Dhadi Kulwant Singh BA- Hari Singh Nalua 1 of 2

Поділитися
Вставка
  • Опубліковано 24 жов 2011

КОМЕНТАРІ • 16

  • @sukhpalsingh3781
    @sukhpalsingh3781 11 років тому +14

    ਢਾਡੀ ਪ੍ਰੰਪਰਾ ਦੇ ਇਹ ਅਨਮੁੱਲੇ ਹੀਰੇ ਬਾਬਾ ਬੋਹੜ ਸੋਹਣ ਸਿੰਘ ਸੀਤਲ ,ਪ੍ਰੋ. ਮੂਲਾ ਸਿੰਘ ਪਾਖਰਪੁਰ ਵਾਂਗ ਕੁਲਵੰਤ ਸਿੰਘ ਜੀ ਬੀ.ਏ. ਵੀ ਉਸ ਵਾਹਿਗੁਰੂ ਦੇ ਸੱਦੇ ਅਕਤੂਬਰ ੨੦੧੧ ਵਿਚ ਸਾਨੂੰ ਸਦਾ ਲਈ ਛੱਡ ਗਏ ।ਅੱਜ ਕਾਂਵਾਂਰੌਲੀ ਪਾਉਣ ਵਾਲੇ ਅਤੇ ਕਿੱਲ੍ਹਣ ਵਾਲੇ ਢਾਡੀ ਤਾਂ ਬਹੁਤ ਦਿਸਦੇ ਹਨ ਪਰ ਉਨ੍ਹਾਂ ਵਰਗਾ ਵਿਦਵਾਨ,ਉੱਚ ਆਚਰਣ ਵਾਲਾ ਢਾਡੀ ਪ੍ਰੰਪਰਾ 'ਤੇ ਢਾਡੀ ਤਰਜ਼ਾਂ ਦਾ ਗਿਆਤਾ, ਇਤਿਹਾਸਕ ਖੋਜ਼ੀ ਤੇ ਇਤਹਾਸਕਾਰ ਤ ਕੋਈ ਨਹੀ ਦਿੱਸਦਾ ।ਅਜੋਕੀ ਢਾਡੀ ਪਰੰਪਰਾ ਦੀ ਇਹ ਵੱਡੀ ਤ੍ਰਾਸਦੀ ਹੈ ।ਅੱਜ ਦੇ ਅਖੌਤੀ ਢਾਡੀਆਂ ਨੂੰ ਸਮਝਾਉ ਕਿ ਸੰਘ ਪਾੜਨ ਤੇ ਕਿੱਲ੍ਹਣ ਨਾਲ ਹੀ ਢਾਡੀ ਨਹੀ ਬਣ ਜਾਈਦਾ ਬੀ .ਜੀ. ਕਦੇ ਕਿੱਲ੍ਹਦੇ ਨਹੀ ਸਨ

    • @hardevbhullar1014
      @hardevbhullar1014 4 роки тому +1

      👍👌

    • @KarnailSingh-js7ej
      @KarnailSingh-js7ej Рік тому

      Waheguru Ji ka khalsa waheguru ji ki fateh ji tuci bilkul sahi kaha hai killde jiyada han ajkal dhadi

  • @lakhwindersingh9780
    @lakhwindersingh9780 5 років тому +5

    ਆਪ ਜੀ ਬਾਪੂ ਸੋਹਣ ਸਿੰਘ ਸੀਤਲ ਜੀ ਦੇ ਸ਼ਾਗਿਰਦ ਸਨ।

  • @LakhbirsinghSidhu-dc8cr
    @LakhbirsinghSidhu-dc8cr 5 місяців тому

    Waheguru ji🙏

  • @meradeshowepunjab3155
    @meradeshowepunjab3155 18 днів тому

    ਵਾਹ ❤

  • @harjitsinghjheetajheeta4415

    Saz Awaz Vich poora khubbay Rooh Di khurak mili Awaz rasbhini hai. Ithasik ghatnawa Di sahi janhkari laee Parcharak g dey bahut dhanwadi ha Dham hai

  • @GagandeepSingh-vd9wd
    @GagandeepSingh-vd9wd 9 років тому +2

    Pure dhadi kla i like this

  • @harsharansingh3594
    @harsharansingh3594 11 років тому +2

    sirmour dhadi s.kulwant singh ji tuhadian panth parti savevan koum kade nahi bhula sakdi

    • @GurjaapSinghSandhu
      @GurjaapSinghSandhu 7 років тому

      Harsharan Singh w

    • @HarpalSingh-ue2yn
      @HarpalSingh-ue2yn 6 років тому +1

      ਪੂਰਨ ਢਾਡੀ ਕਲਾ ਦੇ ਪਰਤੀਕ ਕੁਲਵੰਤ ਸਿੰਘ ਜੁ ਬੀ ਏ

  • @vikramjeetsingh8026
    @vikramjeetsingh8026 10 років тому +1

    Waheguru ji

  • @thatdudeg4718
    @thatdudeg4718 6 років тому +1

    Our favorite tadhi sd kulwant singh ji BA sahib ji

  • @ManmohanSingh-iq6lg
    @ManmohanSingh-iq6lg 2 місяці тому

    अब

  • @harsharansingh3594
    @harsharansingh3594 11 років тому +2

    panth nu app ji bahut wadi dain hai.

  • @talwindersingh3721
    @talwindersingh3721 8 років тому +1

    Sukhpal veer sai kya tusi