BJP ਨੂੰ Rajewal ਦਾ ਕਰਾਰਾ ਜਵਾਬ! | D5 Channel Punjabi

Поділитися
Вставка
  • Опубліковано 16 тра 2024
  • BJP ਨੂੰ Rajewal ਦਾ ਕਰਾਰਾ ਜਵਾਬ! | D5 Channel Punjabi
    #BalbirRajewal #PunjabFarmers #SunilJakhar #BJP #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on UA-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी UA-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on UA-cam -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.com/show/42Oi1tz...

КОМЕНТАРІ • 23

  • @kikarsinghbrar6414
    @kikarsinghbrar6414 20 днів тому +14

    ਵਾਹਿਗੁਰੂ ਜੀਉ,
    ਕਾਫੀ ਪੁਰਾਣੀ ਗੱਲ ਹੈ, ਕਿ ਬਜਾਜ ਚੇਤਕ ਸਕੂਟਰ ਬਲੈਕ ਵਿਚ ਮਿਲਦਾ ਸੀ, ਜਾਂ ਵਿਦੇਸ਼ੀ ਕਰੰਸੀ ਤੇ ਬੁਕ ਕਰਵਾਇਆ ਜਾਂਦਾ ਸੀ , ਧੀਆਂ ਭੈਣਾਂ ਦੇ ਵਿਆਹਾਂ ਤੇ ਬਲੈਕ ਵਿਚ ਮਿਲਦਾ ਸੀ । ਫਿਰ LML Vespa ਆਇਆ ਤਾਂ ਉਹੀ ਚੇਤਕ ਸਕੂਟਰ ਇਕ ਰੁਪਿਆ ਬਤੌਰ ਟੋਕਨ ਪੇਮੈਟ ਲੈਕੇ ਲੋਕਾਂ ਨੂੰ ਦਿੱਤੇ ਗਏ। ਭਾਵ LMLVespa ਮਾਰਕੀਟ ਵਿੱਚ ਆਉਣ ਦਾ ਬਹੁਤ ਫਾਇਦਾ ਹੋਇਆ ਹੈ।
    ਪਰ ਇਹੀ ਰਾਜੇਵਾਲ ਨੇ LML Vespa ਦਾ ਵਿਰੋਧ ਕੀਤਾ ਸੀ, ਮੈਂ ਇਸਨੂੰ ਫੋਨ ਕੀਤਾ ਤਾਂ ਅੱਗੋਂ ਇਸਨੂੰ ਕੋਈ ਢੁਕਵਾਂ ਜਵਾਬ ਨਹੀਂ ਆਇਆ। ਇਹ ਸਾਰੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਬੁਲਾਰੇ ਹਨ । ਇਨ੍ਹਾਂ ਨੇ ਇਲੈਕਸ਼ਨ ਲੜਕੇ ਵੀ ਦੇਖ ਲਈ ਹੈ , ਲੋਕਾਂ ਨੇ ਇਨ੍ਹਾਂ ਨੂੰ ਮੂੰਹ ਨਹੀਂ ਲਾਇਆ, ਹੁਣ ਤਾਂ ਇਹ ਐਵੇਂ ਸੱਚੇ ਪਏ ਹੁੰਦੇ ਹਨ।

  • @user-qz6wf7kj6x
    @user-qz6wf7kj6x 20 днів тому +3

    ਹਰ ਇਕ ਫਸਲ ਤੇ ਫੈਸਲਾ ਹੇ ਜਾਵੇਗਾ ਪਰ ਦਿਹਾੜੀ ਦਾ ਰੇਟ ਵਧਾਉਣ ਦੀ ਕੋਈ ਗਲ ਨਹੀ ਕੀਤੀ ਜੀ

  • @user-kf4tr5nr1b
    @user-kf4tr5nr1b 10 днів тому +1

    ਫਸਲਾਂ ਦੇ ਰੇਟ ਬਾਅਦ ਵਿੱਚ ਪਹਿਲਾਂ ਮਜ਼ਦੂਰਾਂ ਦੀ ਦਿਹਾੜੀ ਵਧਾਉ ਭਗਵਾਨ ਸਿੰਘ ਕਾਨੂੰਗੋ

  • @nirmaldhillon8175
    @nirmaldhillon8175 20 днів тому +2

  • @raghbirsingh568
    @raghbirsingh568 20 днів тому

    ਇਹ ਸਭ ਪੰਧੇਰ ਦੀ ਦੂਰ ਦ੍ਰਿਸ਼ਟੀ ਅਤੇ ਜੁਝਾਰੂ ਸੋਚ, ਈਮਾਨਦਾਰੀ ਦੇ ਸਦਕੇ ਹੀ ਹੈ। ਸਮਾਂ ਦੱਸ ਰਿਹੈ ਕਿ ਤੁਸੀਂ ਤਿੰਨੋਂ ਲੀਡਰ ਪਛੜ ਰਹੇ ਹੋ। ਪ੍ਰੈੱਸ ਕਾਨਫਰੰਸਾਂ ਲੀਡਰਸ਼ਿਪ ਦੀ ਨਿਸ਼ਾਨੀ ਨਹੀਂ ਹੈ।

