Jyoti Nooran da husband tention vich 6 din nahata vi nhi | first interview | Nooran Sisters

Поділитися
Вставка
  • Опубліковано 14 жов 2024
  • ਜੋਤੀ ਨੂਰਾਂ ਦਾ ਪਤੀ ਟੈਨਸ਼ਨ ਚ
    6 ਦਿਨ ਨਹਾਤਾ ਵੀ ਨਹੀਂ !!
    ਹੋਏ ਮਿਲਾਪ ਤੋਂ ਬਾਅਦ
    ਦੋਹਾਂ ਦਾ ਪਹਿਲਾ ਇੰਟਰਵਿਊ !
    Nooran Sisters
    Jyoti Noor and her husband got sharp questions. Look what happened then. Journalists asked sharp questions to Jyoti Nooran's husband. Last time, Jyoti Noor had made serious allegations against her husband through a press conference. The matter went to divorce. Which has now been withdrawn by Jyoti Noor after filing a divorce. First interview after the press conference on Punjab News. Jyoti Noor's husband did not even bathe for 6 days in tension!! The first interview of the two after the meeting! Do like and subscribe to our channel and don't forget to push the notification bell icon.
    Jyoti nooran da husband tention vich 6 din nahata vi nhi | first interview | Punjab News
    VIDEO BY :- PUNJAB NEWS
    Website : www.punjab.news
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our channel: tinyurl.com/Pu...
    #jyotinooran #controversy #PunjabNews
    Music :
    Punjab News
    Tags :
    Punjab News,Punjabi News,punjab ki taza khabar,punjab news update,news,Punjab,taza khabar,punjab bulletin,Punjab ki khabar,Latest updates of punjab,latest news of punjab,punjab ki khabre,jyoti nooran news,jyoti nooran and husband interview,jyoti nooran controversy marriage,jyoti noora press conference,jyoti nooran sultana nooran,kunal passi interview, nooran sisters , joty noora,song,new song,2022,new song nooran sister

КОМЕНТАРІ • 246

  • @SukhwinderSingh-xg3vr
    @SukhwinderSingh-xg3vr 2 роки тому +135

    ਇੱਕ ਦੂਜੇ ਦੀ ਇੰਨੀ ਬੇਇਜ਼ਤੀ ਕਰਕੇ ਦੰਦੀਆਂ ਕੱਢਦੇ ਸ਼ਰਮ ਆਉਣੀ ਚਾਹੀਦੀ

    • @sinderpal8402
      @sinderpal8402 2 роки тому +2

      sahi gal aa veer g

    • @JagdeepSingh-gc9uk
      @JagdeepSingh-gc9uk 2 роки тому

      Y g ehnu poori duniya wich hor koi v bnda nhi milya c marriage karvan li

    • @ptaanahi3575
      @ptaanahi3575 2 роки тому +1

      ਜਨਾਬ ਇਹਨੂੰ ਕਿੰਨੇ ਪੁੱਛਣਾ ਸੀ ਇਹ ਮੌਕਾ ਸਾਂਭ ਗਿਆ 20 ਕਰੋੜ ਦਾ ਮਸਲਾ 😂😂😂😂😂😂

    • @Gurlal.Burjia
      @Gurlal.Burjia 2 роки тому

      Sahi gal aa

    • @mohdfarooq154
      @mohdfarooq154 2 роки тому +1

      Fuduu lok anpad sulfye

  • @swaranverygoodsingh8501
    @swaranverygoodsingh8501 2 роки тому +91

    ਕਿੱਥੇ ਗਿਆ 20 ਕਰੋੜ, ਕਿੱਥੇ ਗਿਆ ਨਸ਼ੇੜੀ, ਕਿੱਥੇ ਗਿਆ ਡਰਾਈਵਰ ਜਿਸ ਨਾਲ੍ ਜੋਤੀ ਦੇ ਸੰਬੰਧ ਸਨ ਕਮੇਂਟ ਕਰਨ ਵਾਲ਼ੇ ਵੀਰਾ ਨੂੰ ਬੇਨਤੀ ਹੈ ਕੀ ਇਹਨਾਂ ਦੇ ਕੰਜ਼ਰ ਘਾਟ ਵਿੱਚ ਅਪਣਾ ਟਾਈਮ ਖ਼ਰਾਬ ਨਾ ਕਰੋ ਇਹ ਥੋੜੇ ਦਿਨ ਠੀਕ ਰਹਿਣਗੇ ਓਸ ਤੋਂ ਬਾਅਦ ਵਿੱਚ ਇਹਨਾਂ ਦਾ ਇਹ ਡਰਾਮਾ ਖ਼ਤਮ ਨਹੀ ਹੋਣਾ

