Mohali Case : ਘਟਨਾ ਵਾਲੀ ਥਾਂ ਤੋਂ ਚਸ਼ਮਦੀਦ ਦੇ ਖੁਲਾਸੇ | THE KHALAS TV

Поділитися
Вставка
  • Опубліковано 28 лис 2024

КОМЕНТАРІ •

  • @mehakkashyap4456
    @mehakkashyap4456 5 місяців тому +52

    ਕਾਨੂੰਨ ਨੂੰ ਅੱਖਾਂ ਤੋਂ ਕਾਲੀ ਪੱਟੀ ਖੋਲਣੀ ਚਾਹੀਦੀ ਹੈ ਤੇ ਇਸ ਇਨਸਾਨ ਨੂੰ ਤੁਰਤ ਫਾਂਸੀ ਦੇ ਦੇਣੀ ਚਾਹੀਦੀ ਹੈ

    • @chetansood1178
      @chetansood1178 5 місяців тому

      Kiyu .. Bina janey fansi dedo .. ki pta kudi nay ki kaand kita hai ....

    • @ramansandhu244
      @ramansandhu244 5 місяців тому

      Pahla kudi Da ki Kasoor dekh Lo usne 10 sal khata Mari

    • @SwatiSingh-oh3qk
      @SwatiSingh-oh3qk 5 місяців тому

      Koi bhi kaand kiya ho kudi ne khoon toh nhi kiya na uss boy ka. Toh fasi honi chahiye jaan ke bdle jaan taki ladki ko bhi aur ladki ki family ko bhi justice mile. Vo bhi kisi ki beti thi. Uski bhi jaan important things ​@@chetansood1178

    • @kimmimahajan9191
      @kimmimahajan9191 5 місяців тому +1

      @@chetansood1178 Oh seriously ? Jo marzi kitta hove kise nu koi eh hak nai ki us di life ee khtm kar deyo

    • @kimmimahajan9191
      @kimmimahajan9191 5 місяців тому +1

      @mehak agree totally

  • @ManwinGamerz
    @ManwinGamerz 5 місяців тому +6

    ਸਾਡੇ ਪੰਜਾਬੀਆਂ ਦੀ ਆਣਖ ਮਰ ਚੁੱਕੀ ਹੈ ਹੁਣ ਸਾਰੇ ਮਰੀਆਂ ਜ਼ਮੀਰਾਂ ਵਾਲੇ ਨੇ

  • @GurpalSingh-qo9qc
    @GurpalSingh-qo9qc 5 місяців тому +21

    ਵਿਆਹ ਕਰਵਾਉਣ ਦੇ ਲਈ ਸਰਕਾਰ ਘੱਟੋ ਘੱਟ ਉਮਰ 25 ਸਾਲ ਕਰ ਦਿੱਤੀ ਜਾਵੇ
    ਰੁਜ਼ਗਾਰ ਲੱਭੋ ਕੰਮ ਕਰੋ ਬੇਰੁਜ਼ਗਾਰ ਨਾ ਬਣੋ ਫਿਰ ਗਲਤ ਸੰਗਤ ਦੇ ਵਿੱਚ ਰਲਣ ਦੇ ਨਤੀਜੇ ਹਨ ਆਪਣੀ ਜ਼ਿੰਦਗੀ ਕਿਊ ਬਰਾਬਾਦ ਕਰਦੇ ਹੋ ਅਤੇ ਹਰ ਰੋਜ਼ ਸਵੇਰੇ ਜਲਦੀ ਉੱਠ ਕੇ ਗੁਰੂਘਰ ਜਾਓ ਪਾਠ ਕਰੋ ਸਿਮਰਨ ਕਰੋ ਕਦੇ ਕੋਈ ਪ੍ਰਛਾਨੀ ਨਹੀਂ ਆ ਸਕਦੀ

