24-5-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

Поділитися
Вставка
  • Опубліковано 22 тра 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

КОМЕНТАРІ • 108

  • @rajsingh2776
    @rajsingh2776 Місяць тому +23

    ਰਾਜਨੀਤੀ ਦੇ ਅਖਿੜੇ ਵਿਚ ਝੂਠ ਫਰੇਬ ਕਰਨਾ ਸਭ ਜਾਇਜ ਹੈ ਲੀਡਰਾਂ ਲਈ ਪੰਜਾਬ ਵਿੱਚ ਤਾਂ ਜ਼ਿਆਦਾ ਹੀ ਜਾਇਜ ਹੈ ਕਿਉਂਕਿ ਜਾਇਜ ਰਿਸ਼ਤੇ ਬਣਾਕੇ ਨਜਾਇਜ਼ ਢੰਗ ਨਾਲ ਖਤਮ ਕਰਨ ਦਾ ਬੀੜਾ ਜੋ ਉਠਾਇਆ ਹੋਇਆ ਹੈ ਕੁਝ ਲੋਕਾਂ ਵੱਲੋਂ ਪਰ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਰਿਹਾ ਹੈ ਤੇ ਜ਼ਿੰਦਾਬਾਦ ਰਹੇਗਾ ਧੰਨਵਾਦ,,, ਰਾਜ ਖੀਵਾ ਮਾਨਸਾ

  • @balversinghbs3325
    @balversinghbs3325 Місяць тому +89

    ਵਾਹ िਕਅਾ ਰਾਜਨੀਤੀ ਹੈ ਹਸਰਾਜ िਕਸਾਨਾ ਦੇ ਹਥੇ ਚੜ िਗਅਾ

  • @PardeepSingh-tq2nz
    @PardeepSingh-tq2nz Місяць тому +2

    ਪੰਜਾਬ ਦਾ ਦੁਸ਼ਮਣ ਮੋਦੀ

  • @Simransingh388Simran
    @Simransingh388Simran Місяць тому +6

    ਜਿਹੜੇ,ਲੋਕ,ਸਰਸੇ,ਵਾਲੇ,ਬਾਬੇ,ਦੇ,ਜਾਂਦੇ,ਨੇ,ਉਹ,ਆਪਣੀ,ਮਰਜ਼ੀ,ਨਾਲ,ਵੋਟ,ਕਿਤੇ,ਵੀ,ਪਾ,ਸਕਦੇ,ਨੇ,ਬਾਬਾ,ਨੇ,ਨਾ,ਆਪਣੇ,ਪੇ੍ਮੀ,ਬੰਦੇ, ਨੂੰ,ਵੋਟ,ਪਾਉਣ, ਲਈ,ਅੱਜ,ਕਿਹਾ,ਨਾ,ਕੱਲ, ਕਿਉਂਕਿ,ਲੋਕਾਂ, ਨੂੰ,ਚੰਗੇ,ਮਾੜੇ,ਬੰਦੇ,ਸਭ,ਦਿਸਦੇ, ਨੇ

  • @satnamSingh-wp8um
    @satnamSingh-wp8um Місяць тому +3

    Sira bir

  • @AvtarSingh-rg9hy
    @AvtarSingh-rg9hy Місяць тому +8

    ਜੈ ਕਿਸਾਨ ਜੈ ਜਵਾਨ।

  • @SonuSingh-ru1yt
    @SonuSingh-ru1yt Місяць тому

    ❤❤❤❤❤

  • @user-vh5rm5mz5p
    @user-vh5rm5mz5p Місяць тому +22

    ਪੰਜਾਬੀਓ ਸੰਗਰੂਰ ਵਾਲਿਆਂ ਵਾਗ ਗੱਪੀ ਦਾ ਇੱਕ ਵਾਰ ਹੰਕਾਰ ਜ਼ਰੂਰ ਤੋੜ ਦਿਉ। ਇਸ ਨੂੰ ਪਤਾ ਲੱਗ ਜਾਵੇ ਕਿ ਪੰਜਾਬ ਦੇ ਲੋਕ ਹੰਕਾਰ ਪਸੰਦ ਨਹੀਂ ਕਰਦੇ।

