ਕੀ ਭਗਵੰਤ ਮਾਨ ਤੋਂ ਡਰਦੇ ਸੁਖਬੀਰ ਬਾਦਲ ਨਹੀਂ ਗਏ ਡਿਬੇਟ ਵਿੱਚ?| Sukhbir Singh Badal Exclusive Interview

Поділитися
Вставка
  • Опубліковано 29 вер 2024
  • ਕੀ ਭਗਵੰਤ ਮਾਨ ਤੋਂ ਡਰਦੇ ਸੁਖਬੀਰ ਬਾਦਲ ਨਹੀਂ ਗਏ ਡਿਬੇਟ ਵਿੱਚ?
    ਵਿਰੋਧੀਆਂ ਦੇ ਤੰਜ ਤੇ ਕੀ ਬੋਲੇ ਸੁਖਬੀਰ ਬਾਦਲ?
    ਭਗਵੰਤ ਮਾਨ ਚ ਹਿੰਮਤ ਹੈ ਤਾਂ ਕਰੇ ਮੈਨੂੰ ਗ੍ਰਿਫ਼ਤਾਰ।
    Sukhbir Singh Badal Exclusive Interview
    #sukhbirbadal #akalidal #interview #punjab #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

КОМЕНТАРІ • 1,7 тис.

  • @School_of_Engineers
    @School_of_Engineers 10 місяців тому +9

    ਭਗਵੰਤ ਮਾਨ ਸਿਰਫ਼ ਦਿੱਲੀ ਦਾ ਗੁਲਾਮ ਹੈ
    ਕੇਜਰੀਵਾਲ ਕਹੇ, ਸਵੇਰੇ ਮੇਰੇ ਘਰ ਪੋਚਾ ਲਾਇਆ ਕਰ, ਭਗਵੰਤ ਮਾਨ ਭੱਜਿਆ ਜਾਊ

  • @LuckSingh-x6p
    @LuckSingh-x6p 10 місяців тому +3

    Badall sab jindabad jindabad very very good thanks

  • @charanjitsinghbhullarsarpa4562
    @charanjitsinghbhullarsarpa4562 10 місяців тому +4

    ਸਰਦਾਰ ਸੁਖਬੀਰ ਸਿੰਘ ਬਾਦਲ ਸਹਿਬ ਜਿੰਦਾਵਾਦ

  • @sukhdevdev231
    @sukhdevdev231 10 місяців тому +14

    ❤ very nice 👍 ਸ਼ੋਮਣੀ ਅਕਾਲੀ ਦਲ੍ ਜ਼ਿੰਦਾਬਾਦ

  • @gurpreetdhandli8389
    @gurpreetdhandli8389 10 місяців тому +46

    ਲੋਕ ਅਵਾਜ ਟੀ ਵੀ ਆਲਿਓ ਅੱਜ ਤਾ ਤੁਸੀ ਕਮਾਲ ਕਰ ਦਿੱਤਾ,, ਬਹੁਤ ਤਕੜੇ ਸਵਾਲ ਕੀਤੇ ਵਾ ਵਾ ❤

  • @ankurgupta802
    @ankurgupta802 9 місяців тому +2

    Nice Interview
    Direct Straight forward Questions

  • @Chamkaur_sidhu
    @Chamkaur_sidhu 10 місяців тому +19

    ਗੱਲ ਤਾਂ ਸਹੀ ਆ ਦੇ ਕੰਮ ਹੋਏ ਆ ਤਾਂ ਅਕਾਲੀ ਦਲ ਦੇ ਰਾਜ ਵਿੱਚ ਹੀ ਹੋਏਆ ਦਾ

  • @KartarSingh-es8mo
    @KartarSingh-es8mo 10 місяців тому +15

    ਜਿੱਤਾਂ ਹਾਰਾਂ ਬਣੀਆਂ ਆਇਆਂ ਪਰ ਬਦਾਲ ਸਾਬ ਵਰਗੀ ਲੀਡਰੀ ਕੋਈ ਨੀ ਕਰ ਸਕਦਾ ਜੋ ਕਿਹਾ ਉਹ ਕੀਤਾ ਐਤਕੀਂ ਤਾ ਅਸੀ ਪਸ਼ਤਾ ਰਹੇ ਆ ਚੋਰਾਂ ਦੀਆਂ ਗੱਲਾਂ ਵਿੱਚ ਆ ਗਏ

    • @KashmirSingh-y1c
      @KashmirSingh-y1c 10 місяців тому +2

      Rt

    • @jugni0019
      @jugni0019 10 місяців тому

      ​@@KashmirSingh-y1c kyo gadhe de gand ch gola mar rhe oo ,yaar

  • @Pkwaraich
    @Pkwaraich 3 місяці тому +1

    Sukhbir ji God bless you

  • @SukhwindersinghSubharwal
    @SukhwindersinghSubharwal 10 місяців тому +1

    Sahi gall

  • @KingHunter3597
    @KingHunter3597 10 місяців тому +4

    ਪਹਿਲਾਂ ਕਾਂਗਰਸ ਅਕਾਲੀਆਂ ਤੋਂ ਅੱਕੇ ਲੋਕ ਝਾੜੂ-ਪਾਰਟੀ ਵੱਲ ਗਏ ਸੀ ਇਸਤੋਂ ਬਾਅਦ ਝਾੜੂ ਤੋਂ ਅੱਕੇ ਲੋਕ ਅਕਾਲੀ-ਦਲ ਵੱਲ ਆ ਜਾਣਗੇ ਤਾਂ ਲੋਕ ਜਾਣ ਕਿੱਧਰ ⁉️ ਕੋਈ ਸਮਝ ਨਹੀਂ ਆ ਰਿਹਾ...

  • @Antarsingh2007
    @Antarsingh2007 10 місяців тому +6

    ਐਸ ਐਸ ਪੀ ਦਾ ਨਾਮ ਵੀ ਦੱਸ ਦਿਉ ਪਰ ਤੁਹਾਨੂੰ ਜਮੀਨ ਤੇ ਭਗਵੰਤ ਸਿੰਘ ਮਾਨ ਲੈ ਕੇ ਆਈਆਂ ਆ ਤੁਸੀਂ ਵੀ ਕਿਸੇ ਨੂੰ ਬੰਦਾ ਨਹੀਂ ਸਮਝ ਦੇ ਸੀ😅😅😅

    • @URBAN.JIMIDAAR
      @URBAN.JIMIDAAR 10 місяців тому

      Bhagwant maan nhi apne lok leke aaaye putt te hun ohi lok bhagwant maan di khilaf a

  • @DalbagSingh-hd9oc
    @DalbagSingh-hd9oc 10 місяців тому +5

    Very good 👍

  • @pritpalsingh3738
    @pritpalsingh3738 10 місяців тому +6

    Badeal sab jand bad

  • @SatnamSingh-ml8op
    @SatnamSingh-ml8op 10 місяців тому +18

    ਡਿਬੇਟ ਚੋ ਆਇਆ ਨਹੀਂ ਪੰਜਾਬ ਨੂੰ ਲੁੱਟ ਕੇ ਖਾ ਗਏ ਸਾਰੇ ਪੰਜਾਬ ਨੂੰ ਪਤਾ ਏ

    • @sidhusidhu6072
      @sidhusidhu6072 10 місяців тому

      aap ale bahut punjab da bhala kar rahe aa

  • @kb7134
    @kb7134 10 місяців тому +5

    ਬਾਦਲ government ਨੇ ਹੀ ਵਿਕਾਸ ਕੀਤਾ ਸੀ ਪੰਜਾਬ ਵਿੱਚ,,,ਹੁਣ ਤੇ ਬੇੜਾ ਗਰਕ ਕਰਤਾ ਪੰਜਾਬ ਦਾ

  • @nirbhaisingh6456
    @nirbhaisingh6456 10 місяців тому +210

    ਹਾਂ ਬੇਅਦਬੀ ਵਾਲੇ ਦਖਾਤ ਨੇ ਤੁਹਾਡਾ ਲੱਕ ਤੋੜ ਦਿੱਤਾ।ਕੰਮ ਤਾ ਬਹੁਤ ਹੋਇਆ ਸੀ ।ਪਰ ਸਿਰਸਾ ਵਾਲੇ ਦੀ ਆੜੀ ਨੇ ਸਾਨੂੰ ਆਮ ਆਦਮੀ ਵਾਲੇ ਪਾਸੇ ਜਾਣ ਲਈ ਮਜਬੂਰ ਕਰ ਦਿੱਤਾ ।

    • @SidhuM0osewala5911
      @SidhuM0osewala5911 10 місяців тому +21

      ਹੁਣ ਕਿਵੇਂ ਲੱਗੀ ਸਰਕਾਰ ਬਾਈ .??

