Hans Raj Hans | ਵਿਰੋਧ ਵਿਚਾਲੇ ਤੂੰਬੀ ਤੇ ਗਾਇਕੀ ਨਾਲ ਹੰਸ ਦਾ ਚੋਣ ਪ੍ਰਚਾਰ

Поділитися
Вставка
  • Опубліковано 18 тра 2024
  • Hans Raj Hans | ਵਿਰੋਧ ਵਿਚਾਲੇ ਤੂੰਬੀ ਤੇ ਗਾਇਕੀ ਨਾਲ ਹੰਸ ਦਾ ਚੋਣ ਪ੍ਰਚਾਰ
    #Punjab #faridkot #hansrajhans #abplive
    ਇਕ ਪਾਸੇ ਜ਼ਬਰਦਸਤ ਵਿਰੋਧ ਪ੍ਰਦ੍ਰਸ਼ ਤੇ ਦੂਜੇ ਪਾਸੇ ਸਟੇਜ ਤੋਂ ਤੂੰਬੀ ਤੇ ਗਾਇਕੀ ਦੇ ਨਾਲ ਲੋਕਾਂ ਨੂੰ ਵੋਟ ਅਪੀਲ ਕਰ ਰਹੇ ਹੰਸ ਰਾਜ ਹੰਸ |
    ਤਸਵੀਰਾਂ ਹਨ ਮੋਗਾ ਦੇ ਪਿੰਡ ਕੋਕਰੀ ਕਲਾਂ ਦੀਆਂ
    ਜਿਥੇ ਭਾਜਪਾ ਉਮੀਦਵਾਰ ਚੋਣ ਪ੍ਰਚਾਰ ਕਰਨ ਪੁੱਜੇ ਸਨ |
    ਇਥੇ ਵੀ ਕਿਸਾਨਾਂ ਵਲੋਂ ਕਾਲੀਆਂ ਝੰਡੀਆਂ ਵਿਖਾ ਕੇ ਹੰਸ ਰਾਜ ਹੰਸ ਦਾ ਵਿਰੋਧ ਕਰਦੇ ਨਜ਼ਰ ਆਏ |
    ਹਾਲਾਂਕਿ ਵਿਰੋਧ ਪ੍ਰਦਰਸ਼ਨ ਦੇ ਬਾਵਜ਼ੂਦ ਹੰਸ ਦਾ ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ ਨਾਲ ਜਾਰੀ ਹੈ |
    ਇਥੇ ਪਿੰਡਾਂ ਚ ਪ੍ਰਚਾਰ ਦੌਰਾਨ ਹੰਸ ਰਾਜ ਹੰਸ ਤੂੰਬੀ ਬਜਾ ਕੇ ਤੇ ਆਪਣੀ ਗਾਇਕੀ ਨਾਲ ਲੋਕਾਂ ਨੂੰ ਲੁਭਾਉਂਦੇ ਤੇ ਭਾਜਪਾ
    ਦੇ ਹੱਕ ਚ ਵੋਟ ਦੀ ਅਪੀਲ ਕਰਦੇ ਨਜ਼ਰ ਆਏ |
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    UA-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

КОМЕНТАРІ • 256

  • @samshortsvideo129
    @samshortsvideo129 22 дні тому +6

    ਧੀਆਂ ਭੈਣਾਂ ਮਾਵਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਗਰੀਬ ਦੀ ਧੀ ਭੈਣ ਦਾ ਵੀ ਸਤਿਕਾਰ ਕਰੋ ਪਰ ਗੰਦੀਆਂ ਨਾ ਕੱਢੋ ਸੋ ਕਿਉ ਮੰਦਾ ਆਖਿਐ ਜਿਤੁ ਜੰਮਹਿ ਰਾਜਨ ਬਹੁਤ ਸ਼ਰਮ ਦੀ ਗੱਲ ਏ

