ਕਿਥੋਂ ਲੈਣੇ ਨੇ ਹੱਲ਼?🤔//Hem tyre samrala🛞//Johndeere 5310 2X4 krvaya 4X4 vich convert😄

Поділитися
Вставка
  • Опубліковано 2 жов 2024
  • ⁠⁠ #kala_mahal_vlogs #modified_tractor #Farmar
    #kheti #khet #scorpio #fatehgarhsahib #langer
    @Kala Mahal Vlogs
    If any inquiry call us on number
    7087752892
    Facbook page (Kala Mahal)👇
    www.facebook.c...
    Kala Mahal vlogs Instagram Instagram👇
    ...
    Kala Mahal vlogs channel nu subscribe jaror Karo ji 🙏🙏
    / @kalamahalvlogs
    Videos te like share te comment Karo ji❤️

КОМЕНТАРІ • 60

  • @jagsirgill7695
    @jagsirgill7695 4 місяці тому +1

    ਸਤਿ ਸੀ੍ ਅਕਾਲ ਬਾਈ ਜੀ ❤❤❤❤❤ ਜਗਸੀਰ ਸਿੰਘ ਗਿੱਲ 🎉🎉🎉🎉🎉 ਪਿੰਡ ਮਾਣੂੰਕੇ ਗਿੱਲ 👍👍👍👍👍 ਜ਼ਿਲ੍ਹਾ ਮੋਗਾ ❤❤❤❤🎉🎉🎉🎉🎉🎉

