Sidhu Moosewale ਦੇ ਗੀਤ ਦਾ ਵਿਵਾਦ | Dhadi Jatha Bibi Daler Kaur Khalsa | Jodhan 2020

Поділитися
Вставка
  • Опубліковано 28 тра 2020
  • Facebook : / infomalwatv1
    Andoride App: play.google.com/store/apps/de...
    Website: www.malwatv.com
    For LIVE STREAMING of EVENTS by Malwa TV.com
    Please Contact :- +919815974251
    Any other info : info@malwatv.com
    Content Copyright By MalwaTV.com
    Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
    Marriage Ceremony!!!
    If you have family event that you would like to share with your friends & family who are unable attend the function. Our live service will sure your family can part of the celebration as well now.
    Digital Partner - Kirat Entertainment Network
  • Спорт

КОМЕНТАРІ • 2,1 тис.

  • @ranaharpreetranaharpreet6532
    @ranaharpreetranaharpreet6532 4 роки тому +40

    Meri bhain to tusi dil di gal kahi main ik Rajput ha te Singh itihas da dilo kadardan h

  • @gurdipsingh4986
    @gurdipsingh4986 4 роки тому +265

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੀ ਭੈਣ ਜੀ
    ਬਹੁਤ ਵਧੀਆ ਪ੍ਰਚਾਰ ਭੈਣ ਜੀ ਤੁਹਾਡਾ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @amritpalsinghdyalghagonwal7738
    @amritpalsinghdyalghagonwal7738 2 роки тому +2

    ਖਾਲਸੇ ਦੀ ਚੜ੍ਹਦੀ ਕਲਾ
    ਸਰਬੱਤ ਦਾ ਭਲਾ

  • @PABLOESCOBAR_307
    @PABLOESCOBAR_307 Рік тому +12

    ❤️ DIL DA NI MAADA ... BEEBA SADA SIDHU MOOSE WALA

  • @lyricssabhisanghapandrawal
    @lyricssabhisanghapandrawal 2 роки тому +3

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @BhupinderSingh-de5jc
    @BhupinderSingh-de5jc 4 роки тому +82

    ਸਹੀ ਕਿਹਾ ਜੀ ਗੰਦ ਪਾਇਆ ਇਹਨਾ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ

    • @Ravisingh-nq2ji
      @Ravisingh-nq2ji 4 роки тому

      Waheguru ji

    • @nishansingh4109
      @nishansingh4109 4 роки тому +5

      ehh ta hankaar hogya mnu koi farak ni penda oh hankaar ni krda maffi mng gya c waheguru g v kehde a jehda maffi mng gya usto upeer Kuj nhi a tuc maaf Tak ni krda sake hor ki kroge tuc ...sunder gutkha ch gll shreaam likhi a Bibi ji Jake padlo

    • @saabsingh1898
      @saabsingh1898 4 роки тому +1

      gand ta punjab wich. bhindrawale.etey atwaadia ne vi bahut paea si

    • @varinderkundlas168
      @varinderkundlas168 4 роки тому +1

      Mann lyi y teri v suraj parkash granth vare ki kehna jo mayi bhago vare likhea

    • @lovesidhu6249
      @lovesidhu6249 4 роки тому

      Mosewala tempu

  • @RAJSINGH-ev1yq
    @RAJSINGH-ev1yq 2 роки тому +4

    Waheguru ji sidhu moose wale te apna Meher bhareya hath rakho ji

  • @amandeepkourgill3059
    @amandeepkourgill3059 4 роки тому +1

    ਬਹੁਤ ਵਧੀਆ ਭੈਣ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @sawtantersingh7403
    @sawtantersingh7403 4 роки тому +10

    ਸੱਚੀ ਗੱਲ ਆ ਜੀ ਅੱਜ ਲੋਕਾਂ ਨੇ ਰੱਬ ਸਮਝ ਲਿਆ ਨਚਾਰਾਂ ਨੂੰ।

    • @SurinderSingh-or4pj
      @SurinderSingh-or4pj 4 роки тому +3

      rabb hi aa y.. kitho raise hoya agla eh dekho.. hmesa ton reet aa y. chad de bande nu suttna... hor ta disde ni sonu.. 5911 hi disda.. oye.. tuc bhuljo.. eh din kde v ni auna.. tuc bhulllllljo...

