Dr saab menu nahi pta Bhagat Singh kitho tak sochda c par ek gal pta aa jis age vich 23 saal youth kudi, marriage piche lagya firda aa us insaan neh fansi nu chunya . Fansi di sza tooh baad us da 10 kg weight vadh gya . Eh kamh jigrey naal he hunda aa
S. Sukhjit Singh Ugoke I respect you very much but up to 2022 congress, Akali Dal and Simranjit Singh had ruled the state but they didn't raise any issue regarding literature which is prescribed in the books being read by students.
Bhai Randhir Singh said it’s about the ‘vichardhara’. Bhagat is a freedom fighter but he became communist. Communism is a failure and does nothing what it claims to be. Poor still remain poor and the top elites get all the rights and luxuries ruling the poor. In simple terms,His belief isn’t truly good for humanity, we as a minority aren’t even safe in democracy how can we be safe under communism??? We are talking about free life. In that sense we can believe in his ideology. Think about Joseph Stalin, he was a communist and just I mentioned above, communism just sounds good in books not real life. The amount people he killed. Putin’s doing the same thing. Think about innocent people he killed and the amount of independence people of Russia have. There are poor people but communists won’t show you that.
Guru ji da hukam Maun .Taun .Dhaun .Sabh soupgurko fir hukam mnie paie .te je RIAL VICH ASI KARIE FIR OH TINE CHIJA GURUJI nu soupan to bad ik tra de kangal ho jade ha fir gurhukam mnke hathi kam kirat karo nam japo vand shko te dasvandh da sidhat mnke ik am mnukh neech bn jade ha .Duja guru ji da .Hoho sabhan ki Rainka to aao hamare pas .Is vich guru ji ki akhde hn sare vich harik de charna di mity bhav nimrta no hod .Ranaraun baraberi koe na dise bahrajio .Parupkar kise de bhale ly beshak jan v deni py eh hi scha dharm hai Sikhi Sikhea gurvichar .bhav ohi kirat da .Malakbhago v manukh hai bhai lalo ji v par guru ji ne kisda paukh lea te sidh kita jo kirat nhi karde .Papa bajho jurde nahi moeasath na jae .Malakbhago de khane vicho khoon te Hathi kirat karan wale de bhojan vicho Dudh kadh vkhaea .te malakbhago nu gean hoea te usda jhootha hankar khatm kita te usne sabh kujh vandke ik kirti bn baki jivan gursikhea mutabik jeen lagea Guru ji ne Do dhardea vich vadea te sabh nu kirti bn baraberta wala smaj bn jeen jat pat khatm Mans ki jat sabhe aiko pehchanvo .Sabhe sanjhiwal sadain koe na dise bahrajio .Guru ji ik vdhia parvar bedikul vich paida hoe ohna nu koi v jaber julam wali gal nhi c par gurparmeshar Aikojan .Guru ji ne jaber julam karn walea nu haunkar shadke khus kirti nn khao olad ly maea jaidat ikethikar usnu jaber jalm na bnao oh aphj nhi mnukh hoega te khud kiratkarke khaega Satgur nanak pargetea miti dhud jag chanenn hoea .jo sidhat mnda hai oh sikh hai te sadhe verge ta asikh hi hn .Jo jane sabh te neecha sougnie sabh se ucha .waheguru ji
Dharam chahe koi v Howe ohde vich trutia reh jandia ne. Kyunki har dharam kise khas time ch kise khas halat ch Janam lenda hai. Te oho har time ch ya har samaj vich lagu nahi hunda. Is lai har insaan nu chahida hai k har dharam vicho achia chija chun k rakh Lao baki chhad deo. Baki har insaan ko jea nahi ho sakda.
Sir kya Bhagat Singh Jail mai Gaddari baba Randhir Singh say milla thai fir un ho nay kash rakhai jaab Fassi hui us time kash c . Hamrai leader jaat c or hum sikhee mai aai nay same case hai kya last m kha k vo tou jaat hindu c na jatt sikhee
Yes, ehh meeting hoyi hai ,, is too baad hi Bhgat Singh Mudd ke sikh bnaa sii ...., ,,,,,,, ,..... otherwise Arya samaj brainwash krke nastik bnaa chuke see Bhgat Singh nuu,....., Bhgat Singh dee family mix rhi hai. Sikhi ate Arya samaji ... Jail chithiya kitab youtube tee available hai sunoo
Guru nanak sahib ji ne vishav de desh videsha vich iko sidhat Kirat karo nam japo vandshako Dasvahisa lordvnda vich mera roop vekhde hoe kharch jade deo .Isdi sikhea diti isda mool karn eh c kiouke bipar ohna kirtia nu neech akhda c jdo ke ohna dia kirta vartda c te mul na mater nafrat eh sabh vekhde hoe guru ji ne is nu dharmik jaber julam akh biper apne purakhea da dharm shadke ehna di bah fardi te khud neech akhvaea te sabh nu kirti bn neech akhvao .Te akhea jo eh karega oh sacha dharm te usda dharm v sareshath ho jaega.har guru mharaj ji ne is sidhat di sikhea duity jina mni oh Gursikh akhvae jina nhi mni oh m manmukh .guru gobind ji ne ehna gareeb kirtia majlooma di rakhi ly Amratshkake Singh khalsa akali Akal purakh ki foj bna diti jo jabera jalma nal ohna di hi bhasha vich javab den de samrath sn te jangi sidhat dita te baki tusi v kirat karke vekho vadh to vadh tusi ...par karorda ja Arabpaty nhi bn skda Te guru gobind singh ji nechopy sahib vich .Abrashea meri tum karo Sikh ubar Asikh Sanghero Dusatjite Uthhutpata Sakel Malesh karo Ranghata . Waheguru ji
FASI bhi chuni aur apne toh bade ka maan bhi rakha. Bhagat Singh krantikari tha aur Lala Lajpat Rai Congressi. Pher bhi Bhagat Singh aur sathiyo ne us angrej ki hathya ka paryaas kiya.
tuhadian kafi videos dekhian , boht knowledge mildi h par es video de hakk vich nhi ha m. menu ni pta tuc kis vuchardhara ja foke dhrma di gal kr rhe ho,. bhagat singh ne guru gobind singh di vichardhara anusar zulm na sehn da fainsla kita. te ik soorme vang shahid hoea. us kol v option c viah krva k apna parivar paaln di. es kr k mehrbani kr k aah aaria smaj sikh smaaj walian nfrta na bhro 👍🏻
Yes, ehh meeting hoyi hai ,, is too baad hi Bhgat Singh Mudd ke sikh bnaa sii ...., ,,,,,,, ,..... otherwise Arya samaj brainwash krke nastik bnaa chuke see Bhgat Singh nuu,....., Bhgat Singh dee family mix rhi hai. Sikhi ate Arya samaji ... Jail chithiya kitab youtube tee available hai sunoo
Tuhadi kise lai sahi hai kise lai nahi. Vichara da fark hona ik sabhya samaaj di nishani hundi hai. Jo ik pakh di gal kre duje pakh da ohnu pta v na Howe ta gal da asar ghat janda hai. Rahi Shaheed bhagat singh di gal ta ohna ne Jo krya oho koi tukka nahi hai. J koi nojwan wadhia padh likh jawe, ta ohnu samjh aa jandi a k dharam di ehmiat ki hai, ehe samjh gya c Shaheed bhagat singh.