    • @jasvindersingh3452
      @jasvindersingh3452 2 роки тому +5

      ਇਹ ਤਾਂ ਡਰਾਮੇ ਵਾਜ ਲੋਕ ਆ

    • @VijayKumar-vt7jo
      @VijayKumar-vt7jo 2 роки тому +1

      you are write g

    • @JagdeepSingh-gc9uk
      @JagdeepSingh-gc9uk 2 роки тому +1

      Veer g thdi gal bilkul thik hai eh bnde de mooh te chaped Maran nu Dil nhi karda ehne marriage kive karva li

    • @gurindermann1926
      @gurindermann1926 2 роки тому +1

      22 menu ta kise paseo lagda ni k munda nshedi aa nasha karda aa. Oda e pagal lok

    • @pushpinderpal2578
      @pushpinderpal2578 2 роки тому +3

      ਓਦਾਂ ਇ ਵੀਰੇ ਇਨ੍ਹਾਂ ਦੀਆਂ ਸ਼ਕਲਾਂ ਵੀ ਚੰਗੀਆਂ ਨੀ ਲਗਦੀਆਂ

  • @jaswindersingh6410
    @jaswindersingh6410 2 роки тому +52

    ਸਾਰੇ ਮਾਮਲੇ ਦਾ ਨਿਚੋੜ ਇਹ ਹੋਇਆ ਕਿ ਇਹਨਾਂ ਭੰਡਾਂ ਨੇ ਦੁਨੀਆ ਨੂੰ ਸਿਰਫ ਇਹੀ ਦੱਸਣਾ ਸੀ ਕਿ ਸਾਡੇ ਟੱਬਰ ਚ ਭੰਗ,ਰਗੜੇ ਆਲਾ ਕੰਮ ਫੁੱਲ ਚਲਦੈ!😂

  • @mdbhaivarindersinghnirman9289
    @mdbhaivarindersinghnirman9289 2 роки тому +11

    ਮਿਸ ਅਂਡਰ ਸਟੈਂਡਿਂਗ ਹੋ ਗਈ ਹੋਣੀ ਹੈ ਦੋਨਾ ਵਿੱਚ ।। ਏਸ ਤੋਂ ਡਾਡਾ ਦੁਖ ਨਾ ਕੋਈ , ਪਿਆਰ ਨਾ ਵਿਛੜੇ ਕਿਸੇ ਦਾ ਯਾਰ ਨਾ ਵਿਛੜੇ ।।

  • @nishansingh1678
    @nishansingh1678 2 роки тому +21

    ਵਾਹ ਓਏਂ ਚੈਨਲ ਵਾਲਿਓ,ਖਬਰ ਦਾ ਟਾਇਟਲ ਤਾਂ ਬਹੁਤ ਸੋਹਣਾ ਰੱਖਿਆ ਤੁਸੀਂ,,,ਵਿਊ ਲੈਣ ਦੇ ਚੱਕਰ ਵਿਚ ਕਿਸੇ ਦੀ ਇਜੱਤ ਵੀ ਨੀ ਵੇਖਦੇ

  • @ASGRECORDSCHANNEL
    @ASGRECORDSCHANNEL 2 роки тому +14

    ਹੁਣ ਵੀ ਇਹਦੇ ਤੇ ਭਰੋਸਾ ਨਾਂ ਕਰੀਂ ਭਰਾਵਾਂ

  • @kharikhoti3059
    @kharikhoti3059 2 роки тому +7

    I appreciate this jodi... Who has despite some differences came together.... They have set an example to for society..
    My best wishes to jyoti and his husband...

