ਬਾਦਲ ਦੀ ਪੋਲ ਖੋਲ Interview ਦਾ BJP ਨਾਲ Link? ਪੱਤਰਕਾਰ ਨੇ ਕੀਤਾ ਬਾਦਲ ਦੇ ਕਾਰਨਾਮਿਆਂ ਦਾ ਪਰਦਾਫਾਸ਼!

Поділитися
Вставка
  • Опубліковано 8 вер 2024
  • ਬਾਦਲ ਦੀ ਪੋਲ ਖੋਲ Interview ਦਾ BJP ਨਾਲ Link?
    ਪੱਤਰਕਾਰ ਨੇ ਕੀਤਾ ਬਾਦਲ ਦੇ ਕਾਰਨਾਮਿਆਂ ਦਾ ਪਰਦਾਫਾਸ਼!
    #oneindiapunjabi #punjabnews #cmbhagwantmann #aamaadmiparty #bjp #bjppunjab #suniljakhar #sushilrinku #sheetalangural #congresspunjab #rajawarring #partapsinghbajwa #rahulgandhi #charanjeetchanni #excmpunjab #election2024news #electionpunjab #newsfact #newspunjab #newsroom #amanarora #navjotsinghsidhu #sidhu #election #loksabhaelection2024 #pmmodi #amitshah #enforcementdirectorate #crimebranch #cbi #punjabpolice #punjabnewstoday #punjabpolitics #vote #trending #oneindia #harpalcheema #harjotbains #drbalbirsingh #sukhbirbadal #akalidal

КОМЕНТАРІ • 162

  • @romysandhusandhu3359
    @romysandhusandhu3359 Місяць тому +23

    ਸੁੱਖਬੀਰ ਬਾਦਲ ਤੇ ਮਜੀਠੀਆ ਪਰਿਵਾਰ ਨੂੰ ਪੰਥ ਵਿਚੋਂ ਛੇਕਿਆ ਜਾਵੇ ਜੀ,,,, ਮਾਫੀ ਦੀ ਕੋਈ ਗੁੰਜਾਇਸ਼ ਨਹੀਂ ਜੀ,,,,, 🙏🙏

  • @romysandhusandhu3359
    @romysandhusandhu3359 Місяць тому +9

    ਆਪ ਦੋਨੋਂ ਪੱਤਰਕਾਰਾਂ ਵੀਰਾਂ ਦੇ ਬਹੁਤ ਧੰਨਵਾਦ ਜੀ,, ਆਪ ਨੇ ਬਹੁਤ ਵਧੀਆ ਤਰੀਕੇ ਨਾਲ ਜਨਤਾਂ ਅੱਗੇ ਰੱਖਿਆ ਜੀ,,,, ਦਿਲ ਤੋਂ ਸਾਲੂਟ ਦੋਨਾਂ ਵੀਰਾਂ ਨੂੰ ਜੀ,,

  • @RajinderSingh-xu6bp
    @RajinderSingh-xu6bp Місяць тому +11

    ਡਾਕਟਰ ਸਾਹਿਬ ਤੁਹਾਡੇ ਦਿਲ ਵਿਚ ਬਹੁਤ ਦਰਦ ਤੇ ਸਤਕਾਰ ਹੈ ਅਕਾਲ ਤਖਤ ਵਸਤੇ ਵਾਹਿਗੁਰੂ ਜੀ ਮੇਹਰ ਕਰਨ ਤੁਹਾਦੇ ਤੇ ਬਾਦਲ ਦਲ ਪਾਪੀ ਹਾ ਇਹਨਾ ਦਾ ਕਖ ਨਹੀ ਰਹਿਨਾ

  • @SukhwinderSingh-xl1hm
    @SukhwinderSingh-xl1hm Місяць тому +15

    ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਦੋ ਅਸਤੀਫਾ ਦੇਵੇ

  • @lakhmirsinghkhalsa8282
    @lakhmirsinghkhalsa8282 Місяць тому +23

    ਬੇਅੰਤੇ ਬੁੱਚੜ ਦਾ ਅਵਾਡ ਪਰਕਾਸ਼ ਚੰਦ ਬਾਦਲ ਸੁਖਬੀਰ ਚੰਦ ਬਾਦਲ ਦੇ ਚੇਲਿਆਂ ਨੂੰ ਪੰਥ ਵਿੱਚੋਂ ਛੇਕਿਆ ਜਾਵੇ

  • @mohinderbajwa7887
    @mohinderbajwa7887 Місяць тому +18

    Good ਪਤਰਕਾਰ ਜੀ ਸਲੂਟ

  • @harbhajansinghsekhon2899
    @harbhajansinghsekhon2899 Місяць тому +16

    ਬਾਦਲਾਂ ਨੇ ਸਿੱਖੀ ਏਨਾ ਘਾਣ ਕੀਤਾ ਏ, ਫਿਰ ਵੀ ਕੁਝ ਕੰਜਰ ਲੋਕ ਇਨਾ ਨੂੰ ਵੋਟ ਪਾਉਦੇ ਨੇ।

  • @jagdevbrar6100
    @jagdevbrar6100 Місяць тому +45

    ਸੁਖਬੀਰ ਬਾਦਲ ਬਿਜ਼ਨਸ ਮੈਨ ਆਦਮੀ ਹੈ ਉਹ ਆਕਾਲ ਤਖਤ ਸਾਹਿਬ ਜੀ ਨੂੰ ਮੰਨਦਾ ਹੀ ਨਹੀਂ ਇਸ ਆਦਮੀ ਨੂੰ ਪੈਸੇ ਨਾਲ ਮਤਲਬ ਹੈ