@@RSB143 nahi bnya. Bhagat Singh sikh c, but oho god vich vishwas nahi rakhda c. Ehe sab bnaia hoia gla ne. Oho last last time tk book read kr rea c Jo ki religion nal related nahi c, oho ik dusre krantikari di book read kr rea c. Lenin ik Marxist c te bhagat Singh v. Te bhagat Singh da dharmik hona sirf ik bnai hoi gla ne loka nu gumrah krn lai bs...
ਦਾਵਿਆ ਦੀ ਦੌੜ ਚ ਪੰਜਾਬ ਪਿੱਛੇ ਰਹਿ ਗਿਆ।
ਭਗਤ ਸਿੰਘ ਆ ਗਿਆ ਸਰਾਭਾ ਕਿੱਥੇ ਰਹਿ ਗਿਆ।
ਸਾਰੀ ਅਜ਼ਾਦੀ ਕੱਲਾ ਗਾਂਧੀ ਤਾਂ ਨੀ ਲੈ ਗਿਆ।
ਗ਼ਦਰੀ ਬਾਬਿਆਂ ਦਾ ਕਿੰਜ਼ ਗ਼ਦਰ ਭੁਲਾਵਾ ਮੈਂ।
ਝੂਠੇ ਇਤਹਾਸ ਉੱਤੇ ਮੋਹਰ ਕਿੰਜ਼ ਲਾਵਾ ਮੈ।
ਬੇਟਾ ਜੀ ਭਗਤ ਸਿੰਘ ਨੂੰ ਤਾਂ ਭਾਰਤ ਸਰਕਾਰ ਨੇ ਵੀ ਸ਼ਹੀਦ ਨਹੀਂ ਮੰਨਿਆ। ਸਰਕਾਰੀ ਕਾਗਜਾਂ ਵਿੱਚ ਭਗਤ ਸਿੰਘ ਨੂੰ ਹਾਲੇ ਵੀ ਇਕ ਅਤਵਾਦੀ ਮੰਨਦੀ ਹੈ।ਇਸ ਲਈ ਸਰਕਾਰ ਸਿਮਰਨਜੀਤ ਸਿੰਘ ਮਾਨ ਦੇ ਖ਼ਿਲਾਫ਼ ਕੇਸ ਕਿਵੇਂ ਕਰ ਸਕਦੀ ਜਦ ਕਿ ਮਾਨ ਸਾਹਿਬ ਵੀ ਉਹੀ ਕਹਿ ਰਹੇ ਨੇ ਜੋ ਸਰਕਾਰ ਮੰਨਦੀ ਹੈ। ਬਾਕੀ ਭਗਤ ਸਿੰਘ ਸ਼ਹੀਦ ਦੀ ਪਰਿਭਾਸ਼ਾ ਪੂਰੀ ਨਹੀਂ ਕਰਦਾ। ਕਿਉਂਕਿ ਭਗਤ ਸਿੰਘ ਕੋਲ ਜਾਣ ਬਚਾਉਣ ਦਾ ਕੋਈ ਬਦਲ ਨਹੀਂ ਸੀ। ਵੀਰ ਜੀ ਬਹੁਤ ਲਾਜ਼ਵਾਬ ਵਿਡੀਉ ਹੈ ਜੀ।
ਡਾਕਟਰ ਸਾਹਿਬ ਬਿਲਕੁਲ ਸੱਚ ਕਿਹਾ
Bilcul saher Dr Sahib..RESPECT.
Sardar Simranjeet Singh Mann Jindabaad 💯sahi gal kiti mann saab ne❤
Bhagat Singh was a believer in one country one religion and one language and it wasn't Sikhism or Punjabi he was promoting.
Raj karega Khalsa 🙏🙏🙏🙏🙏
Waheguru ji
ਸਾਭ ਜੀ ਪਿਛਲੇ ਸਾਲ ਜਦੋਂ ਹਜ਼ਾਰਾਂ ਫੌਜ ਲਾਕੇ ਅਮ੍ਰਿਤ ਪਾਲ ਸਿੰਘ ਨੂ ਅਰੈਸਟ ਕਰਨਾ ਸੀ ਉਸ ਵੇਲੇ ਦਰਬਾਰ ਸਾਹਿਬ ਦੇ ਰਾਗੀਆਂ ਨੇ ਕਿਹਾ ਸੀ ਕਿ ਇਹਨਾਂ ( ਸਰਕਾਰ )ਦੀ ਪੱਗ ਥਲੇ ਸਿੱਖੀ ਨਹੀਂ ਹੈ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਇੱਕ ਟੱਬਰ ਖਾਤਰ ਵੋਟਾਂ ਦੇ ਚੁੰਗਲ ਚੋਂ ਨਿਕਲ ਕੇ ਆਪ ਜੀ ਵਰਗੇ ਵਿਦਵਾਨਾਂ ਦੇ ਉਪਦੇਸ਼ ਸਿਖੀ ਦੇ ਪਸਾਰ ਲਈ ਘਰ ਘਰ ਪਹੁੰਚਾਓਣ ਅਤੇ ਮੈਂਬਰ ਸਵੇਰ ਸ਼ਾਮ ਗਰੁਦਵਾਰੇ ਜਾਂ ਕੇ ਆਪਣੇ ਆਪਣੇ ਹਲਕੇ ਵਿੱਚ ਸਿਖੀ ਦਾ ਪ੍ਰਚਾਰ ਕਰਨ ਤਾਂ ਕਿ ਉਹ ਰਹਿਤਾਂ ਰਖਣ ਅਤੇ ਕੁਰਹਿਤਾਂ ਤੋਂ ਬਚਣ
shaheed bhagat singh zindabad
Dr Sukhpreetsinghudhoke please go through the life of Bhai Randhlr Singh and meeting with Bhagat Singh where he did agree to Sikh philosophy.
Dr saab menu nahi pta Bhagat Singh kitho tak sochda c par ek gal pta aa jis age vich 23 saal youth kudi, marriage piche lagya firda aa us insaan neh fansi nu chunya . Fansi di sza tooh baad us da 10 kg weight vadh gya . Eh kamh jigrey naal he hunda aa
❤❤❤❤❤😢😢😮😮😢ok
S. Sukhjit Singh Ugoke I respect you very much but up to 2022 congress, Akali Dal and Simranjit Singh had ruled the state but they didn't raise any issue regarding literature which is prescribed in the books being read by students.