    • @dsppaldavinder8895
      @dsppaldavinder8895 4 роки тому +1

      Tea jea rab ban gei gande jane

    • @liferecords9778
      @liferecords9778 3 роки тому

      Bai odo ehh sianiyan gallan kidhr jandiyan jdo film da name c rabb ne bnaiyan jodiyan film ch poora gand pa rakhiya name rabb de name te

  • @cahibbaali2563
    @cahibbaali2563 4 роки тому +175

    ਬਹੁਤ ਵਧੀਆ ਪਰਚਾਰ ਭੈਣ ਜੀ । ਰਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @pavitaulakh8723
    @pavitaulakh8723 3 роки тому +1

    ਬਹੁਤ ਘੱਟ ਭੇਣ ਜੀ

  • @user-nc4wl8vn7r
    @user-nc4wl8vn7r Рік тому +1

    ਸਲੂਟ ਹੈ ਬੀਬੀ ਜੀ ਨੂੰ

  • @gurwindersingh8729
    @gurwindersingh8729 Рік тому +3

    Only Sidhu moose Wala bro only

  • @gurpartapdhillon4264
    @gurpartapdhillon4264 4 роки тому +434

    ਸਾਰੀਆਂ ਭੈਣਾ ਨੂੰ ਬੇਨਤੀ ਅਾ ਗੁਰੂ ਘਰ ਪੂਰੇ ਕਪੜੇ ਪਾਂ ਕੇ ਜਾਇਆ ਕਰੋ

  • @nayabsinghbhambra3129
    @nayabsinghbhambra3129 Рік тому +3

    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਜੀ from sangaria Rajasthan 🙏🙏🙏🙏🙏

  • @jagdeepbrar7894
    @jagdeepbrar7894 3 роки тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏🙏

  • @GurvinderSingh-rk7ci
    @GurvinderSingh-rk7ci 4 роки тому +68

    Waheguru ji 👌🏻👌🏻👌🏻👌🏻ਪ੍ਣਾਮ ਸ਼ਹੀਦਾ ਦਾ

  • @malkitsingh8730
    @malkitsingh8730 4 роки тому +10

    Bilkul Sahi Kiha Beti Ji tusi. Waheguru Ji Tuhanu sda chardicla vich rakhe ji.

  • @HarjitSingh-il4ce
    @HarjitSingh-il4ce 3 роки тому +9

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @mrmrskang852
    @mrmrskang852 2 роки тому +1

    Bibi daler kaur g g ajj tde darsan sanu v hoye aa 🙏🙏Wmk🙏

  • @Jagseer_Singh_
    @Jagseer_Singh_ 4 роки тому +6

    Thanks thanks thanks very good 🚩🚩🚩🚩🚩🙏🙏

  • @prabhjotsingh1831
    @prabhjotsingh1831 3 роки тому +18

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

  • @veerpalkaursroye3740
    @veerpalkaursroye3740 Рік тому +2

    Sidhu moose wala legend

  • @sawakchohla8831
    @sawakchohla8831 Рік тому +4

    ਭੈਣੇ ਬਹੁਤ ਵਧੀਆ ਗੱਲ ਕੀਤੀ ਤੁਸੀਂ ਪਰ ਹੁਣ ਤਾਂ ਸਾਡੇ ਗੁਰੂ ਘਰਾਂ ਦੇ ਰਾਗੀ ਢਾਡੀ ਵੀ ਸਿੱਧੁ ਮੂਸੇ ਵਾਲੇ ਦੀ ਆ ਵਾਰਾ‌ ਗੋਣ ਦੇ ਵਾ