  • @BaljinderSingh-yd6cm
    @BaljinderSingh-yd6cm Місяць тому +2

    present govt can do every progress not other guys beeter to vote only in favour of punjab sarkar

  • @ranjitsingh4591
    @ranjitsingh4591 Місяць тому

    🎉

  • @gurpreetsinghsohibabbu3050
    @gurpreetsinghsohibabbu3050 Місяць тому +2

    Harminder jassi, Bjp and ਸਰਸੇ ਦਾ ਬਾਬੇ ਦੇ lachhan ਇਕੋ ਜਿਹੇ ਹਨ....

  • @user-hr3bl5rv3w
    @user-hr3bl5rv3w Місяць тому

    BKU jindabad jindabad jindabad

  • @PMahay
    @PMahay Місяць тому +1

    ❤❤❤❤

  • @parshansingh-vz8ci
    @parshansingh-vz8ci Місяць тому +3

    GOOD NIGHT SWEET DREAMS JI ❤❤😂😂😂

  • @Rakeshkumar-ew1qj
    @Rakeshkumar-ew1qj Місяць тому

    BSP janda bad

  • @RanjitSingh-ti5nk
    @RanjitSingh-ti5nk Місяць тому +2

    Modi good 👍

  • @user-nq5or5fx4q
    @user-nq5or5fx4q Місяць тому +1

    Thank you bai je 🙏 I'm Bint Rai JODHPUR PAKHAR ( Maur mandi ) Bathinda

  • @narindersingh9364
    @narindersingh9364 Місяць тому +1

    Good job Veer ji 👍 ❤ 👍

  • @abhirajdhaliwal2375
    @abhirajdhaliwal2375 Місяць тому +25

    ਪੰਜਾਬ ਦੇ ਅਣਖੀ ਲੋਕਾਂ ਨੂੰ ਬੇਨਤੀ ਹੈ ਬੀ ਜੇ ਪੀ ਨੂੰ ਸੱਤਾ ਤੋਂ ਬਾਹਰ ਕਰਨਾ ਬਹੁਤ ਜਰੂਰੀ ਹੈ ਇਹ ਇਹ ਲੋਕ ਦੇਸ਼ ਦਾ ਬੇੜਾ ਗਰਕ ਕਰ ਦੇਣਗੇ

