दिल्ली की सिख जत्थे बंदीआ पहूँची नारायणा गुरूद्वारे,

Поділитися
Вставка

КОМЕНТАРІ • 285

  • @psingh201
    @psingh201 2 роки тому +22

    ਬਿਲਕੁਲ ਸਹੀ ਕਿਹਾ ਖਾਲਸਾ ਜੀ ਬਹੁਤ ਵਧੀਆ ਕੀਤਾ, ਇਕੱਠੇ ਹੋ ਕੇ ਇੰਨਾ ਦੱਲਿਆ ਨੂੰ ਨੱਥ ਪਾਈ ਜਾਵੇ

  • @jassi.tv6860
    @jassi.tv6860 2 роки тому +6

    ਇਹਨਾਂ ਲੋਕਾਂ ਗੁਰੂ ਘਰ ਨੂੰ ਕਲੱਬ ਬਣਾ ਦਿੱਤਾ ਬਹੁਤ ਗਲਤ ਕੰਮ ਕੀਤਾ

  • @ggn_1
    @ggn_1 2 роки тому +30

    🔥🔥ਬਾਉੜ ਕਲਗ਼ੀਆਂ ਵਾਲੇ ਲੱਗ ਗਈ ਗ਼ੱਦਾਰਾਂ ਦੀ ਝੜੀ,ਤੇਰੀ ਕੌਮ ਦੀ ਬਾਂਹ ਕਿਸੇ ਨ ਫੜੀ,ਝੂਠ ਦੱਬੀ ਬੈਠਾ ਏ ਸੱਚਾਈ,ਹੀਰੇ ਵਰਗਾ ਇਤਿਹਾਸ ਜਾਂਦੇ ਨੇ ਢਾਹੀ,ਮੱਚ ਚਲੀ ਹੈ ਤਬਾਹੀ,ਕਿਸੇ ਪਾਸੇ ਸੱਚੀ ਕਿਰਨ ਨਜ਼ਰ ਨਾ ਆਈ,ਜਿਦੇ ਨਾਲ ਹੋਜੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾ ਦੀ ਰਿਹਾਈ !🔥🔥………ਸਿਰਫ਼ ਸੱਚ ਪਸੰਦ ਲੋਕ ਲਾਇਕ ਕਾਮੈਟ ਕਰਨਾ ਜੀ

  • @SohanSingh-do6ye
    @SohanSingh-do6ye Рік тому

    Bahut wadhiya pinka veer ji

  • @khojkhabar9272
    @khojkhabar9272 2 роки тому +15

    ਜਨਮ ਤਾ ਹੋਇਆ ਐ ਗੁਰੂ ਨਾਨਕ ਸਾਹਿਬ ਜੀ ਦਾ ਕਿ ਗੁਰੂ ਸਾਹਿਬ ਬਿਨਾ ਜਨਮ ਲਏ ਆ ਗੲਏ

    • @bsingh1310
      @bsingh1310 2 роки тому +1

      ਭਾਈ ਗੁਰਦਾਸ ਜੀ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੂਆ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @joginderkaur4638
      @joginderkaur4638 2 роки тому

      @@bsingh1310 mera veer bani di vyakyhya sunya karo

    • @bsingh1310
      @bsingh1310 2 роки тому

      @@joginderkaur4638 ਠੀਕ ਹੈ ਜੀ ਆਈ ਗ੍ਰੰਥ ਐਪ ਤੋਂ ਵਿਆਖਿਆ ਪੜ ਲਵਾ ਗੇ ਵਹਿਗੁਰੂ ਜੀ

  • @sukhvindersingh2167
    @sukhvindersingh2167 2 роки тому +1

    ਵਾਹਿਗੁਰੂ ਜੀ ਬੇਨਤੀ ਹੈ ਕਿ ਸਾਰੀਆਂ ਸਿੱਖ ਜਥੇਬੰਦੀਆਂ ਤੇ ਸਿੱਖ ਸੰਗਤਾਂ ਇਕੱਠੀਆਂ ਕੀਤੀਆਂ ਜਾਣ ਤੇ ਰਹਿਤ ਮਰਯਾਦਾ ਨੂੰ ਦ੍ਰਿੜ ਕਰਵਾਇਆ ਜਾਵੇ।ਜੋ ਵੀ ਵਿਪਰਨ ਦੀ ਰੀਤ ਮੁਤਾਬਿਕ ਚੱਲਦਾ ਹੈ ਉਸ ਦਾ ਸਿੱਖ ਪੰਥ ਵਿਚੋਂ ਛੇਕਿਆ ਜਾਵੇ ਜਿਸ ਤਰਾਂ ਸ੍ਰੀ ਹਜ਼ੂਰ ਸਾਹਿਬ ਦੀ ਕਮੇਟੀ ਕਰਦੀ ਹੈ

  • @robbyaujla2201
    @robbyaujla2201 2 роки тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @jasmeetkaur2692
    @jasmeetkaur2692 2 роки тому

    Pinki Vir ji and team great job. Gbu all long life

  • @gurudwarabababuddhasahibji3894
    @gurudwarabababuddhasahibji3894 2 роки тому +18

