THARKI BABAA 107 || ਠਰਕੀ ਬਾਬਾ 107 || SEASON 02 || 2024 || Bakhipaad || Producerdxx

Поділитися
Вставка
  • Опубліковано 12 гру 2024

КОМЕНТАРІ • 609

  • @kulwinderverma8006
    @kulwinderverma8006 7 місяців тому +28

    ਸੰਗਰੂਰ ਵਾਲਿਆ ਨੂੰ ਬੇਨਤੀ ਆ ਸੰਗਰੂਰ ਤੋ ਸਿਮਰਨਜੀਤ ਸਿੰਘ ਮਾਨ ਅਤੇ ਖਡੂਰ ਸਾਹਿਬ ਤੋ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੂਰੀ ਵੱਡੀ ਲੀਡ ਨਾਲ ਜਿਤਾਓ।

  • @PalaAULAKH
    @PalaAULAKH 7 місяців тому +43

    ਬਾਈ ਅੱਜ ਸੋਨੀ ਕਿੰਨੀ ਬਹੁਤ ਜ਼ਿਆਦਾ ਸੋਹਣੀ ਲੱਗੀ ਜਾਂਦੀ ਆ ਜਿਹੜੇ ਜਿਹੜੇ ਵੀਰ ਸਹਿਮਤ ਹਨ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਮੱਘਰ ਲਾਉਗਾ ਕੈਂਪ ਕੋਈ ਦਿਨ ਹੀ ਜਾਂਦਾ ਲਵਜੂ ਬਾਈ ਸਾਰਿਆਂ ਨੂੰ ❤❤❤❤

  • @overtimegamer5770
    @overtimegamer5770 7 місяців тому +20

    ਕਾਲੋ ਤੇ ਭੂਆ ਸਿਰਾ 😂😂😂😂

  • @GurwindersinghLuckywalia
    @GurwindersinghLuckywalia 7 місяців тому +41

    ਕਾਲੇ ਤੇਲ ਆਲੇ 🎉❤

  • @Flieo.youtube
    @Flieo.youtube 7 місяців тому +102

    ਜੇ ਮੋਦੀ ਜਿੱਤ ਗਿਆ ਤੇ ਪੰਜਾਬ ਵਿੱਚ ਐਮਰਜੰਸੀ ਲਾਗੂ ਹੋਣ ਦਾ ਚਾਨਸ ਹੈ ਜਿੰਨੇ ਵੀ ਆਪਣੇ ਭਰਾ ਸਿੱਖ ਨੇ ਸਾਰੇ ਹੀ ਬੰਦੀ ਬਣਾਏ ਜਾਣਗੇ ਜੇ ਮੋਦੀ ਜਿੱਤ ਗਿਆ ਤੇ ਆਪਣੀ ਸੋਚ ਸਮਝ ਕੇ ਬੋਟ ਪਾਇਓ ਅਲਵਿਦਾ ਪੰਜਾਬ ਤਰਨ ਤਰਨ ਨਾਮ ਜੋਬਨ ਸਿੰਘ

    • @gurvindergurwinder334
      @gurvindergurwinder334 7 місяців тому +8

      Sahi gal vadde veer

    • @preetsidhu49653
      @preetsidhu49653 7 місяців тому +8

      Si aa sardar simranjeet singh maan lakha sidana Amritpal singh neo vote pls

    • @singhhundal8655
      @singhhundal8655 7 місяців тому +3

      Bilkul 22 g 🎉🎉🙏

    • @Savidhillon0001
      @Savidhillon0001 7 місяців тому +3

      plz vote..party nu hi.... vandee nu dekh k pao...k ki oh sade punjab lai kush krega