  • @user-uo4tk5er7n
    @user-uo4tk5er7n Місяць тому +1

    . Pahila lok votan paa ke pashtaa rihe

  • @SatinderKaur-vp1zk
    @SatinderKaur-vp1zk Місяць тому

    Waheguru ji mehar kran ji

  • @balvirsingh3076
    @balvirsingh3076 Місяць тому +11

    ਖੂਨ ਦਾ ਰਿਸ਼ਤਾ ਹੈ ਤਾਂ ਹੀ ਖੂਨ ਕਰ ਰਿਹਾ ਹੈਂ।

  • @gulabgill-rk9xl
    @gulabgill-rk9xl Місяць тому

    Good morning ji

  • @amitpal2541
    @amitpal2541 Місяць тому

    Vote for çongress

  • @user-ix9cl9qu6g
    @user-ix9cl9qu6g Місяць тому +1

    Modi ji jindabad

  • @SohanSingh-dn8kf
    @SohanSingh-dn8kf Місяць тому

    Opportunity line Bathinda fridge pradarshan karyalay

  • @user-no6qu6uu7x
    @user-no6qu6uu7x Місяць тому +1

    😅😅. .....
    Nb😊😅 17:22

  • @JaswantSingh-qi4ok
    @JaswantSingh-qi4ok Місяць тому

    Good job Chahal Sahb

  • @HarjinderSingh-ei4eq
    @HarjinderSingh-ei4eq Місяць тому

    Hs🎉🎉 panjab 🎉🎉

  • @user-dl6lk9eo5f
    @user-dl6lk9eo5f Місяць тому

    Good.newa

  • @sukhdarshansingh4197
    @sukhdarshansingh4197 Місяць тому

    Really good by Punjab police about PM visit

  • @RameshKumar-ru5xo
    @RameshKumar-ru5xo Місяць тому

    Hiii
    😊😊😊

  • @abhirajdhaliwal2375
    @abhirajdhaliwal2375 Місяць тому +10

    ਮੋਦੀ ਸਰਕਾਰ ਮੁਰਦਾਬਾਦ ਇਹ ਮੋਦੀ ਨੂੰ ਪੰਜਾਬ ਵਿੱਚ ਨਹੀਂ ਵੜਨ ਦੇਣਾ ਚਾਹੀਦਾ ਹੈ ਇਹ ਪੰਜਾਬ ਦਾ ਦੁਸ਼ਮਨ ਹੈ

  • @gurvindersingh9955
    @gurvindersingh9955 Місяць тому +1

    Dara 144 Jalandhar ch lga dita hai is da matlab hai BJp di jo rally ho rahi , oos ch 4 to jaida ikathay kidan hon gay

  • @kuldeepsingh4348
    @kuldeepsingh4348 Місяць тому

    Nice

  • @sukhdeepsingh-yx9rm
    @sukhdeepsingh-yx9rm Місяць тому +3

    CM🐕🐕🐕🐕🐕

  • @msghumman6695
    @msghumman6695 Місяць тому

    Ok

  • @jaswant5395
    @jaswant5395 Місяць тому +6

    ਉਹ ਜਾਗੱਰਾ ਉਹ ਜਾਗੱਰਾ ਉਹ ਮਤੋਈ ਕਹਿੰਦੇ ਤਿਤਲੀਆ ਬਹੁਤ ਜਾਇਦਾ ਆਇਆ ਛੱਜੂ ਆਪਣਾਂ ਤੀਤੱਰ ਨਹੀਂ ਦੇਖਿਆ

  • @user-hr3bl5rv3w
    @user-hr3bl5rv3w Місяць тому +1

    ਦੇਸ਼ ਕਿ ਦੁਸ਼ਮਣ BJP

  • @sukhdarshansingh4197
    @sukhdarshansingh4197 Місяць тому +2

    Modi Lion❤❤❤❤❤

  • @shamsingh8572
    @shamsingh8572 Місяць тому +2

    Punjab..C.M..Gapping.Hai..