    • @mehalsingh1229
      @mehalsingh1229 10 місяців тому +25

      ਭਾਈ ਅ੍ਮਿਤਪਾਲ ਨੂੰ ਭੁੱਲਗੇ ,ਮੋਰਿੰਡਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ,ਹਲਕਾ ਸਨੋਰ ਵਿਖੇ ਹੋਈ ਬੇਅਦਬੀ ਭੁੰਲਗੇ ,ਨਸ਼ੇ ਵੇਚਣ ਵਾਲਿਆਂ ਨੂੰ ਰੋਕਣ ਤੇ ਪਰਚੇ ,ਮਾਂ ਬੋਲੀ ਲੲੀ ਬੋਲਣ ਵਾਲਿਆ ਤੇ ਪਰਚੇ

    • @ekamjotatwal2909
      @ekamjotatwal2909 10 місяців тому +13

      Y bhagwant mann ta bht glit A 2 sal ch bhai Amrtpal nd deep sidhu ..sidhu moosawala.. sandeep kise nu insf nhi milea y

    • @ekamjotatwal2909
      @ekamjotatwal2909 10 місяців тому +11

      Kina apna punjabi nu NSA la k ender krta

    • @KashmirSingh-y1c
      @KashmirSingh-y1c 10 місяців тому +5

      ਸਭ ਕੁਝ ਵੇਚ ਕੇ ਕੇਜਰੀ ਨੂੰਪਰਧਾਨ ਮੰਤਰੀ ਬਣਾਓਣ ਚ ਲਗਾ

  • @Gurpinderchahal01
    @Gurpinderchahal01 10 місяців тому +19

    ਆਮ ਆਦਮੀ ਪਾਰਟੀ ਨੇ ਬਿਜਲੀ ਮੁਫਤ ਕੀਤੀ ਸੀ। ਤੇ ਹੁਣ ਸਾਰੇ ਪਾਸੇ ਚਿੱਪ ਵਾਲ਼ੇ ਪ੍ਰਾਈਵੇਟ ਮੀਟਰ ਲਗਣ ਲੱਗ ਗੇ। ਬਿੱਲ ਵੀ ਆਗੇ। ਦੱਸੋ ਕਿਸ ਨੂੰ ਫੜ੍ਹ ਲਾਈਏ???

  • @preetchahal1349
    @preetchahal1349 10 місяців тому +9

    ਸੁੱਖਾ ਯਾਰ ਨੀ ਦਬਦਾ ਨਾਲ ਆ ਜੱਟਾ ਤੇਰੇ 😅

  • @ajaysarhali8156
    @ajaysarhali8156 10 місяців тому +119

    ਵੋਟ ਮੈਂ ਵੀ ਝਾੜੂ ਨੂੰ ਪਾਈ ਤੇ ਤੇ ਆਪ ਦੀ ਸਰਕਾਰ ਬਣਨ ਤੋਂ ਪਹਿਲਾਂ ਇਸ ਦੇ ਕੱਟੜ ਫੈਨ ਸੀ ਭਗਵੰਤ ਮਾਨ ਕਰਕੇ,ਪਰ ਹੁਣ ਭਗਵੰਤ ਮਾਨ ਵੀ ਪਹਿਲਾਂ ਵਾਲਾ ਭਗਵੰਤ ਮਾਨ ਨਹੀਂ ਰਿਹਾ,ਇਸ ਕਰਕੇ ਉਸ ਦਾ ਵਿਰੋਧ ਵੀ ਕਰੀਦਾ ਆ,ਭਾਵੇਂ ਕੇ ਆਕਾਲੀ ਦਲ ਦੇ ਰਾਜ ਵਿੱਚ ਚਿੱਟਾ ਤੇ ਗੈਂਗਸਟਰ ਵਾਦ ਵਧਿਆ ਸੀ,ਪਰ ਇਸ ਗੱਲ ਨੂੰ ਵੀ ਨਹੀਂ ਨਕਾਰਿਆ ਜਾ ਸਕਦਾ ਕੇ ਜਿੰਨਾ ਪੰਜਾਬ ਦਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿੱਚ ਹੋਇਆ ਉਨਾਂ ਹੋਰ ਕਿਸੇ ਸਰਕਾਰ ਦੇ ਰਾਜ ਵਿੱਚ ਨਹੀਂ ਹੋਇਆ,

    • @sudeshkumari7260
      @sudeshkumari7260 10 місяців тому +9

      ਸੁੱਖਾ ਅਪਣੇ ਆਪ ਨੁ ਕੀ ਸਮਝਦਾ ਮਾਣ ਨੁ ਲੋਕੀ CM ਮੰਨਦੇ ਤਾਹੀਂ ਕੁਰਸੀ ਤੇ ਬਿਠਾਇਆ। ਤੁਸੀ ਜੀਜਾ ਸਾਲ਼ਾ ਚਿੱਟਾ ਵੇਚੋ ਤੇ ਬਸਾ ਪਾਓ ਤੇ ਹੋਟਲ ਬਣਾਓ। ਤੇ ਕਿਨਾਰੇ ਬੈਠੇ ਤੜਪਦੇ ਰਹੋ ਕੀ ਮਾਣ ਕਿਵੇਂ ਬਣ ਗਿਆ CM ਤੇਰੀ ਕੀ ਔਕਾਤ ਹੈ ਓਹਨੂੰ ਕੁਰਸੀ ਤੋ ਲਾਉਣ ਦੀ

    • @kamalgrewal4162
      @kamalgrewal4162 10 місяців тому +6

      O Bai keu yar Akalidal boht hee baddi sahrkar c
      Banki ma thonu dassa 1986 toh chatta ma dahk raha tuci Akallidal nu kidda kha sakdda o ji

    • @kamalgrewal4162
      @kamalgrewal4162 10 місяців тому +6

      Tusi Manu Aa dasa ki you bizali aa o kis na 24 Gantt kitti o ha Aakallidal ok ji

    • @kamalgrewal4162
      @kamalgrewal4162 10 місяців тому +2

      aa lohk Aakalidal toh band Manu panjab da faddah née Kar sakdda

    • @kamalgrewal4162
      @kamalgrewal4162 10 місяців тому +1

      Bai ji ma v 2014 toh pahla fan c bagbant mann da par Aana na ek Aadda da bayn dintra ma os toh badd aa bandda nu jadda née chaha a

  • @jugveersingh4162
    @jugveersingh4162 10 місяців тому +5

    ਬਿੱਲ ਕਹਿੰਦੇ ਮਾਫ਼ ਨੇ ਪਰ ਹੁਣ ਬਿੱਲ ਆਉਣ ਲਗ ਗਿਆ ਪਹਿਲਾਂ ਕਦੇ ਨੀ ਆਇਆ ਸੀ ।

  • @rakeshraswanta1312
    @rakeshraswanta1312 10 місяців тому +115

    ਖ਼ੁਸ਼ੀ ਹੁੰਦੀ ਹੈ ਲੋਕ ਅਵਾਜ ਦੀ ਤਰੱਕੀ ਦੇਖ ਕੇ ਕਿਉਂਕਿ ਜਦੋਂ ਮੰਨਿੰਦਰ ਸੰਘਰਸ਼ ਕਰ ਰਿਹਾ ਸੀ ਓਦੋਂ ਚੈਨਲ ਨਾਲ ਜੁੜੇ

  • @ਚਰਨਜੀਤਸਿੱਧੂ
    @ਚਰਨਜੀਤਸਿੱਧੂ 10 місяців тому +180

    ਪੱਤਰਕਾਰਾ ਨੇ ਬਹੁਤ ਹੀ ਵਧੀਆ ਸਵਾਲ ਕੀਤੇ

    • @lovebrar8416
      @lovebrar8416 10 місяців тому +1

      hnji

    • @cnghfranceto.9036
      @cnghfranceto.9036 10 місяців тому +2

      Swaal te vdiya kite ne but jwaab shi ni ditta ehne

    • @DurgeshKumar-jl6rt
      @DurgeshKumar-jl6rt 9 місяців тому

      Es ny ehna de sir t bndook rkh K interview lya😂😂😂😂😂

    • @DurgeshKumar-jl6rt
      @DurgeshKumar-jl6rt 9 місяців тому

      Bai g Dil Khush kitaaaa 😅😅😅😅😅😅😅😅

    • @darbarasingh3020
      @darbarasingh3020 8 місяців тому

      ਇਸ ਲੁਟੇਰੇ ਨੂੰ ਪੂੱਛੋ ਪਾਗਲਾ ਵਾਲੀ ਦਵਾਈ ਕਿਥੋਂ ਲੈਂਦਾ ਹੈ ਇਹ ਕਹਿੰਦਾ ਮੈਂ-ਮੈਂ ਮੁੱਖ ਮੰਤਰੀ ਭੂੱਲ ਜਾਓ?

  • @Aman52320
    @Aman52320 10 місяців тому +62

    ਜੇ ਅਕਾਲੀ ਚੰਗੇ ਸੀ ਤਾਂ ਕਾਂਗਰਸ ਦੀ ਕੀ ਲੋੜ ਸੀ
    ਜੇ ਕਾਂਗਰਸ ਚੰਗੀ ਹੁੰਦੀ ਤਾਂ ਆਪ ਦੀ ਕੀ ਲੋੜ ਸੀ
    ਜੇ ਆਪ ਵਾਲੇ ਚੰਗੇ ਹੋਣ ਤਾਂ ਏਨਾ ਰੌਲਾ ਕਿਓਂ ਪਵੇ
    ਸੱਤਾ ਤੋਂ ਬਾਹਰ ਹੋਕੇ ਪੰਜਾਬ ਯਾਦ ਆ ਜਾਂਦਾ ਇਹਨਾਂ ਨੂੰ ਜਿਵੇਂ ਹੁਣ ਭਗਵੰਤ ਮਾਨ ਕਿਸੇ ਨੂੰ ਗੱਲ ਨੀ ਕਰਨ ਦਿੰਦਾ ਓਸੇ ਤਰਾਂ ਸੁਖਬੀਰ ਬਾਦਲ ਵੀ ਸਰਕਾਰ ਵੇਲੇ ਗੱਲ ਨੀ ਸੀ ਕਰਦਾ