  • @manpreet1854
    @manpreet1854 4 роки тому +13

    ਵਾਹਿਗੁਰੂ ਜੀ 🙏🙏🙏

  • @sikhbhinder2113
    @sikhbhinder2113 4 роки тому +15

    ਵਾिਹਗੁਰੂ ਜੀ

  • @herbanssingh6184
    @herbanssingh6184 3 роки тому +4

    ਧੰਨ
    ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @deeprandhawa6595
    @deeprandhawa6595 2 роки тому +10

    ਵਾਹਿਗੁਰੂ ਜੀ❤❤

  • @veerpalkaurveerpalkaur9802
    @veerpalkaurveerpalkaur9802 4 роки тому +6

    Bulkol thak a ji ਵਾਹਿਗੁਰੂ ਜੀ

  • @pamjeetpannpannu5456
    @pamjeetpannpannu5456 4 роки тому +5

    waheguru kiya soch khalsa g thanku so much waheguru g mehar kran khalsa g tuhade te hmesha🙇🙇

    • @RajveersinghRajveer-gz6eq
      @RajveersinghRajveer-gz6eq 9 місяців тому

      Biba jo signiya amrit sakke bana pon di tha sut pajamiya wale pondiya n ohna bare tohda ke vichar a oh v sangta daso

  • @parmjitkaur2736
    @parmjitkaur2736 4 роки тому +4

    Waheguru ji Mehar AAP te bahut bahut pyar

  • @JatinderSingh-ic1ef
    @JatinderSingh-ic1ef 4 роки тому +5

    ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏🙏🙏🙏🙏🙏🙏

  • @ranjeetcheemaarwindercheem9655
    @ranjeetcheemaarwindercheem9655 4 роки тому +48

    ਵਾਹਿਗੁਰੂ 🙏🙏🙏🙏🙏

    • @nazarsingh761
      @nazarsingh761 2 роки тому

      Very nice sister ji

    • @kulwantsingh6606
      @kulwantsingh6606 Рік тому

      ਸੱਚੇ ਪਾਤਸ਼ਾਹ ਖਾਲਸੇ ਦੀ ਚੜ੍ਹਦੀ ਕਲਾ ਰੱਖਣ।🙏

  • @sethikataria4428
    @sethikataria4428 3 роки тому

    Wah wah ji bhut vadia parvachan ji

  • @HarvinderSingh-hr8qx
    @HarvinderSingh-hr8qx 3 роки тому +7

    I m so proud of u 🙏🙏👍👍

  • @harpreetkokri7172
    @harpreetkokri7172 4 роки тому +41

    Shi gl a ji👍🙏🙏

    • @shersinghsingh2630
      @shersinghsingh2630 3 роки тому

      Siries li kiniea nal suthi a tu dassi sidhu nu mada boldiea bod ch la saliea apny akal

  • @gurjantsingh40031
    @gurjantsingh40031 4 роки тому +104

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਭੈਣ ਮੇਰੀਏ ਤੁਹਾਨੂੰ ਸੂਣਕੇ ਤੇ ਸਿੱਖੀ ਸਰੂਪ ਵਿੱਚ ਦੇਖ
    ਕੇ ਤੁਹਾਨੂੰ ਮਿਲਣ ਨੂੰ ਜੀ ਕਰ ਆਇਆ ਤੇਰੇ ਵੀਰ ਦਾ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @gurmeetbrar9441
      @gurmeetbrar9441 4 роки тому +1

      Waheguru ji

    • @PB-ql1ns
      @PB-ql1ns 3 роки тому +5

      ਭਰਵੱਟੇ ਵੀ ਦੇਖ ਬਾਈ

    • @tarloksinghpunia7888
      @tarloksinghpunia7888 3 роки тому

      @@PB-ql1ns vire barbhte kis lie dekhna hor sabb thik hai kucha halvai kanaur da bhout masaur c

