asha ? eklouta singer ? taa Fer CHAMKILA ki aa .. ?? oh videos tou bina e challi aaounda 36 saal tou . . duniya parre tou parre baithi aa, kalla Moose aala e ni ithe. bade ne . .
Me personally jaandi aa sidhu nu , brown shortie song kita si sidhu naal me, menu ajj vi yaad aa jdo sidhu mere lakk te chunddi maari si 🤏ena besharam te tharki banda me ajj tak nahi dekhya odda ta bda khud nu Ankhhi kehnda pr hun aap hi kudiyan di heel te gaane gaayi janda bewkoof 👠👠👠
Kuchh glt nhi kaha kangana ne dhayan se interview suno uska kiske baare bola ussne.... Or uss ne proof ke bases par baat ki hai.. news mein jo sb dikhaya gya tha.. okay
Pata Nai Kyun Hoyi Javan Attach Tere Naal 🔥♥️👑
Who is watching in 2030
@NadeemArshad-b3d frr ethe bund den aaya
Bhai 100 comment Karo
@@goway28me
❤❤❤
As a rapper from Canada moose was always an inspiration.
Not was....he is an inspiration.
@@sachinkumxr911was . He is no more so no more production possible
agreed
@Eshan5013नूंq😢😂c😢
Thanks for 0sub
ਕੋਈ ਤੋੜ ਨਹੀ ਜੱਟ ਦੇ ਪੁੱਤ ਦਾ ❤
Bhai 10 bje mar do or agle bnde ko bol do ki 10 comment mar de ❤
Bhai 10 bje mar do or agle bnde ko bol do ki 10 comment mar de ❤
ਸਹੀ ਕਿਹਾ ਬਾਈ , ਕੋਈ ਰੀਸ ਨਹੀ ਕਰ ਸਕਦਾ ਸਾਡੇ ਅਜ਼ੀਜ ਸਿੱਧੂ ਮੂਸੇ ਵਾਲੇ ਦੀ
background me stream kro Spotify te aur premier te comment kro sare pra
@@pahadi.gaming8309background me stream kro Spotify te aur premier te comment kro sare pra
26 million subscribers complete🎉. Congratulations 🥳 to all sidhu❤ fans
I gotta bump dis shit every day you heard
Legend Never Die ❤ Rest In Power 🔥
Bhai 100 comment kar
Nahi ho skda koi sidhu warga crush aa sari duniya ch
today is my birthday but subscriber❤❤
😊
❤❤❤
❤❤❤ bhai ko dekh kar laga ki aaj bhi bhai jinda hai ❤❤❤ #justiceforsidhumoosewala
To apko kis ne KAHA k bhai mar gya🥰
kasam sa yaar emotional ho gatay ha gab bi koi song ay bhai hota abhi sab ki chuti ho gani thi
today is my birthday but subscriber❤❤
Right✔
Always Miss You Sidhu Bhai❤😢
ਜਿਸ ਜਿਸ ਨੂੰ ਸਿੱਧੂ ਜੱਟ ਦੇ ਗਾਣੇ ਦਾ ਵਿਆਹ ਜਿੰਨਾ ਚਾਅ ਹੈ ਸਿਰਫ ਓਹੀ ਲਾਈਕ ਕਰੋ ❤
Goat
Bhai 10 comment mar do or agle bnde ko bol do ki 10 comment mar de ❤
@@MSD-00070Bhai 10 comment mar do or agle bnde ko bol do ki 10 comment mar de ❤