    • @YadvinderBrar1412
      @YadvinderBrar1412 10 місяців тому +1

      Jva shi gal khi veer tu

    • @ravithind5005
      @ravithind5005 10 місяців тому +1

      ਬਿਲਕੁਲ ਠੀਕ ਕਿਹਾ ਜੀ ਤੁਸੀਂ।।

  • @Patialamade-officel
    @Patialamade-officel 6 місяців тому +5

    ਪਹਿਲਾਂ ਤਾਂ ਲੋਕ ਕੱਲੇ ਨਸੈ ਨਾਲ ਮਰਦੇ ਸੀ । ਪਰ ਹੁਣ ਤਾਂ ਗੋਲੀਆਂ ਵਜਣ ਨਾਲ ਮਰਦੇ ਨੇ😢😢😢

    • @ranjeetkhanna3993
      @ranjeetkhanna3993 6 місяців тому +1

      ਠੀਕ ਹੈ ਸਹੀ ਗੱਲ ਵੀਰ ਜੀ

  • @Shinder_Pal
    @Shinder_Pal 10 місяців тому +183

    ਬਾਈ ਜੀ ਅਸੀਂ ਵੀ ਪੰਕੇ ਅਕਾਲੀ ਸੀ ਪਰ ਸਾਡੇ ਗੁਰੂ ਸਾਹਿਬ ਜੀ ਦੀ ਬੇਅਬਦੀ ਤੇ ਚਿੱਟੇ ਤੋਂ ਦੁਖੀ ਹੋ ਕੇ ਦੂਰ ਹੋਏ ਸੀ

    • @inderjitchahal305
      @inderjitchahal305 10 місяців тому +9

      Te hun😂😂😂😂

    • @inderjitchahal305
      @inderjitchahal305 10 місяців тому +5

      Te hun😂😂😂😂

    • @mehalsingh1229
      @mehalsingh1229 10 місяців тому +16

      ਮੋਰਿੰਡਾ ਅਤੇ ਹਲਕਾ ਸਨੋਰ ਹੋਰ ਪਤਾ ਨਹੀ ਕਿੰਨੀ ਥਾਵਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਉਹ ਵੀ ਯਾਦ ਰੱਖੋ ,ਭਾਈ ਅ੍ਮਿਤਪਾਲ ਜੀ ਨੂੰ ਭੁੱਲ ਘੲੇ

    • @inderjitbhathal1739
      @inderjitbhathal1739 10 місяців тому +7

      Shrm ni ayi bai ji akali dal chad ke

    • @gurveer.singh.grewal.3361
      @gurveer.singh.grewal.3361 10 місяців тому +6

      ​@@inderjitbhathal1739ਆਈਂ ਬਹੁਤ ਪਰ ਕਦੇ ਮਹਿਸੂਸ ਹੀ ਨੲੀ ਕੀਤੀ

  • @MandeepSingh-dj2ni
    @MandeepSingh-dj2ni 10 місяців тому +5

    ਪੰਜਾਬ ਵਿੱਚ ਜੋ ਕੰਮ ਅਕਾਲੀਦਲ ਸਰਕਾਰ ਵਿੱਚ ਹੋਇਆ ਪਿੰਡ ਪਿੰਡ ਆਰ ਉ ਲਗਵਾਏ ਜਿਸ ਕਾਰਨ ਜਿਸ ਕਾਰਨ ਕੈਂਸਰ ਦੀ ਬਿਮਾਰੀ ਘੱਟ ਹੋਈ ਚਾਹੇ ਕਾਂਗਰਸ ਸਰਕਾਰ ਨੇ ਆਰ ਉ ਬੰਦ ਕਰਵਾ ਦਿੱਤੇ ਪਰ ਹਰ ਘਰ ਪਾਣੀ ਆਰ ਉ ਦਾ ਕੇਨੀਆਂ ਵਾਲਾ ਹੀ ਪੀਂਦੇ ਹਨ ਸੇਵਾ ਕੇਂਦਰ ਹਸਪਤਾਲ ਸਕੂਲ ਬਣਵਾਏ ਸੜਕਾ ਬਣਵਾਇਆ ਪਰ ਅਕਾਲੀਦਲ ਦੀ ਗਲਤੀ ਇਹ ਸੀ ਕੇ ਅਕਾਲੀਦਲ ਨੇ ਬੀ ਜੇ ਪੀ ਦੀ ਸਿਫਾਰਿਸ਼ ਤੇ ਡੀ ਜੀ ਪੀ ਸੁਮੇਧ ਸਿੰਘ ਸੈਣੀ ਨੂੰ ਲਗਾਇਆ ਜਿਸ ਨੇ ਗੁਰੂ ਗ੍ਰੰਥ ਸਹਿਬ ਦੀ ਬੇਅਦਬੀ ਕਰਨ ਵਾਲੇ ਕੇਸ ਵਿੱਚ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੂੰ ਗੁੰਮਰਾਹ ਕੀਤਾ ਜੋ ਸਾਰਾ ਦੋਸ਼ ਅਕਾਲੀਦਲ ਤੇ ਪੈ ਗਿਆ ਫਿਰ ਮਸਲਾ ਇਜੈਸੀਆ ਨੇ ਚੁਕ ਲਿਆ ਤੇ ਅਕਾਲੀਦਲ ਕਮਜੋਰ ਹੋ ਗਿਆ ਪਰ ਪੰਜਾਬ ਦਾ ਵਿਕਾਸ ਸੁਖਬੀਰ ਬਾਦਲ ਹੀ ਕਰ ਸਕਦੇ ਹਨ ਇਸ ਵਿੱਚ ਕੋਈ ਸ਼ੱਕ ਨਹੀ

  • @kamaljit1464
    @kamaljit1464 10 місяців тому +21

    ਚਾਰ ਹੀਰੇ ਇੱਕੋ ਪਲੇਟਫਾਰਮ ਤੇ ਵਾਹ ਕਿਆ ਬਾਤ ਏ

  • @Jolly0781
    @Jolly0781 10 місяців тому +4

    ਇਹ ਗੱਲ ਸਹੀ ਜੋ ਕਹਿੰਦਾ ਕਰਦਾ ।ਅਕਾਲੀ ਦਲ ਦੇ ਆਮਵਰਕਰਾਂ ਦੀ ਪਾਵਰ mlaਜਿੰਨੀ ਹੁੰਦੀ ਸੀ ।ਪਰ ਜਦੋ ਹੋਰਾ ਪਾਰਟੀਆਂ ਵਿੱਚੋ ਬੰਦੇ ਆ ਕੇ ਆਪਣੇ ਹੁਕਮ ਚਲਾਉਣ ਲਗ ਪਏ ।ਪੁਰਾਣੇ ਅਕਾਲੀ ਵਰਕਰ ਨੂੰ ਕੋਈ ਪੁੱਛਦਾ ਨਹੀ ਸੀ ।ਮੈ ਹਰਮੀਤ ਸਿੰਘ ਪਠਾਨਮਾਜਰਾ ਨਾਲ ਕੰਮ ਕੀਤਾ ਹੈ ।ਮੈ ਸੀਨੀਅਰ ਮੀਤ ਪ੍ਰਧਾਨ ਹੁੰਦਾ ਸੀ ।ਉਹ ਅੱਜ ਐਮ ਐਲ ਏ ਹੈ। ਸਾਨੂੰ ਕਿਸੇ ਪੁਛਿਆ ਨਹੀ ।

  • @ramsinghramsingh5616
    @ramsinghramsingh5616 10 місяців тому +3

    ਬਾਦਲ ਸਾਹਿਬ ਜੀ ਨੇ ਮੀਡੀਆ ਨੂੰ ਬੋਹੁਤ ਵਧੀਆ ਜਵਾਬ ਦਿੱਤੇ I ਬਾਦਲ ਸਾਹਿਬ ਜਿੰਦਾਬਾਦ

  • @gursewaksingh2451
    @gursewaksingh2451 10 місяців тому +88

    ਨਹੀਂ ਰੀਸਾਂ ਵੀਰੋ. ਸਿੱਧਾ ਮੂੰਹ ਤੇ ਗੱਲਾ ਕੀਤੀਆਂ ਇੱਹ ਹੁੰਦੀ ਪੱਤਰਕਾਰੀ

  • @gagandeepsingh9362
    @gagandeepsingh9362 10 місяців тому +2

    ਤੂੰ ਕੋਈ ਸਵਾਲ ਸਵੁਲ ਨੀ ਪੁੱਛ ਰਿਹਾ ,,,,,,,,
    ਜੋ ਕੁਛ ਪੁੱਛ ਰਿਹਾ ਓ ਸਬ ਵਿਖੀ ਜਾਂਦਾ,
    ਲੋਕੀਂ ਏਨੇ ਕਮਲੇ ਹੈਨੀ ਜਿੰਨੇ ਤੁਸੀ ਸਮਝੀ ਬੈਠੇ ਹੋ।

  • @YouTuber-wd5ok
    @YouTuber-wd5ok 10 місяців тому +59

    ਸੁਖਬੀਰ ਜ਼ੋ ਆਖਦਾ ਸੀ ਕਰ ਜ਼ਰੂਰ ਦਿੰਦਾ ਸੀ

    • @NinderCaur-f2l
      @NinderCaur-f2l 10 місяців тому +1

      Pani wali bus d promiss v pura kita c

    • @sukhirandhawa3723
      @sukhirandhawa3723 10 місяців тому

      @@NinderCaur-f2lchla te c y ji tus check krlo

    • @gurveer.singh.grewal.3361
      @gurveer.singh.grewal.3361 10 місяців тому +3

      ਹਾਂਜੀ ਸਾਨੂੰ ਬਹੁਤ ਫਾਇਦਾ ਹੋਇਆਂ ਦਰਿਆਂ ਤੋਂ ਪਾਰ ਜਾਣ ਲਈ ਬਹੁਤ ਘੁੰਮਣਾ ਪੈਂਦਾਂ ਸੀ ਜਦੋਂ ਤੋਂ ਪਾਣੀਂ ਵਾਲੀਆਂ ਬੱਸਾਂ ਚੱਲੀਆਂ ਸੁੱਖ ਦਾ ਸਾਹ ਲਿਆ ਜਦੋਂ ਕੋਈ ਬੱਸ ਚ ਪ੍ਰੋਬਲਮ ਆਉਂਦੀ ਸੀ ਇੱਕ ਘੰਟੇ ਵਿੱਚ ਰਿਪੇਅਰ ਬਹੁਤ ਫਾਸਟ ਸਰਵਿਸ ਸੀ ਵਾਹਿਗੁਰੂ ਜੀ ਸੁੱਖੇ ਅੰਕਲ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਪਾਣੀਂ ਵਾਲੀਆਂ ਬੱਸਾਂ ਚੱਲਦੀਆਂ ਰਹਿਣ 🙏🏻

    • @NinderCaur-f2l
      @NinderCaur-f2l 10 місяців тому

      Vdiya gl fr tnnnn

    • @ArpanjotVlogs
      @ArpanjotVlogs 9 місяців тому

      Chityo chita kr dita pindo pind ghro ghar.