  • @JagdishSingh-ly6wf
    @JagdishSingh-ly6wf Місяць тому +1

    Sare desh vich no fly zone 6 sal lai lga k dhara 144 la deni chahidi

  • @user-if3kw2jn5n
    @user-if3kw2jn5n Місяць тому +2

    ਜਦੋਂ ਜੰਗਲ ਵਿੱਚ ਸ਼ੇਰ ਕੋਈ ਸ਼ਿਕਾਰ ਕਰਦਾ ਹੈ ਤਾਂ ਤੁਰੰਤ ਲਕੜਬੱਗਿਆਂ ਦਾ ਝੁੰਡ ਸ਼ੇਰ ਉੱਤੇ ਹਮਲਾ ਕਰਕੇ ਸ਼ਿਕਾਰ ਖੋਹ ਲੈਂਦਾ ਹੈ ਪਰ ਸ਼ੇਰ ਕੁਛ ਨਹੀਂ ਕਰ ਸਕਦਾ ਕਿਉਂਕਿ ਉਨ੍ਹਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਠੀਕ ਇਸੀ ਤਰ੍ਹਾਂ ਨਵਜੋਤ ਸਿੰਘ ਸਿੱਧੂ ਇਮਰਾਨ ਖਾਨ ਦੇ ਸੱਦੇ ਤੇ ਪਾਕਿਸਤਾਨ ਗਿਆ ਉੱਥੋਂ ਦੇ ਫੋਜੀ ਕਮਾਂਡਰ ਨੇ ਪਿਆਰ ਭਰੀ ਜੱਫ਼ੀ ਪਾਈ ਤੇ ਇਹ ਕਹਿ ਦਿੱਤਾ ਕਿ ਅਸੀਂ ਭਾਰਤ ਦੇ ਸਿੱਖ ਸ਼ਰਧਾਲੂਆਂ ਲਈ ਕਰਤਾਰ ਪੁਰ ਸਾਹਿਬ ਦਾ ਲਾਂਘਾ ਖੋਲ ਦਿਆਂਗੇ ਬਸ ਕਹਿਣ ਦੀ ਦੇਰ ਸੀ ਭਾਰਤ ਵਿੱਚ ਭੱੜਥੂ ਪੈ ਗਿਆ ਸਾਰੇ ਵਿਰੋਧੀ ਪਹਿਲਾਂ ਤਾਂ ਸਿੱਧੂ ਦੁਆਲੇ ਹੋ ਗਏ ਕਿ ਉਸਨੇ ਜੱਫ਼ੀ ਕਿਉਂ ਪਾਈ ਝੱਟ ਬਾਦਲ ਲਾਂਣਾ ਸਰਗਰਮ ਹੋ ਗਿਆ ਤੇ ਇਸਦਾ ਸੇਹਰਾ ਅਪਣੇ ਸਿਰ ਬੰਨਣ ਦਾ ਮਨਸੂਬਾ ਬਨਾਂਣ ਲੱਗਾ ਅਖੇ ਗੁਰਦੁਆਰਿਆਂ ਵਿੱਚ ਸੰਗਤ ਹਰ ਰੋਜ਼ ਅਰਦਾਸ ਕਰਦੀ ਹੈ ਕਿ ਜੋ ਗੁਰਧਾਮ ਪੰਥ ਵਿੱਚੋਂ ਵਿੱਛੜੇ ਹੋਏ ਹਨ ਉਨ੍ਹਾਂ ਦੀ ਸੇਵਾ ਸੰਭਾਲ ਅਪਣੇ ਖ਼ਾਲਸਾ ਪੰਥ ਨੂੰ ਬਖਸ਼ੋ ਉਸ ਵੇਲੇ ਬਾਦਲਾਂ ਦੇ ਅਕਾਲੀਦਲ ਦਾ ਬੀਜੇਪੀ ਨਾਲ ਗੱਠਜੋੜ ਸੀ ਤੇ ਮਨਜ਼ੂਰੀ ਵੀ ਉਨ੍ਹਾਂ ਨੇ ਦੈਂਣੀ ਸੀ ਸੋ ਮੋਦੀ ਨੇ ਓਹੀ ਕ੍ਰੈਡਿਟ ਅਪਣੇਂ ਨਾਮ ਕਰਵਾਉਣ ਦਾ ਮੌਕਾ ਸੰਭਾਲਦਿਆਂ ਮਨਜ਼ੂਰੀ ਦੇ ਦਿੱਤੀ ਤੇ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਜੋ ਕਿ ਅੱਜ ਤੱਕ ਜਾਰੀ ਹੈ ਲਾਂਘਾ ਖੋਲਣ ਦੀ ਰਸਮੀ ਕਾਰਵਾਈ ਮੌਕੇ ਬਾਦਲਾਂ ਨੇ ਅੱਸੀ ਲੱਖ ਰੁਪਏ ਖ਼ਰਚ ਕੇ ਪੰਡਾਲ ਲਗਾਇਆ ਓਹ ਤਾਂ ਪੱਥਰ ਵੀ ਲਾਉਂਣ ਲੱਗੇ ਸਨ ਪਰ ਵਿਰੋਧ ਹੋਣ ਕਰਕੇ ਰਹਿ ਗੱਏ ਜੋ ਲਾਂਘਾ ਸੱਤਰ ਸਾਲਾਂ ਤੋਂ ਅਰਦਾਸਾਂ ਕਰਦਿਆਂ ਨਹੀਂ ਖੁੱਲ ਸਕਿਆ ਓਹ ਇੱਕ ਦੋਸਤੀ ਨੇ ਖੁਲਵਾ ਦਿੱਤਾ ਪਰ ਦੋਸਤੀ ਵੜ ਗੱਈ ਭਾਂਡੇ ਵਿੱਚ ਸਿਆਸੀ ਲਕੜਬੱਗਿਆਂ ਨੇ ਕਬਜ਼ਾ ਕਰ ਲਿਆ ਤੇ ਸ਼ੇਰ ਵਿਚਾਰਾ ਅਪਮਾਨਤ ਹੋ ਕੇ ਚੁੱਪ ਕਰ ਗਿਆ
    ਜਦੋਂ ਮਾਨ ਭਾਸ਼ਨ ਕਰਦਾ ਹੁੰਦਾ ਹੈ ਉਦੋਂ ਪੂਰੇ ਲੋਰ ਵਿੱਚ ਹੁੰਦਾ ਹੈ ਇੱਕ ਹਕੂਮਤ ਦਾ ਨਸ਼ਾ ਜੋ ਕਿ ਮੁੱਖ ਮੰਤਰੀ ਹੈ, ਦੂਜਾ ਸ਼ਰਾਬ ਦਾ ਨਸ਼ਾ ਦੋਂਵੇਂ ਨਸ਼ੇ ਮਿਲ ਕੇ ਇਸਨੂੰ ਟੱਲੀ ਕਰ ਰੱਖਦੇ ਹਨ ਤੇ ਕੀ ਬੋਲ ਰਿਹਾ ਹੈ ਇਸਨੂੰ ਪਤਾ ਹੀ ਨਹੀਂ ਲੱਗਦਾ ਓ ਭਲਿਆਂ ਮਾਨਸਾ ਕਦੇ ਕਿਸੇ ਪਾਰਟੀ ਨੂੰ ਪੂਰੀਆਂ ਦੀਆਂ ਪੂਰੀਆਂ ਸੀਟਾਂ ਅੱਜ ਤੱਕ ਮਿਲ਼ੀਆਂ ਹਨ?
    ਮੋਦੀ ਵੀ ਚਾਰ ਸੋ ਤੋਂ ਉਪਰ ਦਸ ਰਿਹਾ ਹੈ ਓਹ ਵੀ ਤਾਂ ਕਹਿ ਸਕਦਾ ਹੈ ਕਿ ਅਸੀਂ ਸਾਢੇ ਪੂਰੀਆਂ ਦੀਆਂ ਪੂਰੀਆਂ ਸੀਟਾਂ ਜਿੱਤਾਂਗੇ ਓਹ ਸਿਰਫ਼ ਇੱਕੋ ਨਸ਼ਾ ਕਰਦਾ ਹੈ ਓਹ ਮੁਲਕ ਦਾ ਪ੍ਰਧਾਨ ਮੰਤਰੀ ਦਾ ਨਸ਼ਾ ਹੈ ਪਰ ਇਹ ਜਦੋਂ ਭਾਸ਼ਨ ਕਰਦਾ ਹੈ ਤਾਂ ਇਸਦਾ ਚੇਹਰਾ ਪੂਰਾ ਸੁਰਾਂ ਵਿੱਚ ਹੁੰਦਾ ਹੈ ਸ਼ੁਕਰਾਨਾ ਕਰੇ ਜੇ ਤਿੰਨ ਚਾਰ ਸੀਟਾਂ ਲੈ ਗਿਆ ਤਾਂ,ਅਖੇ ਤੇਰਾਂ ਜ਼ੀਰੋ ਕੀ ਇਹ ਕੋਈ ਸੋਂਫ਼ੀ ਬੰਦਾ ਕਹਿ ਸਕਦਾ ਹੈ?

