ਹੋਵੇਗੀ ਦਰਜ ਸ਼ਿਕਾਇਤ ! ਕੀ ਕਹਿ ਦਿਤਾ ਪੀਐਮ ਮੋਦੀ ਨੇ ਸਿੱਖਾਂ ਬਾਰੇ ! Mudde Te Charcha

Поділитися
Вставка
  • Опубліковано 19 кві 2024
  • ਹੋਵੇਗੀ ਦਰਜ ਸ਼ਿਕਾਇਤ ! ਕੀ ਕਹਿ ਦਿਤਾ ਪੀਐਮ ਮੋਦੀ ਨੇ ਸਿੱਖਾਂ ਬਾਰੇ ! Mudde Te Charcha
    #narendramodi #punjabnews #harjinderdhami #latestnews
    Subscribe To Sanjha TV Canada :- bit.ly/2V6sc9f
    24 Hours Local Punjabi Channel
    Available in CANADA ON
    Bell Network # 2424
    Telus # 2424
    VMedia # 801
    RokuTV
    Available in NORTH AMERICA
    Dish Network-USA # 748-07
    Sling TV # Punjabi Pack
    RokuTV
    Available in India
    Mobile APP # JioTV ,
    Watcho-d2hApp
    mxplayer
    Facebook
    / sanjhatv
    Twitter
    / sanjhatv
    Website
    www.sanjhatv.ca
    Sanjha TV USA/Canada
    Contact :- +1 604 200 0692
    NORTH AMERICA :- Toll Free 1(800) 443-0075
    Content Copyright @ FYI media group Ltd.

КОМЕНТАРІ • 241

  • @bhindabrar6265
    @bhindabrar6265 2 місяці тому +13

    ਬਾਈ ਜੀ ਜੋਂ ਬੀਜੇਪੀ ਆ ਗਿਆ ਉਸਨੂੰ ਵਸਿੰਗ ਮਸ਼ੀਨ ਵਿੱਚ ਪਾ ਕੇ ਧੋ ਦੀਂਦੇ ਹਾਂ ਬੱਸ ਸੱਭ ਕੁੱਝ ਸਹੀ ਹੋ ਜਾਂਦਾ ਹੈ ਜੀ

  • @AvtarSingh-ox4lg
    @AvtarSingh-ox4lg 2 місяці тому +20

    ਹੁਣ ਤਾਂ ਪੰਜਾਬ ਵਿਚ ਵੀ ਖਾਕੀ ਨਿੱਕੀਆਂ ਵਾਲੇ ਲੀਡਰਾਂ ਦੀ ਕਮੀਂ ਨਹੀਂ

  • @user-kt4om7zf4y
    @user-kt4om7zf4y 2 місяці тому +11

    । ਬੇਨਤੀ ਹੈ ਮੋਦੀ ਨੂੰ ਨਾ ਪਾਇਉ ਵੋਟ ਹੋਰ ਜਿਥੇ ਮਰਜ਼ੀ ਪਾ ਦਿਉ ਦੇਸ਼ ਬਚਾ ਲੋ ਰਹਿੰਦਾ ਖੂੰਹਦਾ ਵੀ ਵੇਚ ਦੇਣਾ😢 ਬਚੋ ਬਚਾਉ

  • @labhsingh661
    @labhsingh661 Місяць тому +5

    ਲੀਡਰਾਂ ਦੀਆਂ ਜ਼ਮੀਰਾਂ ਤਾਂ ਮਰੀਆਂ ਹੋਈਆਂ ਹਨ ਪਰ ਵੋਟਰਾਂ ਦੀਆਂ ਨਾ ਮਰਨ। ਵਰਕਰ ਭੇਡਾਂ ਨਾ ਬਣਨ। ਛੱਡ ਦੇਣ ਸਾਥ ਇਹਨਾਂ ਕੁਰਸੀ ਦੇ ਭੁੱਖਿਆਂ ਦਾ।

  • @user-so6ir7vz1j
    @user-so6ir7vz1j 2 місяці тому +8

    ਜਿੱਤ ਹਾਰ ਤਾਂ ਈਵੀਐਮ ਨੇ ਕਰਨੀ ਹੈ ਜੋ ਹੋ ਚੁੱਕੀ ਹੈ ਚੋਣਾਂ ਤਾਂ ਫਾਰਮਿਲਟੀ ਹੈ

    • @husanheera6867
      @husanheera6867 Місяць тому

      ਵੀਰ ਜੀ ਇਹ ਦੱਸੋ ਕਿ ਈਵੀਐਮ ਦੇ ਵਿੱਚ ਘੁਟਾਲੇ ਹੋ ਰਹੇ ਆ ਜਾਂ ਨਹੀਂ? ਜੇ ਹੋ ਰਹੇ ਆ ਤਾਂ ਲੋਕ ਈਵੀਐਮ ਤੇ ਵੋਟਾਂ ਕਿਉਂ ਪਾਉਂਦੇ ਆ? ਨਹੀਂ ਪਾਉਣੀਆਂ ਚਾਹੀਦੀਆਂ

  • @user-ys5zk6fy5s
    @user-ys5zk6fy5s Місяць тому +4

    ਯੇ ਨਾ ਉਦਰ ਜਿੱਤੀ ਨਾ ਹੀ ਇਦਰ ਜਿੱਤੇ ਜੀ

  • @msrayat6409
    @msrayat6409 2 місяці тому +15

    ਆਜ਼ਾਦ ਭਾਰਤ ਵਿਚ ਹਰ ਨਾਗਰਿਕ ਨੂੰ ਰੋਜ਼ਗਾਰ ਸਿੱਖਿਆ ਸਿਹਤ ਪੈਨਸ਼ਨ ਸੁੱਧ ਵਾਤਾਵਰਣ ਦੇਣਾ ਸਰਕਾਰ ਦਾ ਧਰਮ ਫਰਜ਼ ਬਣਦਾ ਹੈ ਨਾ ਕਿ ਆਪਣੇ ਘਰ ਭਰਨਾ

  • @BalkarSingh-ty2sj
    @BalkarSingh-ty2sj 2 місяці тому +16

    ਇਹ ਨਾ ਪਾਰਟੀਆਂ ਦੇ ਚਮਚਿਆਂ ਕੋਲ ਬਕਵਾਸ ਤੋ ਇਲਾਵਾ ਹੋਰ ਕੁਛ ਨਹੀ।

  • @balwantkaurchahal8382
    @balwantkaurchahal8382 2 місяці тому +13

    ਮੋਦੀ ਭਾਜਪਾ ਦਾ ਵਿਕਾਊ ਤੋਤਾ ਬੋਲ ਰਿਹਾ ਹੈ ਸਾਰੇ ਦੇਸ਼ ਵਿੱਚ ਡੰਡੇ ਖਾਂਦੇ ਫਿਰਦੇ ਹਨ ਹਵਾ ਤਾ ਬਦਲੀ ਹੈ ਮੋਦੀ ਦੇ ਵਿਕਾਊ ਤੋਤੇ ਤੁਹਾਡੀ ਹਵਾ ਕੱਢੀ ਪੲਈਹੈ। ਜਿਹੜੇ ਬੇਈਮਾਨ ਤੇ ਭ੍ਰਿਸ਼ਟ ਮਰੀ ਜ਼ਮੀਰ ਵਾਲੇ ਹਨ ਉਹ ਵਿਕਾਊ ਦੱਲਿਆਂ ਦਾ ਨਾ ਲੈਣਾ ਵੀ ਗੁਨਾਹ ਹੈ ਬੇਸ਼ਰਮ ਟੋਲਾ।ਹੁੱਣ ਮਰਦਾ ਕੀ ਨਾ ਕਰਦਾ ਇਹ ਹੁੱਣ ਜੁਮਲੇ ਬਾਜ਼ ਹੈ ਸਾਰਿਆਂ ਤੋ ਮਹਾ ਝੂਠਾ ਪ੍ਧਾਨ ਮੰਤਰੀ ਹੈ ਬਾਦ ਵਿੱਚ ਕਹਿ ਦਿੰਦਾ ਹੈ ਇਹ ਤਾਂ ਜੁਮਲਾ ਹੀ ਸੀ। ਸਾਰੇ ਬੇਈਮਾਨਾ ਦਾ ਟੋਲਾ ਭਾਜਪਾ ਸਰਕਾਰ ਸਾਰੇ ਇਕੋ ਥੈਲੀ ਦੇ ਚੱਟੇ ਵੱਟੇ ਹਨ।ਚੋਣ ਆਯੋਗ ਨੂੰ ਬਦਲਣਾ ਚਾਹੀਦਾ ਹੈ ਇੰਨਾ ਨੂੰ ਹੀ ਸੁੱਖਿਆ ਹੋਇਆਹੈ ਸੁਪਰੀਮ ਕੋਰਟ ਨੂੰ ਬੇਨਤੀ ਤੇ ਆਪੀਲ ਕਰਦੇ ਹਾਂ ਜੀ ਮਾਨਯੋਗ ਡੀ ਬਾਈ ਚੰਦਰਚੂੜ ਜੀ ਨੂੰ ਤੁਸੀਂ ਪਲੀਜ ਚੋਣ ਆਯੋਗ ਨੂੰ ਬਦਲਿਆ ਜਾਵੇ ਤੇ ਬੇਲਟ ਪੇਪਰ ਰਾਹੀਂ ਚੋਣਾਂ ਹੋਣੀਆਂ ਚਾਹੀਦੀਆਂ ਹਨ ਸਾਰਾ ਦੇਸ਼ ਆਪ ਜੀ ਨਾਲ ਖੜ੍ਹੇ ਹਨ ਆਪ ਜੀ ਦੇ ਬਹੁਤ ਹੀ ਆਭਾਰੀ ਹੋਵਾਂਗੇ ਜੀ।