ਵਿਦਵਾਨ ਸਾਬ .? ਬਹੁਤ ਵਧੀਆ ਢੰਗ ਨਾਲ ਨਫ਼ਰਤ ਭਰ ਰਹੇ ਓਂ ਅਣਜਾਣ ਤੇ ਸਧਾਰਨ ਲੋਕਾਂ ਦੇ ਮਨਾ ਚ ਧੰਨਵਾਦ ਥੋਡਾ, ਥੋਡੇ ਹਿਸਾਬ ਨਾਲ ਸਾਈਮਨ ਕਮੀਸ਼ਨ ਦੱਬੇ ਕੁਚਲੇ ਵਰਗ ਦੇ ਲੋਕਾਂ ਦੇ ਹੱਕ ਪਛਾਨਣ ਤੇ ਹੱਕ ਦੇਣ ਆਇਆ ਸੀ .?ਵਾਅ ਵਾਅ ਥੋਡੀ ਵਿਦਵਾਨੀ ਦੇ ਸਦਕੇ ਜਾਮਾ ਜਿਹੜੇ ਅੰਗੇਰਜ਼ਾਂ ਨੇ ਗੁਲਾਮ ਕੀਤਾ ਹੋਇਆ ਸੀ ਉੱਪਮਾਹਾਂਦੀਪ ਦੀ ਹਰ ਇੱਕ ਡਿੰਗ ਨੂੰ ,ਤੇ ਅਨੇਕਾਂ ਯੋਧੇ ਫਾਂਸੀ ਲਾਏ ਅਨੇਕਾਂ ਜ਼ਾਲਮਾਨਾ ਤਰੀਕਿਆਂ ਨਾਲ ਸ਼ਹੀਦ ਕਰ ਦਿੱਤੇ ਲੋਕਾਂ ਦਾ ਸਾਰਾ ਧੰਨ ਲੁੱਟਕੇ ਬਰਤਾਨੀਆਂ ਲੈ ਗਏ ਤੇ ਲੋਟੂ ਦਾ ਸਿਸਟਮ ਦੇਗੇ ਸਾਨੂੰ ,ਕੀ ਲੁਟੇਰੇ ਅੰਗਰੇਜ਼ ਸਾਨੂੰ ਹੱਕ ਦੇਣ ਆਏ ਸੀ .?ਵਾਅ ਵਾਅ ਥੋਨੂੰ ਸਿਰੋਪਾ ਬਣਦਾ ਆਪਣੇ ਨਾਲ ਦਿਆਂ ਨੂੰ ਕਿਹੋ ਪਾ ਦੇਣਗੇ ਜੀ , ਥੋਡੇ ਤਰਕ ਤੇ ਤੱਥਾਂ ਦੇ ਵਾਰੇ ਜਾਮਾ ਭਗਤ ਸਿੰਘ ਤੇ ਸਵਾਲ ਕਰਲੇ ਤੇ ਸਾਰੇ ਸਵਾਲਾਂ ਚ ਇਕ ਵੀ ਕਿੰਤੂ/ ਸ਼ੱਕ /ਵਿਰੋਧ ਅੰਗਰੇਜ਼ਾਂ ਤੇ ਨੀ ਕੀਤਾ, ਸਿੱਧੇ ਸ਼ਬਦਾਂ ਕਹਾਂ ਤਾ ਚ ਤੁਸੀਂ ਅੰਗਰੇਜ਼ਾਂ ਦੇ ਰਾਜ ਨੂੰ ਤੇ ਉਹਨਾ ਵੱਲੋਂ ਕੀਤੀ ਕਰੂੜਤਾ ਨੂੰ ਲੋਕਾਂ ਦੀ ਲੁੱਟ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਆ, ਤੇ ਸਾਰੇ ਅੰਗਰੇਜ਼ੀ ਹਮਾਇਤੀ ਉਹ ਵੇਲੇ ਦੇ ਲੋਕ , ਰਾਜੇ ,ਮਾਹਾਰਾਜਿਆਂ ਤੇ ਜਗੀਰਦਾਰਾਂ ਆਦਿ ਨੂੰ ਸਹੀ ਸਾਬਤ ਕਰਨ ਦੀ ਬੋਇਮਾਨ ਕੋਸ਼ਿਸ਼ ਕੀਤੀ ਆ ਜਿਹੜਾ ਉਹਨਾ ਵੇਲੇ ਲੋਕਾਂ ਤੇ ਤਸ਼ੱਦਦ /ਜ਼ੁਲਮ ਕਰ ਰਹੇ ਸੀ, ਭਗਤ ਸਿੰਘ ਨਾਲ ਥੋਨੂੰ ਪਤਾ ਨਫ਼ਰਤ ਕਿਓ ਆਂ.? ਕਿਉਕਿ ਓਹ ਥੋਡੇ ਆਹਾ ਚੁਣੇ ਹੋਏ ਇਤਿਹਾਸ selective history ਦੇ ਵਿਦਵਾਨੀ ਪ੍ਰਚਾਰ ਕਰਨ ਆਲੇ ਤਰੀਕੇ ਦੇ ਗੇੜ ਚ ਨੀ ਆਉਂਦਾ ,ਥੋਤੋਂ ਵਰਤ ਨੀ ਹੁੰਦਾ ਭਗਤ ਸਿੰਘ ,ਕੀ ਥੋਡੇ ਵਰਗੇ ਦਸਿਆ ਕਰਨਗੇ ਦੁਨੀਆਂ ਨੂੰ ਭਗਤ ਸਿੰਘ ਕੀ ਸੀ ,ਨਾਲੇ ਸਿਰਦਾਰ ਕਪੂਰ ਸਿੰਘ ਆਪ ਤਾਂ ਅੰਗਰੇਜ਼ਾਂ ਦਾ ਅਫ਼ਸਰ ਸਨ ਆਈਸੀਐਸ, ਸਿਰਦਾਰ ਕਪੂਰ ਸਿੰਘ ਦੀ ਖੁੱਦ ਦੀ ਭੂਮੀਕਾ ਤੇ ਸ਼ੱਕ/ਸਵਾਲ ਤੇ ਇਤਰਜ਼ ਨੇ ਵਿਦਵਾਨਾ ਤੇ ਆਮ ਲੋਕਾਂ ਦੇ ਵੰਢ ਤੋਂ ਪਹਿਲਾਂ ਤੇ ਵੰਢ ਤੋਂ ਬਾਅਦ ਦਿਆਂ ਕਾਰਗੁਜ਼ਾਰੀਆਂ ਤੇ ,ਹਵਾਲਾ ਓਹ ਬੰਦੇ ਦਾ ਦਈਦਾ ਜੀਦੇ ਤੇ ਮੁੜਮਾ ਸਵਾਲ ਨੀ ਉੱਠ ਸਕਦਾ ਹਰ ਘਟਨਾ/ਮੁੱਦੇ ਤੇ ਜਵਾਬ ਤੇ. ਸੰਵਾਦ ਕਰੋ ਪਰ ਸੱਚ ਜਾਨਣ ਨੂੰ ਹੱਲ ਕੱਡਣ ਨੂੰ ਤੱਰਕੀ ਕਰਨ ਨੂੰ ਭਾਈਚਾਰਾ ਮਜਬੂਤ ਕਰਨ ਨੂੰ ਪਰ ਨਫ਼ਰੱਤ ਫ਼ਲਾਉਣ ਨੂੰ ਨੀ ਇਕ ਪਾਸੜ ਝੁਕਣ ਨੂੰ ਨੀ,ਮੈਂ ਗਰੰਟੀ ਦਿੰਨਾ ਜੱਦ ਵੀ ਥੋਨੂੰ ਕਿਸੇ ਹਿਸਟੌਰੀਅਨ /ਵਿਦਵਾਨ ਨੇ ਸੰਵਾਦ ਜ਼ਾਂ ਬਹਿਸ ਕਰਨ ਲਈ ਸੱਦਿਆ ਜਿਹੜਾ ਵਿਦਵਾਨ ਸਰਦਾਰ ਸਰਾਭੇ , ਗਦਰੀ ਬਾਬਿਆਂ , ਬੱਬਰ ਅਕਾਲੀਆਂ ਤੇ ਭਗਤ ਸਿੰਘ ਐਂਡ ਸਾਥੀਆਂ ਤੇ ਆਦਿ ਲੋਕਾਂ ਘਟਨਾਵਾਂ ਬਾਰੇ ਖੋਜਕਾਰ ਹੋਇਆ ਸਿਆਣੀ ਮੱਤ ਆਲਾ ਹੋਇਆ ਉਹ ਘੜੀ ਪਹਿਲੀ ਗੱਲ ਤੁਸੀਂ ਉਹਨੂੰ ਜਵਾਬ ਨੀ ਦੇਣਾ ਤੇ ਮੰਨਣਾ ਹੀ ਨੀ ਸੰਵਾਦ ਰਚਾਉਣ ਨੂੰ ਕੈਮਰੇ ਤੇ ,ਦੂਜੀ ਗੱਲ ਜੇ ਚਲੇ ਵੀ ਗਏ ਸੰਵਾਦ ਕਰਨ ਖ਼ਾਤਰ ਤੁਸੀਂ ਗੱਲ ਗੱਲ ਤੇ ਪੱਲਾ ਛਡਾਉਣਾ ਤੇ ਕਹਿਣਾ ਅਖੇ ਜੀ ਮੇਰੀ ਮਹਾਰਤ ਤਾਂ ਗੁਰੂ ਇਤਿਹਾਸ ਚ ਆ ਸਿੱਖ ਇਤਿਹਾਸ ਚ ਆ ਮੈਂ ਇਹ ਨੀ ਪੜਿਆ ਮੈਂ ਉਹ ਨੀ ਪੜਿਆ ਤੇ ਫੇਰ ਕੋਈ ਵੀ ਬਹਾਨਾ ਕਾਰਨ ਦਸਣਾ ਲੋਕਾਂ ਨਾਲ ਬੇਇਨਸਾਫ਼ੀ ਹੋਊ ਤੇ ਥੋਡੇ ਕਿਰਦਾਰ/ਪੱਖ ਦੀ ਪੁਸ਼ਟੀ ਹੋਊ ਕਿ ਤੁਸੀਂ ਕਿਓਂ ਅਜਿਹੀਆ ਨਫ਼ਰੱਤ ਤੇ ਗੁਮਰਾਹ ਕਰਨ ਆਲੀਆਂ ਵੀਡੀਓਜ਼ ਬਣਾ ਰਹੇ ਓਂ ਜੇ ਆਖਿਰ ਜਾਣਾ ਈ ਨੀ ਸੰਵਾਦ ਰਚਾਉਣ ਅਤੇ ਕਹਿਣਾ ਹੋਈ ਮੇਰੀ ਇਹ ਮਹਾਰਤ ਨੀ ਉਹ ਮਹਾਰਤ ਆ ਪਲੀਜ਼ ਲੋਕਾਂ ਨੂੰ ਗੁਮਰਾਹ ਨਾ ਕਰੋ ਲੋਕਾਂ ਨੂੰ ਉਹ ਮੁੱਦੇ ਦੇ ਚੁਣਵਾ ਇਤਿਹਾਸ /ਆਈਡੀਓਲੌਜੀ ਨਾ ਝਾੜੋ ਜਿਹੜੇ ਮੁੱਦੇ ਤੇ ਤੁਸੀਂ ਮੁੜਕੇ ਖ਼ੜ ਨੀ ਸਕਦੇ ਤੇ ਸੰਵਾਦ ਨੀ ਰਚਾ ਸਕਦੇ ,ਲੋਕਾਂ ਦਾ ਬੌਧਿਕ ਨੁਕਸਾਨ ਨਾ ਕਰੋ, ਮੈ ਚਾਹੁੰਨਾ ਤੁਸੀਂ ਮੈਨੂੰ ਤੇ ਮੇਰੇ ਵਰਗੇ ਕਰੋੜਾਂ ਲੋਕਾਂ ਨੂੰ ਗਲਤ ਸਾਬਤ ਕਰੋ ਜੋ ਕਹਿੰਦੇ ਨੇ ਤੁਸੀਂ ਇਕ ਪਾਸੜ ਵੀਡੀਓਜ਼ ਪਾਓਨੇ ਓਂ ਤੇ ਸੰਵਾਦ ਨੀ ਰਚਾ ਸਕਦੇ ਅਸੀਂ ਗਲਤ ਸਾਬਤ ਹੋਣੇ ਤੇ ਥੋਡੀ ਹੌਂਸਲਾਅਫ਼ਜਾਈ ਕਰਨ ਚ ਸਾਡੀ ਕੋਈ ਈਗੋ ਹਰਟ ਨੀ ਹੋਊ . ਕਿਰਪਾ ਕਰਕੇ ਤੁਸੀਂ ਆਪ ਇਹੇ ਇਨੀਸ਼ਿਏਟਿਵ/ਪਹਿਲ ਕਰੋ ਕਿ ਅਜਿਹੇ ਇਤਰਾਜ਼ ਜਨਕ ਮੁੱਦਿਆਂ ਤੇ ਸੰਵਾਦ ਰਚਾਇਆ ਜਾਵੇ ਧੰਨਵਾਦ
Bai ji tuci bahut vadia jawab dita is nafarati nu
Bhai Randhir Singh said it’s about the ‘vichardhara’. Bhagat is a freedom fighter but he became communist. Communism is a failure and does nothing what it claims to be. Poor still remain poor and the top elites get all the rights and luxuries ruling the poor. In simple terms,His belief isn’t truly good for humanity, we as a minority aren’t even safe in democracy how can we be safe under communism??? We are talking about free life. In that sense we can believe in his ideology. Think about Joseph Stalin, he was a communist and just I mentioned above, communism just sounds good in books not real life. The amount people he killed. Putin’s doing the same thing. Think about innocent people he killed and the amount of independence people of Russia have. There are poor people but communists won’t show you that.
