ਅਕਾਲੀ ਲੀਡਰਾਂ ਬਾਰੇ Akal Takht Sahib ਦਾ ਵੱਡਾ ਫ਼ੈਸਲਾ Sukhbir Singh Badal ਨੇ ਕਿਹੜੇ ਗੁਨਾਹ ਕਬੂਲੇ ?

Поділитися
Вставка
  • Опубліковано 1 гру 2024

КОМЕНТАРІ • 44

  • @satnamkaur381
    @satnamkaur381 51 хвилина тому +3

    ਬਾਦਲ ਦਲ ਦੇ ਰਾਜ ਵਿਚ ਜਿਨੇ ਵੀ ਸਿੰਘ ਸਹੀਦ ਹੋਏ ਸਾਰੇ ਸ਼ਹੀਦ ਸਿੰਘਾਂ ਦੇ ਕਤਲ ਕੇਸ ਦਾ ੩੦੨ ਦਾ ਮੁਕਦਮਾਂ ਦਰਜ ਹੋਣਾਂ ਚਾਹੀਦਾ ਹੈ।

  • @paramjitgill7816
    @paramjitgill7816 2 години тому +13

    ਇੰਨਾ ਨੂੰ ਫਾਸ਼ੀ ਦਿਓ

  • @BalwinderSingh-pi3bm
    @BalwinderSingh-pi3bm Годину тому +7

    ਜੱਥੇਦਾਰਾ ਤਾਂ ਮਾਫ ਕਰ ਦਿੱਤਾ ਸੁੱਖੇ ਅਮਲੀ ਨੂੰ ਪਰ ਸੀ੍ ਗੁਰੂ ਹਰਿਗੋਬਿੰਦ ਸਾਹਿਬ ਜੀ ਮਾਫ ਨਹੀਂ ਕਰਨ ਗੇ

  • @DavinderSingh-o7j
    @DavinderSingh-o7j 2 години тому +8

    ਅਕਾਲ ਤਖ਼ਤ ਮਹਾਨ ਹੈ
    ਸਿੱਖ ਪੰਥ ਦੀ ਸ਼ਾਨ ਹੈ।
    ਸ਼੍ਰੋਮਣੀ ਅਕਾਲੀ ਦਲ

  • @theeasternstartigergroup2015
    @theeasternstartigergroup2015 Годину тому +3

    ਸਾਰੀ ਅਕਾਲੀ ਦਲ ਬਾਦਲ ਪਾਰਟੀ ਪਰ ਸਰਕਾਰੀ ਕਾਨੂੰਨ ਰਾਹੀਂ ਮੁਕਦਮੇ ਦਰਜ ਕਰਾਉਣੇ ਚਾਹੀਦਾ ਹੈ ਪੰਜਾਬ, ਕੇਦਰ ਸਰਕਾਰ ਕਾਰਵਾਈ ਕਰਨ ਜੀ। ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੁਰੰਤ ਹੀ ਕਾਨੂੰਨੀ ਕਾਰਵਾਈ ਕਰੇ ਜੀ।

  • @FatheSingh-n8s
    @FatheSingh-n8s 2 години тому +4

    ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਪੰਥਕ ਪਾਰਟੀ ਹੈ

  • @ਸੱਗੂ-ਧ1ਚ
    @ਸੱਗੂ-ਧ1ਚ Годину тому +5

    ਅਕਾਲੀ ਦਲ ਨਾ ਆਖਿਆ ਕਰੋ। ਇਹ ਬਾਦਲ ਦਲ ਹੈ ਜੋ ਕਿ ਤਨਖਾਹ ਆ ਪਾਲਟੀ ਆਖਿਆ ਕਰੋ

  • @theeasternstartigergroup2015
    @theeasternstartigergroup2015 Годину тому +2

    ਸਿਖ ਇਤਿਹਾਸ ਵਿੱਚ ⚫ ਕਾਲਾ ਦਿਨ ਹੈ। ਅਕਾਲ ਤਖਤ ਸਾਹਿਬ ਜੀ ਮਹਾਨ ਹਨ। ਜਥੇਦਾਰ ਸਾਹਿਬ ਜੀ ਨੂੰ ਤੁਰੰਤ ਅਕਾਲੀ ਦਲ ਬਾਦਲ ਪਾਰਟੀ ਨੂੰ ਤੁਰੰਤ ਹੀ ਸਿਖ ਪੰਥ ਵਿੱਚੋਂ ਬਾਹਰ ਕਢ ਦੇਣਾ ਚਾਹੀਦਾ ਹੈ। ਸਿਰਫ਼ ਇੱਕ ਹੀ ਸ਼ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਜਾਂਣੀ ਚਾਹੀਦੀ ਹੈ।