  • @jorasingh1866
    @jorasingh1866 4 місяці тому +1

    ਠੱਗ ਨੇ ਕਲਸੀ ਵਾਲੇ

  • @NarendersinghDudhwal
    @NarendersinghDudhwal 4 місяці тому +1

    Main LT 53 10 le Rakha

  • @SukhaSingh-cy7lb
    @SukhaSingh-cy7lb 4 місяці тому

    ਜਸਬੀਰ ਸਿੰਘ ਮਾਹਲ Di kahti kahh reha Kala. te hor pind de new UA-camr hmmm 😂

  • @ManjeetSingh-gp6ch
    @ManjeetSingh-gp6ch 4 місяці тому +3

    ਅਕਾਲੀ ਸਰਕਾਰ ਵਿੱਚ ਹੀ ਸੜਕਾਂ ਬਣੀਆਂ ਨੇ ਸੱਤ ਸਾਲ ਹੋ ਗਏ ਨਵੀਂਆਂ ਸੜਕਾਂ ਬਣੀਆਂ ਨੂੰ

    • @rajkang69
      @rajkang69 4 місяці тому +1

      ਬਿਲਕੁਲ ਦਰੁੱਸਤ ਬਾਦਲਕਿਆਂ ਨੇ ਆਪਣੇ ਪੱਲਿਓ ਸਾਰਾ ਪੈਸਾ ਖ਼ਰਚਿਆ 860ਕਰੋੜ ਤਾਂ ਵਿਚਾਰੇ ਗਰੀਬ ਹੋ ਗਏ ਤਾਂ ਫਿਰ ਵਰਲਡ ਬੈਂਕ ਨੂੰ ਅਤੇ ਸੈਂਟਰ ਸਰਕਾਰ ਨੂੰ ਤਰਸ ਆਇਆ ਕੇ ਬੁੱਢੇ ਬਾਦਲ ਨੇ ਸਾਰਾ ਪੈਸਾ ਕੋਲ਼ੋਂ ਖਰਚ ਦਿੱਤਾ ਤਾਂ ਉਸਦੇ ਪੁੱਤਾਂ ਵਰਗੇ ਸੁੱਖੇ ਅਮਲੀ ਤੇ ਸਿਮਰੋ ਦਾ ਕਿਵੇਂ ਸਰੇਗਾ ਤਾਂ ਫਿਰ ਵਰਲਡ ਬੈਂਕ ਨੇ ਸੈਂਟਰ ਨੇ 1500ਕਰੋੜ ਰੁਪਏ ਦਾਨ ਕੀਤੇ 😮😢 ਫਿਰ ਵੀ ਵੱਡੇ ਦਿਲ ਵਾਲੇ ਠੱਗ ਲੋਟੂ ਬਾਦਲਕੇ ਨੇ ਕਰੋੜਾਂ ਰੁਪਿਆ ਸੁੱਖੇ ਅਤੇ ਅਮਰੋ ਵਾਸਤੇ ਪਾਸੇ ਰੱਖਿਆ ਤਾਂ ਫਿਰ ਹੋਰ ਕਰਜ਼ਾ ਵੀ ਲੈਣਾ ਪਿਆ ਵਿਚਾਰੇ ਚੋਰ-ਸਾਧਾਂ ਦੇ ਯਾਰ ਨੂੰ ਚਲੋ ਕੋਈ ਗੱਲ ਨਹੀ ਪੰਜਾਬੀਆਂ ਨੇ ਅਕਾਲੀ+ ਬਾਦਲਕੇ + ਦੱਲਿਆਂ ਨੂੰ ਕਿਹਾ ਕੇ ਕੋਈ ਵੱਡੀ ਗੱਲ ਨਹੀ ਪੰਜਾਬ ਦੇ ਪੁੱਤ ਤਾਂ ਜੰਮਦੇ ਵੀ ਕਰਜ਼ੇ ਵਿੱਚ ਨੇ ਮਰਦੇ ਵੀ ਕਰਜ਼ੇ ਵਿੱਚ ਹਨ ਕਿਹੜਾ ਵੱਡੀ ਗੱਲ ਹੈ ਤਾਂ ਚੋਰ ਕੀ ਭਾਲ਼ੇ ਦੋ ਮਣ ਦਾਣੇ ! ਤਾਂ ਬੁੜੇ ਦੱਲੇ ਨੇ ਸਾਰੇ ਪੰਜਾਬ ਦੀਆਂ ਸੜਕਾਂ ਤੇ ਟੋਲ਼ ਪਲਾਜੇ ਲਾ ਦਿੱਤੇ ਅਤੇ ਹਰ ਰੋਜ਼ ਪੰਜਾਬੀਆਂ ਨੂੰ ਕਰੋੜਾਂ ਰੁਪਏ ਦਾ ਠੱਗਣਾਂ ਸ਼ੁਰੂ ਕਰ ਦਿੱਤਾ 😢🎉! ਫਿਰ ਵੀ ਦੇਖੋ ਕਿੰਨਾ ਵੱਡਾ ਦਿਲ ਸੀ ਠੱਗ ਦਾ ਪੰਜਾਬੀਆਂ ਵਾਸਤੇ ਕੋਈ ਹਿਸਾਬ-ਕਿਤਾਬ ਨਹੀਂ ਰੱਖਿਆ ਨਾ ਦਿੱਤਾ ਪੰਜਾਬ ਵਾਸੀਆਂ ਨੂੰ ਅਤੇ ਸਿਰਫ ਕੈਪਟਨ ਵੱਡੇ ਗਰੀਬ ਚੋਰਾਂ -ਠੱਗਾਂ ਦਾ ਰਾਜਾ ਜੀ ਰਾਝਾਂ ਜੀ ਨੂੰ ਹੀ ਦੱਸਿਆ ਕੇ ਟੋਲ਼ ਵਾਲਿਆਂ ਨਾਲ ਕਿੰਨੀ-ਕਿੰਨੀ ਹਿੱਸਾ-ਪੱਤੀ ਹੈ !ਅਫਸੋਸ ਜਦ ਰੱਬ ਜੀ ਨੇ ਦੇਖਿਆ ਕੇ ਇਹ ਭੁੱਖਿਆਂ ਨੇ ਨਹੀ ਰੱਜਣਾ ਅਤੇ ਇੰਨਾਂ ਦੀਆਂ ਸਾਰੀਆਂ ਮੋਰੀਆਂ ਬੰਦ ਕਰ ਦਿੱਤੀਆਂ ! ਹੁਣ ਤਕਲੀਫ ਤਾਂ ਹੋਣੀ ਸੀ ਪਰ ਜ਼ਿਆਦਾ ਦੁੱਖ + ਤਕਲੀਫ + ਰੋਣਾ ਉਦ ਸ਼ੁਰੂ ਹੋਇਆ ਜਦ ਝੋਲੀ ਚੁੱਕਾਂ ਦੀਆਂ ਮੋਰੀਆਂ ਵਿੱਚ ਚੂਨਾਂ ਰੱਬ ਨੇ ਭਗਵੰਤ ਮਾਨ ਕੋਲ਼ੋਂ ਲਵਾ ਦਿੱਤਾ , ਪਰ ਅਫ਼ਸੋਸ ਇਸ ਗੱਲ ਦਾ ਹੈ ਕੇ ਪੰਜਾਬ ਦੇ ਆਮ ਲੋਕ ਅੰਦਰੋਂ-ਅੰਦਰੀ ਹੱਸਦੇ ਜ਼ਿਆਦਾ ਹਨ ਮਜ਼ਾ ਵੀ ਲੈ ਰਹੇ ਹਨ ਕੇ ਜਦ ਤਾਂ ਸਵੇਰੇ ਕੁੜਤਾ-ਪਜਾਮਾ ਪਾ ਕੇ ਉੱਤੇ ਕੁੱਤੇ ਝੱਗੀ ਪਾਉਂਦੇ ਸਨ ਅਤੇ ਉਤਲੀ ਜੇਬ ਵਿੱਚ ਰੁਮਾਲ+ ਪੈੱਨ + ਕਾਲੀ ਐਨਕਾਂ ਪਾ ਕੇ ਪਿੰਡੋਂ ਸ਼ਹਿਰ ਵੱਲ ਸ਼ਿਕਾਰ ਕਰਨ ਚਲੇ ਜਾਂਦੇ ਸਨ ਉਹ ਵੀ ਗਰੀਬ ਪੇਂਡੂ ਲੋਕਾਂ ਦਾ + ਕਿਸਾਨ + ਮਜ਼ਦੂਰ ਕਿਸੇ ਨੂੰ ਨਹੀ ਬਖਸ਼ਦੇ ਸਨ 😢! ਲੋਕਾਂ ਦੇ ਜਵਾਨ ਮੁੰਡਿਆਂ ਨੂੰ ਨਸ਼ਿਆਂ ਤੇ ਲਾ ਕੇ ਆਪਣੀ ਝੂਠੀ ਤਾਕਤ ਦਾ ਦਿਖਾਵਾ ਕਰਕੇ ਬਦਮਾਸ਼ੀ ਕਰਨੇ ਨੂੰ ਮਜਬੂਰ ਕਰਦੇ ਸਨ ਅਤੇ ਲੜਾਈਆਂ ਕਰਵਾਉਂਦੇ ਸਨ ਜਦ ਪੁਲਿਸ ਪਰਚੇ ਮੁੰਡਿਆਂ ਤੇ ਹੁੰਦੇ ਤਾਂ ਮਜਬੂਰੀ ਦਾ ਫ਼ਾਇਦਾ ਲੈਂਦੇ ਸਨ ਇਹ ਦੱਲੇ ਲੋਕ ਅਤੇ ਗਰੀਬ ਘਰਾਂ ਦੇ ਮੁੰਡੇ ਨੌਕਰੀਆਂ ਦੇ ਲਾਲਚ ਵਿੱਚ ਬਦਮਾਸ਼ + ਗੈਂਗਸਟਰ ਕੱਦ ਬਣ ਜਾਂਦੇ ਮਾਪਿਆ ਨੂੰ ਵੀ ਪਤਾ ਨਹੀ ਸੀ ਲੱਗਦਾ ਅਤੇ ਨਾ ਹੀ ਜਵਾਨ ਮੁੰਡਿਆਂ ਨੂੰ ਕੇ ਕਿਸ + ਕਿਵੇਂ ਜਾਲ਼ ਵਿਚ ਫਸ ਗਏ ?? ਸ਼ਰਮ ਕਰੋ ਜਿਹੜੇ ਅਜੇ ਵੀ ਬਾਦਲਕਿਆਂ ਨੂੰ ਰੋਂਦੇ ਹਨ ਜਾਂ 1984 ਵਾਲੀ ਕਾਤਲ ਮਾਂ ਕਾਂਗਰਸ ਨੂੰ ਵਿਲਕਦੇ ਹਨ ! ਲਾਲਚ ਵਿੱਚ ਮਰੀ ਹੋਈ ਜਮੀਰ ਨੂੰ ਜਗਾਵੋ ਜੇ ਨਹੀ ਤਾਂ ਪੰਜਾਬ ਅਤੇ ਪੰਜਾਬ ਦੇ ਲੋਕਾਂ ਉੱਤੇ ਰਹਿਣ ਦਿਓਰਾਂ ਫੈਸਲਾ ਕਰਨਾ ਕੀ ਨਹੀ ਨਾ ਕੇ 70 ਸਾਲਾਂ ਤੋਂ ਗਲ਼ੀਆਂ+ ਨਾਲ਼ੀਆਂ ਵਿੱਚ ਜਾਂ ਟੁਟੀਆਂ ਸੜਕਾਂ ਵਿੱਚ ਭੋਲ਼ੇ ਲੋਕਾਂ ਨੂੰ ਵਾੜੀ ਰੱਖਿਆ ! ਤਰਸ ਕਰੋ ਨਾ ਤੁਸੀ ਕੌਮ ਦੇ ਜਥੇਦਾਰਾਂ ਦੀ ਇੱਜ਼ਤ ਰੱਖੀਂ ਨਾ ਕੀਤੀ ਨਾ ਦੂਜਿਆਂ ਨੂੰ ਕਰਨ ਦਿੱਤੀ + ਨਾ ਤੁਸੀ ਦੱਲ਼+ ਦੱਲੇ ਲੋਕਾਂ ਨੇ ਗੁਰੂ ਘਰਾਂ ਦਾ ਪੈਸਾ ਛੱਡਿਆ ਨਾ ਕੌਮ ਦੇ ਕਿਸੇ ਚੰਗੇ ਕੰਮ ਵਾਸਤੇ ਲਾਇਆ ਗੋਲਕਾਂ ਦਾ ਪੈਸਾ ਅਤੇ ਤੁਹਾਡੀਆਂ ਜੇਬਾਂ + ਤੁਹਾਡੇ ਵੱਡੇ+ ਹੋਟਲ + ਟ੍ਰਾਂਸਪੋਰਟਾਂ ! ਨਾ ਤੁਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ਿਆ ਹਿਫ਼ਾਜ਼ਤ ਤਾਂ ਕੀ ਕਰਨੀ ਸੀ ਤੁਸੀ ਲੋਕਾਂ ਨੇ ਸਗੋਂ ਆਪ ਬੇਇੱਜ਼ਤ ਕਰਵਾਇਆ + ਕੀਤਾ ਦੁਸ਼ਮਣਾਂ ਨਾਲ ਰਲ਼ਕੇ ਕੌਮ ਨੂੰ ਕੁੱਟਿਆ + ਗੋਲੀਆਂ ਮਾਰੀਆਂ ਨਿਹੱਥੇ ਲੋਕਾਂ + ਸਿੱਖਾਂ ਉੱਤੇ + ਮਾਰੇ ਫਿਰ ਇਨਸਾਫ਼ ਨਹੀਂ ਦਿੱਤਾ ਕੌਮ ਨੂੰ ?? ਕੌਮ ਦੀ ਪਾਰਟੀ ਨੇ ਸਗੋਂ ਕੌਮ ਨੂੰ ਲਗਾਤਾਰ 60 ਸਾਲ ਲੁਟਾਇਆ ਕੁਟਾਇਆ ਅਤੇ ਪੰਜਾਬ ਨੂੰ ਮਾਂ ਬੋਲੀ ਪੰਜਾਬੀ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਨਹੀ ਛੱਡੀ !। ਬਾਕੀ ਦੇਖੋ ਇੰਨਾਂ ਵੋਟਾਂ ਵਿਚ ਪੰਜਾਬੀ ਤੁਹਾਨੂੰ ਕੀ ਫ਼ਤਵਾ ਦਿੰਦੇ ਹਨ ?? ਰੱਬ ਘਰ ਦੇਰ ਪਰ ਅੰਧੇਰ ਨਹੀ !। ਇਨਸਾਫ਼ ਤਾਂ ਇਕ ਦਿਨ ਹੋਣਾ ਹੀ ਹੈ ਬਥੇਰਾ ਕੁੱਟ ਲਿਆ ਤੇ ਲੁੱਟ ਲਿਆ ਕੌਮ ਨੂੰ ਪੰਜਾਬੀਅਤ ਨੂੰ ਧਰਮ ਦੇ ਨਾਂ ਉੱਤੇ !।

