(vlog-1)Sada first vlog asi kive km start kita Kawal te vicky nal

Поділитися
Вставка
  • Опубліковано 15 січ 2025

КОМЕНТАРІ • 1,3 тис.

  • @sonu_Jeetan
    @sonu_Jeetan  Рік тому +63

    instagram id
    instagram.com/sonu.jeetan?igshid=MzMyNGUyNmU2YQ==

  • @hardeepkaurgill6633
    @hardeepkaurgill6633 Рік тому +47

    ਤੁਹਾਡੀ ਜੋੜੀ ਬਹੁਤ ਸੋਹਣੀ ਹੈ ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਤੁਹਾਡਾ ਘਰ ਬਹੁਤ ਸੋਹਣਾ ਹੈ ਤੁਸੀਂ ਸੋਨੂੰ ਸੰਦੀਪ ਦੇ ਭਰਾ ਬਣ ਜਾਉ ਉਸ ਤੋਂ ਰੱਖੜੀ ਬਨਾਲਿਆ ਕਰੋ ਕਿਉਂਕਿ ਉਸ ਵਿਚਾਰੀ ਦੇ ਭਰਾ ਨਹੀਂ

  • @jkd1227
    @jkd1227 Рік тому +3

    ਤੁਸੀ ਤਾਂ ਸਾਨੂੰ ੳਪਰੇ ਲੱਗਦੇ ਹੀ ਨੀ
    ਫੈਮਲੀ ਵਾਂਗੂ ਹੀ ਲੱਗਦੇ ਆ
    ਬਹੁਤ ਵਧੀਆ ਐਕਟਿੰਗ ਹੁੰਦੀ ਆ ਤੁਹਾਡੀ 👌🏻👌🏻👌🏻 ਫੁੱਲ ਸਪੋਟ ਆ ਜੀ।

  • @Gagandeep9kaur
    @Gagandeep9kaur Рік тому +16

    ਤੁਹਾਡੀ ਸਾਦਗੀ ਤੇ ਰਿਅਲਟੀ ਕਰਕੇ ਲੋਕ ਪਸੰਦ ਕਰ ਰਹੇ ਆ ਕੰਵਲ ਹੁਣਾਂ ਚੇ ਵੀ ਦਿਖਾਵਾ ਨਹੀਂ ,ਬਸ ਪ੍ਰਮਾਤਮਾ ਇਸ ਗੁਣ ਨੂੰ ਸਦਾ ਬਣਾਈ ਰੱਖੇ 🙏. ਸਾਦਗੀ ਤੇ ਸੰਗ ਬੜੀਆਂ ਵਡੀਆਂ ਰਹਿਮਤਾਂ ਪਰਮਾਤਮਾ ਦੀਆਂ ਹਰ ਇਕ ਨੂੰ ਨਹੀ ਮਿਲਦੀਆਂ ,ਦੁਨੀਆਂ ਮਰ ਚਲੀ ਦਿਖਾਵੇ ਦੀ ਜ਼ਿੰਦਗੀ ਚੇ. ਚੜਦੀ ਕਲਾ ਬਣੀ ਰਹੇ ❤ ਸੋਨੂੰ ਵੀਰ ਦੀ ਸਮਾਇਲ ,ਪੱਗ, ਜੀਤਾਂ ਦੀਦੀ ਦੀ ਮੈਚਿੰਗ ਤੇ ਐਨਕ ਬਹੁਤ ਪਸੰਦ ਆ.

  • @Apex_x999
    @Apex_x999 Рік тому +16

    ਤੁਸੀ ਕਵਲ ਨੂ ਨਾ ਛੱਡਣ ਸੋਨੂ ਵੀਰ ਜੀ ੳਨਾ ਦੇ ਨਾਲ ਰਹਿਣਾ 👍🙏❤️

  • @manpreetbains9272
    @manpreetbains9272 Рік тому +80

    ਤੁਹਾਡੀ ਸਾਰੀ ਟੀਮ ਦਾ ਸਾਦਾਪਨ ਹੀ ਖਿੱਚਦਾ ਤੁਹਾਡੇ ਵੱਲ ਤਾਂਹੀ ਦਿਲ ਕਰਦਾ ਤੁਹਾਡੀਆਂ videos ਤੁਹਾਡੇ vlog ਦੇਖਣ ਨੂੰ ਕਿਉਂਕੇ ਇਸ ਚ ਬਨਾਵਟੀ ਕੁੱਝ ਨਈ ਏ ਸਭ real a❤❤ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਜੀ ਸਾਡਾ ਘਰ ਬੈਠਿਆਂ ਦਾ ਦਿਲ ਲਾਉਣ ਨੂੰ