    • @Amit-l6u1u
      @Amit-l6u1u 5 місяців тому

      Fuduya o 31 di si te munda 35 da sj

    • @thepunjabtimes29
      @thepunjabtimes29 5 місяців тому

      Tainu gussaa doojeyaan te kaahde layi aa @@Amit-l6u1u

    • @chetansood1178
      @chetansood1178 5 місяців тому

      Gurpal veray hawa ch gallan karde ... Practically possibile ni

  • @Lakhwinder1443
    @Lakhwinder1443 5 місяців тому +30

    ਸ਼ਰੇਆਮ ਕਤਲ ਹੋ ਗਿਆ ਕੋਈ ਨੇੜੇ ਨਹੀਂ ਆਇਆ ਸ਼ਰਮ ਨਹੀਂ ਆਉਂਦੀ ਏ ਕੁੜੀਆਂ ਕਿਵੇਂ ਹੱਸ ਰਹੀਆਂ ਨੇ ਜਮੀਰ mar ਗਈ ਲੋਕਾਂ ਦੀ ਏਦਾਂ ਹੀ ਦਰੋਪਦੀ ਨਾਲ ਹੋਇਆ ਸੀ ਇਹ ਕੁੜੀਆਂ ਨਾਲ ਵੀ ਹੋ ਸਕਦਾ ਇਸੇ ਕਰਕੇ ਸ਼ਸ਼ਤਰ ਜਰੂਰੀ ਹੈ ਆਪਣੀ ਰੱਖਿਆ ਆਪ ਕਰੋ ਜੋ ਨਾਲ ਕੁੜੀਆਂ ਸੀ ਉਹ ਭੱਜ ਗਈਆਂ ਸੀ 😢😢😢😢😢

    • @NirmalSingh-ys7wz
      @NirmalSingh-ys7wz 5 місяців тому +1

      ਸਕਿਓਰਟੀ ਵਾਲਾ ਵੀ ਹਿੰਦੀ ਬੋਲਣ ਡਿਹੈ

    • @harpreetkaur5022
      @harpreetkaur5022 5 місяців тому +1

      ਹੱਸਣ ਵਾਲੀਆਂ ਦੇ ਸਿਰ ਸੁਆਹ ਤੇ ਫਿੱਟੇ ਮੂੰਹ

    • @JassKour-nw2nr
      @JassKour-nw2nr 5 місяців тому

      Ehh evning de video aa ... murder morning hoyea c...or oss time' ehh kudia nhi c koll..gaddi vala Munda c oo help kar skda c.. baki ehda de time te kuch nhi pta lggda... On the spot...
      Gaddi vala help kar skda c ekk..ehh sab 1-2 mint ch ho gyea ....dekhde he dekhde ... afsos jdo nu lok help krn lgge kudi de death ho gayi c...
      Loka ne help kiti fr he Munda fdyea gyea...

  • @anuragsharma65622
    @anuragsharma65622 5 місяців тому +21

    'ਨਾ' ਬਰਦਾਸ਼ਤ ਨਾ ਹੋਣੀ ਕਾਇਰਤਾ ਦੀ ਨਿਸ਼ਾਨੀ ਹੈ। ਅਜੇਹੇ ਨਕਲੀ ਬੰਦਿਆ ਕਰਕੇ ਬਾਕੀ ਮੁੰਡੇ ਵੀ ਬਦਨਾਮ ਹੁੰਦੇ ਹਨ।