❤❤❤❤
Ha bai bhot khusu hy
ਬਈ ਤੇਰੀ ਕਮੀ ਤਾਂ ਕਦੇ ਪੁਰੀ ਹੋਣੀ ਨੀਂ ਪਰ ਜਦੋਂ ਤੇਰਾ ਕੋਈ ਵੀ ਗਾਣਾ ਰਿਲੀਜ ਹੁੰਦਾ ਤਾਂ ਬਈ ਇੱਦਾਂ ਲੱਗਦਾ ਤੂੰ ਵਾਪਿਸ ਆਗਿਆ ਲੱਗਦਾ ਹੀ ਨਹੀਂ ਕਿ ਤੂੰ ਸਾਡੇ ਕੋਲ ਨਹੀ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਆਪ ਸਭ ਨੂੰ
ਏਨੀ ਜਲਦੀ ਨਾ ਜਾਂਦਾ ਸੋਹਣਿਆ ਬਹੁਤ ਕੁਛ ਸੱਚ ਲਿਖਣਾ , youth ਨੂੰ ਸਿੱਧੇ ਰਾਹ ਪਾਉਣਾ ਤੇ ਅਣਖ ਨਾਲ ਜਿਉਣਾ ਸਿਖਾਉਣਾ ਬਾਕੀ ਸੀ ,,ਕੱਲਾ ਕੱਲਾ ਬੋਲ ਪੁਗਾਉਣਾ ਤੇ ਦੁਨੀਆਂ ਨੂੰ ਮੂਹਰੇ ਲਾਉਣਾ ਬਾਕੀ ਸੀ ….💔❤️🩹🌏
Sahi keha hai Bai g
ua-cam.com/video/mrOOnoDMoUU/v-deo.htmlsi=47wvCOJ7EkrKCSR8
@@gurkiratmaan976 thanks vir
ਵਾਹਿਗੁਰੂ ਮੇਹਰ ਕਰੇ 🙏🏻🙏🏻🙏🏻🙏🏻
ਕਿਉਂ ਪੈਂਦੀ ਆ ਧੱਕ 5911 ਦੀ ਹਮੇਸ਼ਾਂ ਸਭ ਦੇ ਦਿਲਾਂ ਵਿਚ ਵੱਸਦਾ ਰਹੁਗਾ ਬਾਈ ਸਿੱਧੂ
❤❤
#vocipy support please
Aaho ❤💯🙌
ua-cam.com/video/mrOOnoDMoUU/v-deo.htmlsi=47wvCOJ7EkrKCSR8
@@annamusic1818ua-cam.com/video/mrOOnoDMoUU/v-deo.htmlsi=47wvCOJ7EkrKCSR8
ਪਤਾ ਨਹੀ ਕਿਉਂ ਜਾਵਾਂ ਹੋਈ attach ਇਸ ਗਾਣੇ ਨਾਲ ❤. Love you Sidhu paaji🥺
cuz its by Sidhu and Its called attach
Jatta sb show lg rhe ne asi tenu Miss kr rhe ha 😢kash tu b hunda thappi Marda
Or kehnda ... Dil ❤ di mada Tera Sidhu moose wala
ਬਹੁਤ ਹੀ ਵਧੀਆ ਗੀਤ ਹੈ ਬਾਈ ਸਿੱਧੂ ਮੂਸੇਵਾਲੇ ਦਾ । ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਬਾਈ ਦੇ ਮਾਤਾ ਪਿਤਾ ਨੂੰ ਜਲਦ ਤੋ ਜਲਦ ਇਨਸਾਫ਼ ਮਿਲੇ।
❤
🙏
❤❤❤❤
@lu❤❤❤❤banafreefiregaming131
ਸਾਡੇ ਵੈਰੀਆਂ ਨੂੰ ਰੋਟੀ ਨੀ ਲੱਗਣੀ ਅੱਜ ਸਾਡੇ ਭਰਾ ਦਾ ਗਾਣਾ ਆ ਰਿਹਾ ਬਾਈ ਤੁਸੀਂ ਹਮੇਸ਼ਾ ਸਾਡੇ ਦਿਲ ਵਿਚ ਹੋ😢
❤❤
ਮਰਕੇ ਵੀ ਐਂਟੀਆਂ ਦੀ ਅੱਖਾਂ ਵਿੱਚ ਰੜਕਦਾ ਰਹੂਗਾ
ਤੇ ਚਾਉਣ ਵਾਲਿਆਂ ਦੇ ਦਿੱਲਾਂ ਵਿੱਚ ਧੜਕਦਾ ਰਹੂਗਾ
ਤੇਰੀ ਪੈੜ ਤੇ ਚੱਲਾਂਗੇ ਜਿੱਨਾ ਚਿਰ ਰਾਹ ਚਲਦੇ ਰਹਿਣਗੇ
ਤੇਰੇ ਹੀ ਗਾਣੇ ਸੁਣਨੇ ਨੇ ਜਦੌ ਤਕ ਸਾਹ ਚਲਦੇ ਰਹਿਣਗੇ
Moose🕊️
simp
ਜਿੰਦਗੀ ਵਿੱਚ ਕੇਸ ਏਸੇ ਫਿਊ ਹੁੰਦੇ ਨੇ, ਫੋਟੋ ਤੇਰੀ ਤੇ ਹਜ਼ਾਰ ਮੇਰੇ ਵਿਊ ਹੁੰਦੇ ਨੇ❤
Bhai ਤੇਰੇ ਜਾਣ ਪਿਛੋਂ ਅਸੀਂ ਤਾਂ ਖੁਸ਼ ਹੋਣਾ ਹੀ ਭੁੱਲ ਗਏ ਪਰ ਜਦੋਂ ਵੀ ਤੇਰਾ ਗੀਤ ਆਉਂਦਾ ਸਾਡੇ ਲਈ ਤਾਂ ਉਹੀ ਤਿਉਹਾਰ ਹੋ ਜਾਂਦਾ ਰੱਬ ਤੇਰੀ ਚੜਾਈ ਏਹਦਾਂ ਹੀ ਬਣਾਈ ਰੱਖੇ #Justiceforsidhumoosewala 🥺❤
Gamgwar naa krda ta bni rehndi pr hun ta lahnata pai rahia ehnu👉🏻
Friend 🥺🥺🥺🥺🥺
ਦੁਨੀਆਂ ਦਾ ਇਕਲੌਤਾ singer ਜਿਹੜਾ ਇਸ ਦੁਨੀਆਂ ਤੋਂ ਜਾਣ ਤੋਂ ਬਾਅਦ ਵੀ ਛਾਇਆ ਹੋਇਆ
asha ? eklouta singer ? taa Fer CHAMKILA ki aa .. ?? oh videos tou bina e challi aaounda 36 saal tou . . duniya parre tou parre baithi aa, kalla Moose aala e ni ithe. bade ne . .
@@kt2384 Thik aa bai sehmat aa tere nl but chamkile de songs family ch baith k sunn skde oo ???
Ai naal Gane record ho rhe ne
@@rakeshnabha9918 tainu kine kehta eh phla de record ne sidhu bai de
@@kt2384oye kon puchda chamkila nu punjab to bahr ja kde ghro bahr niklya ta pta lagge
ਸਾਡਾ ਹੀਰਾ ਬੰਦਾ ਖੋ ਲਿਆ ਜ਼ਾਲਮ ਹਕੂਮਤ ਨੇ। ਰੱਬ ਜੀ ਜਲਦੀ ਇੰਨਸਾਫ ਕਰੋ 🙏🙏
ਮੂਸੇਵਾਲਾ ਜਿਉਂਦਾ ਹੀ ਅਮਰ ਹੋ ਗਿਆ.... ਬਹੁਤ ਆਈਆਂ ਜੱਗ ਤੇ ਆਵਾਜ਼ਾਂ ਮਿੱਠੀਏ ... ਪਿਛਲੇ ਕੋਈ ਕਰਮਾਂ ਦਾ ਧਨੀ ਲਗਦਾ ਜਾਂ ਮੇਹਰਬਾਨ ਐ ਖ਼ਵਾਜਾ ਮਿੱਠੀਏ......🙏🙏👍👍
Hy
Sidhu bhai ki bahut yaad aati hai mein inke saare. Gaane suna karta tha ab to bahut yaad aati 😢😢😢
"ਸੁਪਨਿਆਂ ਵਿੱਚ ਜੋ ਕਰੀਬ ਹੁੰਦੇ ਨੇ REAL LIFE ਵਿੱਚ ਦੂਰ ਇੰਨੇ ਕਿਉਂ ਹੁੰਦੇ ਨੇ"?? ਇਹ LINE ਕਿਸੇ ਕੁੜੀ ਨਾਲੋਂ ਸਿੱਧੂ ਬਾਈ ਤੇ ਵੱਧ ਢੁੱਕਦੀ ਹੈ!😢💔💯 #justiceforsidhumoosewala
Bhaiya 100 comment kar
💯
Right miss you😢
❤❤❤❤❤❤❤❤❤
Hmm 😢
ਗਿਣਤੀ ਦੇ ਦਿਨ ਓਹ ਜਿਉਂਦੇ ਜੱਗ ਤੇ ਅੰਤ ਨੂੰ ਤਰੱਕੀ ਜਿਹਦੀ ਵੈਰੀ ਬਣਦੀ 💔
today is my birthday but subscriber
❤❤❤❤❤❤❤
December 2024❤❤❤
ਗੀਤਾਂ ਕੀਹਦਿਆਂ ਚ ਕਿੰਨੀ ਐ ਤੂੰ ਜਾਨ ਦੇਖ ਲੈ
ਬੱਚਾ ਬੱਚਾ ਕਰੇ ਜਿਹਤੇ ਮਾਣ ਦੇਖ ਲੈ
ਪਹਿਲਾਂ ਉੜਦੇ ਲਫਾਫੇ ਅਸਮਾਨ ਦੇਖ ਕੇ
ਤੇ ਫੇਰ ਮੂਸੇ ਪਿੰਡੋਂ ਚੜ੍ਹਿਆ ਤੂਫ਼ਾਨ ਦੇਖ ਲੈ🌪️❤️
@@THE_KING_REACT ye koi treeka hai bheekh mangne ka?
Bhai 100 comment karo
Bhai 100 comment Karo
❤❤❤❤❤
❤😊
Sidhu 22ji ਨੂੰ ਮਿਲਣ ਦਾ ਖਿਆਲ ਮਨ ਚ ਹੀ ਰਹਿ ਗਿਆ, ਬਹੁਤ ਖੁਸ਼ਨਸੀਬ ਨੇ ਓਹ ਜਿਹਨਾਂ ਨੇ ਥੋਨੂੰ ਨੇੜਿਓਂ ਦੇਖਿਆ।😢💎
Sahi gaal aa 22 mai ve milna chaunda se
Me personally jaandi aa sidhu nu , brown shortie song kita si sidhu naal me, menu ajj vi yaad aa jdo sidhu mere lakk te chunddi maari si 🤏ena besharam te tharki banda me ajj tak nahi dekhya odda ta bda khud nu Ankhhi kehnda pr hun aap hi kudiyan di heel te gaane gaayi janda bewkoof 👠👠👠
"ਸੁਪਨਿਆਂ ਵਿੱਚ ਜੋ ਕਰੀਬ ਹੁੰਦੇ ਨੇ REAL LIFE ਵਿੱਚ ਦੂਰ ਇੰਨੇ ਕਿਉਂ ਹੁੰਦੇ ਨੇ"?? ਇਹ LINE ਕਿਸੇ ਕੁੜੀ ਨਾਲੋਂ ਸਿੱਧੂ ਬਾਈ ਤੇ ਵੱਧ ਢੁੱਕਦੀ ਹੈ! #justiceforsidhumoosewala
ਸੁਪਨਿਆਂ ਵਿੱਚ ਜੋ ਕਰੀਬ ਹੁੰਦੇ ਨੇ, ਰੀਅਲ ਲਾਈਫ ਵਿਚ ਦੂਰ ਐਨੇ ਕਿਉੰ ਹੁੰਦੇ ਨੇ❤️❤️❤️❤️।
ਅੱਜ ਵੀ ਵਿਸਵਾਸ ਜਿਹਾ ਨਹੀਂ ਹੁੰਦਾ 😢 ਕੀ ਭਾਈ ਦੁਨੀਆ ਤੇ ਨਹੀਂ ਰਿਹਾ ਦੁੱਖ ਵੀ ਹੋਇਆ ਪਰ ਗਾਣਾ ਸੁਣ ਕੇ ਦਿਲ ਖੁਸ਼ ਹੋ ਗਿਆ ਕੀ ਅੱਜ ਵੀ ਭਾਈ ਨੂੰ ਪਿਆਰ ਕਰਨ ਵਾਲੇ ਕਿੰਨੇ ਆ ❤❤❤
Hnji bai justice for Sidhu moosewala ♥️♥️😊
Hnji bhai ❤
avdi harkatan krke hi mrya 👶🏻
@@armansingh8619avda km kr ethe sunan kanu aya fer “vicho vichi fan sale jatt de” like karan😂
@@manan_gamer8170 Sidhu wangu machde thodi aa asi harr new artist nu support krde aa
ਸੁਪਨਿਆਂ ਵਿਚ ਜੌ ਕਰੀਬ ਹੁੰਦੇ ਨੇ ਰੀਅਲ ਲਾਈਫ ਵਿਚ ਦੂਰ ਇਹਨੇ ਕਿਓਂ ਹੁੰਦੇ ਨੇ❤?