  • @davinderkaur24
    @davinderkaur24 Рік тому +2

    ਮੈਂ ਤਾਂ ਕਵਲ ਵਿੱਕੀ ਪੀ੍ਤ ਸਨਦੀਪ ਤੇ ਕਵਲ ਦੀ ਮੰਮੀ ਬਹੁਤ ਵਧੀਆ ਸਾਰੀਆਂ ਵੀਡੀਓ ਵੇਖ ਵੇਖ ਦੇ ਆ

  • @sandeepbatth968
    @sandeepbatth968 Рік тому +10

    ਦੀਦੀ ਜੀ ਵੀਰ ਜੀ ਬਹੁਤ ਵਧੀਆ ਵੀਡੀਓ ਹੁੰਦੀ ਹੈ ਸਨਦੀਪ ਦੀਦੀ ਤੁਹਾਡੀ ਭੈਣ ਲੱਗਦੀ ਹੈ ਸਨਦੀਪ ਦੀਦੀ ਨੂੰ ਭਰਾ ਦੀ ਕਮੀ ਏ ਤੁਸੀਂ ਦੋਵੇਂ ਭੈਣ ਭਰਾ ਹੀ ਲੱਗਦੇ ਹੋ ਸਕਲ ਵੀ ਮਿਲਦੀ ਏ ਰੰਗ ਵੀ

    • @Gurmeet_kaur_khalsa
      @Gurmeet_kaur_khalsa Рік тому

      ਮੈਂ ਵੀ ਇਹੀ ਸੋਚਦੀ ਆ ਕਿ ਸੰਦੀਪ ਤੇ ਸੋਨੀ ਸਕੇ ਭੈਣ ਭਰਾ ਲੱਗਦੇ ਓ ਜੀਤਾਂ ਵਰਗੀ ਭਾਬੀ ਸਭ ਨੂੰ ਮਿਲੇ ਤੁਹਾਡਾ ਘਰ ਬਹੁਤ ਸੋਹਣਾ ਜੀਤਾਂ 😂ਬੇਟਾ

  • @talatarshad3162
    @talatarshad3162 Рік тому +1

    Aap log bohat Acha kaam kar reh hain.Talat Arshad.
    From karachi pakistan.

  • @satinderkaur2911
    @satinderkaur2911 Рік тому +31

    ਤੁਹਾਡੀ ਐਕਟਿੰਗ ਬਹੁਤ ਵਧੀਆ ਹੁੰਦੀ ਹੈ ਤੁਸੀਂ ਬਹੁਤ ਸਵੀਟ ਹੋ ਕਵਲ ਭਾਜੀ ਦੀ ਫੈਮਿਲੀ ਬਹੁਤ ਚੰਗੀ ਹੈ ਤੁਸੀਂ ਉਹਨਾਂ ਨੂੰ ਛੱਡ ਕੇ ਨਾ ਜਾਨਾ ਤੁਸੀਂ ਸਾਰੇ ਇਕੱਠ ਬਹੁਤ ਵਧੀਆ ਲਗਦੇ ਹੋ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰਖੇ

  • @talatarshad3162
    @talatarshad3162 Рік тому +1

    Aap log bohat Acha kaam kar reh hain .Talat Arshad from karachi pakistan

  • @Harjotbrareditz
    @Harjotbrareditz Рік тому +18

    ਸ਼ੁਕਰ ਤੁਸੀਂ ਵੀ ਵਲੌਗ ਸ਼ੁਰੂ ਕੀਤੇ ਮੇਰਾ fvrt couple ❤❤

  • @indianbeginnersworld8617
    @indianbeginnersworld8617 Рік тому +2

    Aaj Tak Kawal veer ne bohot logo ka chennal banwaya logo ko support Kiya magar jyadatar log us support ko hajam nahi kar paaye aap log Kawal veer ki family jaise hi simple lagte ho aage bhi aese hi saath me mil jhulkar kaam karna aap logo ki acting bhi bilkul natural or simple hai mujhe aur meri family ko bohot pasand aati hai all the best aap aur Kawal, Vicky veer ji ko bhi.

  • @ranjitdeol1799
    @ranjitdeol1799 Рік тому +9

    ਤੁਹਾਡਾ ਸਾਦਾ ਪਨ ਬਹੁਤ ਵਧੀਆ ਲੱਗਦਾ ਮੈਨੂੰ ਤਾਂ ਬਹੁਤ ਪਿਆਰ੍ਹੇ ਲੱਗਦੇ l love veer ji ❤️❤️

  • @sandeepghumman8571
    @sandeepghumman8571 Рік тому +2

    Nice g bht vadia first vlog ane like comment. Good job

  • @yadwinderbhangu5814
    @yadwinderbhangu5814 Рік тому +10

    ਬਹੁਤ ਵਧੀਆ ਪਰਿਵਾਰ ਸਾਰੀ ਟੀਮ ਬਹੁਤ ਵਧੀਆ ਤੁਸੀਂ ਆਪ ਵਧੀਆ ਹੋ ਤਾਂ ਸਾਰੇ ਹੀ ਵਧੀਆ ਹੁੰਦੇ ਨੇ ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਹਮੇਸ਼ਾ ਖੁਸ਼ ਰਹੋ ਲੰਮੀਆਂ ਉਮਰਾਂ ਮਾਣੋ ਸਾਰੀ ਟੀਮ ਸਾਡੇ ਪਰਿਵਾਰ ਦੇ ਫਏਵਰਟ ਟੀਮ ❤❤❤❤

