ਕਵੀਸ਼ਰ ਪੰਡਤ ਮੋਹਨ ਸਿੰਘ ਘਰਿਆਲਾ

Поділитися
Вставка
  • Опубліковано 2 січ 2025

КОМЕНТАРІ • 11

  • @jaswantsingh8629
    @jaswantsingh8629 27 днів тому +1

    ਵਾਹ ਜੀ ਵਾਹ ਬਹੁਤ ਵਧੀਆ ਸਾਡੀਆਂ ਪੁਰਾਣੀਆਂ ਯਾਦਾਂ ਦਾਸ ਜਸਵੰਤ ਸਿੰਘ ਤੇ ਭਾਈ ਨਰਿੰਦਰ ਸਿੰਘ ਸਭਰਾ ਜੋ 2002 ਵਿੱਚ ਸਾਥ ਛੱਡ ਗਏ ਸਨ ਇਸ ਫਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਏ ਸਨ ਸਾਡੇ ਸਤਿਕਾਰਯੋਗ ਬਾਪੂ ਜੀ ਪੰਡਿਤ ਮੋਹਨ ਸਿੰਘ ਉਸਤਾਦ ਸਾਹਿਬ ਜਿਨਾਂ ਦੀ ਆਵਾਜ਼ ਸੁਣ ਕੇ ਰੂਹ ਨੂੰ ਸਕੂਨ ਮਿਲਦਾ ਪਰਮਾਤਮਾ ਵਿ 20:24 20:27 20:28 ਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ

  • @daljitsandhu7444
    @daljitsandhu7444 Місяць тому +2

    ਕੌਮ ਦੇ ਮਹਾਨ ਕਵੀਸ਼ਰ ਸਨ
    ਪੰਡਤ ਮੋਹਨ ਸਿੰਘ ਘਰਿਆਲਾ
    ਪਰ ਅਫਸੋਸ ਸਾਡਾ ਕੋਈ ਵੀ ਕਵੀਸ਼ਰ ਢਾਡੀ ਜਾਂ
    ਗੁਰਦੁਆਰਾ ਪ੍ਰਬੰਧਕ ਕਮੇਟੀਆਂ
    ਸਟੇਜਾਂ ਤੋਂ ਕੋਈ ਵੀ ਉਹਨਾਂ ਦਾ ਨਾਮ ਤੱਕ ਨਹੀਂ ਲੈਂਦਾ 🙏🙏🙏

  • @balwantdhillon6313
    @balwantdhillon6313 Місяць тому

    Padit.mohan.singh.gharials.da.parsang.bauht.wadia.mere.chach.ji.ajit.singh..sur.singh.wale.kavishar.jathe.nal.kavshri.karde.rahe1960.wich

  • @manjitsinghgharyala
    @manjitsinghgharyala Місяць тому +1

    ਧੰਨ ਬਾਪੂ ਮੋਹਣ ਸਿੰਘ ਜੀ

  • @tarlokvirk4281
    @tarlokvirk4281 Місяць тому

    Waheguru ji

  • @TalwindersinghDhillon-d7m
    @TalwindersinghDhillon-d7m Місяць тому

    Wah harbans,/& Balwant Gharyali

  • @RamanjeetKaur-f7g
    @RamanjeetKaur-f7g Місяць тому +1

    Waheguru ji kirpa karn

  • @jawaharsingh6892
    @jawaharsingh6892 Місяць тому

    VERY FINE PRASANG

  • @BaljeetSingh-yt1li
    @BaljeetSingh-yt1li Місяць тому

    Bulat vadhia

  • @balwindersingh2973
    @balwindersingh2973 Місяць тому

    Wehaguru ji 🇮🇱 🙏

  • @jandwalianath7279
    @jandwalianath7279 Місяць тому

    Bapu nu Chagi Tara jande ha