veere ajj match sadde area ch(khanne) aa tuhada,bahut e khushi hoyi sun k te live dekh k,jitt haar sadde lyi matter ni krdi tusi te sukhman veer sadde favourite player o,waheguru tuhanu saddi v umar lawe🙏🙏
NYC Ji Mashaallah Ji Maharaj Ji God Bless You Ji Wmk Ji Mahakaal Ji Mata Rani Ji Ganpati Ji Shani Dev Ji Bramha Ji Maharaj Ji Waheguru Ji Sabna Te Hamesha Meher Karna Ji
Wahejuru ji hmesa khush rkhi sari family nu nd nikka sukhman nu lambi ummar bksi meri v ummar ladi nikka sukhman nu mai peeto Minian kabaddi player rabb kol eho ardass krda arsh bro de sari family nu eda he khush rkhi life time
Waheguru ji Waheguru ji God bless jahaaj A gea Waheguru ji Waheguru ji God bless all family members Waheguru ji Waheguru ji God bless all brothers Waheguru ji
Veer ji bhut wadia video.A v lok khushi de time hi auonde ne gar .As my thinking ehnu nu khush krna chahida a.Ehna vich v rab Vasda a Veer ji bhut bhut mubarka sari family nu .Waheguru Sukhman nu chardhikla te lambia umra dewe
ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ਵਾਹਿਗੁਰੂ ਜੀ 🙏🙏🙏🙏🙏
🙏🙏
Veer tusi guru har shai aiya si
Sada pind kol a hamad
ਪੂਰਾ ਪੰਜਾਬ ਖੁਸ ਹੈ ਸਾਡਾ ਵੀਰ ਸੁੱਖਮਨ ਵੀਰ ਚੋਹਲਾ ਸਾਹਿਬ ਦੀ ਧਰਤੀ ਤੇ ਜਨਮ ਲਿਆ ਏ ਵਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ ਪਰਿਵਾਰ ਨੂੰ ਵਧਾਈ👌👌👌👌👌👌👌
ਬੇਟਾ ਛੋਟੇ ਕਾਕੇ ਸੁਖਮਨ ਨੂੰ ਵੀਡੀਓ ਵਿੱਚ ਜ਼ਰੂਰ ਲੇਣਾ ਰੋਣਾਂਕਾ ਲੱਗ ਗਿਆ ਪ੍ਰਮਾਤਮਾ ਲੰਬੀ ਉਮਰ ਕਰੇ
ਪੱਤਰ ਮਿਠੜੇ ਮੇਵੇ ਬਾਬਾ ਬੁੱਢਾ ਸਾਹਿਬ ਜੀ ਸਭ ਨੂੰ ਦੇਵੇ ਬਹੁਤ ਬਹੁਤ ਵਧਾਈਆਂ ਅਰਸ਼ਦੀਪ ਸਿੰਘ ਵੀਰ ਮਹਾਰਾਜ ਨੇ ਰੰਗ ਭਾਗ ਲਾਏ
ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੀਂ
ਭੰਡਾ ਦੀ ਖੁਸ਼ੀ ਵੇਖਕੇ ਇੰਜ ਲਗਦਾ ਜਿਵੇਂ ਵਾਹਿਗੁਰੂ ਨੇ ਸਾਰੀਆਂ ਖੁਸ਼ੀਆਂ ਅਰਸ਼ ਦੇ ਘਰ ਹੀ ਭੇਜ ਦਿੱਤੀਆਂ ਹੋਣ ਵਾਹਿਗੁਰੂ ਕਿਰਪਾ ਕਰੇ ਸੁਖਮਨ ਤੇ ਲੰਬੀਆਂ ਉਮਰਾ ਬਕਸੇ
ਵਾਹਿਗੁਰੂ ਜੀ ਪੁੱਤਰ ਦੀ ਦਾਤ ਸਭ ਨੂੰ ਬਖਸ਼ਨਾ। 🙏🙏🙏