  • @harbhajansinghsekhon2899
    @harbhajansinghsekhon2899 Місяць тому +15

    ਸੁਖਬੀਰ ਬਾਦਲਾਂ ਤੇਰਾ ਕੱਖ ਨਹੀ ਰਹਿਣਾ, ਜਿੰਨਾ ਤੂ ਪਾਪ ਕੀਤਾ ਏ, ਏਨਾ ਪਾਪ ਤਾ ਸਈਦ ਕਿਸੇ ਦੂਜੀ ਪਾਰਟੀ ਨੇ ਨਾ ਕੀਤਾ ਜਾਵੇ।

    • @harpreetkaur5022
      @harpreetkaur5022 Місяць тому +1

      ਇਹਦਾ ਪਿਓ kanger ਵੀ ਨਾਲ ਸੀ ਦੇਖ ਗਿਆ ਮਰਦਾ ਮਰਦਾ ਡਾਊਨ ਫਾਲ ਅਮਲੀ ਸੁੱਖੇ ਦਾ

  • @kewalnarang8752
    @kewalnarang8752 Місяць тому +5

    Very good job ❤❤❤😂❤❤🎉🎉

  • @KalaSerron
    @KalaSerron Місяць тому +32

    ਬਾਦਲ ਕੰਜਰ ਪੰਥ ਵਿਚੋ ਛੇਕਿਆ ਜਾਵੇ ਆਪਣਾ ਫਜਰ ਬਣਦਾ ਬਾਈ ਜੀ ਲਵ ਯੂ

  • @gagankaur4209
    @gagankaur4209 Місяць тому +16

    ਪੱਤਰਕਾਰ ji ਹਿਰਦੇ ਤੋਂ ਦੁੱਖੀ ਹਨ

  • @sukhdevsingh8756
    @sukhdevsingh8756 Місяць тому +28

    ਵੱਡੇ ਕੰਜਰ ਉਹ ਹਨ ਜਿਹੜੇ ਸਭ ਕੁੱਝ ਪਤਾ ਲੱਗਿਆ ਹੋਇਆ ਵੀ ਇੰਨਾ ਪਾਰਟੀਆ ਨੂੰ ਵੋਟਾ ਪਾਉਂਦੇ ਹਨ 😢

    • @drpunjabi9394
      @drpunjabi9394 Місяць тому +2

      Sahi kiha, Lakhlahnat Bhathinda de loka te Jina ne Simer nu vote payee

  • @SukhwinderSingh-xl1hm
    @SukhwinderSingh-xl1hm Місяць тому +8

    ਸੁਖਬੀਰ ਸਿੰਘ ਬਾਦਲ ਨੂੰ ਜਿਵੇਂ ਸਿੰਘ ਸਾਹਿਬਾਂ ਨੇ ਡੇਰਾ ਪ੍ਰੇਮੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਸਬੰਧ ਰੱਖਣ ਵਾਲੇ ਨੂੰ ਪੰਥ ਵਿੱਚੋਂ ਛੇਕ ਦੇਣ ਦੀ ਗੱਲ ਕੀਤੀ ਸੀ ਸੁਖਬੀਰ ਸਿੰਘ ਬਾਦਲ ਨੂੰ ਵੀ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ

  • @prabhnoortiwana1482
    @prabhnoortiwana1482 Місяць тому +13

    ਫੈਸਲਾ ਪੰਜਾਬੀ ਕਰਦੇ ਹਨ ਵੀਰੇ ਸਭ ਨੂੰ ਸਾਰੇ ਕੁੱਝ ਦਾ ਪਤਾਹੈ ਅੱਗੇ ਅੱਗੇ ਦੇਖਿਉ ਹੁੰਦਾ ਕੀ ਹੈ

  • @user-cb4ft4se3c
    @user-cb4ft4se3c Місяць тому +19

    ਡਾਕਟਰ ਸਰਿੰਦਰਪਾਲ ਜੀ ਖ਼ਬਰਾਂ ਦਾ ਬਹੁਤ ਵਧੀਆ ਵਿਸਲੇਸ਼ਨ ਕਰਦੇ ਹਨ

  • @gurdeepsinghgrewal5329
    @gurdeepsinghgrewal5329 Місяць тому +17

    ਉਲਟਾ ਬਾਗੀਆਂ ਨੂੰ ਕਹਿੰਦੇ ਇਹ ਬੀ ਜੇ ਪੀ ਨਾਲ ਰਲੇ ਆ

  • @amandeepsinghkalsi
    @amandeepsinghkalsi Місяць тому +4

    Great paterkar good truth bolea panth da ditta sath

  • @billuteacher5768
    @billuteacher5768 Місяць тому +6

    ਸਹੀ ਗੱਲ ਬਾਈ ਜੀ ਪੱਤਰਕਾਰ ਸਾਬ੍ਹ

  • @golewaliagill4088
    @golewaliagill4088 Місяць тому +16

    ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਬਾਦਲਾਂ ਦੇ ਪਾਪ ਨੰਗੇ ਕਰਨ ਲਈ

  • @ParamjitSingh-po5eo
    @ParamjitSingh-po5eo Місяць тому +12

    ਮਹਾਰਾਜ ਬਹੁਤ ਕੁਝ ਜਾਣਦੇ ਨੇ ਸੁਖਬੀਰ ਨੂੰ ਪਾਸੇ ਹੋ ਜਾਣਾਂ ਚਾਹੀਦਾ

  • @gurnamdhandhi4741
    @gurnamdhandhi4741 Місяць тому +9

    ਹੈ ਅਸੀਂ ਅਕਾਲੀ ਪਰ ਅਕਾਲ ਪੁਰਖ ਤੋਂ ਨਹੀਂ ਡਰਦੇ

  • @BalwantSingh-dm1pd
    @BalwantSingh-dm1pd Місяць тому +8

    ਬਹੁਤ ਵੱਧੀਆ ਸਟੇਟਮੈਂਟ

  • @harbhajansinghsekhon2899
    @harbhajansinghsekhon2899 Місяць тому +5

    ਵਾਹ ਜੀ ਵਾਹ ਸੁਰਿੰਦਰ ਜੀ , ਜਿੰਨਾ ਤੁਸੀ ਅਕਾਲ ਤਖਤ ਸਾਹਿਬ ਦਾ ਸਤਿਕਾਰ ਕਰਦੇ ਹੋ, ਬਹੁਤ ਧੰਨ ਹੋ। ਸਾਈਦ ਸਿੱਖ ਪੱਤਰਕਾਰ ਵੀ ਇੰਨਾ ਨਾ ਕਰਦੇ ਹੋਣ, ਝੂਠ ਬੋਲਦੇ ਹੋਣ ਬਾਦਲਾਂ ਨੂੰ ਖੁਸ ਕਰਨ ਲਈ। ਸਾਡੇ ਲੋਕ ਜੋ ਸਿੱਖਾਂ ਦੀ ਨੁਮਾਇਦਗੀ ਕਰਦੇ ਸੀ,ਉਨਾ ਨੇ ਹੀ ਬੇੜਾ ਗਰਕ ਕੀਤਾ ਏ।

  • @kulwinderbrar883
    @kulwinderbrar883 Місяць тому +4

    ਪੱਤਰਕਾਰ ਸੁਰਿੰਦਰ ਪਾਲ ਜੀ ਦੀ ਬਹੁਤ ਸ਼ਰਦਾ ਗੁਰੂ ਗ੍ਰੰਥ ਸਾਹਿਬ ਜੀ ਤੇ ਸੱਚੀਆਂ ਗੱਲਾਂ ਕਰਦੇ ਨੇ ਸਲੂਟ ਆ ਜੀ ਪੱਤਰਕਾਰ ਸਾਬ ਨੂੰ

  • @MohinderSingh-kj4vo
    @MohinderSingh-kj4vo Місяць тому +6

    ਡੇਰੇ ਵਿੱਚ ਤਾਂ ਕੇਮਰੇ ਫਿਟ ਹਨ ਸਚਾਈ ਫਰੋਲੀ ਜਾ ਸਕਦੀ ਹੈ।

  • @charanjeetsingh7782
    @charanjeetsingh7782 Місяць тому +1

    ਡਾਕਟਰ ਸਾਬ ਬਹੁਤ ਵਧੀਆ ਵਿਚਾਰ ਅੱਤੇ ਜਾਣਕਾਰੀ ਦਿੱਤੀ ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ

  • @mohanubhimohan2163
    @mohanubhimohan2163 Місяць тому +3

    Good

  • @balbirgill9961
    @balbirgill9961 Місяць тому +2

    ਹਿੰਦੂ ਵੀਰ ਹੋ ਕੇ ਵੀ ਸਿੱਖੀ ਦਾ ਗਿਆਨ ਤੇ ਫਿਕਰ ਰੱਖਣਾ । ਆਮੀਨ

  • @paneetkaur7d215
    @paneetkaur7d215 Місяць тому +3

    Sach

  • @chuharsingh6259
    @chuharsingh6259 Місяць тому +2

    ਬਾਈ ਡਾਕਟਰ ਸਾਹਿਬ ਸੁਰਿੰਦਰ ਕੁਮਾਰ ਸੀਨੀਅਰ ਪੱਤਰਕਾਰ ਜੀ ਇਹਨਾਂ ਪਾਪੀਆਂ ਅਕਾਲੀ ਦਲ ਬਾਦਲ ਅਤੇ ਬੇਈਮਾਨ ਉਦੋਂ ਦੀ ਸ਼੍ਰ੍ਰੋਮਣੀ ਕਮੇਟੀ ਸਹੀ ਜੁੰਮੇਵਾਰ ਹੈ ਵਾਹਿਗੁਰੂ ਜੀ ਇਹਨਾਂ ਪਾਪੀਆਂ ਦੇ ਕੀੜੇ ਪੈਣਗੇ ਅਤੇ ਮਾਰਨੇ ਲਈ ਤਰਸਦਾ ਰਹਿਣ ਦਿਂਲੋ ਸਲੂਟ ਮਾਰਦੇ ਹਾਂ ਡਾਕਟਰ ਸਾਹਿਬ ਜੀ