  • @ramanjudge2915
    @ramanjudge2915 Рік тому +2

    Bhot vdayea vilog aa tuvda te ana vdia roll e acting hundi aa tuvde dova di tusi te sotory nu char chan la dinde o sabd nhi hege ki tuvda kina vdia roll hunda aa Vicky te preet da v sandeep te puaa da v sab da ehasde vasde rho god bless u 🎉🎉

  • @mr.deepsingh2790
    @mr.deepsingh2790 Рік тому +9

    Kanwal varga Banda koi nahi... Heera Banda aa kanwal. Rabb lamiyan umraan te tandrusti bakhshe kanwal nu.... Kanwal sab lyi sochda aa... Har ikk nu roji roti te laaya....😊

    • @preetjshn6797
      @preetjshn6797 Рік тому

      Hng tahi krke waheguru ne ohna nu sare sukh dite aa .. jeda kiss da sochda waheguru ohnu kise cheej di ghat nhi hon dinda fr ❤

  • @Jasspreet811
    @Jasspreet811 Рік тому +2

    Bhut vdiya veer ji. My fvrt o tuc

  • @kulbirkaur4426
    @kulbirkaur4426 Рік тому +3

    Bhut vdia fire km koi nhi mara wmk

  • @sukhjitKaur-h7h
    @sukhjitKaur-h7h Рік тому +2

    Bir ji shi tusi bhut bhut nice tusi kam kardedidi app ji da rol nice gala bi nice sandip di bhabi de bhra te bharjayi da rol bhut bhut nice aise tra rab mera raja shib jitarki bhakse🌹🙏🌹

  • @rajwindersingh7873
    @rajwindersingh7873 Рік тому +40

    ਵੀਰ ਜੀ ਰੋਜ ਵਲੋਗ ਪਾਇਆ ਕਰੋ ਜੀ

  • @sukhdeepsingh3548
    @sukhdeepsingh3548 Рік тому +2

    Sonu veerji n Jeeta bhabi g...ap tuci daily vlog kareya karo...jeeta di tuci apna daily routine ghar de kam kaaj share kareya karo.... waheguru tawanu khoob taraki bakshan....tuci bot aggey Tak jayoge 🙏❤️😘❤️😘❤️❤️❤️

  • @ramandeepsidhu8334
    @ramandeepsidhu8334 Рік тому +3

    Bouth hi badia vlog bnahia ga veer ji puri badia gall bath kari aa veer ji thusi vlog ch veer ji waheguru ji sonu trakia bakshan ji

  • @SukhwantSingh-kn6kh
    @SukhwantSingh-kn6kh Рік тому +2

    Bahut majja aaya tuhadia galla sun k sade vang tusi v simple ho roj vlog a dya kro evve lagda k tusi sade familyember hi ho

  • @punjabiboliyan0.225
    @punjabiboliyan0.225 Рік тому +10

    ਤੁਹਾਡੀ ਜੋੜੀ ਨੂੰ ਰੱਬ ਸਦਾ ਸਲਾਮਤ ਰੱਖੇ ਵੀਰ ਜੀ ਤੁਹਾਡੀ ਜੋੜੀ ਬਹੁਤ ਸੋਹਣੀ ਹੈ ਕਵਲ ਭਾਜੀ ਤੇ ਵਿੱਕੀ ਭਾਜੀ ਨਾਲ ਹੀ ਕੰਮ ਕਰਦੇ ਰਿਹੋ ਰੱਬ ਤੁਹਾਨੂੰ ਬੁਰੀ ਨਜ਼ਰ ਤੋਂ ਬਚਾਵੇ❤❤ ਜੀਤਾ ਦੀਦੀ ਮੈਂ ਤੁਹਾਡੀ ਬਹੁਤ ਵੱਡੀ ਫੈਨ ਵਾ ਮੈਂ ਤੁਹਾਨੂੰ ਮਿਲਣ ਜ਼ਰੂਰ ਆਵਾਗੀ❤❤