    • @rajbarcelona
      @rajbarcelona Місяць тому

      Teri ohhhhhh diiiii diiiiii diiiii mari f##iiiiiiiiiiiiiiiiiiiiiiiiiiiii .

    • @user-if3kw2jn5n
      @user-if3kw2jn5n Місяць тому

      ਸਰ, ਗਾਲੀ ਗਲੋਚ ਲਈ ਧੰਨਵਾਦ

  • @jaipalmalkhatkarmgad12
    @jaipalmalkhatkarmgad12 Місяць тому

    😊

  • @LovelyMasih-pc2rp
    @LovelyMasih-pc2rp Місяць тому

    2:58

  • @user-px4ns2db6d
    @user-px4ns2db6d Місяць тому +3

    ਦਸਤਾਰ ਸਜਾਓ ਦਾਂ ਹੱਕਦਾਰ ਨਹੀ ਹੈ ਇਹ ਕਿਸਾਨਾਂ ਦਾ ਕਾਤਲ ਹੈ।।

  • @jaswantsingh3190
    @jaswantsingh3190 Місяць тому +2

    ਕਦੀ ਕਿਸੇ ਨੇ ਗਰੀਬਾਂ ਦਾ ਸੋਚਿਆ ਹੈ ਗਰੀਬਾਂ ਦੀ ਮਦਦ ਕਰਦੋ ਮੇਹਰਬਾਨੀ ਹੋਵੇਗੀ

  • @charnkaila5698
    @charnkaila5698 Місяць тому +19

    Navjot & Khaira & Gandhi & Bains Sahib Zindabad ❤

  • @balbalsingh12
    @balbalsingh12 Місяць тому +18

    ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ

  • @gjpunjabivlog2870
    @gjpunjabivlog2870 Місяць тому +1

    Aap nu vote na pao
    J punjab nu pyar karde o 🙏

  • @AbhiKamboj-bq9rc
    @AbhiKamboj-bq9rc Місяць тому

    Malout chowk baniya nahi one year ho gaya maan sahb

  • @user-dh2jh5ou4q
    @user-dh2jh5ou4q Місяць тому +1

    Punjab mein taklif hai Modi ki jitna to fir bhi Modi nahin hai

  • @jogindersaini7200
    @jogindersaini7200 Місяць тому +10

    ਜੇ ਜੰਲਧਰ ਵਿੱਚ ਇੰਤਜਾਮ ਏਨੇ ਸਖ਼ਤ ਹਨ ਤਾਂ ਲੋਕ ਮੋਦੀ ਸਾਹਿਬ ਦੇ ਭਾਸ਼ਨ ਨੂੰ ਕਿਵੇਂ ਸੁਣਨ ਜਾਣਗੇ?😂

  • @gianchand4884
    @gianchand4884 Місяць тому

    Modi g jindabad kishan neta rajniti karde ne eh a a p akali kangrsi lok h garib kisanan muzduran dukandar mulajam modi g nal h

  • @Samarlife-wq9fz
    @Samarlife-wq9fz Місяць тому

    Khuan tha Rista ta Modi tha Ada I Amba I nal h pb nal nahi.

  • @SohanSingh-dn8kf
    @SohanSingh-dn8kf Місяць тому

    Aisi bargad ki Modi ko vote payega ISI bar ka Modi ke sath hai

  • @user-uo4tk5er7n
    @user-uo4tk5er7n Місяць тому

    Pm te karwai ec kein.ni karda

  • @sukhdarshansingh4197
    @sukhdarshansingh4197 Місяць тому

    Modi expressed true facts about the Punjab govt.

  • @shamsingh8572
    @shamsingh8572 Місяць тому +3

    B.J.P..Ne..Desh..Barbad..karta..