  • @kulvirsingh6504
    @kulvirsingh6504 2 роки тому +14

    ਕੀ ਲੈਣਾ ਕਿਸੇ ਨੇ ਇਹਨਾ ਤੋੰ , ਇਹ ਪਰਿਵਾਰਕ ਮਸਲਾ ਸੀ, ਸਮਾਜਿਕ ਨਹੀ , ਮਸਲੇ ਤਾਂ ਹੋਰ ਹੀ ਬਹੁਤ ਆ ਜੋ ਕਦੇ ਵੀ ਹੱਲ ਨਹੀ ਹੋਣੇ

  • @user-yx3tc2ru3y
    @user-yx3tc2ru3y 2 роки тому +8

    ਆਈਂ ਲੱਸੀ ਲੈਂਬਰ ਹੁਸੇਨਪੁਰੀ ਨੇ ਕਰਾਈ ਸੀ ।

  • @inderjeet4132
    @inderjeet4132 2 роки тому

    ਇਨ੍ਹਾਂ ਦੀ ਕੋਈ ਵੀ ਇੱਜ਼ਤ ਨਹੀ। ਸਾਰੀ ਦੁਨੀਆਂ ਦੇ ਸਾਹਮਣੇ ਆਪਣਾ ਮਜ਼ਾਕ ਉਡਾਇਆ

  • @jiwan2008
    @jiwan2008 2 роки тому +3

    ਇਹ ਡਰਾਈਵਰ ਨਾਲ ਠੀਕ ਸੀ

  • @sukhmandersingh9866
    @sukhmandersingh9866 2 роки тому +19

    ਪਹਿਲਾਂ ਬੋਲਣ ਵੇਲੇ ਕੰਟਰੋਲ ਰੱਖਿਆ ਕਰੋ ਪਹਿਲਾਂ ਇੱਕ ਦੂਜੇ ਦੀ ਮਿੱਟੀ ਪੱਟ ਦਿੱਤੀ ਚੈਨਲਾਂ ਤੇ ਬੋਲ ਬੋਲ ਕੇ ਆਪਣੀ ਇੱਜਤ ਆਪ ਹੀ ਲੀਰੋ ਲੀਰ ਕਰ ਲਈ

  • @sukhlahoria5099
    @sukhlahoria5099 2 роки тому +10

    ਰੱਜੇ ਚਿਲਮਾਂ ਨਾਲ਼ ਬਕਵਾਸ ਮਾਰੀ ਜਾਂਦੇ ਇਹ ਦੋਵੇਂ ਮੀਆਂ ਬੀਵੀ drugs ਲੈਂਦੇ ਨੇਂ
    ਇਨ੍ਹਾਂ ਖ਼ਿਲਾਫ਼ ਕਿਸੇ ਨੂੰ ਸਾਜਿਸ਼ ਕਰਨ ਦੀ ਕਿਸੇ ਨੂੰ ਕੀ ਲੋੜ ਹੈ ਦੋਵੇਂ ਹੀ ਕ੍ਰੈਕਟਰ ਲੈਸ ਨੇਂ ਲੋਕਾਂ ਨੂੰ ਮੂਰਖ ਬਣਾ ਰਹੇ ਨੇ।

  • @Sonu-eb8qf
    @Sonu-eb8qf 2 роки тому +8

    ਚਲੋ ਪੈਸੇ ਵਾਲੀ ਗੱਲ ਤਾ ਹੋਰ ਸੀ ਡਰਾਇਵਰ ਨੂੰ ਵੀ ਬਦਨਾਮ ਕਰਤਾ

  • @AvtarSingh-pw7fv
    @AvtarSingh-pw7fv 2 роки тому +10

    ਉਸ ਡਰਾਈਵਰ ਬਾਈ ਦਾ ਕਿ ਬਣਿਆ ਜਿਹੜੇ ਨਾਲ ਆਹ ਜਾਂਦੀ ਹੁੰਦੀ ਸੀ ?

  • @TwoInOne1
    @TwoInOne1 2 роки тому +12

    जोती नोट छापने की मशीन है,मुर्ख छोड़ मत देना, आगे से ऐसी गलती मत करना

  • @The_Race_of_Life
    @The_Race_of_Life 2 роки тому +9

    ਇਹ ਅੱਗੇ ਕਿਹੜਾ ਨਹਾਓਂਦਾ ਹੋਓ ,
    ਬੰਦਾ ਤਾਂ ਆਹ ਗਰਮੀਆਂ ਚ ਤਿੰਨ - ਤਿੰਨ ਵਾਰ ਨਹਾਓਂਦਾ

  • @kidsworld984
    @kidsworld984 Рік тому

    Poor girl she loves this man intensely.. he is insecure and doesn't have maturity..
    Hope he understands her weaknesses and her values. He is lucky to have such a talent in his life. her love to him is pure