  • @user-uq5bf5rz5c
    @user-uq5bf5rz5c 22 дні тому +7

    Hans. Nu. Vote. Krro

  • @samshortsvideo129
    @samshortsvideo129 22 дні тому +10

    ਕਿਸੇ ਦੀ ਧੀ ਭੈਣ ਨੂੰ ਕੁਝ ਕਹਿਣ ਤੋਂ ਪਹਿਲਾਂ ਸੋਚੋ ਧੀਆਂ ਭੈਣਾਂ ਤੁਹਾਡੇ ਵੀ ਹਨ ਭਰਾਵੋਂ

    • @sharma614
      @sharma614 22 дні тому

      ਗਰੀਬ ਦੀ ਧੀ ਨੂੰ ਗਾਲ਼ਾਂ ਕੱਢਦੇ ਆਪਣੇ ਤੋਂ ਮੀਰ ਦੀ ਧੀ ਨੂੰ ਮਾੜਾ ਬੋਲ ਕੇ ਦਿਖਾਉਣ

    • @rajkumar-sd4vf
      @rajkumar-sd4vf 14 днів тому

      Jatt v hrami a

    • @rajkumar-sd4vf
      @rajkumar-sd4vf 14 днів тому

      I vote bjp

  • @oparora2991
    @oparora2991 23 дні тому +25

    ਵਾਹਿਗੁਰੂ ਜੀ ਲੱਗੇ ਰਹੋ ਗੁਰੂ ਕਿਰਪਾ ਕਰਨਗੇ ਮਿਆਂ ਵਿੰਡ ਦੇ ਨਜ਼ਦੀਕ ਖਾਨਪੁਰ ਪਿੰਡ ਹੈ ਸਾਰੇ ਪਿੰਡ ਨੇ ਏਕਾ ਕਰ ਲਿਆ ਕਿ ਬੀ ਜੇ ਪੀ ਨੂੰ ਵੋਟਾਂ ਪਾਉਣ ਲਈ ਮਨਦੀਪ ਮੰਨਾ ਉਮੀਦਵਾਰ ਹੈ ਜੀ ਅੱਜ ਦੀ ਖ਼ਬਰ ਹੈ ਵਾਹਿਗੁਰੂ ਜੀ ਪੰਜਾਬ ਦੀਆਂ 13 ਸੀਟਾਂ ਹਨ ਭਾਰਤ ਵਿੱਚ 543 ਸੀਟਾਂ ਹਨ 530 ਸੀਟਾਂ ਅਦਰ ਸਟੇਟਾਂ ਦੀਆਂ ਹਨ ਪੰਜਾਬ ਨੂੰ ਛੱਡ ਕੇ ਕਿਤੇ ਵੀ ਵਿਰੋਧ ਨਹੀਂ ਇਸ ਤਰ੍ਹਾਂ ਦਾ ਮਾਹੌਲ ਦੇਖ ਕੇ ਪੰਜਾਬ ਵਿੱਚ ਕੌਣ ਇਨਵੈਸਟਮੈਂਟ ਕਰੇਗਾ ਵਾਹਿਗੁਰੂ ਜੀ ਜਿਹੜੇ ਗ਼ਲਤ ਕਮੈਂਟਸ ਕਰਦੇ ਹਨ ਸੋਚ ਸਮਝ ਕੇ ਕਰਨ ਕੋਈ ਵੀ ਕਮਜ਼ੋਰਾ ਨਹੀਂ ਹੁੰਦਾ ਹਰ ਕੋਈ ਆਪਣੀ ਭਾਵਨਾ ਨਾਲ ਕਮੈਂਟਸ ਕਰਦਾ ਹੈ ਮੈਂ ਪਿੱਛੇ ਇੱਕ ਪੋਸਟ ਤੇ ਦੇਖਿਆ ਸੀ ਮਾਵਾਂ ਭੈਣਾਂ ਦੀਆਂ ਗਾਲ਼ਾਂ ਨਾਲ ਕਮੈਂਟਸ ਕੀਤਾ ਸੀ ਉਸ ਦਾ ਜਵਾਬ ਵੀ ਦਿੱਤਾ ਵਾਹਿਗੁਰੂ ਜੀ ਧੀਆਂ ਭੈਣਾਂ ਸੱਭ ਦੀਆਂ ਸਾਂਝੀਆਂ ਹੁੰਦੀਆਂ ਹਨ ਵਾਹਿਗੁਰੂ ਜੀ ਆਪਾਂ ਆਪਣੀ ਜ਼ਬਾਨ ਗੰਦੀ ਕਰ ਲੈਂਦੇ ਹਾਂ ਗੱਲ ਕੁੱਝ ਨਹੀਂ ਇਹ ਲੀਡਰ ਵੋਟਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ

    • @jarnailsingh3667
      @jarnailsingh3667 22 дні тому

      Modi is the symbol of hate

    • @shangarasingh7786
      @shangarasingh7786 22 дні тому

      ਲਖ ਲਾਹਨਤ ਤੇਰੇ ਕੁਤਿਆ। ਹਰਿਆਣਾ ਵਿਚ ਕੀ ਹੋ ਰਿਹਾ?ਤੇ ਲਖ ਲਾਹਨਤ ਜਿਹੜੇ ਨਾਚਾਰ ਦੇ ਆਲੇ ਦੁਆਲੇ ਖੜੇ ਹਨ। ਪੈਸੇ ਲੈਕੇ ਮੋਦੀ ਦੇ ਜੁਤੀਆ ਚਟ ਬਣ ਗਏ।

    • @user-np8nd9ss9c
      @user-np8nd9ss9c 21 день тому

      ਭਾਜੀ ਸਲੂਟ ਹੈ ਤੁਹਾਨੂੰ ਬਹੁਤ ਵਧੀਆ ਗੱਲਾਂ ਲਿਖੀਆਂ ਹਨ ਤੁਸੀਂ ❤

  • @bsingh9752
    @bsingh9752 22 дні тому +5

    Hans Raj Hans jindabad 💯💪

  • @Abhishek-xj6yc
    @Abhishek-xj6yc 23 дні тому +30

    ਇਕ ਗੱਲ ਤਾਂ ਹੈ ਇਹਨੇ ਕਲੇ ਨੇ ਕਿਸਾਨ ਜਥੇਬੰਦੀ ਦੀ ਨੀਂਦ ਉਡਾਈ aw ਓਹਨਾ ਨੂ ਹੋਰ ਕੁਝ ਨਿ ਦਿਖਦਾ ਬੱਸ ਉਠਦੇ ਬਹਿੰਦੇ ਸੌਂਦੇ ਪੈਂਦੇ ਬੱਸ ਹੰਸ ਰਾਜ ਹੰਸ ਰਾਜ😂😂😂😂😂 ਇਨਾ ਖੌਫ ਕਿਊ ਪਿਆ ਹੰਸ ਰਾਜ ਦਾ ਇਹਨੇ ਕਿਹੜਾ ਜਿਤਨਾ ਪਰ ਓਹਨੇ ਦਹਿਸ਼ਤ ਪਾਈ ਹੋਈ aw ਪਤੰਦਰ ਨੇ

    • @ACADMY.acadmy
      @ACADMY.acadmy 22 дні тому +2

      😂😂😂😂😂😂❤❤❤❤

    • @cheemasaab1507
      @cheemasaab1507 22 дні тому +1

      😂😂

    • @c.s.kalyan4946
      @c.s.kalyan4946 22 дні тому +3

      ਬਾਈ ਜਿਤੋਗਾ ਵੀ ਇਹੋ ਹੀ ਦੇਖ ਲੈਣਾ ਜੀ 😀😀😀😀😀

    • @ParmbirSinghgill
      @ParmbirSinghgill 21 день тому

      😂😂😂😂

    • @rajkumar-sd4vf
      @rajkumar-sd4vf 14 днів тому +1

      Bjp jitugi
      Lok Jutta to bhut
      Dukhi a

  • @arunsoni7051
    @arunsoni7051 22 дні тому +14

    Hans raj garib mazdoor da saathi jindabad

  • @drvijaykumar8271
    @drvijaykumar8271 23 дні тому +10

    Eh kisan nahi panu da dala va

  • @bakhshokaur9476
    @bakhshokaur9476 22 дні тому +5

    Well done Baji Hans raj😊

  • @MalkitSingh-gz6zb
    @MalkitSingh-gz6zb 22 дні тому +10

    Hansraj Zindabad

  • @parshotambanga122
    @parshotambanga122 22 дні тому +4

    ਅਸੀਂ ਤਾਂ ਸਿਰਫ ਏ ਕਿਸਾਨਾਂ ਸਾਡੇ ਵੀਰ ਹਨ ਪਰ ਜਾਖੜ ਦੇ ਜੁਤੀਆਂ ਹਾਰ ਜਿਸ ਦਿਨ ਚਮਾਰਾਂ ਨੂੰ ਆਪਣੇ ਪੈਰਾਂ ਦੀ ਜੁੱਤੀ ਐਖ ਦਾ ਸੀ