    • @husanheera6867
      @husanheera6867 Місяць тому

      ਬਿਲਕੁਲ ਵੀਰ ਜੀ ਤੁਹਾਡੀ ਸਹੀ ਗੱਲ ਆ ਪਰ ਸਾਡੀਆਂ ਗੱਲਾਂ ਸੁਣਦਾ ਕੌਣ? ਮਨ ਦਾ ਕੌਣ? ਮੋਦੀ ਨੇ ਸੌਹ ਖਾਦੀ ਆ ਕੇ ਦੇਸ਼ ਵਿੱਚ ਭਰਿਸ਼ਟਾਚਾਰੀ ਕੋਈ ਰਹਿਣ ਨਹੀਂ ਦੇਣਾ, ਬਿਲਕੁਲ ਸਹੀ ਕਿਹਾ ਮੋਦੀ ਜੁਮਲੇ ਬਾਜ਼ ਨੇ, ਜਿੰਨੇ ਭਰਿਸ਼ਟਾਚਾਰੀ ਸਾਰੇ ਤਾਂ ਬੀਜੇਪੀ ਵਿਚ ਆ ਰਹੇ ਨੇ ਇਸ ਤਰਾਂ ਦੇਸ਼ ਦੇ ਦਲਬਦਲੂ ਭਰਿਸ਼ਟਾਚਾਰੀ ਸਾਰੇ ਮੋਦੀ ਦੇ ਕਬਜੇ ਵਿੱਚ ਆ ਰਹੇ ਨੇ

    • @husanheera6867
      @husanheera6867 Місяць тому

      ਪੰਜਾਬੀਓ ਅਣਖ ਦਾ ਟਾਈਮ ਆ ਅ ਅ ਅ ਅ ਅ ਅ ਅ ਅਣਖ ਕਰ ਲਓ ਮੋਦੀ ਨੂੰ ਭਜਾਓ ਦੇਸ਼ ਬਚਾਓ

    • @janaksharma-fm4pf
      @janaksharma-fm4pf Місяць тому

      Modi ji ek best pm hai samjdar samjdar .murkha nu koi samaj nahi hundi koun theek hai koun galat.public sab janti hai tuhade kehn te kise nahi manna.

  • @jagseersinghwahsgurukjibra9890
    @jagseersinghwahsgurukjibra9890 2 місяці тому +12

    🌹ਵਾਹਿਗੁਰੂ ਜੀ ਮੋਦੀ ਭਜਾਉ ਦੇਸ਼ ਬਚਾਉ ਜੀ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਮੋਦੀ ਹਟਾਉ ਦੇਸ਼ ਬਚਾਉ ਜੀ

    • @AvtarSingh-ox4lg
      @AvtarSingh-ox4lg 2 місяці тому +1

      ਆਰ ਐਸ ਐਸ ਭਜਾਓ ਪੰਜਾਬ ਬਚਾਓ

    • @CLDhupar
      @CLDhupar Місяць тому

      13 ਦੀਆਂ 13 ਸੀਟਾਂ ਜਿੱਤਣ ਲਈ ਹਵਾ ਬਣਾਈ ਜਾ ਰਹੀ ਆ ਤਾਂ ਕਿ ਪੰਜਾਬ ਵਿਚ ਵੀ ਈਵੀਐਮ 🖨️🎤🔔📢

    • @kuldeepsingh-xu8tw
      @kuldeepsingh-xu8tw Місяць тому

      ਚਿਰ ਡਰਦੇ ਜਾਂਦੇ ਹੁੰਦੇ ਤਾਂ ਪਹਿਲਾਂ ਜਾਣਾ ਸੀ ਜਦੋਂ ਰਾਜ ਸੀ ਹੁਣ ਤਾਂ ਵੋਟਾਂ ਪੈਣ ਲੱਗੀਆਂ ਸਰਕਾਰ ਚੇਂਜ ਹੋ ਸਕਦੀ ਪਰ ਕੁਛ ਜਿਹੜੇ ਗਸ਼ਤੀਆਂ ਦੇ ਪੁੱਤ ਹੁੰਦੇ ਨਾ ਜਿਨਾਂ ਨੇ ਕੰਜਰੀਆਂ ਤੋਂ ਜਨਮ ਲਿਆ ਹੁੰਦਾ ਗੰਦੇ ਉਹਨਾਂ ਨੂੰ ਭੈਣ ਚ ਉਦਾਂ ਨੂੰ ਉਹਦੀਆਂ ਮਾਵਾਂ ਕਿਸੇ ਥੱਲੇ ਪਾਉਣ ਤੋਂ ਬਿਨਾਂ ਹੋਰ ਕੋਈ ਅਕਲ ਨਹੀਂ ਹੁੰਦੀ ਤੇਰੇ ਵਰਗੀਆਂ ਨੂੰ ਸਾਲਾ ਰਾਮ ਦਾ ਗ**** ਦਾ ਪੁੱਤ ਫੁਦੀ ਆਉਣ ਦਿਆ ਪਤਾ ਵੀ ਆ ਕਿੰਨਾ ਨੇ ਦੇਸ਼ ਵਿੱਚ ਆ ਪਰ ਤੈਨੂੰ ਅਕਲ ਨਹੀਂ ਹੋਣੀ ਕਿਉਂ ਕਿ ਤੇਰੀ ਮਾਂ ਤੇ ਜਿਹੜਾ ਚੜੂਗਾ ਤੈਨੂੰ ਤਾਂ ਉਹ ਚੰਗਾ ਲੱਗਦਾ ਨਾ ਜਿਹੜਾ ਪੈਸੇ ਦੇ ਕੇ ਜਾਊ ਤੇਰੀ ਮਾਂ ਨੂੰ ਹਰਾਮ ਦਿਆ ਤੈਨੂੰ ਤਾਂ ਉਹ ਚੰਗਾ ਲੱਗਣਾ ਉਹ ਵਧੀਆ ਲੱਗਣਾ ਚਾਹੇ ਉਹ ਭੈਣ ਸ਼ਰਾਬੀ ਹੋਵੇ ਕਬਾਬੀ ਹੋਵੇ ਕੋਈ ਹੋਵੇ ਜਿਹੜਾ ਤੇਰੀ ਮਨ ਠੋਕ ਕੇ ਜਾ ਉਹ ਚੰਗਾ ਲਵੋ ਸਾਲਾ ਗ**** ਦੇ ਪੁੱਤ

  • @jawalewaliyajosan2068
    @jawalewaliyajosan2068 2 місяці тому +17

    ਬਚੋ ਬਚੋ ਬੀ ਜੇ ਪੀ ਤੋਂ ।

  • @GurjeetSingh-hk8nu
    @GurjeetSingh-hk8nu 2 місяці тому +17

    ਸਭ ਤੋਂ ਵੱਧ ਸਿੱਖ ਲੀਡਰਾਂ ਨੇ ਪੰਜਾਬ ਪੰਜਾਬੀ ਪੰਜਾਬੀਅਤ ਸਿੱਖ ਕੌਮ ਖਾਲਸਾ ਪੰਥ ਪੰਜਾਬ ਦੇ ਹੱਕਾਂ ਅਸਲੀ ਮੁੱਦੇ ਰਾਜਧਾਨੀ ਪਾਣੀ ਨਸ਼ਿਆਂ ਗੈਂਗਸਟਰਾ ਪੰਜਾਬ ਦੀ ਨੌਜਵਾਨੀ ਪੰਜਾਬ ਨੂੰ ਡੋਬ ਕੇ ਆਪਣੇ ਨਿੱਜੀ ਸਵਾਰਥਾਂ ਲਈ ਪੰਜਾਬ ਨੂੰ ਭਾਜਪਾ ਆਰ ਐਸ ਐਸ ਮੋਦੀ ਸਾਹ ਕੋਲ ਗਹਿਣੇ ਰੱਖ ਦਿੱਤਾ