  • @satinderkumar5956
    @satinderkumar5956 Місяць тому +1

    Am admi noo ik b vote na paio punjab bich koi b vikas nahi Hoya mour Mandi bich man sahab di badi ijat man hoya

  • @onkarsharma3410
    @onkarsharma3410 Місяць тому

    Very nice news coverage of the newest
    You are really true news of the your channel
    Thanks

  • @RamjiDass-jk8lh
    @RamjiDass-jk8lh Місяць тому

    Pradhanmantri ne kasana New Delhi nahin jaanta tha Punjab de vich account data

  • @Vashistpress1123
    @Vashistpress1123 Місяць тому

    RALLY IN PATIALA,___BJP RALLY,__Kiya BJP DELHI SE NAHI CHALDEE,?
    2) HOW THEY KNOW BJP DE SARKAR BANN GAYEE HAI,KIYA PAPER DE TARAH ELECTION RESULT VI LEAK HO GIYA?

  • @user-uo4tk5er7n
    @user-uo4tk5er7n Місяць тому

    Kalakar. Votan lai kay mudh ni aange

  • @RamjiDass-jk8lh
    @RamjiDass-jk8lh Місяць тому +1

    Modi Punjab ke mein aaye Punjab Hindustan pradhanmantri Shri Rahul Gandhi ban rahe hain yah Modi Sahab movie pata hai meri chhutti ho rahi hai Modi ne baithkar Ram Ram Ram Ram Ram Mandir Vishwakarma chahida hai

  • @gurjitgill7795
    @gurjitgill7795 Місяць тому +3

    ਟਾਈਮ ਵਧਾਓ ਜੱਜ ਸਿੰਘ ਜੀ

  • @user-bs9lj6yg1
    @user-bs9lj6yg1 Місяць тому

    ,❤ਪੰਜਾਬ‌ ਚ ਝਾੜੂ ਕਫੀ ਆਗੇ🐒🐒 🐒🐒

  • @JagdishSingh-ly6wf
    @JagdishSingh-ly6wf Місяць тому +1

    Ta hi Punjab de kisana te bomb sute

  • @user-uo4tk5er7n
    @user-uo4tk5er7n Місяць тому +1

    Dalbadlu. Bhajao zero karo

  • @user-uo9iz8rs4c
    @user-uo9iz8rs4c Місяць тому

    Kejriwal te bhagwant vare modi ne theek kiha hai

  • @SandeepKumar-tg2nq
    @SandeepKumar-tg2nq Місяць тому +1

    Modi te BJP leader Punjab de dushman han

  • @satvindersingh3240
    @satvindersingh3240 Місяць тому

    Panjab De Loggan Ne Kai Sikandar Rok Laye Hai BJP Modi Kaya Cheej Hai

  • @amanastrology7002
    @amanastrology7002 Місяць тому +1

    Jugnu hazar hai

  • @surjitgill737
    @surjitgill737 Місяць тому

    E da matbul yha chon parchar karna othe ho sakde ne

  • @ManjotKaur-cw5kd
    @ManjotKaur-cw5kd Місяць тому +6

    ਇਹ ਕਿਸਾਨ ਕਿਸੇ ਪਾਰਟੀ ਦਾ ਵਿਰੋਧ ਨਹੀਂ ਕਰਦੇ ਇਹ ਤਾਂ ਸਿਰਫ ਤੇ ਸਿਰਫ ਦਲਿੱਤ ਉਮੀਦਵਾਰਾਂ ਦਾ ਹੀ ਵਿਰੋਧ ਕਰਦੇ ਹਨ

  • @dilpreetgill1765
    @dilpreetgill1765 Місяць тому +1

    Modi theek Ana be galt nhi

  • @user-uo9iz8rs4c
    @user-uo9iz8rs4c Місяць тому +1

    Sikhan da sabh to vadha dusman hai

  • @SohanSingh-dn8kf
    @SohanSingh-dn8kf Місяць тому

    Hina Bata Lathi charge hona chahida danda fero

  • @dilpreetgill1765
    @dilpreetgill1765 Місяць тому

    Shika nu black list Cho khde es ne

  • @SandeepKaur-bc2cy
    @SandeepKaur-bc2cy Місяць тому +2

    ਹੰਸ ਰਾਜ ਹੰਸ ਨੂੰ ਗਰੀਬ ਕਰਕੇ ਜਿਆਦਾ ਟਾਰਗੇਟ ਕੀਤਾ ਜਾ ਰਿਹਾ ਹੈ ਇਹ ਕਿਸਾਨ ਨਹੀਂ ਇਹ ਹਕਾਰੇ ਹੋਏ ਲੋਕ ਨੇ