    • @0707-e9k
      @0707-e9k 7 місяців тому +2

      Kise nu v naa pao Sare eko aa

  • @Freedish11
    @Freedish11 7 місяців тому +4

    12:05 ਪਿਆਰ ਦਾ ਭੂੱਖਾ ਮੱਘਰ ਦਿਲ ਦਾ ਨੀ ਮਾੜਾ 😂😂😂

  • @SukhwinderSingh-wq5ip
    @SukhwinderSingh-wq5ip 7 місяців тому +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @kalusaidoke
    @kalusaidoke 7 місяців тому +14

    ਸਾਰੇ ਜਾਣੇ ਮੱਘਰ ਨੂੰ ਪਿਆਰ ਕਰਨ ਵਾਲੇ ਚੈਨਲ ਸਬਸਕ੍ਰਾਈਬ ਕਰੋ ਆਪਣੇ ਵੀ 1k kardo plz ❤

  • @flopjajji
    @flopjajji 7 місяців тому +77

    ਜਿਨਾ ਚਿਰ ਜੱਫ ਵਾਲਾ ਸੀਨ ਨਹੀ ਆਉਂਦਾ ਸਵਾਦ ਨਹੀ ਆ ਰਿਹਾ 😂

    • @Harmansandhu533
      @Harmansandhu533 7 місяців тому +2

      Sahi gal aw hun eh bs faha wad krde nai views lain lyi video ch kuch hunda he nhi

    • @ParvinderSingh-f8v
      @ParvinderSingh-f8v 7 місяців тому

      @@Harmansandhu533je kuch kra jdi enpa bc lok case karde a

  • @Walterwhitegaming99
    @Walterwhitegaming99 7 місяців тому +1

    ਬਾਬੈ ਸਿਰਾਂ। ਕਰਾਤਾ

  • @Chamkaur_Batth
    @Chamkaur_Batth 7 місяців тому +5

    Kalo di acting 🔥🔥🔥

  • @bhullarbeant1643
    @bhullarbeant1643 7 місяців тому

    ਮੱਘਰਾ ਯਾਰ ਤੂੰ ਬੁੜ੍ਹੇ ਦੇ ਰੋਲ ਚ ਹੀ ਜਚਦਾ ਬਾਈ ❤❤

  • @vijayarana7729
    @vijayarana7729 7 місяців тому +4

    ਵਿੱਕੀ ਦੀ ਕੋਈ ਰੀਸ ਨਹੀਂ ਕਰ ਸਕਦਾ ਵਿੱਕੀ ਤਾਂ ਵਿੱਕੀ ਹੀ ਹੈ ਸਵਾਦ ਆ ਗਿਆ ਵੀਡੀਓ ਦੇਖ ਕੇ😂😂😂😂😂

  • @sukhsidhu8582
    @sukhsidhu8582 7 місяців тому +10

    ਵਿੱਕੀ ਬਾਈ ਸਿਰਰਾ 👌👌👌

  • @JaspreetSingh-wo4xr
    @JaspreetSingh-wo4xr 7 місяців тому +1

    ਬਹੁਤ ਘੈਂਟ ਵੀਡੀਓ ਬਾਈ ਮੱਘਰ ਬੱਖੀਪਾੜ❤❤❤❤❤❤❤❤❤❤❤

  • @taranjitsingh8031
    @taranjitsingh8031 7 місяців тому +9

    ਸੋਨੀ ਦੀ ਐਕਟਿੰਗ ਸਿਰਾ ❤❤

  • @mashalgames8706
    @mashalgames8706 7 місяців тому +8

    Vicky badbar sira aa 😂😂

  • @GurwinderSingh-cz3sf
    @GurwinderSingh-cz3sf 7 місяців тому +1

    Okk ji😊❤

  • @PankajKumar_00004
    @PankajKumar_00004 7 місяців тому +19

    ਮੱਘਰ ਸਾਡਾ ਯਾਰ ਦਿੰਦਾ ਵੱਖੀਪਾੜ

  • @kuldeepsinghsardarji8892
    @kuldeepsinghsardarji8892 7 місяців тому +6

    ਅਜੇ ਯੂਟਿਊਬ ਖੋਲੀ ਹੀ ਸੀ ਤਾਂ,ਬਾਬਿਓ ਤੁਹਾਡੀ ਵੀਡੀਓ ਸਾਹਮਣੇ ਆ ਗਈ, ਮਨ ਬਹੁਤ ਖੁਸ਼ ਹੋਇਆ 🎉🎉ਜੀ
    ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ❤❤