  • @SatnamSingh-pk2ko
    @SatnamSingh-pk2ko Місяць тому +9

    ਇਸ ਤੋ ਵਡਾ ਮੂਰਖ ਕੋਈ ਹੋਰਵੀ ਹੈ ਧੰਨਵਾਦ

  • @AvtarSingh-ox4lg
    @AvtarSingh-ox4lg 2 місяці тому +7

    ਸ ਚਰਨਜੀਤ ਸਿੰਘ ਚੰਨੀ ਜਿੱਤ ਪੱਕੀ ਹੈ

  • @gurtekbhangal5039
    @gurtekbhangal5039 Місяць тому +2

    100% true

  • @msrayat6409
    @msrayat6409 2 місяці тому +12

    ਜਾਤ ਪਾਤ ਕੌਮ ਮਜ਼੍ਹਬ ਧਰਮ ਤੋਂ ਓਪਰ ਊਠ ਕੇ ਵੋਟ ਪਾਉਣ ਚਾਹੀਦਾ 👍🙏🏼

  • @dehatijadibuti1928
    @dehatijadibuti1928 Місяць тому +2

    ਜਿਹੜੇ ਬੀਜੇਪੀ ਵਿੱਚ ਜਾ ਰਹੇ ਸਮਝੋ ਕਿ ਇਹ ਪੰਜਾਬ ਦੇ ਨਹੀਂ ਇਨ੍ਹਾਂ ਮੋਦੀ ਵੱਲੋਂ ਦਿਤੀਜਾਣ ਵਾਲੀ ਕਣਕ ਦਾਲ ਖਾਧੀ ਆ ਇਹ ਸਭ ਗਦਾਰਾਂ ਦੀ ਲਿਸਟ ਵਾਲੇ ਨੇ

  • @surinderkour7146
    @surinderkour7146 Місяць тому +1

    ਹੋ ਜਾਓ ਸਾਵਧਾਨ ਦੇਸ਼ ਨੂੰ ਬਚਾਉਣ ਲਈ ਕੋਸ਼ਿਸ਼ ਕਰੋ ਬਹੁਤ ਹੀ ਜ਼ਿਆਦਾ ਸੋਚ ਸਮਝ ਕੇ ਵੋਟ ਪਾਉਣ ਵੱਲ ਧਿਆਨ ਦੇਵੋ

  • @gurtekbhangal5039
    @gurtekbhangal5039 Місяць тому +1

    Thanks

  • @user-nq5or5fx4q
    @user-nq5or5fx4q 2 місяці тому +1

    Thank you Madhan deep je 🌹 I'm Bint Rai JODHPUR PAKHAR ( Maur Mandi ) Bathinda

    • @prithichand1025
      @prithichand1025 Місяць тому

      MAUR MANDI proper da paani bahut namkeen ji eh paani pee ke piyaas nahin bujhdi nahaaiye tan sareer ton mail nahin lenhdi MAUR MANDI de gurudwaare di chhah pee ke saadi dhiyaa bujhdi si ikk basaltic chhah di bhar ke liaaunda si aap vi pee lainda te aapne dost nu vi chhah piya denda si eh gall October 1976 di e bahut sohna te chhota jeha kasbah si maur MANDI dussehra vi vekhia si bahut vadda ground hai kainchi mod ton agge bathinda Road te hai khabbe hatth diwaali vi main utthe hi celebrate keeti si bas yaad baaki e ji

  • @manoharsingh-ms5jw
    @manoharsingh-ms5jw 2 місяці тому +1

    ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨਾ ਤਾਂ ਦੂਰ ਦੀ ਗੱਲ ਹੈ ਪੰਜਾਬ ਵਿੱਚ 13ਸੀਟਾਂ ਉੱਤੇ ਜਵਾਨਤਾ ਜੱਬਤ ਹੋਣ ਗੀਆਂ

  • @jagbinder111
    @jagbinder111 2 місяці тому +4

    ਆਹ ਭਜਪਾ ਵਾਲੇ ਚਮੂੰਖੀਏ ਦੀਵੇ ਹੀ ਹਨ।

  • @AjitSingh-db4mf
    @AjitSingh-db4mf 2 місяці тому +2

    ਹਾਂ ਜੀ ਹਵਾ ਚਲ ਰਹੀ ਆ ਲੋਕ ਅੱਗੇ ਅੱਗੇ ਹਵਾ ਦੇ ਜੋਰ ਨਾਲ ਦੌੜਾ ਰਹੇ ਹਨ

  • @user-xg7ct4mi9j
    @user-xg7ct4mi9j Місяць тому

    ਵਾਹਿਗੁਰੂ ਜੀ।ਹੁਣ ਸਿੱਖ ਦੇ ਧਰਮ ਦੇ ਆਗੂ ਮੋਦੀ ਤੇ ਕੇਸ ਦਰਜ ਕਰੋਣਗੇ। ਪਰ ਪਹਿਲਾਂ ਵਾਲੇ ਕੇਸ ਵਿਚ ਕੀ ਬਨਾਇਆ। ਜਦੋਂ ਤਿੰਨ ਦਿਨ ਸ਼ਰੇਆਮ ਕੁੜੀਆਂ ਦੀਆਂ ਇਜ਼ਤਾਂ ਲੁਟੀਆਂ ਸੀ ਸਿਖਾਂ ਦੇ ਗਲਾਂ ਵਿੱਚ ਟਾਇਰ ਪਾਕੇ ਸਾੜੇ ਹਨ। ਰੋਸ ਨਾ ਕੀਜੈ ਉਤਰ ਦੀਜੈ। ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @user-jk2xj4xb1m
    @user-jk2xj4xb1m 2 місяці тому +9

    ਮਦਨਜੀਤ ਸਾਹਿਬ ਜੀ,ਸਾਡਾ ਸਮਾਜ ਕੋਠੇ ਵਾਲੀਆਂ ਨੂੰ ਭੁਰਾ ਭਲਾ ਕਹਿੰਦੇ ਹਨ। ਇਹ ਰਾਜਨੀਤਕ ਲੋਕ ਉਹਨਾਂ ਜਿੰਨੀ ਵੀ ਗ਼ੈਰਤ ਨਹੀਂ ਰਖਦੇ।ਕੋਠੇ ਵਾਲੀਆਂ ਦੀ ਇੱਜ਼ਤ ਹੁੰਦੀ ਹੈ। ਇਹਨਾਂ ਲੋਕਾਂ ਦੀ ਕੋਈ ਇੱਜ਼ਤ ਹੀ ਨਹੀਂ ਰਹੀ।

  • @kakaavtarpandher8802
    @kakaavtarpandher8802 Місяць тому +1

    ਭ੍ਰਿਸ਼ਟ ਲੀਡਰ ਡਰਦੇ ED, ਤੋਂ ਭਾਜਪਾ ਵਿੱਚ ਜਾ ਰਹੇ ਹਨ ਹੋਰ ਕੋਈ ਕਾਰਨ ਨਹੀਂ ਹੈ

  • @kakaavtarpandher8802
    @kakaavtarpandher8802 Місяць тому

    ਇਹ ਅਪੋਜ਼ੀਸ਼ਨ ਲੀਡਰ ਈ, ਵੀ, ਐਮ, ਦਾ ਮਸਲਾ ਕਿਉਂ ਨੀ ਉਠਾਉਂਦੇ, ਹੁਣ ਤਾਂ ਸੁਪਰੀਮ ਕੋਰਟ ਵਿੱਚ ਵੀ ਇਸਦੀ ਬਹਿਸ ਹੋ ਰਹੀ ਹੈ

  • @parmjitsinghpami8230
    @parmjitsinghpami8230 2 місяці тому +5

    ਉਸ ਦਾ ਲੜਕਾ ਵਿਕਰਮਜੀਤ ਕਾਗਰਸ ਨੇMLA ਬਨਾਈਆ । ਹੋਣ ਸਾਰੇ ਪ੍ਰੀਵਾਰ ਨੂੰ ਟਿਕਟਾ ਦੇਣ ਦਾ ਠੇਕਾ ਲੇ ਲਿਆ

  • @shamnanda9934
    @shamnanda9934 2 місяці тому +2

    ਦੱਲ ਬਦਲੀਆ ਤਾ ਪੰਜਾਬ ਦੀਆ ਸਾਰਿਆ ਪਾਰਟੀਆ ਵਿੱਚ ਹੋ ਰਹਿਆ ਨੇ ਕੀ ਪੰਜਾਬ ਦੇ ਵੋਟਰ ਸੱਭ ਨੂੰ ਨਕਾਰਣ ਗੇ

  • @msrayat6409
    @msrayat6409 2 місяці тому +1

    ਸਵਾਰਥ ਲਈ ਲੀਡਰ ਸੋਚ ਰੱਖਦੇ ਲੋਕਾਂ ਵਾਸਤੇ ਕੁੱਝ ਵੀ ਨਹੀਂ

  • @ranjodhmansa4811
    @ranjodhmansa4811 29 днів тому

    ਪੰਜਾਬ ਦੇ ਲੋਕਾਂ ਨੇ ਕੀ ਆਪਣੀ ਅਣਖ ਨੂ ਰਖਣਾ ਪਸੰਦ ਨਹੀਂ ਹੈ ।?

