मेरे राम मेरे राम।। ऐहे नीच करम हरि मेरे।।गुणवंता हरि हरि दयाल करि किरपा बखस अवगुण सभ मेरे।। मेरे मेरे राम।।..... कंचन नारी मे जीउ लुभत है मोह मीठा माईआ ।। घर मंदिर घोडे खुशी मन अन रस लाईआ।। हरि परभ चित ना आवई कियो छूटा मेरे हरि राऐआ।। ऐहे नीच करम हरि मेरे।। मेरे राम मेरे राम।।......किछ रुप नही किछ जात नाहि किछ ढंग ना मेरा ।। किया मूलै बोलै गुण विहुण नाम जपिआ ना तेरा ।।हम पापी संग गुर उबरै पुंन सतिगुर तेरा।। ऐहे नीच करम हरि मेरे ।। ऐहे नीच करम हरि मेरे।। मेरे राम मेरे राम।।.....सभ जीउ पिंड मुख नक दीआ वरतण को पानी।। अंन खाना कपड पहिनण दीआ रस अन भोगानी।। जिन दीऐ सो चित ना आववै पशू हो कर जानी।। ऐहे नीच करम हरि मेरे।। मेरे राम मेरे राम।। सभ कीता तेरा वरतदा तू अंतरजामी ।। हम जंत विचारै किया करै सभ खेल तुम तुम सुआमी।। जन हाट विहाजिआ हरि गुलम गुलामी।। ऐहे नीच करम हरि मेरे।। मेरे राम मेरे राम।।.........संगत जी इस नीच से करोडो गलती हुई है गुरबानी लिखते.. सतिगुरु जीऔर संगत नीच समझ बखस देना।।......राम राम
Bhai sahib ji aap hi khud aanañd han ,jyaadataar sangat ihna de darshan ker ke wadde bhaagan waliya ban jaandiyan han , waheguru ji lambi aarzu chardikalah bakshiyo bhai saab ji nu saadi ihhi ardaas hai saanu hor kujh nhi chaahida mere paatshah ji , waheguru ji
Waheguru Waheguru mere kol koi lafaz nhi haige ke kive tuhudi sifat kara bahut hi jaada anad aaunda aa tuhudi awaaz suna parmatma tuhunu chardikala ch rakhe hamesa
Satnam shree waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🌺🌺💯💯❤️🥇🙏🌺🌺💯💯
Bhai saab g Bhai Harjinder Singh g Srinagar walea da koi sani ni hai skoon bhri gurbani gayan krn ch ..sirf ik tuc bhai Gagandeep Singh g ho jo ajeha skoon prdan krde ho kirtan dwara... please parivar milna chahunda ..