    • @sarjeetsingh2628
      @sarjeetsingh2628 3 роки тому +1

      @shama khanpur tari ker maa ya sister ne hagi tu es kudi nu burra koq bolya🤨🤨🤨

  • @jagvirsinghsandhu5610
    @jagvirsinghsandhu5610 3 роки тому

    ਬਹੁਤ ਚੰਗੀ ਵੀਡੀਓ ਹੈ |

  • @harpreetmangat1376
    @harpreetmangat1376 4 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਬਹੁਤ ਵਧੀਆ ਪ੍ਰਚਾਰ ਕੀਤਾ ਭੈਣ ਨੇ ਕੀਤਾ ਜੀ ਇਸ ਤੇ ਅਮਲ ਕਰੋ ਜੀ 🙏🙏

  • @AvtarSingh-gu9bo
    @AvtarSingh-gu9bo 4 роки тому +7

    ਵਾਹਿਗੁਰੂ ਜੀ 👏👏👏👏

  • @yuvrajsinghbhratpur851
    @yuvrajsinghbhratpur851 3 роки тому +9

    I am proud of you ji 👍

  • @sumithans7650
    @sumithans7650 2 роки тому +7

    ਵਾਹਿਗੁਰੂ 🙏🏻🙏🏻

  • @nirmalkaur8789
    @nirmalkaur8789 Рік тому +4

    Waheguru ji ❤

  • @abneeshsingh3901
    @abneeshsingh3901 4 роки тому +18

    ਵਾਹਿਗੁਰੂ ਜੀ Waheguru ji 🙏🙏🙏🙏🙏

  • @SinghSingh-rl1fk
    @SinghSingh-rl1fk 4 роки тому +62

    ਬਹੁਤ ਵਧੀਆ ਮੈਸਜ ਭੈਣ ਜੀ 🙏🙏🙏🌷🌷

  • @dharmpreetsingh3681
    @dharmpreetsingh3681 3 роки тому +3

    ਵਾਹਿਗੁਰੂ ਜੀ ਮੇਹਰ ਕਰੋ ਭੈਣ ਤੇ

  • @JasmeetKaur-uc5rt
    @JasmeetKaur-uc5rt 4 роки тому +104

    ਵਾਹਿਗੁਰੂ ਜੀ ਤਹਾਨੂੰ ਚੜਦੀ ਕਲਾ ਵਿੱਚ ਰੱਖਣ ਜੀ ਬੱਚਿਆਂ ਨੂੰ ਹੁਣ ਧਰਮ ਨਾਲ ਜੋੜਨ ਦੀ ਬੁਹਤ ਲੋੜ ਹੈ ਜੀ 🙏🏻🙏🏻

    • @simermaan254
      @simermaan254 4 роки тому +6

      Dharam nl nhi andar baithe rabb nl ,, fakeer bana pena nanak vngu ,, bhindrawale nhi✌️

    • @kamalvirk......8071
      @kamalvirk......8071 3 роки тому +1

      Gnde gaane nhi Jeon dende....bche bhot vigad gae gnde gaane sun sun..