    ਵੀਰ ਜੀ ਜੇ ਸੰਗਤਾਂ ਇਹੋ ਜਿਹੀਆਂ ਕੁਤਾਹੀਆਂ ਕਰਨ ਤਾ ਕੀ ਸਟੈਂਡ ਲਵੋਗੇ ਜੀ ਜੇ ਗ੍ਰੰਥੀ ਸਿੰਘ ਤੇ ਸਟੈਂਡ ਲਿਆ ਹੈ ਤਾਂ ਸੰਗਤਾਂ ਤੇ ਸਟੈਂਡ ਲਿਆ ਜਾਵੇ ਜੀ

  • @gurpreetsinghkhalsaharjits1671
    @gurpreetsinghkhalsaharjits1671 2 роки тому

    ਇਥੇ ਕਿਸਨੂੰ ਆਉਂਦਾ ਆ ਪੰਜ ਬਾਣੀਆਂ ਦਾ ਪਾਠ ਸਾਹਿਬ ਜੀ ਕਿਸ ਕਿਸ ਨੂੰ ਆਉਂਦਾ ਆ ਦੱਸੋ ਜੀ ਸੰਗਤ ਜੀ

  • @vishalsiwach
    @vishalsiwach 2 роки тому +7

    ਇਹ ਕਾਹਦਾ ਪ੍ਰਧਾਨ ਹੈ ਜੀ ਜੀਹਦੀ ਕੋਈ ਗੱਲ ਨਹੀਂ ਸੁਣਦਾ

  • @robbyaujla2201
    @robbyaujla2201 2 роки тому +5

    ਸਰਬੱਤ ਦਾ ਭਲਾ

  • @ManjitSingh-ic7ji
    @ManjitSingh-ic7ji 2 роки тому +7

    सब गुरूद्वारा भी राजनिति कब्जा के स्वार्थी लोगों के हाथ है,जो भी होता है सब राजनिति हो रही है।।

  • @pritpalsingh9268
    @pritpalsingh9268 2 роки тому +2

    ਸਿੱਖ ਕੌਮ ਨੂੰ ਹਮੇਸ਼ਾ ਮਾਣ ਰਹੇਗਾ
    ਸਰਦਾਰ ਹਰਮੀਤ ਸਿੰਘ ਵਰਗੇ ਸੱਚੇ ਗੁਰਸਿੱਖਾਂ ਤੇ

  • @sumitra9995
    @sumitra9995 2 роки тому

    Harmeet singh ji jo tusi bida chukya ha galat loga nu sudharan da.tuhanu bahut bahut dhanwad. Wahe Guru ji.i

  • @HardeepSingh-rs3iu
    @HardeepSingh-rs3iu 2 роки тому +1

    🙏🙏

  • @jasbirkaur1849
    @jasbirkaur1849 2 роки тому

    Very good barg

  • @mangalgill2235
    @mangalgill2235 2 роки тому

    Good vark

  • @m.pcable5615
    @m.pcable5615 2 роки тому +5

    ਵੀਡੀਓ ਪਾ ਕੇ ਕੇੜਾ ਚੰਗਾ ਕੰਮ ਕਿਤਾ.,ਸਾਰੀ ਦੁਨੀਆਂ ਨੂੰ ਆਪਣੀ ਆ ਨਾਕਾਮੀਆ ਦਸ ਰਹੇ ਹਨ

  • @tajinderpal8292
    @tajinderpal8292 2 роки тому +36

    ਬਹੁਤ ਹੀ ਵਧੀਆ ਕੀਤਾ ਵੀਰ ਜੀ ਤੁਸੀ , ਸੰਗਤ ਨੂੰ ਆਪਣੀ ਆਵਾਜ਼ ਖੁਦ ਊਠਣੀ ਪਾਏਗੀ ਤੇ ਗੁਰੂਦਵਾਰਿਆਂ ਚ ਸਾਬ ਨੂੰ ਮਿਲ਼ਕੇ ਸੁਧਾਰ ਕਰੇ ਚਾਹੀਦੇ ਹੈ
    ਵਾਹਿਗੁਰੂ ਮੇਹਰ ਕਰੇ

  • @kuldipjamus1968
    @kuldipjamus1968 7 місяців тому

    ਜਦੋ ਲਗਾਇਆ ਗਿਆ ਸੀ ਉਹਦੋ ਕਿਉਂ ਨਹੀਂ ਉਤਾਰ ਦਿੱਤਾ।।। ਇਹ ਬੇਸ਼ਰਮ ਕਮੇਟੀਆਂ ਨੂੰ ਆਰ ਐਸ ਐਸ ਨੇ ਲਾਇਆ ਹੈ ਗੁਰੂ ਦੇ ਦੋਖੀਆਂ ਨੂੰ ਸਜਾ ਮਿਲੇਗੀ।।

  • @LotayConstructions
    @LotayConstructions 2 роки тому

    ਜਬ ਏਹ ਗਏ ਵਿਪ੍ਰਨ ਕੀ ਰੀਤ... ਮੈ ਨਾ ਕਰੋ ਇਨ ਕੀ ਪਰਤੀਤ.... ਇਹਨਾਂ ਭ... ਨੂੰ ਅਕਲ ਹੀ ਘੱਟ ਹੈ... ਮਾਸਟਰ ਤਾਰਾ ਸਿੰਘ ਨੇ ਨਹਿਰੂ ਗਾਂਧੀ ਦੇ ਮਗਰ ਲੱਗ ਕੇ, ਆਪ ਵੀ ਘਰੋਂ ਬੇਘਰ ਹੋਇਆ... ਕੌਮ ਨੂੰ ਵੀ ਬੇਘਰ ਕੀਤਾ... ਹੁਣ ਅਪਣੀ ਜਮੀਨਾਂ ਤੋਂ ਬੇਘਰ ਹੋ ਬੇਗਾਨੀ ਜਮੀਨਾਂ ਚ 75 ਸਾਲ ਹੋ ਗਏ ਅਜੇ ਤਕ ਚੰਗੀ ਤਰਾਂ ਜੜ੍ਹ ਨਾ ਲੱਗੀ....