  • @sarbjitsingh5407
    @sarbjitsingh5407 Місяць тому +5

    ਬਾਬਾ ਰਾਮ ਰਹੀਮ ਨਾ ਕਹੋ ਸੌਦਾ ਸਾਧ ਕਹੋ ਵੀਰ ਜੀ

  • @harbinderparmar790
    @harbinderparmar790 Місяць тому +8

    ਪੰਜਾਬ ਪੁਲਿਸ ਕਾਬਿਲ ਹੈ ਸਿਆਸਤਦਾਨਾਂ ਦੀ ਮੁੱਠੀ ਚਾਪੀ ਕਰਨ ਲਈ ਨਾ ਕਿ ਬਣਦਾ ਕੰਮ ਕਰਨ ਲਈ

  • @tehalsinghsherkhan901
    @tehalsinghsherkhan901 29 днів тому +1

    ਧੰਨ ਹੋ ਤੁਸੀਂ ਸੱਚ ਬੋਲਣ ਵਾਲੇ ਪੱਤਰਕਾਰ
    ਇਥੇ ਵੱਡੀਆਂ ਵੱਡੀਆਂ ਦਾੜੀਆਂ ਵਾਲੇ ਅਮਿ੍ਰਤ ਛਕ ਕੇ ਦੋਸ਼ੀ ਬੰਦਿਆਂ ਦੇ ਹੱਕ ਵਿੱਚ ਬੋਲੀ ਜਾਂਦੇ ਆ ਝੋਠੀਆਂ ਸ਼ੋਹਰਤਾਂ ਲਈ
    ਤੁਸੀਂ ਧੰਨ ਹੋ

  • @drpunjabi9394
    @drpunjabi9394 Місяць тому +3

    Lakh lahnat Sukhbir masand te

  • @KalaSerron
    @KalaSerron Місяць тому +16

    ਫੁਲ ਜਾਰੀ ਸੀ ਬਾਦਲ ਕੰਜਰ ਤੇ ਕਾਂਗਰਸ ਦੀ ਪਰ ਬਾਦਲ ਮਾਹਾ ਪਾਪੀ ਹੈ ਕਿਉਂ ਪੰਥਕਾ ਸੀ ਇਸ ਕਰਕੇ ਪੰਥ ਵਿਚੋ ਛੇਕਿਆ ਜਾਵੇ

  • @jaspalsingh4921
    @jaspalsingh4921 Місяць тому +1

    ਪੱਤਰਕਾਰ ਵੀਰ ਦੇ ਵਿਚਾਰ ਦਰੁਸਤ ਹਨ

  • @SandeepSingh-tf7ft
    @SandeepSingh-tf7ft Місяць тому +3

    ਸੁਖਬੀਰ ਬਾਦਲ ਨੂੰ ਅਸਤੀਫਾ ਦੇ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਚਾਹੀਦਾ ਸੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਅਸਤੀਫਾ ਦੇ ਦਿੰਦੇ ਕਿਉਂਕਿ ਹੁਣ ਲੋਕਾਂ ਦੇ ਮਨਾਂ ਵਿੱਚ ਉਹਨਾਂ ਪ੍ਰਤੀ ਬਹੁਤ ਗੁੱਸਾ ਹੈ ਅਤੇ ਉਹ ਕਦੇ ਵੀ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਪ੍ਰਵਾਨ ਨਹੀਂ ਕਰਨਗੇ ਜੇ ਉਹ ਇਸਤੀਫਾ ਦੇ ਦਿੰਦੇ ਉਹਨਾਂ ਦੇ ਪਰਿਵਾਰ ਦੀ ਇੱਜਤ ਬਣੀ ਰਹਿੰਦੀ

