Preparing for IAS, Guru Singh's dairy farm business changed his life - Farmer Life - Dairy Farming

Поділитися
Вставка
  • Опубліковано 10 лют 2025
  • Preparing for IAS, Guru Singh's dairy farm business changed his life - Farmer Life - Dairy Farming
    #DairyFarming #Cowmilk
    How to start a dairy farm in Punjab | subsidy on dairy farming in Punjab |dairy farming loan subsidy in Punjab |dairy farming in Punjab project report | milk dairy in Punjab | dairy farming books in Punjabi | dairy development department Punjab | Punjab dairy farm Bathinda | cow milk farming business | Farmer | Kisan | Punjab Haryana Farmer Kisan

КОМЕНТАРІ • 304

  • @KirsaaniFarming
    @KirsaaniFarming  3 роки тому +10

    ਇਸ ਬਾਬੇ ਦੇ ਟੋਭੇ 'ਚੋਂ ਮੱਛੀਆਂ ਨਹੀਂ ਸਗੋਂ ਨਿਕਲਦੇ ਨੇ ਹਰੇ-ਗੁਲਾਬੀ 'ਨੋਟ'
    ਮੈਂ ਹਿੱਕ ਠੋਕ ਕਹਿੰਦਾ - ਮੱਛੀ ਪਾਲਣ 'ਚ 10 ਹਜ਼ਾਰ ਲਗਾਓ ਅਤੇ 1.25 ਲੱਖ ਕਮਾਓ'
    'ਬਾਬਾ ਬੋਹੜ' ਦੀਆਂ ਗੱਲਾਂ ਜੇ ਪੱਲੇ ਬੰਨ੍ਹ ਲਈਆਂ ਤਾਂ ਕਦੇ ਜ਼ਿੰਦਗੀ 'ਚ ਫੇਲ੍ਹ ਨਹੀਂ ਹੋਵੋਗੇ
    🛑 Video 👉ua-cam.com/video/adFqiAG-MrA/v-deo.html

    • @damandeesinghhundal6321
      @damandeesinghhundal6321 2 роки тому +1

      veer ji tusi kale paise tak hi sehmat ho kuj shonk vi hunde ne jindagi vich🙏

  • @jugnusinghsidhu3233
    @jugnusinghsidhu3233 3 роки тому +134

    ਦੁਨੀਆ ਦਾ ਸਭ ਤੋਂ best ਕੰਮ ਆ , ਮੇਰਾ favourite ਕੰਮ ਆ ਇਹ ਕੋਈ tension ni ਕੋਈ ਗੁਲਾਮੀ ਨੀ ਨਜ਼ਾਰੇ ਵਾਲਾ ਕੰਮ ਆ ❤️❤️❤️❤️

  • @ranjitbrar3910
    @ranjitbrar3910 3 роки тому +97

    ਕੰਮ ਤਾਂ ਤੁਹਾਡਾ ਵਧੀਆ ਹੈ ਪਰ ਕੋਨਵੰਟ ਸਕੂਲ ਚ ਸਿਖਿਆ ਹਾਸਲ ਕਰ ਕੇਪੰਜਾਬੀ ਗੱਲ ਕਰਨੀ ਉਸ ਤੋਂ ਵੀ ਵਧੀਆ ਲੱਗੀ

  • @shagandeepsingh8106
    @shagandeepsingh8106 3 роки тому +44

    ਪੱਤਰਕਾਰ ਸਾਹਿਬ ਤੁਸੀਂ ਜਾਣਕਾਰੀ ਕੀ ਦਿੱਤੀ ਹੈ ਵੀਡੀਓ ਵਿੱਚ ਨਾ ਤਾਂ ਤੁਸੀਂ ਇਸ ਵੀਰ ਦਾ ਐਡਰੈਸ ਦਿੱਤਾ ਨਾ ਤੁਸੀਂ ਫੀਡ ਵਾਰੇ ਦੱਸਿਆ ਹੈ

