ਪੰਜਾਬੀਆਂ ਨੂੰ ਪਤਾ ਈ ਨਾ ਲੱਗਾ ...

Поділитися
Вставка
  • Опубліковано 25 гру 2024

КОМЕНТАРІ • 32

  • @NarinderSingh-od9kr
    @NarinderSingh-od9kr 20 годин тому +5

    ਪ੍ਰਾਈਵੇਟ ਅਦਾਰਿਆਂ ਦੀ ਚਮਚਾਗਿਰੀ ਹੌ ਰਹੀ ਸਰਕਾਰਾਂ ਵੱਲੋਂ ..... ਪ੍ਰਾਈਵੇਟ ਬੱਸਾਂ ਆਲਿਆਂ ਨੇ ਡੰਡਾ ਦਿੱਤਾ ਹੋਵੇਗਾ

  • @manjitsingh4053
    @manjitsingh4053 День тому +4

    ਕਨੇਡਾ ਸਰੀ ਤੋਂ ਤੁਹਾਡਾ ਪਰੋਗਰਾਮ ਰੋਜ਼ਾਨਾ ਵੇਖੀ ਸੁਣੀ ਦਾ ਪਰ ਲਾਈਵ ਹਾਜ਼ਰੀ ਨਹੀਂ ਲਵਾ ਸਕਦੇ ਜੀ 🙏

  • @manjitsingh4053
    @manjitsingh4053 День тому +2

    ਤੁਹਾਡੇ ਚੈਨਲ ਦੇ ਔਨਰ ਸਿਆਟਲ ਤੋਂ ਮੇਰੇ ਦੋਸਤ ਦੇ ਰਿਸ਼ਤੇਦਾਰ ਨੇ ਜੀ

  • @singhsaab6992
    @singhsaab6992 18 годин тому +1

    ਘਰ ਬਣਾਉਣ ਲਈ NOC ਦਾ notification ਵੀ ਜਾਰੀ ਨਹੀਂ ਕੀਤਾ

  • @BaljeetSingh-pc6bj
    @BaljeetSingh-pc6bj 17 годин тому

    ਮਿੰਟੂ ਗੁਰੂਸਰੀਆ ਬਾਈ ਸਤਿ ਸ੍ਰੀ ਆਕਾਲ ਜੀ

  • @gurdeepsinghbrarusa8947
    @gurdeepsinghbrarusa8947 День тому +1

    ਲੋਕ ਕਹਿੰਦੇ ਲੀਡਰ ਖਾ ਗਏ ਪਰ ਲੱਗਦੀ ਜਨਤਾ ਹੀ ਲੁੱਟ ਰਹੀ ਹੈ ਜਨਤਾ ਸਰਕਾਰ ਨੂੰ

  • @manindersinghkhalsa2488
    @manindersinghkhalsa2488 13 годин тому

    ਪੰਜਾਬੀ ਲੋਕਾਂ ਨੂੰ ਨੂੰ ਤਾਂ ਆਪਣੇ ਭਿਖਾਰੀ ਬਣਨ ਦਾ ਵੀ ਪਤਾ ਨਹੀਂ ਲੱਗਿਆ ਕਿ ਕਦੋਂ ਬਣ ਗਏ

  • @AmandeepKaur-o3q
    @AmandeepKaur-o3q 14 годин тому

    Brain on tv ਸੱਚ ਬਿਆਨ ਕਰਦਾ ਸੀ ਸਰਕਾਰ ਨੇ ਬੰਦ ਕਰਤਾ

  • @jasbirsingh4476
    @jasbirsingh4476 День тому

    Thanks

  • @AllOne-u4x
    @AllOne-u4x 16 годин тому

    ਪਿੰਡਾਂ ਦੀਆਂ ਸੜਕਾਂ ਬਾਰੇ ਵੀ ਗੱਲ ਕਰੋ ਪੁਰਾਣੀਆਂ ਸਰਕਾਰਾਂ ਦੀਆਂ ਹੀ ਬਣੀਆਂ ਹਨ ਮੁੜ ਕੇ ਇਹਨਾਂ ਨੇ ਤਾਂ ਰਿਪੇਅਰ ਵੀ ਨਹੀਂ ਕਰਾਈਆਂ ਜਿਹੜੇ ਉਤੇ ਐਕਸੀਡੈਂਟ ਹੁੰਦੇ ਆ ਜਿੰਮੇਵਾਰੀ ਕਿਸਦੀ ਹੈ