    • @user-kf1kt6yx9g
      @user-kf1kt6yx9g Місяць тому

      ਉੱਥੇ ਸਭ ਬਾਦਲਾਂ ਦੇ ਚਮਚੇ ਹੀ ਹਨ ਹੁਣ ਨਾ ਸਿੱਖ ਨਾ ਸਿੱਖੀ ਨਾ ਸਿੱਖੀ ਨੂੰ ਮੰਨਣ ਵਾਲੇ ਸਭ ਵਰਤਾਰੇ ਸ਼ੱਕੀ ਹੋਗੇ ਸ਼੍ਰੋਮਣੀ ਕਮੇਟੀ ਬਾਦਲਾਂ ਦਾ ਘਰ ਦਾ ਸ਼ਾਸ਼ਨ ਜਥੇਦਾਰ ਕੀ ਮੈਂਬਰ ਕੀ ਸਬ ਗੁਲਾਮ ਕੁਝ ਨਹੀਂ ਹੋ ਸਕਦਾ ਸੈਣੀ ਜਾਨ ਗੁਆ ਗਿਆ ਮੁੜ ਕੇ ਮੱਖੂ ਵਰਗੇ ਵੀ ਚੁੱਪ ਕਰਕੇ ਬਹਿ ਗਏ ਚੰਗੇ ਰਹਿਣ ਗੇ ਨੌਜਵਾਨ ਜਿਹੜੇ ਪੰਜਾਬ ਛੱਡ ਜਾਣ ਗੇ ਚਾਹੇ ਦੂਜੀਆਂ ਸਟੇਟਾਂ ਵਿੱਚ ਹੀ ਚਲੇ ਜਾਣ

  • @amandeepsinghkalsi
    @amandeepsinghkalsi Місяць тому +2

    Salute ha is paterkar ih ha asli sikh ha ih

  • @harpreetlally8161
    @harpreetlally8161 Місяць тому +2

    Good.sir

  • @ajaysanyal6299
    @ajaysanyal6299 Місяць тому +2

    ਉਸਦਾ ਘੇਰਾ ਬੇਅੰਤ ਹੈ ... ਉਹ ਨਿਮਾਣਿਆ ਦਾ ਮਾਣ ਹੈ ...ਨਿਤਾਣਿਆ ਦਾ ਤਾਣ ...ਨਿਓਟਿਆਂ ਦੀ ਓਟ ... ਵਾਹਿਗੁਰੂ ਅਕਾਲੀ ਦਲ 'ਤੇ ਮੇਹਰ ਕਰੇ ਅਤੇ ਸਾਨੂੰ ਬੱਲ ਤੇ ਬੁੱਧੀ ਬਖ਼ਸ਼ੇ 🙏

  • @chananrayat7267
    @chananrayat7267 Місяць тому +1

    Very good reporter. Thanks sir ji.

  • @gurmukhsingh-es4jc
    @gurmukhsingh-es4jc 26 днів тому

    Thanks ji,your absolutely right 👍.

  • @sukhdevsdhillon7815
    @sukhdevsdhillon7815 Місяць тому +1

    Excellent informative analysis thanks Dr surinderPaul and host

  • @SinghSingh-u5h
    @SinghSingh-u5h Місяць тому +2

    Good sir

  • @user-sv3by6nc9s
    @user-sv3by6nc9s Місяць тому +3

    ਆਹ ਜਿਹੜੇ ਬਾਗੀ ਹੋਏ ਆ ਉਦੋਂ ਇਹ ਕਿਹੜਾ ਅੰਨੇਂ ਸੀ

  • @LakhwinderSingh-jm9gw
    @LakhwinderSingh-jm9gw Місяць тому

    Bilkul sach keha ji Himmat chahi di sach bolan layi

  • @sharmatenthouse1848
    @sharmatenthouse1848 Місяць тому +2

    Dr surinderpal good job

  • @bsinghdhillon-dr5db
    @bsinghdhillon-dr5db Місяць тому +2

    ਪਤਰਕਾਰ ਗੁਰੂ ਗ੍ਰੰਥ ਸਹਿਬ ਦਾ ਸੱਚਾ ਸ਼ਰਧਾਵਾਨ ਤੇ ਨਿਰਪੱਖ ਹੈ

  • @kantakaur4364
    @kantakaur4364 Місяць тому +3

    Rubh de ghar de deir hea andhair nahi hea ?

  • @GulzarSingh-ux3en
    @GulzarSingh-ux3en Місяць тому +2

    Very good sher patrkar veer

  • @Jagtar-xh2ir
    @Jagtar-xh2ir Місяць тому +1

    Wah ਜੀ wah ਇਹੋ ਜਿਹੇ ਪੱਤਰਕਾਰੀ ਦੀ ਲੋੜ ਹੈ very good

  • @kanwarshah3862
    @kanwarshah3862 Місяць тому

    Very nice interview

  • @gurdeepsinghgrewal5329
    @gurdeepsinghgrewal5329 Місяць тому +3

    ਸਰੋਮਣੀ ਕਮੇਟੀ ਨੇ ਫੁੱਲ ਜੋਰ ਲਾਇਆ ਢਹਿ ਢੈਰੀ ਕੀਤੇ ਅਕਾਲ ਤਖਤ ਸਾਹਿਬ ਦੀਆਂ ਫੋਟੋ ਪਿੰਡ ਪਿੰਡ ਲਾ ਦਿੰਤੀਆ ਸੀ ਕਹਿੰਦੇ ਕਾਗਰਸ ਨੂੰ ਵੋਟਾ ਨਾ ਪਾਉ
    ਪਰ ਲੋਕਾ ਨੇ ਸਰੋਮਣੀ ਕਮੇਟੀ ਦੀ ਗੱਲ ਨਹੀਂ ਮੰਨੀ ਸਗੋ ਕਾਗਰਸ ਨੂੰ 8 ਸੀਟਾ ਜਤਾਈਆ ਇਹਨਾ ਨੂੰ ਸਮਜ ਲੈਣਾ ਚਾਹੀਦਾ ਪੰਥ ਨੇ ਸਾਡੇ ਤੋ ਕਿਨਾਰਾ ਕਰ ਲਿਆ