  • @tinkusinghmaan4940
    @tinkusinghmaan4940 2 роки тому

    ਪਰਮਾਤਮਾ ਆਪ ਜੀ ਨੂੰ ਦੋਨੇ ਜਾਣਾ ਨੂੰ ਖੁਸ਼ ਰੱਖੇ ਜੀ

  • @jaswinderbhutta5972
    @jaswinderbhutta5972 2 роки тому

    Jyoti Ji Jo ganna Gaya full song please daso full song kithe miliga tuhadi awaaz vich

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 2 роки тому +3

    ਕੰਜਰਾਂ ਨੂੰ ਬੇਜਿਤੀ ਦਾ ਨਹੀਂ ਹੁੰਦਾ ।ਤੂੰ ਚੱਲ ਭੁੱਲ ਜਾਂਵੇਂਗਾ ਕਿ ਇਹ ਡਰਾਈਵਰ ਹੈ ਹੋਰ ਕੁਸ਼ ਵੀ ਨਹੀਂ ਪਰ ਲੋਕਾਂ ਨੇ ਜਦ ਜੋਤੀ ਨੂੰ ਡਰਾਈਵਰ ਨਾਲ ਦੇਖਣਾ ਤਾਂ ਇਹੋ ਕਹਿਣਗੇ ਕਿ ਔਹ ਆ ਗੲੇ ਆਸ਼ਕ ਤੇ ਮਸ਼ੂਕ ।ਕੀ ਲੋੜ ਸੀ ਇਹ ਗੱਲਾਂ ਕਰਨ ਦੀ ।ਕਿ ਬਾਬਿਆਂ ਨੂੰ ਗਾਲ੍ਹਾਂ ਕੱਢਦੀ ਹੈ ।ਹੁਣ ਸਾਰੀ ਜਿੰਦਗੀ ਜੁੱਤੀ ਥੱਲੇ ਰਹਿਣਾ ਪੈਣਾ ।ਚੁਗੀ ਜਾ ਸਟੇਜ ਤੋਂ ਪੈਸੇ ।

  • @manjotsinghsaran8952
    @manjotsinghsaran8952 2 роки тому +1

    ਮੈਨੂੰ ਤਾਂ ਵੇਖਣ ਤੋਂ ਹੀ ਲੱਗਦਾ ਕਿ ਇਹ ਅਮਲੀ ਹੈ, ਉਹ ਕੀ ਪਿਆਰ ਜਾਣੇ ਘਰਵਾਲੀ ਜਿਹੜੀ ਕਿਸੇ ਦੀ ਚੁੱਕਣਾ ਚ ਆ ਕੇ ਇੱਥੇ ਤੱਕ ਪਹੁੰਚ ਗੲਈ, ਜੇ ਪਿਆਰ ਹੋਵੇ ਤਾਂ ,ਫਿਰ ਬਦਨਾਮ ਨਹੀਂ ਕਰੀਦਾ

  • @aijazaijazali7527
    @aijazaijazali7527 2 роки тому

    jyoti Wada aasasa hai dunia daa inka khayal rakha karo Allah salamt rakhe jyoti nu