ਇਹ ਦੱਸਣਾ ਤਾਂ ਜ਼ਰੂਰੀ ਆ ਐਥੇ ਰੰਕਾਰੀ ਲੋਕਾਂ ਨੂੰ ਜੱਦ ਜਵਾਬ ਨਾ ਆਵੇ ਉਹ ਕਾਮਰੇਡ ਕਿਹਕਿ ਨਿੰਦ ਦਿੰਦੇ ਨੇ ,ਪਹਿਲੀ ਗੱਲ ਇਹ ਸਾਫ਼ ਕਰਦਮਾ ਕਿ ਮੈਂ ਕੋਈ ਕੌਮਿਊਨਿਸਟ ਨੀ ਹੈਗਾ ਨਾਹੀ ਉਹਨਾ ਦਾ ਸਪੋਟਰ ਆਂ ,ਦੂਜੀ ਗੱਲ ਇਹ ਰਣਧੀਰ ਸਿੰਘ ਧਾਰਮਿਕ ਪਰਚਾਰਕ ਸੀ( ਉਹਨਾ ਦਾ ਅਖੰਡ ਕੀਰਤਨੀ ਜੱਥੇ ਸੀ) ਇਹਨਾ ਕਰੈਡਿੱਟ ਇਰ ਆ ਕਿ ਉਹਨਾ ਨੇ ਗਦਰੀ ਬਾਬਿਆਂ ਦੀ ਮਦਦ ਕੀਤੀ ਸੀ ਤਾਂ ਕਰਕੇ ਉਹਨਾ ਨੂੰ ਜੇਲ਼ ਹੋਈ ਸੀ ਨਾਲੇ ਕਿਹੜੀ ਮਜਬੂਰੀ ਤੇ ਵਿਚਾਰਧਾਰਾ ਪਰੇਸ਼ਾਨ ਕਰਦੀ ਸੀ ਜਿਹੜੀ ਰਣਧੀਰ ਸਿੰਘ ਉਹਣਾ ਨੂੰ ਸਿੱਖੀ ਚੋਂ ਅੱਡ ਅਖੰਡ ਕੀਰਤੀ ਜੱਥਾ ਦੇ ਰੂਪ ਸਿੱਖੀ ਤੋਂ ਵੱਖਰੀ ਜੀਵਨ ਜਾਂਚ ਬਨਾਉਣੀ ਪੈਗੀ , ਤੇ ਕੀ ਧਾਰਮਿਕ ਪਰਚਾਰਕ ਪੌਲੀਟੀਕਲ ਤੇ ਇਕੋਨੌਮੀਕਲ(ਆਦਰਥਿਕ) ਵਿਚਾਰਧਾਰਾ ਬਾਰੇ ਦੱਸ ਸਕਦਾ ਉਹਦੀ ਕੀ ਇਹ ਟੌਪਿਕਸ/ਵਿਸ਼ਿਆਂ ਤੇ ਮਹਾਰਤ ਹੋ ਸਕਦੀ ਆ .?, ਥੋਨੂੰ ਕੀ ਲਗਦਾ ਕਿ ਰਣਧੀਰ ਸਿੰਘ ਨੇ ਜ਼ਿਦੰਗੀ ਚ ਕੋਈ ਕੌਮਿਊਨਿਸਟ ਵਿਚਾਰਧਾਰਾ ਦੀ ਕਿਤਾਬ ਪੜੀ ਹੋਊਗੀ ਜੇ ਪੜੀ ਹਈ ਮੈਨੂੰ ਵੀ ਦੱਸਦਿਓ ਮੈਂਨੂੰ ਤਾਂ ਕਿਤੇ ਨੀ ਹਵਾਲਾ ਮਿਲਿਆ ਕਿਸੇ ਇੱਕ ਵੀ ਕਿਤਾਬ ਦਾ , ਸੁਣੀਆਂ ਸਣਾਈਆਂ ਗੱਲਾਂ ਤੇ ਯਕੀਨ ਤਾਂ ਕੋਈ ਵੀ ਕਰ ਸਕਦਾ ਫੇਰ ਸਿਆਣਾ ਹੋਣ ਦਾ ਹੱਕ ਨੀ ਰਹਿੰਦਾ, ਮੈਨੂੰ ਨੀ ਪਤਾ ਤੁਸੀਂ ਭਾਈ ਸਾਬ ਓਂ ਕਿ ਬੀਬਾ ਜੀ ਪਰ ਮੈਂ ਦਸਦਾਂ ਥੋਡੀ ਜਾਣਕਾਰੀ ਲਈ , ਪੂਤਿਨ ਕੌਮਿਊਨਿਸਟ ਨੀ ਹੈਗਾ , 1991 ਚ ਸੋਵੀਅਤ ਯੂਨੀਅਨ ਟੁੱਟ ਗਿਆ ਸੀ ਮੁੜਕੇ ਅੱਜ ਤੱਕ ਓਥੇ ਕਾਮਰੇਡ ਪੱਖ ਦੀ ਸਰਕਾਰ ਨੀ ਆਈ , ਮੈਂ ਕਤਲੋ ਗਾਰਦ ਦੇ ਹੱਕ ਚ ਨੀ ਪਰ ਇਤਿਹਾਸਕ ਘਟਣਾ/ਈਵੈਂਟਸ ਬਾਰੇ ਦਸਦਾਂ ਦੂਜੀ ਗੱਲ ਸਟਾਲਿਨ ਦੀ ਸਟਾਨਿਲ ਨੇ ਆਪਣੇ ਵਿਰੋਧੀ ਮਾਰੇ ਸੀ ਜਿਮੇਂ ਪਾਕਿਸਤਾਨ ਚ ਮਾਹਾਰਾਜਾ ਰਣਜੀਤ ਸਿੰਘ ਵੱਲੋਂ ਆਪਣੇ ਵਿਰੋਧੀਆਂ ਨੂੰ ਮਾਰਨ ਤੇ ਇਮਾਨਾ ਦੇ ਚਰਚੇ ਨੇ ਡਾ ਇਸ਼ਤਿਆਕ ਅਹਿਮਦ ਪਾਕਿਸਤਾਨ ਦੇ ਬਹੁਤ ਬੜੇ ਇਤਿਹਾਸਕਾਰ ਤੇ ਵਿਦਵਾਨ ਨੇ ਉਹ ਕਹਿੰਦੇ ਨੇ ਕਿ ਮੁਗਲਾ ਦਾ ਸਿਰ ਲੈਕੇ ਆਉਣ ਤੇ ਐਨਾ ਇਨਾਮ ਦਿੱਤਾ ਜਾਊਗਾ , ਮਾਹਾਰਾਜਾ ਰਣਜੀਤ ਸਿੰਘ ਓਹਣਾ ਦੇ ਰਾਜ ਤੋਂ ਪਹਿਲਾਂ ਲਾਹੌਰ ਚ ਭੰਗੀ ਮਿਸਲ ਤੇ ਕੁੱਝ ਹੋਰ ਸਿੱਖ ਸਰਦਾਰਾਂ ਦਾ ਕਬਜਾ ਸੀ , ਪਤਾ ਥੋਨੂੰ ਉਹਨਾ ਦੀ ਕਿੰਨੀ ਬਦਨਾਮੀ ਕੀਤੀ ਜਾਂਦੀ ਆ ਕਹਿੰਦੇ ਨੇ ਲਾਹੌਰ ਦੇ ਕਿਲ਼ੇ ਆਲੀ ਮਸਜਿਦ ਚ ਘੋੜੇ ਬੰਨਦੇ ਸੀ ਓਹੋ ਸਰਦਾਰ ਤੇ ਉਹਨਾ ਦੀ ਫੌਜ ,ਕਿਲੇ ਅੰਦਰ ਕੰਧਾ ਤੇ ਕਲਾਕਾਰੀ ਕੀਤੀ ਹੋਈ ਸੀ ਬਹੁਤ ਕੁੱਝ ਲੁਟ ਕੇ ਲੈਗੇ ਮਸਜਿਦ ਨੂੰ ਨਾਪਾਕ ਕੀਤਾ, ਤੇ ਉਥੇ ਦੇ ਟੀਵੀ ਚ ਮੈਂ ਕਈ ਬਾਰ ਇਹ ਗੱਲ ਸੁਣੀ ਆ ਉਹ ਕਲੇਮ ਕਰਦੇ ਨੇ ਆਪਦੇ ਵਿਚਾਰ ਨੂੰ ਵੀ ਐਂ ਹੋਇਆ , ਹੁਣ ਕਿੰਨਾ ਤੇ ਕੀ ਕੀ ਸੱਚ ਝੂਠ ਆ ਇਹ ਤਾਂ "ਵਿਦਵਾਨ" ਨਬੇੜਾ ਕਰਨ ਗੇ ਮੈਨੂੰ ਨੀ ਪਤਾ ,ਪਰ ਜੋ ਚਰਚਾ ਤੁਸੀੰ ਸ਼ੁਰੂ ਕੀਤੀ ਆ ਉਹੀ ਚਰਚਾ ਚ ਆਪਣੇ ਲੋਕਾਂ ਬਾਰੇ ਮੈਂ ਹਿੱਸਾ ਪਾ ਰਿਹਾਂ ,ਸਾਡੇ ਸਿੱਖਾਂ ਚ ਵੀ ਬਾਕੀਆਂ ਵਾਙੂੰ ਕੋਈ ਕਮੀ ਨੀ ਹੈਗੀ ਹੰਕਾਰ ਦੀ ਅਸੀਂ ਓਹੀ ਓਹੀ ਇਤਿਹਾਸ ਨੂੰ ਆਪਣਾ ਲਿਆ ਓਹੀ ਇਤਿਹਾਸ ਦੀਆਂ ਮਿਸਾਲਾਂ ਦੇ ਦੇ ਝਾਮਲੀ ਜਾਨੇ ਆਂ ਜਿਹੜਾ ਇਤਿਹਾਸ ਸਾਡਾ ਸ਼ਾਨਾਮੱਤ/ਮਾਣਮੱਤਾ ਅਸੀਂ ਬਾਕੀ ਇਤਿਹਾਸਕ ਵਰਤਾਰਿਆਂ ਨੂੰ ਭੁੱਲੀ ਬੈਠੇ ਆਂ ਜਾਣ ਬੁੱਝਕੇ ਸੁਣਨਾ ਤੇ ਦਸਣਾ ਨੀ ਚਾਹੁੰਦੇ ਕਿਉਕਿ ਅਸੀਂ ਮਾਨਸਿਕ ਸਮਾਜਿਕ ਤੇ ਰਾਜਨੀਤਕ ਤੱਰਕੀ ਨੀ ਚਾਹੁੰਦੇ ਸਾਨੂੰ ਫੁਕਰਪੁਣਾ ਪੰਸਦ ਆ,ਅਸੀਂ ਹੋਛੀਆਂ ਅਣਪੜ ਤੇ ਬਿੰਨਾ ਸਿਰਪੈਰ ਆਲੀਆਂ ਬੇਤਰਕੀ ਤੇ ਬੇਤੱਥਾਂ ਆਲੀਆਂ ਗੱਲਾਂ/ਕਹਾਣੀਆਂ ਨੂੰ ਇਤਿਹਾਸ ਮੰਨਕੇ ਖਿੱਲਾਂ ਵਾਂਙੂ ਫੁੱਲੀ ਜਾਨੇ ਆ .