  • @pardeepsandhu6074
    @pardeepsandhu6074 2 місяці тому +1

    ਨਕੋਦਰ ਵਿੱਚ ਸੀਐਮ ਦੀ ਰੈਲੀ ਫਰਬਰੀ ੧੮,੨੦੨੪ ਨੂੰ ਹੋਣੀ ਸੀ ਕਿਸਾਨਾਂ ਦੀਆਂ ਕਣਕਾ ਕਟਵਾ ਦਿਤੀਆਂ ਮੁਆਵਜਾ ੪੭੦੦੦ ਪਰ ਏਕੜ ਦੇਣ ਦਾ ਲਾਰਾ ਲਾਇਆ ਰੈਲੀ ਕੈਨਸਿਲ ਕਰ ਦਿੱਤੀ ਜਿੰਨਾ ਕਿਸਾਨਾਂ ਦੀਆਂ ਕੱਚੀਆਂ ਕਣਕਾ ਵੱਡ ਦਿੱਤੀਆਂ ਉਹਨਾਂ ਨੂੰ ੧੯ ਅਪ੍ਰੈਲ ੨੦੨੪ ਤੱਕ ਕੋਈ ਮੁਆਵਜਾ ਨਹੀਂ ਦਿੱਤਾ ਗਿਆ

  • @khazansingh7501
    @khazansingh7501 Місяць тому +1

    िੲਹ ਸ਼ਾਰੇ ਚੋਰ ਹਨ िੲਹ ਚਹੁਦੇ िਕ ਸਾਦਾ ਅਸੀ ਹੀ ਅਗੇ ਰिਹੲੀੲੇ

  • @SurjeetsinghdhillonDhill-vr5mo
    @SurjeetsinghdhillonDhill-vr5mo Місяць тому +5

    ਇਹ ਜੋ ਦਲ ਬਦਲਕੇ ਭਾਜਪਾ ਵਿੱਚ ਜਾ ਰਹੇ ਹਨ, ਇਹ ਆਪਣੇ ਕਾਰਜਕਾਲ ਦੌਰਾਨ ਇਮਾਨਦਾਰ ਨਹੀਂ ਰਹੇ, ਹੁਣ ਡਰਦੇ ਭਾਜਪਾ ਵਿੱਚ ਜਾ ਰਹੇ ਹਨ, ਹੁਣ ਭਾਜਪਾ ਵਿੱਚ ਇੰਨੇ ਬੇਈਮਾਨ ਸ਼ਾਮਿਲ ਹੋ ਗਏ, ਕਿ ਭਾਜਪਾ ਪਾਰਟੀ ਹੁਣ ਇਮਾਨਦਾਰ ਪਾਰਟੀ ਨਹੀਂ ਰਹੀ

    • @kuldeepsingh-xu8tw
      @kuldeepsingh-xu8tw Місяць тому

      ਚਿਰ ਡਰਦੇ ਜਾਂਦੇ ਹੁੰਦੇ ਤਾਂ ਪਹਿਲਾਂ ਜਾਣਾ ਸੀ ਜਦੋਂ ਰਾਜ ਸੀ ਹੁਣ ਤਾਂ ਵੋਟਾਂ ਪੈਣ ਲੱਗੀਆਂ ਸਰਕਾਰ ਚੇਂਜ ਹੋ ਸਕਦੀ ਪਰ ਕੁਛ ਜਿਹੜੇ ਗਸ਼ਤੀਆਂ ਦੇ ਪੁੱਤ ਹੁੰਦੇ ਨਾ ਜਿਨਾਂ ਨੇ ਕੰਜਰੀਆਂ ਤੋਂ ਜਨਮ ਲਿਆ ਹੁੰਦਾ ਗੰਦੇ ਉਹਨਾਂ ਨੂੰ ਭੈਣ ਚ ਉਦਾਂ ਨੂੰ ਉਹਦੀਆਂ ਮਾਵਾਂ ਕਿਸੇ ਥੱਲੇ ਪਾਉਣ ਤੋਂ ਬਿਨਾਂ ਹੋਰ ਕੋਈ ਅਕਲ ਨਹੀਂ ਹੁੰਦੀ ਤੇਰੇ ਵਰਗੀਆਂ ਨੂੰ ਸਾਲਾ ਰਾਮ ਦਾ ਗ**** ਦਾ ਪੁੱਤ ਫੁਦੀ ਆਉਣ ਦਿਆ ਪਤਾ ਵੀ ਆ ਕਿੰਨਾ ਨੇ ਦੇਸ਼ ਵਿੱਚ ਆ ਪਰ ਤੈਨੂੰ ਅਕਲ ਨਹੀਂ ਹੋਣੀ ਕਿਉਂ ਕਿ ਤੇਰੀ ਮਾਂ ਤੇ ਜਿਹੜਾ ਚੜੂਗਾ ਤੈਨੂੰ ਤਾਂ ਉਹ ਚੰਗਾ ਲੱਗਦਾ ਨਾ ਜਿਹੜਾ ਪੈਸੇ ਦੇ ਕੇ ਜਾਊ ਤੇਰੀ ਮਾਂ ਨੂੰ ਹਰਾਮ ਦਿਆ ਤੈਨੂੰ ਤਾਂ ਉਹ ਚੰਗਾ ਲੱਗਣਾ ਉਹ ਵਧੀਆ ਲੱਗਣਾ ਚਾਹੇ ਉਹ ਭੈਣ ਸ਼ਰਾਬੀ ਹੋਵੇ ਕਬਾਬੀ ਹੋਵੇ ਕੋਈ ਹੋਵੇ ਜਿਹੜਾ ਤੇਰੀ ਮਨ ਠੋਕ ਕੇ ਜਾ ਉਹ ਚੰਗਾ ਲਵੋ ਸਾਲਾ ਗ**** ਦੇ ਪੁੱਤ

  • @shamnanda9934
    @shamnanda9934 2 місяці тому +1

    ਕਾਂਗਰਸੀ ਵੀ ਇੰਦਰਾ ਦੇ ਐਮਰਜੰਸੀ ਦਾ ਸਮਾ ਭੁਲ ਗਏ?

  • @JagirSingh-xw9pc
    @JagirSingh-xw9pc 2 місяці тому +1

    ਵੀਰ ਜੀ ਤੁਸੀਂ ਆਪਾਂ ਸਾਰੇ ਹੀ ਪੰਜਾਬੀ ਹਾਂ ਸਾਨੂੰ ਅੱਜ ਵੀ ਸ਼ਰਮ ਨੀ ਆਈ.ਬਿੱਚਬਕਾਉ ਮੀਡੀਆ ਵੀ ਹੈ.ਅਸਲ ਅਸੀਂ ਪੰਜਾਬੀ ਕੈਹਨੇ ਹਾਂ ਪਰ ਅਸੀਂ ਅੱਜ ਤੋਂ 25ਸਾਲ ਪੈਹਲਾਂ ਵਾਲੇ ਪੰਜਾਬੀ ਨਹੀਂ ਹਾਂ.ਅਣਖ ਕਿੱਥੇ ਆ.ਉਸ ਗਾਂਡੂ ਕੁੱਤੇ ਚੋਰ ਆਦਮੀ ਦੀ ਕੀ ਜ਼ੁਹਰਤ ਸੀ ਜੋ ਪੰਜਾਬੀਆਂ ਨੂੰ ਕੁੱਝ ਗ਼ਲਤ ਕੈਹ ਦਿੰਦਾ.ਪਰ ਸਾਡੀ ਅਣਖ ਮਰਗੀ.ਅੱਧੇ ਪੰਜਾਬੀ ਤਾਂ ਬੀ ਜੇ ਪੀ ਚੋਰਾ ਦੀ ਪਾਰਟੀ ਚ ਬੈਠੀ ਆ.ਵੀਰੇ ਲੱਖ ਡਿਬੇਟਾਂ ਕਰ ਲੋ ਪਰ ਆਪਾਂ ਸਾਰੇ ਮਿਲਕੇ ਕੱਲੇ ਪੰਜਾਬ ਦੀ ਹੀ ਇਕ ਪਾਰਟੀ ਬਣਾ ਲਈਏ.ਬੱਸ ਫਿਰ ਆਪਾਂ ਦਿੱਲੀ,ਚੰਡੀਗੜ੍ਹ ਗੂਠਾ ਦੇ ਕੇ ਲੈ ਲਾਂ ਗੇ.ਆਪਾਂ ਸਾਰੇ ਕੱਠੇ ਹੋਈਏ ਜੀ.ਧੰਨਵਾਦ