    • @seerabaath4289
      @seerabaath4289 3 роки тому

      Sahi gal aa bai g mainu ta eda c kuj ta dsn ge kam di gal pr kuj nai pale paya

    • @kids-cartoon371
      @kids-cartoon371 3 роки тому +1

      ਵੀਰੇ ਪਿੰਡ ਚੁਤੈਹਰਾ ਜਿਲਾ ਪਟਿਆਲਾ

    • @variamsingh9550
      @variamsingh9550 2 роки тому

      ਬਿਲਕੁਲ ਸਹੀ ਕਿਹਾ ਵੀਰ ਜੀ ਤੁਸੀ ਬਹੁਤੇ ਪੱਤਰਕਾਰ ਵੀਰ ਆਪਣਾ ਨੰਬਰ ਦਾ ਦੱਸ ਦੇਦੇ ਹਨ ਪਰ ਜਿਸ ਵੀਰ ਦੀ ਇੰਟਰਵਿਊ ਕਰਦੇ ਉਸ ਦਾ ਕੋਈ ਥਾ ਪਤਾ ਜਾ ਫੋਨ ਨੰਬਰ ਨਹੀ ਦੇਦੇ

    • @variamsingh9550
      @variamsingh9550 2 роки тому

      @@kids-cartoon371 ਵੀਰ ਜੀ ਭਾਈ ਸਾਬ ਦਾ ਫੋਨ ਨੰਬਰ ਹੈ

    • @kids-cartoon371
      @kids-cartoon371 2 роки тому

      @@variamsingh9550 hega veere

  • @manjeet8095
    @manjeet8095 3 роки тому +47

    ਦਿਲ ਨੂੰ ਸਕੂਨ ਮਿਲਿਆ ਵੀਡਿਓ ਵੇਖ ਕੇ🙏

  • @aftabahmad305
    @aftabahmad305 3 роки тому +6

    Pakistan to han SARDAR ji
    buhat changa laga
    Rab tanu hor taraki dy

  • @sukhjinderdhillon2589
    @sukhjinderdhillon2589 3 роки тому +64

    ਬਹੁਤ ਵਧੀਆ ਫਾਰਮ ਬਾਈ 👌👌👌👌👌👌 ਬਾਈ ਤੇਰਾ ਬਹੁਤ ਬਹੁਤ ਧੰਨਵਾਦ ਵੀਡੀਓ ਦਿਖਾਉਣ ਲਈ 👍👍👍👍👍 ਜਾਉਂਦਾ ਵੱਸਦਾ ਰਹਿ ਬਾਈ ਰੱਬ ਤੇਰੀ ੳੁਮਰ ਲੰਬੀ ਕਰੇ 👍👍👍👍👍👍👍👍

  • @rajagill7138
    @rajagill7138 3 роки тому +26

    ਬਰੀਡ ਹੀ ਪਹਿਲਾ ਏ ਬਾਕੀ ਚੀਜ਼ਾਂ ਬਾਦ ਚ

  • @sonygill8656
    @sonygill8656 3 роки тому +44

    ਬਹੁਤ ਹੀ ਵਧੀਆ ਬਾਬਾ ਜੀ

  • @punjabimedia.3537
    @punjabimedia.3537 3 роки тому +26

    ਸੀਮਣ ਬਾਰੇ ਕੁਝ ਨਹੀ ਦੱਸਿਆ ਵੀਡੀਓ ਦਾ ਕਰਨ ਦਾ ਤੇ ਵੇਖਣ ਦਾ ਕੋਈ ਮਤਲਬ ਨਹੀ ਰਿਹਾ ਫੀਡ ਬਾਰੇ ਕੁੱਝ ਨਹੀ ਦੱਸਿਆ ਲੋਕਾ ਨੂੰ ਕੋਈ ਜਾਨ ਕਾਰੀ ਨਹੀ ਦਿਤੀ ਦੁਧ ਕਿਵੇ ਵਦਾਈਏ ਨਸਲ ਕਿਵੇ ਤਿਆਰ ਕਰੀਏ