    • @JarnailSingh-ud8gb
      @JarnailSingh-ud8gb Рік тому

      ​@@simermaan254 a 7 u 7

    • @JarnailSingh-ud8gb
      @JarnailSingh-ud8gb Рік тому

      ​@@kamalvirk......8071 7

  • @sukhchainsingh2976
    @sukhchainsingh2976 4 роки тому +6

    ਬਹੁਤ ਵਧੀਆ👍💯👍💯👍💯

  • @kirtpallsingh8202
    @kirtpallsingh8202 3 роки тому +5

    Waheguru ji ka khalsa waheguru ji ki Fateh 🙏🙏🙏

  • @KOMALVALLAHPB02
    @KOMALVALLAHPB02 3 роки тому +1

    Sidhu moose wala 5911

  • @SatnamSingh-kz5je
    @SatnamSingh-kz5je 4 роки тому +25

    ਵਾਹਿਗੁਰੂ ਜੀ 👏

  • @tajpreetsingh1017
    @tajpreetsingh1017 4 роки тому +90

    101% Sahi gal ji 🙏🙏

  • @avrinderhanjra7185
    @avrinderhanjra7185 Рік тому +2

    Sidhu moose wala is best any where

  • @kaurgillinderkaurgill6786
    @kaurgillinderkaurgill6786 3 роки тому +7

    Waheguru Ji dhan Sant Jarnail Singh Khalsa Ji Bhindra vale..... Waheguru Ji mere te v Meir kro k Mai jldi Amrit Pan kr lwa te koi v duniavi cheej di parwah na rhe... 🙏🙏🙏🙏

  • @gurbhejbajwa972
    @gurbhejbajwa972 4 роки тому +5

    ਵਾਹਿਗੁਰੂ ਜੀ

  • @sonukaler6900
    @sonukaler6900 4 роки тому +5

    🙏Satnam Sheri Waheguru Ji Mehar Karo Ji Baba Ji🙏🙇🙇🙇🙇🙇

  • @sarbsingh7215
    @sarbsingh7215 3 роки тому +2

    ਬੀਬਾ ਜੀ ਤੁਸੀਂ ਬਹੁਤ ਹੀ ਵਧੀਆ ਪਰਚਾਰ ਕਰਦੇ ਹੋ
    ਵਹਿਗੁਰ ਜੀ ਦੀ ਮੇਹਰ ਨਾਲ ਤੁਸੀ ਹੋਰ ਵੀ ਵਧੀਆ ਸਿੱਖ ਕੌਮ ਦੀ ਸੇਵਾ ਕਰੋ ਤੁਹਾਡਾ ਬਾਣਾ ਵੀ ਵਧੀਆ ਹੈ ਸਾਰਾ
    ਕਝ ਠੀਕ ਹੈ ਪਰ ਸ਼ੀਰੀ ਸਾਹਿਬ ਕਿਉਂ ਹਮੇਸ਼ਾਂ ਨਾਲ ਰਖਦੇ ਹੋ ਮੈਨੂੰ ਸਮਝ ਨਹੀਂ ਆਉਂਦੀ ਇਹ ਕਿਉਂ ਜਰੂਰੀ ਹੈ ਮੈ ਬਹੁਤ ਹੀ ਵਧੀਆ ਖਾਲਸਾ ਜੀ ਲੋਕਾਂ ਨੂੰ ਜਾਣਦਾ
    ਪਰ ਕੋਈ ਵੀ
    🙏🙏🙏🕌🤲🤲❤❤

  • @sonug5915
    @sonug5915 3 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ੴ 🍎🙏🍎

  • @kuldeepsinghdeogun5269
    @kuldeepsinghdeogun5269 4 роки тому +59

    101% Sahi gal a ji waheguru ji

  • @simrankuar5852
    @simrankuar5852 3 роки тому +10

    Mein ta bibi daler kaur khalsa g di fan aa bot sahi gal kahi🙏🙏🙏🙏

  • @AvtarSingh-ox4lg
    @AvtarSingh-ox4lg Місяць тому

    ਵਾਹਿਗੁਰੂ ਜੀ ਸੱਤਿ ਬਚਨ ਪੁੱਤ ਜੀ

  • @rubanivienna2342
    @rubanivienna2342 2 роки тому +1

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੇ ਭੈਣ ਤੇ

  • @uSandeepSingh
    @uSandeepSingh 4 роки тому +4

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏

  • @redmiy2368
    @redmiy2368 Рік тому +5

    ਵੱਡੀ ਸਿੰਘਨੀ ........ ਆਪਣੇ ਤਾਂ ਭਰਵੱਟੇ ਮਨਾੲੀ ਫਿਰਦੀ ਆ.........
    Only sidhu moosewala🔥🔥🔥🔥