  • @mrssingh4565
    @mrssingh4565 7 місяців тому +1

    My god kalo di acting siraa gadar ghaint 😍😍😍😍😍

  • @gtagta1924
    @gtagta1924 7 місяців тому +9

    ਨੀ ਮੇਰਾ ਢਿੱਡ ਮਲ ਕੇ ਜਾਈ 😂😂😂

  • @officialRupinderchahal
    @officialRupinderchahal 7 місяців тому +4

    ਸਿਰਾਂ ਵੀਡੀਓ ਹੁੰਦੀਆਂ ਨੇ ਬਾਈ 👌

  • @Flieo.youtube
    @Flieo.youtube 7 місяців тому +13

    ਆਪਣੇ ਭਰਾ ਸਿੱਖਾਂ ਲਈ ਸੋਚ ਸਮਝ ਕੇ ਵੋਟ ਪਾਇਓ ਪਰ ਮੋਦੀ ਨੂੰ ਕਦੇ ਵੀ ਨਾ ਜਿਤਾਓ ਸਿੱਖਾਂ ਭਰਾਵਾਂ ਲਈ ਸੋਚ ਸਮਝ ਕੇ ਬੋਰਡ ਪਾਇਓ❤ ਸਿੱਖਾਂ ਭਰਾਵਾਂ ਲਈ ਦਿਲੋਂ ਆਈ ਲਵ ਯੂ ਮਿਸ ਯੂ

  • @you_will_miss_me
    @you_will_miss_me 7 місяців тому +3

    Kalo aur shinder ka extended fight sequence hona chahiye 😅😅

  • @JagdeepSingh-b2b7g
    @JagdeepSingh-b2b7g 7 місяців тому +3

    ਹੋਰ ਲਾਲਾ ਜੀ ਕੀ ਹਾਲ ਨੇ ❤❤😊

  • @raviravisingh5734
    @raviravisingh5734 7 місяців тому +13

    ਬਾਬੈ ਸਿਰਾਂ। ਕਰਾਤਾ 💯💯💯💯💯💯💯

  • @jeetukhokhar6593
    @jeetukhokhar6593 7 місяців тому +4

    Bakipaad jatt zindabad ❤😂

  • @GurwindersinghLuckywalia
    @GurwindersinghLuckywalia 7 місяців тому +7

    ਕੋਟਦੁਨੇ ਦੇ ਸੰਤ 🎉❤

  • @babbujassar800
    @babbujassar800 7 місяців тому +3

    ਮੈਂ ਤਾਂ ਬਾਹਲ਼ਾ ਔਖਾ 😂😂

  • @vakhipaad2455
    @vakhipaad2455 7 місяців тому +17

    ਸਿੱਧੂ ਜਿੰਦਾਬਾਦ 💪🏻💪🏻💪🏻

    • @jashanpreet1249.
      @jashanpreet1249. 7 місяців тому

      Bbbghgddhjkjvcbbcfhjjkjvgghjgfyhjkjjfifififduufuiffiifikvviififudfucivjifificfiifigiffikfjifideefyykkjvfddsdhj