ਸਿੱਧੂ ਦੀ ਭੰਡੀ ਕਰਨ ਵਾਲਿਆਂ ਲਈ ਇਹ ਗੀਤ ਕਰਾਰੀ ਚਪੇੜ ਹੈ ਪੱਤਰਕਾਰ ਜੋ ਸਿੱਧੂ ਨੂੰ ਨਿੰਦਦੇ ਸਨ ਹੁਣ ਵੇਖ ਲੈਣ ਕਿ ਰੋਮਾਂਟਿਕ ਗੀਤ ਵੀ ਟਰੈਂਡ ਕਰ ਰਿਹਾ ਹੈ। ਇਹ ਗੀਤ ਪ੍ਰੀਵੈਡਿੰਗ ਵਾਲੇ ਜੋੜਿਆਂ ਲਈ ਬਹੁਤ ਵਧੀਆ ਰਹੇਗਾ।
ua-cam.com/video/mrOOnoDMoUU/v-deo.htmlsi=47wvCOJ7EkrKCSR8
Bhai ਤੇਰੇ ਜਾਣ ਪਿਛੋਂ ਅਸੀਂ ਤਾਂ ਖੁਸ਼ ਹੋਣਾ ਹੀ ਭੁੱਲ ਗਏ ਪਰ ਜਦੋਂ ਵੀ ਤੇਰਾ ਗੀਤ ਆਉਂਦਾ ਸਾਡੇ ਲਈ ਤਾਂ ਉਹੀ ਤਿਉਹਾਰ ਹੋ ਜਾਂਦਾ ਰੱਬ ਤੇਰੀ ਚੜਾਈ ਏਹਦਾਂ ਹੀ ਬਣਾਈ ਰੱਖੇ #Justiceforsidhumoosewala 🥺
ਜੋਂ ਸਿਧੂ ਮੂਸੇਵਾਲੇ ਨੂੰ ਸਾਰੀ ਜ਼ਿੰਦਗੀ ਪਿਆਰ ਤੇ ਪਸੰਦ ਕਰਦੇ ਰਹਿਣਗੇ ਉਹ ਲਾਇਕ ਕਰਨ
Legend Never Die 🥺🥵
ਦੁਨੀਆ ਹਿਲਾ ਕੇ ਗਿਆ …ਦੁਨੀਆ ਰਵਾ ਕੇ ਗਿਆ…ਬੋਲੇ ਬੋਲ ਪੁਗਾ ਕੇ ਗਿਆ….ਸਿੱਧੂ ਮੂਸਾ ਨੀ ਭੱਜਿਆਂ ਮੌਤ ਤੋ….ਦੁਨੀਆ ਨੂੰ ਦਿਖਾ ਕੇ ਗਿਆ ❤️❤️❤️❤️
Very nice ji
Sikander duniya har ke gea , per Sidhu Moosewala veera duniya jitt ke gea
30 million coming soon subscribers jaldi ❤❤❤
6 ਮਹੀਨੇ ਬਾਦ ਸਿੱਧੂ ਬਾਈ ਦੇ ਚੈਨਲ ਤੇ ਗੀਤ ਆ ਰਿਹਾ, ਧੱਕ ਪੈਣੀ ਚਾਹੀਦੀ ਪੂਰੀ
❤❤❤❤❤❤😢😢😢😢
❤❤❤
Koi chkr ni❤
Koi chkr ni❤❤
ਸਟਰੀਮ ਕਰੋ ਸਾਰੇ ਜਾਣੇ
ਜੱਗਦੀਆਂ ਜ਼ਮੀਰਾਂ ਕਦੇ, ਮੱਰਕੇ ਵੀ ਨਹੀਂ ਮਰਦੀਆਂ❤
ਸਿੱਧੂ ਬਾਈ ਤੂੰ ਸਾਡੇ ਦਿਲਾਂ ਵਿਚ ਸਦਾ ਅਮਰ ਰਹਿਣਾ❤️😇
Legend never die ❤
❤
❤❤
❤❤
Maa ksm hai jisne Like Subscribe nhi Kiya wo pakka Exam me fail hoga 😂😂😂😂
ਜਿਵੇਂ ਸ਼ਰਾਬੀ ਨੂੰ ਆ ਸ਼ਰਾਬ ਦੀ ਤੋੜ ਲੱਗਦੀ ,,,✅✅
🔥🔥ਓਵੇਂ ਸਿੱਧੂ ਦੇ ਗੀਤ ਦੀ ਆ ਸਾਨੂੰ ਤੋੜ ਲੱਗਦੀ 🔥🔥🔥
❤❤
❤❤❤
I give 295 th like to your comment❤❤
❤
Kudiyan di heels te gaane gaan lg gya, vdia nhi lga menu ta
ਸਵੇਰ ਦੀ ਚਾਹ with Sidhu’s songs👌👌
ਬਾਈ, ਤੈਨੂੰ ਯਾਦ ਕਰਕੇ ਅੱਖਾਂ ਨਮ ਹੋ ਜਾਂਦੀਆਂ। ਪੰਜਾਬੀ ਕਿੰਗ, ਲਵ ਯੂ ਬਰੂਹ🔥 legends never die
Paaji ❤🫵🏻 From Pakistan
Maa ksm hai jisne Like Subscribe nhi Kiya wo pakka Exam me fail hoga 😂😂
Punjab ni all india di music industry da king hai praa saada
😢😢 right
jataaa love u a tenu i miss u
ਇੱਕ ਬੰਦਾ ਜੋ ਦੁਨੀਆਂ ਤੇ ਨਹੀਂ ਫਿਰ ਵੀ ਟਰੇਡਿੰਗ ਕਰ ਰਿਹਾ,ਕਿੰਨੀ ਮਿਹਨਤ ਕੀਤੀ ਏਥੇ ਤੱਕ ਆਉਣ ਲਈ,ਪਰ ਆਪਣੀ ਕਾਮਜਾਬੀ ਦੇਖਣ ਲਈ ਆਪ ਹੈਨੀ😢miss you sidhu ❤
22 jma sachian lines ne yr ronaa a janda
Bilkul 💯
Kudrat de bhut rang ne dost..eh apa nu lgda
Nhi bro oh aapni kaamjabi dekh k gya saari