  • @brarjasveer497
    @brarjasveer497 Рік тому +1

    ਸੋਨੂੰ ਜੀਤਾ ਦਾ ਸੁਭਾਅ ਬ੍ਹੜਾ। ਵਧੀਆ ਹੈ

  • @chankahlonchan6589
    @chankahlonchan6589 Рік тому +3

    ਬਹੁਤ ਵਧੀਆ ਵੀਰ ਜੀ ਜਗੀਰ ਦਾਰ ਮੂਵੀ ਵਿੱਚ ਤੁਸੀਂ ਬਹੁਤ ਅੰਤ ਕਰ ਵਾਤੀ ਸੀ ਜੀ ਵੀਰ ਜੀ

  • @abdurrehman6890
    @abdurrehman6890 Рік тому +2

    Assalam o alaikum ma Sha Allah bohtttttttttttt achi bat hy ap ki family bohtttttttttttt achi hy Allah pk ap ko kmyabiea atta frmay ameeeen reply me

  • @balvinderkour3922
    @balvinderkour3922 Рік тому +3

    ਸੋਨੂੰ ਵੀਰ ਜੀ ਤ ਜੀਤਾਂ ਤੁਹਾਡਾ ਰੋਲ ਬਹੁਤ ਵਧੀਆ ਲੱਗਦਾ ਹੈ ਤੁਸੀਂ ਸੱਦਾ ਖੁਸ ਰਹੋ 🎉❤

  • @HarpreetKaur-cv1yz
    @HarpreetKaur-cv1yz Рік тому +2

    Tuhade dona da nature buhat changa lagda ha .main phala vicky kawal Sandeep di vedio nai dekh di se .jado tu tusi vedio ch aae ho hun ona dea sarea vedio nal pyar ho gea.hun apni family vang lagde ho sare.waheguru ne chahea ta tuhanu sarea nu kade jaoor mila ge.sat shri akal sarea nu.bachea nu buhat pyaar.

  • @pindervirk9494
    @pindervirk9494 Рік тому +7

    ਤੁਹਾਡਾ ਵੀ ਬਹੁਤ ਵਧੀਆ ਪਰਿਵਾਰ ਹੈ ਤੁਸੀਂ ਇਦਾਂ ਹੀ ਉਨ੍ਹਾਂ ਨਾਲ ਕੰਮ ਕਰਦੇ ਰਹੋ ❤

  • @KamaljeetKaur-gx1dy
    @KamaljeetKaur-gx1dy Рік тому +2

    Very very nice ji bahut bahut hi vdiya o tuci sare

  • @dhaliwalop5149
    @dhaliwalop5149 Рік тому +5

    ਬਹੁਤ ਵਧੀਆ ਜੋੜੀ ਤੁਹਾਡੀ ਜੀਤਾ ਦੀਦੀ ਤੇ ਸੋਨੂੰ ਵੀਰ ਜੀ🙏🙏👌👌👌👌🥰🥰🥰🥰❤❤❤❤❤❤❤❤❤❤🌟🌟🌟🌟🌟🌟🌟

  • @sukhwinderkaur3407
    @sukhwinderkaur3407 Рік тому +1

    ਬਹੁਤ ਵਧੀਆ ਐਕਟਿੰਗ ਤੁਹਾਡੀ ਸਾਰੀਆ ਵਿਡੀਉ ਬਹੁਤ ਸੋਹਣੀਆਂ ਹੁੰਦੀਆ ਪ੍ਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ

  • @amarjitkaur6954
    @amarjitkaur6954 Рік тому +13

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਬਹੁਤ ਵਧੀਆ ਵੀਡੀਓ ਹੁੰਦੀਆਂ ਹਨ ਸਾਰਿਆਂ ਦੇ ਸੁਭਾਅ ਵੀ ਬਹੁਤ ਚੰਗੇ ਹਨ

  • @SahibjotSingh-jc1yy
    @SahibjotSingh-jc1yy Рік тому +2

    Mainu tuhada ghar bahut sohna lagda kine hara bhara kina dil lagda hona tuhade ghar ghar sade v bahut sohna but asi uper rehnde aa sade tree ne uper lag sakde gamliya ch ful laga rahe aa