  • @jalal0188
    @jalal0188 2 роки тому +1

    ਛੋਟਾ ਭਾਂਡਾ ਵੀਰ

  • @jaswinderkaur7846
    @jaswinderkaur7846 2 роки тому

    Congratulations God bless you

  • @khushwindersingh7570
    @khushwindersingh7570 2 роки тому +3

    ਵੀਰ ਜੀ ਇਹ ਘਰ ਨਹੀਂ ਵੱਸਦਾ ਕੁੱਝ ਦਿਨ ਰੁਕੋ,

  • @jassjass5
    @jassjass5 2 роки тому +14

    Ki darma kita salya ne joyti da 20 core mil gayaa

  • @kulwinderkaur5259
    @kulwinderkaur5259 2 роки тому

    God bless you

  • @hardeepsingh6662
    @hardeepsingh6662 2 роки тому +1

    ਸੁਰੱਖੀਆ ਚ ਆ ਗੇ 👍🏻that’s it

  • @balwinderkaur4214
    @balwinderkaur4214 Рік тому

    ❤❤❤❤❤❤

  • @SanjayThakur-el7jp
    @SanjayThakur-el7jp 2 роки тому

    Congratulations 👍 both of you

  • @vkvermaverma6239
    @vkvermaverma6239 2 роки тому

    Jai sai ji di, unaa di meharbani e

  • @BaljinderSingh-gm2wu
    @BaljinderSingh-gm2wu 2 роки тому

    Very Nice

  • @gurbhejsingh8485
    @gurbhejsingh8485 2 роки тому +3

    ਲੋਕਾ ਨੂੰ ਡਾਰਮਾ ਕਰਕੇ ਦੇਖਾਉਦੇ ਨੇ ਏ

  • @yashpreetsingh1803
    @yashpreetsingh1803 2 роки тому

    JYOTI BHAIN HMESHA KHUSH RAHE

  • @HarbansSingh-bf9wk
    @HarbansSingh-bf9wk 2 роки тому +4

    Waheguru ji mehar kare ji 🙏

  • @stubborn_jassie
    @stubborn_jassie 2 роки тому +9

    Sharm karo pehla 1 duje te ilzam laa rahe c hun change bhale ho gaye shameless people

  • @rsingh3453
    @rsingh3453 2 роки тому

    Ghar da matter media ch ni Liauna chahida c, ghar ch hi nivta Lena chahida c, izzat bdi mushkil mildi

  • @jashanuppal
    @jashanuppal 2 роки тому +5

    Ghare nbed lia karo keo evi channel de jloos kdaunde ho ,saria pia loka da bas

  • @seenubhatti8334
    @seenubhatti8334 2 роки тому

    Best of luck for new lyf

  • @kharikhoti3059
    @kharikhoti3059 2 роки тому

    Veri nice jodi....
    Waheguru kirpa karan

  • @sehjal777
    @sehjal777 2 роки тому

    Dunian di najaran wich rena bss ta eh kmm karde eda de

  • @preetymoga
    @preetymoga 2 роки тому +4

    ਹਿੱਲ ਗਈ ਇਹ …

  • @ButaSardulsingh-le3xg
    @ButaSardulsingh-le3xg Місяць тому

    ਇਹਨਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ

  • @davindersekhon8996
    @davindersekhon8996 2 роки тому

    Waheguru sab te mehr karn kise nu alag na krn

  • @preetkaur7009
    @preetkaur7009 2 роки тому +1

    Drama karde a social media upr...

  • @farmer4456
    @farmer4456 2 роки тому +4

    ਕਿ ਪਤਾ ਇਹ ਮਨਮੁਟਾਵ ਖਤਮ ਹੋ ਜਾਂਦਾ ਪਰ ਹੁਣ ਆਹ ਚੈਨਲਾਂ ਵਾਲੇ ਤੇ ਯੂਟੂਬਰ ਰੋਜ ਨਵਾਂ ਕਲੇਸ਼ ਖੜਾ ਰੱਖਣਗੇ
    ਝੂਠੇ ਇਲਜ਼ਾਮ ਲਾਕੇ ਹੁਣ ਦੰਦ ਕੱਢਦੀ ਹੈ ਹੱਦ ਹੈ ਬੇਸ਼ਰਮੀ ਦੀ

  • @Sanjaysilent01
    @Sanjaysilent01 2 роки тому +2

    Congratulations

  • @singhsurjit6233
    @singhsurjit6233 2 роки тому

    Waheguru ji m karan ji

  • @danishjangral2507
    @danishjangral2507 2 роки тому

    Mubarka bai ji

  • @singhsaab-yo1dm
    @singhsaab-yo1dm 2 роки тому

    badi jaldi samj a gaii 22 g

  • @jassa2214
    @jassa2214 2 роки тому

    Good

  • @sardarjichannel8402
    @sardarjichannel8402 2 роки тому +15

    Darma karda lokh

  • @VijayKumar-vt7jo
    @VijayKumar-vt7jo 2 роки тому +2

    Thanks God
    baki 20 crore da ki baneya g

  • @GurdeepSingh-ij6og
    @GurdeepSingh-ij6og 2 роки тому

    Ih te kahda di jyoti di gal baat kisi nal

  • @radhakeshabad
    @radhakeshabad 2 роки тому

    Superhit drama..beautifully started and ended..flattering is the main component. But it was interesting..who cares for society...shameless people.