  • @SurinderSingh-jj7zu
    @SurinderSingh-jj7zu 20 годин тому

    Good job ਬਾਈ ਜੀ

  • @jassbir1363
    @jassbir1363 День тому +1

    ਮੇਰੇ ਖਿਆਲ ਚ ਇੱਕ ਰੁਪਏ , ਇੱਕ ਕਿਲੋਮੀਟਰ ਦਾ ਕਿਰਾਇਆਂ ਹੋਵੇਗਾ ਜੀ , ਕਾਰ ਤਾਂ 5/7 ਰੁਪਏ KM ਨਾਲ ਚੱਲਦੀ ਹੈ । ਬੱਸ ਚ Road safety ਵੀ ਜਿਆਦਾਂ ਹੈ ਜੀ ।

  • @BalkarSingh-hd7sv
    @BalkarSingh-hd7sv День тому +1

    22 apan v roz dekhi da tuhada program

  • @charanjitkhangura6097
    @charanjitkhangura6097 День тому

    God bless you.

  • @bhupindersingh6575
    @bhupindersingh6575 16 годин тому

    Good job

  • @M.gurmeet
    @M.gurmeet 14 годин тому

    Bhawanighar to sangrur Bypass road tak v one lahde aa jina patiale bus stand tak lagde a

  • @amritpalmalhi1267
    @amritpalmalhi1267 19 годин тому

    ਫਿਰੋਜ਼ਪੁਰ ਤੋਂ ਲੋਹੀਆਂ ਬੈੰਕ ਵਿਚ ਕੰਮ ਕਰਦੀਆਂ ਬੀਬੀਆਂ ਨੂੰ 100ਆਉਣ 100ਜਾਣ 200ਡੇਲੀ ਬੱਚਤ ਭਾਵ 6000ਬਾਪੂਆਂ ਨੂੰ ਕੀ ਛਿੱਕੂ ਹੋਰ ਨਹੀਂ ਤੇ ਪੈਨਸ਼ਨ 5000ਕਰ ਦਿਓ

  • @saranjotsinghcheema
    @saranjotsinghcheema 18 годин тому

    Mainu v hun pta lga jdo bus ch baitha.....mere pind jaan da kiraya 10 percent vadha k ticket ktti jdo😊😊

  • @mathtecho1035
    @mathtecho1035 14 годин тому

    Patiala to amloh .....2month pehla rs 55 c fir 60 krta te hun kal to 75 ho gya

  • @SanjuKumar-m2l
    @SanjuKumar-m2l 16 годин тому

    Garhshankar to Chandigarh 20 Vadh gya

  • @SandeepSingh-b6t
    @SandeepSingh-b6t 17 годин тому

    37.5% badha krta sidha

  • @satwantsingh7622
    @satwantsingh7622 13 годин тому

    Loka de karan nu kujj reha ni, khnauri te kisaan hove ya bihar che students police de dande agge koi jor hi ni chal reha. Jehre top de 400 parivar ne desh de ohna ne apne paise de dam te poora system apne vash che kita hoyea. Sadey hath a ja k vote hi reh jandi a oh v oh kise na kise tarah apne hak che bhugta lainde a, je koi sadi marzi da v a jave oh v jitt k ohna de kol hi ho janda😢😢😢😢😢

  • @devbains4260
    @devbains4260 18 годин тому

    Mintoo ji eh v dasdo ke kehdi party imandar e sahi neeyat vali hai? Guide karo

  • @knowledgeworld5468
    @knowledgeworld5468 13 годин тому

    Sir bread v kall 50 rs lai c ajj 55 hi gayi 😢

  • @MoviesHut-oc2gz
    @MoviesHut-oc2gz День тому

    Apa bhunder toh g

  • @chamkaursingh757
    @chamkaursingh757 День тому

    Italy to tuhanu daily dakkhda ha ji

  • @wahegurupal4440
    @wahegurupal4440 19 годин тому

    Haryana govt north india cho sbto best govt aa..othe sirf ladies nu half fare aa..te aam public lai 100 paise per km fare aa te pb cho 145 paise per km fare a

  • @veerbrarveerbrar1536
    @veerbrarveerbrar1536 20 годин тому

    Sarkar bus fall karn ji

  • @sanjivk.g541
    @sanjivk.g541 16 годин тому

    Janab party jihri marji hove. Sarkar bs Amira di hundi gareeba nu bs vota lai sarkar yad kardi hai. Free di jaga sab nu affordable ticket launch karn ta k kuj vdana e na pave

  • @baljitsinghbunty3881
    @baljitsinghbunty3881 20 годин тому

    Maan vi chor nikleya