  • @GurmeetSingh-of6rq
    @GurmeetSingh-of6rq 2 роки тому

    ਬੀਬਾ ਜੀ, ਠੀਕ ਕੀਤਾ

  • @ParamjeetKaur-cf1mh
    @ParamjeetKaur-cf1mh 2 роки тому +1

    Waheguru ji Ka khalsa waheguru ji ki fateh bhut hi vadiya kehndo ho tusi dhiya hon te tuhade vargiya , 🙏🙏🙏👍👍

  • @GurdeepSingh-vn1lv
    @GurdeepSingh-vn1lv 4 роки тому +19

    ਆਪਣੀ ਮਸ਼ਹੂਰੀ ਵਾਸਤੇ ਲੋਕ ਸਿੱਧੂ ਮੁਸੇ ਵਾਲੇ ਤੇ ਉਂਗਲ ਚੁਕ ਦਾ

  • @kashmirkaur9376
    @kashmirkaur9376 4 роки тому +3

    Ustad sidhu moosewala jindabaad

  • @malkitsingh8730
    @malkitsingh8730 3 роки тому +1

    Bilkul Sahi kiha beti ji tusi. Waheguru Ji tuhadi party nu Sda Chardicla Vich rakhe ji. God Bless You.

  • @SonuSingh-yf7yd
    @SonuSingh-yf7yd 3 роки тому +3

    Dhan dhan bibi daler kour ji proud of you

  • @vinusujangarhwala
    @vinusujangarhwala 2 роки тому +6

    Waheguru Ji 🙏🏻❤️

  • @principaldhillon
    @principaldhillon Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @harmanbal2139
    @harmanbal2139 2 роки тому

    So nice . Waheguru g da khalsa waheguru ji di fateh

  • @kamleshkumari9676
    @kamleshkumari9676 3 роки тому +3

    Waheguru ji ka kahlsa waheguru ji ke fathe 🙏🙏🙏🙏

  • @amrinderpannu3403
    @amrinderpannu3403 4 роки тому +138

    ਐਨੀ ਬੁਲੰਦ ਆਵਾਜ ਕਰਮਾ ਵਾਲਿਆ ਨੂੰ ਬਖਸ਼ਿਸ਼ ਹੁੰਦੀ ਆ ਖਾਲਸਾ ਜੀ

    • @rajutalvandirajutalvandi2145
      @rajutalvandirajutalvandi2145 3 роки тому

      Waheguru ji

    • @surinderkaurkhalsa284
      @surinderkaurkhalsa284 3 роки тому +1

      Assha ji sharam karo thoori buaat bolan to phile ikk vaar v soch liya karo tusi kha k eda bolde ho ghar ganda or kha k nhi tuhade to te eda di awajj nikl skdi ethe ta guru gobind singh sahib maharajj jiya de amrit di takat aa or kirpa aa

    • @joginderkaur5531
      @joginderkaur5531 Рік тому

      ਬੁਲੰਦ ਆਵਾਜ਼ ਨਾਲ ਲੋਕਾਂ ਨੂੰ ਪੰਪ ਦੇ ਕੇ ਸਿੱਖਾਂ ਦਾ ਜਲੂਸ ਕੱਢ ਰਹੇ ਹਨ ।

  • @nirmalsinghsingh9437
    @nirmalsinghsingh9437 2 роки тому

    A Bibi badia dil laydi hai,

  • @RAJSINGH-ev1yq
    @RAJSINGH-ev1yq 2 роки тому

    Biba sanu yaad aa na asi gurughar shad de aa te na sidhu kehnda v waheguru ji nu chadu oh khud v waheguru ji nu manda sidhu mosse wala jindabad

  • @gurjeetdhillon8517
    @gurjeetdhillon8517 4 роки тому +11

    🙏🌹 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🌹🙏 ਖਾਲਸਾ ਜੀ ਬਹੁਤ ਬਹੁਤ ਬਹੁਤ ਖੂਬ 👌👌👍👍