  • @msrayat6409
    @msrayat6409 2 місяці тому +1

    ਲੋਕਾਂ ਵਾਸਤੇ ਕੰਮ ਕਰੇ
    ਵੋਟ ਦਾ ਸਹੀ ਸਮਾਂ

  • @dr.paramjitsinghsumra179
    @dr.paramjitsinghsumra179 2 місяці тому

    ਸਾਰੀਆਂ ਰਾਜਨੀਤਕ ਪਾਰਟੀਆਂ ਦੇ ਆਗੂ ਪੰਜਾਬ ਦੇ ਵੋਟਰਾਂ ਨੂੰ ਆਪਣੇ-ਆਪ ਵੱਲ ਪ੍ਰਭਾਵਿਤ ਕਰਨ ਵਿੱਚ ਨਾਕਾਮ ਰਹਿਣਗੇ। ਆਮ ਆਦਮੀ ਪਾਰਟੀ, ਕਾਂਗਰਸ, ਬਾਦਲ ਦਲ, ਬਹੁਜਨ ਸਮਾਜ ਪਾਰਟੀ ਤੇ ਬੀ ਜੇ ਪੀ ਆਪਸੀ ਫੁੱਟ ਤੇ ਕਾਰਗੁਜਾਰੀ ਕਾਰਨ ਵੋਟਰਾਂ ਦੇ ਮਨਾਂ ਵਿੱਚੋਂ ਲਹਿ ਗਏ ਹਨ ਤੇ ਹੁਣ ਇਕੋ-ਇਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ: ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਜਿੱਤ ਪ੍ਰਾਪਤ ਕਰੇਗਾ।
    ਆਮ ਆਦਮੀ ਪਾਰਟੀ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀਆਂ ਸਰਕਾਰੀ ਤੇ ਨਿੱਜੀ ਖੇਤਰ ਦੀਆਂ ਬੱਸਾਂ ਵਿੱਚ ਕਿਤੇ ਵੀ ਲਗਾਈਆਂ ਹੋਈਆਂ ਤਸਵੀਰਾਂ ਤੁਰੰਤ ਹਟਾਉਣ ਦਾ ਨਫ਼ਰਤ ਫੈਲਾਉਣ ਵਾਲਾ ਹੁਕਮ ਸੁਣਾਇਆ।
    ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਤੇ ਲਗਾਇਆ ਐਨ ਐਸ ਏ ਤੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕਰਨ ਦਾ ਅਵਜਾਨਾ ਭਗਵੰਤ ਮਾਨ ਸਰਕਾਰ ਨੂੰ ਹਰ ਹਾਲਤ ਵਿੱਚ ਭੁਗਤਣਾ ਹੀ ਪਵੇਗਾ।

  • @shamnanda9934
    @shamnanda9934 2 місяці тому +1

    ਇਹ ਚੋਣਾ ਲੋਕ ਸੱਭਾ ਦੀਆ ਨੇ ਨਾ ਕਿ ਵਿਧਾਨ ਸੱਭਾ ਦੀਆ ਅਕਾਲੀ ਦੱਲ ,ਨਾ ਆਮ ਆਦਮੀ ਦਾ ਕੇਂਦਰ ਵਿੱਚ ਕੋਈ ਆਧਾਰ ਨਹੀ ਹੈ ਫਿਰ ਇਹ ਦੋਨੋ ਪਾਰਟੀਆ ਕੇਂਦਰ ਵਿੱਚ ਕਿਵੇ ਕੰਮ ਚਲਾਉਣ ਗਿਆ ਸਮਜ ਤੋ ਬਾਹਰ ਹੈ

  • @MohanSingh-hp3qe
    @MohanSingh-hp3qe Місяць тому

    PUBLIC SAB SAMAJH RAHI HAI

  • @user-tm4mj7ok3l
    @user-tm4mj7ok3l 2 місяці тому +2

    ਹਵਾ B JP ਦੀ ਨਹੀਂ ਹਵਾ ED ਦੀ

  • @harbanslal1628
    @harbanslal1628 Місяць тому

    ਭਾਈ ਸਾਹਿਬ ਜੀ ਦੱਲਬੱਦਲੂ ਲੀਡਰਾਂ ਉਪਰ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਦੱਲਬੱਦਲੂ ਲੀਡਰਾਂ ਨੂੰ ਫਾਂਸੀ ਦੇਣੀ ਚਾਹੀਦੀ ਹੈ

  • @rajindersinghzirvi1724
    @rajindersinghzirvi1724 Місяць тому

    ਨੇਤਾ ਦਾ/ਰਾਜਾ ਦਾ ਕੋਈ ਧਰਮ ਨਹੀਂ ਤੇ ਨਾ ਹੀ ਕੋਈ ਜਾਤ-ਪਾਤ।
    ਨੇਤਾ ਦਾ ਧਰਮ ਇਮਾਨ ਸਿਰਫ਼
    ਅਪਣਾ ਰੁਤਬਾ ਧੰਨ ਦੌਲਤ ਜਾਇਦਾਦ ਜੋ ਉਸਨੇ ਬੇਈਮਾਨ ਕਰਕੇ ਲੁੱਟੀ ਤੇ ਬਣਾਈ ਉਸਨੂੰ ਬਚਾਉਣਾ ਹੈ।
    ਇਸੇ ਤਰਾਂ ਪੁਰਾਣੇ ਰਾਜਿਆਂ ਨੇ ਅੰਗਰੇਜ ਦੀ ਅਧੀਨਗੀ ਕਬੂਲੀ।

  • @gurtekbhangal5039
    @gurtekbhangal5039 Місяць тому

    Very true

  • @gurtekbhangal5039
    @gurtekbhangal5039 Місяць тому

    Hope the best

  • @kakaavtarpandher8802
    @kakaavtarpandher8802 Місяць тому

    ਭਾਜਪਾ ਤਾਂ EVM, ਕਰਕੇ ਹੀ ਜਿੱਤਦੀ ਹੈ, ਬਾਕੀ ਭ੍ਰਿਸ਼ਟ ਲੀਡਰ E D, ਤੋਂ ਡਰਦੇ ਹੀ ਭਾਜਪਾ ਵਿੱਚ ਜਾ ਰਹੇ ਹਨ

  • @user-yx2ge2es8n
    @user-yx2ge2es8n Місяць тому +1

    Washing machine ch saf kityanrooha nu ek bari dubara gobindgar foundry ch sodho

  • @indermohan4420
    @indermohan4420 Місяць тому

    Correct

  • @timmysingh9922
    @timmysingh9922 2 місяці тому +1

    Please tell this Akali spokesman that it is Manifesto not Manifisto

  • @dilbirdhillon7699
    @dilbirdhillon7699 2 місяці тому +1

    Washing Machine,Welcomes who are!!!!!!!! DIRTY.

  • @tarsamsingh9746
    @tarsamsingh9746 2 місяці тому +1

    ਭਾਵੇਂ ਕੋਈ ਵੀ ਪਾਰਟੀ ਸਤਾ ਵਿੱਚ ਆਵੇ ਲੋਕਾਂ ਨੂੰ ਤੇ ਦੇਸ਼ ਵੱਡੇ ਮਹਾ ਟਰੇਡਰਾ ਨਾਲ ਰਲ ਕੇ ਲੁੱਟਣਾ ਤੇ ਕੁੱਟਣਾ ਹੈ ਤੇ ਬੀ ਜੇ ਪੀ ਨੇ ਲੋਕਾਂ ਨੂੰ ਡਰਾ ਈ ਡੀ ਦੀ ਰੇਡ ਪਵਾ ਕੇ ਇਲੈਕਟ੍ਰੋ ਬਾਉਡ ਜਬਰ ਦਸਤੀ ਪ੍ਰਾਪਤ ਕੀਤੇ ਤੇ ਬਿਲਕੁਲ ਇਮਾਨਦਾਰ ਲੋਕਾਂ ਤੇ ਕੰਪਨੀਆਂ ਤੋ ਝੂਠੇ ਬਿਆਨ ਦਵਾ ਕਿ ਈ ਡੀ ਰਾਹੀਂ ਇਮਾਨਦਾਰ ਕੈਡੀਡੇਟਾ ਨੂੰ ਜੇਲ ਭੇਜਿਆ ਹੈ ਤਾਂ ਲੋਕਾਂ ਨੇ ਬੀ ਜੇ ਪੀ ਕੋਲ਼ ਕੋਈ ਵਰਕਰ ਨਹੀਂ ਤਾਂ ਦੂਜੀਆਂ ਪਾਰਟੀਆਂ ਵਿਚੋਂ ਵਰਕਰ ਤੇ ਕੈਡੀਡੇਟ ਮੁੱਲ ਜਾਂ ਡਰਾ ਕੇ ਆਪਣੀ ਪਾਰਟੀ ਵਿਚ ਲਿਆਉਂਦੇ ਹਨ