  • @navrajdeol5314
    @navrajdeol5314 3 роки тому +13

    Rooh khush krti Khalsa ji ,Dhanwaad

  • @buntybhangu_kheri
    @buntybhangu_kheri 3 роки тому +10

    ਕੰਮ ਕੋਈ ਵੀ ਮਾੜਾ ਨਹੀਂ ਹੁੰਦਾ ਬੱਸ ਲੋਕ ਮਿਹਨਤ ਕਰਨ ਤੋਂ ਡਰਦੇ ਹਨ ,ਬਾਕੀ good ਬਾਬਾ ਜੀ 🙏🙏

  • @KuldeepSingh-id8kq
    @KuldeepSingh-id8kq 3 роки тому +3

    Khalsa ji ne jo gala kitia bilkul sachia ne es koi jhudhe nhi appa kise de edhin nhi baki ena di dhakh bhal te time denna panda eh nhi j koi janver bimar ja koi hor problem hai us nu use time denna panda y ji whaguru ji tandarusti bakhnni charrdi Kala vich rakhne dhanbad very nice

  • @pamamall8274
    @pamamall8274 3 роки тому +43

    ਬਹੁਤ ਵਧੀਆ ਖਾਲਸਾ ਜੀ

  • @hardevsingh6468
    @hardevsingh6468 3 роки тому +7

    ਬਹੁਤ ਵਧੀਆਵਿਚਾਰਨੇ

  • @lovejitbatthlove2416
    @lovejitbatthlove2416 3 роки тому +21

    ਬਹੁਤ ਵਧੀਆ ਕੰਮ ਖਾਲਸਾ ਜੀ

  • @sonudairyfarmhimmatpura2378
    @sonudairyfarmhimmatpura2378 2 роки тому +4

    ਬਹੁਤ ਵਧੀਆ ਕੰਮ ਹੈ ਖਾਲਸਾ

  • @gursimransingh5319
    @gursimransingh5319 3 роки тому +30

    ਵੀਰ ਜੀ ਸਹੀ ਗੱਲ ਹੈ ਮੈਨੂੰ ਸੰਤਾਂ ਨੇ ਕਿਹਾ ਸੀ ਆਪਣੀ ਦੁਕਾਨ ਕਰੋ ਮੈਂ ਵਿਦੇਸ਼ ਜਾਣ ਲਈ ਬਹੁਤ ਜੋਰ ਲਾਇਆ ਪਰ ਅਖੀਰ ਦੁਕਾਨ ਹੀ ਕਰਨੀ ਪਈ

    • @Harpal7653
      @Harpal7653 3 роки тому

      ਫੇਰ ਤਾਂ ਵੀਰੇ ਤੁਸੀਂ ਮੇਰੇ ਸਟਾਫ਼ ਮੈਂਬਰ ਓ

    • @gursimransingh5319
      @gursimransingh5319 3 роки тому

      @@Harpal7653 ਵੀਰ ਜੀ ਕਿਹੜਾ ਇਲਾਕਾ ਤੁਹਾਡਾ

    • @Harpal7653
      @Harpal7653 3 роки тому +1

      @@gursimransingh5319 ਨਵਾਂ ਸ਼ਹਿਰ
      ਤੁਹਾਡਾ

    • @GurpreetSingh0097
      @GurpreetSingh0097 3 роки тому +1

      @@gursimransingh5319 bai main v dukan baare soch reha mainu dasoge is vich fyda hai ja nahi.

    • @gursimransingh5319
      @gursimransingh5319 3 роки тому

      @@GurpreetSingh0097 ਹਾਂ ਵੀਰ ਪਹਿਲਾਂ ਕੋਈ ਮਕੈਨੀਕਲ ਕੰਮ ਸਿਖ ਕਿਉਂਕਿ ਮਸ਼ੀਨਰੀ ਬਹੁਤ ਹੈ ਤੇ ਅੱਜ ਹਾਲਾਤ ਇਹ ਹਨ ਨੋਜਵਾਨ ਪੀੜੀ ਕੰਮ ਨਹੀ ਸਿਖਦੀ