  • @gurpreetgill3839
    @gurpreetgill3839 4 роки тому +8

    Waheguru ji

  • @sethikataria4428
    @sethikataria4428 3 роки тому +2

    Nice sister ji bhut vadia gal aa

  • @gurmeetkaur9145
    @gurmeetkaur9145 2 роки тому

    Oh my God 🙏🏼 it looks Akal purakh special doot aa Gai dharti pay Waheguru Chadtheia kala 🙏🏼🙏 Bakshan

  • @agkhalsa4653
    @agkhalsa4653 4 роки тому +3

    Waheguru g 👏👏👏👏👏👍

  • @pandherkaka362
    @pandherkaka362 3 роки тому +3

    ਪੈਸਾ ਤਾਂ ਹਰ ਕੋੲੀ ਚਾਹੁੰਦਾ ਜਿੰਦਗੀ ਜਿੳੁਣ ਲੲੀ ਪੈਸਾ ਜਰੂਰੀ ਵੀ ਹੈ ਪਰ ਬਕਵਾਸ ਕਰਕੇ ਪੈਸਾ ਨਹੀਂ ਕੁਮਾੳੁਣਾ ਚਾਹੀਦਾ ਭੈਣ ਜੀ ਜਿਵੇਂ ਵੀ ਮਰਜੀ ਨੇ ਪਰ ਸੰਗਤਾਂ ਨੂੰ ਸੁਣਾੳੁਦੇ ਤਾਂ ਗੁਰੂ ਜਸ ਨੇ ਬਾਕੀ ਬਹੁਤ ਸਾਰੇ ਕੁਮੈਂਟ ਪੜ੍ਹੇ ਸੂਰਜ ਗ੍ਰੰਥ ਬਾਰੇ ੳੁਸ ਦੇ ਬਾਰੇ ਚ ਸੰਤ ਢੱਡਰੀਅਾਂ ਵਾਲੇ ਬੋਲੇ ਸੀ ਬਹੁਤ ਸਾਰਿਅਾਂ ਨੇ ੳੁਹਨਾਂ ਦਾ ਵਿਰੋਧ ਕੀਤਾ ਜਦੋਂ ਕਿੳੁਂ ਨਹੀਂ ਹੱਕ ਬੋਲੇ ਸੰਤਾਂ ਦੇ ੳੁਹ ਸਿਅਾਣੇ ਕਹਿੰਦੇ ਹੁੰਦੇ ਨੇ ਦਾਤੀ ਦੇ ੲਿੱਕ ਪਾਸੇ ਦੰਦੇ ਤੇ ਦੁਨੀਅਾਂ ਦੇ ਦੋੲੇ ਪਾਸੇ ਦੰਦੇ ਨੇ ਜੇ ਕੋੲੀ ਚੰਗਾ ਬੋਲਦਾ ਤਾਂ ਨਿੰਦਿਅਾ ਕਰਦੇ ਨੇ ਮਾੜਾ ਬੋਲਣ ਤੇ ਨਿੰਦਿਅਾ ਕਰਨੀ ਹੀ ਕਰਨੀ ਹੈ

  • @gyandarshan3719
    @gyandarshan3719 2 роки тому

    ਜਿੰਨੀ ਨਾਮ ਧਿਆਇਆ ਗਏ ਮਸਕਤਿ ਘਾਲਿ

  • @PuranSingh-kl5ho
    @PuranSingh-kl5ho Рік тому

    Dhan 2 Shri Guru Nanak dev ji wahuguru ji satnam ji sab te Mehr Kar you are right god bless you