JAI GURUJI SHUKRANA GURUJI SHUKRANA SHUKRANA SHUKRANA MERE MAALIKA TERA BEANT BEANT SHUKRANA SACHE PADSHAH🙏🙏BAKSH DE BAKSH DE BAKSH DE BAKSHANHAR BAKSH DE MERE GUNAAH MERE MAALIKA BAKSH DE🙏🙏HELP ME HELP ME HELP ME PLEASE HELP ME MERE PYARE GURU SAHIB JI🙏🙏REALLY I NEED YOUR'S BLESSINGS GURUJI MAHARAJ 🙏🙏 AUM NAMAH SHIVAY SHIVJI SADA SAHAY AUM NAMAH SHIVAY GURUJI SADA SAHAY 🪷🪔🪔🪔🪷🪔🪔🪔🪷🪔🪔🪔🪷🪔🪔🪔🪷
ਗਉੜੀ ਬੈਰਾਗਣਿ ਮਹਲਾ ੪ ॥ ਕੰਚਨ ਨਾਰੀ ਮਹਿ ਜੀਉ ਲੁਭਤੁ ਹੈ ਮੋਹੁ ਮੀਠਾ ਮਾਇਆ ॥ ਘਰ ਮੰਦਰ ਘੋੜੇ ਖੁਸੀ ਮਨੁ ਅਨ ਰਸਿ ਲਾਇਆ ॥ ਹਰਿ ਪ੍ਰਭੁ ਚਿਤਿ ਨ ਆਵਈ ਕਿਉ ਛੂਟਾ ਮੇਰੇ ਹਰਿ ਰਾਇਆ ॥੧॥ ਮੇਰੇ ਰਾਮ ਇਹ ਨੀਚ ਕਰਮ ਹਰਿ ਮੇਰੇ ॥ ਗੁਣਵੰਤਾ ਹਰਿ ਹਰਿ ਦਇਆਲੁ ਕਰਿ ਕਿਰਪਾ ਬਖਸਿ ਅਵਗਣ ਸਭਿ ਮੇਰੇ ॥੧॥ ਰਹਾਉ ॥ ਕਿਛੁ ਰੂਪੁ ਨਹੀ ਕਿਛੁ ਜਾਤਿ ਨਾਹੀ ਕਿਛੁ ਢੰਗੁ ਨ ਮੇਰਾ ॥ ਕਿਆ ਮੁਹੁ ਲੈ ਬੋਲਹ ਗੁਣ ਬਿਹੂਨ ਨਾਮੁ ਜਪਿਆ ਨ ਤੇਰਾ ॥ ਹਮ ਪਾਪੀ ਸੰਗਿ ਗੁਰ ਉਬਰੇ ਪੁੰਨੁ ਸਤਿਗੁਰ ਕੇਰਾ ॥੨॥ ਸਭੁ ਜੀਉ ਪਿੰਡੁ ਮੁਖੁ ਨਕੁ ਦੀਆ ਵਰਤਣ ਕਉ ਪਾਣੀ ॥ ਅੰਨੁ ਖਾਣਾ ਕਪੜੁ ਪੈਨਣੁ ਦੀਆ ਰਸ ਅਨਿ ਭੋਗਾਣੀ ॥ ਜਿਨਿ ਦੀਏ ਸੁ ਚਿਤਿ ਨ ਆਵਈ ਪਸੂ ਹਉ ਕਰਿ ਜਾਣੀ ॥੩॥ ਸਭੁ ਕੀਤਾ ਤੇਰਾ ਵਰਤਦਾ ਤੂੰ ਅੰਤਰਜਾਮੀ ॥ ਹਮ ਜੰਤ ਵਿਚਾਰੇ ਕਿਆ ਕਰਹ ਸਭੁ ਖੇਲੁ ਤੁਮ ਸੁਆਮੀ ॥ ਜਨ ਨਾਨਕੁ ਹਾਟਿ ਵਿਹਾਝਿਆ ਹਰਿ ਗੁਲਮ ਗੁਲਾਮੀ ॥੪॥੬॥੧੨॥੫੦॥ {Ang 167}
Waheguru ji
❤❤ waheguru ji ❤❤
So thankful to you for this 🎉🎉🎉
मेरे राम मेरे राम।। ऐहे नीच करम हरि मेरे।।गुणवंता हरि हरि दयाल करि किरपा बखस अवगुण सभ मेरे।। मेरे मेरे राम।।..... कंचन नारी मे जीउ लुभत है मोह मीठा माईआ ।। घर मंदिर घोडे खुशी मन अन रस लाईआ।। हरि परभ चित ना आवई कियो छूटा मेरे हरि राऐआ।। ऐहे नीच करम हरि मेरे।। मेरे राम मेरे राम।।......किछ रुप नही किछ जात नाहि किछ ढंग ना मेरा ।। किया मूलै बोलै गुण विहुण नाम जपिआ ना तेरा ।।हम पापी संग गुर उबरै पुंन सतिगुर तेरा।। ऐहे नीच करम हरि मेरे ।। ऐहे नीच करम हरि मेरे।। मेरे राम मेरे राम।।.....सभ जीउ पिंड मुख नक दीआ वरतण को पानी।। अंन खाना कपड पहिनण दीआ रस अन भोगानी।। जिन दीऐ सो चित ना आववै पशू हो कर जानी।। ऐहे नीच करम हरि मेरे।। मेरे राम मेरे राम।। सभ कीता तेरा वरतदा तू अंतरजामी ।। हम जंत विचारै किया करै सभ खेल तुम तुम सुआमी।। जन हाट विहाजिआ हरि गुलम गुलामी।। ऐहे नीच करम हरि मेरे।। मेरे राम मेरे राम।।.........संगत जी इस नीच से करोडो गलती हुई है गुरबानी लिखते.. सतिगुरु जीऔर संगत नीच समझ बखस देना।।......राम राम
*ਏਹ ਨੀਚ🙇😭 ਕਰਮ ਹਰਿ ਮੇਰੇ*
😢ਏਹ ਨੀਚ ਕਰਮ ਹਰਿ ਮੇਰੇ😢
*ਮੇਰੇ ਰਾਮ,ਮੇਰੇ ਰਾਮ,ਮੇਰੇ ਰਾਮ*
*ਗੁਣਵੰਤਾਂ ਹਰਿ ਹਰਿ ਦਇਆਲ*
*ਕਰ ਕ੍ਰਿਪਾ ਬਖਸ਼ ਅਵਗੁਣ ਸਭ ਮੇਰੇ*
😢😢😭😭🙏🙇
2.04am listening this shabad....no words....Getting emotional...
Waheguru ji , dhan guru teg bahadur ji , bairagmai baani. Heart touching voice by bhai ji waheguru ji aap dono ko chardikala bakshen
Bhai sahib ji aap hi khud aanañd han ,jyaadataar sangat ihna de darshan ker ke wadde bhaagan waliya ban jaandiyan han , waheguru ji lambi aarzu chardikalah bakshiyo bhai saab ji nu saadi ihhi ardaas hai saanu hor kujh nhi chaahida mere paatshah ji , waheguru ji
ਵਾਹ ਕਿਆ ਆਨੰਦ ਹੈ ਗੁਰਬਾਣੀ ਦਾ ਤੇ ਭਾਈ ਸਾਹਿਬ ਦੀ ਮਧੁਰ ਅਵਾਜ਼ ਦਾ
So melodious..feel like listening dis shabad 24×7.. Dono bhai sahib g di awaz vich apar bakhshish hai Guru g di..beyond words🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ waheguru ji waheguru ji
Hare krishna Hare krishna krishna krishna Hare Hare Hare Ram Hare Ram Ram Ram Hare Hare ❤️
Bohot hi sakun Vali awaz aa tadi bhai sahib...
🥰🥰🥰 I love your voice, found myself connected with God when I listen you.🙏
ਇਸ ਜਨਮ ਵਿਚ ਕਿਤੇ ਮੇਰਾ ਭਾਈ ਸਾਹਿਬ ਨਾਲ ਮੇਲ ਹੀ ਹੋ ਜਾਦਾ ਮੇਰਾ ਵੀ ਜਨਮ ਸਫਲ ਹੋ ਜਾਂਦਾ
Waheguruji waheguruji waheguruji waheguruji waheguruji waheguruji waheguruji waheguruji waheguruji waheguruji
Bhai Sahib bhai harjinder Singh ji beautiful voice tuhada upar guru Sahib ji di bahut kirpa ha waheguru ji 🙏🙏
Jai Guru Ji
Anant Shukrana
I pray Almighty to bless Bhai Harjinder ji.
Really divine voice
Sangat jee RAM-RAM JEE
Waheguru ji Kya khub gaya ha Bhai sahib ji
Heart touching !!...both excellent n my favourite raggies!!
It's true....🙏🙏🙏🙏
Guneet Kohli same here
Koi ena sonha kive gaa skda h .. 💜💜
Hum paapi sang gur upje.. 😇
worth appreciation.thankfull to my favourite raagies..