  • @iqbaljaved9550
    @iqbaljaved9550 6 місяців тому

    Koy sazish nhi kar sakta , apny ap ko drust karo ,
    Dosray logon ko dosh deny ki baja-ay ، apny Dil damagh ko drust kar len

  • @kidsvideos6564
    @kidsvideos6564 2 роки тому +9

    Honestly speaking what complete waste of time. False info to gain publicity🤦‍♂️

  • @darshnsinghdarshnsingh8000
    @darshnsinghdarshnsingh8000 2 роки тому

    ਮਨ ਮੋਟਾਪਾ ਆਪਸ ਚ ਹੁੰਦਾ ਰਹਿੰਦਾ ਮੀਡੀਆ ਚ ਤੁਸੀਂ ਤਮਾਸ਼ਾ ਬਣਾ ਲਿਆ

  • @VarinderKumar-rv8tk
    @VarinderKumar-rv8tk 2 роки тому

    Rabba vichore na pai

  • @naveenkumar2043
    @naveenkumar2043 2 роки тому

    110% ਐ ਮੁੰਡਾ ਅਮਲੀ ਆ

  • @panul6119
    @panul6119 2 роки тому +1

    what about he was beating her up???

  • @sushilghera1694
    @sushilghera1694 2 роки тому

    Kehnde hunde k dhagha ek war tut jawe ta us nu ghath banan nal jud ta janda pr jehri ghath hundi a oh hamesha rarhkdi rehndi a..eh rishta v hun jyada der nhi tikna..

  • @perminderbisran3905
    @perminderbisran3905 2 роки тому

    👍🙏

  • @GurpreetSingh-lv4pm
    @GurpreetSingh-lv4pm 2 роки тому

    Bhut sohna kmm kar ke gia

  • @kidsworld984
    @kidsworld984 Рік тому

    Pls somebody translate husband words in english pls

  • @sardarjichannel8402
    @sardarjichannel8402 2 роки тому +3

    Baby hona ka badh sab thik ho ju darma khatam ho ju

    • @palsingh1114
      @palsingh1114 2 роки тому +1

      Kajra de kajar praune ohna mangya rotya ehna ago saman wekhenune

  • @harpalsinghpali6968
    @harpalsinghpali6968 2 роки тому +8

    Sab dramebaji hai publicity

  • @gurpreetsheera6778
    @gurpreetsheera6778 2 роки тому

    Dekha ditta drama lokaa nu 🙃🙃🙃🙃

  • @samarpreetsingh2974
    @samarpreetsingh2974 Рік тому

    Manpreet Singh supar star mein koi peshley Janam punn kita hai jarurr I love you rosy thapar jaan Ji

  • @kharikhoti3059
    @kharikhoti3059 2 роки тому

    Isi tarah muskurate raho dono......

  • @lakhwindersinghlakhwinders2471
    @lakhwindersinghlakhwinders2471 2 роки тому

    Nice

  • @gagandeep5307
    @gagandeep5307 2 роки тому

    ਐਵੀ ਝੱਲ ਖਿਲਾਰੀ ਏਹਨਾ ਨੇ
    ਅਪਣਾ ਝੱਗਾ ਚੁੱਕੋਗੇ ਤਾਂ ਢਿਡ ਆਪਣਾ ਨੰਗਾ ਹੋਣਾਂ
    ਇੱਕ ਦੂੱਜੇ ਦੀ ਬੇ ਇਜਤੀ ਕਰ ਰਹੇ
    ਦਰਸ਼ਕਾਂ ਦੀਆਂ ਨਜ਼ਰਾਂ ਚੋਂ ਵੀ ਗਿਰ ਰਹੇ ਨੇ

  • @gurdevengineeringworks1874
    @gurdevengineeringworks1874 2 роки тому +1

    Ki drama yaar 20 crore da kibnu

  • @vickuk1313
    @vickuk1313 2 роки тому +5

    Preplanned drama...sharm da ghata Loka nu...Koun dand kad kad ke awde Ghar da jaloos kad da

    • @karma........7544
      @karma........7544 2 роки тому

      Lokan nu befkoof bana rahe ha
      Loki befkoof bani jaande ha

  • @KrishanSingh-dc2qq
    @KrishanSingh-dc2qq 2 роки тому +4

    Drama for kug nahi

  • @SonuSingh-si2vd
    @SonuSingh-si2vd 2 роки тому

    Chalo master sleem nu ve bula laindy

  • @JagdeepSingh-gc9uk
    @JagdeepSingh-gc9uk 2 роки тому +3

    Ehnu poori duniya wich hor koi Banda nhi milya c marriage karvan li ehdi sakal inni buri te ghandi hai ehde chaped Maran nu Dil nhi karda 😡😡😡😡😡