    • @user-np8nd9ss9c
      @user-np8nd9ss9c 21 день тому

      ਮਾੜੀ ਗੱਲ ਹੈ ਵੀਰ ਅੱਜ ਕੱਲ ਜਾਤਾਂ ਦੇ ਭੇਦ ਭਾਵ ਦੀ ਗੱਲ ਕਰਨੀ

  • @manjitbalbal5070
    @manjitbalbal5070 22 дні тому +39

    ਹੰਸ ਰਾਜ ਹੰਸ ਨੂੰ ਹੀ ਵੋਟਾਂ ਪੈਣੀਆਂ। ਜਿਨ੍ਹਾਂ ਮਰਜ਼ੀ ਵਿਰੋਧ ਕਰਲੋ। ਬੀ ਜੇ ਪੀ ਜ਼ਿੰਦਾਬਾਦ

    • @user-bg3vi8dt7o
      @user-bg3vi8dt7o 22 дні тому +4

      ਸਹੀ ਗੱਲ ✔️

    • @ACADMY.acadmy
      @ACADMY.acadmy 22 дні тому +1

      ❤❤❤❤❤❤

    • @jarnailsingh3667
      @jarnailsingh3667 22 дні тому

      Sera da pakhandi. BJP is communal party which destroys the public harmony. BJP murder the farmers at Delhi. Tanny Mishra Gunda of BJP crushed farmers at kherri. Sharm karo lo BJP da dallio. BJP murdabad.

    • @mahinderpal9404
      @mahinderpal9404 22 дні тому +3

      ਸਹੀ ਕਿਹਾ ਹੈ ❤❤❤❤❤

    • @c.s.kalyan4946
      @c.s.kalyan4946 22 дні тому +2

      Chakk do fatte veero 👏🏻👏🏻👏🏻👏🏻👏🏻😌😌😌😌😌

  • @LovekishBhatti
    @LovekishBhatti 22 дні тому +3

    Salute hai tuhanu hans raj ji

    • @sharma614
      @sharma614 22 дні тому

      ਉਹਨਾਂ ਨੂੰ ਕਿਸ ਨੇ ਗਾਲਾਂ ਕੱਢੀਆਂ

  • @user-hn7of3xi3w
    @user-hn7of3xi3w 23 дні тому +13

    Menu Puri Kisan jathebandiya dasan kine kisana de kheta ch Punjabi majdoor Kam karade ne nara ta majdoor da lano kade kise majdoor di sar lai hai

  • @user-le7ej9cr8o
    @user-le7ej9cr8o 22 дні тому +5

    BJP win

  • @harpindekaur578
    @harpindekaur578 22 дні тому +7

    Hans Raj Hans great personality ❤

  • @user-pe5kk5ij9e
    @user-pe5kk5ij9e 23 дні тому +10

    Sardar Hans Raj Hans saab jindabad❤❤❤❤❤

  • @sransran-tc7qz
    @sransran-tc7qz 22 дні тому +5

    ਪਹਿਲਾਂ ਪਾਰਲੀਮੈਂਟ ਜਾ ਕੇ ਤੂੰ ਕੀ ਕਰ ਲਿਆ ਹੁਣ ਕੀ ਕਰ ਦਿਆਂਗਾ ਤੂੰ

    • @JaswantSingh-mn7qm
      @JaswantSingh-mn7qm 22 дні тому

      Saalia jihde aaj tak tuhade lok ene parliament vich gae ohna ki keeta ohna baare v dasya karo