    • @SekhonBajwa
      @SekhonBajwa 7 місяців тому

      ਝਾੜੂ ਮੁਰਦਾਬਾਦ

  • @Taranali-c3l
    @Taranali-c3l 7 місяців тому +1

    ❤ ਕਾਂਗਰਸ ਲਿਆਉ ਪੰਜਾਬ ਬਚਾਓ

  • @MANPREETSINGH-yz8ym
    @MANPREETSINGH-yz8ym 7 місяців тому

    ਬਾਈ ਦਿਲ ਖੁਸ ਹੋ ਗਿਆ 😂😂❤❤❤

  • @GurpreetSingh-jb5oy
    @GurpreetSingh-jb5oy 7 місяців тому +3

    ਪਹਿਲਾਂ ਠੰਡੇ ਚੱਲੀ ਗਏ ਓ
    ਅੱਜ ਕੰਡੇ ਆ ਚੰਗਿਆੜੇ
    ਅੱਗੇ ਤੋਂ ਵੀ ਪੂਰੇ ਮਸਾਲੇ ਫੂਕਿਓ
    ਸਵਾਦ ਲਿਆਤਾ💯💯💯💯

  • @Navjotbawavloges
    @Navjotbawavloges 7 місяців тому

    ਪਹਿਲਾਂ ਆਲੇ ਵਧੀਆ ਸੀ ਯਰ ਕਿਰਦਾਰ ਹੁਣ ਆਲੇ ਤਾਂ ਵੀਰੇ ਜ਼ਾਲੀ ਜੇ ਆ ਯਰ🙏🏼ਓਹ ਸਵਾਦ ਈ ਹੈਣੀਂ ਯਰ

  • @ashwanivirk6703
    @ashwanivirk6703 5 місяців тому

    Kala di acting attt 👍

  • @SatnamSingh-sk1tm
    @SatnamSingh-sk1tm 7 місяців тому +4

    ਬਹੁਤ ਵਧੀਆ ਵੀਡੀਉ ਹੈ ਬਾਈ ਜੀ ਸਿਰਾ ਲਾਤਾ

  • @navidhimann7835
    @navidhimann7835 7 місяців тому +10

    4:56 ਮੂਰਤੀ ਵੀ ਆਵੇ ਲੋਟ ਨਹੀਂ ਆਉਂਦੀ ਗੀ 😂😂😂

  • @boharsingh7725
    @boharsingh7725 7 місяців тому

    ਬਹੁਤ ਵਧੀਆ ਬਾਈ ✌️✌️✌️✌️✌️

  • @mannatkaur2854
    @mannatkaur2854 7 місяців тому +1

    I like Moorti di acting.