  • @lakhbirsingh325
    @lakhbirsingh325 Місяць тому

    Very good discussion ji

  • @AmarjitSingh-eq3rl
    @AmarjitSingh-eq3rl Місяць тому +1

    ਬੇ ਅਦਬੀ ਨੂੰ ਪੰਜਾਬ ਵਿੱਚ ਮਜਾਕ ਬਣਾ ਦਿੱਤਾ ਹੈ ਗੱਲਾਂ ਸਿਰਫ ਬਰਗਾੜੀ ਬੇ ਅਦਬੀ ਦੀਆਂ ਜਿਹੜੀਆਂ 1950 ਤੋਂ ਬੇ ਅਦਵੀ ਹਰ ਰਾਜ ਵਿਚ ਹੋਏ ਕੀ ਉਹ ਬੇ ਅਦਵਿਆ ਨਹੀ ਸਨ ਜਿਹਨਾਂ ਦੀ ਕੋਈ ਗੱਲ ਨਹੀ ਕਰਦਾ

  • @sukhdeepsingh5739
    @sukhdeepsingh5739 Місяць тому

    Very nice 22j

  • @MalkitSingh-nl1sg
    @MalkitSingh-nl1sg Місяць тому +5

    ਗਲਤੀਆ ਸਾਰੀਆ ਸੁਖਵੀਰ ਬਾਦਲ ਨੇ ਕੀਤਿਆ ਅਜੇ ਤਾ ਵਹਿਗੁਰੂ ਨੇ ਸਜਾ ਦੇਣ ਦੀ ਸੁਰੂਆਤ ਕੀਤੀ ਐ ਇਨਸਾਫ ਰੱਬ ਜਰੂਰ ਕਰੋਗਾ ਦੇਖੀ ਚੱਲੋ

  • @sgl8191
    @sgl8191 Місяць тому +1

    Mr reporter, u have discussed truth & Kler has cleared everything beyond doubt. Badalke has damaged Panth & no Akali minister/SGPC member openly protested. Most of the SGPC members & Akali ministers should be blamed & deserve severe punishment.

  • @HarjinderSingh-xp7hk
    @HarjinderSingh-xp7hk Місяць тому +2

    Very nice patrkar

  • @mandipsingh2052
    @mandipsingh2052 Місяць тому

    Thank you Dr Sahib for telling the Sikh community the truth. Badal parwaar gadar e quam. Waheguru ji

  • @SurinderSingh-yz2pg
    @SurinderSingh-yz2pg Місяць тому +1

    Good interview

  • @sukhwantkaur8330
    @sukhwantkaur8330 Місяць тому +6

    ਕੁਝ ਵੀ ਹੋਵੇ,ਸੁਖਬੀਰ ਹੁਣ ਨਾ ਤਾਂ ਐਸਜੀਪੀਸੀ ਦਾ ਪ੍ਰਧਾਨ ਰਹਿ ਸਕਦਾ।ਨਾ ਅਕਾਲੀ ਦਲ ਦਾ ਪ੍ਰਧਾਨ। ਜ਼ੀਰੋ ਹੈ ਇਸ ਟਾਈਮ।ਬਾਦਲ ਪਰਿਵਾਰ ਨਹੀਂ ਹੁਣ ਅੱਗੇ ਆ ਸਕਦਾ।ਜਨਤਾ ਸਮਝ ਗੀ ਆ ਹੁਣ।ਖਤਮ ਸੁਖਬੀਰ।

  • @jaswantsingh-gy4xo
    @jaswantsingh-gy4xo Місяць тому +3

    Harsimrat paise vand k jittdi hai allways ,

    • @Karan_singh1322_
      @Karan_singh1322_ Місяць тому

      ਲਗਦਾ ਤੈਨੂੰ ਮਿਲੇ ਨਹੀਂ ਇਸ ਵਾਰ😅

  • @ParamjitSingh-po5eo
    @ParamjitSingh-po5eo Місяць тому +1

    Very good Pardeep ji

  • @golewaliagill4088
    @golewaliagill4088 Місяць тому +2

    ਬਾਈ ਜੀ ਜੇ ਇਹ ਕਹਿੰਦੇ ਕਿ ਪ੍ਰਦੀਪ ਕਲੇਰ ਮਾੜਾ ਬੰਦਾ ਕਰੱਪਟ ਹੈ ਤਾਂ ਪ੍ਰਦੀਪ 1990ਤੋ ਹੁਣ ਤੱਕ ਡੇਰੇ ਵਿੱਚ ਏਨੇ ਵੱਡੇ ਅਹੁਦੇ ਤੇ ਕਿਵੇਂ ਰਿਹਾ ਸਿਆਸੀ ਸਲਾਹਕਾਰ ਕਮੇਟੀ ਦਾ ਮੁੱਖ ਮੈਂਬਰ ਸੀ