  • @KulveerKaur-nj6ec
    @KulveerKaur-nj6ec Рік тому +3

    Tusi sare bahut vadhia videos bnaude ho god bless all of you ❤❤❤❤

  • @MandeepKaur-qm4xj
    @MandeepKaur-qm4xj Рік тому +2

    sonu jeetan acting very nice super all da west

  • @EkamRandhawasaab2014
    @EkamRandhawasaab2014 Рік тому +6

    ਤੁਹਾਡੀ ਐਕਟਿੰਗ ਵਦੀਆ ਹੈ ❤❤👍👍👌👌👌👌

  • @neelamrai9330
    @neelamrai9330 Рік тому +2

    Bhut he wadia h sab gurmeher da guss hona bada wadia lagda 🎉🎉🎉

  • @ps_Sandhu_Jatt
    @ps_Sandhu_Jatt Рік тому +7

    Best of luck 👍 ✨ 🎉ਸਾਨੂੰ ਕਦੇ ਵੀ ਹਿੰਮਤ ਨਹੀ ਹਾਰਨੀ ਚਾਹੀਦੀ ਹੈ🎉

  • @geetapuri4057
    @geetapuri4057 Рік тому +2

    Hlo ji ਤੁਸੀਂ ਦੋਨੋ ਹੀ ਬਹੁਤ ਵਧੀਆ ਰੋਲ ਕਰਦੇ ਹੋ ਜੀਤਾਂ ਜੀ ਤਾਂ ਸੱਚੀ ਬਹੁਤ ਵਧੀਆ ਰੋਲ ਕਰਦੇ ਹੋ

  • @sukhbirkaur5673
    @sukhbirkaur5673 Рік тому +3

    Tuc dove jne boht simple te boht vadiea lagde ho very nice

  • @riffatararana1750
    @riffatararana1750 Рік тому +2

    Aap dono bht acha kam karty hn 🇵🇰👍👍👍👍

  • @harjitkaur1483
    @harjitkaur1483 Рік тому +11

    ਬਹੁਤ ਖੁਸ਼ੀ ਹੋਈ ਵਲੋਗ ਦੇਖ ਕੇ🎉🎉❤❤

  • @ritarajpal5280
    @ritarajpal5280 Рік тому +1

    Sonu veer ji tusi or Jeeta bhabi such mei hi Sandeep ji ke real bhai babhi late ho aap dono ki acting bahut achi lagti hai mei aap ke sare episode.dekhti hu

  • @jogasinghsandhu5325
    @jogasinghsandhu5325 Рік тому +6

    ਬਹੁਤ ਵਧੀਆ ਵਲੋਗ ਜਰੂਰ ਬਣਾਇਆ ਕਰੋ ਐਕਟਿੰਗ ਵੀ ਬਹੁਤ ਵਧੀਆ ਹੁੰਦੀ ਤੁਹਾਡੀ

  • @ParminderKaur-yr9ih
    @ParminderKaur-yr9ih Рік тому +2

    ਬਹੁਤ ਵਧੀਆ ਜੀ

  • @kulwinderknagra3640
    @kulwinderknagra3640 Рік тому +3

    ਸਾਨੂੰ ਤੁਸੀ ਬਹੁਤ ਪਸੰਦ ਹੋ ਤੁਸੀ ਬਹੁਤ ਵਧੀਆ ਸਭ ਰੋਲ ਕਰ ਰਹੇ ਹੋ ❤❤

  • @HARGUNPREETSINGH-ih2cy
    @HARGUNPREETSINGH-ih2cy Рік тому +2

    ਬਹੁਤ ਵਧੀਆ ਜੀ ਇਹਦਾ ਹੀ ਖੁਸ਼ ਰਿਹਾ ਕਰੋ ਜੀ

  • @jashanpreetsingh1521
    @jashanpreetsingh1521 Рік тому +23

    ਵੀਰ ਜੀ ਤੁਸੀਂ ਬੋਲਦੇ ਬਹੁਤ ਵਧੀਆ ਆ। ਮੈਨੂੰ ਤੁਹਾਡਾ ਹਾਸਾ ਤੇ ਸਾਦਾਪਣ ਸੋਹਣਾ ਲੱਗਦਾ 😊😊😊😊😊😊😊❤

  • @davinderkaur24
    @davinderkaur24 Рік тому +2

    ਨਹੀ ਨਹੀ ਇਹ ਬਹੁਤ ਹੀ ਵਧੀਆ ਆ

  • @RajwinderKaur-cs6sh
    @RajwinderKaur-cs6sh Рік тому +3

    ਬਹੁਤ ਪਿਆਰੀ ਜੋੜੀ ਹੈ। ਸੋਨੂੰ ਬੇਟਾ ਬਹੁਤ ਵਧੀਆ ਕੰਮ ਕਰ ਰਹੇ ਹੋ। ਸਾਡੇ ਰਸਤੇ ਵਿੱਚ ਹੀ ਆਉਂਦਾ ਤੁਹਾਡਾ ਪਿੰਡ ਅਸੀਂ ਲੇਟ ਹੋਣ ਕਰਕੇ ਤੁਹਾਨੂੰ ਮਿਲ ਨਹੀਂ ਹੁੰਦਾ।

  • @lakhvirkaur8151
    @lakhvirkaur8151 Рік тому +1

    Tuhadi Jodi v bhut sohni aa asi ta jeetan noo kaval di real sister samjde c God bless you all members