  • @user-mm7qx5ho3l
    @user-mm7qx5ho3l 22 дні тому +9

    Hans bai jarur jitega

  • @dr.gurwinderparhar3422
    @dr.gurwinderparhar3422 23 дні тому +21

    ਇਨ੍ਹਾਂ ਪਾਖੰਦ ਲੋਕਾਂ ਦੁਆਰਾ ਪੰਜਾਬ ਦੇ ਲੋਕ ਤੁਹਾਨੂੰ ਸਵੀਕਾਰ ਨਹੀਂ ਕਰਨਗੇ

    • @UnfilteredOffRoad
      @UnfilteredOffRoad 22 дні тому +1

      ਹੰਸਰਾਜ ਹੰਸ ਦੇ ਬਾਰ ਪੰਜਾਬ ਦੇ ਵਿਚਾਰ | Faridkot Election Hansraj Hans
      ua-cam.com/video/u_OuYgGRjDs/v-deo.html

  • @DavinderSingh-qm7hf
    @DavinderSingh-qm7hf 23 дні тому +9

    ❤❤ਬੀ, ਜੇ ❤ਪੀ, ❤ਜਿਦੰਬਦਾ

  • @BaljinderSingh-lq7lt
    @BaljinderSingh-lq7lt 23 дні тому +5

    Kisan majdoor Ekta jindabad

  • @user-np8nd9ss9c
    @user-np8nd9ss9c 21 день тому +1

    ਕਿਸਾਨ ਛੋਟੀ ਜਿਹੀ ਗੱਲ ਤੇ ਕਿਤੇ ਵੀ ਧਰਨਾਂ ਲਾ ਲੈਂਦੇ ਹਨ ਤੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ ਜੀ
    ਕਿਸਾਨ ਗਰੀਬ ਨਹੀਂ ਲੱਖਾਂ ਦੀ ਕੀਮਤ ਦੀਆਂ ਜਾਇਦਾਦਾਂ ਹਨ ਇਹਨਾਂ ਕੋਲ ਗੱਲ ਕਰਨੀ ਹੈ ਤਾਂ ਗਰੀਬ ਮਜਦੂਰਾਂ ਦੀ ਕਰੋ ਜੀ

  • @HarbansSingh-lw8vs
    @HarbansSingh-lw8vs 22 дні тому +5

    ਹੰਸ ਨਹੀ ਕਾਂ ਤੇ ਕੁੱਤਾ ਬਿਰਤੀ ਇਸ ਵਿੱਚ ਆ ਗਈ ਹੈ ।ਮੋਤੀ ਦਾ ਕੁਕਰ ਗੁਰੂ ਨਾਨਕ ਦੀ ਧਰਤੀ ਤੇ ਅਧਰਮੀ ਲੋਕਾਂ ਨਾਲ ਮਿਲ ਗਿਆ ਹੈ।ਕਿਰਤੀ ਲੋਕਾਂ ਦਾ ਹੱਕ ਮਾਰਨ ਤੇ ਲੱਗੇ ਹਨ। 😮

    • @InderjeetSingh-lk4qe
      @InderjeetSingh-lk4qe 22 дні тому

      Dehli jithe mp si koi daso eda

    • @sharma614
      @sharma614 22 дні тому

      ਕਿੰਨੀ ਮਾੜੀ ਸ਼ਬਦਾਵਲੀ

    • @rubythakur839
      @rubythakur839 20 днів тому

      Raksas ban chuke ne ek log Jo samjhaun di kosis karde use magar kute wangu wadan nu pende je kite guru nanak ji kud aa jaun eh ta ohna nu vi na chadan

  • @tencomplustwo
    @tencomplustwo 15 днів тому

    ਹੰਸ ਰਾਜ ਹੰਸ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ❤❤❤❤❤❤❤❤❤❤❤❤❤❤

  • @nirpalsingh3083
    @nirpalsingh3083 21 день тому +1

    Very nice keep it up ❤❤❤

  • @balwindercheema4917
    @balwindercheema4917 22 дні тому +9

    ਕਿਸਾਨਾਂ ਦੀ ਗ਼ਲਤੀ ਨਹੀਂ ਸਰਕਾਰਾਂ ਹੀ ਮਾੜੀਆਂ ਨੇ

    • @rubythakur839
      @rubythakur839 20 днів тому

      BJP le ke awo fer duki howay kishan ta daseyo . Kyuki je viridhi dira ch khof ni ehna da ta kyu ni parchar Karan dinde Hans Raj ji nu. Kyuki opposition nu pata je BJP aa gi ta ehna de kale dhande band ho jane. Punjabiya nu nase di lat pa ke galat galat raste pa ke barbad kar chadeya ehna loka ne

