КОМЕНТАРІ •

  • @Mahender-jt7ol
    @Mahender-jt7ol 2 місяці тому +4

    ਬਹੁਤ ਵਧੀਆ ਜਾਣਕਾਰੀ 👌👌 BEST VIDEO❤❤

    • @iamajeypal
      @iamajeypal 2 місяці тому +1

      ਧੰਨਵਾਦ ❤

  • @ajaypalsidhu4796
    @ajaypalsidhu4796 2 місяці тому +4

    🙏❤

  • @user-ux8kz7se1i
    @user-ux8kz7se1i 2 місяці тому +5

    Interesting facts!

  • @BrownBoysBhangra
    @BrownBoysBhangra 2 місяці тому +5

    Very good video on Sikh Misals😮

    • @iamajeypal
      @iamajeypal 2 місяці тому +1

      Thank you🙏❤

  • @user-cj3ey7it7u
    @user-cj3ey7it7u 2 місяці тому +4

    very powerful misal..great video bro👌👌

  • @ParkashSidhu-mw2wr
    @ParkashSidhu-mw2wr 2 місяці тому +5

    Bahut vadiaa jankari❤

  • @AjaypalRahi
    @AjaypalRahi 2 місяці тому +4

    👌👌👌👌

  • @deepinderkour2775
    @deepinderkour2775 2 місяці тому +5

    Amazing content👍🏻

  • @jaswinderchahal2275
    @jaswinderchahal2275 2 місяці тому +1

    ਬਹੁਤ ਵਧੀਆ ਜਾਣਕਾਰੀ ਵੀਰ ਜੀ 🙏🙏🙏🙏🙏🙏🙏

    • @iamajeypal
      @iamajeypal 2 місяці тому

      ਧੰਨਵਾਦ ਜੀ 🙏

  • @bhajanlal.
    @bhajanlal. 2 місяці тому +4

    👌👌👍🏻👍🏻

  • @randhirsingh8659
    @randhirsingh8659 2 місяці тому +4

    ❤❤❤❤❤❤

  • @randhirsingh8659
    @randhirsingh8659 2 місяці тому +4

    💞👩‍❤️‍👩🍂🌸👍👌🏻💯🥀🌲🎄❤️

  • @ParkashsidhuSidhu-xg7cd
    @ParkashsidhuSidhu-xg7cd 2 місяці тому +1

    Bahut vadia jankari👌❤️

  • @randhirsingh8659
    @randhirsingh8659 2 місяці тому +1

    ਬੈਸਟ
    🎉

  • @SukhwinderSingh-tj9vv
    @SukhwinderSingh-tj9vv 2 місяці тому +1

    ਬਹੁਤ ਵਧੀਆ ਬੀਰ ਜੀ ਧੰਨਵਾਦ ਜਾਣਕਾਰੀ ਦੇਣ ਲਈ

  • @monikadhamija1842
    @monikadhamija1842 2 місяці тому +2

    Waheguru ji🙏🙏

  • @Omkarsingh14-03
    @Omkarsingh14-03 2 місяці тому +2

    Awesome 👌

  • @davindervirk1214
    @davindervirk1214 2 місяці тому +2

    Good information

  • @user-fv3nu7my5v
    @user-fv3nu7my5v 2 місяці тому +1

    Bahut badhiya jankari ji

  • @randhirsingh8659
    @randhirsingh8659 2 місяці тому +2

    😍😍😍😍🤩🤩🤩🤩

  • @amneetdhillon8008
    @amneetdhillon8008 Місяць тому

    Dhillon (bhangi) misl ... By 1810 all Bhangi territories Lahore, Amritsar, Sialkot, Chiniot, Jhang, Bhera, Rawalpindi, Hasan Abdal, Gujrat