  • @harjitdhanoa7869
    @harjitdhanoa7869 Рік тому +23

    Sunu bhaji Jetta di tusy bhut nice o kirpa kre waheguru tuhade ty

  • @aradhyaandguranshi.1049
    @aradhyaandguranshi.1049 Рік тому +1

    ❤❤❤apki acting bahut achi hai god bless both of u bs kbhi kawal veer ji nd Vicky veer ji ka sath na chodna wo bahut nice hai dono gud bye heart❤❤❤

  • @tanmansandhu3092
    @tanmansandhu3092 Рік тому +4

    ਜਦੋਂ ਪਰਮਾਤਮਾ ਦੀ ਮੇਹਰ ਹੋਣੀ ਹੋਵੇ । ਕੋਈ ਨਾ ਕੋਈ ਬਹਾਨੇ ਬਣ ਜਾਂਦਾ ।।❤❤❤

  • @FAYYAZAHMAD5860
    @FAYYAZAHMAD5860 Рік тому +2

    Allah pak ap ko bohat kamyab kary Ameen ek bat bolni h ap ko jab nai nai loog in k sath kam karty tab bohat tareef karty bohat achay hain jab khud se kam shoro kart to in ko itna bura bolty is ki kya wajh h baljit log bhi in ko shoro main bohat acha bolty thy bad main pata ni kya hota namak.harami ni karni chahiy

  • @prabhdhillon2348
    @prabhdhillon2348 Рік тому +12

    ਸੱਚੀਂ ਸਾਨੂੰ ਤਾਂ ਬਹੁਤ ਬਹੁਤ ਬਹੁਤ ਵਧੀਆ ਲੱਗਿਆ ਜੀ ਆਪ ਦੀ ਸਾਦਗੀ ਤੇ ਦੂਜੀ ਧਾਰਮਿਕ ਵੀਡੀਓ ਆਪਣੇ ਘਰ ਪਰਿਵਾਰ ਵਿੱਚ ਵੇਖੀ ਦੀਆਂ ਆ ਬਹੁਤ ਹੀ ਵਧੀਆ ਲੱਗਦੀਆਂ ਹਨ ❤❤❤❤❤❤❤

  • @sukmanbir7846
    @sukmanbir7846 Рік тому +2

    Bahut badhiya lagi hai video

  • @Bhleemraman
    @Bhleemraman Рік тому +4

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤਹਾਨੂੰ ਸੋਨੂੰ ਵੀਰ ਜੀ

  • @aonshah9966
    @aonshah9966 Рік тому +2

    Love from Pakistan 😊

  • @BombayDePunjabi
    @BombayDePunjabi Рік тому +6

    ਤੁਸੀ ਦੋਨੋਂ ਮੈਂਨੂੰ ਬਹੁਤ ਵਧੀਆਂ ਲਗਦੇ ਅਤੇ ਸੋਨੂੰ ਭਾਜੀ ਦੀ voice ਬਹੁਤ ਵਧੀਆਂ ਲਗਦੀ ❤

  • @GurmeetKaur-yr3vf
    @GurmeetKaur-yr3vf Рік тому +2

    Vry nice 👍 ma aj pehli baar thuda vlog dakhyaa God bless both of you ❤️❤️

  • @parmjeet5653
    @parmjeet5653 Рік тому +8

    ਪਰਮਾਤਮਾ ਤੁਹਾਨੂੰ ਖੂਬ ਤਰੱਕੀਆਂ ਬਖਸ਼ੇ best of luck God bless you

  • @jhonyairy454
    @jhonyairy454 Рік тому +2

    Sonu bru tusi bhoit badiya kam kardy ho

  • @hk8076
    @hk8076 Рік тому +8

    ਬਾਕੀ ਕੰਮ ਨੂੰ ਕੰਮ ਸਮਜੋ job teem ਨੂੰ ਆਪਣੀ ਫੈਮਲੀ ਮੈਬਰ ਦੀ ਤਰਾ ਸਮਜੋ ਫਿਰ ਕੰਮ ਔਖਾ ਕੋਈ ਨਹੀਂ ਹੁੰਦਾ ❤❤❤❤❤

  • @Dr.ManjeetKaur
    @Dr.ManjeetKaur Рік тому +1

    U r best actor actress....good human beings with nice hearts

  • @mayankdeepsingh7th
    @mayankdeepsingh7th Рік тому +10

    Tuhadi Dona Di personality baut wadiya lgdi menu 😊sonu veer di smile baut wadiya lgdi menu ..Neetu from Pathankot

  • @ravindersidhu7450
    @ravindersidhu7450 Рік тому +2

    ਸਤਿ ਸ੍ਰੀ ਅਕਾਲ ਜੀ
    ਸੋਨੂੰ ਜੀਤਾਂ ਤੁਹਾਡਾ ਘਰ ਮੈਨੂੰ ਬਹੁਤ ਵਧੀਆ ਲੱਗਦਾ
    ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ
    ਨਰਿੰਦਰ ਕੋਰ ਡੇਰਾ ਬਾਬਾ ਨਾਨਕ