  • @Romana_bathinde_wala
    @Romana_bathinde_wala 10 місяців тому +19

    ਚਾਹੇ ਕੁਝ ਵੀ ਆ ਪਰ ਸੁਖਬੀਰ ਬਾਦਲ ਬੰਦਾ ਲੱਖ ਰੁਪਏ ਦਾ ਜੋ ਕਿਹਾ ਉਹ ਕੀਤਾ ਸੀ । ਯਾਦ ਰਖਿਯੋ ਦੁਬਾਰਾ ਫਿਰ ਆਵੇਗਾ।

  • @rashpalsinghkhakh4635
    @rashpalsinghkhakh4635 10 місяців тому +8

    ਬੰਦੀ ਸਿੰਘ ਰਿਹਾ ਕਰੋ

  • @KuldeepSingh-vv6dm
    @KuldeepSingh-vv6dm 10 місяців тому +2

    ਸਹੀ ਕਿਹਾ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਤੇ ਕੰਜਰ ਕੇਜਰੀਵਾਲ ਰਾਘਵ ਹਨ ਇਹਭੰਤਾ ਤੇ ਲੋਕਾਂ ਦਾ ਇਕੱਠ ਕਰਨ ਜਾ ਚੁਟਕਲੇ ਸੁਣਾਉਣ ਲਈ ਹੈ ਪੰਜਾਬ ਨੂੰ ਦਿੱਲੀ ਵਾਲੇ ਦੱਲੇ ਚਲਾ ਰਹੇ ਹਨ ਟਾਇਮ ਆਉਣ ਤੇ ਭੰਤੇ ਨੂੰ ਇਹ ਭੁਗਤਾਨ ਦੇਣਾ ਪੈਣਾ ਨਵੀਆਂ ਪਿਰਤਾਂ ਪਾਈਆਂ ਜਾ ਰਹੀਆਂ ਹਨ ਭੰਤੇ ਔਖਾ ਹੋ ਜਾਵੇਗਾ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਮੇਰੇ ਸੋਹਣੇ ਪੰਜਾਬ ਉੱਪਰ ਵਹਿਗੁਰੂ ਜੀ

  • @ranapattu2707
    @ranapattu2707 10 місяців тому +70

    ਜੇ ਅਕਾਲੀ ਦਲ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਕੀਤਾ ਹੁੰਦਾ ਅਤੇ ਨਸ਼ੇ ਤੇ ਕੰਟਰੋਲ ਕੀਤਾ ਹੁੰਦਾ ਤਾਂ ਅਕਾਲੀ ਦਲ ਵਰਗੀ ਸਰਕਾਰ ਹੀ ਕੋਈ ਨਹੀਂ ਸੀ ਹੁਣ ਤਾਂ ਪੰਜਾਬ ਵਿੱਚ ਸਰਕਾਰ ਨਾ ਦੀ ਕੋਈ ਚੀਜ਼ ਹੀ ਨਹੀਂ ਬਾਕੀ ਜਿੰਨਾ ਕੰਮ ਅਕਾਲੀ ਦਲ ਸਮੇਂ ਹੋਇਆ ਹੁਣ ਕਦੇ ਨਹੀਂ ਹੋ ਸਕਦਾ 🙏

  • @Sandeep_.singh_59119
    @Sandeep_.singh_59119 10 місяців тому +3

    ਸੁਖਬੀਰ ਸਿੰਘ ਬਾਦਲ ਜਿੰਦਾਬਾਦ🎉

  • @surjitkhosasajjanwalia9796
    @surjitkhosasajjanwalia9796 10 місяців тому +50

    ਅਕਾਲੀ ਸਰਕਾਰ ਨੇ development ਬਹੁਤ ਕੀਤੀ ਸੀ ਪਰ,,, ਸਿਰਸੇ ਵਾਲਾ ਇਹਨਾਂ ਨੂੰ ਡੋਬ ਗਿਆ

  • @Shahpuria7200
    @Shahpuria7200 10 місяців тому +2

    ਬਹੁਤ ਵਧੀਆ ਤਰਕ ਨਾਲ ਜਵਾਬ ਦਿੱਤੇ ਬਾਦਲ ਸਾਬ ਨੇ

  • @AmrinderSidhu104
    @AmrinderSidhu104 10 місяців тому +11

    ਸਰਦਾਰ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ 👍

  • @rashpalsinghkhakh4635
    @rashpalsinghkhakh4635 10 місяців тому +12

    ਸੱਚ ਸਾਹਮਣੇ ਆ ਜਾਊਗਾ ਝੂਠ ਬਹੁਤ ਆ ਚਿਰ ਨਹੀਂ ਚੱਲਦਾ

  • @MandeepSingh-dj2ni
    @MandeepSingh-dj2ni 10 місяців тому +1

    ਅਕਾਲੀਦਲ ਦੇ ਪ੍ਰਧਾਨ ਸਾਹਬ ਬਹੁਤ ਵਧੀਆ ਇਨਸਾਨ ਹਨ ਪਰ ਕੁੱਝ ਲੋਕ ਪ੍ਰਧਾਨ ਸਾਹਬ ਨੂੰ ਗੁੰਮਰਾਹ ਕਰਕੇ ਅਕਾਲੀਦਲ ਦਾ ਨੁਕਸਾਨ ਕਰ ਰਹੇ ਹਨ ਪਹਿਲਾ ਅਕਾਲੀਦਲ ਦੇ ਵਰਕਰ ਜਥੇਦਾਰ ਪਿੰਡਾ ਦੀਆ ਸਥਾਂ ਵਿੱਚ ਬੈਠ ਕੇ ਆਮ ਲੋਕਾ ਨੂੰ ਅਕਾਲੀਦਲ ਦੇ ਨਾਲ ਜੋੜਦੇ ਸਨ ਪਰ ਹੁਣ ਵੱਡੀਆਂ ਕਾਰਾ ਤੇ ਪੈਸੇ ਵਾਲੇ ਲੋਕਾ ਦਾ ਬੋਲਬਾਲਾ ਹੈ ਜਿਸ ਕਾਰਨ ਆਮ ਵਰਕਰ ਤੇ ਪਬਲਿਕ ਅਕਾਲੀਦਲ ਤੋ ਦੂਰ ਹੋ ਗਈ

  • @kirnveer5292
    @kirnveer5292 10 місяців тому +9

    ਗਰੀਬਾਂ ਦਾ ਮਸੀਹਾ ਬਾਦਲ ਸਾਬ

  • @RanjitSingh-kh4cm
    @RanjitSingh-kh4cm 10 місяців тому +23

    ਪੰਜਾਬ ਭਈਆ ਦੀ ਪਾਰਟੀ ਦੀ ਮਰਜ਼ੀ ਨਾਲ ਚੱਲ ਦਾ ਹੁਣ

  • @RtoJeie
    @RtoJeie 10 місяців тому +3

    ਅਕਾਲੀ ਦਲ ਵਿੱਚ ਹੀ ਕੰਮ ਹੋਏ ਸੀ

  • @Dosanjh84
    @Dosanjh84 10 місяців тому +136

    ਵਾਹ ਬਾਈ ਮਨਿੰਦਰ, ਵਾਹਿਗੁਰੂ ਤਰੱਕੀਆਂ ਬਖਸ਼ੇ। ਇਸ ਮੁਲਾਕਾਤ ਦੀ ਬਹੁਤ ਲੋੜ ਸੀ ਜਿਵੇ ਦਾ ਸਿਆਸੀ ਤਮਾਸ਼ਾ ਬਣਾਇਆ ਜਾ ਰਿਹਾ ਪੰਜਾਬ ਵਿੱਚ , ਮੁੱਦਿਆ ਨੂੰ ਵੀ ਕਮੇਡੀ ਵਿੱਚ ਗਵਾਇਆ ਜਾ ਰਿਹਾ।

  • @surinderkamboj6374
    @surinderkamboj6374 10 місяців тому +10

    ਪੱਤਰ ਕਾਰ ਵੀਰੋ ਸਾਰੀ ਆਮ ਆਦਮੀ ਪਾਰਟੀ ਚੋਰ ਹੈ ਪੰਜਾਬ ਦਾ ਬੇੜਾ ਗ਼ਰਕ ਕਰਤਾ ਐਨਾ ਨੇ

  • @rashpalsinghkhakh4635
    @rashpalsinghkhakh4635 10 місяців тому +4

    ਐਮਐਲਏ ਪੰਚਾਇਤ ਮੈਂਬਰ ਵੀ ਨਹੀਂ ਬਣਨਗੇ

  • @majorsingh1285
    @majorsingh1285 10 місяців тому +3

    ਸੁਖਬੀਰ ਸਿੰਘ ਬਾਦਲ ਗਲ ਸਹੀ ਆ ਜੋ ਕਿਹਾ ੳਹ ਕਰ ਕਿ ਵਿਖਾਈਆਂ , ਸੜਕਾਂ ਬਾਕਾਆ ਹੀ ਖੜੀਆਂ ਨੇ ਜੋ ਇਹਨਾਂ ਬਣਾਈਆਂ ,

  • @kewalsingh1407
    @kewalsingh1407 10 місяців тому +46

    ਬਾਦਲ ਸਾਬ ਸਾਡੇ ਪਿਡ ਕਿਨੇ ਵਾਰੀ ਆਏ ਹੋ ਦੱਸ ਸਾਲ ਵਿੱਚ ਕੋਈ ਥੋਡਾ ਏਮ ਐਲੇ ਵੀ ਨਹੀ ਆਈਆ

    • @RajinderSingh-lv5wk
      @RajinderSingh-lv5wk 10 місяців тому +7

      ਬਾਦਲ ਸਾਹਿਥ ਜੇ ਤੂਸੀ ਬੇਅਦਬੀ ਦਾ ਇਨਸਾਫ ਦਿਤਾ ਹੁੰਦਾ ਤਾਂ ਅਜ ਆ ਹਾਲ ਨਾ ਹੁੰਦਾ

    • @omirzeya79
      @omirzeya79 10 місяців тому +1

      Bhagwant maan ne ditta insaaf?
      @bhagwantmaan kinni waar aa gya?