  • @nichhatarsingh1834
    @nichhatarsingh1834 Місяць тому

    Waheguru ji waheguru ji waheguru ji

  • @ranjltsingh2605
    @ranjltsingh2605 Місяць тому +4

    ਹਿੰਦੂ ਵੀ ਸਾਡੇ ਭਰਾ ਹਨ ਪਤਰਕਾਰ ਵੀਰ ਜੀ ਤੁਸੀਂ ਸਹੀ ਕਿਹਾ ਹ

  • @kantakaur4364
    @kantakaur4364 Місяць тому +2

    Jado paap da ghara bhar janda hea te ? EH SABH JONA HI C

  • @fightforhumanrightswelfare8054
    @fightforhumanrightswelfare8054 Місяць тому

    good

  • @amankhalsa8607
    @amankhalsa8607 Місяць тому

    Dr surinderpal sahi gallan kar rahe ji

  • @tejindersingh4588
    @tejindersingh4588 Місяць тому +1

    V Good 👍 ...PARDEEP..

  • @AvtarSingh-rg9hy
    @AvtarSingh-rg9hy Місяць тому

    ਝੂਠ ਦੇ ਪੈਰ ਨਹੀਂ ਓਹਨੇ ਦਸਣਾ ਹੀ ਹੈ ਜੀ ❤🎉।

  • @sukhjitsingh3707
    @sukhjitsingh3707 Місяць тому

    ਬਹੁਤ ਵਧੀਆ ਵਚਾਰ ਪੱਤਰਕਾਰ ਦੇ

  • @jagwindersingh6696
    @jagwindersingh6696 Місяць тому +2

    Very very very very very very very very very very good patrakar sab waheguru ji app te Mehar Karan

  • @jogindermaan5801
    @jogindermaan5801 Місяць тому

    ਸੁਖਬੀਰ ਸਿੰਘ ਬਾਦਲ ਨੇ ਬਹੁਤ ਵੱਡੀ ਗੱਲ (ਗਲਤੀ)ਕਰਨ ਵਿਚ ਪਹਿਲ ਕੀਤੀ ਆਪਣੀ ਕਮਜ਼ੋਰੀ ਲੈਕੇ ਡੇਰੇਵਾਲੇ ਬਾਬੇ ਕੋਲ ਬੇਟਾ ਮੰਗਣ ਗਿਆ।

  • @sukhdevsingh5972
    @sukhdevsingh5972 Місяць тому +2

    Dr sahib absolutely ryt spoken.

  • @NarvailSingh-qr3dg
    @NarvailSingh-qr3dg Місяць тому

    ਧਰਮ ਵਿੱਚ। ਰਾਜ। ਨੀਤੀ। ਨਹੀ ਚਾਹੀਦੀ। ਧਰਮ। ਨਾਰੋਲ ਚਾਹੀਦਾ ਹੈ।

  • @SurinderSingh-ih1dk
    @SurinderSingh-ih1dk Місяць тому +2

    💯 percent S G P C sukber gollak prabhandak cometti 😂 hai , aj de daur che saare akkali khachchar haige ne

  • @harjitkaur3769
    @harjitkaur3769 Місяць тому

    Veer ji sab kujh sahi hai ehna ta path ds ghan karta hai

  • @chananrayat7267
    @chananrayat7267 Місяць тому +2

    Police unpashati kis di c ji?

  • @mvirdi47
    @mvirdi47 Місяць тому +1

    Valtoha and Badal SGPC present and past AND some jathedars of Akal Takht Sahib are criminals of sikh Kaum. They did unspeakable crimes against sikhs. Waheguru give mental strength to sikhs to bring these criminals to justice for sikh kaum .

  • @BalwinderSingh-vw3ee
    @BalwinderSingh-vw3ee Місяць тому +2

    Punjab aur sikhon ke Hak ki awaaz uthane wala iklauta patrakaar dr Surendra Pal

  • @SurinderSingh-ih1dk
    @SurinderSingh-ih1dk Місяць тому +2

    So true 👍, bhai saab ...wah wah g , sach kaudaa hondaa....sukha nashedi paad kas kumar badal 😂

  • @bhindermangat2777
    @bhindermangat2777 Місяць тому

    SGPC and akal takhat should be free from traitors and masands who control now

  • @onkarkaur7116
    @onkarkaur7116 Місяць тому

    ਸਾਰੀ ਦੁਨੀਆਂ ਜੁਆਵ ਮੰਗਦੀ ਆ ਸਰ ਜੀ

  • @SainiBanga
    @SainiBanga 24 дні тому

    ਇਹਨਾ ਨੂੰ ਮਾਫੀ ਨੀ ਸਜਾ ਹੋਣੀ ਚਾਹੀਦੀ ਹੈ

  • @SatnamSingh-kc3xd
    @SatnamSingh-kc3xd Місяць тому +2

    Surinder paji osm osm sab such ha paji lagge raho

  • @BaljeetSingh-fr3by
    @BaljeetSingh-fr3by Місяць тому +1

    🙏🙏

  • @jagdishssaini
    @jagdishssaini Місяць тому +1

    Jdo ਧਰਮ ਯੁੱਧ ਮੋਰਚਾ lagia ਬਾਦਲ pehla Jatha la k gia c 1 lakh ਪੰਜਾਬੀ ਹਿੰਦੂ sikh shhid krva k badla morche da bhog pa dita 15 sal raaj kita 6 vari center vich sarkar ਬਣਾਈ ਪੰਜਾਬ ਦੇ msle hal nhi ਕਰਵਾਏ