  • @SimranpreetKaur-xd2gt
    @SimranpreetKaur-xd2gt Рік тому +6

    Sonu bro you are very humble person and jeeta di tusi bhut nice o ..god bless u both❤❤

  • @Balbirsingh-bl8hv
    @Balbirsingh-bl8hv Рік тому +2

    Bahut vadia acting karde ho wahiguru chardikala bakhshan

  • @balvindergambhir4860
    @balvindergambhir4860 Рік тому +10

    Sonu veerji jeeta dee tusy bhaut nice humble nature Waheguru ji meher karn sab family members ty Please don't leave kawal later . Your acting is awesome ❤❤🎉

  • @GurpreetKaur-po9os
    @GurpreetKaur-po9os Рік тому +2

    Jeeta didi ji di acting bhut achi a vicky jeeta didi ji nu kehde a ek rol wich jeeta gal ni baani o seen bhut vadiya lagiya

  • @parmjeetkaur6247
    @parmjeetkaur6247 Рік тому +5

    ਬਹੁਤ ਸੋਹਣੀ ਐਕਟਿੰਗ ਆ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @Rksharma39854
    @Rksharma39854 Рік тому +1

    Mainu tuhadi acting bht vdiya lgdi. Khaas krk jeetan didi di ladai wali acting awesome hundi a

  • @kamalpreetsingh7505
    @kamalpreetsingh7505 Рік тому +18

    ਸਤਿ ਸ੍ਰੀ ਅਕਾਲ ਦੀਦੀ ਤੇ ਵੀਰ ਜੀ ਤੁਹਾਡਾ ਸੁਭਾਅ ਬਹੁਤ ਵਧੀਆ ਹੈ

  • @lovepreetkaur7195
    @lovepreetkaur7195 Рік тому +1

    Ava kawl nu mada bolda aa kawl mtlbi aa kisa nu agga vdn nhi dinda pr ik gll ta saff saff clear hundi aa kanwl na kina loko roti pa dinda pr chlo mehnt ta apni hundi aa PR yrr pahchan ta kawl he bnoda aa pta nhi kina ku lok lakha ch khedn lga dita kanwl na baki god bless you Sonu veer ta jeeta bhabi hmesha kanwl veer da nal rhyo hmesha ..kda chdd ka na jayeo ❤❤

  • @jaskaranpawar7923
    @jaskaranpawar7923 Рік тому +5

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ 😍 ਵਾਹਿਗੁਰੂ ਜੀ ਚੜ੍ਹਦੀ ਕਲਾ ਬਖ਼ਸ਼ਣ 🎉🎉🎉🎉🎉🎉🎉🎉🎉🎉🎉🎉🎉

  • @HarpreetKaur-mr9dr
    @HarpreetKaur-mr9dr Рік тому +1

    Bhut bdiya vlog aa ji hor bniya kro bhut bdiya acting tuhadi dona di bhut sohni jodi tuhadi tuhada sari team nu kise di nazar na lge

  • @manjitkaur-dh2zg
    @manjitkaur-dh2zg Рік тому +14

    ਸਤਿ ਸ਼੍ਰੀ ਆਕਾਲ ਵੀਰ ਜੀ ਤੇ ਭਾਬੀ ਜੀ ਤੁਹਾਡੀ ਐਕਟਿੰਗ ਬਹੁਤ ਵਧੀਆ ਜੇ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਤੂਹਾਨੂੰ ਸਾਰਿਆਂ ਨੂੰ।

  • @ramandeepkaur-rg2gv
    @ramandeepkaur-rg2gv Рік тому +2

    Sonu jeetan boht vdia km kr rhe ❤❤❤ keep it up guys ❤❤😊😊 boht vdia rishta lgda tuhada vicky kawal preet sandeep hona nl

  • @gurjitkaur3536
    @gurjitkaur3536 Рік тому +4

    tuhaadi saari team bht vdea treeky nl hardwork and simplicity apny algg algg episodes dy through saari public nu bht vdea msgs den di koshish krdy o.... jo kuj aj dy tym ch ho rea tuhi os cheez nu eny vdea treeky nl loka saamne leky aandy o na k mere kol tuhaade lyi kuj kehn nu words nii hegy.... love you too your all team❤❤❤nd God bless you... waheguru g tuhaanu eda e trkea ty leky jndy rehn ❤❤

  • @hibaaziz7056
    @hibaaziz7056 Рік тому +2

    Zabardast bohat achi lagti aap logon ki acting ❤ from Pakistan 🇵🇰

  • @skbainsverynicejaigurudevj6631

    Sonu veer te jeetan bahot vadia jodi a vadia acting hundi a tuhadi sari family vadia hundi a video ch👌👌👌💖khush raho khoob tarakki karo