ਵਾਹਿਗੁਰੂ ਲੰਬੀਆਂ ਉਮਰਾਂ ਕਰੇ ਸੁਖਮਨਦੀਪ ਦੀਆਂ
ਬਹੁਤ ਵਧੀਆ ਗਾਇਆ ਜੀ ਧੰਨ ਬਾਬਾ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ
ਚੋਹਲਾ ਸਾਹਿਬ ਦੀ ਧਰਤੀ ਤੇ ਕਿਰਪਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਕਿਰਪਾ ਏਸ ਧਰਤੀ ਨੇ ਨਿਰਮਲ ਸਿੰਘ ਚੋਹਲਾ ਸਾਹਿਬ ਨੂੰ ਜਨਮ ਦਿੱਤਾ ਜਿਸ ਦੀ ਗਾਇਕੀ ਦਾ ਸਾਰੀ ਦੁਨੀਆਂ ਵਿਚ ਕੋਈ ਸਾਨੀ ਨਹੀਂ ਚਾਹੇ ਲੱਖ ਨੁਸਰਤ ਹੁਰੀਂ ਫਿਰਦੇ ਤੇ ਦੂਜਾ ਤੁਹਾਡਾ ਦੋਹਾਂ ਭਰਾਵਾਂ ਦਾ ਕਬੱਡੀ ਵਿਚ ਕੋਈ ਸਾਨੀ ਨਹੀਂ
ਮੈਨੂੰ ਤਾਂ ਇਹ ਗੱਲ ਖੁਸ਼ੀ ਦੀ ਲੱਗੀ ਮਾਤਾ ਦੂਣੀਂ ਹੋਗੀ
Wahaeguru ji🙏🙏 chrdi Kala vich rakhe Sade putt nu
ਵਾਹਿਗੁਰੂ ਜੀ ਮਿਹਰ ਕਰਨਾ ਸਾਡਾ ਸੁਖਮਨਦੀਪ ਵੀ ਸਾਡੇ ਸੁਖਮਨ ਜਹਾਜ ਵਾਂਗੂੰ ਕੱਬਡੀ ਖੇਡੇ ਅਤੇ ਆਪਣੇ ਤਾਇਆ ਸੁਖਮਨ ਜਹਾਜ ਦਾ ਨਾਮ ਰੋਸ਼ਨ ਕਰੇ ਵਧਾਇਆਂ ਸਾਰੇ ਪਰਿਵਾਰ ਨੂੰ 🙏🙏🙏🙏🙏🙏
ਅਰਸ ਵੀਰ ਸੁੱਣ ਕਿ ਬਹੁਤ ਖੁਸ਼ੀ ਹੋਈ ਵਾਹਿਗੁਰੂ ਪੁੱਤਰ ਦੀਆ ਲੰਬੀਆਂ ਉਮਰਾਂ ਕਰੇ ਜੀ
ਪੁੱਤਰ ਮਿੱਠੜੇ ਰੱਬ ਸਭ ਨੂੰ ਦੇਵੇ 🙏🙏
ਲੱਖ। ਲੱਖ। ਵਧੀਆ। ਬਾਈ। ਸੁਖਮਣੀ। ਬਾਈ। ਲਵ ਯੂ। ❣️❣️❣️❣️❣️❣️❣️❣️❣️❣️❣️❣️❣️❣️💞💞💞💞💞🌺🔥💕💕💚💛🧡💙💓💗🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🤎❤️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️💓🌸🌸🌸🌸❣️❣️❣️❣️❣️❣️❣️❣️❣️❣️💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕
Love u arsh from Pakistan nankana sahib
ਵਾਹਿਗੁਰੂ ਜੀ ਇਵੇਂ ਹੀ ਇਸ ਪਰਿਵਾਰ ਵਿੱਚ ਖੁਸ਼ੀਆਂ ਵੰਡਦੇ ਰਹੇ
ਬਾਬਾ ਖੁੱਸ਼ ਰੱਖੇ ਸਾਰੀ ਫੈਮਿਲੀ ਨੂੰ 🙏
ਵਹਿਗੁਰੂ ਜੀ ਗੁਰੂ ਨਾਨਕ ਦੇਵ ਜੀ ਮੇਹਰ ਕਰਨ ਸਭ ਬੱਚਿਆਂ ਤੇ ਲੰਬਿਆ ਉਮਰਾਂ ਹੋਣ ਪੁਤਰਾਂ ਦਿਆਂ
ਅੱਜ ਮਨ ਨੂੰ ਬਹੁਤ ਖੁਸ਼ੀ ਮਿਲੀ ਸਭ ਦੇਖ ਕੇ 🥰🥰🥰🥰🥰🥰🥰🥰😍😍
Waheguru ji kirpa karn arsh veer di family te 🙏❤
Waheguru ji
ਬਾਬਾ ਨਾਨਕ ਸੁਖਮਨਦੀਪ ਪੁੱਤਰ ਬਹੁਤ ਵੱਡੀ ਉਮਰ ਕਰੇ
ਮੁਬਾਰਕਾਂ ਵੀਰ ਨੂੰ ਬਹੁਤ ਬਹੁਤ ਵਾਹਿਗੁਰੂ ਮੇਹਰ ਰੱਖੇ
veere ajj match sadde area ch(khanne) aa tuhada,bahut e khushi hoyi sun k te live dekh k,jitt haar sadde lyi matter ni krdi tusi te sukhman veer sadde favourite player o,waheguru tuhanu saddi v umar lawe🙏🙏
congrts arsh chohla sahib.babe meher rakhe nikke putt de...
ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿਚ ਰੱਖੇ 😍😍
ਬਹੁਤ ਬਹੁਤ ਵਧਾਈਆ ਵੀਰੇ from australia
ਵਾਹਿਗੁਰੂ ਜੀ ਚੜਦੀ ਕਲਾ ਕਰਨ ਸੁਖਮਨਜੀਤ ਚੋਹਲੇ ਤੇ 💪💪💪💪
ਬਹੁਤ ਸਾਰੀਆਂ ਮੁਬਾਰਕਾ ਅਰਸ਼ bro
Jatt aa geya kaint banda sada sukhman love u jaat ne att krii porii jaan vi hajrr veer layi main chale janda sukhman na janda
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ❤❤🌹🌹🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਰਬ ਮੇਹਰ ਕਰੇ ਮੇਰੇ ਭਤੀਜੇ ਤੇ
Bahut bahut vadiyan arsh veer..baba deep Singh ji lambi umar karan sukhman diyan
Wah g Wah bohat vadiya 👍Dhan Dhan Shri guru ਅਰਜਨ ਦੇਵ ਜੀ🙏🏻🙏🏻🙏🏻🙏🏻🙏🏻ਚੜਦੀਕਲਾ ਚ ਰੱਖੇ 🙏🏻🙏🏻🙏🏻🙏🏻
Waheguru ney kirpa kete va lami umar howey kakay de
Waheguru ji maher kro arsh veer de family t
Waheguru ji lambi umar bakhsche .Mubaraka Sari Familie nu
Malik hamesha hi khushian nal jholi bhar ke rakhe sade arsh bhra de ghar ..🙏🏻🙏🏻🙏🏻🎉🎉❤️❤️❤️❤️❤️
ਜ਼ਿੰਦਗੀ ਨੂੰ ਹਮੇਸ਼ਾ ਮੁਸਕਰਾ ਕੇ ਗੁਜ਼ਾਰੋ
ਕਿਉ ਕਿ ਤੁਸੀਂ ਨਹੀਂ ਜਾਣਦੇ ਕਿੰਨੀ ਬਾਕੀ ਹੈ🙏🏻🙏🏻
ਵਾਹਿਗੁਰੂ ਚੜ੍ਹਦੀਕਲਾ ਕਰੇ 🙏🙏🙏💐💐💐
Dhan Guru Nanak Sahib ji maharaj
Ssa akal ji sarya nu🙏🙏 waheigurr ji cheddy klea rakhen ji hamesha ji👏👏🥰🤗🤗❤ god bless yuu all familey ji kush rahu ji🥰🌹🌺💐🎉🎊⚘💕❤💐🌷💗💗👌👍🇬🇷🇬🇷🇬🇷
NYC Ji Mashaallah Ji Maharaj Ji God Bless You Ji Wmk Ji Mahakaal Ji Mata Rani Ji Ganpati Ji Shani Dev Ji Bramha Ji Maharaj Ji Waheguru Ji Sabna Te Hamesha Meher Karna Ji
ਲੰਬੀ ਉਮਰ ਕਰੇ ਬਾਬਾ ਜੀ
Dil kuch hoo gya ae sab sun ke sachi sukhman wapi aa gya te kushiya Lee ke aya wapsi ❤️❤️🙏🙏 Waheguru chadi kalan wakshe
Waheguru g satnam ji kirpa Karo Malak ji 🙏
ਵਾਹਿਗੁਰੂ ਜੀ ਲਮੀਆਂ ਉਮਰਾਂ ਕਰਨ ਵੀਰ ਦੀਆਂ
ਵਧਾਈਅਾ from guru harasaye. Mamdot. Jalalabad. Fazilka
Arsh your mom and Dad are very happy. God bless your family.🙏
ਵਾਹਿਗੁਰੂ ਜੀ
Satnam shri waheguru ji sarbat da bhala
Wahejuru ji hmesa khush rkhi sari family nu nd nikka sukhman nu lambi ummar bksi meri v ummar ladi nikka sukhman nu mai peeto Minian kabaddi player rabb kol eho ardass krda arsh bro de sari family nu eda he khush rkhi life time
Congratulations bro.waheguru ji di Mehr nl aa gya wapis sukhman aapna
Waheguru ji dey deo gaddi enaa no koi ghata ni rehna ehh v parmatma daa roop hi hundy ney bapu ji chardikla baksho🙏🙏
Waheguru ji congrats all family
Waheguru khush rkhn 💝🙏🙏
Bab ji Siraaaaaaaaaaa karta 👍👌🏻🙏
ਵਾਹਿਗੁਰੂ ਜੀ।। ਮੁਬਾਰਕਾਂ ਮੁਬਾਰਕਾਂ❤️❤️🙏🙏🙏🙏🙏
Pta nhi ki rishta Sukhman Veer nal....Veer dia galan sun k bhut skoon milda.
