ਜਦ ਬਣਜੇ ਯਾਰ ਗਦਾਰ || Aman Rozi New Video || Vaisakhi Mela Vill. Manolian || Osm Live

Поділитися
Вставка
  • Опубліковано 15 жов 2024

КОМЕНТАРІ • 116

  • @nirmalsingh1740
    @nirmalsingh1740 18 днів тому +2

    ❤❤ਦੋਸਤ ਅਮਨ ਰੇਜੀ।ਰਾਜ ਸਰਕਾਰ। ਵਿਕਰਜੀਤ ਸਿੰਘ ਰਾਜ ਸਰਕਾਰ ਅਮਨ ਰੇਜੀ।ਰਾਜ

  • @nirmalsingh1740
    @nirmalsingh1740 Місяць тому +2

    ਵਿਕਰਜੀਤ ਸਿੰਘ ❤। ਰਾਜ ਸਰਕਾਰ। ਅਮਨ ਰੇਜੀ।ਦੋਸਤ।

  • @shinderpalsinghshinder2683
    @shinderpalsinghshinder2683 Рік тому +4

    ਐਵੇਂ ਹੀ ਆਤਮਾ ਸਾਹਿਬ ਨੂੰ ਬਦਨਾਮ ਕਰ ਰਹੀ ਹੈ

  • @sohansinghsandhu4025
    @sohansinghsandhu4025 Рік тому +10

    ਅਮਨ ਰੋਜੀ ਤੁਸੀ ਅਕਠੀਆਂ ਬਹੁਤ ਬਹੁਤ ਮੌਜਾਂ ਕੀਤੀਆਂ ਤੂੰ ਯਾਦ ਕਰਕੇ ਹੌਕੇ ਕਿਓਂ ਲੋਨੀ ਏਂ ?

  • @JasbirSingh-bz1kz
    @JasbirSingh-bz1kz Рік тому +4

    Ikk gll ta shi ahh ji baki jine jo kehna kho.Atme di pehchan Roji nal bnii sii.Roji is right 👍👍👍👍👍

  • @jigarkumar1168
    @jigarkumar1168 7 місяців тому +2

    Bahut jyada bol diya Aman ji

  • @makhansidhu1693
    @makhansidhu1693 Рік тому +3

    ਬਹੁਤ ਵਧੀਆ ਜੀ

  • @swarnsingh1283
    @swarnsingh1283 Рік тому +8

    ਬਹੁਤ ਵਧੀਆ,ਦਿਲ ਲਗਾ ਕੇ ਗਾਓ ਆਲ਼ੇ ਦੁਆਲ਼ੇ ਨਾ ਦੇਖੋ ਪ੍ਰਮਾਤਮਾ ਬਹੁਤ ਤਰੱਕੀ ਬਖਸ਼ੇਗਾ,

  • @sukhdevsinghsagerpress8061
    @sukhdevsinghsagerpress8061 Рік тому +5

    ਅਖੀਰਲੇ ਅੰਤਰੇ ਚ ਹਾਸ਼ੀਏ ਗਲਤ ਬੋਲੇ ਗਏ
    ਦੁਸ਼ਮਣ ਬਣਕੇ ਬਹਿਗੇ ਜੋਂ ਰੱਬ ਨਾਮ ਵਾਂਗ ਸੀ ਲੈਂਦੇ ।।ਦੇਖ ਕੇ ਧਿਆਨ ਨਾਲ