  • @gurcharansinghmann1814
    @gurcharansinghmann1814 2 місяці тому +1

    ਲੀਡਰਾਂ ਨੂੰ ਲੋਕ ਨਾਂ ਕਹੋ ਜੀ😂

  • @singhjoginder1908
    @singhjoginder1908 Місяць тому

    ਬੀਜੇਪੀ ਦਾ ਅੰਤ ਬਹੁਤ ਬੁਰੀ ਹਾਲਤ ਵਿੱਚ ਹੋਣੇ ਵਾਲ਼ਾ ਹੈ ,,,, ਸਿਰਫ਼ ਚੀਕਾਂ ਹੀ ਸੁਣਾਈ ਦੇਣਗੀਆਂ ਕੋਈ ਰੋਕ ਨਹੀਂ ਸਕਦਾ

  • @BaljitSingh-bj4vm
    @BaljitSingh-bj4vm 2 місяці тому +9

    ਬੀਜੇਪੀ ਕੁਰਪਟ ਬਦਮਾਸ਼ ਤਾਨਾਸ਼ਾਹੀ ਪਾਰਟੀ ਸਭ ਭਰੀਸਟ ਜਾ ਰਹੇ ਹਨ ਬੀਜੇਪੀ ਵਿਚ ਬੀਜੇਪੀ 0/13

  • @KulwantSingh-fu4bg
    @KulwantSingh-fu4bg Місяць тому +1

    ਇਹੀ ਚੀਜ ਹੈ ਬੀਜੇਪੀ ਵਿਚ ਇਹ ਧਾਰਮਿਕ ਮਾਮਲੇ ਵਿੱਚ ਵੀ ਜਾਤ ਪਾਤ ਨਾਲ ਜੋਡ਼ ਦੇਦੀ।

  • @baljitsingh3382
    @baljitsingh3382 Місяць тому +1

    ਏਹੇ ਗਦਾਰਾਂ ਨੇ ਬਾਂਦਰ ਦੇ ਤਮਾਸ਼ਾ ਬਨਤਾ ਹੈ ਸਿਆਸਤ ਨੂੰ ਦਲ ਬਾਦਲੂਆ ਨੇ

  • @kartarsingh-ps1ly
    @kartarsingh-ps1ly Місяць тому

    ਪੰਜਾਬ ਵਿੱਚ ਤਾਂ ਭਾਜਪਾ ਦਾ ਸੁਪਨਾ ਹੀ ਰਹਿ ਜਾਏ ਗਾ। ਰਿਜਲਟ 0/13

  • @amarjeetsinghvohra370
    @amarjeetsinghvohra370 Місяць тому

    जिन हिंदू हिंदू का शोर मचाने वाले राजनीतिग्यों को हिंदु धरम का पूरा ग्यान नहीं होता, दूसरे धर्मों पर अच्छी या बुरी या गलत टिप्पणियां करते समय सच्चाई का ग्यान जान लेना चाहिए, चाहे कोई भी खुद को बड़े से बड़ा जानकार समझे/समझें।

  • @user-wj1gg7so8b
    @user-wj1gg7so8b 2 місяці тому +1

    ਇਸ ਭਾਜਪਾਈਆਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਨੂੰ ਜੂਤੀਆ ਪੈ ਰਹੀਆਂ ਹਨ ਜੀ 😭😭😭😭😭😭😎

  • @jagroopsinghsidhu9604
    @jagroopsinghsidhu9604 2 місяці тому +1

    Nikkar party ton bacho.

  • @DUSHMAN-bk4in
    @DUSHMAN-bk4in 2 місяці тому +1

    ਸ਼ਰੋਮਣੀ ਆਕਾਲੀ ਦੱਲ ਜ਼ਿੰਦਾਬਾਦ ।

  • @CharanjitAtwal-km5cn
    @CharanjitAtwal-km5cn Місяць тому

    There is no media no leader no advocate every body look after their own pockets no body cares about Punjab

  • @SatPal-uh3cg
    @SatPal-uh3cg Місяць тому +1

    दल बदलू नू मुन ना लाओ

  • @SukhwinderKaur-yd7qt
    @SukhwinderKaur-yd7qt Місяць тому +2

    Bjp murdabad vote total 000⁰00000000000

  • @kartarsingh-ps1ly
    @kartarsingh-ps1ly Місяць тому

    EVM ਨੂੰ ਬੰਦ ਕਰਨ ਦੀ ਲੋੜ ਹੈ ਬੈਲਟ ਪੇਪਰ ਨਾਲ ਵੋਟਾਂ ਪਵਾਉ

  • @balwantkaurchahal8382
    @balwantkaurchahal8382 Місяць тому

    ਇਹੋ ਜਿਹੇ ਹਨ ਮੋਦੀ ਦੇ ਤਲਵੇ ਚੱਟਣ ਵਾਲੇ ਇਹ ਦੋਗਲੇ ਕਿਰਦਾਰਾਂ ਵਾਲੇ ਹਨ ਸਾਰੇ ਹੇਰਾ ਫੇਰੀ ਨਾਲ ਜਿੱਤਣਗੇ ਸਾਰਾ ਚੋਣ ਅਯੋਗ ਉਹ ਇੰਨਾ ਨੇਖਰੀਦ ਕੇ ਚੁੱਪ ਕਰਵਾ ਦਿੱਤਾ ਸਾਰੇ ਗੁੰਡਿਆਂ ਨੂੰ ਭਾਜਪਾ ਮੋਦੀ ਸਰਕਾਰ ਗੁੰਡੇ ਖ਼ਰੀਦੇ ਹੋਏ ਹਨ ਬੇਸ਼ਰਮੋਂ ਕੁੱਝ ਖਾਕੇ ਮਰਜਾਓ ਮਰੀਆਂ ਜਮੀਰਾਂ ਵਾਲੇਪੰਜਾਬ ਦੇ ਦੁਸ਼ਮਣ ਨੇ ਇਹਸਾਰੇ ਲੋਕਾਂ ਨੂੰ ਬੇਵਕੂਫ਼ ਬਣਾਉਣ ਲਈ ਲੜਾਉਣ ਲਈ ਮੁਸਲਮਾਨਾਂ ਹਿੰਦੂਆਂ ਨੂੰ ਲੜਾਉਣ ਤੋ ਬਿੰਨਾਂ ਹੋਰ ਕੋਈ ਹੈ ਜਦੋਂ ਮੋਦੀ ਦੀ ਪਾਰਟੀ ਵਿੱਚ ਹੋਰ ਪਾਰਟੀ ਵਾਲਾ ਖਰੀਦ ਲੈਂਦੇ ਹਨ ਫਿਰ ਉਹ ਦੁੱਧ ਧੋਤੇ ਬੱਣ ਜਾਂਦੇ ਹਨ ਇਹ ਇੰਨੀ ਗੁੰਡਾਗਰਦੀ ਤਾਨਾਸ਼ਾਹ ਹਿਟਲਰ ਸਾਹੀ ਹਮੇਸ਼ਾ ਹੀ ਭੰਨ ਤੋੜ ਕੁੱਟ ਮਾਰ ਕਰਨੀ ਇਹ ਇੰਨਾ ਦਾ ਆਮ‌ਜਿਹਾ ਕੰਮ ਹੈ ‌ਐਨਾ‌ ਝੂਠ ਤੁਫ਼ਾਨ ਬੋਲਣ ਦੇ ਮਾਹਰ ਹਨ ਸਾਰੇ ਹੀ ਮੋਦੀ ਦੇ ਵਿਕਾਊ ਦੋਗਲੇ ਕਿਰਦਾਰਾਂ ਵਾਲੇ ਚੱਮਚੇ ਹਨ ਵਹਿਗੁਰੂ ਜੀ ਹੀ ਇੰਨਾਂ ਦਾ ਨਬੇੜਾ ਕਰੇਗਾ।

  • @brijbalakalia7105
    @brijbalakalia7105 2 місяці тому +1

    Jo Amrinder da hoya Ohhi Parnit kaur da hona akka

  • @BalwinderKaur-nx4kv
    @BalwinderKaur-nx4kv Місяць тому

    Punjab de fikr koi party ni kardi na BJp, na AamAadmi, na congress tey na hi akali dal

  • @kgic890
    @kgic890 Місяць тому

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬੀਜੇਪੀ ਸਰਕਾਰ ਹਟਾਓ ਦੇਸ਼ ਬਚਾਓ ਮੋਦੀ ਚੋਰ ਹੈਂ

  • @davindersingh8354
    @davindersingh8354 Місяць тому

    ਬਾਬਾ ਦੀਦਾਰ ਸਿੰਘ. ਇਹ ਲੋਟੋ ਤੇ ਆਵਾਰਾ ਪਸੁ ਹਨ.ਠੱਗਾਂ ਤੇ ਜਨਤਾ ਮਾਰੂ ਲੀਡਰਾਂ ਦਾ ਫਿਟੇ ਮੂਂਹ.