  • @khushwantsinghkhushwant1351
    @khushwantsinghkhushwant1351 2 роки тому +2

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
    ਮੇਰੇ ਵੀਰ ਪਿੰਕਾ ਜੀ ਤੇ ਖਾਨਪੁਰੀ ਜੀ ਵਾਹਿਗੁਰੂ ਚੱੜਦੀ ਕਲਾ ਚ ਰੱਖੇ ਆਪ ਜੀ ਨੂੰ। ਮੇਰੀ ਬੇਨਤੀ ਹੈ ਆਪ ਜੀ ਨੂ ਕਿ ਸਾਧ ਨਗਰ ਪਾਲਮ ਦੇ ਗੁਰੂ ਘਰ ਚ ਵੀ ਬਹੁਤ ਅਵਯਵਸਥਾ ਹੈ ਓਥੇ ਦੀ ਕਮੇਟੀ ਵੀ ਐਦਾਂ ਹੀ ਕਰ ਰਹੀ ਹੈ ਬੋਬੀ ਨਾ ਦਾ ਸਖਸ਼ ਸਵੈ ਸੈਕਟਰੀ ਗੁਰੂ ਘੱਰ ਦਾ ਲੱਖਾਂ ਰੁਪਯੇ ਦਾ ਕੋਈ ਹਿਸਾਬ ਨਹੀਂ ਦਿੰਦਾ ਤੇ ਖਾ ਗਯਾ

  • @giansingh5962
    @giansingh5962 Рік тому

    Very good 👍

  • @charanjeetsingh252
    @charanjeetsingh252 2 роки тому

    Pinka je good

  • @atarsingh9960
    @atarsingh9960 2 роки тому +7

    ਬਹੁਤ ਸ਼ਰਮ ਦੀ ਗੱਲ ਹੈ
    ਮੰਨੂਵਾਦੀ ਜ਼ਾਲਮ ਤਾਕਤਾਂ ਸਿੱਖਾਂ ਨੂੰ ਆਪਸ ਵਿੱਚ ਲੜਵੌਣਾ ਚੌਦੀਆ ਨੇ , ਇਹ ਤਾਂ ਸਾਨੂੰ ਹੀ ਸਮਝਣਾ ਪੈਣਾ ਹੈ ਵੇਖਣਾ ਪੈਣਾ ਹੈ ਭੇੜੀਆ ਸਿੱਖਾਂ ਵਿੱਚ ਕੌਣ ਹੈ

  • @ManpreetKaur-gx1dq
    @ManpreetKaur-gx1dq 2 роки тому +5

    Granthi sewadar apni rozi roti dey kaaran kuch nahi kardey. Jey kaum aj eh ailan kardey ki, jehra granthi saheb, sewadar gurmat di paalna Karan kaarkay naukri cho kadhey jaandey ha ta kaum uhna di sambhal karegi tey granthi, sewadar zaroor agey aangay. This is my suggestion

  • @harcharansingh1737
    @harcharansingh1737 2 роки тому +5

    ਇਹ ਹੈ ਤਾਨਾਸ਼ਾਹ ਲੋਕ ਹੰਕਾਰੀ

  • @gurpreetsinghkhalsaharjits1671
    @gurpreetsinghkhalsaharjits1671 2 роки тому

    ਪਹਿਲਾਂ ਉਹ ਬੰਦੇ ਦੇਖੋਂ ਕੌਣ ਸੀ ਬਾਹਰ ਦੀ ਸੰਗਤ ਸੀ ਤੇ ਉਹਦੇ ਵਿੱਚ ਕੌਣ ਬੰਦੇ ਸੀ

  • @MaheshKumar-om1lm
    @MaheshKumar-om1lm 2 роки тому

    बिल्कुल।ठीक।बोल रहे हो।गुरुगारंथ बले को।कोई।नई बोलता अब कुश खलिद्यानी।सोच के है

  • @vishalsiwach
    @vishalsiwach 2 роки тому +7

    ਤਾੜੀਆਂ ਮਾਰਨ ਵਾਲਾ ਪ੍ਰਧਾਨ ਜੀ ਕਿਥੇ ਹੈ, ਜਿਹੜਾ ਮਿੰਟ ਚ ਉਬਾਲੇ ਖਾਣ ਲੱਗ ਜਾਂਦਾ

  • @raghbirsinghmarwah7996
    @raghbirsinghmarwah7996 2 роки тому +19

    ਕਮੇਟੀ ਨੇ ਗ੍ਰੰਥੀ ਸਿੰਘ ਨੂੰ ਸਿਰਫ਼ ਨੌਕਰ ਬਣਾਂ ਕੇ ਰਖਿਆ ਹੋਇਆ ਹੈ

    • @parminderkaur9127
      @parminderkaur9127 2 роки тому

      A de roti rotti nu kayak rakhan lae naukar bange hoe. Avde duty tan khuh ch paa ta.Guru nu kush ne mande ........
      Dub ke mar jo aapan sabh sikh.
      Fer Sant ji de saahi sidhant de gal karo tan,,,,,,uh sikh Khalistaani hai.....Pakistan bheej deo.
      Had ho ge.