  • @raghbirsingh568
    @raghbirsingh568 20 днів тому

    ਤੇਰਾਂ ਮਹੀਨੇ ਬੈਠੇ ਪਰ ਤਿੰਨ ਮਹੀਨੇ ਹੋਰ ਨਹੀਂ ਬੈਠ ਸਕੇ। ਜਿਸ ਦਾ ਅੱਜ ਖਮਿਆਜ਼ਾ ਭੁਗਤ ਰਹੇ ਹਾਂ।

  • @satwantsingh9096
    @satwantsingh9096 11 днів тому

    ਮੋਦੀ ਸਰਕਾਰ ਨਫ਼ਰਤ ਦੀ ਫੈਕਟਰੀ ਕਿਸਾਨ ਮਜ਼ਦੂਰ ਜਥੇਬੰਦੀਆਂ ਜ਼ਿੰਦਾਬਾਦ

  • @user-wd8nq6bq8n
    @user-wd8nq6bq8n 20 днів тому +1

    Rajyal sahab app Keh Lahaina hoo assi iss desh Kay wassi Haa rajaywal ji desh na kaho Ekka gam Kaho desh ki abaddi Kay kissable say

  • @MukhtiarsinghSamra-vl5ud
    @MukhtiarsinghSamra-vl5ud 20 днів тому

    Good

  • @sukhveermadhar6721
    @sukhveermadhar6721 16 днів тому

    ਰਾਜੇਵਾਲ ਵਿਕਾਉ ਮਾਲ ਆ

  • @suchasingh7365
    @suchasingh7365 20 днів тому

    Rajwala saab jqsat shri akal Roj Roj dhran. ਠੀਕ ਨਹੀਂ please ghoor karo.,

  • @jeetasingh9510
    @jeetasingh9510 20 днів тому

    Rajewal sahib u have missed high inflation which has doubled rates of all commodities. Price of medical treatment and education have skyrocketed. Similarly cost of insecticides and pesticides have multiplied and so on.

  • @GurnamSingh-nd5yt
    @GurnamSingh-nd5yt 12 днів тому

    Meri benti jina ne kanun bnon vele sahth dita uhna bare raje val tusi sach bolo jbab do uh kom de gdar ne ke imandar ne loka nu sach dso loki smjdar ne sach dso ji

  • @clpaul6338
    @clpaul6338 20 днів тому

    It should be kisan mazdoor agitation.
    Mazdoor is poorer and most discriminated against.
    Punjab farmers should take lead from Granth Sahib as they had done to follow Guru sahiban.
    Punjabi mazdoor belong to lower and backward castes and they always support farmers.
    Farmers should set example of imparting and bringing about social justice beginning from Punjab. Punjab isfor trend setter fir centuries.
    Hope farmers leaders like Rajewal Saab & others

  • @user-do9mq1zx5o
    @user-do9mq1zx5o 7 днів тому

    Vote for bjp

  • @balwindersinghbrar5963
    @balwindersinghbrar5963 10 днів тому

    ਸਰੋਤਿਆਂ ਦੇ ਕੁਮੈਂਟ ਪੜ੍ਹਕੇ ਪਤਾ ਲੱਗਦਾ ਹੈ ਕਿ ਲੋਕ ਕਿੰਨੇ ਦੁਖੀ ਹਨ, ਕਿੰਨੇ ਅੱਕੇ ਹੋਏ ਹਨ, ਕਿੰਨੇ ਪਰੇਸ਼ਾਨ ਹਨ। ਲੋਕਾਂ ਦਾ ਰਵਾਇਤੀ ਸਿਆਸੀ ਪਾਰਟੀਆਂ ਤੋਂ ਤਾਂ ਪੂਰੀ ਤਰ੍ਹਾਂ ਵਿਸਵਾਸ਼ ਖਤਮ ਹੋ ਚੁੱਕਾ ਹੈ। ਪਰ ਉਹ ਕਿਸਾਨ ਜੱਥੇਬੰਦੀਆਂ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਹਨ।

  • @user-wd8nq6bq8n
    @user-wd8nq6bq8n 20 днів тому

    Election larr Kay dekhlo Pata lagu Pani Kinna kuu hai

  • @NoName-pj1zt
    @NoName-pj1zt 20 днів тому

    ਤੁਹਾਡੀਆਂ ਵੀਡੀਓਜ਼ ਪੰਜ ਘੰਟੇ ਅੱਠ ਘੰਟੇ ਕਿਉਂ ਲੰਬੀਆਂ ਹੁੰਦੀਆ।। ਕਿਉਂ ਇੱਕੋ ਵੀਡੀਓ ਨੂੰ ਸੈਂਕੜੇ ਵਾਰ ਰਿਪੀਟ ਕਰੀ ਜਾਂਦੇ ਹੋ।। ਇਹ ਠੀਕ ਕਰੋ ਜਾਂ ਮੈਂ ਤੁਹਾਨੂੰ ਦੇਖਣਾ ਹੀ ਬੰਦ ਕਰ ਦੇਣਾ।।

  • @nirmaldhillon8175
    @nirmaldhillon8175 20 днів тому