Dr. Sukhjit Singh ji , simranjit Singh mann ਕਿਨ ਹੀ ਵਾਰ ਜੀਤ ਚੁੱਕੇ ਹਨ। 1989 ਤੋਂ 1991-19999-2004/2022present lok sabha member ਹੈ। ਪਰ ਹੁਣ ਤੱਕ ਉਹਨਾਂ ਨੇ ਸਿੱਖ ਧਰਮ ਲਈ ਕੁਝ ਵੀ ਨਹੀਂ ਕੀਤਾ ਹੈ। ਪਰ ਲੈਕਚਰ ਬਹੁਤ ਦਿੰਦੇ ਹਨ। ਪਰ ਮੈਨੂੰ ਲੱਗਦਾ ਉਹ ਵੀ ਗੌਰਮੈਂਟ ਨਾਲ ਮਿਲ਼ੇ ਹੋਏ ਹਨ।
ਉਹ mp ਆ ਤੇ mp ਵਾਲੇ ਕੰਮ ਹੀ ਕਰ ਸਕਦਾ ਤੁਸੀਂ ਭਾਲਦੇ ਹੋ cm ਵਾਲੇ ਕੰਮ
ਸ਼ਹੀਦੇ ਆਜ਼ਮ ਭਗਤ ਸਿੰਘ ਹੀ ਸਾਡਾ ਰੋਲ ਮਾਡਲ ਹੈ ਉਹ ਕਾ੍ਤੀ ਦਾ ਸੂਰਜ ਹੈ ਜਿਸਨੇ ਧਰਮਾਂ, ਭਾਸ਼ਾਵਾਂ, ਰੰਗਾਂ, ਨਸਲਾ,ਦੀਆਂ ਕੌਮਾਤਰੀ ਸਰਹਦਾਂ ਤੋਂ ਉਪਰ ਉੱਠ ਕੇ ਸਮੁੱਚੀ ਮਾਨਵਤਾ ਦੇ ਆਰਥਕ, ਮਾਨਸਿਕ, ਤੇ ਸ਼੍ਰਰੀਰਕ ਸੋ਼ਸ਼ਣ ਦੇ ਖਿਲਾਫ ਆਵਾਜ਼ ਉਠਾਈ ਤੇ ਅਖੌਤੀ ਰੱਬ ਦੀ ਹੋਂਦ ਨੂੰ ਨਿਕਾਰਿਆ ਇਸੇ ਕਰਕੇ ਧਾਰਮਿਕ ਕੱਟੜਪੰਥੀਆਂ ਨੂੰ ਸ਼ਹੀਦੇ ਆਜ਼ਮ ਦੀ ਵਿਚਾਰਧਾਰਾ ਤੋਂ ਤਕਲੀਫ਼ ਹੈ
ਭਗਤ ਸਿੰਘ ਦੀ ਵਿਚਾਰਧਾਰਾ ਕੋਈ ਥੋਪ ਹੀ ਨਹੀਂ ਰਿਹਾ ਆਪਣੇ ਤੇ ਆਪਣੇ ਲੋਕ ਤਾਂ ਜਾਣ ਬੁੱਝ ਕੇ ਉਸਦੀ ਵਿਚਾਰਧਾਰਾ ਨੂੰ ਛੇੜ ਰਹੇ ਹਨ ਚਲਾਕ ਬ੍ਰਾਹਮਣ ਬੁੱਧੀ ਲੋਕਾਂ ਨੇ ਸਿੱਖ ਕੌਮ ਨੂੰ ਉਂਗਲ ਲਾ ਕੇ ਆਜ਼ਾਦੀ ਦੀ ਲੜਾਈ ਵਿੱਚ ਵੀ ਅੱਗੇ ਲਾ ਦਿੱਤਾ ਅਤੇ ਪਰਿਵਾਰਾਂ ਦੇ ਪਰਿਵਾਰਾਂ ਦੀਆਂ ਜੇਲਾਂ ਵਿੱਚ ਸ਼ਹੀਦ ਹੋ ਗਏ ਕੁਝ ਪੰਜਾਬ ਵਿੱਚ ਹੀ ਗੋਲੀ ਦਾ ਸ਼ਿਕਾਰ ਹੋ ਗਏ ਖੱਟਿਆ ਅਸੀਂ ਕੀ ਗੁਲਾਮੀ
Loka vich nafarat na vadhao dr. Ji
Dr Sahib jidhanbad chadadi kalawahi Guru Jika Khalsa wahi Guru Ji Ki Fateh Dam Rakhdevichar
Guru ji da hukam Maun .Taun .Dhaun .Sabh soupgurko fir hukam mnie paie .te je RIAL VICH ASI KARIE FIR OH TINE CHIJA GURUJI nu soupan to bad ik tra de kangal ho jade ha fir gurhukam mnke hathi kam kirat karo nam japo vand shko te dasvandh da sidhat mnke ik am mnukh neech bn jade ha .Duja guru ji da .Hoho sabhan ki Rainka to aao hamare pas .Is vich guru ji ki akhde hn sare vich harik de charna di mity bhav nimrta no hod .Ranaraun baraberi koe na dise bahrajio .Parupkar kise de bhale ly beshak jan v deni py eh hi scha dharm hai Sikhi Sikhea gurvichar .bhav ohi kirat da .Malakbhago v manukh hai bhai lalo ji v par guru ji ne kisda paukh lea te sidh kita jo kirat nhi karde .Papa bajho jurde nahi moeasath na jae .Malakbhago de khane vicho khoon te Hathi kirat karan wale de bhojan vicho Dudh kadh vkhaea .te malakbhago nu gean hoea te usda jhootha hankar khatm kita te usne sabh kujh vandke ik kirti bn baki jivan gursikhea mutabik jeen lagea Guru ji ne Do dhardea vich vadea te sabh nu kirti bn baraberta wala smaj bn jeen jat pat khatm Mans ki jat sabhe aiko pehchanvo .Sabhe sanjhiwal sadain koe na dise bahrajio .Guru ji ik vdhia parvar bedikul vich paida hoe ohna nu koi v jaber julam wali gal nhi c par gurparmeshar Aikojan .Guru ji ne jaber julam karn walea nu haunkar shadke khus kirti nn khao olad ly maea jaidat ikethikar usnu jaber jalm na bnao oh aphj nhi mnukh hoega te khud kiratkarke khaega Satgur nanak pargetea miti dhud jag chanenn hoea .jo sidhat mnda hai oh sikh hai te sadhe verge ta asikh hi hn .Jo jane sabh te neecha sougnie sabh se ucha .waheguru ji
