Prime Time (1648) || AAP candidate Dr. Raj Kumar Chabbewal ਕੋਲ ਕੀ ਹੈ ਯੋਜਨਾ ?

Поділитися
Вставка
  • Опубліковано 14 тра 2024
  • #PrimeAsiaTV #PrimeTime #parmvirbaath #parmvirsinghbaath #election2024news #loksabhaelection2024 #election2024news #punjab #punjabnewstoday #congress #rajawarring #bjp #punjab #bhagwantmaan #partapbajwa #hoshiarpur #bhagwantmaan #aamaadmipartypunjab #aappunjab
    Subscribe To Prime Asia TV Canada :- goo.gl/TYnf9u
    Prime Time (1648) || ਕੀ ਨੇ ਹੁਸ਼ਿਆਰਪੁਰ ਹਲਕੇ ਦੀਆਂ ਸਮੱਸਿਆਵਾਂ ?AAP ਉਮੀਦਵਾਰ ਡਾ.ਚੱਬੇਵਾਲ ਕੋਲ ਕੀ ਹੈ ਯੋਜਨਾ?
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 27

  • @daljitsingh7980
    @daljitsingh7980 20 днів тому +4

    ਸੰਗਲ਼ ਵਾਲੇ ਲੀਡਰਾਂ ਨੇ ਪੰਜਾਬ ਦੀ ਸੇਵਾ ਕਰਨੀ ਆ

  • @user-yc8yu1ov7f
    @user-yc8yu1ov7f 20 днів тому +2

    ਭਾਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਪਰੋਗਰਾਮ ਪੇਸ਼ ਕਰਦੇ ਹੋ ਜੀ ਵਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਰਾਜ ਕੁਮਾਰ ਜੀ ਦੀ ਵੱਡੀ ਜਿੱਤ ਹੋਵੇ ਜੀ

    • @user-jv3hq4xb5j
      @user-jv3hq4xb5j 15 днів тому

      ਰਾਜ ਕੁਮਾਰ ਦੇ ਏਰੀਏ ਚ ਜਿਨਾ ਚਿਟਾ ਵਿਕਦਾ ਊਸਦੇ ਨਾਮ ਤੇ ਞਿਕਦਾ
      ਜਾ ਕੇ ਪਤਾ ਕਰੀ ਵੀਰ

  • @goldengoldy5185
    @goldengoldy5185 20 днів тому +1

    ਬਾਠ ਸਾਹਿਬ ਡਾਕਟਰ ਸਾਹਿਬ ਹਲਕੇ ਦੇ ਲੋਕਾਂ ਪ੍ਰਤੀ ਕਾਫੀ ਸੁਹਿਰਦ ਹਨ ਇਸ ਲਈ ਇੰਨਾ ਹੁਸ਼ਿਆਰਪੁਰ ਨਵਾਂਸ਼ਹਿਰ ਦਸੂਹਾ ਵਿਚ ਸਕੈਨਿੰਗ ਸੈਂਟਰ ਲੋਕਾਂ ਦੀ ਸੇਵਾ ਹਿਤ ਬਿੰਨਾ ਲਾਭ ਲੋਕਾਂ ਦੀ ਸਕੈਨਿੰਗ ਕਰਦੇ ਹਨ ਜਿਹੜੀ ਸਕੈਨਿੰਗ ਮਾਰਕੀਟ ਵਿੱਚ ਤਿੰਨ ਹਜਾਰ ਵਿੱਚ ਹੁੰਦੀ ਏ ਉਹੀ ਸਕੈਨਿੰਗ ਪਚਵੰਜਾ ਸੌ ਵਿੱਚ ਕਰਕੇ ਗਰੀਬਾਂ ਦੀ ਸੇਵਾ ਕਰ ਰਹੇ ਹਨ

  • @baldevsinghkular3974
    @baldevsinghkular3974 20 днів тому +1

    ਮਾਣਯੋਗ ਪਰਮਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ।

  • @baldevsinghkular3974
    @baldevsinghkular3974 20 днів тому +2

    ਬਿਲਕੁਲ ਸਾਦਗੀ, ਸਿੱਧੀ ਸਾਦੀ ਜ਼ਿੰਦਗੀ ਵਿੱਚੋਂ ਲੰਘਿਆ ਇਨਸਾਨ, ਹੋਣਹਾਰ ਬੱਚਿਆਂ ਨੂੰ ਹਮੇਸ਼ਾਂ ਉੱਨਤੀ ਦੇ ਰਾਹ ਤੇ ਤੁਰਨ ਲਈ ਹਰ ਸੰਭਵ ਮਦਦ ਕਰੇਗਾ।