  • @sumandeepkaur4271
    @sumandeepkaur4271 2 роки тому

    ਰੱਬ ਨੇ ਬਣਾਈ ਜੋੜੀ 😂😂😂ਇਕ ਅੰਨਾ ਇੱਕ ਕੌਰੀ

  • @HardeepSingh-py6ve
    @HardeepSingh-py6ve 2 роки тому

    Pati patni di ladai chldi rehndi aa gr gr vese ehna nu gr ch gal rakhni c gal media ch gl flone ni chaindi c

  • @BaldevSingh-fi2sk
    @BaldevSingh-fi2sk 2 роки тому

    What is drama we not understand killer kheh udai upney sir pai from sur singh

  • @user-wh2ks5lw3c
    @user-wh2ks5lw3c 2 роки тому

    shram karni chahindi hai. apni mitti aape pleet kri jande ne. Masla surkhiya vich rehan da lagda ..taanki baad vich cash kar sakan otherwise bahut hi backani harkat hai.

  • @RavinderSingh-pi9ho
    @RavinderSingh-pi9ho 2 роки тому

    Waheguru ji mahr karn

  • @harjinderdhillon9094
    @harjinderdhillon9094 2 роки тому +1

    Metho likha lavo eah joddi fir tuut jani. Ehna da bhijkadda vaat te aaa☝️💯🦧🦧🦧

  • @InderpalSingh-sk8lg
    @InderpalSingh-sk8lg 2 роки тому

    Publik satant aa yr

  • @happyhappy6317
    @happyhappy6317 2 роки тому +1

    Ok786

  • @manjotgill8047
    @manjotgill8047 2 роки тому

    Ah te gopi longiya di copy
    😒

  • @gillgill6739
    @gillgill6739 2 роки тому +2

    Darmebaz lab gai c chenala alia nu vew lain lai

  • @Punjab-x01
    @Punjab-x01 Рік тому

    ਕਿੰਨਾ ਪਿਆਰ ਆ ਨੂਰਾ ਚ ਇਹ ਤਾਂ froud ਬੰਦਾ

  • @gismopool4317
    @gismopool4317 2 роки тому +1

    ki kahiye ehna nu

  • @sukhmanmusical9164
    @sukhmanmusical9164 2 роки тому

    Eh chawl ne dono tan tan ehna di family ni ਸਾਮ੍ਹਣੇ ਆਈ,ਗੁਲਸ਼ਨ ਮੀਰ ਇਹਨਾਂ ਤੋ ਤਾਂ ਪਰ੍ਹੇ ਆ

  • @daku2499
    @daku2499 2 роки тому +1

    ਮਰਾਸੀ ਘੱਟ ਹੀ ਨਹਾਉਂਦੇ ਹੁੰਦੇ ਆ

  • @ninderghuman6094
    @ninderghuman6094 2 роки тому +1

    You tube is bad media

  • @angelrimpy8185
    @angelrimpy8185 2 роки тому +3

    Hun 20 cror kitha ga ena ta fakia nu gala karvea

    • @palsingh1114
      @palsingh1114 2 роки тому

      Eh AP sigrita pidi hai ehnu bhang Pena hi pasand hai awe loka bevkoof banaya es ne

  • @bantookumar7080
    @bantookumar7080 2 роки тому

    Ahe dono hi pang pinde va ji

  • @ptaanahi3575
    @ptaanahi3575 2 роки тому +4

    ਇਹਨਾਂ ਡਰਾਮਾ ਕਰਨ ਦੀ ਕਿ ਲੋੜ ਸੀ

  • @satnamsatti4278
    @satnamsatti4278 2 роки тому

    Pehla kehnda driver naal relations ne hun dand kadhda

  • @Production-hr9fz
    @Production-hr9fz Рік тому

    bs ki kahiye ds....fakeeran da kiyo naam lene o yaar....

  • @amritakaur3691
    @amritakaur3691 2 роки тому +4

    First of all... she accused her husband for so many issues she say husband beating her cheated and use her money and now she is smiling... she made a fool out of herself made use of media conference and now she is saying he is a gd man and laughing away shame on her

    • @karma........7544
      @karma........7544 2 роки тому

      They earn a living using gods name
      They fool the public n the public kps bn fooled.....
      They are the biggest chor drunkards cheats n con artists around

    • @mohit5625
      @mohit5625 2 роки тому

      😂😂😂 Jyoti ji very sweet kudi don’t say that 😅😅😅😅

  • @regansotra5514
    @regansotra5514 2 роки тому +3

    Drama baaz