    • @gurjeetsingh6912
      @gurjeetsingh6912 10 місяців тому +2

      ਭਗਵੰਤ ਮਾਨ ਤਾਂ ਰਹਿੰਦਾ ਈ ਇਹਨਾਂ ਦੇ ਪਿੰਡ ਆ😂😂😂😂🎉🎉🎉🎉

  • @reshamsidhu7397
    @reshamsidhu7397 10 місяців тому +1

    ਸਾਰੇ ਪੱਤਰਕਾਰ ਬਹੁਤ ਵਧੀਆ ਹਨ ਪਰ ਉਹ ਸਵਾਲ ਨਹੀਂ ਕਰ ਸਕੇ ਜੋ ਪੰਜਾਬ ਸਵਾਲ ਪੁੱਛਣਾ ਚਾਹੁੰਦਾ ਇਹਨਾਂ ਤੋਂ ਜਿਵੇਂ ਸਿਰਸੇ ਵਾਲੇ ਪਾਖੰਡੀ ਸਾਧ ਨਾਲ ਯਾਰੀ ਤੇ ਖ਼ਾਲਸਾ ਪੰਥ ਨਾਲ ਗਰਦਾਰੀ
    ਬਗਰਾੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ , ਲੰਗਰ ਦੀ ਸੇਵਾ ਕਰ ਰਹੇ ਦੋ ਸਿੱਖ ਨੌਜਵਾਨਾਂ ਦੀ ਦਰਦਨਾਕ ਮੌਤ , ਸੁਮੇਧ ਸੈਣੀ, ਇਜ਼ਹਾਰ ਆਲਮ ਵਰਗੇ ਵਰਗੇ ਸਿੱਖਾਂ ਦੇ ਹਤਿਆਰਿਆਂ ਨੂੰ ਵੱਡੇ ਰੁਤਬੇ ਦੇਣੇ , ਕਿਸਾਨੀ ਵਾਲੇ ਕਾਲੇ ਕਾਨੂੰਨਾਂ ਦਾ ਪਹਿਲਾਂ ਸਮਰਥਣ ਕਰਨਾ ਪਹਿਲਾਂ ਕਨੂੰਨਾਂ ਦੇ ਹੱਕ ਵਿੱਚ ਵਿਆਨ ਦੇਣੇ ਤੇ ਬਾਅਦ ਵਿੱਚ u tern ਲੈਣਾ
    ਹਰ ਇੱਕ ਗੱਲ ਤੇ ਫੇਲ ਰਿਹਾ ਅਕਾਲੀ ਦਲ

  • @swarnjitsingh7032
    @swarnjitsingh7032 10 місяців тому +48

    ਕਾਸ਼,,,, ਤੁਸੀਂ ਗੁਰੂ ਸਾਹਿਬ ਆਲੇ ਮਸਲੇ ਤੇ ਸਹੀ ਸਟੈਂਡ ਲਿਆ ਹੁੰਦਾ,,,,,, ਅੱਜ ਲੋੜ ਆ ਪੰਜਾਬ ਨੂੰ ਇੱਕ ਖੇਤਰੀ ਪਾਰਟੀ ਦੀ

    • @Romana_bathinde_wala
      @Romana_bathinde_wala 10 місяців тому

      ਬਾਈ ਦੂਜਿਆਂ ਨੇ ਵੀ ਕੁਝ ਨਹੀਂ ਕੀਤਾ ਬਸ ਇਕੱਲਈ ਰਾਜਨੀਤੀ ਕੀਤੀ ਆ

    • @suff2muffins341
      @suff2muffins341 10 місяців тому +2

      ਜੋ ਵੀ kande bije ਕਾਲੀ ਦਲ ਨੇ bije ਪਰ ਲੋਕ ਹਾਲੇ ਵੀ ਨਹੀਂ ਸਮਝਦੇ ਹੁਣ ਪੰਜਾਬ ਨੂੰ ਬਰਬਾਦ ਹੋਣ ਤੋਂ ਕੋਈ ਨਹੀਂ ਬਚਾ ਸਕਦਾ kyon ਕੇ ਵੋਟ ਦੀ ਰਾਜਨੀਤੀ ਹੈ ਤੇ ਜਲਦੀ ਪੰਜਾਬੀ ਪੰਜਾਬ ਚ minorties ਹੋ jane ਨੇ 😢😢

  • @ranjeetkhanna3993
    @ranjeetkhanna3993 5 місяців тому +7

    ਬਾਦਲ ਨੇ ਬਹੁਤ ਸਾਰੇ ਕੰਮ ਕੀਤੇ ਨੇ ਆਕਲੀ ਪਲਟੀ ਜਿੰਦਾਬਾਦ ਬਾਦਲ ਜਿੰਦਾਬਾਦ⚖️⚖️🥁🥁👌

  • @jasjitsinghsingh3070
    @jasjitsinghsingh3070 10 місяців тому +19

    ਸੁਖਬੀਰ ਸਿੰਘ ਬਾਦਲ ਜੋ ਕਹਿੰਦਾ ਸੀ ਓ ਕਰਦਾ ਸੀ

    • @surinderklair1726
      @surinderklair1726 10 місяців тому

      Chor ha Punjab da lutera

    • @surinderklair1726
      @surinderklair1726 10 місяців тому

      Akali dal KDE nhi jitt skda

    • @gurveer.singh.grewal.3361
      @gurveer.singh.grewal.3361 10 місяців тому

      ਹਾਂਜੀ ਸਾਨੂੰ ਦਰਿਆਂ ਤੋਂ ਪਾਰ ਜਾਣ ਲਈ ਬਹੁਤ ਘੁੰਮਣਾ ਪੈਂਦਾਂ ਸੀ ਜਦੋਂ ਪਾਣੀਂ ਵਾਲੀਆਂ ਬੱਸਾਂ ਚਲਾਈਆਂ ਸੁੱਖੇ ਅੰਕਲ ਨੇ ਉਦੋਂ ਸੁੱਖ ਦਾ ਸਾਹ ਮਿਲਿਆਂ ਇੱਕ ਵਾਰ ਖ਼ਰਾਬ ਹੋ ਗਈ ਸੀ ਇੱਕ ਘੰਟੇ ਵਿੱਚ ਰਿਪੇਅਰ ਕਰ ਦਿੱਤੀ ਸੀ ਬਹੁਤ ਫਾਸਟ ਸਰਵਿਸ ਸੀ ਵਾਹਿਗੁਰੂ ਜੀ ਸੁੱਖੇ ਅੰਕਲ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਪਾਣੀਂ ਵਾਲੀਆਂ ਬੱਸਾਂ ਚੱਲਦੀਆਂ ਰਹਿਣ 🙏🏻

  • @jitsingh8827
    @jitsingh8827 10 місяців тому +27

    ਪੰਜਾਬ ਵਿੱਚ ਡਰਾਮਾ ਸਰਕਾਰ ਚੱਲ ਰਹੀ ਹੈ

  • @Romana_bathinde_wala
    @Romana_bathinde_wala 10 місяців тому +2

    ਚਾਹੇ ਕੁਝ ਵੀ ਆ ਪਰ ਸੁਖਬੀਰ ਬਾਦਲ ਨੇ ਭਗਵੰਤ ਮਾਨ ਵਾਂਗੂੰ ਭਗਵੰਤ ਮਾਨ ਦੇ ਪਰਿਵਾਰ ਬਾਰੇ ਕੁਝ ਨਹੀਂ ਕਿਹਾ ਸਾਰੇ ਪੰਜਾਬ ਨੂੰ ਪਤਾ ਹੈ ਉਹ ਕਿਸ ਤਰ੍ਹਾਂ ਲੁੱਟ ਮਚਾ ਰੱਖੀ ਹੈ ਉਸਦੇ ਪਰਿਵਾਰ ਨੇ

  • @kirnveer5292
    @kirnveer5292 10 місяців тому +45

    ਜਿਨੇ ਕੰਮ ਹੋਏ ਬਾਦਲ ਦੀ ਸਰਕਾਰ ਵੇਲੇ❤🎉

    • @jaskiratsingh9650
      @jaskiratsingh9650 10 місяців тому

      ਕਰਜ਼ਾ ਲੈਣਾ ਵੀ ਏਨਾ ਨੇ ਸ਼ੁਰੂ ਕੀਤਾ ਸੀ

    • @MRSINGH.OFFICIAL
      @MRSINGH.OFFICIAL 10 місяців тому

      @@jaskiratsingh9650karza start center govt ne kita

    • @jaskiratsingh9650
      @jaskiratsingh9650 10 місяців тому

      @@MRSINGH.OFFICIAL ਤੇ ਭਰਾ ਲਿਆ ਤਾਂ ਪੰਜਾਬ ਗੌਰਮਿੰਟ ਨੇ ਆ... ਕੇ ਸੈਂਟਰ ਧੱਕੇ ਨਾਲ ਦੇ ਗਿਆ ਕੇ ਲਉ ਕਰਜ਼ਾ?

