ਸੱਤ ਜਾਨਵਰ ਵਿਕਾਊ ਆ ਬਾਈ ਕੋਲ ਰੇਟ ਵੀ ਦੱਸਿਆ ਵੀਡਿਓ ਚ AK TV PUNJAB
Вставка
- Опубліковано 18 жов 2024
- ਸੱਤ ਜਾਨਵਰ ਵਿਕਾਊ ਆ ਬਾਈ ਕੋਲ ਰੇਟ ਵੀ ਦੱਸਿਆ ਵੀਡਿਓ ਚ
.....................................................................
Anchor: Amritpal Singh
Cameramen : Khushkaran Singh
Editing By : Khushkaran Singh
Label : AK TV PUNJAB
........................................................................
Social Media Handle 👇
Subscribe Here : / @aktvpunjab
Facebook Link : / aktvpunjab
Instagrarm Link : ...
........................................................................
talwandi sabo horse mela 2023
talwandi sabo horse mela
talwandi sabo horse mandi
talwandi sabo horse
punjab horse
........................................................................
#horselover
#horse
#talwandisabo
#horseriding
#horsemela
#punjab
#talwandisabohorsemandi
#horsemanditalwandisabo
#forsale
#mare
........................................................................
ਧੰਨਵਾਦ 🙏🙏
stud farm in punjab
hathi horse punjab
ganganagar horse mela 2023
horse sale in punjab low price
pony horse in punjab
padma horse punjab
horse colt for sale in punjab
nukra horse
muktsar mela
samundar horse punjab
nukra horse for sale in punjab
ਗੁੱਸਾ ਨਾ ਕਰੀ ਬਾਈ ਲਗਦਾ ਇਹਨਾ ਘੋੜਿਆਂ ਦੇ ਤਾਂ ਅੰਦਰ ਲਿਧ ਵੀ ਨਹੀਂ ਹੋਣੀ ।
😂😂😂😂😂😂
ਰੇਟ ਮੰਗਣ ਲੱਗੇ ਨੂੰ ਸ਼ਰਮ ਨਹੀਂ ਅਈ ਮਾਮਾ 😂😂😂
ਜਿਹੜੇ ਹਿਸਾਬ ਨਾਲ ਇਹਨਾ ਦੀ ਹਾਲਤ ਆ ਇਹ 50 ਹਜ਼ਾਰ ਆਲੇ ਵੀ ਨੀ ,,,,,,, ਬਾਈ ਜਿਹੋ ਜਹੇ ਇਹ ਹੈਗੇ ਉਹ ਰੇਟ ਮੰਗ ਲਾ ਵੀਰ ਕੋਈ ਸੇਵਾ ਕਰ ਲਉ ਇਹਨਾ ਦੀ
Sahi gll a bai jma yr man dukhi hogya halat dekhke Paisa hi sab kujh bna lya a duniaa ne .😢
ਪਟਦਰਾ ਏਨੇ ਰਾਜੀ ਕਿਵੇਂ ਕਰ ਤੇ ਮੈਨੂੰ ਵੀ ਦਸ
😂😂
Raji taa a aap v bohot ha...tusee gor kreo
@@NarinderSingh-dn8dg😂😂😂😂
ਬਾਈ ਘੋੜਾ ਤੇਰਾ ਬਹੁਤ ਵਧੀਆ ਆ ਪਰ 11 ਹਜਾਰ ਹੀ ਫੀਸ ਬਹੁਤ ਹੁੰਦੀ ਹੈ 16 ਹਜ਼ਾਰ ਤੋਂ ਘੱਟ ਕਰੋ 11 ਹਜਾਰ ਕਰ ਦਿਓ ਤੁਹਾਡੀ ਵਾਹਵਾ ਹੋਏਗੀ ਸਨਮਾਨ ਵੀ ਹੋਏਗਾ ਘੋੜੀਆਂ ਵੀ ਵਧਣਗੀਆਂ ਤੁਹਾਡੇ ਘੋੜੇ ਦਾ ਨਾਮ ਹੋਰ ਫੈਲੇਗਾ ਤੇ 16 ਹਜ਼ਾਰ ਹਰ ਇਕ ਦੇਣ ਵਾਸਤੇ ਔਖਾ ਹੋਵੇ ਦਿੰਦਾ ਹੈ
Koi gal ni y ji ok
ਭਰਾਵਾਂ ਰੇਟ ਵੀ ਜਾਨਵਰ ਦੇ ਮੌਜੂਦਾ ਹਾਲਾਤ ਦੇਖ਼ ਕੇ ਮੰਗਿਆ ਕਰੋ ।
Not a mojuda halt.... future wala rate ha...nal soupna v dikha dita us da Mila k cost jeyada hogi