  • @daljitsingh7980
    @daljitsingh7980 20 днів тому +2

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ 🙏

  • @harindergrewal5418
    @harindergrewal5418 20 днів тому +2

    Parmvir Baath Ji Very Nice 22G Ok ❤ ❤ ❤

  • @jarnailsingh9949
    @jarnailsingh9949 20 днів тому +1

    169th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @sukhwinderamar3212
    @sukhwinderamar3212 20 днів тому

    Dr Raj kumar Chabawal is a Nice person 🎉🎉

  • @narinderjeetkaur2918
    @narinderjeetkaur2918 19 днів тому

    🙏🙏

  • @girdharilal602
    @girdharilal602 20 днів тому

    DEAR BADH SAHIB JI PLEASE ASK DR. CHABEWAL JI HOW MANY INDUSTRIES HE BRINGS IN HOSHIARPUR wher he is when he in cong. Party thanks

  • @chamanlal4263
    @chamanlal4263 20 днів тому +1

    Very Good work done by CM Maan, 600 unit electricity free, purchase thermal plant, update in Punjab police SSF, very good work done in sports, good work done in education and Hospital, 14+toll band, mohalla clinic , 43000+govt jobs just in 2year SO VOTE AND SUPPORT AAP.

    • @user-jv3hq4xb5j
      @user-jv3hq4xb5j 20 днів тому

      Drugs ਦਾ ਕੀ ਬਣਿਆ

    • @Basra4458
      @Basra4458 20 днів тому

      ਕਰਜ਼ਾ ਕਿੰਨਾ ਚੜਾ ਦਿੱਤਾ ਹੋਰ ?

    • @NimarNoorSingh
      @NimarNoorSingh 20 днів тому

      Baakiya nllo ghtt hi leta​@@Basra4458

  • @jalebibai4960
    @jalebibai4960 20 днів тому

    ਅਮੀਰ ਦਲਿਤ

  • @jaskaurgrewal4764
    @jaskaurgrewal4764 20 днів тому

    Sat Sri akal

  • @baldevsinghkular3974
    @baldevsinghkular3974 20 днів тому

    ਡਾਕਟਰ ਰਾਜ ਕੁਮਾਰ ਚੱਬੇਵਾਲ ਪੜ੍ਹੇ ਲਿਖੇ ਸੂਝਵਾਨ ਇਨਸਾਨ ਹਨ।ਇਹਨਾ ਨੇ ਬਹੁਤ ਵਧੀਆ ਫੈਸਲਾ ਕੀਤਾ ਹੈ ਜੋ ਆਪਣੀਆਂ ਸੇਵਾਵਾਂ "ਆਮ ਆਦਮੀ" ਪਾਰਟੀ ਦੇ ਸਪੁਰਦ ਕੀਤੀਆਂ ਹਨ!

  • @harindergrewal5418
    @harindergrewal5418 20 днів тому

    Parmvir Ji Very Nice 22G Ok ❤ ❤ ❤

  • @KuldipRaj-bj9vq
    @KuldipRaj-bj9vq 20 днів тому

    Dr Raj Kumar g jindabad bohut vdyia insan a g

  • @InderjitSingh-yw9ll
    @InderjitSingh-yw9ll 20 днів тому

    Bath 100000000% a india 🇮🇳 di sarkar a rhi Rahul Gandhi k name ki andhi chal rahi h

  • @SarbjitSingh-fp3oj
    @SarbjitSingh-fp3oj 20 днів тому

    Raj Kumar chwal dal badlu curpat bandha hai esne hera feri karke karze di pandh bhari kitty voter's nu humble request hai esnu sharmnak har devo

  • @badchamkilaa9968
    @badchamkilaa9968 20 днів тому

    Dr saab apnaa number ph daso

  • @BalkarSingh-dc1oq
    @BalkarSingh-dc1oq 20 днів тому +1

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