.
ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਬਖ਼ਸ਼ਦੇ ਰਹਿਣ
Waheguru ji ka khalsa waheguru ji ki fathe 🙏🙏🙏🙏🙏
This shabad is given below:
ਗਉੜੀ ਬੈਰਾਗਣਿ ਮਹਲਾ ੪ ॥
(ਮੇਰੇ ਰਾਮ ਇਹ ਨੀਚ ਕਰਮ ਹਰਿ ਮੇਰੇ ॥ ਗੁਣਵੰਤਾ ਹਰਿ ਹਰਿ ਦਇਆਲੁ ਕਰਿ ਕਿਰਪਾ ਬਖਸਿ ਅਵਗਣ ਸਭਿ ਮੇਰੇ ।।)
..............................................
ਕੰਚਨ ਨਾਰੀ ਮਹਿ ਜੀਉ ਲੁਭਤੁ ਹੈ ਮੋਹੁ ਮੀਠਾ ਮਾਇਆ ॥
ਘਰ ਮੰਦਰ ਘੋੜੇ ਖੁਸੀ ਮਨੁ ਅਨ ਰਸਿ ਲਾਇਆ ॥
ਹਰਿ ਪ੍ਰਭੁ ਚਿਤਿ ਨ ਆਵਈ ਕਿਉ ਛੂਟਾ ਮੇਰੇ ਹਰਿ ਰਾਇਆ ॥੧ ।।
ਮੇਰੇ ਰਾਮ ਇਹ ਨੀਚ ਕਰਮ ਹਰਿ ਮੇਰੇ ॥
ਗੁਣਵੰਤਾ ਹਰਿ ਹਰਿ ਦਇਆਲੁ ਕਰਿ ਕਿਰਪਾ ਬਖਸਿ ਅਵਗਣ ਸਭਿ ਮੇਰੇ ॥੧॥ ਰਹਾਉ ॥
ਕਿਛੁ ਰੂਪੁ ਨਹੀ ਕਿਛੁ ਜਾਤਿ ਨਾਹੀ ਕਿਛੁ ਢੰਗੁ ਨ ਮੇਰਾ ॥
ਕਿਆ ਮੁਹੁ ਲੈ ਬੋਲਹ ਗੁਣ ਬਿਹੂਨ ਨਾਮੁ ਜਪਿਆ ਨ ਤੇਰਾ ॥
ਹਮ ਪਾਪੀ ਸੰਗਿ ਗੁਰ ਉਬਰੇ ਪੁੰਨੁ ਸਤਿਗੁਰ ਕੇਰਾ ॥੨॥
ਸਭੁ ਜੀਉ ਪਿੰਡੁ ਮੁਖੁ ਨਕੁ ਦੀਆ ਵਰਤਣ ਕਉ ਪਾਣੀ ॥
ਅੰਨੁ ਖਾਣਾ ਕਪੜੁ ਪੈਨਣੁ ਦੀਆ ਰਸ ਅਨਿ ਭੋਗਾਣੀ ॥
ਜਿਨਿ ਦੀਏ ਸੁ ਚਿਤਿ ਨ ਆਵਈ ਪਸੂ ਹਉ ਕਰਿ ਜਾਣੀ ॥੩॥
ਸਭੁ ਕੀਤਾ ਤੇਰਾ ਵਰਤਦਾ ਤੂੰ ਅੰਤਰਜਾਮੀ ॥
ਹਮ ਜੰਤ ਵਿਚਾਰੇ ਕਿਆ ਕਰਹ ਸਭੁ ਖੇਲੁ ਤੁਮ ਸੁਆਮੀ ॥
ਜਨ ਨਾਨਕੁ ਹਾਟਿ ਵਿਹਾਝਿਆ ਹਰਿ ਗੁਲਮ ਗੁਲਾਮੀ ॥੪॥੬॥੧੨॥੫੦॥ {ਪੰਨਾ 167}
ਪਦ ਅਰਥ:
ਕੰਚਨ = ਸੋਨਾ। ਜੀਉ = ਜਿੰਦ, ਮਨ। ਅਨ ਰਸਿ = ਹੋਰ ਹੋਰ (ਪਦਾਰਥਾਂ ਦੇ) ਰਸ ਵਿਚ। ਚਿਤਿ = ਚਿੱਤ ਵਿਚ। ਛੂਟਾ = ਛੂਟਾਂ, ਮੈਂ (ਇਸ ਮੋਹ ਵਿਚੋਂ) ਨਿਕਲਾਂ।1।
ਕਰਮ = ਕੰਮ। ਸਭਿ = ਸਾਰੇ।1। ਰਹਾਉ।