  • @swarnSidhu-qw5ed
    @swarnSidhu-qw5ed 5 місяців тому +6

    ਮਾੜੀ ਸਰਕਾਰ ਦੇ ਮਾੜੇ ਨਤੀਜੇ ਭੁਗਤਣੇ ਪੈ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਕਿਸੇ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ। ਦੋਸੀ ਅਪਰਾਧ ਕਰ ਕੇ ਅਰਾਮ ਨਾਲ ਬਰੀ ਹੋ ਜਾਂਦੇ ਨੇ ਨਿਰਦੋਸ਼ਾਂ ਦੀ ਕੋਈ ਗੱਲ ਨਹੀਂ ਸੂਣੀ ਜਾਂਦੀ ਪੰਜਾਂਬ ਵਿੱਚ ਬੇਟੀਆਂ ਬਿਲਕੁਲ ਸੇਫ ਨਹੀਂ ਹਨ ਇਸ ਕਰਕੇ ਹੀ ਪੰਜਾਬ ਦੀਆਂ ਸਭ ਕੁੜੀਆਂ ਬਾਹਰਲੇ ਦੇਸ਼ਾਂ ਵਿਚ ਚਲੇ ਗੲਈਆਂ ਹਨ ਤਾਂ ਕਿ ਉਹ ਆਪਣੀ ਜ਼ਿੰਦਗੀ ਅਤੇ ਆਪਣੀਂ ਇੱਜਤ ਬਚਾ ਸਕਣ। ਜਿਹੜਾ ਅਪਰਾਧੀ ਸ਼ਰੇਆਮ ਲੋਕਾਂ ਦੇ ਸਾਹਮਣੇ ਕਿਸੇ ਦਾ ਕਤਲ ਕਰਦਾ ਹੈ ਉਸ ਨੂੰ ਨਾਲ ਦੀ ਨਾਲ ਹੀ ਸੌਦੀ ਅਰਬ ਦੇਸ਼ ਵਾਂਗ ਚੌਂਕ ਵਿੱਚ ਲਿਆ ਕੇ ਲੋਕਾਂ ਦੇ ਸਾਹਮਣੇ ਗਲਾ ਵੱਢ ਦੇਣਾਂ ਚਾਹੀਦਾ ਹੈ ਤਾਂ ਕਿ ਅਪਰਾਧੀ ਅਪਰਾਧ ਕਰਨ ਲੱਗਾ ਸੌ ਵਾਰੀ ਸੋਚੇ ਅਪਰਾਧ ਕਰਨ ਵਾਲੇ ਸ਼ਰੇਆਮ ਘੁੰਮਦੇ ਫਿਰਦੇ ਨੇ ਕੋਈ ਉਹਨਾਂ ਨੂੰ ਕਾਨੂੰਨ ਦਾ ਡਰ ਨਹੀਂ ਹੈ ਸਾਰੇ ਪਾਸੇ ਪੈਸਾ ਚਲ ਰਿਹਾ ਹੈ ਪੈਸੇ ਦੇ ਕੇ ਬੜੇ ਤੋਂ ਬੜੇ ਦੋਸੀ ਛੁੱਟ ਕੇ ਘਰਾਂ ਨੂੰ ਚਲੇ ਜਾਂਦੇ ਨੇ ਇਹ ਨੇਂ ਸਾਡੀ ਸਰਕਾਰ ਦੇ ਹਾਲ।