Dharam chahe koi v Howe ohde vich trutia reh jandia ne. Kyunki har dharam kise khas time ch kise khas halat ch Janam lenda hai. Te oho har time ch ya har samaj vich lagu nahi hunda. Is lai har insaan nu chahida hai k har dharam vicho achia chija chun k rakh Lao baki chhad deo. Baki har insaan ko jea nahi ho sakda.
Dharam vich koyi taruti nahi hundi, aapni samajh ch Kami hundi hai.
Sir kya Bhagat Singh Jail mai Gaddari baba Randhir Singh say milla thai fir un ho nay kash rakhai jaab Fassi hui us time kash c . Hamrai leader jaat c or hum sikhee mai aai nay same case hai kya last m kha k vo tou jaat hindu c na jatt sikhee
Yes, ehh meeting hoyi hai ,, is too baad hi Bhgat Singh Mudd ke sikh bnaa sii ...., ,,,,,,, ,..... otherwise Arya samaj brainwash krke nastik bnaa chuke see Bhgat Singh nuu,.....,
Bhgat Singh dee family mix rhi hai. Sikhi ate Arya samaji
...
Jail chithiya kitab youtube tee available hai sunoo
Guru nanak sahib ji ne vishav de desh videsha vich iko sidhat Kirat karo nam japo vandshako Dasvahisa lordvnda vich mera roop vekhde hoe kharch jade deo .Isdi sikhea diti isda mool karn eh c kiouke bipar ohna kirtia nu neech akhda c jdo ke ohna dia kirta vartda c te mul na mater nafrat eh sabh vekhde hoe guru ji ne is nu dharmik jaber julam akh biper apne purakhea da dharm shadke ehna di bah fardi te khud neech akhvaea te sabh nu kirti bn neech akhvao .Te akhea jo eh karega oh sacha dharm te usda dharm v sareshath ho jaega.har guru mharaj ji ne is sidhat di sikhea duity jina mni oh Gursikh akhvae jina nhi mni oh m manmukh .guru gobind ji ne ehna gareeb kirtia majlooma di rakhi ly Amratshkake Singh khalsa akali Akal purakh ki foj bna diti jo jabera jalma nal ohna di hi bhasha vich javab den de samrath sn te jangi sidhat dita te baki tusi v kirat karke vekho vadh to vadh tusi ...par karorda ja Arabpaty nhi bn skda Te guru gobind singh ji nechopy sahib vich .Abrashea meri tum karo Sikh ubar Asikh Sanghero Dusatjite Uthhutpata Sakel Malesh karo Ranghata . Waheguru ji
FASI bhi chuni aur apne toh bade ka maan bhi rakha. Bhagat Singh krantikari tha aur Lala Lajpat Rai Congressi.