  • @sohansinghbhangu8120
    @sohansinghbhangu8120 Рік тому +6

    ਰੋਜੀ। ਨੇ ਚਕ ਤੇ ਫੱਟੇ

  • @HarjitKaur-d4w
    @HarjitKaur-d4w 7 місяців тому +1

    ਸਹੀ ਗਲ ਏ ਜੀ❤❤

  • @SubhashSharma-786
    @SubhashSharma-786 Рік тому +10

    ਰੋਜ਼ੀ ਗਾਇਕਾਂ ਸਿਰਾਂ ਆਤਮਾ ਦੀ ਕਿਹੜੀ ਗਾਇਕੀ ਕਿਹੜੀ ਆ ਐਵੇਂ ਟੱਪੀ ਜਾਂਦਾ ਸੀ

  • @tonyohi3664
    @tonyohi3664 Рік тому +2

    A Rozi no 1.🎉

  • @kaydhillon5426
    @kaydhillon5426 Рік тому +4

    Excellent my sister you are back👌👌👍👏👏👏👏👏🙏

  • @jaspalsingh9068
    @jaspalsingh9068 Рік тому +9

    ਆਤਮਾ ਸਿੰਘ ਹਮੇਸ਼ਾ ਰੋਜੀ ਨੂੰ ਯਾਦ ਹੀ ਕਰਦਾ ਕਦੇ ਬੁਰਾ ਨਹੀਂ ਕਹਿੰਦਾ ਪਰ ਰੋਜੀ ਕਹਿ ਲੈਣ ਵਿਚ ਕੋਈ ਕਸਰ ਨਹੀਂ ਛੱਡੀ

  • @sarbjeet9738
    @sarbjeet9738 Рік тому +2

    ਵਾਹਿਗੁਰੂ ਜੀ ਚੱੜ੍ਹਦੀ ਕਲਾ ਵਿਚ ਰੱਖੇ

  • @RajaSingh-rk2xl
    @RajaSingh-rk2xl Рік тому +4

    nice song

  • @harpalsinghmahla3404
    @harpalsinghmahla3404 Рік тому +3

    waheguru kirpa Kre Tuhade Te Kya Avaj Bakshi Tuhanu Waheguru ji ne Sdha khush raho Dukh Sukh Zindgi Da Ik Koda Such hain Gud Bless You Meam😊

  • @sohansinghsandhu4025
    @sohansinghsandhu4025 Рік тому +5

    ਉਹਦੇ ਨਾਲ ਦੋਬਾਰਾ ਫਿਰ ਮਿਲ ਕੇ ਗਾਓ ,?

  • @RameshChand-oy7jz
    @RameshChand-oy7jz Рік тому +2

    Very very nice ji

  • @MohanSingh-ed1od
    @MohanSingh-ed1od Рік тому +1

    Aman rozi g app. Ke upper koi v nahi unger chalte mohan sinh josan ragstan

  • @GurdeepKumar-vh4kq
    @GurdeepKumar-vh4kq Рік тому +3

    Very. Nlce

  • @sidhuadamunda2640
    @sidhuadamunda2640 Рік тому +3

    Hit song aman rozi

  • @raghvirsingh266
    @raghvirsingh266 Рік тому +5

    ❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉 bahut bahut ghaint song gaya waheguru ji tuhanu tarakkian bakshan nd lambian umran bakshan nd hamesha chardikala ch rakhan god bless you rozy ji 🙏♥congratulations 🙏❤👏❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉

  • @dynamicgaming9656
    @dynamicgaming9656 Рік тому +3

    🎉 superrrrrrrrrrrrrrr song

  • @tarloksingh5755
    @tarloksingh5755 Рік тому +2

    Atma singh and aman rozi beutiful singer hai ji

  • @harwinderkaur4243
    @harwinderkaur4243 Рік тому +8

    Wah Rozy sister very good voice and songs

  • @kangkang3260
    @kangkang3260 Рік тому +4

    Kya baat hai ji very good ji

  • @jassikhangura4241
    @jassikhangura4241 Рік тому +2

    Waheguru chardhi kla bakshan ji

  • @daljitsidhu1490
    @daljitsidhu1490 Рік тому +9

    Very very very very nice song 👍👍👍👍

  • @CharanSingh-zl2vr
    @CharanSingh-zl2vr Рік тому +4

    Rozi is best Singer

  • @satnamkahlon8398
    @satnamkahlon8398 Рік тому +4

    waheguru mehar rakhan chardikala bakhashn

  • @damangaming2148
    @damangaming2148 Рік тому +1

    Bai lakhy sidhu di kalam te aman rozi di awaz te andaz sira

  • @Mpointmusic786
    @Mpointmusic786 Рік тому +6

    Super duper song

  • @harkanwaljitsinghdhaliwal716
    @harkanwaljitsinghdhaliwal716 Рік тому +18

    ਸਟਾਰ ਬਣਨ ਤੋਂ ਬਾਅਦ ਇਨਸਾਨ ਨੂੰ ਆਪਣੀ ਪਿਛਲੀ ਜ਼ਿੰਦਗੀ ਨਹੀਂ ਭੁੱਲਣੀ ਚਾਹੀਦੀ ਅਤੇ ਹਵਾ ਵਿੱਚ ਨਹੀਂ ਉਡਣਾ ਚਾਹੀਦਾ।