  • @user-vc1xs2cr2y
    @user-vc1xs2cr2y 27 днів тому

    ਸੁਖਬੀਰ ਸਿੰਘ ਬਾਦਲ ਵੱਡਾ ਦੋਸ਼ੀ ਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਦੇ ਵਿੱਚ ਡੇਟਾ ਡੇਰਾ ਪ੍ਰੇਮੀ ਦੇ ਨਾਲ ਇਹ ਦੇ ਸੰਬੰਧ ਹੈ ਪ੍ਰਧਾਨਗੀ ਤੋਂ ਹਟਾਇਆ ਜਾਵੇ

  • @ReshamSandher-xy3ym
    @ReshamSandher-xy3ym Місяць тому +1

    Boycott Badal family

  • @SinghBh-mu8wv
    @SinghBh-mu8wv Місяць тому +1

    ਬਦਲ ਲਾਣਾ ਸੱਚਾ ਨਹੀਂ ਹੋ ਸਕਦਾ ਦੂਸਰੀ ਗੱਲ ਜਦੋਂ ਪੰਥ ਤੁਹਾਨੂੰ ਚਾਹੁੰਦਾ ਹੀ ਨਹੀਂ ਸੈਡ ਹੋਵੋ ਪਰ ਇਹ ਗੱਲ ਸਹੀ ਹੈ ਸੁਖਬੀਰ ਨੇ ਕਿਹਾ ਸੀ ਭਾਵੇਂ ਮੈਂ ਕੱਲਾ ਰਹਿ ਜਾ ਪ੍ਰਧਾਨਗੀ ਨਹੀਂ ਛੱਡੂਗਾ ਸਿੱਖੋ ਧਿਆਨ ਦੇਵੋ ਭਰਾਵੋ ਗੁਰੂ ਪਾਤਸ਼ਾਹ ਨੂੰ ਯਾਦ ਕਰੋ ਇਹਨਾਂ ਨਾਲ ਮੱਥਾ ਲਾਉਣਾ ਪੈਣਾ ਇਹਨਾਂ ਕੋਲ ਬੜੇ ਗੁੰਜਲਦਾਰ ਤਰੀਕੇ ਨੇ ਅਲਜਾ ਕੇ ਰੱਖਣਾ ਸਿੱਧੀ ਸਪਸ਼ਟ ਰਹਿਣ ਨਹੀਂ ਦੇਣਾ ਬਾਕੀ ਜਥੇਦਾਰ ਸਾਹਿਬ ਦੇਖੋ ਕੀ ਕਰਦੇ ਪੰਥ ਦਰਦੀ ਜਾਂ ਬਾਦਲ ਦਰਦੀ

  • @ajmerdhillon3013
    @ajmerdhillon3013 Місяць тому

    ਹੁਣ ਤਾਂ ਬੁੱਧੂ ਤੋ ਬੁੱਧੂ ਪੰਜਾਬੀ ਨੂੰ ਵੀ ਪਤਾ ਲੱਗ ਗਿਆ ਕਿ ਬਾਦਲ ਦਲ ਨੇ ਪੰਜਾਬ ਦਾ ਆਰਥਿਕ ਅਤੇ ਧਾਰਮਿਕ ਪੱਖੋਂ ਬਹੁਤ ਨੁਕਸਾਨ ਕੀਤਾ ਹੈ।

  • @NarvailSingh-qr3dg
    @NarvailSingh-qr3dg Місяць тому

    ਬਾਦਲਾਂ। ਨੇ। ਬਥੇਰਾ। ਪੰਜਾਬ। ਬੇੜਾ। ਗ਼ਰਕ। ਕੀਤਾ। ਹੁਣ। ਏਨਾ। ਗੱਲਾ। ਨਾ। ਸੁਣਾਉ

  • @davinderjhutti8625
    @davinderjhutti8625 Місяць тому +2

    Ram raheem, jo convicted blaatkari hai nu baba kehanha theek nehin.

  • @tigertiger7091
    @tigertiger7091 Місяць тому +1

    ਬਾਦਲ ਅਕਾਲੀ ਅਕਲੋਂ ਖਾਲੀ

  • @amandeepsinghkalsi
    @amandeepsinghkalsi Місяць тому +1

    Badal te badal lana akalpurkh karega khuud khatam totel destroy

  • @davinderjhutti8625
    @davinderjhutti8625 Місяць тому +1

    Badal ne sikhi da atey sikhaan da hmeshaan ghaanh hi keeta hai, koiee seva nehin kitee.

  • @harbansbhangoo
    @harbansbhangoo Місяць тому

    ਪਾਪਦਾ ਅੰਤ ਦਾਤਾ ਕਰੇਗਾ