ਢੰਗੁ = ਸੁਚੱਜ। ਬੋਲਹ = ਅਸੀਂ ਬੋਲੀਏ। ਬਿਹੂਨ = ਸੱਖਣੇ। ਸੰਗਿ = ਸੰਗਤਿ ਵਿਚ। ਪੁੰਨੁ = ਨੇਕੀ। ਕੇਰਾ = ਦਾ।2।
ਜੀਉ = ਜਿੰਦ। ਪਿੰਡੁ = ਸਰੀਰ। ਕਉ = ਵਾਸਤੇ। ਅਨਿ = ਅਨਿਕ, ਅਨੇਕਾਂ। ਜਿਨਿ = ਜਿਸ ਨੇ। ਹਉ = ਮੈਂ।3।
ਕਰਹ = ਕਰੀਏ। ਤੁਮ = ਤੁਮਾਰਾ, ਤੇਰਾ। ਹਾਟਿ = ਹੱਟੀ ਵਿਚੋਂ, ਮੰਡੀ ਵਿਚ। ਗੁਲਮ ਗੁਲਾਮੀ = ਗ਼ੁਲਾਮਾਂ ਦਾ ਗ਼ੁਲਾਮ।4।
ਅਰਥ:
ਹੇ ਮੇਰੇ ਰਾਮ! ਮੇਰੇ ਹਰੀ! ਮੇਰੇ ਇਹ ਨੀਚ ਕੰਮ ਹਨ। ਪਰ ਤੂੰ ਗੁਣਾਂ ਦਾ ਮਾਲਕ ਹੈਂ, ਤੂੰ ਦਇਆ ਦਾ ਘਰ ਹੈਂ, ਮਿਹਰ ਕਰ ਤੇ ਮੇਰੇ ਸਾਰੇ ਅਉਗਣ ਬਖ਼ਸ਼।1।।ਰਹਾਉ।
ਮੇਰੀ ਜਿੰਦ ਸੋਨੇ (ਦੇ ਮੋਹ) ਵਿਚ ਇਸਤ੍ਰੀ (ਦੇ ਮੋਹ) ਵਿਚ ਫਸੀ ਹੋਈ ਹੈ, ਮਾਇਆ ਦਾ ਮੋਹ ਮੈਨੂੰ ਮਿੱਠਾ ਲੱਗ ਰਿਹਾ ਹੈ। ਘਰ, ਪੱਕੇ ਮਹਲ ਘੋੜੇ (ਵੇਖ ਕੇ) ਮੈਨੂੰ ਚਾਉ ਚੜ੍ਹਦਾ ਹੈ, ਮੇਰਾ ਮਨ ਹੋਰ ਹੋਰ (ਪਦਾਰਥਾਂ ਦੇ) ਰਸ ਵਿਚ ਲੱਗਾ ਹੋਇਆ ਹੈ। ਹੇ ਮੇਰੇ ਹਰੀ! ਹੇ ਮੇਰੇ ਰਾਜਨ ਪਰਮਾਤਮਾ! ਤੂੰ ਕਦੇ ਮੇਰੇ ਚਿੱਤ ਵਿਚ ਨਹੀਂ ਆਉਂਦਾ। ਮੈਂ (ਇਸ ਮੋਹ ਵਿਚੋਂ) ਕਿਵੇਂ ਨਿਕਲਾਂ?।1।
ਨਾਹ ਮੇਰਾ (ਸੁੰਦਰ) ਰੂਪ ਹੈ, ਨਾਹ ਮੇਰੀ ਉੱਚੀ ਜਾਤਿ ਹੈ, ਨਾਹ ਮੇਰੇ ਵਿਚ ਕੋਈ ਸੁਚੱਜ ਹੈ। ਹੇ ਪ੍ਰਭੂ! ਮੈਂ ਗੁਣਾਂ ਤੋਂ ਸੱਖਣਾ ਹਾਂ, ਮੈਂ ਤੇਰਾ ਨਾਮ ਨਹੀਂ ਜਪਿਆ। ਮੈਂ ਕੇਹੜਾ ਮੂੰਹ ਲੈ ਕੇ (ਤੇਰੇ ਸਾਹਮਣੇ) ਗੱਲ ਕਰਨ ਜੋਗਾ ਹਾਂ? ਇਹ ਸਤਿਗੁਰੂ ਦੀ ਮਿਹਰ ਹੋਈ ਹੈ ਕਿ ਮੈਂ ਪਾਪੀ ਗੁਰੂ ਦੀ ਸੰਗਤਿ ਵਿਚ ਰਹਿ ਕੇ (ਪਾਪਾਂ ਤੋਂ) ਬਚ ਗਿਆ ਹਾਂ।2।
ਇਹ ਜਿੰਦ ਇਹ ਸਰੀਰ, ਇਹ ਮੂੰਹ, ਇਹ ਨੱਕ, ਆਦਿਕ ਅੰਗ ਇਹ ਸਭ ਕੁਝ ਪਰਮਾਤਮਾ ਨੇ ਮੈਨੂੰ ਦਿੱਤਾ ਹੈ, ਪਾਣੀ (ਹਵਾ ਅੱਗ ਆਦਿਕ) ਮੈਨੂੰ ਉਸ ਨੇ ਵਰਤਣ ਲਈ ਦਿੱਤੇ ਹਨ। ਉਸ ਨੇ ਮੈਨੂੰ ਅੰਨ ਖਾਣ ਨੂੰ ਦਿੱਤਾ ਹੈ, ਕੱਪੜਾ ਪਹਿਨਣ ਨੂੰ ਦਿੱਤਾ ਹੈ, ਹੋਰ ਅਨੇਕਾਂ ਸੁਆਦਲੇ ਪਦਾਰਥ ਭੋਗਣ ਨੂੰ ਦਿੱਤੇ ਹਨ। ਪਰ ਜਿਸ ਪਰਮਾਤਮਾ ਨੇ ਇਹ ਸਾਰੇ ਪਦਾਰਥ ਦਿੱਤੇ ਹਨ, ਉਹ ਮੈਨੂੰ ਕਦੇ ਚੇਤੇ ਭੀ ਨਹੀਂ ਆਉਂਦਾ ਹੈ। ਮੈਂ (ਮੂਰਖ-) ਪਸ਼ੂ ਹਾਂ ਜੋ ਆਪਣੇ ਆਪ ਨੂੰ ਵੱਡਾ ਕਰ ਕੇ ਜਾਣਦਾ ਹਾਂ।