  • @dalvirboparai6471
    @dalvirboparai6471 3 роки тому +36

    ਪ੍ਰਸ਼ਨ ਹੋਰ ਉਤਰ ਹੋਰ ਕੋਈ ਕੰਮ ਦੀ ਗੱਲ ਨਹੀ ਫੀਡ ਬਾਰੇ ਕੁਝ ਨਹੀ

  • @gurbhejgill7733
    @gurbhejgill7733 2 роки тому +3

    ਬਾਈ ਜੀ ਮੱਝਾਂ ਦੀ ਖੁਰਾਕ ਬਾਰੇ ਵੀ ਜਾਣਕਾਰੀ ਦਿਉ , ਦਿਨ ਦੀ ਪੁਰੀ ਰੋਟੀਨ ਕੀ ਰਹਿੰਦੀ ਏ , ਸੰਖੇਪ ਜਾਣਕਾਰੀ ਦਿਉ ਵਿਡੀਉ ਵਿੱਚ

  • @Harpalsinghrandhawa-h7i
    @Harpalsinghrandhawa-h7i Рік тому +1

    Singh,,is,,kingh,,khalsa❤❤❤❤❤

  • @Randhawadiaryfarming
    @Randhawadiaryfarming 3 роки тому +22

    ਖਾਲਸਾ ਜੀ ਬਹੁਤ ਵਧੀਆ

  • @punjabimedia.3537
    @punjabimedia.3537 3 роки тому +11

    ਫੀਡ ਬਾਰੇ ਨਹੀ ਦੱਸਿਆ ਕੀ ਅਨਾਜ ਖਲਾ ਜਾ ਹੋਰ ਕੀ ਪਾਣਾ ਚਾਹੀਦਾ ਇਸ ਬਾਰੇ ਨਹੀ ਦੱਸਿਆ

  • @sardulsingh3266
    @sardulsingh3266 3 роки тому +2

    Kaksha je bhuat bhuat mubark

  • @Namankhaira001
    @Namankhaira001 3 роки тому +5

    ਫੀਡ ਤੇ ਨਸਲ ਸੁਧਾਰ ਬਾਰੇ ਕੋਈ ਗੱਲ ਨਹੀਂ ਕੀਤੀ ਬੱਸ ਮੁਫਤ ਦੀ ਸਲਾਹ ਦੇਣ ਤੇ ਗੱਲਾਂ ਕਰਦੇ ਰਹੇ। ਪੱਤਰਕਾਰ ਵੀ ਅਨਜਾਣ ਹੀ ਆ। ਕਿਵੇਂ ਦੁੱਧ ਵਧਾਉਣ ਦਾ ਤਰੀਕਾ ਕੁੱਝ ਨਹੀਂ ਦੱਸਿਆ।ਗੱਲ ਕੋਈ ਜਵਾਬ ਕੋਈ। ਤਾਂ ਹੀ ਆਈ ਐੱਸ ਦੀ ਤਿਆਰੀ ਤੋਂ ਡੰਗਰਾਂ ਵੱਲ

  • @sukhmanderbrar2654
    @sukhmanderbrar2654 3 роки тому +9

    Waheguru g gd work

  • @RaviRavi-ih8ni
    @RaviRavi-ih8ni 3 роки тому +3

    Bohut vadiya g

  • @NATRAJDAIRYFARM
    @NATRAJDAIRYFARM 3 роки тому +9

    Good buffalo ♉♉🐃🐃 and habby and nice knowledge

  • @theprist8525
    @theprist8525 3 роки тому +2

    Siraa gal baat aa 22 Punjab singh di

  • @BaljinderSingh-fj7kh
    @BaljinderSingh-fj7kh 3 роки тому +5

    ਵਾਹਿਗੁਰੂ ਜੀ
    ਸੁਪਰ ਹੋ

  • @sukhjinderdhillon2589
    @sukhjinderdhillon2589 3 роки тому +14

    ਬਾਈ ਲਕਸ਼ਮੀ ਡੇਅਰੀ ਫਾਰਮ ਦੀ ਵੀਡੀਓ ਜਰੂਰ ਬਣਾਉ 👍👍👍👍👍👍👍👍👍👍👍👆

  • @sukudevsingh5065
    @sukudevsingh5065 3 роки тому +8

    Very good

  • @ParamjitSingh-re7fh
    @ParamjitSingh-re7fh 3 роки тому +3

    ਵਾਹਿਗੁਰੂ ਚੜਦੀ ਕਲਾ ਵਿਚ ਰਖੲ

  • @AmanSingh-jd4tx
    @AmanSingh-jd4tx 3 роки тому

    Bahut hi vadiya lga video vekh k.thank you so much.