  • @baljitraikot9334
    @baljitraikot9334 5 місяців тому +5

    ਸਜ਼ਾ ਸਿੱਧੀ ਫਾਹਾ ਹੀ ਹੋਵੇ

  • @Bhangujatt3191
    @Bhangujatt3191 5 місяців тому +12

    ਫਾਸੀ ਦਿਓ ਜੀ

  • @JasbirSingh-rw4ds
    @JasbirSingh-rw4ds 5 місяців тому +1

    ਇਹ ਘਟਨਾ ਬਹੁਤ ਹੀ ਦੁਖਦਾਈ ਸੀ ਇਹ ਵਰਤਾਰਾ ਹੁਣ ਆਮ ਹੀ ਵਰਤ ਰਿਹਾ ਹੈ ਬੱਚੇ ਮਾਂ ਪਿਓ ਦੇ ਕੰਟਰੋਲ ਤੋਂ ਬਾਹਰ ਹੋ ਰਹੇ ਹਨ ਉਹਨਾਂ ਨੂੰ ਆਪਣੇ ਮਾਤਾ ਪਿਤਾ ਦੇ ਵਿਸ਼ਵਾਸ ਨਹੀਂ ਰਿਹਾ ਆਪਣੀ ਮਰਜ਼ੀ ਨਾਲ ਵੀ ਰਿਸ਼ਤੇ ਕਰਦੇ ਹਨ ਕਈ ਵਾਰ ਇੱਕ ਤਰਫਾ ਪਿਆਰ ਉਹ ਵੀ ਇਹੋ ਜਿਹੇ ਵਰਤਾਰੇ ਦਾ ਜਿੰਮੇਵਾਰ ਹੈ ਸਮਾਜ ਦੀ ਗਿਰਾਵਟ ਦੀ ਮੂੰਹ ਬੋਲਦੀ ਤਸਵੀਰ ਹੈ ਇਹੋ ਜਿਹੇ ਵੇਲੇ ਆਮ ਲੋਕ ਕੀ ਪੁਲਿਸ ਵਾਲੇ ਵੀ ਮਦਦ ਨਹੀਂ ਕਰਦੇ ਜੇ ਮੌਕੇ ਤੇ ਹੋਣ ਕੋਈ ਵੀ ਕਾਨੂੰਨੀ ਝੰਜਟ ਵਿੱਚ ਨਹੀਂ ਫਸਣਾ ਚਾਹੁੰਦਾ

  • @GurjeetSingh-ry5mf
    @GurjeetSingh-ry5mf 5 місяців тому +5

    ਮਾਰਨਾ ਕੋਈ ਹੱਲ ਨੀ ਕਿਸੇ ਦੀ ਜਾਨ ਲੈ ਲੈਣੀ ਬਹੁਤ ਮਾੜਾ ਕੰਮ ਕੀਤਾ ਬਹੁਤ ਦੁੱਖ ਹੋਇਆ ਕਿਸੇ ਦੀ ਧੀ ਨੂੰ ਮਾਰ ਦੇਣਾ ਮਾ ਬਾਪ ਕਿੰਨਾ ਅੋਖਾ ਪਾਲਣ ਪੋਸਣ ਕਰਦੇ ਨੇ ਆਪਣੀ ਜਿੰਦਗੀ ਵੀ ਖਤਮ ਕਰ ਲਈ ਦੋ ਜਿੰਦਗੀਆਂ ਖਤਮ ਹੋ ਗਈਆ ਪਿਆਰ ਪਹਿਲਾ ਤਾ ਕਰੋ ਨਾ ਜੇ ਕਰ ਦਿਉ ਤਾ ਥੋਖਾ ਨਾ ਕਰੋ

  • @skgpsa3488
    @skgpsa3488 5 місяців тому +12

    पंजाब पुलिस दोषियों को नहीं बख्शे गी।

  • @baljitraikot9334
    @baljitraikot9334 5 місяців тому +2

    ਕੋਈ ਹਥਿਆਰਾਂ ਤੇ ਸਖਤ ਕਾਨੂੰਨ ਹੋਣਾ ਚਾਹੀਦਾ ਹੈ ਚਾਹੇ ਪਿਸਤੌਲ ਰਫਲਾਂ ਬੰਦੂਕਾਂ ਜਾਂ ਟਾਕੂਏ ਜਾਂ ਕਿਰਪਾਨਾ ਹੋਣ ਉਹਨਾਂ ਸਾਰਿਆਂ ਤੇ

  • @sukhdeepsinghhi
    @sukhdeepsinghhi 5 місяців тому +2

    ਫਾਂਸੀ ਦੀ ਸਜ਼ਾ ਦਿਓ ਉਸਨੂੰ

  • @kamalchaudhary9654
    @kamalchaudhary9654 5 місяців тому +4

    Waheguru ji waheguru ji

  • @lovesingh-tb2dw
    @lovesingh-tb2dw 5 місяців тому +15

    Insaniyat khatam hogyi.. sala koi ta agge janda

  • @DeepGill-wg2ur
    @DeepGill-wg2ur 5 місяців тому +19

    ਕੀ ਪਤਾ ਮੁੰਡਾ ਕਿੰਨਾ ਦੁੱਖੀ ਸੀ ਜੋ ਵਿਆਹ ਦੇ ਲਾਰੇ ਲਾ ਕੇ ਕਿਸੇ ਹੋਰ ਨਾਲ ਤੁਰ ਪਈ ਸੀ

    • @legendtok6811
      @legendtok6811 5 місяців тому +2

      Acha tuc vichole Bane c..sab pta lag geya. Agli di Jaan chali gayi..tuhanu eh Galla suj deya ne .koi hor solution v kad sakda c..maarna koi solution ni