  • @dynamicgaming9656
    @dynamicgaming9656 Рік тому +1

    Aman rozi da hit song rana da tharki

  • @GurpreetSingh-ho7yp
    @GurpreetSingh-ho7yp Рік тому +1

    ਗਲ ਕਿਧਰ ਨਹੀਂ ਲੈ ਜਾਂਦੇ, ਜੋ ਮੁਟਿਆਰ ਸਟੇਜਾ ਤੇ ਚੜ੍ਹ ਬਾਂਹਾ ਉਲਾਰ ਉਲਾਰ ਕੇ ਭੰਗੜੇ ਪਾਏ ਉਸਨੂੰ ਕੀ ਕਹੀਏ।

  • @gurdarshankaur1453
    @gurdarshankaur1453 Рік тому +6

    very nice song sister

  • @hakikatsandhu497
    @hakikatsandhu497 Рік тому +2

    Good sprite

  • @harike996
    @harike996 Рік тому +5

    Very good aman ji

  • @jaspalsingh9068
    @jaspalsingh9068 Рік тому +3

    ਰਨਾ ਦਾ tharki ਹਮੇਸ਼ਾ ਰੋਜੀ kehndi ਹੈ ਆਤਮਾ ਸਿੰਘ ਨੂੰ ਕੀ ਕਾਰਨ ਹੋ ਸਕਦਾ ਹੈ ਦੱਸੋ ਇਹਦੇ ਵਾਰੇ ਕੀ ਵਿਚਾਰ ਹੈ

    • @charanjeetsinghuppal8012
      @charanjeetsinghuppal8012 11 місяців тому

      ਰੋਜ਼ੀ ਹੀ ਇਸ ਬਾਰੇ ਜ਼ਿਆਦਾ ਜਾਣਕਾਰੀ ਦੇ ਸਕਦੀ ਹੈ

  • @sadhsingh2036
    @sadhsingh2036 Рік тому +7

    ਉਹਦਾ ਨਾਮ ਦੱਸਾ ,,,ਗਦਾਰ,,ਸਬ ਨੁੰ ਪਤਾ ,,,ਰੋਜੀ ਦੀ ਚੜਦੀਕਲਾ

  • @paramjitsingh2300
    @paramjitsingh2300 Рік тому +2

    Very nice song 👍❤️❤️

  • @jeetkular2521
    @jeetkular2521 Рік тому +1

    Wah ji wah sira keeta

  • @jasbeerkaur4619
    @jasbeerkaur4619 11 місяців тому +1

    👍👍

  • @omparkash-zb4wz
    @omparkash-zb4wz Рік тому +3

    Galt gal aa roji ji tuhade layi

  • @rspathania2826
    @rspathania2826 Рік тому +1

    Salam jajabe nu

  • @gurbuxlakhana4927
    @gurbuxlakhana4927 Рік тому +2

    Very nice🎉🎉🎉🎉

  • @mannuwilkhu2491
    @mannuwilkhu2491 Рік тому +2

    Super 🎉🎉song bhain g

  • @swaransingh4910
    @swaransingh4910 Рік тому +1

    Good luck rozi mam

  • @GurjeetSingh-k6i
    @GurjeetSingh-k6i Рік тому +1

    At.a.yar.marda.bandha.1
    Ia.
    Hunda.