  • @baldevbatti6906
    @baldevbatti6906 Рік тому

    v good

  • @harmanbrar9008
    @harmanbrar9008 7 місяців тому

    Veery, veery,impodent

  • @bw8dm
    @bw8dm 3 роки тому +3

    ਬੇਕਾਰ ਵੀਡੀਓ ਹੈ। ਕੋਈ ਜਾਣਕਾਰੀ ਨਹੀਂ ਮਿਲਦੀ, ਸਿਰਫ਼ ਗੱਲਾਂ ਦਾ ਕੜਾਹ ਬਣਾਇਆ ਹੈ। ਪੱਤਰਕਾਰ ਬਾਈ ਨੂੰ ਥੋੜ੍ਹਾ ਜਿਹਾ ਸੁਧਾਰ ਦੀ ਲੋੜ ਹੈ ਸਵਾਲਾਂ ਦੇ ਮਾਮਲੇ ਵਿੱਚ

  • @sunnydhadiala7711
    @sunnydhadiala7711 3 роки тому +6

    Good job 👍

  • @jasdhirsinghsinghsingh1030
    @jasdhirsinghsinghsingh1030 3 роки тому +7

    Waheguru ji 👍👍👍👏👏👏

  • @babajogasingh8997
    @babajogasingh8997 2 роки тому +1

    ਬਹੁਤ ਵਧੀਆ ਜੀ 🙏👍👍

  • @JaskaranSingh-ht1nk
    @JaskaranSingh-ht1nk 3 роки тому +1

    Vadia veer ji

  • @prof.kuldeepsinghhappydhad5939
    @prof.kuldeepsinghhappydhad5939 3 роки тому +6