    • @mannusran3053
      @mannusran3053 5 місяців тому

      kudiya nu dokha dede aa vihhh de larre lake.kudiya ta mudya nu mrrdiya nii

    • @amritpalsingh3715
      @amritpalsingh3715 5 місяців тому +1

      Deep gill bilkul one side d report aa eh tan

    • @DeepGill-wg2ur
      @DeepGill-wg2ur 5 місяців тому

      @@amritpalsingh3715 ਹਾਂਜੀ ਤੁਹਾਨੂੰ ਪਤਾ ਇਥੇ ਹੁਣ ਸਾਰੀਆਂ ਕੁੜੀਆਂ ne ਸਵਿੱਤਰੀਆ ਬਣ ਕੇ ਦਸਣਾ ਕੰਮੈਂਟਾਂ ਚ ਕੇ ਮੁੰਡੇ ਨੂੰ ਫਾਂਸੀ ਦਵੋ ਪਰ ਕੁੜੀ ਦੀ ਕਰਤੂਤ ਕਿਸੇ ਨੀਂ ਦਸਣੀ

    • @blackboxbs8642
      @blackboxbs8642 4 місяці тому

      ​@MangalSingh-uk4nh kehnde munda chura c te kuri jatt c?

  • @BalkarSingh-og4xb
    @BalkarSingh-og4xb 5 місяців тому

    ਜੇ ਤੂੰ ਮੌਕੇ ਤੇ ਹੁੰਦੀ ਉਸ ਦੀ ਜਾਨ ਬਚਾਉਦੀ ਤਾਂ ਆਪਣੀ ਜਾਨ ਬਚਾਉਦੀ, ਲੋਕ ਡਰ ਕੇ ਮੌਕਾ ਪਾ ਕੇ ਨਿਕਲ ਗਏ।

  • @Balraj_S
    @Balraj_S 5 місяців тому +18

    Ajj to 10 saal Phila aeh sab kus up mein hota tha, cm Yogi ne bilkul thik kar dita

  • @krishankumar4606
    @krishankumar4606 5 місяців тому +6

    Investigation must

    • @Sanju220-t2k
      @Sanju220-t2k 5 місяців тому

      No need to investigation,
      Open Attack 7:40

  • @PardeepSingh-zn3gp
    @PardeepSingh-zn3gp 5 місяців тому +1

    Eda de atttwadiya krke Punjab hillna hi aa. Agge ja k halaat hor v khrab ho jane aa.

  • @tarlochansingh3590
    @tarlochansingh3590 5 місяців тому +2

    ਸਖ਼ਤ ਸਜ਼ਾ ਦਿੱਤੀ ਜਾਵੇ

  • @manjitsingh9578
    @manjitsingh9578 5 місяців тому +5

    Only ਫਾਂਸੀ

  • @Letsrock-gg1qz
    @Letsrock-gg1qz 5 місяців тому +5

    Fail law and order

  • @navendersingh3160
    @navendersingh3160 5 місяців тому +6

    Yaar had hogi kise di himmat n ohnu bachya ni

  • @kirpalsingh-rj6ne
    @kirpalsingh-rj6ne 5 місяців тому

    Koi kanoon da darr nahi na kisse ch kisse prati hamdardi katal ho riha si log lang rahe si koi vi agge aa janda thodha satt fatt lagdi par kudi ta bachh jandi lakh lahnat ajjkal di insaniyat te

  • @NikkaLanedar
    @NikkaLanedar 5 місяців тому +2

    Malerkotle ch bhi pichle hafte kudi vaddti si uh kharab ta police ne dabati uh ta kite news ch bhi nhi ayi