ਬਾਈ ਪਹਿਲੀ ਤੇਰੀ ਬਛੇਰੀ ਹੈਗੀ ਹ ਚ5 ਦੀ ਇਹ ਬਛੇਰਾ ਹੈਗਾ 15-20 ਹਜਾਰ ਦਾ ਤੇ ਤੂੰ ਮੰਗੀ ਜਾਂਦਾ ਦੋ ਲੱਖ ਇਹਨੂੰ ਪਹਿਲਾਂ ਨੰਬਰ ਤਾਂ ਇਸ ਵਿਸ਼ੇ ਦਾ ਰੰਗ ਰੂਪ ਨਹੀਂ ਹੈ ਕੋਈ ਜਿਹੜਾ ਲੈ ਗਿਆ ਇਹਨੂੰ ਫਸ ਜਾਣਾ ਉਹਨੇ ਇਹ ਚੱਲਣਾ ਹੈਗਾ ਭੱਠੇ ਤੇ ਰੇੜੇ ਚ ਜੇ ਕਿਸੇ ਸਵਾਰੀ ਵਾਲੇ ਨੇ ਲੈ ਲਿਆ
ਵੀਡੀਓ ਬਣਾਉਣ ਲੱਗੇ ਤਾ ਸਰਮ ਕਰੋ, ਪੈਸਾ ਹੀ ਸਾਰਾ ਕੁੱਝ ਨਹੀ ਹੁੰਦਾ.
Fees nu salya kala kanta tere kol 70 hzar dee sare jnwar aw
Na kar yaar 😂
ਬਾਈ ਵੀੜਉ ਤਾਂ ਵੇਖ ਕਿ ਬਣਾਇਆ ਕਰ
Eh sare janwar fat less 😂😂😂 no muscle no fat
Sub show quality ha..😀
ਬਾਈ ਤੇਰਾ ਪਰਬਤ ਹੈਗਾ ਪੰਜ ਸੱਤ ਲੱਖ ਰੁਪਏ ਦਾ ਬਾਕੀ ਤਾਂ ਹਲਕੇ ਮੁੱਲ ਦੇ ਜਾਨਵਰ ਹੈ ਤੋਂ ਜਿਆਦਾ ਰੇਟ ਮੰਗੀ ਜਾਂਦਾ ਮੈਂ ਵੀ ਦੇਖਦਾ ਕੋਈ ਚੰਗੀ ਵਛੇਰੀ ਖੁੱਲੀ ਅਬਲਕ ਜਾਂ ਚੰਬੀ 60 62 ਇੰਚ ਕੱਦ ਦੀ ਹੋਵੇ ਹਾਂ ਮੇਰੀ ਨੌਕਰੀ ਹੋਵੇ 50ਸ ਹਜਾਰ ਰੁਪਏ ਲਾਣ ਦੀ ਇੱਛਾ ਹੈ
tenu pump video wale ne ditaa 😂
ਕਵਾੜ ਆ ਸਾਰਾ
❤❤ nice boy
Video paindi Saar janwar sale hoge hone y de ahh rate ch ta ajj kall bakri ni mill di 😢
Bai ne rate jma e jaij mange a
😂
Very good 👍
Tu y 1 ja 2 ghodia rakh la y nle seva vadia hou gi kio y ehne janvra to pap leta kurak ta y pendi ni eh ta hun rehde de vich jodan ale bache ne
bai ena nu kuj pa v lya kro yr kyu pap kitta ena da
🎉🎉
Ghodeya nu khachhar bna ditta...diet da video v bna dena c es bande da...sarre pashu marn wale bnon ch bhut mehnat lgi hougi
❤❤❤❤
Janvar sare hi choti de aa bai kol
Kio pap leta y ehna to 2o to 25 hjar de hisaab nal sare hi msa sale hon ge rab ta tere janvra vich heni ga 1 lakh ja 2 lakh ta eh mang jime har roj hi inam jit ke ghare ounde ne kese nu fri de vich de de y koi seva kar lo ga ehna ja dere de vich sadea ehna nu nle pun lagu ga y
Ghoda tera sohna bai..
Sara janwar he raji aa
AK TV tuhnu sharm nhi ayi k😂
Lagda nhi 😂😂😂
Free aalla na sara kawahar
Amrit veer yar kio apni ate apne chanal di bejti karwai jana jeho ji bai di apni sehat ya oho jehe janwar rakhi batha
Bai g gursharn nu comment read karwade
Janwar dekh k rate karey karo
1 Kiva tal da 1 lakh
Bai 'mainu jada hi kujh samjhdaar lgya
bai eh tere kol hi khade reh jane ... jinni tere rate high a
Menu lgda tu khud kush nai khan nu de reha janwra nu