    • @vaidrajbhupendarsinghkanda5930
      @vaidrajbhupendarsinghkanda5930 2 роки тому

      बिल्कुल सही बात है

  • @SAINI-SAAB
    @SAINI-SAAB 2 роки тому +5

    ਅਮ੍ਰਿਤ ਪਾਨ ਕਰਨ ਵਾਲੇ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਹੋਵੇ ਇਨ੍ਹਾਂ ਦੀ ਵੀ ਇੰਟਰਵਿਊ ਲੇ ਕ ਗੁਰਦੁਆਰਾ ਸਾਹਿਬ ਜੀ ਦੇ ਪ੍ਰਧਾਨ ਸੇਵਾਦਾਰ ਲਾਓ ਜੀ

  • @avtargrewal3723
    @avtargrewal3723 2 роки тому

    ਖਾਲਸਾ ਜੀ ਤੁਸੀਂ ਵਧੀਆ ਕੀਤਾ ਜੋ ਤਾੜੀਆਂ ਮਾਰ ਨਾਲ ਠੋਕ ਕੇ ਰੱਖ ਦਿੱਤਾ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਬੇਅਦਬੀ ਹੈ ਇਸ ਦੀ ਸਜਾ ਗੁਰੂ ਜਰੂਰ ਸਜਾ ਦਿਉਗਾ ਗੁਰੂ ਘਰ ਦੇਰ ਹੈ ਅੰਧੇਰ ਨਹੀਂ

  • @gurmukhbali4701
    @gurmukhbali4701 Рік тому

    Bahut shi kita ..aap ji aeh elan krke...nihang fauga har gurudwara vich jaroori ne

  • @gurpreetsinghkhalsaharjits1671
    @gurpreetsinghkhalsaharjits1671 2 роки тому

    ਕਿਉਂ ਡਰਾਮੇਂ ਵਾਜ਼ ਡਰਾਮੇਂ ਨਾਂ ਕਰੋ ਧਰਮ ਨੂੰ ਲਾਜ ਨਾ ਲਾਉ ਰਹਿਣ ਦੋ

  • @NarinderKaur-li5it
    @NarinderKaur-li5it 2 роки тому +2

    Waheguru ji Apne khalsa panth te Meher kro ji 🙏🙏

  • @harcharansingh1737
    @harcharansingh1737 2 роки тому

    ਜਸਬੀਰ ਸਿੰਘ ਨੇ 5 ਬਾਣੀਆਂ ਵਾਲੀ ਵਧੀਆ ਗਲ ਕੀਤੀ

  • @ManjeetKaur-fg8qo
    @ManjeetKaur-fg8qo 2 роки тому

    ਚੋਣਾਂ ਕਰਵਾਕੇ ਥੋੜੇ ਰੂਲ ੳਨਾ ਨੂੰ ਸਮਝਾ ਦਿੳ ਅਛੀ ਤਰ੍ਹਾਂ

  • @robbyaujla2201
    @robbyaujla2201 2 роки тому +3

    ਵਾਹਿਗੁਰੂ

  • @harjinderbedi7410
    @harjinderbedi7410 2 роки тому +1

    Ki hoya narayana Gurudwara vich

  • @jogasingh8578
    @jogasingh8578 2 роки тому

    ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਗੁਰਮਤ ਪ੍ਰਚਾਰ ਦੇ ਬਿਨਾ ਹੋਰ ਕੋਈ ਨਹੀਂ ਕਰ ਸਕਦਾ ਸਰਾ ਸਰ ਪ੍ਰਬੰਤਕ ਬਦਲਦੇਨਾ ਚਾਹੀਦਾ ਇਹੋ ਜਿਹੇ ਬੰਦੇ ਪ੍ਰਦਾਨ ਬਣਾਉਣਾ ਚਾਹੀਦਾ

  • @sarbjitsingh3113
    @sarbjitsingh3113 2 роки тому

    ਇਹ ਰਲੇ ਹੋਏ ਨੇ ਵਿਰੋਧੀਆਂ ਨਾਲ।ਜਥੇਬੰਦੀਆਂ ਸਾਹਮਣੇ ਹੁਸ਼ਿਆਰੀ ਕਰ ਰਿਹਾ ਹੈ ਗ੍ਰੰਥੀ।

  • @hsauto7155
    @hsauto7155 2 роки тому +1

    Bilkul sahi kita kalsa ji tusi ji

  • @saritasaluja5821
    @saritasaluja5821 2 роки тому +1

    जित्थे कोई लगती मान्न लवे ऊथे ईश्वर दा वास होन्दा है जी 🙏🙏

    • @rajveerSingh-fb1gy
      @rajveerSingh-fb1gy 2 роки тому

      Rabb Da vaas te har jagah hai ji,, galati manne ya na manne,,
      But jo pehla siddhaant hai oh hi taar taar kar ditta hai itthe taan

