sarya video dakha na Tu 1 gal nu Ber ber kerda renda
Adat wa Sudaran di try kruga virey
@@babaratandevsewasocietymarhana no problems
Galt gal chori krna
ਇਹ ਬਾਬਾ ਨਹੀਂ ਸੁਦਰ ਸਕਦਾ ਹੁਣ ਵੀ ਇਹ ਇਕ ਗਰੀਬ ਨੂੰ ਚੋਰ ਸਾਬਤ ਕਰਨ ਲਗਾ ਹੈ, ਗਰੀਬ ਨੂੰ ਕੁੱਟਦਾ ਇਹ ਬਾਬਾ ਜਦ ਕਿਸੇ ਗੁਜਰ ਨਾਲ ਪੰਗਾ ਪੈਂਦਾ ਫਿਰ ਮਿੰਨਤਾ ਤਰਲੇ ਕਰਦਾ ਹੈ
Veer ji inu pochu ine gaddi Varna kitu lai aa sire da ਚੋਰ ਆ
ਬਾਬਾ ਜੀ ਸੇਵਾ ਇਸ ਤਰ੍ਹਾਂ ਦੀ ਨਹੀਂ ਹੁੰਦੀ ਸੇਵਾਦਾਰ ਤਾਂ ਜੇ ਕੋਈ ਗਲਤੀ ਵੀ ਕਰਦਾ ਤਾਂ ਉਹਨੂੰ ਵੀ ਮਾਫ ਕਰ ਦਿੰਦਾ ਹੈ