  • @kulvirsingh9837
    @kulvirsingh9837 4 роки тому +3

    Waheguru g satnam ji

  • @parmasingh7443
    @parmasingh7443 4 роки тому +12

    ਬਹੁਤ ਖੂਬ👏🙏🙏🙏🙏

  • @simrandhillonvlogs194
    @simrandhillonvlogs194 Рік тому

    Pls Sidhu 22 nu na Kuj kho pls oh hon nhi rhe dukh aa9😭😭😭

  • @hackersssss1578
    @hackersssss1578 3 роки тому +2

    Eh mere naal padhdi c skoole mobile bra ch lako ke leke aundi hundi c

  • @KartarSingh-rs2zi
    @KartarSingh-rs2zi 4 роки тому +3

    Nyc sister ji ..👌👌🙏🤗

  • @JASWINDERSINGH-zp2bh
    @JASWINDERSINGH-zp2bh 4 роки тому +10

    Weheguru g

  • @sidhusaab6527
    @sidhusaab6527 3 роки тому +1

    ਸਹੀ ਕਿਹਾ ਬੀਬੀ ਜੀ ਨੇ

  • @Vlog_pb02vale
    @Vlog_pb02vale 3 роки тому

    ਭੈਣ ਜੀ ਬਹੁਤ ਵਧੀਆ ਸਚ ਬੋਲਿਆ

  • @beantsidhu2098
    @beantsidhu2098 3 роки тому +69

    ਬਹੁਤ ਹੀ ਪਿਆਰੀ ਆਵਾਜ਼ ਦੀ ਮਾਲਕ ਹੈ ਬੀਬਾ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ

    • @harrisingh9327
      @harrisingh9327 Рік тому

      Jathedar di run aa sali bandi c moose wale di duki di dadhan.

  • @karanveersinghkang9084
    @karanveersinghkang9084 4 роки тому +8

    Bhan hi bhut buland awaaz a tuhadi bhan ji waheguru ji thonu te twade jathe nu chardikla ch rakhe

  • @ManpreetSingh-vj8md
    @ManpreetSingh-vj8md Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @ManpreetSingh-vj8md
      @ManpreetSingh-vj8md Рік тому +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਵਾਹਿਗੁਰੂ ਜਪੋ ਕਿਰਤ ਕਰੋ ਨਾਮ ਜਪੋ ਵੰਡ ਛਕੋ ਸਿੰਘ ਸਜੋ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ ਜੀ

  • @bhagwantkharaudbhagwantkha411
    @bhagwantkharaudbhagwantkha411 2 роки тому +7

    ਮਾਫ ਕਰਨਾ ਭੈਣ ਜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਲ ਨਾਲ ਪ੍ਰਚਾਰ ਹੋਰ ਵੀ ਬਹੁਤ ਨੇ ਕਰਨ ਵਾਲੇ ਸਿੱਖ ਕੌਮ ਵਿੱਚ ਹੋਰ ਵੀ ਬਹੁਤ ਸਾਰੇ ਅਜਿਹੇ ਸੂਰਮੇ ਯੋਧੇ ਹੋਏ ਹਨ ਉਹਨਾਂ ਨੂੰ ਵੀ ਯਾਦ ਕਰਨਾ ਬਣਦਾ ਅਸੀਂ ਭਿੰਡਰਾਂਵਾਲੇ ਦੇ ਖਿਲਾਫ ਨੀ ਪਰ ਹਰ ਵੇਲੇ ਭਿੰਡਰਾਂਵਾਲਾ ਭਿੰਡਰਾਂਵਾਲਾ ਇਤਿਹਾਸ ਵਿਚ ਹੋਰ ਵੀ ਬਹੁਤ ਕੁਝ ਹੈ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ

  • @SurinderSingh-mw9ky
    @SurinderSingh-mw9ky 3 роки тому +6

    🙏🙏🙏proud to being Punjabi and love 🚜🐄🌾🚜🐄🌾🚜🐄🌾farming

  • @mmsmanisharma2922
    @mmsmanisharma2922 3 роки тому +2

    I m hindu I full support u sis.urs thoughts very true .waheguru g

  • @LakhvinderSingh-fo1wo
    @LakhvinderSingh-fo1wo Рік тому

    Dil da ni mada biba sada bhai sidhu moose wala legend 🚜💪😭💔✍️🙋💯