  • @ShamsherSingh-yl1vw
    @ShamsherSingh-yl1vw Місяць тому

    ਪਿਆਰੇ ਦੋਸਤੋ,
    ਪੰਜਾਬ ਤਾਂ ਹੀ ਪੰਜਾਬ ਕਹਾ ਸਕਦਾ ਹੈ ਜੇ ਇਸ ਦੀ ਅਸਲੀਅਤ ਕਾਇਮ ਰਹਿ ਸਕੇ। ਜਿਹੜੇ ਕੋਈ 10, ਜਾਂ 20, ਜਾਂ 50 ਲੀਡਰ ਮੋਦੀ ਜਾਂ ਭਾਜਪਾ ਦੀ ਝੋਲੀ ਜਾ ਪਏ ਹਨ ,ਇਸ ਨਾਲ ਪੰਜਾਬ ਗਲਤ ਨਹੀਂ ਹੋਇਆ ਤੁਹਾਡੀ ਚੋਣ ਗਲਤ ਹੋ ਗਈ ਸੀ। ਗੱਦਾਰ ਤਾਂ ਹਮੇਸ਼ਾ ਹੀ ਹੁੰਦੇ ਰਹੇ ਹਨ। ਪਰ ਉਹਨਾਂ ਨੂੰ ਲੋਕ ਨਕਾਰਦੇ ਵੀ ਰਹੇ ਹਨ। ਇਹਨਾਂ ਗੱਦਾਰ ਲੋਕਾਂ ਨੂੰ ਕੋਈ ਵੀ ਸਹੀ ਪੰਜਾਬੀ ਕਦੇ ਵੋਟ ਨਹੀਂ ਦੇਵੇਗਾ। ਜਿਹੜੇ ਅਜਿਹੇ ਦਲਬਦਲੂਆਂ ਨੂੰ ਅਜੇ ਵੀ ਵੋਟ ਪਾਉਣਗੇ ਅਸਲ ਵਿੱਚ ਉਹ ਵੀ ਗੱਦਾਰ ਹੀ ਗਰਦਾਨੇ ਜਾਣਗੇ। ਪੰਜਾਬ ਪੰਜਾਬੀਅਤ ਨੇ ਬਚਾਉਣਾ ਹੈ। ਤੁਹਾਡੇ ਵਰਗੇ ਸੁਹਿਰਦ ਪੱਤਰਕਾਰ ਤੇ ਕੁਝ ਕੁ ਜਾਗਰੁੱਕ ਲੋਕ ਹੋਕਾ ਦੇ ਰਹੇ ਹਨ, ਬੱਸ ਡੱਟੇ ਰਹੋ ਬਾਕੀ ਸੱਭ ਅਕਾਲ ਪੁਰਖ ਤੇ ਛੱਡ ਦਿਓ। ਬਾਦਲ ਗਰਕ ਗਏ, ਕਾਂਗਰਸ ਗਰਕ ਗਈ ਹੋਰ ਸੱਭ ਅਜਿਹੇ ਲੋਕ ਵੀ ਗਰਕ ਜਾਣਗੇ। “ਓੜਕ ਸੱਚ ਰਹੀ”ਅਸਲ ਲੋਕ ਅੱਜ ਨਹੀਂ ਤਾਂ ਕੱਲ੍ਹ ਸਾਹਮਣੇ ਆ ਹੀ ਜਾਣਗੇ। ਸੁਰਜੀਤ ਪਾਤਰ ਜੀ ਵਾਂਗ,
    “ਮੈਂ ਕਲਮਾਂ ਲੈ ਕੇ ਆਉਂਦਾ ਹਾਂ ਤੂੰ ਫੁੱਲਾਂ ਜੋਗੀ ਜ਼ਮੀਨ ਜ਼ਰੂਰ ਰੱਖੀ”।

  • @KulwantSingh-fu4bg
    @KulwantSingh-fu4bg Місяць тому

    ਲੀਡਰਾਂ ਤੇ ਦਬਾਅ ਵੀ ਹੋ ਸਕਦਾ।
    ਜੋ ਬੰਦਾ ਹਾਰਦਾ ਰਹਿੰਦਾ ਜੇ ਉਸਨੂੰ ਬਦਲਦੇ ਤਾਂ ਉਹ ਪਾਰਟੀ ਬਦਲ ਦਿੰਦਾ

  • @rameshrani5039
    @rameshrani5039 2 місяці тому +1

    IH wakauu leedsr ne

  • @user-zq3ee5vt2t
    @user-zq3ee5vt2t Місяць тому

    ਰਾਹੁਲ ਗਾਂਧੀ ਨੇ ਗਲਾ ਘੁੱਟ ਤਾ

  • @kirpalsidhu44
    @kirpalsidhu44 2 місяці тому +1

    ਭਾਜਪਾ ਮੁਰਦਾਬਾਦ

  • @UttamSingh-rc9lz
    @UttamSingh-rc9lz Місяць тому +1

    ਅਖੌਤੀ ਕਾਲੀ ਦਲ ਦਾ ਨੁੰਮਾਇੰਦਾ ਤੇ ਕਿਸੇ ਵੀ ਡਿਬੇਟ ਵਵਿੱਚ ਤਾਂ ਨਾਂ ਹੀ ਬੁਲਾਇਆ ਕਰੋ ਇਹਨਾਂ ਬਥੇਰਾ ਬੇੜਾ ਗਰਕ ਕਰ ਲਿਆ ਪੰਜਾਬ ਦਾ ,ਬਥੇਰਾ ਖੂੰਨ ਪੀ ਲਿਆ ਪੰਜਾਬ ਦੀ ਜੁਆਨੀਂ ਦਾ।

  • @user-xg7ct4mi9j
    @user-xg7ct4mi9j Місяць тому

    ਪੰਜਾਬ ਦੇ ਖਾਸ ਕਰਕੇ ਸਿੱਖ ਕਾਲੀ ਦਲ ਦੇ ਵਕੀਲਾਂ ਤੋ ਪੁੱਛੋ ਜੇਹੜੇ ਕਾਲੀ ਦਲ ਦੇ ਆਗੂ ਬੁਧੀਜੀਵੀ ਨੇਤਾ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਨਹੀਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ। ਫਿੱਟੇ ਮੂੰਹ ਉਨ੍ਹਾਂ ਕਾਲੀ ਦਲਾ ਦੇ ਦੁਰਫਿਟੇ ਮੂੰਹ।ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @BalwinderSingh-ne7ze
    @BalwinderSingh-ne7ze Місяць тому

    ਕੀ BJP ਦੇ ਪ੍ਰਵਾਕਤਾ ਦਸਣ ਦੀ ਖੇਚਲ ਕਰਨਗੇ ਕਿ ਪਿਛਲੇ 10 ਸਾਲਾਂ ਵਿਚ ਭਾਰਤ ਦੀ ਜਨਤਾ ਦੀ ਮੂੰਢਲੀ ਲੋੜ ਮਿਅਾਰੀ ਸਿਖਸ਼ਾ, ਸਹਿਤ, ਰੋਜ਼ਗਾਰ ਦੇਣ ਲੲੀ ਕੀ ਕਾਰਜ਼ ਕੀਤੇ ? ਦੇਸ਼ ਦੀ ਘਟ ਗਿਣਤੀ ਲੋਕਾਂ ਅਤੇ ਅੋਰਤਾਂ ਪਰ ਅਤਿਅਾਚਾਰਾਂ ਦੇ ਕੇਸ ਕਿਓਂ ਵਧੇ ? ਕੀ ਮਨੀ ਪੁਰ ਭਾਰਤ ਦਾ ਹਿੱਸਾ ਨਹੀਂ ? ਜੇ ਹੈ ਤਾਂ ਭਾਰਤ ਦੀਅਾਂ ਬੇਟੀਅਾਂ ਨੂੰ ਅਲਫ ਨੰਗਿਅਾਂ ਕਰਕੇ ਸੜਕਾਂ ਤੇ ਪ੍ਰੈਡ ਕਰਾੲੀ ਗੲੀ, ਪਰ PM ਸਾਹਿਬ ਵਲੋਂ ਓਥੇ ਜਾਣਾ ਠੀਕ ਕਿਓਂ ਨਹੀਂ ਸਮਝਿਅਾ ? ੲੇਨਾ ਕੁਝ ਦੇਖ ਕੇ ਵੀ ਕੋੲੀ ਵੋਟਰ BJP ਨੂੰ ਵੋਟ ਦੇਂਦਾ ਹੈ ਤਾਂ ੳੁਸ ਵਿਅਾਕਤੀ ਦੀ ਮੱਤ ਵਾਰੇ ਕੁਝ ਨਹੀਂ ਕਿਹਾ ਜਾ ਸਕਦਾ।

  • @user-eo7fu7tp8t
    @user-eo7fu7tp8t Місяць тому +1

    Sare badiiya partiyan de badiya ho g ; par lehde pb di manister mukhi allan kar rehi hay ki
    Nankana sahib charde Punjab nu de ditta jabega , ek bich bala road bhee mariam hi banba devegi ; eh kehri sanstha mil ke karvaigr , ; bujo tan !!? Par tuhade tan masle apne samaj aunde g ?