  • @kanwaljitsingh3799
    @kanwaljitsingh3799 2 роки тому

    SHUKER HAI SACHKHEND SEWA SOCIETY DA ,JINHAN NAY EAH SENGYAN LEYA .
    BLESS ALL YOUR TEAM .
    BANTI HAI SAB NU. MUETAL KERO

  • @harcharansingh1737
    @harcharansingh1737 2 роки тому +5

    ਤੁਸੀਂ ਬਾਈ ਜੀ ਕਢਣਾ ਤਾਂ ਗਰੰਥੀ ਸਿੰਘ ਨੂੰ
    ਤੇ ਵਿਉਤ ਤੁਹਾਡੀ ਗੁਰੂ ਘਰ ਤੇ ਕਬਜਾ ਕਰਨ ਦੀ ਭਾਲਦੇ ਬਹਾਨਾ

  • @kuldipjamus1968
    @kuldipjamus1968 7 місяців тому

    If public is afraid of police, than will loose sikhi mission. Sikhs should never be afraid of police.

  • @mangalgill2235
    @mangalgill2235 2 роки тому

    Nehag singha noo bhatr koi nhi

  • @gurpritsingh9301
    @gurpritsingh9301 2 роки тому

    ਜਵਾਬ ਦੇਹੀ ਹੀ ਇੱਕੋ ਇੱਕ ਹੱਲ ਹੈ ll

  • @jaspalkaur5483
    @jaspalkaur5483 2 роки тому

    ਵੀਰ ਜੀ ਸਾਡੇ ਗੁਰਦੁਆਰੇ ਵਿੱਚ ਵੀ ਕਮੇਟੀ ਨੇ ਸੰਗਤ ਨਾਲ ਰਲ ਕੇ ਭੰਗੜਾ ਪਾਇਆ ਸੀ ਅਸੀਂ ਵਿਰੋਧ ਕੀਤਾ ਤੇ ਸਾਨੂੰ ਹੀ ਗਾਲਾਂ ਕੱਢੀਆਂ ਰਘਬੀਰ ਨਗਰ

  • @sarbjitsingh3113
    @sarbjitsingh3113 2 роки тому +1

    ਲੋਗਨ ਰਾਮ ਖਿਲੌਣਾ ਜਾਣਾ।

  • @pardumansingh1600
    @pardumansingh1600 2 роки тому

    ਗ੍ਰੰਥੀ ਸਿੰਘਾਂ ਨੂੰ ਤਾਂ ਨੌਕਰ ਰੱਖਿਆ ਜਾਂਦਾ ਹੈ ਓਹ ਅਗਰ ਕੁੱਝ ਬੋਲੇ ਤਾਂ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ। ਗ੍ਰੋਥੀ ਨੂੰ ਵੀ ਕੁੱਝ ਬੋਲਣ ਦਾ ਹੱਕ ਦੇਣਾ ਚਾਹੀਦਾ ਹੈ। ਓਹ ਆਪਣੀ ਨੌਕਰੀ ਦੇਖਦੇ ਹੋਏ ਡਰੇ ਨਹੀਂ।

  • @sukhmandersinghsangam2101
    @sukhmandersinghsangam2101 2 роки тому

    ਪਰਧਾਨ ਗਲਤ ਹੈ ਜੀ

  • @hardeepsinghnagpal9280
    @hardeepsinghnagpal9280 2 роки тому

    Sirsa ji kithe chhup ke baithe hun

  • @kirakabiraj4760
    @kirakabiraj4760 2 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏

  • @RajinderKaur-zk2ei
    @RajinderKaur-zk2ei 2 роки тому +2

    ਮਲੇਛ ਹੋ ਗਏ। waheguru mehar kare

  • @kulwantsinghmaan7968
    @kulwantsinghmaan7968 2 роки тому +1

    ਵਾਹ ਵੀਰ ਜੀ ਇਸ ਤਰਾ ਇਨਾ ਨੂੰ ਪਾਜਾਓ

  • @robbyaujla2201
    @robbyaujla2201 2 роки тому +3

    Police ohi bulao jo ਸੱਚਾ hau

  • @gurpreetsinghkhalsaharjits1671
    @gurpreetsinghkhalsaharjits1671 2 роки тому

    ਇਨੇ ਸਾਲਾਂ ਤੋਂ ਹੋਰਹੀ ਬੇਅਦਬੀ ਹੁਣ ਤੱਕ ਤਹਿਕੀਕਾਤ ਹੋਈ ਨਹੀਂ ਕਿਉਂ ਪਾਗਾਲਬਣਾਰਹੇ ਹਾਂ ਸੌਂ ਦੀ ਇੱਕ ਗੱਲ ਆ ਸਾਰਾ ਖੇਲ ਰਚਾਇਆ ਪੈਸੇ ਦਾ ਤੇ ਹੁਣ ਪੈਸਾ ਕਿਸ ਖ਼ਾਤੇ ਚ ਜਾਣਾਂ ਚਾਹੀਦਾ ਹੈ ਉਹ ਦੱਸੋਂ ਵੀ ਖੇਲ ਤਾਂ ਪੈਸੇ ਦਾ