  • @dynamicgaming9656
    @dynamicgaming9656 Рік тому +2

    Man rozi da hit song

  • @sohansinghsandhu4025
    @sohansinghsandhu4025 Рік тому +6

    ਬੀਬਾ ਅਮਨ ਰੋਜੀ ਮਾਣੇ ਹੋਏ ਨਜ਼ਾਰੇ ਯਾਦ ਕਰਨ ਦੀ ਬਜਾਏ ਦੋਬਾਰਾ ਇਕ ਹੋ ਕੇ ਗਾਓ ।ਫਿਰ ਨਜ਼ਾਰੇ ਮਾਣੋ ?

  • @arkitkumar2561
    @arkitkumar2561 Рік тому +1

    Koi kaser nee shaddi Atma

  • @Amritsarto
    @Amritsarto Рік тому +4

    Very nice very good

  • @Balvirsingh-wv3uu
    @Balvirsingh-wv3uu Рік тому +3

    Very nice song

  • @SammidhaliwalTaesemsingh-hh3fq

    Nice, song

  • @nawabsingh-te8xv
    @nawabsingh-te8xv Рік тому +3

    Aagla program kaha par hai ji please comment karo please

    • @mohammadaltaf1018
      @mohammadaltaf1018 Рік тому +3

      Ludhiana me

    • @davindersingh7039
      @davindersingh7039 Рік тому +1

      ਆਤਮੇ ਨੇ ਰੋਜੀ ਨੂੰ ਗਾਉਣਾ ਤੇ ਨੱਚਣਾ ਸਿਖਾਇਆ।ਹੁਣ ਇਹ ਗੱਲ ਕਰ ਰਹੀ ਏ।
      ਰੋਜੀ ਆਤਮੇ ਦੇ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੋਵੇ। ਮਿਲਕੇ ਕੰਮ ਕਰੇ।

    • @balkarankumar6590
      @balkarankumar6590 Рік тому +1

      Nyc g

  • @balwinderdhami5971
    @balwinderdhami5971 Рік тому +2

    Very Very nice 👌

  • @surjitsinghmaan7515
    @surjitsinghmaan7515 Рік тому +2

    ROJI GOOD. NICE

  • @guripatiala810
    @guripatiala810 Рік тому +12

    ਅੱਜ ਆ ਸਟੇਜ ਤੇ ਆਤਮੇ ਕਰਕੇ ਹੀ ਫਿਰਦੀ ਏ

    • @davindersingh7039
      @davindersingh7039 Рік тому +2

      TRUE

    • @charanjeetsinghuppal8012
      @charanjeetsinghuppal8012 11 місяців тому +1

      ਆਤਮੇ ਨੇ ਤਾਂ ਸਟਾਰ ਬਣਾ ਦਿੱਤਾ ਮਗਰਲੀਆਂ ਸਭ ਭੁੱਲ ਜਾਂਦੇ ਨੇ

  • @jasnoorsingh2815
    @jasnoorsingh2815 Рік тому +2

    Nice

  • @sukhkangkang3582
    @sukhkangkang3582 Рік тому +1

    But vadya

  • @nathasingh1739
    @nathasingh1739 Рік тому +1

    Punjabi dress, duptta👌👌👌🔥🔥🔥 laan da style att

  • @sikandersingh1566
    @sikandersingh1566 Рік тому +4

    Wah ji wah kya baat hai no dought rozi madam you are very very great

  • @jigarkumar1168
    @jigarkumar1168 7 місяців тому +1

    Mega bahan ji Amar roji ji atmaram Kheda

  • @HarbansKokri-qc5ko
    @HarbansKokri-qc5ko Рік тому +3

    Madam g veery thank song good you gana driver s the gana lado your mangger righting