  • @FatheSingh-n8s
    @FatheSingh-n8s 2 години тому +3

    ਸ਼੍ਰੋਮਣੀ ਅਕਾਲੀ ਦਲ ਜਥੇਦਾਰਾਂ ਦੀ ਪਾਰਟੀ ਹੈ ਇਹ ਪਾਰਟੀ ਹੀ ਸਿੱਖਾਂ ਨੂੰ ਪੰਥ ਨਾਲ ਜੋੜ ਕੇ ਰੱਖ ਸਕਦੀ ਹੈ

  • @avnindergrewal
    @avnindergrewal Годину тому

    Best Reporting

  • @ArshdeepSingh-oh4qk
    @ArshdeepSingh-oh4qk Годину тому +1

    ਇਕ ਗੱਲ ਜ਼ਰੂਰ ਐ
    ਸੁਖਬੀਰ ਬਾਦਲ ਨੇ ਸੱਚ ਬੋਲਿਆ
    ਸਿਰ ਮੱਥੇ ਗੁਨਾਹ ਕਬੂਲ ਕੀਤੇ

  • @ekamrandhawa5123
    @ekamrandhawa5123 2 години тому +1

    Waheguru ji

  • @Dr.AmandeepSingh
    @Dr.AmandeepSingh 2 години тому +1

    Waheguru Ji Ka Khalsa Waheguru Ji Kee Fateh
    Sri Akal Takht Sahib: The highest temporal authority of Khalsa panth.

  • @akshbrar1074
    @akshbrar1074 Годину тому +1

    ਆਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ

  • @parmjitsinghghungranadhill8949
    @parmjitsinghghungranadhill8949 2 години тому +2

    Welcome ji

  • @tarlochansingh5841
    @tarlochansingh5841 2 години тому +2

    Akalidal zindabad

  • @ArshdeepSingh-oh4qk
    @ArshdeepSingh-oh4qk Годину тому

    ਮੇਰਾ ਗੁਰੂ ਕਿਰਪਾਲੂ ਅਤੇ ਦਿਆਲੂ ਐ

  • @theeasternstartigergroup2015
    @theeasternstartigergroup2015 Годину тому +1

    No forgive😂 ⚫ day of Sikhism.

  • @FatheSingh-n8s
    @FatheSingh-n8s 2 години тому +6

    ਅਕਾਲੀ ਦਲ ਪਾਰਟੀ ਨੇ ਹਮੇਸ਼ਾ ਪੰਥ ਦੀ ਸੇਵਾ ਲਈ ਕੰਮ ਕੀਤੇ ਹਨ

  • @rajanarora1110
    @rajanarora1110 Годину тому +2

    ਅਕਾਲ ਤਖ਼ਤ ਸਾਹਿਬ ਤੋਂ ਅੱਜ ਬਹੁਤ ਹੀ ਵਧੀਆ ਫੈਸਲਾ ਕੀਤਾ ਗਿਆ

  • @DavinderSingh-o7j
    @DavinderSingh-o7j 2 години тому +2

    "ਮੈਂ ਮਰਾ, ਪੰਥ ਜੀਵੈ" ਸ਼੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਦਾ ਜਜ਼ਬਾ ਹੈ

  • @satpalsingh8770
    @satpalsingh8770 47 хвилин тому

    ਸਾਬਕਾ ਜਥੇਦਾਰ ਰਣਜੀਤ ਸਿੰਘ ਜੀ ਦਾ ਪਖ ਲੈਣਾ ਚਾਹੀਦਾ ਸੀ

  • @Sawaransingh-u9q
    @Sawaransingh-u9q Годину тому

    S s josh

  • @ਰਾਜਾਸਿੰਘ-ਫ6ਦ
    @ਰਾਜਾਸਿੰਘ-ਫ6ਦ 42 хвилини тому

    ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਰੂੜੀਆਂ ਤੇ ਗਲੀਆਂ ਚ ਰੋਂਲਿਆ ਤੇ ਪੰਥਕ ਸਰਕਾਰ ਕਹਾਉਣ ਵਾਲੇ ਸੁਖਬੀਰ ਬਾਦਲ ਨੇ ਨਿਰਦੋਸ਼ ਸਿੱਖ ਬੱਚਿਆਂ ਨੂੰ ਦੋਸ਼ੀ ਬਣਾਇਆ ਤੇ ਪੁਲਿਸ ਤੋਂ ਬੇਰਹਿਮੀ ਕੁਟਵਾਇਆ