  • @harpreetkaur5022
    @harpreetkaur5022 5 місяців тому +1

    5 7 ਇਕੱਠੇ ਹੋ ਕੇ ਪਿੱਛੇ ਤੋ ਧੱਫਾ ਮਾਰ ਸੁੱਟਦੇ ਕੀ ਹੋਂ ਗਿਆ ਪੰਜਾਬੀਆਂ ਨੂੰ

    • @indergaming3053
      @indergaming3053 5 місяців тому

      Eda sade Himachal kangre ch v hoya sida ek kand halla 2 ki mahina pehla par loka ne himmat kiti te kuddi nu bacha leha aj kal vese gal bolni ni chahide h punjabi saare reela ch hi jigre aale bande h fukrpona jina marg kara lo bhene merie

  • @dharamjitsingh2153
    @dharamjitsingh2153 5 місяців тому

    Very so sad news

  • @olauberm
    @olauberm 5 місяців тому +3

    *किसी से नहीं डरते कहने वालों का मूत निकल गया यहाँ*

  • @avtarsingh4870
    @avtarsingh4870 5 місяців тому

    ਸਖ਼ਤ ਸਜ਼ਾ ਹੋਣੀ ਚਾਹੀਦੀ ਏ। ਇਹੋ ਜਹੇ ਅਨਸਰ ਨੂੰ

  • @princebedi2611
    @princebedi2611 5 місяців тому

    Koi na koi gall jaroor honi aa. Munde naal dhoka kita huna. Hun loka ne kudi da saath dena. Tahi Munde nasha karde aa centre cut de aa. Koi chakkar ni ehda insaf law karuga. Munde ne aak के wardat kiti. Dekhya reporter ne kiha pyar da mamla c

  • @jaanveersingh7819
    @jaanveersingh7819 5 місяців тому

    ਸਾਉਦੀ ਅਰਬ ਦੇਸ਼ ਹੁੰਦਾ ਤਾਂ ਤੋਰੀ ਵਾਂਗ ਉਸੇ ਦਿਨ ਵਿੱਚ ਚੌਰਾਹੇ ਲਟਕਾ ਦੇਣਾ ਸੀ

  • @experttrumper
    @experttrumper 5 місяців тому +4

    6:02 chwlan

  • @SandeepSharma-vi5ms
    @SandeepSharma-vi5ms 5 місяців тому +1

    Punjab police se hath jod k request h please fansi ki sajah dilwao plsss

  • @bajwamandeep1158
    @bajwamandeep1158 5 місяців тому +11

    ਨਹੀਂ ਪੰਜਾਬ ਕਿੱਦਾਂ ਹਿੱਲ ਗਿਆ 😂😂

    • @NikkaLanedar
      @NikkaLanedar 5 місяців тому +3

      Malerkotle ch bhi pichle hafte kudi vaddti si uh kharab ta police ne dabati uh ta kite news ch bhi nhi ayi

  • @Vicky_Gamer720
    @Vicky_Gamer720 5 місяців тому +5

    Insaniyat khatam 💔

  • @avneetjhand7770
    @avneetjhand7770 5 місяців тому +4

    Paapi nu sja milni chaidi hai

  • @AvtarSingh-gx8sf
    @AvtarSingh-gx8sf 5 місяців тому +3

    Huun kithe ne kissan tapwe kion la lai muh te kithe ne patarkaar

  • @chetansood1178
    @chetansood1178 5 місяців тому +1

    One sided story ...
    Like kangana provoke many Punjabis ..
    This girl might also provoke ... Both are the same case

  • @harishyogi8852
    @harishyogi8852 5 місяців тому

    sab chanell di milli bhagat hai kisd di help karni

  • @Taffuvlog
    @Taffuvlog 5 місяців тому

    Reason ki c katal da

  • @AjmersinghRandawha
    @AjmersinghRandawha 5 місяців тому +4

    Gónda.raj.ha.india.ma.rab.raka.das.da.weaguru.g.