  • @kewalsekhon8206
    @kewalsekhon8206 Рік тому +1

    Good s

  • @muhammadniaz9617
    @muhammadniaz9617 Рік тому +2

    sanssi۔ م۔ نیاز۔ دِندَڑ۔ لاہور۔ pakistan

  • @lakhasekho8995
    @lakhasekho8995 Рік тому +1

    ❤❤🎉🎉

  • @balwindersingh2177
    @balwindersingh2177 Рік тому +2

    Majha le gya atma pure hun jo marji kahi chal ,

  • @PoojaRani-yb7qb
    @PoojaRani-yb7qb Рік тому +1

    💯💯

  • @charanjeetsinghuppal8012
    @charanjeetsinghuppal8012 Рік тому +36

    ਹਰ ਇਨਟਰਵਿਓ ਵਿਚ ਰੋਜ਼ੀ ਕਹਿੰਦੀ ਸੀ ਜੋ ਵੀ ਹਾਂ ਆਤਮਾ ਕਰਕੇ ਹਾਂ ਪਰ ਗਦਾਰ ਸ਼ਬਦ ਰੋਜ਼ੀ ਮੂੰਹੋਂ ਨਹੀਂ ਸਜਦਾ ਅਠਾਰਾਂ ਸਾਲ ਬਹੁਤ ਹੁੰਦੇ ਨੇ ।

    • @Amritsarto
      @Amritsarto Рік тому +9

      ਇਕ ਇੰਟਰਵਿਊ ਵਿਚ ਰੋਜੀ ਨੇਂ ਕਿਹਾ ਸੀਂ ਕੇ ਮੇਰੀ ਪੰਜੀ ਵੀ ਨਹੀਂ ਲੱਗੀ ਸਟਾਰ ਬਨਾਉਣ ਲਈ ਸਭ ਕੁਝ ਆਤਮਾ ਜੀ ਕੀਤਾ ਖਰਚ । ਫਿਰ ਇਹ ਵੀ ਕਿਹਾ ਸੀਂ ਕੇ ਮੈਨੂੰ ਤਾਂ ਮਾਈਕ ਫੜਨਾ ਵੀ ਆਤਮਾ ਜੀ ਨੇਂ ਸਿਖਾਇਆ । ਜਹਾਜ਼ਾਂ ਤੱਕ ਸਫਰ ਕਰ ਕੇ ਕਨੇਡਾ ਤੱਕ ਘੁਮਾਇਆ ਗਾਇਕੀ ਦੇ ਨਾਲ ਨਾਲ ਖੂਬ ਅਠਾਰਾਂ ਸਾਲ ਮੌਜ ਮਸਤੀਆ ਵੀ ਕੀਤੀਆਂ ।ਪਰ ਅੱਜ ਲੋਕਾਂ ਨੂੰ ਦੱਸ ਰਹੀ ਆ ਕਦੀਂ ਵੀ ਕੁੜੀਆਂ ਡਿਊਟ ਜੋੜੀ ਨਾਂ ਬਨਾਉਣ । ਕੁੜੀਆਂ ਲਈ ਬਹੁਤ ਔਖਾ ਇਹ ਗੱਲ ਵੀ ਕੀਤੀ । ???? ਪਰ ਅਠਾਰਾਂ ਸਾਲ ਤੋਂ ਬਾਅਦ ਕੁੜੀਆਂ ਵਾਲਾਂ ਲਫਜ਼ ਹੁਣ ਕੀ ਖਤਰਾ ਹੋ ਗਿਆ ਆਤਮਾ ਜੀ ਤੋਂ

    • @pawankumaryadav6717
      @pawankumaryadav6717 Рік тому +3

      ਸਹੀ ਗੱਲ ਏ ਰੋਜ਼ੀ ਤਾ ਬਹੁਤ ਕੁੱਝ ਕਹਿੰਦੀ ਆ ਆਤਮੇ ਵਿਰੁੱਧ ਪਰ ਆਤਮਾ ਸਿੰਘ ਨੀ ਕਦੇ ਬੋਲਦੇ ਦੇਖੇ ਰੋਜੀ ਵਿਰੁੱਧ 18 ਸਾਲ ਦਾ ਸਫ਼ਰ ਬਹੁਤ ਹੁੰਦਾ ਜੀ

    • @AvtarSingh-oe1oz
      @AvtarSingh-oe1oz Рік тому +2

      Oo

    • @amanpharwahi495
      @amanpharwahi495 Рік тому +3

      ਹਾਜੀ ਸਹੀ ਗੱਲ ਆ ਜੀ ਜੋ ਵੀ ਅੱਜ ਰੋਜੀ ਹੈ ਆਤਮਾ ਜੀ ਕਰਕੇ ਹੈ ਆਤਮਾ ਜੀ ਨੇ ਰੋਜੀ ਜੀ ਨੂੰ ਤੁਰਨਾ ਸਖਾਇਆ ਹੈ