  • @jassasandhu1183
    @jassasandhu1183 2 місяці тому +1

    👍👍🙏

  • @SatwinderSingh-mr6fg
    @SatwinderSingh-mr6fg 2 місяці тому +1

    ਸਰਦਾਰ ਹਰੀ ਸਿੰਘ ਨਲੁਆ ਦਾ ਇਤਿਹਾਸ ਬਾਰੇ ਵੀ ਦਸਣਾ ਜੀ🙏

    • @iamajeypal
      @iamajeypal 2 місяці тому

      ua-cam.com/video/thShh3yrBeY/v-deo.htmlsi=4m9zFq1lSNxUeKWw
      ਤੁਸੀਂ ਇਹ ਵੀਡੀਓ ਜਰੂਰ ਵੇਖੋ।

  • @GILLSAHEJ
    @GILLSAHEJ 2 місяці тому +2

    Bai shaheed baba deep Singh ji bare video banao

  • @randhirsingh8659
    @randhirsingh8659 2 місяці тому +1

    🌹🪴🌺🌺🌺🌺🌺🌺

  • @Gurpreetsinghsahota20
    @Gurpreetsinghsahota20 2 місяці тому

    ਵੀਰ ਜੀ ਬੰਗੀ ਮਿਸਲ ਸਿਰਫ਼ ਤੇ ਸਿਰਫ਼ ਬੰਗੀ ਵਾਲਮੀਕਿ ਸਿੱਖਾਂ ਦੀ ਸੀ ਨਾ ਕੇ ਜਟਾ ਦੀ ਬਾਕੀ ਮੈਂ ਜਾਤੀ ਸੂਚਕ ਸ਼ਬਦ ਨਹੀਂ ਸੀ ਵਰਤਣੇ ਜੇਹ ਤੁਸੀਂ ਕਥਾ ਵਿਚ ਜੱਟ ਸਬਦ ਨਾ ਵਰਤਦੇ ।।। ਬਾਕੀ ਸਿੱਖਾਂ ਵਿਚ ਵੀ ਜਾਤ ਪਾਤ ਹੈ ਇਸ ਵੀਡਿਉ ਤੋਂ ਪਤਾ ਲੱਗ ਗਿਆ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @jaswinderchahal2275
      @jaswinderchahal2275 2 місяці тому

      ਪਹਿਲਾਂ ਪੰਜਾਬੀ ਲਿਖਣੀ ਸਿੱਖੋ ਬੰਗੀ ਨਹੀਂ ਹੁੰਦਾ ਭੰਗੀ ਹੁੰਦਾ ਹੈ ਤੇ ਬਾਕੀ ਭੰਗੀ ਮਿਸਲ ਢਿੱਲੋਂ ਜੱਟ ਸਿੱਖਾਂ ਦੀ ਸੀ ,, ਤੇ ਬਾਕੀ ਸਰਦਾਰ ਝੰਡਾ ਸਿੰਘ ਦਾ ਕਤਲ ਕਰਨ ਵਾਲਾ ਸਿਪਾਹੀ ਕੋਈ ਰੰਘਰੇਟਾ ਸੀ ਸਿਪਾਹੀ ਰੰਘਰੇਟੇ ਨੇ ਸਰਦਾਰ ਝੰਡਾ ਸਿੰਘ ਦੀ ਪਿੱਠ ਤੇ ਗੋਲੀ ਮਾਰ ਦਿੱਤੀ ਸੀ

  • @jaswinderchahal2275
    @jaswinderchahal2275 2 місяці тому

    ਸਰਦਾਰ ਝੰਡਾ ਸਿੰਘ ਦਾ ਕਤਲ ਕਰਨ ਵਾਲਾ ਸਿਪਾਹੀ ਕੋਈ ਰੰਘਰੇਟਾ ਸੀ ਸਿਪਾਹੀ ਰੰਘਰੇਟੇ ਨੇ ਸਰਦਾਰ ਝੰਡਾ ਸਿੰਘ ਦੀ ਪਿੱਠ ਤੇ ਗੋਲੀ ਮਾਰ ਦਿੱਤੀ ਸੀ

    • @iamajeypal
      @iamajeypal 2 місяці тому +1

      ਤੁਸੀਂ ਸਹੀ ਕਿਹਾ।

  • @ParkashsidhuSidhu-xg7cd
    @ParkashsidhuSidhu-xg7cd 2 місяці тому +2

    Bahut vadia jankari 👌❤️