  • @harbansjassi9471
    @harbansjassi9471 16 днів тому

    ਤਹਾਨੂੰ ਸਿਰਫ ਹੰਸ ਹੀ ਨਜ਼ਰ ਆ ਰਿਹਾ ਵਿਰੋਧ ਕਰਨ ਵਾਸਤੇ SC ਕਰਕੇ ਬਾਕੀ ਹੋਰ ਸਾਰੇ ਉਮੀਦਵਾਰ ਤੁਹਾਡੇ ਅਨੁਸਾਰ ਬਹੁਤ ਵਧੀਆ

  • @renusharma8538
    @renusharma8538 21 день тому +1

    Very sweet voice

  • @UnfilteredOffRoad
    @UnfilteredOffRoad 22 дні тому

    ਹੰਸਰਾਜ ਹੰਸ ਦੇ ਬਾਰ ਪੰਜਾਬ ਦੇ ਵਿਚਾਰ | Faridkot Election Hansraj Hans
    ua-cam.com/video/u_OuYgGRjDs/v-deo.html

  • @sarmukhsingh2075
    @sarmukhsingh2075 22 дні тому +23

    ਗਰੀਬਾ ਦਾ ਮਸੀਹਾ ਹੰਸਰਾਜ ਜਿੰਦਾਬਾਦ

  • @ArshdeepSingh-oh4qk
    @ArshdeepSingh-oh4qk 22 дні тому +1

    ਸੰਦੂਕੜੀ ਤੋਂ ਪਤਾ ਲੱਗੇਗਾ। ਕਿਨੀਆਂ ਵੋਟਾਂ ਮਿਲੀਆਂ

  • @jarmejasinghbrar9111
    @jarmejasinghbrar9111 19 днів тому

    ਮਿਠੀਆਂ ਗੱਲਾਂ ਨਾਲ ਲੋਕਾਂ ਨੂੰ ਗੱਲਾਂ ਵਿੱਚ ਲੈਂਦਾ ਕਿਸੇ ਨੂੰ ਹੰਸ ਰਾਜ ਨੇ ਜ਼ਮੀਨਾਂ ਨਹੀਂ ਲੈਕੇ ਦੇਣੀਆਂ ਪਿੰਡਾਂ ਵਿੱਚ ਮਜ਼ਦੂਰ ਵੀਰੋ ਆਪਣੇ ਕਿਸਾਨਾਂ ਵੀਰਾਂ ਨਾਲ ਰੱਲਕੇ ਰਹੋਂ ਇਹਨੇ ਹੰਸ ਰਾਜ ਨੇ ਤਾਂ ਵੋਟਾਂ ਤੋਂ ਬਾਅਦ ਇੱਕ ਤਰੀਕ ਤੋਂ ਬਾਅਦ ਕਿਸੇ ਨੂੰ ਮੂੰਹ ਨਹੀਂ ਦਿਖਾਉਣਾਂ ਤੁਸੀਂ ਕਿਸਾਨ ਵੀਰ ਅਤੇ ਮਜ਼ਦੂਰ ਵੀਰ ਹੰਸ ਕਾ ਦੀਆ ਗੱਲਾ ਵਿਚ ਆਕੇ ਆਪਸ ਵਿੱਚ ਵਗਾੜ ਨਾ ਪਾ ਲਿਓ