  • @vichiter_Singh
    @vichiter_Singh 10 місяців тому +2

    ਹੁਣ ਤਾਂ ਯਾਰ ਇਹ ਬੰਦਾ ਵੀ ਸੱਚਾ ਲੱਗਣ ਲੱਗ ਪਿਆ।ਭਗਵੰਤੁ ਬੁੱਚੜ ਦੇ ਲਛੱਣ ਦੇਖ ਕੇ।

  • @rashpalsinghkhakh4635
    @rashpalsinghkhakh4635 10 місяців тому +11

    ਢਿੱਲੇ ਪੈਣ ਦੀ ਲੋੜ ਨਹੀਂ ਬਾਦਲ ਸਾਹਿਬ ਅਕਾਲੀ ਦਲ ਜ਼ਿੰਦਾਬਾਦ

  • @jagrajjassar9268
    @jagrajjassar9268 10 місяців тому +36

    ਆਪਸ ਵਿੱਚ ਲੜਾਈ ਵਿੱਚ ਲੱਗੇ ਰਹੋ ਇਲਜ਼ਾਮ ਲਾਉਣ ਤੇ ਪੰਜਾਬ ਦਾ ਨਾਂ ਸੋਚੇਓ ਬੱਸ ਇਹੀ ਕੰਮ ਰਹੇ ਗਿਆ ਲੀਡਰਾਂ ਕੋਲ ਪੰਜਾਬ ਉੱਜੜ ਦਾ ਜਾਂ ਰਿਹਾ 😭😭😭😭

    • @parmvirsingh3261
      @parmvirsingh3261 6 місяців тому

      Mentel kute badala tusi ho mann sodian choran dianparrde farrol riha hai

  • @bhindersran2170
    @bhindersran2170 10 місяців тому +149

    ਬਹੁਤ ਵਧੀਆ ਏਹ ਸਾਰੇ ਚੈਨਲ ਸੱਚ ਬੋਲਣ ਵਾਲੇ ਹਨ ਸਾਰੇ ਹੀ ਬੰਦੇ ਸੱਚ ਬੋਲਣ ਵਾਲੇ ਹਨ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ ❤❤❤❤

    • @jaswindersingh6141
      @jaswindersingh6141 10 місяців тому +1

      54:07

    • @jiwangill3445
      @jiwangill3445 10 місяців тому +2

      😂😂😂😂😂 ਮੂਰਖ ਪ੍ਰਾਣੀ 😂😂😂

  • @gurveer.singh.grewal.3361
    @gurveer.singh.grewal.3361 10 місяців тому +3

    ਪਹਿਲਾਂ ਭਗਵੰਤ ਕੁਮਾਰ ਬੁੱਚੜ ਨੂੰ ਕਹਿੰਦੇ ਹੁੰਦੇ ਸੀ ਪੰਜਾਬ ਦਾ ਮਾਂਣ ਹੁਣ ਕਹੋ ਪੰਜਾਬ ਗ਼ਦਾਰ

  • @gursewaksingh7909
    @gursewaksingh7909 10 місяців тому +13

    ਵੀਰ ਜੀ ਸੁਖਬੀਰ ਮੈਂ ਤੁਹਾਡੇ ਨੇੜੇ ਪਿੰਡ ਫਰੀਦਕੋਟ ਕੋਟਲੀ ਦਾ ਹਾਂ ਮੈਨੂੰ ਤੁਹਾਡੀ ਮਦਦ ਦੀ ਲੋੜ ਹੈ

    • @atozlevelsgame9135
      @atozlevelsgame9135 10 місяців тому +1

      ਸੁੱਖੇ ਨੂੰ ਆਪ ਲੋਡ਼ ਆ ਹੁਣ ,

    • @sukhchainsingh6779
      @sukhchainsingh6779 10 місяців тому

      ​@@atozlevelsgame9135😂😂😂

  • @luckychaudhary4649
    @luckychaudhary4649 10 місяців тому +4

    Sukhbeer Badal jindabad

  • @gmalcom2020
    @gmalcom2020 10 місяців тому +28

    ਹੋਰ ਜ਼ਿਆਦਾ ਪਤਾ ਨਹੀਂ ਪਰ ਪ੍ਰਕਾਸ਼ ਸਿੰਘ ਬਾਦਲ ਨੇ ਬਠਿੰਡੇ ਵਿੱਚ ਬਹੁਤ ਕੰਮ
    ਕੀਤੇ ਹਨ ਪਰ ਸੁਖਬੀਰ ਸਿੰਘ ਬਾਦਲ ਨੇ ਬੇੜਾ ਗ਼ਰਕ ਕੀਤਾ ਹੋਇਆ ਹੈ ਸੁਖਬੀਰ ਸਿੰਘ ਬਾਦਲ ਨੇ ਦੁਬਾਰਾ ਸੱਤਾ ਵਿਚ ਆਉਣਾ ਚਾਹੁੰਦੇ ਹਨ ਤਾਂ ਪ੍ਰਕਾਸ਼ ਸਿੰਘ ਬਾਦਲ ਵਾਲੀ ਸੋਚ ਰੱਖਣੀ ਪੈਣੀਂ ਹੈ
    ਹੁਣ ਰੋਣ ਦਾ ਕੋਈ ਫਾਇਦਾ ਨਹੀਂ ਹੈ ਬਾਦਲ ਸਾਹਿਬ ਜੀ

  • @bhupindergill203
    @bhupindergill203 10 місяців тому +2

    ਸਰਦਾਰ ਬਾਦਲ ਦੀ ਪ੍ਰੇਸਨੇਲਟੀ ਅਤੇ ਬੋਲ ਬਾਨੀ ਵਿਚ ਨਿਖ਼ਾਰ ਆਇਆ ਹੈ। ਠਰਮੇ ਨਾਲ਼ ਅਤੇ ਗਰਜਵੀਂ ਆਵਾਜ਼ ਵਿਚ ਬੋਲਣਾ ਚਾਹੀਦਾ

  • @gurmeetsingh-xm3to
    @gurmeetsingh-xm3to 10 місяців тому +2

    ਸਿੱਧੂ ਵਾਈ ਜੀ ਸਾਰੇ ਪੱਤਰਕਾਰ ਨੇ ਚੰਗੇ ਸਵਾਲ ਪੁੱਛੇ ਬਹੁਤ ਵਧੀਆ ਲੱਗਿਆ ਜੀ ਅਸੀਂ ਬਾਹਰ ਦੋਹਾਂ ਕਤਰ ਤੋਂ ਦੇਖਦੇ ਹਾਂ ਬਹੁਤ ਵਧੀਆ ਲੱਗਿਆ ਜੀ ਮੇਹਰ ਕਰਨ ਵਹਿਗੁਰੂ ਵਹਿਗੁਰੂ ਮੇਹਰ ਕਰਨ ਸਭਨਾਂ ਤੇ

  • @rashpalsinghkhakh4635
    @rashpalsinghkhakh4635 10 місяців тому +7

    ਪੰਜਾਬ ਤਰੱਕੀ ਕਰੂ ਅਕਾਲੀ ਦਲ ਜਿੰਦਾਬਾਦ

  • @amritpalsinghdhillon7499
    @amritpalsinghdhillon7499 10 місяців тому +1

    ਪਾਰਟੀਬਾਜੀ ਤੋੰ ਉਪਰ ਉਠ ਕੇ ਆਖਦੇ ਹਾਂ, ਕਿ ਸ਼੍ਰੋਮਣੀ ਅਕਾਲੀ ਦਲ ਜਿੰਨਾਂ ਵਿਕਾਸ ਕੋਈ ਨਹੀਂ ਕਰ ਸਕਿਆ.

  • @jassBM.
    @jassBM. 10 місяців тому +34

    18:00 ਮਿੰਟ ਤੇ GDP ਵਾਲੀ ਗੱਲ ਵਧੀਆ ਕੀਤੀ ਸੁਖਬੀਰ 1 ਪੁਆਇੰਟ ਲੈ ਗਿਆ

    • @ranjit900
      @ranjit900 10 місяців тому +3

      ਮੈਨੂੰ ਪਹਿਲੀ ਵਾਰ ਵਧੀਆ ਲੱਗਾ ਯਾਰ ਬੰਦੇ ਵਿੱਚ ਦਮ ਐ ਐਵੇ ਲੋਕਾਂ ਨੇ ਟਰੌਲ ਕੀਤਾ

  • @rashpalsinghkhakh4635
    @rashpalsinghkhakh4635 10 місяців тому +17

    ਦਾਰੂ ਵਾਲਿਆਂ ਤੋਂ ਬਚਣ ਦੀ ਲੋੜ

  • @gurmeetsinghraigurmeetsing5521
    @gurmeetsinghraigurmeetsing5521 6 місяців тому +6

    ਆਕਲੀ ਦਲ ਵਰਗੀ ਸਰਕਾਰ ਕੋਈ ਨਹੀਂ ਬਣਸਕਦੀ ਅਕਾਲੀ ਦਲ ਜਿਦਾ ਬਾਦ ਸੁਖਬੀਰ ਸਿੰਘ ਮੇਹਨਤ ਕਰੋ ਫਲ ਜਰੂਰ ਮਿਲਗਾ

  • @rashpalsinghkhakh4635
    @rashpalsinghkhakh4635 10 місяців тому +11

    ਫਿਰ ਅਕਾਲੀ ਦਲ ਆਊਗਾ

  • @kirandeepsinghrubydhudike6780
    @kirandeepsinghrubydhudike6780 10 місяців тому +9

    ਦਿਲ ਖੁਸ਼ ਕਰਤਾ ਬਾਦਲ ਸਾਹਬ.. ਕੋਈ ਕੁੱਝ ਕਹੇ ਵਾਕਿਆ ਹੀ ਏਸ ਬੰਦੇ ਨੇ ਗਲਤ ਨਹੀਂ ਕੀਤਾ ਕੁਝ ਵਧੀਆ ਸੁਭਾਅ ਦਾ ਬੰਦਾ ਜੋ ਕਿਹਾ ਉਹ ਕੀਤਾ... ਅੱਗੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪੱਕੇ ਖੜਾਂਗੇ

  • @ranjeetkaur5010
    @ranjeetkaur5010 10 місяців тому +6

    Akali dal buht vdyia c...