    Nice 👍

  • @Sonu_Paul
    @Sonu_Paul 3 роки тому +2

    Shabash mere veer

  • @PADDAFARM07
    @PADDAFARM07 3 роки тому +13

    Eh ਤਾਂ ਬਹੁਤ ਪੁਰਾਣੀ ਵੀਡਿਓ ਏ
    ਹੁਣ ਦੁਬਾਰਾ ਅਪਲੋਡ ਕੀਤੀ ਆ

  • @manidairyfarmer4821
    @manidairyfarmer4821 3 роки тому +4

    Good 👍👍👍👍👍👍👍

  • @jindersingh2891
    @jindersingh2891 3 роки тому +7

    waheguru ji 🙏

  • @dhillonsaab6645
    @dhillonsaab6645 3 роки тому +8

    ਦਿਲ ਨੂੰ ਸਕੂਨ ਆਗੀਆਂ ਬਾਈ ਜੀ ❤️❤️❤️❤️

  • @lakhvirsidhu7621
    @lakhvirsidhu7621 Рік тому

    Very very nice beta

  • @anokhsingh8366
    @anokhsingh8366 3 роки тому +2

    Paji bhuat vadiea

  • @dhanumarkande3273
    @dhanumarkande3273 8 місяців тому

    WAHEGURU JI KA KHALSA WAHEGURU JI FATEH🙏🏻

  • @deepsamra3003
    @deepsamra3003 3 роки тому +2

    Very nice video

  • @filmindustryr
    @filmindustryr 2 роки тому +1

    Punjab singh inspiration yuva

  • @Kaffipashupalan
    @Kaffipashupalan 3 роки тому +3

    Nice

  • @jugindersingh3607
    @jugindersingh3607 3 роки тому +3

    VERY nice

  • @SandeepSingh-gu4xs
    @SandeepSingh-gu4xs 3 роки тому +5

    V good👍

  • @RanjitSingh-ii6cw
    @RanjitSingh-ii6cw 3 роки тому +4

    Very nice 👍🏾

  • @majorbhullar4996
    @majorbhullar4996 3 роки тому +16

    ਬਹੁਤ ਵਧੀਆ ਬਾਬਾ ਜੀ

  • @BaljinderSingh-jp4dh
    @BaljinderSingh-jp4dh 3 роки тому +2

    ਵਾਹਿਗੁਰੂ ਜੀ

  • @ramanjotsingh5734
    @ramanjotsingh5734 Рік тому

    Wahegaru ji Tara suker ha🙏🙏🙏🙏🙏

  • @arifwalaanimalstv
    @arifwalaanimalstv 3 роки тому +3

    Good work

  • @kabirghuman7474
    @kabirghuman7474 3 роки тому +1

    ਸੀਮਣ ਬਾਰੇ ਕੁਝ ਨਹੀ ਦੱਸਿਆ ਵੀਡੀਓ ਦਾ ਕਰਨ ਦਾ ਤੇ ਵੇਖਣ ਦਾ ਕੋਈ ਮਤਲਬ ਨਹੀ ਰਿਹਾ ਫੀਡ ਬਾਰੇ ਕੁੱਝ ਨਹੀ ਦੱਸਿਆ ਲੋਕਾ ਨੂੰ ਕੋਈ ਜਾਨ ਕਾਰੀ ਨਹੀ ਦਿਤੀ ਦੁਧ ਕਿਵੇ ਵਦਾਈਏ ਨਸਲ ਕਿਵੇ ਤਿਆਰ ਕਰੀਏ ਕੋਈ ਜਾਨਕਾਰੀ ਨਹੀਂ।

  • @3431Prem
    @3431Prem 3 роки тому +3

    ਰੂਹ ਖੂਸ ਹੋ ਗਈ ਖਾਲਸਾ ਜੀ

  • @warissekhon8869
    @warissekhon8869 3 роки тому +1

    ਵਾਹਿਗੁਰੂ maher kre

  • @jagroopjaggi1192
    @jagroopjaggi1192 3 роки тому

    Very nice message from new jounration

  • @manjeet8095
    @manjeet8095 3 роки тому +6

    👍

  • @simranjeetsingh4667
    @simranjeetsingh4667 2 роки тому

    Waheguru voht dil khus hoya dekh ke mehnat

  • @flopboy189
    @flopboy189 3 роки тому +2

    ਬਹੁਤ ਵਧੀਆ

  • @Goyal..dairy...farm--
    @Goyal..dairy...farm-- 3 роки тому +5

    Superb

  • @cksudhir5662
    @cksudhir5662 2 роки тому

    Education ta Mithi Punjabi boli bahut dil nu khush kardi veer na desh ta 1 hon di Be gull kiti ha maan ha sada sikh vera ta wahaguru chardicala bakshan ga

  • @karansra1410
    @karansra1410 3 роки тому

    Vadia

  • @ravinderkumar3721
    @ravinderkumar3721 3 роки тому +1

    Best work

  • @sidhu_fanclub
    @sidhu_fanclub 3 роки тому +2

    Good Veer ji

  • @sukhwindersingh-kr1nc
    @sukhwindersingh-kr1nc 3 роки тому +9

    ਭਾਈ ਸਾਬ ਜੀ ਦਾ ਪਤਾ ਤੇ ਮੋਬਾਇਲ ਨੰਬਰ ਦਸੋ ਜੀ।

  • @mixmasala112
    @mixmasala112 3 роки тому

    Good paji bhut jada vdhiya ji...

  • @mohitjaat2302
    @mohitjaat2302 3 роки тому +5

    Nice buffalo 🐃

  • @krunalnvankar5203
    @krunalnvankar5203 3 роки тому +1

    👌

  • @kulwindertarewala7237
    @kulwindertarewala7237 3 роки тому +21

    ਬਾਈ ਜੀ ਖਾਲਸਾ ਜੀ ਪਿੰਡ ਜਿਲਾ ਤੇ ਫ਼ੋਨ ਨੰਬਰ ਦਿਉ
    ਮੈ ਵਿਜਟ ਕਰਨਾ ਚਾਹੁੰਣਾ ?