ਹਕੀਕਤ ਤਾਂ ਅੱਜ ਦੀ ਇਹ ਹੈ ਕਿ ਸਿੱਧੂ ਬਾਈ ਦੁਨੀਆ ਤੇ ਨਹੀਂ ਹੈ, but ਜਿਸ ਦਿਨ ਤੋਂ ਬਾਈ ਦਾ ਗਾਣਾ ਆਇਆ ਹੈ, ਐਵੇਂ ਲਗਦਾ ਇੰਡਸਟਰੀ ਚ ਹੋਰ ਕੋਈ ਸਿੰਗਰ ਹੀ ਹੈਨੀ, ਝੋਟੇ ਨੂੰ ਅੱਜ 12ਵਾ ਦਿਨ ਆ , ਅੱਜ ਵੀ ਪਹਿਲੇ ਨੰਬਰ ਤੇ ਚਲ ਰਿਹਾ❤❤❤❤❤
Galat 😂yo yo
Love this song
ਮੂਸੇਆਲਾ ਜਿਓੰਦਾ ਹੀ ਅਮਰ ਹੋ ਗਿਆ ਬਹੁਤੀਆਂ ਹੀ ਆਈਆਂ ਇੱਥੇ ਅਵਾਜ਼ਾਂ ਮਿੱਠੀਏ 👍❤️
Here we go ❤ legends never die 🔥
Bro 5 millions comment da target da comment krdo plg thoda viral sati hoju 🙏
sidhumossewala punjabiya di Shan like kro miss you
❤
Yes
Legends never die ❣️🔥🔥
background me stream kro Spotify te aur premier te comment kro sare pra
ਸੁਪਨਾ ਸਿਕੰਦਰ ਦਾ ਸੀ ਦੁਨੀਆ ਸਿੱਧੂ ਜਿੱਤ ਗਿਆ ❤long Live Sidhu forever 👏♾️
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
Same to you
Hnji hni ❤ ji
❤❤❤
Tera na har jga har tan…..💯😂
@@Simerasmr aah sala meinu koi bhoot lgda ..song kise da hale aunda nai ah pehla comment kr dinda
LONG LIVE SIDHU MOOSEWALA NEVER FOLD, NEVER BACKDOWN 🤍
ਅਸੀ ਤਾ ਅਸਲੇ ਚੱਕੀ ਫਿਰਦੇ ਸੀ ਕੋਈ ਤੜਕੇ-ਫੜਕੇ ਵਾਲਾ ਗੀਤ ਆਵੇਗਾ, ਪਰ ਬਾਈ ਨੇ ਰੋਮੈਨਟਿੰਕ ਗੀਤ ਕੱਢਿਆ,,,, ਸਿਰਾ ਬਾਈ ਸਾਡਾ ਮੂਸੇ ਵਾਲਾ ,,, ਸਦਾ ਦਿਲਾ ਚ ਜਿਊਦਾ ਆ ਤੁੰ ❤
ਅਰਬਾਂ ਖਰਬਾਂ ਬਦਦੁਆਵਾਂ ਉਹਨਾਂ
ਲਈ ਨਿਕਲਦੀਆਂ ਨੇ ਜਿਹਨਾਂ ਨੇ ਮਾਰਿਆ 😢😢😢😢😢
❤❤❤❤ਤੇਰਾ ਸਿੱਧੂ ਮੂਸੇਆਲਾ
Narka which v jaga ni milni una papia nu jina ne sidhu nu Maria hai
Right ✅️
ਇੱਕ ਪਾਸੇ ਮੇਰੀ ਘਰਦੇ ਨੀ ਸੁਣਦੇ ਦੂਜਾ ਤੂੰ ਵੀ ਨਾ ਸੁਣੇ ਸਿੱਧੂ ਮੂਸੇ ਆਲ਼ਿਆ ❤ Favorite Line 😍
I am today justice for Tha Legend Sidhu moosewala Justice ⚖️⚖️⚖️⚖️
ਨੀਂਦ ਨਹੀ ਆਉਂਣੀ ਕਈ ਸਿੰਗਰਾਂ ਨੂੰ ਜਿਹੜੇ trending ਚ ਫਿਰਦੇ ਸੀ ਕੱਲ ਦੇ ⚡🌪️#justiceforsidhumoosewala
ਐਨੀ ਖੁਸ਼ੀ ਤੇ excitement ਕਦੇ ਕਿਸੇ ਚੀਜ਼ ਦੀ ਨਹੀ ਹੋਈ ਜਿੰਨੀ ਬਾਈ ਦੇ ਗੀਤ ਦੀ ਹੁੰਦੀ ਆ ❤️ 🔥🚜
today is my birthday but subscriber❤❤
😅😂😂😂😂😂😂😂
Right ✅️
UK ਵਿੱਚ ਸਵੇਰ ਦੇ 3:48 ਹੋ ਗਏ ਨੀਦ ਨਹੀਂ ਆ ਰਹੀ ਅੱਜ song ਸੁਣ ਕੇ ਸੋਣਾ wait ਕਰ ਦੇ ਆ ਛੋਟੇ ਵੀਰ... ਸਿੱਧੂ ਸਿੱਧੂ ਹੋਈ ਪਈ ਸਾਰੇ ਪਾਸੇ ਜੇ ਵੀਰ ਅੱਜ ਸਾਡੇ ਵਿੱਚ ਹੁੰਦਾ ਪੰਜਾਬੀ ਬੋਲੀ ਅਤੇ ਪੱਗ ਦਾ ਮਾਣ ਸਾਰੀ ਦੁਨੀਆ ਵਿਚ ਹੋਰ ਉੱਚਾ ਹੋਣਾ ਸੀ
❤❤💪🏾
❤
𝔂𝓪 𝓫𝓻𝓸
Love from mansa bai❤❤
Sidhumoosewala❤❤
ਥਾਂ ਥਾਂ ਦਿਲ💌ਲਾਉਣਾ ਗੱਬਰੂ ਦੀ ਸੋਚ🤔 ਨਾ....