  • @HarsimranSingh1786
    @HarsimranSingh1786 5 місяців тому

    Kddo tk edn houga ki asi hje v ohi dourr ch jee rhe aa jdo shreaam hunda c but phir sochda eh tn 2024 aa shyd edaan 1999 to 2005 ch aam c edaan dia vaardaataan lyi kdo sarkaaraan goorihh neend tn uthnn giyaan...

  • @harishyogi8852
    @harishyogi8852 5 місяців тому

    naam kalda rakhan nal tusi khalss da mstlan jande ho . pure ki tusi ho?

  • @GaviSidhuvlogs
    @GaviSidhuvlogs 5 місяців тому +1

    22 ji Munda dukhi si vichara

    • @harmindersingh7937
      @harmindersingh7937 5 місяців тому

      tuanu pta???

    • @jandu308
      @jandu308 5 місяців тому

      Swa dukhi, kise nu dhmkuna jano marna glt a jwa fansi do eho j nu ! nale jdo ikk agli raji ni c fr mgr janda ! Edda glt munda kise da skka ni

    • @Tapasyarajput21
      @Tapasyarajput21 5 місяців тому +1

      Je Munda Ainna He Dukhi c Apne aap nu Maar lainda, Kise di Dhee nu kyon maareya ?

  • @FarmingJamindar
    @FarmingJamindar 5 місяців тому +1

    Ladies safety hai hi nhi Mohali Mai agar police parsaasan Sahi se duty hota to shayad wo ladies Aaj jinda hoti.
    Bank mai kaam nhi karti thi Vo BPO Mai (It company) mai kaam karti thi media ko bhi Sahi se pta nhi hai,
    Media ko company aur jaise khan ja rha hai Bank Vhan ja ke employee se pucho kya bajah rhi hogi, ki us ladke ko kaise pta ki Ladki Bahi se ayegi aur Vo is vaardaat ko anjaam dega.
    Company ko woman safety ke liye steps lene honge jaise ki Transportation, duty time, aur woman safety law.

    • @FarmingJamindar
      @FarmingJamindar 5 місяців тому

      Agar Ladki ko company ya bank se transportation service mili hoti to Aise vaardaat Karne ki himmat us darinde Mai nhi aaati

  • @Sanju220-t2k
    @Sanju220-t2k 5 місяців тому

    jo lok akhi vekhi rhe koj nhi bole , koi madded nhi kiti kudi di,
    yad rkheyo Kal nu twade nal vi howega,
    6:36

  • @goldysainigurdaspuriyaa
    @goldysainigurdaspuriyaa 5 місяців тому

    Waheguru ji mehr kriyo 🙏

  • @RajinderKaur-eu9rq
    @RajinderKaur-eu9rq 5 місяців тому

    ਫਾਂਸੀ ਦੇਣ

  • @AnuragKumar-um2mb
    @AnuragKumar-um2mb 5 місяців тому

    Punjab ka haal bhut bura hai

  • @harvindersingh5730
    @harvindersingh5730 5 місяців тому

    Mohali ch mundey kudiyan de afayar Karan aa kuch hunda hai

  • @saritarani5000
    @saritarani5000 5 місяців тому

    Doshi ko sakht saza milni chahiye
    Ab Punjab ka haal dekh lo Bhagwant Maan ki koi statement bhi nai ai
    Punjab mei Law khatam ho gaya sb apni marzi kr rahe hain