  • @RanjisinghHanda
    @RanjisinghHanda 7 місяців тому +3

    Very very nice 22 ji❤❤❤❤❤

  • @beimaan395
    @beimaan395 7 місяців тому +4

    ਕਾਲੋ ਨੇ ਸਿਰ ਹੀ ਕਰਤਾ

  • @samratshergill523
    @samratshergill523 7 місяців тому

    Video ਵੱਡੀ ਬਣਾ ਲਿਆ ਕਰੋ..... Bhai ❤❤

  • @Ramanishyari
    @Ramanishyari 7 місяців тому +4

    ਰੂਹ ਖੁਸ਼ ਹੋ ਗਏ ਵੀਡੀਓ ਦੇਖ ਕੇ ❤❤
    Sirra babaa ❤❤

  • @AmrikSingh-xw1bk
    @AmrikSingh-xw1bk 7 місяців тому

    ਝਾੜੂ ਝਾੜੂ ਹੋਈ ਪਈ ਐ👌👌👌👌

  • @Satnamsingh-xx7mo
    @Satnamsingh-xx7mo 7 місяців тому

    As gya mager bakhipad ❤❤❤

  • @abhijeetbhati1614
    @abhijeetbhati1614 7 місяців тому +1

    Best director of all time
    Producer Dxxx 🌾

  • @SukhwinderSingh-ct5dg
    @SukhwinderSingh-ct5dg 7 місяців тому

    ਕਾਟੋ ❤️ i love you ਟਾਕਾ ਫਿੱਟ ਕਰਾ ਦੋ ਕਾਟੋ ਨਾਲ

  • @you_will_miss_me
    @you_will_miss_me 7 місяців тому +2

    Good one 😂
    Ladies quarrel scene was the best😂😂😂

  • @PalaAULAKH
    @PalaAULAKH 7 місяців тому +4

    ਆ ਗਏ ਕੋਟ ਦੁੱਨੇ ਆਲੇ ਸੰਤ ਆ ਗਏ ਬਾਈ ਉਏ ਮੱਘਰਾ ਵੀਡੀਓ ਵੱਡੀ ਪਾਇਆ ਕਰੋ ਘੱਟੋ ਘੱਟ 45 50 ਮਿੰਟ ਦੀ ਪਾਇਆ ਕਰੋ ਫੇਰ ਠੀਕ ਰਹੂ ਹੁਣ ਜਦੋ ਨੂੰ ਨਜਾਰਾ ਆਉਂਦਾ ਤਾਂ ਵੀਡੀਓ ਖਤਮ ਹੋ ਜਾਂਦੀ ਆ ਮੱਘਰਾ ਛਿੰਦੀ ਜਾਂ ਸੋਨੀ ਨਾਲ ਕੈਂਪ ਵਾਲਾ ਸੀਨ ਕਰੋ ਲਵਜੂ ਬਾਈ ਸਾਰਿਆਂ ਨੂੰ ❤❤❤❤

  • @7even5ive88
    @7even5ive88 7 місяців тому +1

    Hyeooo End te sirra hogya😂😂😂😂

  • @monaangel9346
    @monaangel9346 7 місяців тому +3

    Mja aa geya aj da episode dekh ke.Bava g Sheti episode upload krea kro.asi wait krde rende aa ki kd thoda episode aaunga.

    • @nimersingh5808
      @nimersingh5808 7 місяців тому

      Ashha payi tu ana intar krdi a gi

  • @vikramjeet6303
    @vikramjeet6303 3 місяці тому

    Magar de kudmani sirra sachi

  • @baggamoffar8989
    @baggamoffar8989 7 місяців тому +1

    ਅਸੀ ਤਾਂ ਪਾਵਾ ਗੇ ਵੋਟ

  • @deepranggi0983
    @deepranggi0983 7 місяців тому

    ਠਰਕੀ ਬਾਬਾ🎉❤107❤🎉

  • @gurjeetsingh-fw1bh
    @gurjeetsingh-fw1bh 7 місяців тому +4

    Hahahahha yr produser dxx de acting da koyi mukabla ni ❤

  • @GurwindersinghLuckywalia
    @GurwindersinghLuckywalia 7 місяців тому +4

    ਅੱਗ ❤❤❤❤

  • @colorsofpunjab5003
    @colorsofpunjab5003 7 місяців тому

    Kalo ❤😂

  • @sonykhan1199
    @sonykhan1199 7 місяців тому

    ਸਿਰਾਂ ਹੀ ਲਾਤਾ ਬਾਈ ਜੀ ਪਰਾਨੇ ਅਮਲੀ ਲੈ ਕੇ ਆਓ Good

  • @dhaliwalsabb9111
    @dhaliwalsabb9111 7 місяців тому +1

    Bhai 108 episod kado auo ga jald Bano yrr bhaut maaja onda tuhaddia video dekh k ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @SukhpalSingh-kr2sw
    @SukhpalSingh-kr2sw 7 місяців тому +1

    ਉਹੀ ਪੁਰਾਣੀ ਜੀਪ ਤੇ ਹੀਰਾ ਤੇ ਰੀਠਾ ਐਡ ਕਰੋ ਮੱਘਰ ਬਾਈ ਬਹੁਤ ਵਧੀਆ ਰੋਲ ਸੀ ਉਹਨਾ ਦਾ ਵਿੱਚ ਕੋਈ ਇੱਕ ਅੱਧਾ ਕਤਲ ਹੋਰ ਕਰੋ