  • @HarpreetSingh-we6dt
    @HarpreetSingh-we6dt 4 місяці тому +2

    ਸਤਿ ਸ੍ਰੀ ਆਕਾਲ ਜੀ ਬਾਈ ਜੀ ਸਾਰਿਆ ਨੂੰ 🎉🎉🎉🎉🎉🎉🎉🎉❤❤❤❤❤❤❤❤❤

  • @sonudanewala3831
    @sonudanewala3831 3 місяці тому

    ਸਾਡਾ dist (moga) ਇਥੇ ਤਾ ਤਲਵੰਡੀ ਭਾਈ ਦੇ ਹਲ ਤਵੀਆ ਸਾਰੇ ਸੰਦ ਮਸਹੂਰ ਹਨ

  • @armandeep6144
    @armandeep6144 4 місяці тому +3

    ਹਲ ਸੰਗਰਿਆ ਰਾਜਸਥਾਨ ਦੇ ਬਹੁਤ ਚੰਗੇ ਹਨ ਵਧੀਆ ਚਲਦੇ ਹਨ ਦੇਖਕੇ ਜ਼ਰੂਰ ਜਾਣਾ

  • @inderjit748
    @inderjit748 4 місяці тому +1

    OH TAA SADE BAI JI DE NISHANI HAI JEEP TAA BACHEY NE APNE KOLL HE RAKHNE HAI KALE SETH BHULL KE VE JEEP NA WEACHY CHAHEY KOE JO MARJI OFFER KARE THODEY GHAR DA BHAG HAÍ

  • @sranfarm3919
    @sranfarm3919 4 місяці тому

    Barnala dekh y ਗਿਆਨੀ ਦੇ ਹੱਲ

  • @NirvairSekhon-ir4gu
    @NirvairSekhon-ir4gu 4 місяці тому +1

    Nice 💯💯💯💯💯💯

  • @SukhpreetMangat-y6u
    @SukhpreetMangat-y6u 4 місяці тому

    Punjab silize SAMRALA

  • @jagrajdeol2012
    @jagrajdeol2012 4 місяці тому

    SSA kala bai ji❤

  • @sehajgamingandfunnyvideo7440
    @sehajgamingandfunnyvideo7440 4 місяці тому

    Veere 15hal le lavo sade kol vi ohi ne

  • @amansaini4044
    @amansaini4044 4 місяці тому

    13 de Lelo sokha rahu tractor v te vaahi v vadia hou

  • @sehajgamingandfunnyvideo7440
    @sehajgamingandfunnyvideo7440 4 місяці тому

    Veere 15hal le lavo sade kol vi ohi ne

  • @sehajgamingandfunnyvideo7440
    @sehajgamingandfunnyvideo7440 4 місяці тому

    Veere 15hal le lavo sade kol vi ohi ne

  • @sehajgamingandfunnyvideo7440
    @sehajgamingandfunnyvideo7440 4 місяці тому

    Veere 15hal le lavo sade kol vi ohi ne

  • @tarwindersingh7220
    @tarwindersingh7220 4 місяці тому

    Nice uncle ji

  • @sehajgamingandfunnyvideo7440
    @sehajgamingandfunnyvideo7440 4 місяці тому

    Veere 15hal le lavo sade kol vi ohi ne

  • @RohitKumar-tr5po
    @RohitKumar-tr5po 4 місяці тому

    Nice ❤❤❤❤

  • @harrygans6936
    @harrygans6936 4 місяці тому

    Morning bro TSUppal England

  • @kushalveersingh2405
    @kushalveersingh2405 4 місяці тому

    Kale bhai sangriya Walon Ko Dekho

  • @sehajgamingandfunnyvideo7440
    @sehajgamingandfunnyvideo7440 4 місяці тому

    Veere 15hal le lavo sade kol vi ohi ne

  • @amardeepsinghbhattikala189
    @amardeepsinghbhattikala189 4 місяці тому

    Sat shri akal kale veer ji congratulation mubarka vadhian ji nwe sandh dia waheguru ji lehnna krn