Shi gl a praa teri dil krda koi ode bare bolda rhe te asi sunde rhiye
Wahaguru ji wahaguru ji wahaguru ji wahaguru ji wahaguru ji
Nice veer ji parmatma tuhanu hamesha khush rakhe from USA
ਧੰਨ ਧੰਨ ਗੁਰੂ ਰਾਮਦਾਸ ਜੀ
Dhan dhan guru nanak dev ji Mehar kro patshah g 🙏🙏🙏🙏🙏🙇🙇🙇🙇
Waheguru ji kirpa karan arsh chohla sahib di family te
ਬਹੁਤ ਬਹੁਤ ਮੁਬਾਰਕਾ ਵੀਰ ਜੀ🥰🥰
Wmk 🙏 god bless u 🙏 love u jatta
Waheguru ji sary parwaar no khushia bakshi
Anti ji bahut khush a. waheguru ji evy he khush Rakhn
jeounda vassda rave veer sada sukhman
baba nanak chardi kalh bakhshe 😊
Waheguru ji chardi kla vich rkheo sab nu ♥
Vry heart touching video veere sunn k roana aaa gya sachi
Waheguru ji Waheguru ji God bless jahaaj A gea Waheguru ji Waheguru ji God bless all family members Waheguru ji Waheguru ji God bless all brothers Waheguru ji
Chohla ਸਾਹਿਬ ਨੂੰ ਦੁਨੀਆ ਸੁਖਮਨ ਕਰਕੇ ਜਾਣਦੇ
Haha shukkr a ah din aya rabba tera shukkr a😄👏👏👏👏🥰
ਰੱਬ ਨੇ ਰੌਣਕਾਂ ਲਾਈਆਂ ਪੁਤਰ ਜੀ
Congratulations bro. Sukhman love 💕💕💕💕💕💕💕💕
Waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji 🙏🙏🙏🙏🙏
ਮੇਰਾ ਬੇਟਾ ਠੀਕ ਹੁੰਦਾ ਤਾਂ ਮੈਂ ਜ਼ਰੂਰ ਆਂਦੀ ਸੁਖਮਨ ਨੂੰ ਦੇਖਣ ਅਰਦਾਸ ਕਰਨਾਂ ਮੇਰਾ ਬੇਟਾ ਜੇਲਦੀ ਠੀਕ ਹੋ ਜਾਵੇ
Koi na bhen hoju tek jrur ਜਾਣਾ ਜੀ
Siraaaaaaaaaaa atttttttttttttt ghaint 👌🏻😀😆😁🙏
ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਕਰਨਾ
ਪਿੰਦਰ ਬੈਂਸ ਲੁਧਿਆਣਾ
Hahahah end kri jande dil khusha ho gya
Nice bro God bless you dear.
Saawadd aa gyaa sun k waheguru mehar ehna te v
Aunty ji bhut kush ne hun wehguru chardikala vich rakhan aunty ji nu
ਰੱਬ ਲੱਬੀ ਉਮਰ ਦੇਵੇ ਕਾਕੇ ਨੂੰ
Mata nu khush dekh sanu v khushi milde
Waheguru kirpa krn sari family te
Waheguru ji 🙏god bless you putr ji 🥰
Waheguru ji mehar karn sukhmandeep te lami umar kari
ਵਾਹਿਗੁਰੂ ਜੀ ਕਿਰਪਾ ਕਰਨ....FAMILY ten
Vadiaa.vai.tano.sukhman..
Congratulations paji waheguru mehar kare 🥳❤❤❤❤❤
Mubaraka.22.ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਮੇਹਰ ਕਰੇ 🙏🙏
Baba ji sukhman putt te mehar krna g 🙏
Lakh lakh vidaian 👨👩👦🏡 Pakistan Islamabad
Veer ji bhut wadia video.A v lok khushi de time hi auonde ne gar .As my thinking ehnu nu khush krna chahida a.Ehna vich v rab Vasda a
Veer ji bhut bhut mubarka sari family nu .Waheguru Sukhman nu chardhikla te lambia umra dewe
Waheguru ji god bless to babysuhkman give love and blessings always to his family strength courage and patients 🙏🙏🙏🙏🙏❤️❤️❤️❤️
Wmk Ji Maharaj Ji Mashaallah Ji God Bless You Ji Maharaj Ji 🙌🙌🙌❤❤❤