  • @sukhvindersingh2167
    @sukhvindersingh2167 2 роки тому

    ਵਾਹਿਗੁਰੂ ਜੀ।ਜਗੀਰ ਕੌਰ ਤੇ ਬਾਦਲ ਪਰਿਵਾਰ ਨੂੰ ਕਿਉਂ ਨਹੀਂ ਘੇਰਦੇ ਜਿਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਵਾਈ ਤੇ ਸਿਮਰਨ ਕਰ ਰਹੀ ਸੰਗਤ ਤੇ ਗੋਲੀਆਂ ਚਲਾਈਆਂ ਗ੍ਰੰਥੀ ਸਿੰਘ ਇਕ ਸੋਫਟ ਤਾਰਗੇਟ ਹੈ। ਵੱਡੇ ਵੱਡੇ ਦੋਸ਼ੀਆਂ ਨੂੰ ਫੜਦੇ ਨਹੀ।

  • @sachchidanandpandey4458
    @sachchidanandpandey4458 2 роки тому +1

    Wahe guru wahe guru wahe guru ji he guru dev pranaam aap ke charno me 🌹💐💐💐💐💐💐💐💐💐💐💐💐💐🙏🙏🙏🙏🙏🙏🙏🙏🙏🙏

  • @SushilKumar-xm3dn
    @SushilKumar-xm3dn Рік тому

    Waheguru ji ka Khalsa waheguru ji ki fateh

  • @balbirsinghmakkar1374
    @balbirsinghmakkar1374 5 місяців тому

    Harmit Singh prinka ji bahut

  • @SatnamSingh-bm8ur
    @SatnamSingh-bm8ur Рік тому

    Gur mukho piyare bacheya de sira tetopiya vikh kebahut dukh hoya

  • @atarsingh9960
    @atarsingh9960 2 роки тому +2

    ਮਸਲਾ ਜਾਤ ਗੋਤ ਦਾ
    ਸਮੂਹ ਵੀਰਾਂ ਭੈਣਾ ਨੂੰ ਫ਼ਤਿਹ ਜੀ
    ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫ਼ਤਿਹ
    ਬੇਨਤੀ ਕਰਦਾ ਹਾਂ ਜੀ
    ਕਿ ਅਸੀਂ ਸਿੰਘ ਸਾਹਬ ਕਿਓਂ ਨਹੀਂ ਕੈ ਕੇ ਸੰਬੋਧਨ ਕਰ ਸਕਦੇ
    ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਸਿੰਘ ਜਾਂ ਕੌਰ ਨਾਮ ਦਿੱਤਾ , ਸਿੰਘ ਜਾਂ ਕੌਰ ਦਾ ਭਾਵ ਕਿ ਸਿੰਘਾਸਣ ਤੇ ਬੈਠਣ ਵਾਲਾ ਰਾਜਾ ਅਤੇ ਰਾਣੀ ਅਤੇ ਸ਼ੇਰ ਤੇ ਸ਼ੇਰਨੀ , ਕੁੱਤੀ ਬ੍ਰਹਮਣ ਵਾਦੀ ਸੋਚ ਨੇ ਸਾਨੂੰ ਜਾਤ ਗੋਤ ਵਿੱਚ ਵੰਡ ਕੇ ਰਖਤਾ ਪਰ ਅਸੀਂ ਭੋਲੇ ਭਾਵ ਬੜੇ ਫ਼ੱਕਰ ਨਾਲ ਜਾਤ ਗੋਤ ਨਾਮ ਲੈਂਦੇ ਹਾਂ ਕੀ ਇਹ ਸਿੱਖ ਕੌਮ ਜੰਞ ਗੁਰੂ ਸਾਹਿਬਾਨਾਂ ਦੀ ਤੋਹੀਨ ਨਹੀਂ ਹੈ ?
    ਫ਼ੱਕਰ ਕਰੀਏ ਅਸੀਂ ਆਪਣੇ ਗੁਰੂ ਮਹਾਰਾਜ ਜੀ ਤੇ ਜਿਨ੍ਹਾਂ ਸਾਨੂੰ ਇੱਡੇ ਵੱਡੇ ਨਾਮ ਦਿੱਤੇ , ਅਸੀਂ ਇਨ੍ਹਾਂ ਜ਼ਾਤਾਂ ਗੋਤਾਂ ਨੂੰ ਫੜਕੇ ਬੈਠ ਗਯੇ ਹਾਂ ਅਸੀਂ ਜਾਤ ਗੋਤ ਨੂੰ ਭੁੱਲ ਜਾਈਏ ਤਾਂ ਇਸ ਵਿੱਚ ਸਾਡੀ ਜਿੱਤ ਹੈ
    ਅਤੇ ਰਾਜ ਭਾਗ ਛੇਤੀ ਹੀ ਪ੍ਰਾਪਤ ਕਰ ਸਕਦੇ ਹਾਂ ਗੁਰੂ ਸਾਹਿਬ ਜੀ ਦੇ ਕੈਣੇ ਅਤੇ ਕਰਣੀ ਤੇ ਪੈਹਰਾ ਦੇਈਏ , ਬਹੁਤ ਖੁਸ਼ੀ ਹੁੰਦੀ ਹੈ ਜਦ ਸਿੱਖ ਕੌਮ ਇਕੱਠੀ ਹੁੰਦੀ ਹੈ ਇਕ ਦੂਸਰੇ ਗਲਫੜੀ ਵਿੱਚ ਲੈਂਦੇ ਅਤੇ ਪਿਆਰ ਵੰਡਦੇ ਨੇ ਕੋਈ ਵੀ ਵੀਰ ਭੈਣ ਗ਼ੁੱਸਾ ਨਾ ਕਰੇ , ਕਿਓਕਿ ਗੁਰੂ ਸਾਹਿਬ ਜੀ ਨੇ ਤਾਂ ਸਿੱਖਾਂ ਦੀ ਜਾਤ ਗੋਤ ਖਤਮ ਕਰਤੀ ਸੀ ਅਤੇ ਪੈਗ਼ਾਮ ਦਿੱਤਾ ਸੀ ਸਬ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ
    🚩👋🌷ਵਾਹਿ ਗੁਰੂ ਜੀ ਕਾ ਖਾਲਸਾ
    ਵਾਹਿ ਗੁਰੂ ਜੀ ਕੀ ਫ਼ਤਿਹ🚩 👋🌷