    • @tigo6731
      @tigo6731 3 роки тому +1

      ਪਿੰਡ ਚੁਤੈਹਰਾ ਜਿਲਾ ਪਟਿਆਲ

  • @amritpalgrewal7136
    @amritpalgrewal7136 3 роки тому +3

    Waheguru Mehar rakhey

  • @GURSEWAKSINGH_i-love-hockey
    @GURSEWAKSINGH_i-love-hockey 3 роки тому +3

    Good veer ji

  • @gdbrothersltd6387
    @gdbrothersltd6387 2 роки тому

    God bless uh
    One question please, If We Bought 10 Cows How much profit can we make .?

  • @GURSEWAKSINGH-v7h
    @GURSEWAKSINGH-v7h 3 роки тому +10

    ਬਾਈ ਜੀ ਸਤ ਸ਼੍ਰੀ ਅਕਾਲ ਕਿਰਪਾ ਕਰਕੇ ਪੰਜਾਬ ਸਿੰਘ ਜੀ ਆਪਣਾ ਨੰ। ਦੇਓ ਜ਼ਰੂਰ

  • @aulakhdairyfarm8382
    @aulakhdairyfarm8382 3 роки тому +3

    Very nice

  • @babbarize
    @babbarize 3 роки тому +5

    Bai ji matlab 110 kg 4 pashua da oh v ghar rakh k atte bacheya nu shad k matlab average 30kg plus hoeya har pashu ,,

  • @simratmaan7380
    @simratmaan7380 3 роки тому +4

    👍👍👍👍

  • @prabhpalsingh38
    @prabhpalsingh38 3 роки тому +1

    Waheguru ji aap ji nu deh arogta deve

  • @g.s.m5458
    @g.s.m5458 3 роки тому +6

    ਪੱਤਰਕਾਰ ਨੇ ਫੀਡ ਬਾਰੇ ਪੁਛਿਆ ਉਹ ਨਹੀ ਦੱਸਿਆ । ਉਹਨਾਂ ਨਸਲ ਸੁਧਾਰ ਬਾਰੇ ਪੁਛਿਆ ਉਹ ਦੱਸਿਆ ਬਾਕੀ ਵੀਡੀਓ ਬੇਮਤਲਬ ਦੀ ਹੈ

  • @Mani-id7jj
    @Mani-id7jj 2 роки тому

    Badia baridar hi bahi ji

  • @22jadaun
    @22jadaun 3 роки тому

    वीर जी बहुत बढ़िया वीडियो। बहुत धन्यवाद। प्रेरणादायक

  • @jashansandhu5909
    @jashansandhu5909 2 роки тому

    Very nice waheguru

  • @harmansandhu8480
    @harmansandhu8480 3 роки тому +2

    veer di location keri aa farm vekhna aa sir nale feed bare v video bnao ehna di

  • @majarsingh2189
    @majarsingh2189 2 роки тому

    Wah ji wah baba ji nice

  • @sidhu7231
    @sidhu7231 3 роки тому +5

    ♥️♥️👍

  • @jobancheema4848
    @jobancheema4848 3 роки тому +2

    Nice g

  • @GurpreetSingh-re4kq
    @GurpreetSingh-re4kq 3 роки тому +1

    Good,ji

  • @baljindermanila474
    @baljindermanila474 3 роки тому +1

    ਬਾਂਬੇ ਜੀ। ਗੁੱਡ

  • @babbusidhu5972
    @babbusidhu5972 3 роки тому

    ਮੇਨ ਖੁਰਾਕ

  • @navgill573
    @navgill573 3 роки тому +2

    4 pashu rakh k galla karnia badia sokhia naale majja teria saria e bhakhdia khadia ave speach da ki fiada

  • @gopalgamara7749
    @gopalgamara7749 Рік тому

    ❤❤❤

  • @sukhveerchahal524
    @sukhveerchahal524 3 роки тому +3

    🙏👍

  • @BajwaSaab-m7c
    @BajwaSaab-m7c Рік тому

    Koi Kam di gal ta dasi ni na fiding bare dasya time khrab kita