  • @dharmjitsingh7881
    @dharmjitsingh7881 10 місяців тому +1

    ਦਾਨੰ ਪਰਾ ਪੂਰਬੇਣ ਭੁੰਚੰਤੇ ਮਹੀਪਤੇ
    ਬਿਪਰੀਤ ਬੁਧੰ ਮਾਰਤ ਲੋਕਹ ਨਾਨਕ ਚਿਰੰਕਾਲ ਦੁਖ ਭੋਗਤੇ
    ਗੁਰਬਾਣੀ ਨੂੰ ਭੁੱਲ ਗਏ ਸਨ ਸਿਰਫ ਮਾਲਕ ਨੇ ਯਾਦ ਹੀ ਕਰਵਾਇਆ ਹੈ ਤਪੋ ਰਾਜ ਰਾਜਹੁ ਨਰਕ
    ਜੇ ਅਕਾਲੀ ਸਬਦ ਨੂੰ ਸਮਝ ਲਿਆ ਹੁੰਦਾ ਤਾਂ ਇਹ ਦਿਨ ਨਾ ਦੇਖਣੇ ਪੈਂਦੇ
    ਅਕਾਲੀ ਅਕਾਲ ਦੀ ਫੌਜ ਹੁੰਦੀ ਹੈ ਸੱਚ ਲਈ ਲੜਦੀ ਹੈ
    ਪਰ ਇਹ ਤਾਂ ਗੋਲਕਾਂ ਪਿਛੇ ਲੜਦੇ ਨੇ ਕੁਰਸੀਆਂ ਪਿਛੇ ਲੜਦੇ ਨੇ ਬੇਅਦਬੀਆ ਕਰਵਾਉਣ ਲੱਗ ਪਏ
    ਫਿਰ ਆ ਹਾਲ ਤਾਂ ਹੋਣਾ ਹੀ ਸੀ

  • @narajansingh959
    @narajansingh959 10 місяців тому +127

    ਬੱਲੇ ਸਿੱਧੂ ਸਾਹਿਬ ਜੀ। ਤੁਹਾਡੀ ਪੱਤਰਕਾਰੀ ਨੂੰ ਦਿਲੋਂ ਸਲੂਟ👌👌👌👌👌👌👌👌👌

  • @bakhtawarsinghdhaliwal5011
    @bakhtawarsinghdhaliwal5011 10 місяців тому +1

    ਭਗਵੰਤ ਮਾਨ ਲਈ ਬਹੁਤ ਮਾੜਾ ਟਾਈਮ ਆਉਣ ਵਾਲਾ ਹੈ। ਆਉਣ ਵਾਲੇ ਸਮੇਂ ਦਾ ਮੈਨੂੰ ਪਤਾ ਨਹੀਂ ਪਰ ਚੱਲ ਰਹੀ ਟਰਮ ਵਿਚ ਭਗਵੰਤ ਮਾਨ ਪੰਜਾਬ ਦਾ ਬੇੜਾ ਗ਼ਰਕ ਕਰਕੇ ਜਾਊਗਾ ਕਿਉਂਕਿ ਇਹ ਆਰ ਐਸ ਐਸ ਦੀ ਕਠਪੁਤਲੀ ਬਣੇ ਹੋਏ ਹਨ।

  • @rashpalsinghkhakh4635
    @rashpalsinghkhakh4635 10 місяців тому +23

    ਭੰਡ ਪੰਜਾਬ ਵਿੱਚ ਥੋੜੇ ਭੰਡ ਚੰਦ ਦਿਨਾਂ ਦੇ ਪਰੋਣੇ

  • @Saleem-bt6up
    @Saleem-bt6up 10 місяців тому +1

    ਭਗਵੰਤ ਮਾਨ ਨੇ ਤੇ ਆਪਣੇ ਰਿਸ਼ਤੇਦਾਰਾਂ ਨੂੰ ਨੌਕਰੀਆਂ ਦਿੱਤੀਆਂ ਤੇ ਸਾਨੂੰ ਕਿੱਥੋਂ ਦੇਣੀ ਆ ਸਾਨੂੰ ਤੇ ਇੱਕ ਵੀ ਇੱਕ ਵੀ ਨੌਕਰੀ ਨਹੀਂ ਦਿੱਤੀ ਤੇ ਸਾਡੇ ਮਾਝਾ 'ਚ ਕਿਸੇ ਦੀ ਵੀ ਨੌਕਰੀ ਨਹੀਂ ਲੱਗੀ

  • @amerjeetsingh833
    @amerjeetsingh833 10 місяців тому +31

    ਬਹੁਤ ਵਧੀਆ ਪੱਤਰਕਾਰੀ ਕੀਤੀ ਚੰਗੇ ਸੁਆਲ ਜੁਆਬ ਹੋਏ ਮੁੱਖ ਮੰਤਰੀ ਦਾ ਝੂਠ ਜਰੂਰ ਪੱਕੜਾ ਗਿਆ ਪੱਤਰਕਾਰ ਹੀ ਦੇਖਣ ਹਰ ਗੱਲ ਦਾ ਜੁਆਬ ਦਿੱਤਾ ਬਿਨਾ ਕਾਗਜ ਪੜੇ ਸ਼ਾਇਦ ਕੁੱਝ ਨਹੀਂ ਲਿਖ ਕੇ ਲਿਆਏ

  • @ranjitdeol214
    @ranjitdeol214 10 місяців тому +1

    ਪੰਜਾਬੀਆਂ ਦੀ ਆਪਣੀ ਪਾਰਟੀ ਸਿਰਫ ਤੇ ਸਿਰਫ ਅਕਾਲੀ ਦਲ ਆ ,ਦੂਸਰੀਆ ਸਟੇਟਾ ਚ ਲੋਕ ਖੇਤਰੀ ਪਾਰਟੀ ਬਿਨਾਂ ਕਿਸੇ ਨੂੰ ਵੋਟ ਨੀ ਦਿੰਦੇ ਪਰ ਪੰਜਾਬੀ ਬਾਹਰਲੀਆ ਪਾਰਟੀਆਂ ਨੂੰ ਜਿਤਾ ਕੇ ਖੁਸ ਹੁੰਦੇ ਨੇ ਇਹ ਦੁਖਾਤ ਆ ,ਪੰਜਾਬੀ ਭਵੁਕਤਾ ਚ ਵਾਲਾ ਬਹਿ ਜਾਦੇ ਨੇ ਵਾਲੀ ਜਲਦੀ ਵਿਸ਼ਵਾਸ ਕਰ ਜਾਦੇ ਨੇ ਅਗਲੇ ਤੇ ; ਜੋ ਮਰਜੀ ਆ ਆਪਣੇ ਆਪਣੇ ਹੁੰਦੇ ਨੇ

  • @sukhjiwansingh7646
    @sukhjiwansingh7646 10 місяців тому +22

    ਜੋ ਵਿਕਾਸ ਅਕਾਲੀ ਸਰਕਾਰ ਸਮੇਂ ਹੋਇਆ ਆਪਣੇ ਆਪ ਚ ਮਿਸਾਲ ਸੀ

    • @JagjitSingh-vx9bz
      @JagjitSingh-vx9bz 10 місяців тому +2

      ਇਸ ਵਿੱਚ ਕੋਈ ਸ਼ੱਕ ਨਹੀਂ

  • @deepachahal8048
    @deepachahal8048 10 місяців тому +1

    ਵੱਡਾ ਬਾਦਲ ਹੀ ਸਰਕਾਰ ਚਲਾ ਗਿਆ ਬਹੁਤ ਵਧੀਆ ਇਨਸਾਨ ਸੀ ਪਰਕਾਸ ਸਿੰਘ ਬਾਦਲ ਜੀ ਉਸ ਦੀ ਸਰਕਾਰ ਉਸ ਸਮੇਂ ਬਹੁਤ ਵਧੀਆ ਫਸਲ ਹੁੰਦੀ ਸੀ ਜਿੰਮੀਦਾਰ ਗ਼ਰੀਬ ਲੋਕ ਬਹੁਤ ਖੁਸ਼ ਸੀ ਇਹ ਸਰਕਾਰਾ ਨਾਕਾਮੀ ਆ ਨੇ

  • @amerjeetsingh833
    @amerjeetsingh833 10 місяців тому +100

    ਸਹੀ ਸੁਖਬੀਰ ਬਾਦਲ ਨੇ ਕਿਹਾ ਲੋਗ ਸਮਾਂ ਸਰਕਾਰ ਬਣਾਉਣੀ ਹੋਵੇ ਤਾਂ ਕੰਮ ਚੰਗਾ ਕਰਨਾ ਚਾਹੀਦਾ ਹੈ

  • @ParminderSingh-jz4uf
    @ParminderSingh-jz4uf 10 місяців тому +1

    ਰਾਜੇ ਵੜਿੰਗ ਨੂੰ ਭਗਵੰਤ ਮਾਨ ਦੇ ਪੈਰਾਂ ਵਿੱਚ ਬਿਠਾਉਣ ਵਾਲਾ ਗਿੱਦੜਬਾਹੇ ਦਾ ਕਲਾਕਾਰ ਗੁਰਦਾਸ ਮਾਨ ਹੈ?