3।
(ਹੇ ਪ੍ਰਭੂ! ਸਾਡੇ ਜੀਵਾਂ ਦੇ ਵੱਸ ਭੀ ਕੀਹ ਹੈ? ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰਾ ਕੀਤਾ ਹੋ ਰਿਹਾ ਹੈ, ਤੂੰ ਹਰੇਕ ਜੀਵ ਦੇ ਦਿਲ ਦੀ ਜਾਣਦਾ ਹੈਂ। ਅਸੀਂ ਨਿਮਾਣੇ ਜੀਵ (ਤੈਥੋਂ ਆਕੀ ਹੋ ਕੇ) ਕੀਹ ਕਰ ਸਕਦੇ ਹਾਂ? ਹੇ ਸੁਆਮੀ! ਇਹ ਸਾਰਾ ਤੇਰਾ ਹੀ ਖੇਲ ਹੋ ਰਿਹਾ ਹੈ। (ਜਿਵੇਂ ਕੋਈ ਗ਼ੁਲਾਮ ਮੰਡੀ ਵਿਚੋਂ ਖ਼ਰੀਦਿਆ ਜਾਂਦਾ ਹੈ, ਤਿਵੇਂ) ਇਹ ਤੇਰਾ ਦਾਸ ਨਾਨਕ (ਤੇਰੀ ਸਾਧ-ਸੰਗਤਿ) ਹੱਟੀ ਵਿਚ (ਤੇਰੇ ਸੋਹਣੇ ਨਾਮ ਤੋਂ) ਵਿਕਿਆ ਹੋਇਆ ਹੈ, ਤੇਰੇ ਗ਼ੁਲਾਮਾਂ ਦਾ ਗ਼ੁਲਾਮ ਹੈ।4।6।12। 50।
ਨੋਟ: ਅਰਥ ਗੁਰੂ ਗ੍ਰੰਥ ਸਾਹਿਬ ਦਰਪਨ (ਪ੍ਰੋ: ਸਾਹਿਬ ਸਿੰਘ) ਵਿੱਚੋਂ ਲਏ ਹਨ।
ਭੁਲ-ਚੁਕ ਲਈ ਮੁਆਫ ਕਰਨਾ ਜੀ।
ਬਲਦੇਵ ਸਿੰਘ (ਕੈਨੇਡਾ) 🙏🙏🙏
Mere waheguru jiii 😍😍😍
Thankuu bhaiji tuc menu waheguru de kol le k jane ho har step☺
So much pain u feel as a wandering soul whenever u listen to this shabad...
Really it was so heart touching
My all time favourite kirtaniye
Amazing ...So soothing. Wish to listen you all day long
Waheguru Waheguru mere kol koi lafaz nhi haige ke kive tuhudi sifat kara bahut hi jaada anad aaunda aa tuhudi awaaz suna parmatma tuhunu chardikala ch rakhe hamesa