ਬੋਲਦਾ ਆ ਕੋੜਾ, ਪਰ ਦਿਲ💗 ਵਿਚ ਖੋਟ ਨਾ....
Sidhu bhai 😢miss you from Pakistan
Bro mea bhi Pakistan sea hu
Legend Sidhu bro🕊️❤️🔥😢
ਸਿੱਧੂ ਦਾ ਨਵਾਂ ਗੀਤ ਤਿਉਹਾਰ 'ਚ ਬਦਲ ਗਿਆ🔥❤
Bhai 100 comment kar
Sidhu army goal🔥@@SidhuAnthem45
ਦਸ ਓਹਨਾ ਨੂੰ ਪ੍ਰਾਉਣਾ ਸੋਡਾ ਫੇਰ ਆ ਗਿਆ ਜਿਹੜੇ ਮੇਰੀ ਗੈਰ ਹਾਜਰੀ ਚ ਸ਼ਾਉਣ ਲੱਗ ਗੇ
ਦਿਲ ਨੂੰ ਸਕੂਨ ਮਿਲ ਗਿਆ ਅਸਲੀ ਸਿੱਧੂ 22 ਨੂੰ ਦੇਖਕੇ ਵੀਡਿਓ ਚ 🥺🥺🥺
😢
Even death can't stop his legacy..!!🔥🔥🔥🔥
ਜੱਟ ਦਾ ਮੁਕਾਬਲਾ ਕੋਈ ਨਹੀ ਕਰ ਸਕਦਾ ਜੇ ਜੱਟ ਇਸ ਦੁਨੀਆ ਵਿੱਚ ਹੁੰਦਾ ਗੱਲ ਕੁੱਝ ਹੋਰ ਹੀ ਹੋਣੀ ਸੀ
ਹੀਲਾਂ ਪਾ ਪਾ ਕੱਦ ਕਰਾਂ match ਤੇਰੇ ਨਾਲ਼ ❤🎉 ਪਤਾ ਨੀਂ ਕਿਉ ਹੋਈ ਜਾਵਾ attach ਤੇਰੇ ਨਾਲ਼🥰
ਸਿੱਧੂ ਪੰਜਾਬ ਨੂੰ ਉਸ ਲੈਬਲ ਤੇ ਲੇ ਗਿਆ ਜਿਸ ਲੈਬਲ ਤੇ ਅੱਜ ਤੱਕ ਕੋਈ ਨਹੀ ਲੈ ਕੇ ਗਿਆ।
ਗੁਰੂ ਨਾਨਕ ਦੇ ਅਸ਼ੀਰਵਾਦ ਨਾਲ ਸਿੱਧੂ ਨੇ ਪੰਜਾਬ ਦਾ ਨਾਮ ਬਨਾਈਆ ।
🚀🔥
Let's get it 2025 ❤
ਜੇ ਜੀਉਂਦਾ ਹੁੰਦਾ, ਆਹ ਕੰਗਣਾ ਰਣੌਤ ਨੂੰ ਗੀਤ ਰਾਹੀਂ ਦੱਸਦਾ ਅਕਲ ਜਿਹੜੀ ਹਰ ਰੋਜ਼ ਸਾਡੇ ਬਾਰੇ ਨਵੇਂ ਬਿਆਨ ਦਿੰਦੀ ਆ।
Absolutely right 👍
😢
Kuchh glt nhi kaha kangana ne dhayan se interview suno uska kiske baare bola ussne.... Or uss ne proof ke bases par baat ki hai.. news mein jo sb dikhaya gya tha.. okay
ਟਰੈਂਡਿੰਗ ਨੰਬਰ ਵਨ ਤੇ ਹੋਣਾ ਚਾਹੀਦਾ ਬਾਈ ਦਾ ਸੌਂਗ🔥🔥
ਬਾਈ ਅਸੀਂ ਤਾਂ ਗੰਡਾਸੇ ਤਿੱਖੇ ਕਰੀ ਜਾਂਦੇ ਸੀ,,, romantic ਜਿਹਾ ਗਾਣਾ ਕੱਢ ਕੇ surprise ਹੀ ਕਰਤਾ ❤❤❤ Always Sidhu❤❤❤
Hun gandasa apni bond teh chalA 😂
@@LakhvirSingh-jn2di ਤੇਰਾ ਇਹ Experience ਕੀਤਾ ਲੱਗਦਾ,,, ਕਿਤੇ ਤੂੰ ਆਵਦੇ ਛੱਤਾਦ ਤੋਂ ਤਾਂ ਨੀ ਸਿੱਖ ਲਿਆ...?? 😂😂😂
ਤੇਰੇ ਵਰਗਾ ਤਾਂ ਝੋਟੀਆਂ ਪੰਜਾਬ ਨੂੰ 100ਸਾਲਾ ਤੱਕ ਨੀ ਮਿਲਣਾ ❤❤❤ ਯਾਰ ਲਵ ਯੂ ਵੀਰੇ❤❤
Bilkul sach khae veer, rona aa jandae bai de video dekh ke
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੇਰੀ ਇਸ ਆਵਾਜ਼ ਨੂੰ ਸੁਣਨ ਨੂੰ ਤਰਸ ਜਾਈਦਾ ਤੇਰੇ ਮੂੰਹੋਂ ਨਿਕਲੇ ਬੋਲਾਂ ਨੂੰ
ਬਾਈ ਤੇਰੇ ਜਾਣ ਮਗਰੋਂ ਅਸੀ ਖੁਸ਼ ਹੋਣਾ ਭੁੱਲ ਗਏ ਸੀ ਪਰ ਜਦੋ ਵੀ ਤੇਰਾ ਕੋਈ ਗਾਣਾ ਆਉਂਦਾ ਸਾਡੇ ਲਈ ਤਿਉਹਾਰ ਵਰਗਾ ਹੁੰਦਾ ❤❤
🎉🎉
❤❤
❤❤
