Rabb Sade Ton Khush Nahi | ਰੱਬ ਸਾਡੇ ਤੋਂ ਖੁਸ਼ ਨਹੀਂ | Today Katha Bangla Sahib | Gurbani Katha Kirtan

Поділитися
Вставка
  • Опубліковано 3 гру 2024

КОМЕНТАРІ • 2

  • @jasbirmahal6594
    @jasbirmahal6594 4 дні тому +2

    ਮਾਣਯੋਗ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਆਪ ਦੇ ਵਿਚਾਰ ਸਾਡੇ ਵਰਗੀਆਂ ਸੁਤੀਆਂ ਰੂਹਾਂ ਨੂੰ ਜ਼ਬਰਦਸਤ ਹਲੂਣਾ ਹਨ !! ਝੰਜੋੜ ਕੇ ਰੱਖ ਦੇਣ ਵਾਲੀਆਂ ਹਨ !!
    ਵਾਹਿਗੁਰੂ ਜੀਓ ਸਾਨੂੰ ਸੁਮੱਤ ਬਖਸ਼ ਦਿਉ !! ਖਿਮਾ ਦਾਨ ਬਖਸ਼ ਦੇਣਾ ਜੀ 🙏 🙏

  • @rampal33e65
    @rampal33e65 8 днів тому +3

    ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਣਾ,ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰਨਾ ਅਤੇ ਸਰਬਣ ਕਰਨਾ ਕਿਸੇ ਭਾਗਾਂ ਵਾਲੇ ਗੁਰਸਿੱਖ ਦੇ ਹਿੱਸੇ ਆਉਂਦਾ ਹੈ।ਇਹੀ ਵਾਹਿਗੁਰੂ ਪਰਮਾਤਮਾ ਦੀਆਂ ਵੱਡੀਆਂ ਦਾਤਾਂ ਹਨ ਜੀ। ਸਾਨੂੰ ਹਮੇਸ਼ਾਂ ਇਹਨਾਂ ਦਾਤਾਂ ਨੂੰ ਪ੍ਰਾਪਤ ਕਰਨ ਲਈ ਨਿਮਰਤਾ ਸਹਿਤ ਗੁਰਦੁਆਰਾ ਸਾਹਿਬ ਜਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਣਾ ਚਾਹੀਦਾ ਹੈ ਸੇਵਾ ਸਿਮਰਨ ਕਰਨਾ ਚਾਹੀਦਾ ਹੈ ਜੀ।