  • @gurwinderguri6155
    @gurwinderguri6155 7 місяців тому

    9.55 te siraa cc... Laale ala seen😂😂🎉😂😂😂😂

  • @Princegrewal47
    @Princegrewal47 7 місяців тому +2

    Love from canada veere jadlo jaldi paa deya karo part veere👍❤️

  • @BagwantSingh-u1k
    @BagwantSingh-u1k 7 місяців тому +1

    Menu ta manjeet vicky di acting bahut pasand aa

  • @SohanSingh-wr8vb
    @SohanSingh-wr8vb 7 місяців тому +3

    ਆ ਗਿਆ ਬਾਈ ਆ ਗਿਆ ਵੱਖੀਪਾੜ ਆ ਗਿਆ ਲਾਉ ਹਾਜਰੀ

  • @chachawoow5911
    @chachawoow5911 7 місяців тому +1

    ❤❤❤ producer dxxx siraaaa

  • @reshamsingh329
    @reshamsingh329 7 місяців тому

    ਬਾੲੀ ਕਾਲੋ ਨੁੰ ਲੇਕੇ ਅਾੳੁ ਵਿਚ ਬਹੁਤ ਵਦੀਅਾ ਸੀਨ ਕਰਦਾ

  • @NirmalSingh-hn7lc
    @NirmalSingh-hn7lc 7 місяців тому +2

    ਲਾਲੇ ਜੀ ਦੀ ਵਧਿਆ ਐਗਟਿੰਗ

  • @mandeepsingh5207
    @mandeepsingh5207 7 місяців тому

    ਮਗਰ ਬੱਖੀ ਪਾੜ ਸੋਨੀ ਦੇ ਜੱਫ਼ਾ ਕਦੋ ਲੋਨਾ ਗਾ ਬਾਈ ਸੋਨੀ ਦਾ ਸੀਨ ਦੇਖਣ ਨੂੰ ਤਰਸੀ ਜਾਣੇ ਆ 😢❤

  • @HappySingh-kd7wk
    @HappySingh-kd7wk 7 місяців тому

    Shinder mind-blowing acting 😅😅 siraa ... End ch kalo v siraaa god bless u both making this episode more entertaining and joyful 🎉🎉😂

  • @GurwindersinghLuckywalia
    @GurwindersinghLuckywalia 7 місяців тому +2

    Bomb ptaka❤❤❤

  • @jaspalsinghgill3748
    @jaspalsinghgill3748 7 місяців тому +1

    Siraaaaa Love you 22g ❤❤❤❤

  • @kakanagra9379
    @kakanagra9379 7 місяців тому

    Bhut vadyia lala ji

  • @Erickveersivia
    @Erickveersivia 7 місяців тому

    ਬਹੁਤ ਸੋਹਣੀਆਂ ਹੁੰਦੀਆਂ ਜੀ ਤੁਹਾਡੀਆਂ ਵੀਡੀਓ ਮੈ ਬਹੁਤ ਹਸਦੀ ਆ ਵੀਡੀਓ ਦੇਖ ਕੇ

  • @manidhiman2561
    @manidhiman2561 7 місяців тому

    ਓਹ੍ਹ ਮਗਰ ਤਿਮਿਆ ਹੀ ਲੜਾਇਆ ਨੇ 107 ਚ😂😂😂😂😂

  • @harnetchoudhary1782
    @harnetchoudhary1782 7 місяців тому

    ❤ ਸਾਰੇ ਪੰਜਾਬ ਪੰਜਾਬੀ ਭਾਈਚਾਰੇ ਨੂੰ ਹੱਥ ਬੰਨ ਕੇ ਬੇਨਤੀ ਹੈ ਦਲਬਦਲੂਆ ਨੂੰ ਵੋਟਾਂ ਨਾ ਪਾਇਓ ਜੀ, ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈ ਵਰਕਰਾਂ ਨਾਲ ਮਜ਼ਾਕ ਕਰਦੇ ਹਨ ਮਜ਼ਾਕ ਸਮਝ ਰੱਖੀਆ ਹੈ ❤