  • @BaljitSingh-nn6jo
    @BaljitSingh-nn6jo Рік тому +3

    Maa dea dhea chardi kla

  • @jigarkumar1168
    @jigarkumar1168 7 місяців тому +1

    Roji banda kahede madhe nai hunde

  • @AmarjitKaur-eh2sg
    @AmarjitKaur-eh2sg Рік тому +4

    Very good

  • @anitaanita9373
    @anitaanita9373 Рік тому +3

    👌🏻👌🏻👌🏻👌🏻👌🏻👌🏻👌🏻

  • @tksharma6407
    @tksharma6407 Рік тому +2

    आत्मा ने रोजी के साथ जोड़ी तोड़ कर बहुत ही बुरा किया है रोजी बहुत दुखी लग रही है आत्मा जो भी था रोजी की वजह से था रोजी के बिना आत्मा ज़ीरो है

  • @harcharansingh1737
    @harcharansingh1737 Рік тому +4

    ਪਹਿਲਾਂ ਆਪਣੇ ਪਤੀ ਨੂੰ ਛਡਕੇ ਕਿਸੇ ਨੂੰ ਯਾਰ ਬਨਾਓ ਹੀ ਨਾਂ

  • @sukhwantsingh442
    @sukhwantsingh442 Рік тому +3

    Very nice song but don't forget old days

  • @karmkaur762
    @karmkaur762 Рік тому +1

    👌💕🙏🤚

  • @harcharansingh1737
    @harcharansingh1737 Рік тому +4

    ਗਦਾਰ ਉਹ ਹੁੰਦੇ ਨੇ ਜਿਹੜੇ ਮਾਂ ਪਿਉ ਨੂੰ ਧੋਖਾ ਦਿੰਦੇ ਨੇ
    ਇਸਦਾ ਮਤਲਬ ਤੁਸੀਂ ਵੀ ਬਹੁਤ ਵਡੇ ਗਦਾਰ ਹੋ

  • @HarbansKokri-qc5ko
    @HarbansKokri-qc5ko Рік тому +1

    ਮ,

  • @amarjitdhillon1584
    @amarjitdhillon1584 Рік тому +1

    🙏🙏🙏🙏🙏🙏

  • @varshaverma-ul1oi
    @varshaverma-ul1oi Рік тому +2

    punjabiganaiĺikeyou

  • @harrykallah4404
    @harrykallah4404 Рік тому +2

    ਆਤਮਾ , ਦਾ ਮਲਾਈ ਖਾ ਕੇ ਮੂੰਹ ਮੋੜ ਗਏ c ,ਹੁਣੇ ਮੱਖਣੀ ਖਾਨ ਨੂੰ ਫਿਰ ਦਾ ਹੋ ਗਿਆ

  • @dynamicgaming9656
    @dynamicgaming9656 Рік тому +4

    Atma gadar

  • @princestudio3510
    @princestudio3510 Рік тому +2

    Fukri aa

  • @jigarkumar1168
    @jigarkumar1168 7 місяців тому +1

    Atma bhai bada canga si hai kami tari hai

  • @rajchahal1980
    @rajchahal1980 Рік тому +2

    Fukri

  • @balwindersingh2177
    @balwindersingh2177 Рік тому +1

    Majhe laike hun gadar kio ,

  • @jigarkumar1168
    @jigarkumar1168 7 місяців тому +1

    Tenu kuchh aur

  • @harbhejsingh5856
    @harbhejsingh5856 Рік тому +1

    gadar sabad galat e madam roji

  • @ajaibjhunirmusic9915
    @ajaibjhunirmusic9915 Рік тому +7

    ਬਹੁਤ ਵਧੀਆ ਜੀ

  • @brarbaljinder1977
    @brarbaljinder1977 Рік тому +9

    Rozi is great singer