  • @ਸਰਬਜੀਤ
    @ਸਰਬਜੀਤ Рік тому +1

    ਬਹੁਤ ਹੀ ਵਾਦੀਆਂ ਰੋਲ ਹੁੰਦਾ ਸੋਡਾ ਸੋਨੂ ਵੀਰ ਏਦਾਂ ਹੀ ਮੇਹਨਤ ਕਰਦੇ ਰਹਿਣਾ

  • @kulwinderknagra3640
    @kulwinderknagra3640 Рік тому +3

    ਤੁਹਾਡੀ ਜੋੜੀ ਬਹੁਤ ਸੌਹਣੀ ਹੈ ਸੋਨੂੰ ਤੇ ਜੀਤਾ ਵੈਰੀ ਨਾਈਸ ❤❤

  • @paramjitgarcha7440
    @paramjitgarcha7440 Рік тому +1

    ਤੁਹਾਡੀ ਜੋੜੀ ਪੂਰੀ ਰੋਹਬ ਵਾਲੀ ਹੈ ਪ੍ਰੀਤ ਦੀ ਸ਼ਾਮਤ ਪੂਰੀ ਕਮਾਲ ਕੀਤੀ ਬਾਬਾ ਜੀ ਮੇਹਰਾਂ ਕਰਨ

  • @kaurrajinder2682
    @kaurrajinder2682 Рік тому +2

    Sonu veer ji te jeeta Didi tusi bhut hi vadiya acting karde ho te tusi bhut hi cute ho❤❤❤❤

  • @manjindermannu-662
    @manjindermannu-662 Рік тому +2

    Jodi tuhadi ghaint... Acting v ghaint... ❤❤❤❤ love u

  • @jaskirtjaat7842
    @jaskirtjaat7842 Рік тому +8

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਬਹੁਤ ਸੋਹਣੀਆਂ ਵੀਡੀਓ ਸਬੂਤ ਦਿਓ ਤੁਸੀਂ ਮੈਂ ਅੰਬਾਲੇ ਤੋਂ ਪਰਮਜੀਤ ਕੌਰ ਦੋ ਤਿੰਨ ਸਾਲ ਤੋਂ ਕਾਬਲ ਭਾਜੀ videos ਦੇਖ ਦੀਆਂ ਬਹੁਤ ਸੋਹਣੀਆਂ ਲੱਗਦੀਆਂ ਗਿਆ ਅੱਗੇ ਵੀ ਬਹੁਤ ਸੋਹਣੀਆ ਸੋਹਣੀਆ video

  • @Gurnoor_kaul
    @Gurnoor_kaul Рік тому +2

    I miss you jeeta Didi ji ❤❤❤❤

  • @rajbirkaur3375
    @rajbirkaur3375 Рік тому +6

    Bhut vdia insaan oo tusi waheguru ji mehar krn

    • @manavpreet5653
      @manavpreet5653 Рік тому +1

      Good didi❤🎉🎉🎉🎉🎉🎉🎉😮

  • @sukhvinderkaur7265
    @sukhvinderkaur7265 Рік тому +1

    Hanji jageerdar wali mst acting c tuhadi sb di god bless u beta

  • @ManinderKaur-bj4sz
    @ManinderKaur-bj4sz Рік тому +7

    ਜ਼ਿੰਦਗੀ ਵਿਚ ਹੱਸਣਾ ਵੀ ਬਹੁਤ ਜ਼ਰੂਰੀ ਹੈ ਵੈਸੇ ਤਾਂ ਜ਼ਿੰਦਗੀ ਵਿਚ ਬਹੁਤ ਟੈਸਟਾਂ ਹੁੰਦੀਆਂ ਹਨ ਕਵਲ ਹੋਣਾ ਬਹੁਤ ਮੈਸੇਜ ਕੀਤੇ ਅਸੀਂ ਗੁਰਦਾਸਪੁਰ ਤੋਂ ਹੈ ਤਾਹਡੀ ਐਕਟਿੰਗ ਬਹੁਤ ਵਧੀਆ ਹੁੰਦੀ ਹੈ

  • @qtv800
    @qtv800 Рік тому +1

    Hearty Contgratulations
    God Bless you
    Acting Zaberdast

  • @paramjitsingh2011
    @paramjitsingh2011 Рік тому +7

    ਵਾਹਿਗੁਰੂ ਸਾਹਿਬ ਜੀ ਚੜਦੀ ਕਲਾ ਬਖਸ਼ੇ।

  • @JaswinderSingh-ds6tp
    @JaswinderSingh-ds6tp Рік тому +2

    Sonu veer jeetan didi tuc bhut sohni acting keep it up

  • @gursharankaur2022
    @gursharankaur2022 Рік тому +6

    Sweet nd innocent couple acting so nice 👌👌👍👍❤️❤️