  • @jaswindersinghbrar4731
    @jaswindersinghbrar4731 4 місяці тому

    Nice video ❤❤❤

  • @kulwindersingh7666
    @kulwindersingh7666 4 місяці тому

    🎉🎉🎉🎉🎉🎉🎉🎉🎉🎉

  • @lakhibajwa2050
    @lakhibajwa2050 4 місяці тому

    Barnala gayni da vadiya ਹਲ 👍👍👍

  • @DildarSingh-d8q
    @DildarSingh-d8q 4 місяці тому

    Kala bai hoseair put to modern wale hall banio

  • @GillZ-jg7og
    @GillZ-jg7og 4 місяці тому

    Giani impliments barnala to bnwao

  • @GurvinderSingh-jg4nn
    @GurvinderSingh-jg4nn 4 місяці тому

    ਸਤਿ ਸ੍ਰੀ ਅਕਾਲ ਬਾਈ ਜੀ 🙏🙏

  • @SurendraSinghSirohi
    @SurendraSinghSirohi 4 місяці тому

    Nice vlog veere

  • @harmanjotsingh6504
    @harmanjotsingh6504 4 місяці тому

    Bai ji ninder na combine alai

  • @iqbalsinghkooner2373
    @iqbalsinghkooner2373 4 місяці тому +6

    ਵੀਰ ਹਲ ਲੈਣੇ ਨੇ ਤਾਂ ਅਜਨੇਰ ਵਾਲਿਆ ਦੇ ਲਈ ਬਹੁਤ ਸ਼ੁੱਧ ਬਣਾਉਦਾ ਵੀਰ

  • @SukhKhangura-d1b
    @SukhKhangura-d1b 4 місяці тому

    Bai e khanne kol samrala road Tai hi achar pando se main dekhi a 46 kile se es kol achar dai es nal tiper be a achar lord hun laye

  • @munirmalik7639
    @munirmalik7639 4 місяці тому

    Nice🎉🎉🎉

  • @simarrajput1672
    @simarrajput1672 4 місяці тому

    Bhai sahab balachor tehal singh wale sabte best hege

  • @amritsinghdhanoa5434
    @amritsinghdhanoa5434 4 місяці тому

    Nice video bro ❤❤❤

  • @ranavlogger
    @ranavlogger 4 місяці тому

    Kine Dey bnde n dseyo main v laine n

  • @KamaljitSingh-ri1ho
    @KamaljitSingh-ri1ho 4 місяці тому

    Tera nma jagy da second hand a

  • @sardarsaabsingh6463
    @sardarsaabsingh6463 4 місяці тому +1

    ਬਹੁਤ ਵਧੀਆ,,,, ਸਰਦਾਰ ਸਿਮਰਨਜੀਤ ਸਿੰਘ ਮਾਨ,, ਅਕਾਲੀ ਦਲ ਅੰਮ੍ਰਿਤਸਰ,, ਨੂੰ ਸਮਰਥਨ ਆ,, ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਾ

  • @arpandeepsidhu5187
    @arpandeepsidhu5187 4 місяці тому

    First comment 🎉

  • @avtar1043
    @avtar1043 4 місяці тому

    15ਹਲ ਲੈਣ

  • @jashanreetsingh
    @jashanreetsingh 4 місяці тому

    13 hi lao hall vadia sab tho

  • @shamshersingh2710
    @shamshersingh2710 4 місяці тому

    Good job bro 👍

  • @kuldeepsidhu2184
    @kuldeepsidhu2184 4 місяці тому

    🙏

  • @Bhindabal-z9o
    @Bhindabal-z9o 4 місяці тому

    Sat shri akal ji 🙏

  • @hardeepsinghshergill6551
    @hardeepsinghshergill6551 4 місяці тому

    🙏🙏🙏

  • @pachitarsingh9580
    @pachitarsingh9580 4 місяці тому

    👏👏👏👏👏👏

  • @RavinderKhousal
    @RavinderKhousal 4 місяці тому

    Kala y johndear wale y da no byi yr,j haiga

  • @NarendersinghDudhwal
    @NarendersinghDudhwal 4 місяці тому

    Video banane ka shor nahin apna ko

  • @NarendersinghDudhwal
    @NarendersinghDudhwal 4 місяці тому

    Liya kya hai aapane

  • @paramsingh1811
    @paramsingh1811 4 місяці тому

    Nice vlog ❤