  • @anjaliminhas1303
    @anjaliminhas1303 5 місяців тому +1

    Koi kise nu bewajh kio maruga ??? Ki pta dona vich ki lrai c

    • @Tapasyarajput21
      @Tapasyarajput21 5 місяців тому +1

      Jo vi aa Lekin Kise nu Jaan toh maaran Da Haq nhi

  • @ManiSingh-kp3bz
    @ManiSingh-kp3bz 5 місяців тому

    On da spot encounter

  • @dalbirsingh598
    @dalbirsingh598 5 місяців тому

    Ki karna gym ja k j kise di dhi pheen di help na kar sakiya

  • @satwinderkaur118
    @satwinderkaur118 5 місяців тому

    hunn mike leke aa gyi.inne lok c kise ne bachaya nhi.shame on all

  • @RajVeer-dm2iu
    @RajVeer-dm2iu 5 місяців тому

    Gaddi wala nal ee hona sukhchain de ,,adhi raah to ohnu bitha lea hona

  • @089DaljitKaur
    @089DaljitKaur 5 місяців тому

    Kithe neh saadiye saarkara hje b chup hai.... Ehi reason maape apdiye dheeiye nyu bhr nhi pejde .. kudi di glti b c... Munda nyu kis neh hq dita ohnu marn dai .. rabb c ki oh

  • @PrinceKumar-cf7ek
    @PrinceKumar-cf7ek 5 місяців тому

    🙏🏻💐💐💐💐💐💐🙏🏻

  • @RachnaRani-i3k
    @RachnaRani-i3k 5 місяців тому

    Shehar de log darpok hunde ne

  • @thepunjabtimes29
    @thepunjabtimes29 5 місяців тому

    Kudiyaana scooty vagairaa te kuchh aafe ne race de sakdiyaan

  • @Gurinder1707
    @Gurinder1707 5 місяців тому

    Gusse ch pagel bande kol kaun janda

  • @RachnaRani-i3k
    @RachnaRani-i3k 5 місяців тому

    Ajj kall raule es tarah de ho ge koi vich ni aaunda

  • @_reetk2173
    @_reetk2173 5 місяців тому

    Ehe je ni fansi ni rwa rwa marna chahida

  • @samarkanwar595
    @samarkanwar595 4 місяці тому

    Udta punjab

  • @MinakshiRana-vs8ix
    @MinakshiRana-vs8ix 5 місяців тому

    Loki sirf bhasn de skde aa sath koi ni dinda.jdo kudi de piche ohh kuta paj reha c odo kise ne age aa ke nhi rokya,hun sb bhokn ge main othe hi c jdo hadsa hoya, sb tmasha dekhn layi ekthe ho gye jdo kudi sadk te payi akhri sah le rhi c,

  • @MadaraOp_99
    @MadaraOp_99 5 місяців тому

    Aa ya apna khalsa raj khalistan ta sorry menu sharam ondi a 😢

  • @NavdeepKaur-ug4bi
    @NavdeepKaur-ug4bi 5 місяців тому

    Ladki kini bakwas aa kida dand kad di py aa ede kise family members nl eda hunda fr pta lgda soo sad Rip sis 😢😢

  • @harishyogi8852
    @harishyogi8852 5 місяців тому

    ias kudi li koi nri nahi madad nu sab dikhwa kar rahe ne insaniyat mar chuki hai

  • @thepunjabtimes29
    @thepunjabtimes29 5 місяців тому +1

    Nashaa kardaa honaa Sukhchain

  • @thepunjabtimes29
    @thepunjabtimes29 5 місяців тому

    Car waalaa tankard maar sakdaa c

  • @RajinderNobby
    @RajinderNobby 5 місяців тому

    Kisa na help na kiti lakh lahant

  • @thepunjabtimes29
    @thepunjabtimes29 5 місяців тому +1

    Faansi deo

  • @jandu308
    @jandu308 5 місяців тому

    Fansi do bss

  • @rajrani7010
    @rajrani7010 5 місяців тому

    Fansi hobe

  • @HariSingh-sn2nh
    @HariSingh-sn2nh 5 місяців тому +1

    Usnu vee vadna cahida...bs.

  • @bittumonohar2238
    @bittumonohar2238 5 місяців тому +3

    😂😂😂 punjab ch Gunda raj

  • @Karanmakker-c9i
    @Karanmakker-c9i 5 місяців тому +3

    LAST CH KUDIA KIVE HASS HAAS GLA KR RHIA NE . SHARM TA HAI NI KUDIA CH AAP E MUNDE MGR LAUNDIA . BAAD CH PASE KHA K SHAD DINDIA NE