  • @sadhusinghbhullar7339
    @sadhusinghbhullar7339 2 місяці тому

    ਹੁਣ ਨਿਰਭਰ ਕਰਦਾ ਹੈ ਕਿ ਪੰਜਾਬ ਦੇ ਵੋਟਰ ਕਿੰਨੇ ਸਮਝਦਾਰ ਹਨ ਵੋਟਰਾਂ ਦੀ ਸੋਝੀ ਕਿੰਨੁ ਕਉ ਹੈ ਕੀ ਦਲ ਬਦਲੀਆਂ ਤੇ ਭਰੋਸਾ ਬਣਦਾ ਹੈ ਜਿਹੜਾ ਕੈਂਡੀਡੇਟ ਦਲ ਬਦਲ ਗਿਆ ਫਿਰ ਓਹ ਜਨਤਾ ਦਾ ਵਫ਼ਾਦਾਰ ਬਣਿਆ ਰਹੇਗਾ ਜਾਂ ਲੀਡਰ ਜਿੱਤਣ ਤੋਂ ਬਾਅਦ ਵੋਟਰਾਂ ਨੂੰ ਯਾਦ ਰੱਖਣਗੇ ਜਾ ਦਲ ਬਦਲੀਆਂ ਵਾਂਗ ਭੁੱਲਣਗੇ ਭਰੋਸਾ ਕਿਸ ਤੇ ਕਰੀਏ ਅਸੀਂ ਇਹਨਾਂ ਮੱਤਲੱਬ ਕੱਢ ਮੌਕਾ ਪ੍ਰਸਤ ਤੇ ਭਰੋਸਾ ਗ਼ਲਤ ਹੈ,,,,

  • @balwindermaa4988
    @balwindermaa4988 2 місяці тому

    ਦਲਂ ਬਦਲੁ ਲਿਡਰ ਪੰਜਾਬ ਵਾਲੇ ਭਾਜਪਾ ਨੂ ਖੇਡਿਣਆ ਵਾਗੂ ਖਿਲਾਰ। ਦੇਨਗੇ

  • @KawaljitSingh-ts5qm
    @KawaljitSingh-ts5qm 2 місяці тому

    Parmpal nu te votan patian lokan ne .aje hor pengian

  • @shamnanda9934
    @shamnanda9934 2 місяці тому

    ਸਿੱਖ ਵੀਰਾ ਦਾ ਘਾਣ ਕਰਨ ਵਾਲੀ ਕਾਂਗਰਸ ਨੂੰ ਪੰਜਾਬ ਵਿੱਚ ਬੋਲ ਦਾ ਹੱਕ ਹੈ?

  • @MadanLal-vt6iv
    @MadanLal-vt6iv 2 місяці тому +3

    ਭਗਵੰਤ ਸਿੰਘ ਮਾਨ ਸਿੰਘ ਜਿਦਾਬਾਦ

  • @amarjeetsinghvohra370
    @amarjeetsinghvohra370 Місяць тому

    कहना नहीं चाहिए जवाहर लाल नेहरू सिखां दी बैकिंग नाल जीवित रहिआ पर जिस वेले वी मौका मिलिआ सिखां दे खिलाफ़ कम कीते हन। सिखां दा हर हक़ मारण दा कंम सबतों ज़्यादा जवाहर लाल ने कीता है, बरीकी नाल देखो। भाषावार राज्य बनाण वेले, जाणबुझ के पंजाबी हिंदुआं दी मात् भाषा हिंदी लिखवाई गई, अज तक ओ परिवार हिंदी ठीक तराहं बोल तक नहीं सकदे. सिखां ने "साडी रोटी, बेटी सांझी", है कह के हिंदुस्तान दी आज़ादी वेले अंग्रेजां नू अलग देश दी आफर नूं ठुकरा के हिंदुआं नाल सांझ पाई! जवाहरलाल और सरकार ने वितकरे दा बीज बोण वास्ते देरी नहीं कीती, आज़ादी मिलदे ही आपणी वैमनस्यीय कला वरताणी शुरू कर दिती। हिंदुस्तान दी आज़ादी वास्ते सबतों ज़्यादा बलिदान इसी कम्युनिटी ने दित्ते हण, आज़ादी दी लड़ाई विच अागू बण के आपणे बलिदान दित्ते हण । केवल लाल बहादुर शास्त्री जी ने, और यशवंतराव चवाण, वसंत राव पाटिल के अलावा और किसी भी हिंदुस्तानी नेता ने दिल से सिख समाज की प्रशंसा युदधों के समय दिखाई वीरता की नहीं की। अपने दिलों में सभी जानते हैं, लेकिन खुलकर प्रगट रूप में सच बोलने में कंजूसी पोलिटिकली हमारे जातीय और धार्मिक नेताओं की कम्प्लशन्न है। वीयतनामी, आज भी हिंदुस्तान का इतिहास पढ़ते समय आश्चर्य करते हैं जलियांवाला बाग़ हत्याकांड के समय एक भी हिंदुस्तानी सिपाही अपनी बंदूक का मुंख किसी अंग्रेज़ आफिसर की ओर मोड़ कर गोली नहीं चला सका, और वियतनाम की लड़कियों ने अमेरिकनों के नाक में दम कर दिया और विदड्रा करने पर मजबूर कर दिया। इस वर्णन से सही /गलत का फैसला हमें निश्पक्ष हो करना ज़रूरी है!?

  • @user-zm1ru1gd5z
    @user-zm1ru1gd5z Місяць тому

    ਈਵੀਐਮ ਦਾ ਰੁਝਾਨ ਤੁਹਾਨੂੰ ਚਾਰ ਜੂਨ ਨੂੰ ਪਤਾ ਚੱਲੂ ਸਾਨੂੰ ਤੇ ਪਤਾ ਚੱਲ ਗਯਾ ਬੀਜੇਪੀ ਨੇ ਈਵੀਐਮ ਚ ਸਾਰਿਆਂ ਵੋਟਾਂ ਆਪਣਿਆਂ ਪਾਤਿਆਂ

  • @sukhpalsingh7703
    @sukhpalsingh7703 Місяць тому

    Evm vota to bad hovegi van ji

  • @balwindermaa4988
    @balwindermaa4988 2 місяці тому

    ਭਾਜਪਾ ਜ੍ਬਨ ਰੜਕ ਰਹੀ ਹੈ

  • @nathasingh2576
    @nathasingh2576 Місяць тому

    Very good achievement for Punjab well-done keep it up. Sharam ni karni ayie ayie na ayie na ayie. ih kis ne BJP de spokesman nu keh dita k BJP 13 dia 13 Seats jitegi ih bhulekha kadh deo punjab cho 0 (zero ) seats lija rahi pusho Hans Raj nu jo apne aap nu vichara majboor das riha

  • @brijbalakalia7105
    @brijbalakalia7105 2 місяці тому +1

    Congress yukat BJP

  • @JasvirSingh-bn3nx
    @JasvirSingh-bn3nx Місяць тому

    Panjab de SAB leder korsi de Bohkee ne ji

  • @jaspalsinghbasra8781
    @jaspalsinghbasra8781 2 місяці тому

    Why these political parties, they carry on giving seats to only previous people, may be from any party, whether shifting from any other party.There are many other people available in same parties, those deserve seats.Why such consideration in parties?

  • @balwindersingh5229
    @balwindersingh5229 2 місяці тому

    Evm hataao BJ.P walio

  • @amarsingh5907
    @amarsingh5907 Місяць тому

    Ed CBI income te.

  • @JagtarSingh-gr8bh
    @JagtarSingh-gr8bh Місяць тому

    Punjab da gadarha nu bot na pao ena nu sabk sakho🙏

  • @shamnanda9934
    @shamnanda9934 2 місяці тому

    ਆਮ ਆਦਮੀ ਪਾਰਟੀ ਦਾ ਵਿਰੋਧ ਲੋਕ ਸਰੇਆਮ ਬਠਿੰਡਾ ਸੀਟ ਕੀ ਨਹੀ ਹੋ ਰਿਹਾ ?

  • @amarsingh5907
    @amarsingh5907 Місяць тому

    Bandeya di bhukh nahi mitdi

  • @Sanjana-ot6kc
    @Sanjana-ot6kc Місяць тому

    U

  • @user-eh8kv2km1g
    @user-eh8kv2km1g Місяць тому

    Jo Jo Neta apni party chhad ke BJP bich jande ne, oh sare Baiman Leaders nePunjab di Janta aho jahe Leaders nu Moh na lawe, ta hi Punjab bach sakda hai.

  • @parmjitsingh9574
    @parmjitsingh9574 2 місяці тому

    Veer. Dal. Badlu. Atta. Salt. Da. Equal. Ha. Kisan no. Vote. To. Bjp.