  • @Punjabiboys-on2ug
    @Punjabiboys-on2ug 7 місяців тому +1

    ਤੀਆਂ ਵਾਲਾ episode ਲਿਆਉ

  • @KaranGrewal-zz4jy
    @KaranGrewal-zz4jy 7 місяців тому +1

    Sirra bai yr kuch ni ehde to uper ✌️✌️

  • @SukhSindhar-iy3bw
    @SukhSindhar-iy3bw 7 місяців тому

    Producer sira 🌪🌪🦁🦁

  • @Balpreetgill1322
    @Balpreetgill1322 7 місяців тому +1

    Last ta sirra kara ta😂😂

  • @reshamsingh329
    @reshamsingh329 7 місяців тому

    ਅੈਡ ਵਾਲਾ ਸੀਨ ਘੇਟ ਹੇ ਕਾਲੋ ਵਾਲੇ 😂😂😂😂

  • @jessysingh7023
    @jessysingh7023 7 місяців тому

    ਕਾਲੋ ❤❤❤

  • @AnmolBhatti-x2r
    @AnmolBhatti-x2r 7 місяців тому

    7 part bahut nice 💯

  • @misssweeti2444
    @misssweeti2444 7 місяців тому

    ਸਰਦਾਰ ਜੀ ਧਰਨੇ ਤੋਂ ਕਦੋਂ ਆਊਗਾ ਪੱਤਾ ਨੀ ਗੱਲ ਤਾਂ ਫੇਰ ਬਣੂ 😅😅😅

  • @YourFriendInCanada
    @YourFriendInCanada 7 місяців тому

    Mazza aa gaya dekh ke😂😂 very funny episode

  • @inderbajwa4030
    @inderbajwa4030 7 місяців тому

    Vicky di accting sirra hai

  • @Randeepdeepsingh5062
    @Randeepdeepsingh5062 7 місяців тому +1

    Very nice Baba ji 🥰❤😅

  • @kamalkhroudkhroud785
    @kamalkhroudkhroud785 6 місяців тому

    Kaint video🎉 y

  • @Harmansandhu533
    @Harmansandhu533 7 місяців тому +3

    Bhua da roll sabto wadiya ehdi bakhi parre magar 😁

  • @gavyaujla3459
    @gavyaujla3459 7 місяців тому +1

    Nice video ❤️❤️❤️

  • @GurwindersinghLuckywalia
    @GurwindersinghLuckywalia 7 місяців тому +6

    ਵੱਖੀਪਾੜ🎉

  • @editz_army3699
    @editz_army3699 7 місяців тому

    😂sirrrraaaa🔥🔥

  • @subhanrajput7869
    @subhanrajput7869 7 місяців тому +1

    Love from dubai ❤❤

  • @MohammadShakeel-gm2rv
    @MohammadShakeel-gm2rv 7 місяців тому

    Vicky badbar attttttt😂😂😂😂😂😂😂😂😂😂😂😂😂

  • @Sheepasharma-i4h
    @Sheepasharma-i4h 7 місяців тому +1

    Proudesr Sira 😂😂

  • @Amankalyan-kt1yx
    @Amankalyan-kt1yx 7 місяців тому +2

    ਰੀਠਾ ਤੇ ਹੀਰੇ ਕਦੋ ਆਉਣਗੇ

  • @YankeeJatt-cx7ob
    @YankeeJatt-cx7ob 7 місяців тому

    Vicky y mera fevourite actor ah
    Bhut hassonda
    Love u y baki sab nu

  • @surjitsingh730
    @surjitsingh730 7 місяців тому +1

    I love you bhakhipad ❤❤

  • @GURWINDERSINGH-gt2pr
    @GURWINDERSINGH-gt2pr 7 місяців тому

    Sira 👌👌👌

  • @misssweeti2444
    @misssweeti2444 7 місяців тому

    ,, ਬਾਈ ਨੇਕੀ ਨੀ ਦਿਸਿਆ 😅😅😅