Really when we listen GURBANI just listen and listen again again and again always ..as well Bahi Sahab Harjinder singh ji has great voice...!
Bhai sahib ur expert in singing from Siri Guru Granth Sahib shabad , sat Siri Akal , sidhu , France 🇫🇷
Amazing Amazing Amazing. Both are my favourite 🙏
No words to explain, thanks to u nd all ragi jathe .waheguru ji aap sareya de utte.
Waheguruji waheguruji waheguruji waheguruji waheguruji
Bhai sahab ne bohot vadiaa kirten kita aa
Waheguru Waheguru ji sare bolo pyar nal Satnam Satnam Waheguru Waheguru ji
Waheguru jio no words to explain how we feel when listening this Shabad so heart touching voice Mere Dasam Pita meher Karan on both of u.Two Legends
Wao 👍 eh nich karm har mere ❤️❤️❤️
Gunwanta har har dyaal kar kirpa bakhsh avgun sab mere 🙏🙏🙏😞
नीचा विचो नीच अति नीच तेरा ऐह बंदा है।।राम जी...।.मेरे राम मेरे राम
Anad hi anad ena mitha shabad waheguru bhala kari sab da
Satnam shree waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🌺🌺💯💯❤️🥇🙏🌺🌺💯💯
Anand aa gya. Mehar kro ram ji
Eih neich karam har mere, mere Ram
Excellent voise and music bhai sahib ji
Bahut hi pyara sabad hai.