Pher bhi Bhagat Singh aur sathiyo ne us angrej ki hathya ka paryaas kiya.
tuhadian kafi videos dekhian , boht knowledge mildi h par es video de hakk vich nhi ha m. menu ni pta tuc kis vuchardhara ja foke dhrma di gal kr rhe ho,. bhagat singh ne guru gobind singh di vichardhara anusar zulm na sehn da fainsla kita. te ik soorme vang shahid hoea. us kol v option c viah krva k apna parivar paaln di. es kr k mehrbani kr k aah aaria smaj sikh smaaj walian nfrta na bhro 👍🏻
Yes, ehh meeting hoyi hai ,, is too baad hi Bhgat Singh Mudd ke sikh bnaa sii ...., ,,,,,,, ,..... otherwise Arya samaj brainwash krke nastik bnaa chuke see Bhgat Singh nuu,.....,
Bhgat Singh dee family mix rhi hai. Sikhi ate Arya samaji
...
Jail chithiya kitab youtube tee available hai sunoo
Ehh Dr. Jee sach bol rhe hai..., search kroo
Aap search kro Arya samaj GURU NANAK ware ki likhda hai, fer bolo nafrat kon paa rahya see
ਸਿੱਖ, ਬਿਪਰ ਦੀ ਰੀਤ ਤੋਂ ਹਾਲੇ ਤੱਕ ਉਬਰਿਆ ਨਹੀਂ ! ਸਿੱਖਾਂ ਨੂੰ ਅਨੰਦਪੁਰ ਸਾਹਿਬ ਛੱਡਣ ਵੇਲੇ ਗੁਰੂ ਸਾਹਬ ਦੀ ਥਾਂ ਪੰਮੇ ਪ੍ਰੋਹਤ ਦੀ ਗੱਲ ਮੰਨਣ ਜੋਗ ਲੱਗੀ ! ਬੰਦਾ ਸਿੰਘ ਪਹਾੜੀ ਰਾਜਿਆਂ ਦੀ ਬੁੱਕਲ ਚ ਵੜ ਗਿਆ ! ਮਹਾਰਾਜਾ ਰਣਜੀਤ ਸਿੰਘ ਡੋਗਰਿਆਂ ਦਾ ਜੀ ਹਜ਼ੂਰੀਆਂ ਬਣ ਗਿਆ ! ਗ਼ਦਰੀ ਬਾਬੇ ਲਾਲਾ ਹਰਦਿਆਲ ਦੇ ਚੇਲੇ ਬਣ ਗਏ ! ਅਜ਼ਾਦ ਹਿੰਦ ਫੌਜ ਵਾਲ਼ੇ ਸੁਭਾਸ਼ ਚੰਦਰ ਬੋਸ ਦੇ ਚੇਲੇ ਬਣ ਗਏ ਤੇ ਅਕਾਲੀਆਂ ਨੇ ਗਾਂਧੀ ਨੂੰ ਗੁਰੂ ਧਾਰਨ ਕਰ ਲਿਆ ! ਸਿੱਖ ਅਜੇ ਗੁਰੂ ਦਾ ਸਿੱਖ ਨਹੀਂ ਬਣਿਆਂ !!!
Tuhadi kise lai sahi hai kise lai nahi. Vichara da fark hona ik sabhya samaaj di nishani hundi hai. Jo ik pakh di gal kre duje pakh da ohnu pta v na Howe ta gal da asar ghat janda hai. Rahi Shaheed bhagat singh di gal ta ohna ne Jo krya oho koi tukka nahi hai. J koi nojwan wadhia padh likh jawe, ta ohnu samjh aa jandi a k dharam di ehmiat ki hai, ehe samjh gya c Shaheed bhagat singh.
Yes, ehh meeting hoyi hai ,, is too baad hi Bhgat Singh Mudd ke sikh bnaa sii ...., ,,,,,,, ,..... otherwise Arya samaj brainwash krke nastik bnaa chuke see Bhgat Singh nuu,.....,
Bhgat Singh dee family mix rhi hai. Sikhi ate Arya samaji
...
Jail chithiya kitab youtube tee available hai sunoo
@@RSB143 nahi bnya. Bhagat Singh sikh c, but oho god vich vishwas nahi rakhda c. Ehe sab bnaia hoia gla ne. Oho last last time tk book read kr rea c Jo ki religion nal related nahi c, oho ik dusre krantikari di book read kr rea c. Lenin ik Marxist c te bhagat Singh v. Te bhagat Singh da dharmik hona sirf ik bnai hoi gla ne loka nu gumrah krn lai bs...
@@turbotech80 nhi aap jail chitiya book read kro..., Is meeting to baad Bhgat Singh kesh rakhde hai
Kite na kite..kite na kite 😂😂😂😂 kite na kite tu v sikh de bhes ch joker aaa
Wahuguru
Waheguru ji
ਬੇਟਾ ਜੀ ਭਗਤ ਸਿੰਘ ਨੂੰ ਤਾਂ ਭਾਰਤ ਸਰਕਾਰ ਨੇ ਵੀ ਸ਼ਹੀਦ ਨਹੀਂ ਮੰਨਿਆ। ਸਰਕਾਰੀ ਕਾਗਜਾਂ ਵਿੱਚ ਭਗਤ ਸਿੰਘ ਨੂੰ ਹਾਲੇ ਵੀ ਇਕ ਅਤਵਾਦੀ ਮੰਨਦੀ ਹੈ।ਇਸ ਲਈ ਸਰਕਾਰ ਸਿਮਰਨਜੀਤ ਸਿੰਘ ਮਾਨ ਦੇ ਖ਼ਿਲਾਫ਼ ਕੇਸ ਕਿਵੇਂ ਕਰ ਸਕਦੀ ਜਦ ਕਿ ਮਾਨ ਸਾਹਿਬ ਵੀ ਉਹੀ ਕਹਿ ਰਹੇ ਨੇ ਜੋ ਸਰਕਾਰ ਮੰਨਦੀ ਹੈ। ਬਾਕੀ ਭਗਤ ਸਿੰਘ ਸ਼ਹੀਦ ਦੀ ਪਰਿਭਾਸ਼ਾ ਪੂਰੀ ਨਹੀਂ ਕਰਦਾ। ਕਿਉਂਕਿ ਭਗਤ ਸਿੰਘ ਕੋਲ ਜਾਣ ਬਚਾਉਣ ਦਾ ਕੋਈ ਬਦਲ ਨਹੀਂ ਸੀ। ਵੀਰ ਜੀ ਬਹੁਤ ਲਾਜ਼ਵਾਬ ਵਿਡੀਉ ਹੈ ਜੀ।
ਧੰਨਵਾਦ ਜੀ
@@Sarkar-A-Khalsa shabash Dr. Jee haze bhi 1 gaal rah gyi ....