Congratulations 🎉🎉 26Million Subscriber❤❤😢😢
ਸਿੱਧੂ 22 ਦੇ ਪਰਿਵਾਰ ਦੇ ਨਾਲ ਨਾਲ ਜਿੰਨੇ ਵੀ ਇਸ ਗਾਣੇ ਨੂੰ ਸੁਣਦੇ ਹਨ ਉਹਨਾਂ ਦੇ ਪਰਿਵਾਰ ਨੂੰ ਸਾਰੀਆਂ ਖੁਸ਼ੀਆਂ ਮਿਲਣ 🙏🏻🙏🏻 ਵਾਹਿਗੁਰੂ ਜੀ ਮਿਹਰ ਕਰੋ ਸੱਭ ਤੇ ਜੀ 🙏🏻
ua-cam.com/video/koxQFb4wGGk/v-deo.htmlsi=dwaBn-xwTk99R6PJ
ਬੱਸ ਕੁੱਝ ਹੋਰ ਮਿੰਟਾਂ ਦੀ ਦੂਰੀ ਤੇ ਝੋਟਾ ਪਹੁੰਚ ਰਿਹਾ bilboard ਤੇ 💪👑
Khech do meter broo🔥🔥🚀🚀🚀🚀
@sidhuuu🔥
Sahi baat hai bhai❤
ਮੈਨੂੰ ਪਹਿਲਾ ਇਹ ਪਤਾ ਸੀ ਜੋ ਇੰਨਾਂ ਟਾਈਮ ਲਾ ਦਿੱਤਾ ਕੋਈ ਵੱਡਾ ਸੱਪ ਹੀ ਕੱਢਣਗੇ sidhu bai ❤
❤❤❤❤❤
❤❤❤
Sidhu bhai ne har EK har ek chij Ko duniya Ko sikha Diya 😮❤😢🎉
ਸਿੱਧੂ ਦਾ ਗਾਣਾ ਹੋਵੇ ਤੇ Trending ਚ ਨਾ ਹੋਵੇ.!! ਕਦੇ ਹੋ ਸਕਦਾ...🦅🦅
Eh kudiyan di heel te gaane gaun lg gya 🤡
ਨੀਂ ਗੱਲ ਸੁਣ ਲੈ ਚੰਡੀਗੜ੍ਹ ਵਾਲੀਏ 👂
ਤੇਰਾ ਹੁਸਣ ਤੱਖੀ ਤਲਵਾਰ ⚔️
ਜੱਟ ਦਾ ਪਿੰਡ ਏ ਮੂਸਾ ਸੁਣੀ ਦਾ 🗽
Teaser ਦਾ ਮੁਕਾਬਲਾ ਤਾਂ ਹੁੰਦਾ ਨੀ
ਗਾਣੇ ਦਾ ਕਿੱਥੋਂ ਕਰ ਲੈਣਗੇ
❤❤❤❤love you bai miss you ❤❤❤❤
2 million bus comment chaiye har banda kary..or sub ko batado ky sidhu abhi zinda hai❤❤❤please every person 10 hearts ❤❤
Sidhu bahi ji amazing song aap super best singer hu❤❤❤❤❤💯💯💯💯💯💯💯💯
ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ ॥ ਜਹ ਜਹ ਰਖਹਿ ਆਪਿ ਤਹ ਜਾਇ ਖੜੋਵਣਾ || ਸ਼ਾਇਦ ਰੱਬ ਨੇ ਤੁਹਾਡਾ ਤੇ ਸਾਡਾ ਸਾਥ ਐਨਾ ਹੀ ਲਿਖਿਆ ਸੀ | ਬਹੁਤ ਸੋਨਾ ਗਾਣਾ ਹੈ ਵੀਰ 🙏🙏
❤❤❤
ਬਸ ਤੂੰ ਹੀ ਸੀ ਇੱਕ ਵਧੀਆ ਕਲਾਕਾਰ ਤੇਰੇ ਜਾਣ ਤੋਂ ਬਾਅਦ ਤਾਂ ਹਨੇਰਾ ਹੀ ਹੋ ਗਿਆ ❤
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾ ਜਿਉਂਦੇ ਰੱਖਾਗੇ ♥️ ਸਾਡੇ ਲਈ ਤੂੰ ਹੀ ਸਭ ਤੋਂ ਉੱਪਰ ਸੀ ਤੇ ਹਮੇਸ਼ਾ ਰਹਿਗਾ
100 %true
Good song ❤❤❤❤❤
Bai raab kol v Gane Kade riya😢😢😢❤
ਪਤਾ ਨਹੀਂ ਕਿਉਂ ਸੁਣੀ ਜਾਮਾ repeat ਉੱਤੇ ਮੈਂ.... ਸੱਚ ਵਿਚ ਕੋਈ ਤਾਂ attachment ਹੈ bai ਤੇਰੇ ਨਾਲ਼.....❤❤
22 ਗਾਣੇ ਤੇਰੇ ਤੇ ਹਜ਼ਾਰ ਮੇਰੇ view ਹੁੰਦੇ ਨੇ... ਕਾਸ਼ ਵੀਰੇ ਸਿਰਫ਼ ਇੱਕ ਵਾਰ reply krn ਅਸਤੇ ਵਾਪਿਸ ਆਜੋ... please waheguru Ji 🙏😔
ਜੇ ਸਿੱਧੂ ਆਪ ਹੁੰਦਾ ਗੱਲ ਕੁਝ ਹੋਰ ਹੋਣੀ ਸੀ 😢
#justiceforsidhumoosewala