  • @arvinderkhanna4144
    @arvinderkhanna4144 2 роки тому +1

    Well done God bless veer ji

  • @BaljitSingh-rd6bf
    @BaljitSingh-rd6bf 2 роки тому

    ਬਿਲਕੁਲ ਸਹੀ ਕੀਤਾ ਖਾਲਸਾ ਜੀ

  • @avtarsingh2998
    @avtarsingh2998 2 роки тому +2

    Very sad n shameful act on the part of the committee members who need to be punished suitably so that such incidents r not repeated in future.DSGMC,SGPC n Sikh organisations should come forward to act to stop such incidents

  • @juginderkaur5545
    @juginderkaur5545 2 роки тому

    Sahi h Gurudwara Sahib vich Cake Nahi Ktna Chahida

  • @paramjeetaulakh2820
    @paramjeetaulakh2820 2 роки тому +1

    Kirpa karkey video net tey na paya karo ji message galat janda hey k sikh hi ey kum kardey ney

  • @AMANPREET_GURBANI
    @AMANPREET_GURBANI 2 роки тому

    Bibea nu bhut jarurt hai shiksha di pr koi unha nu dao ta us de behti hundi hai ji
    Grangti koi dasda hai ta us nu ta jaga cchadn nu khea janda hai ji
    Bhut wada uprala hai ji

  • @prahladsingh5895
    @prahladsingh5895 Рік тому

    Badlaan tov gurdeware sab mukat karoov g

  • @robbyaujla2201
    @robbyaujla2201 2 роки тому +2

    Khud resign de deve ਪ੍ਰਧਾਨ ਵਧਿਆ ਰਹੇਗਾ! ਇਸ ਤੋਂ ਪਹਿਲਾਂ akAal takht de kol masla pahunch e

  • @ManjitSingh-ic7ji
    @ManjitSingh-ic7ji 2 роки тому +1

    गलत गुरू नानक दा जन्म हुआ है कार्तिक पूर्णिमा के दिन। भाटिया जी अच्छा कर्म कर रहे हैं,। जो अधर्मी लोग हैं,वह जौ बोल रहें हैं,।वह मानवतावादी नहीं है़।।

  • @jatindersingh4254
    @jatindersingh4254 2 роки тому +1

    Waaaaaaaaaaaaaaaaaaaaaaaaaguru sikha nu sikhi baksho

  • @sartajsingh6372
    @sartajsingh6372 2 роки тому

    Ant wich sarea ne galbakhrhi pa Leni chahidi c, Bhai Sahib nu, pher bari khushi hondi.🙏🌹🌷

  • @PalwinderSinghOfficial
    @PalwinderSinghOfficial 2 роки тому +6

    Ki hogya Pradhana nu.. Well done Pinka ji🙏🏻👍🏻

    • @dhillondhillon579
      @dhillondhillon579 2 роки тому +2

      ਇੰਦਰਾ ਗਾਂਧੀ ਦਾ ਵੀ ਇਹ ਜਨਮ ਦਿਨ ਬਣਾਉਣ ਗੇ ਬੇੜਾ ਗਰਕ ਕਰ ਦਿੱਤਾ ਇਹਨਾਂ ਲੋਕਾਂ ਨੇ

    • @palwindersingh3731
      @palwindersingh3731 2 роки тому +1

      is tarah de Pardhana nu DAFFA KARRO. GURDWARIA TO BAHAR DA RASTA DIKHAO.

    • @palwindersingh3731
      @palwindersingh3731 2 роки тому +1

      Granthia nu kush na kaho. aj kal de PARDHAAN SIRF PASSE NAAL HI PIAAR HAI. GIAANI VICHARE KI Kran . Baadalan da bedda GARAK HOWE.