Mere ram eh neech karm har mere ,waheguru g bakhash lo menu🙏
Waheguru g please forgive us all
Waheguru ji🙏 😌☺😊
Mera duniya daaa sabto favorite sahabd. Wah.
waha guru ji ki jai
jai Shri Ram
Waheguru ji 🙏 🪻🌷⚘️🙏
Jai ho mere prabhu shri ram ji ki satya sanatan dharam ji jai ho adhram ka nasho ho
Beautiful shabad....
WAHEGURU 🙏🙏🙏🙏
Bhai saab g tusi sikh panth di shaan ho g...
Mera nam gurdeep Singh wahe guru je satgur nader kare ga khalsa waheguru
Bhai saab g Bhai Harjinder Singh g Srinagar walea da koi sani ni hai skoon bhri gurbani gayan krn ch ..sirf ik tuc bhai Gagandeep Singh g ho jo ajeha skoon prdan krde ho kirtan dwara... please parivar milna chahunda ..
Dhanwad Bhai Sahib
Waheguru Ji Tera Shukar Aa
Mere Ram Mere Ram eh neech karam har mere,
Gunwanta Har Har Dayal, kar kirpa baksh avgun mere
Wahe Guru!🙏🏼🙏🏼
WAHEGURU Ji WAHEGURU Ji WAHEGURU Ji WAHEGURU Ji WAHEGURU Ji
ਵਾਹਿਗੁਰੂ ਜੀ
Waheguru ji da khalsa waheguru ji de fateh
जय हो दण्डवत प्रणाम
Waheguru🙏🏻
Waheguru ji baksh lo 🙏🏻🌹
JAI GURUJI SHUKRANA GURUJI SHUKRANA SHUKRANA SHUKRANA MERE MAALIKA TERA BEANT BEANT SHUKRANA SACHE PADSHAH🙏🙏BAKSH DE BAKSH DE BAKSH DE BAKSHANHAR BAKSH DE MERE GUNAAH MERE MAALIKA BAKSH DE🙏🙏HELP ME HELP ME HELP ME PLEASE HELP ME MERE PYARE GURU SAHIB JI🙏🙏REALLY I NEED YOUR'S BLESSINGS GURUJI MAHARAJ 🙏🙏
AUM NAMAH SHIVAY SHIVJI SADA SAHAY AUM NAMAH SHIVAY GURUJI SADA SAHAY
🪷🪔🪔🪔🪷🪔🪔🪔🪷🪔🪔🪔🪷🪔🪔🪔🪷
Waheguru g Manu bakhsh deo
Speechless 😶
Wahyguru tera. Aasra
ਵਾਹਿਗੁਰੂ
JAI SHRI RAM
Heavenly 🙏🙏🙏
Tuhade darshan karne han baba ji, kirpa karo delhi ch apne charan pao
Wah wah bhai sahib ji
Speechless
Waheguru ji aap ji nu chardi kala ch rakhe
God bless you always
Waheguru ji baksh lo
Satnamwaheguru
Waheguru ji 🙏🙏
Good🙏 evening🌹 waheguru🕒 waheguru
Waheguruji heartlykirtan
🙏🌹🙏Waheguruji
WAHEGURUJIWAHEGURUJIWAHEGURUJIWAHEGURUJIWAHEGURUJI
Wah bhai saheb ji
Gurbani is gurbani no comments thankyue
ryt ji
heart touching ❤❤❤🙏🙏🙏
Wahey guru ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
Very nice shabad
Kirpa kro dhan dhan Sri guru Nanak sahib g
मेरे राम
Waheguruji myheart touchragi
waheguru g🙏🙏🙏🙏🙏
Waheguru g sbhna nu bxo g
Wàheguruji
Heart touching
Waheguruji
Waheguru ji waheguru ji waheguru ji
Wahegurujikirpakro
🙏🙏🙏🙏🙏🙏
Satnam sri waheguru sahib ji
Waheģuruji
Wahegurujì
Aanand hi aanand