ਸਿੱਧੂ ਬਾਈ ਦਿਲ ਵਿੱਚ ਹਮੇਸ਼ਾਂ ਰਹੇਗਾ ਜਾਨੇ ਬਾਈ ਤੇਰੇ ਜਾਣ ਤੂੰ ਬਾਅਦ ਵੀ ਕੋਈ ਗਾਣਾ ਨੀ ਪਾਉਦਾ ਤੇਰੇ ਬਰਾਬਰ ਜੱਟਾਂ ਤੇਰਾ ਡਰ ਹਜੇਵੀ ਸਬ ਸਿੰਗਰਾਂ ਨੂੰ ❤❤❤❤❤
Can djllbk
Jwkwk go jwk
Take it to 30 million guys 🎉🎉
ਜਿਸ ਜਿਸ ਨੂੰ ਸਿੱਧੂ ਜੱਟ ਦੇ ਗੀਤ ਦਾ ਵਿਆਹ ਜਿੰਨਾ ਚਾ ਹੈ ਸਿਰਫ਼ ਉਹੀ ਲ਼ਾਈਕ ਕਰੇ ਕੋਣ ਕੋਣ ਪਿਆਰ ਕਰਦਾ ਜੱਟ ਨੂੰ
💕✌
❤
ਜਦੋਂ ਤੁਸੀਂ ਇਸ ਨੂੰ ਪਹਿਲੀ ਵਾਰ ਸੁਣਦੇ ਹੋ ਤਾਂ ਸ਼ਾਂਤ ਹੋ ਜਾਓ ਇਹ ਥੋੜ੍ਹਾ ਅਜੀਬ ਲੱਗ ਸਕਦਾ ਹੈ ਪਰ ਜਦੋਂ ਤੁਸੀਂ ਇਸ ਨੂੰ ਵਧੇਰੇ ਸੁਣਦੇ ਹੋ, ਤਾਂ ਸੰਗੀਤ ਨਸ਼ੇ ਦੀ ਲਤ ਹੈ
❤
ਜਿੰਦਗੀ ਦਾ ਕੀ ਐ ਲੰਘ ਜਾਊਗੀ ਜੇ ਤੂੰ ਹੁੰਦਾ ਤਾਂ ਗੱਲ ਹੋਰ ਹੋਣੀ ਸੀ miss you jatta❤
I love sidhumoosewala all songs ❤❤
*ਸਿੱਧੂ ਲਗਦਾ ਅਪਣੇ ਵਿੱਚ ਹੀ ਹੈ ਕਿਤੇ ਗਿਆ ਨਹੀਂ* *Thanks ਸਟੀਲ ਬੈਂਗਲਸ ਵੀਰ ਸਿੱਧੂ ਦੀ ਥੋੜੀ ਜਿਹੀ ਝਲਕ ਦਿਖਾਉਣ ਲਈ* ,, ❤❤❤❤❤ *ਜੌ ਜੌ ਵੀ ਅੱਜ ਖੁੱਸ਼ ਹੈ ਲਾਈਕ ਕਰਦੋ ਸਿੱਧੂ ਵੀਰ ਲਈ ਤੇ ਸਪੈਸ਼ਲ ਧੰਨਵਾਦ ਬੈਂਗਲਸ ਬਾਈ ਦਾ* #justiceforsidhumoosewala
😂😂❤😊😅😮😢😢😢🎉😂❤❤❤
Legend sidhu moosewala legend never die
ਦਰਿੰਦਿਆਂ ਨੇ ਇੱਕ ਹੱਸਦਾ ਵਸਦਾ ਘਰ ਤਬਾਹ ਕਰਤਾ ਵਾਹਿਗੁਰੂ ਜੀ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਿਓ❤
2 million bus comment chaiye har banda kary..or sub ko batado ky sidhu abhi zinda hai❤❤❤please every person 10 hearts ❤❤
ਕਿੰਨਾ ਸੋਹਣਾ ਲੱਗਦਾ ਮੂਸੇਵਾਲਾ।
ਕਿੰਨਾ ਨੂਰ ਆ ਗਿਆ ਸੀ ਚੇਹਰੇ ਤੇ ।
❤❤❤❤
ਕਿੰਨੀ ਫੀਲ ਨਾਲ ਐਕਟਿੰਗ ਕੀਤੀ ਗੀਤ ਚ।
ਲਵ ਯੂ ਆਲਵੇਜ਼ ਦਿਲਾਂ ❤❤❤
Undertaker of punjabi music industry 👿🔥
🎉🎉ਹੋ ਗਏ ਨੀਦ ਨਹੀਂ ਆ ਰਹੀ ਅੱਜ song ਸੁਣ ਕੇ ਸੋਣਾ wait ਕਰ ਦੇ ਆ ਛੋਟੇ ਵੀਰ... ਸਿੱਧੂ ਸਿੱਧੂ ਹੋਈ ਪਈ ਸਾਰੇ ਪਾਸੇ ਜੇ ਵੀਰ ਅੱਜ ਸਾਡੇ ਵਿੱਚ ਹੁੰਦਾ ਪੰਜਾਬੀ ਬੋਲੀ ਅਤੇ ਪੱਗ ਦਾ ਮਾਣ ਸਾਰੀ ਦੁਨੀਆ ਵਿਚ ਹੋਰ ਉੱਚਾ ਹੋਣਾ ਸੀ
ਮਨ ਵਿਚ ਵੱਸਦਾਂ ਸੱਜਣਾਂ ਵੇ ਰਹਿਨੈ ਅੱਖੀਆਂ ਤੋਂ ਦੂਰ ❤
😢
Excuseme miss
Hi ❤❤❤❤❤❤❤❤❤❤❤
❤❤❤
❤❤❤❤
ਏਨੀ ਛੇਤੀ ਨਹੀਂ ਸੀ ਜਾਣਾ ਚਾਹੀਦਾ ਤੈਨੂੰ ਸਾਡੇ ਵਾਲਿਆ💔
Koi ni JATTA aapne dilaa ch te jhhota hamesha jyonda hi aa 💯🕊️
❤❤❤❤❤❤❤❤😢😢😢😢😢😢😢
❤❤❤
Miss you ustaad ji 😢
😢😢😢😢😢😢
Congratulations paji 26 million 🎉❤