  • @robbyaujla2201
    @robbyaujla2201 2 роки тому

    ਤੁਸੀਂ ਪ੍ਰਧਾਨ ਹੋ ryt

  • @GamesAllReview
    @GamesAllReview 2 роки тому

    muslmano ke 56 desh but sikh and hindu ka bs ek hi india 🇮🇳 waheguru ji from punjab

  • @sukhwinderrehill9590
    @sukhwinderrehill9590 2 роки тому

    Bhut bdia ji veerji ese pardhan noo htona chahida grantty da v frj bnda kuch v guru ghar che te uste auction lena chahida c bibian noo v eni smajh honi chahidi a ardaas karne lai deg bnao deg hi prwaan hai guru ghar che 🙏🙏

  • @ushagill2373
    @ushagill2373 2 роки тому

    Vdia ji puchh kiti

  • @pooja.sharma-
    @pooja.sharma- 2 роки тому +1

    It's fight for money and nothing more

  • @pooja.sharma-
    @pooja.sharma- 2 роки тому +1

    People love money from religious places

  • @surjitpuri4839
    @surjitpuri4839 2 роки тому +1

    Discussion should be on the present issue and not fighting crises.
    Justremove Golak from Gurudwara and everything would be alright

  • @robbyaujla2201
    @robbyaujla2201 2 роки тому +1

    Eh vi shi hai par je ਰੂਹਾਨੀ sakshayatt,,,, ਪਰ ਤੁਹਾਡੇ ਨਾਲੋਂ ਤਾਂ vadya hi hovega

  • @sarabjeetsingwarya3189
    @sarabjeetsingwarya3189 2 роки тому

    Nagpur mai Sindhi kar Rahai hai Gurugranth sahib ki Baiadbi wakil sahib naam ka Sindhi jo khud ko Baba bolta hai kisi bhi Sindhi ko Amritpan karnai nahi daita agar koee kar lai to uskai pariwar ko Samaj sai partadit karta hai ji. Sindhiyo k ghar mai Gurugranth sahib ki Sewa bhi nahi hoti Sukhmani sahib aur japji sahib ki bhi Baiadbi karwa raha hai us k khilaf karyawahi bhi hona chahiya.In k mandiro mai Gurugranth sahib rakhai hai jaha murtiya lagi hai Hindu Devi daivta aur jhulailal ki waha sai Gurugranth sahib hatwaoo ji

  • @pargatsinghlopoke
    @pargatsinghlopoke 2 роки тому

    God bless you bhai saab. 🙏🙏🙏

  • @jasbirsingh2038
    @jasbirsingh2038 Рік тому

    amart dhari hona chahiye

  • @mayapuriscrapunitelvpvtltd2722
    @mayapuriscrapunitelvpvtltd2722 2 роки тому

    Pinka virji ase guru daware nu apni sawa sosity de hawale undertaking kar ni chandi ha app ji de sawa Kom da sir mate haji

  • @satvindersingh7197
    @satvindersingh7197 2 роки тому

    ਢੰਗ ਸਾਹਬ ਜੀ ਆਪ ਜੀ ਨੇ ਦਾਡਾ ਰਗੰਯਾ ਹੋਇਆ ਹੈ

  • @harvindersingh4609
    @harvindersingh4609 2 роки тому +1

    Waheguru ji

  • @neetuvirdi5628
    @neetuvirdi5628 2 роки тому

    Waheguru ji 🙏

  • @ragibhailakhveersinghjisingh
    @ragibhailakhveersinghjisingh 2 роки тому +2

    member ji thodi dahdi banni aa satguru ji kehnde aa tunni nalo munni chngi aa gal sari thekedari di aa

    • @rajveerSingh-fb1gy
      @rajveerSingh-fb1gy 2 роки тому

      Naam naal raagi likkhya hai apne tusi,,
      Hunn Zara eh dassan di khechal karo raagi lakhveer singh ji,,kehdhe guru saaheb ne kahi hai eh gall,,ki tunni naalon munni changi,,te eh gall kitthe te kisnu kahi hai,, zaroor dassni,,

  • @mayapuriscrapunitelvpvtltd2722
    @mayapuriscrapunitelvpvtltd2722 2 роки тому

    Pinka virji ape ji election na kar app ji fist time anandpur shaib ji foz de Hale Karo delhi comity nu akel aa jai ge

  • @aliceahuja8389
    @aliceahuja8389 2 роки тому

    Guru nanak ji ka birth Kaluji Ke ghar hua tha.

  • @GurmeetSingh-kk8lx
    @GurmeetSingh-kk8lx 2 роки тому

    Sir ji malviya ngr singh sabha gurudwaray savere 8 vaje Chappa maro gurudwara office vich
    Club bana kay rakhta gurudwara sahib de office nu

  • @HarvinderSingh-er1ok
    @HarvinderSingh-er1ok 2 роки тому

    Pinka ji tuhadi bahut respect hai per iss khurana de liye istemal na howo

  • @amritapalsingh1693
    @amritapalsingh1693 2 роки тому

    ਏਨਾਂ ਲੋਕਾ ਨੂੰ ਪਤਾ ਪਾਉਣੀ ਪਵੇਗੀ ਗੁਰ ਦੁਆਰਾ ਸਾਹਿਬ ਨੂੰ ਮੰਦਰ ਦੇ ਹਿਸਾਬ ਚ ਲਿਆੳੁਣ ਚਹੂਦੇ ਹਨ ੲ ਸਾਰੇ ਆਰ ਆਰ ਅਸ ਦੇ ਕੰਮ ਕਰਦੇ ‌ਹਨ

  • @dhindsagamer1937
    @dhindsagamer1937 2 роки тому

    Waheguru ji waheguru ji