  • @SunnySandhu-m1z
    @SunnySandhu-m1z 55 хвилин тому

    ਵਾਹਿਗੁਰੂ ਅੱਗੇ ਅਰਦਾਸ ਕਰਦੇ ਹ| ਇਹ ਪਾਪੀ ਬੰਦੇ| ਇਹਨਾਂ ਨੂੰ ਪੰਥ ਵਿੱਚੋਂ ਛੇਕੋ| ਸਿੰਘ ਸਾਹਿਬ ਜੀ ਇਹ ਫੈਸਲਾ ਕਰਕੇ ਆਪਦਾ | ਤੁਸੀਂ ਗਲਤ ਕੀਤਾ ਹੈ| ਸਜ਼ਾ ਬਹੁਤ ਹੀ ਨਰਮ ਦਿੱਤੀ| ਸਿੰਘ ਸਾਹਿਬ ਸਾਡੇ ਵਿਕ ਚੁੱਕੇ ਹਨ| ਸਿੱਖ ਕੌਮ ਆਪਣੀ ਕੌਮ ਬਚਾ ਲਓ| ਅਕਾਲ ਪੁਰਖ ਦੇ ਅਕਾਲ ਤਖਤ ਨੂੰ ਬਚਾ ਲਓ| ਲੀਡਰ ਸਿੰਘ ਸਾਹਿਬ ਸਭ ਵਿਕ ਚੁੱਕੇ ਨੇ ਕੁਰਸੀਆਂ ਦੇ ਲਾਲਚ| ਜਥੇਦਾਰ ਸਿੰਘ ਸਾਹਿਬ ਜਨੀ ਜਗਤਾਰ ਸਿੰਘ ਹਵਾਰਾ ਹੀ ਹਨ| ਬਾਕੀ ਸਭ ਵਿਕ ਚੁੱਕੇ ਹਨ| ਵਾਹਿਗੁਰੂ ਜੀ ਸਿੱਖ ਕੌਮ ਦਾ ਭਲਾ| ਸਿੱਖ ਕੌਮ ਜਾਗੋ| ਸਿੱਖ ਕੌਮ ਜਾਗੋ|

  • @TSBADESHA
    @TSBADESHA 50 хвилин тому

    ਡਰਾਮੇਬਾਜ਼ੀ

  • @DavinderSingh-o7j
    @DavinderSingh-o7j 2 години тому +2

    ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗ ਕੇ ਅੱਜ ਸੁਖਬੀਰ ਸਿੰਘ ਬਾਦਲ ਜੀ ਨੇ ਇੱਕ ਸੱਚੇ ਸਿੱਖ ਲੀਡਰ ਹੋਣ ਦਾ ਸਬੂਤ ਦਿੱਤਾ ਹੈ।

    • @drpunjabi9394
      @drpunjabi9394 2 години тому +3

      Sukha masand hona mann gya, kom da gadaar sabit hoyia

    • @ਸੱਗੂ-ਧ1ਚ
      @ਸੱਗੂ-ਧ1ਚ Годину тому

      ਬਾਦਲ ਦੇ ਮੁਆਫੀ ਮੰਗਣ ਨਾਲ ਸੁਮੈਧ ਸੈਣੀ ਵਰਗੇ ਵੱਡੇ ਕਤਲੇ ਆਂਮ ਕੀਤਾ ਬੈਗੁਨਾਹਾਂ ਦੇ ਨੋਜਵਾਨੀ ਕੋਹੋ ਕੋਹੋ ਕਿ ਮਾਰੇ

  • @NirajanSingh-e3d
    @NirajanSingh-e3d Годину тому

    ਇਹ।ਬਾਦਲ।ਪਾਰਟੀ।ਦਾ।ਹੋਰ।ਬੇੜਾ
    ਗਰਕ।ਹੋਊ
    ਨਾਲ ਏ।
    ਜਥੇਦਾਰਾਂ।ਦਾ

  • @NirajanSingh-e3d
    @NirajanSingh-e3d Годину тому

    ਪੰਥ।ਦਾ।ਮਾੜਾ। ਫੈਸਲਾ।ਲੂਲੇ।। ਜਥੇਦਾਰ

  • @dleepdoad
    @dleepdoad 2 години тому +3

    Sukha sikh panth da gadar