  • @mehalsingh4708
    @mehalsingh4708 Місяць тому

    Agar dhara 144 lagi hai ta Modi Really kiwen kar sakte ho na he log ekathe ho ke really te wali jagah ja sakte hai

  • @user-uo4tk5er7n
    @user-uo4tk5er7n Місяць тому +1

    Aap fail

  • @charnkaila5698
    @charnkaila5698 Місяць тому +18

    Kisan Mazdoor Zawan EKTA Zindabad ❤

  • @surjitgill737
    @surjitgill737 Місяць тому

    Ki modi sahib har sube naal kahide Han meriya bahut puraniya yada juriya Han mujhe lugda ye pichhale janma Diya baata kar rhe honge

  • @MohinderSingh-kj4vo
    @MohinderSingh-kj4vo Місяць тому +2

    ਘੁੱਗੀ ਉਡਣ ਵਾਲਾ ਪੰਛੀ ਹੈ। ਜੇ ਉਡੇ ਵੀ ਤਾਂ ਕੋਈ ਹੈਰਾਨੀ ਵਾਲੀ ਗਲ ਨਹੀਂ।

  • @balbalsingh12
    @balbalsingh12 Місяць тому +6

    ਨਕਲੀ ਕਿਸਾਨ ਮੁਰਦਾਬਾਦ

  • @davinderkalsi6276
    @davinderkalsi6276 Місяць тому +5

    ਜਿਹੜਾ ਮਾਨ ਆਪਣੇ ਬਚਿਆਂ ਦਾ ਨਹੀਂ ਬਣਿਆਂ ਦੂਜਿਆਂ ਦੇ ਬਚਿਆਂ ਨੂੰ ਇਹਨੇ ਚਿਟਾ ਹੀ ਵੰਡਣਾ ਏ

    • @harbhajansingh4281
      @harbhajansingh4281 Місяць тому

      Galat gal hai. Maan saab punjab da bahut bhala kar rahe han.

  • @BaljeetSingh-pf4qw
    @BaljeetSingh-pf4qw Місяць тому +1

    Gapi lakhlant lakhlant Maan tere fithemoo gariba da khoon peena chor de vichar t pichla khete laglo na ki soch alag hai modi model hai

  • @BaljeetSingh-pf4qw
    @BaljeetSingh-pf4qw Місяць тому

    Up to pilibhit Wale hai up mein bhi India da Bihar Wale up haryana Maharashtra sabhi good morning banega Maan gaddar Tera wada budhapa bedagark Karana hai kisana ne

  • @BalwantSingh-gx3is
    @BalwantSingh-gx3is Місяць тому

    Modi Apni Aurat nu Dhokha de Asia dusra da Lee zfaida krega

  • @user-xl5xs2zl8o
    @user-xl5xs2zl8o Місяць тому

    Har har har har har har Modi

  • @user-er2pq4nd5z
    @user-er2pq4nd5z Місяць тому

    Punjab ch congress,akali dal,aam parti di government bna ke dekh lai par ik bar BJP di government bhi bna ke dekh leni chahidi kyunki jad akaal takhat sahib te hamla karan wali congress nu vote de sakde ho fir BJP ne ta kuj nahi kita esa koi bi kaam, fir BJP di bi government bna ke dekh leni chahidi.

  • @user-er2pq4nd5z
    @user-er2pq4nd5z Місяць тому

    Congress nu Rahul Gandhi ne barbad kar dita te kakali dal nu sukhe gappi ne.😂😂😂

  • @jarnailbrar5121
    @jarnailbrar5121 Місяць тому

    ❤❤❤❤❤