  • @SandhuSaab-s9d
    @SandhuSaab-s9d 10 місяців тому +14

    ਬਾਈ ਜੀ ਸੁਖਬੀਰ ਬਾਦਲ ਦੇ ਪੈਰ ਵਰਗਾ ਵੀ ਨਹੀਂ ਭਗਵੰਤ ਮਾਨ

  • @vichiter_Singh
    @vichiter_Singh 10 місяців тому +7

    ਅਕਾਲੀ ਦਲ ਚ ਸੁਧਾਰ ਦੀ ਬਹੁਤ ਜਰੂਰਤ ਆ।ਬਾਦਲ ਪਰਿਵਾਰ ਨੂੰ ਪਿੱਛੇ ਹੋ ਕੇ ਅਕਾਲੀ ਦੱਲ ਵਿੱਚ ਸਿੱਖ ਨੌਜਵਾਨਾਂ ਨੂੰ ਅੱਗੇ ਆਉਣ ਦਾ ਮੌਕਾ ਦੇਣਾ ਚਾਹੀਦਾ ਅਤੇ ਸਿੱਖਾਂ ਦੇ ਪ੍ਰਤੀ ਇਮਾਨਦਾਰ ਹੋਣਾ ਚਾਹੀਦਾ।ਜਿਵੇਂ BJP,Shiv sena ਵਾਲੇ ਹਿੰਦੂਤਵ ਨੂੰ ਪਹਿਲੇ ਨੰਬਰ ਤੇ ਰੱਖਦੇ ਆ ਅਕਾਲੀ ਦਲ ਨੂੰ ਵੀ ਚਾਹੀਦਾ ਕਿ ਸਿੱਖੀ ਨੂੰ ਪਹਿਲੇ ਨੰਬਰ ਤੇ ਰੱਖਣ ਫਿਰ ਸਾਰਾ ਪੰਜਾਬ ਅਕਾਲੀ ਦਲ ਦੇ ਨਾਲ ਹੋਵੇਗਾ।

  • @jagsirsingh551
    @jagsirsingh551 10 місяців тому +4

    ਬੇਅਦਬੀ ਬਾਰੇ ਵੀ ਸੁਆਲ ਪੁੱਛੋ ਕਿ ਗੋਲੀ ਕਿਸ ਨੇ ਚਲਵਾਈ

  • @KingHunter3597
    @KingHunter3597 10 місяців тому +1

    ਇੰਨ੍ਹਾਂ ਦਾ ਸਾਲਾ ਮਜੀਠੀਆ ਤਾਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਖ਼ਿਲਾਫ਼ ਬੋਲਦਾ ਹੁੰਦਾ ਸੀ ਇਹ ਚੀਜ਼ ਗ਼ਲਤ ਆ

  • @amerjeetsingh833
    @amerjeetsingh833 10 місяців тому +9

    ਪੱਤਰਕਾਰ ਸਾਹਿਬ ਇਵੇ ਇਕ ਦਿਨ ਮੁੱਖ ਮੰਤਰੀ ਦੇ ਨਾਲ ਸੁਆਲ ਜੁਆਬ ਪੱਤਰਕਾਰੀ ਦਿਖਾਓ

  • @ianmolbhatti1
    @ianmolbhatti1 10 місяців тому +1

    ਹਾਲਾਕਿ ਅਕਾਲੀ ਦਲ ਦੀ ਰਾਜਨੀਤੀ ਨਾਲ ਮੈਂ ਇੱਤਫਾਕ ਨੀ ਰੱਖਦਾ ਪਰ ਆਪ ਆਲੇ ਆਲੋਚਨਾ ਨੀ ਸਹਿ, ਆਲੋਚਨਾ ਦੇ ਬਦਲੇ ਪਰਚੇ ਪੰਜਾਬ ਦੀਆਂ ਜੜ੍ਹਾਂ ਚ ਤੇਜਾਬ ਦਾ ਕੰਮ ਕਰੇਗਾ ।

  • @rashpalsinghkhakh4635
    @rashpalsinghkhakh4635 10 місяців тому +6

    ਵਿਰੋਧੀਆਂ ਦਾ ਦਾਅ ਲੱਗਣਾ ਔਖਾ ਹੋ ਜਾਂਦਾ ਜੀ ਅਕਾਲੀ ਦਲ ਜਿੰਦਾਬਾਦ

  • @KingHunter3597
    @KingHunter3597 10 місяців тому +1

    ਰਾਜੇ ਵੜਿੰਗ ਨੇ ਗੁਰਦਾਸ ਮਾਨ ਨੂੰ ਵਿੱਚ ਪਾਇਆ ਹੋਵੇਗਾ ਝਾੜੂ-ਪਾਰਟੀ ਨਾਲ ਸਮਝੌਤਾ ਕਰਨ ਲਈ

  • @jagdishrai9085
    @jagdishrai9085 10 місяців тому +21

    ਵੀਰ ਜੀ ਇਹ ਵੋਟਾਂ ਚ ਦੂਜਿਆਂ ਨੂੰ ਬਦਨਾਮ ਕਰਕੇ ਮੁੱਖ ਮੰਤਰੀ ‌ਬਣ‌ ਗਿਆ ਪਰ ਭਗਵੰਤ ਮਾਨ ਬੇਕਾਰ ਹੋ ਚੁੱਕੇ ਹਨ

  • @majorsingh4297
    @majorsingh4297 10 місяців тому +13

    ਮਰਗੇ ਓ ਭੋਲੇ ਭਾਲੇ ਪੰਜਾਬੀ ਜਿਹੜੇ ਅੱਖਾਂ ਮੀਟ ਕੇ ਸਾਡਾ ਪੰਥ ਕਹਿ ਵੋਟ ਪਾ ਦਿੰਦੇ ਸੀ

    • @amriksingh9252
      @amriksingh9252 10 місяців тому +3

      ਭੋਲੇ ਭਾਲੇ ਪੰਜਾਬੀ ਤਾਂ ਹੁਣ ਵੀ ਮਰ ਗਏ ਬਦਲਾਅ ਦੇ ਨਾਂਮ ਤੇ ਵੋਟਾਂ ਪਾਈਆਂ ਇਹਨਾਂ ਨੇ ਪੰਥ ਦੇ ਨਾਂ ਤੇ ਵੋਟਾਂ ਲੈ ਕੇ ਵਿਕਾਸ ਤਾਂ ਕੀਤਾ ਸੀ ਆਹ ਝਾੜੂ ਪੋਚਾ ਪਾਰਟੀ ਨੇ ਤੇ ਦੁਵਾਰਾ ਜਨਮ ਲੈ ਕੇ ਵੀ ਵਿਕਾਸ ਨਹੀਂ ਕਰਨਾ ਜਿੰਨਾ ਅਕਾਲੀ ਦਲ ਨੇ ਵਿਕਾਸ ਕੀਤਾ

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 10 місяців тому +1

      ਅੱਖਾਂ ਤਾਂ ਵੀਰ ਹੁਣ ਵੀ ਮੀਟੀਆਂ ਨੇ ਪੰਜਾਬੀਆਂ ਨੇ ਤੇ ਸੁੱਤੇ ਵੀ ਕੁੰਭਕਰਨ ਦੀ ਨੀਂਦੇ ਆ ,,,!
      ਪੰਜਾਬ ਦੇ ਸਕੂਲਾਂ ਚ ਹਿਮਾਚਲੀ ਅਧਿਆਪਕ ਰੱਖੇ ਹੋਏ ਹਨ ਤੇ ਜਿਨ੍ਹਾਂ ਨੂੰ ਪੰਜਾਬੀ ਦਾ ਊ ਡਾ ਐਡਾ ਵਿਨੀ ਆਉਂਦਾ ,,??.

    • @abhishekpalhan7746
      @abhishekpalhan7746 10 місяців тому

      ​@@amriksingh9252ehna nu Kyun ni pushde Jadon statement dinde cc modi Wal Dian Kyun ni puchde beadbi bare, Kyun ni puchde sirse wale naal stand bare

  • @geetakhosa
    @geetakhosa 8 місяців тому +1

    ਬਾਦਲ ਸਾਹਿਬ ਹੁਣ ਸਾਡੇ 24ਘੰਟੇ ਵਿੱਚੋ 11ਘੰਟੇ ਹੀ ਆਉਦੀ ਹੈ

  • @rashpalsinghkhakh4635
    @rashpalsinghkhakh4635 10 місяців тому +4

    ਅੰਮ੍ਰਿਤ ਪਾਲ ਨੂੰ ਬਾਜੇ ਖਾਨੇ ਨੂੰ ਰਿਹਾ ਕਰਾਓਦੀ ਤੋਂ ਜਲਦੀ

    • @ArpanjotVlogs
      @ArpanjotVlogs 9 місяців тому

      Agla cm bajakhana hou kali dal walo

  • @jasstiwana14
    @jasstiwana14 10 місяців тому +1

    ਉਹ ਪਾਪੀ ਬੰਦੇ ਕਿਉਂ ਝੂਠ ਬੋਲੀ ਜਾਨਾ ਮਜੀਠੀਏ ਦਾ ਭੈਣ ਚੋਂ ਜੇਲ ਚ ਗਿਆ ਸੀ ਉਹ ਇਹ ਚੱਕਰ ਚ