  • @rubythakur839
    @rubythakur839 20 днів тому +1

    Well done hans Raj ji

  • @angrejsingh7613
    @angrejsingh7613 22 дні тому +7

    ਕਿਸਾਨਾਂ ਦੀ ਕਾਤਲ ਭਾਜਪਾ ਮੁਰਦਾਬਾਦ

  • @Tarsemsingh-mr2nq
    @Tarsemsingh-mr2nq 22 дні тому +1

    good Hans ਜੀ

  • @Mr.S.S_Gill
    @Mr.S.S_Gill 17 днів тому

    ਗਾਇਕੀ ਦਿਖਾਕੇ ਪੰਜਾਬ ਵਿੱਚ ਜਿੱਤ ਨਹੀਂ ਸਕਦਾ, ਬਹੁਤ ਦੇਖਲੇ ਪੰਜਾਬੀਆਂ ਨੇ ਤੇਰੇ ਵਰਗੇ ਵਿਕਾਊ।

    • @justlike8960
      @justlike8960 16 днів тому

      ਕੈਨੇਡਾ ਦੇ ਸਾਹਮਣੇ ਵਿਕਣ ਵਾਲੇ ਖਾਲਿਸਤਾਨੀ ਹੁਣ ਪੰਜਾਬ ਦੇ ਹਿੰਦੂ ਸਿੱਖ ਭੈਣ-ਭਰਾ ਵੀ ਪਹਿਰਾ ਨਹੀਂ ਦੇ ਸਕਦੇ।

  • @user-bh5yz2df1i
    @user-bh5yz2df1i 23 дні тому +15

    ਐਂਮੇ ਝੰਡੋ ਚੱਕਣ ਨਾਲ ਪੰਜਾਬ ਦਾ ਮਾਸਲਾ ਕੋਈ ਹੋਰ ਨਹੀਂ ਹੁੰਦਾ ਪੰਜਾਬ ਬੇੜਾ ਗਾਰਕ ਕਾਰਤਾ ਝੰਡੈ ਵਾਲੀ ਆ ਨੇ ਹੁਣ ਝੰਡੇ ਵਾਲੇ ਦੀ ਵਾਰੀ ਆਏਗੀ

  • @user-hr3bl5rv3w
    @user-hr3bl5rv3w 22 дні тому

    ਪੰਜਾਬ ਵਿੱਚ ਵੋਟਾ ਮੰਗਣ ਤੋ ਪਹਲੇ ਪੰਾਬੀਅਤ ਨਾਲ਼ ਖੜ ਸਰਕਾਰਾਂ ਤਾਂ ਆਂਦੀ ਜਾਂਦੀ ਹਨ ਪਰ ਜ਼ਮੀਰ ਨੀ ਮਾਰੀ ਦੀ ਹੁੰਦੀ

  • @nirmalnimma3473
    @nirmalnimma3473 21 день тому

    ਜਦੋਂ ਅਗਲੇ ਦੀ ਮਾਂ ਭੈਣ ਨੂੰ ਗਾਲਾਂ ਕਢਣਗੇ ਫੇਰ ਅਗਲਾ ਕਿਹੜਾ ਫੂਲ ਪਾਉਗਾ.ਜੇ ਕਿਸਾਨ ਦੀ ਮਾਂ ਭੈਣ ਨੂੰ ਗਾਲ ਕਢਤੀ ਉਹ ਸਾਰੇਆ ਦੀ ਸਾਝੀ ਆ.ਫੇਰ ਧਰਨਾ ਲਾਉਣਗੇ.ਇਨ੍ਹਾਂ ਪੱਲੇ ਕਾਲੇ ਝੰਡੇ ਤੋਂ ਬਿਨਾਂ ਕੱਖ ਨੀ

  • @sorabsorab5356
    @sorabsorab5356 22 дні тому +1

    ਪਤੰਦਰ ਨੇ ਨੀਂਦਰਾਂ ਉਡਾਤੀਆ

  • @Punjabicookingvillagevloges
    @Punjabicookingvillagevloges 23 дні тому +3

    Greeb dekho 12 crore di kothi wala 5 saal ch kade greeba da dukh nhi puchya hun yaad a gye greeb darma

    • @c.s.kalyan4946
      @c.s.kalyan4946 22 дні тому

      ਧਰਨੇ ਲਾ ਕੇ ਨੀ ਬਣਾਈ 12 ਕਰੋੜ ਦੀ , ਆਪਣੀ ਮਿਹਨਤ ਨਾਲ ਬਣਾਈ ਆ , ਤੁਸੀ ਕਰਲੋ ਮੇਹਨਤ ਤੁਸੀ ਬਨਾਲੋ।ਥੋਨੂੰ ਰੋਕਦਾ ਕੋਈ l

  • @surjeesinghsurjee3852
    @surjeesinghsurjee3852 22 дні тому +2

    ਉਹ ਵੀ ਕਿਸੇ ਦੀਆ ਧੀਆ ਸੀ ਜੋ ਸਾਲ ਭਰ ਦਿਲੀ ਸੜਕਾ ਤੇ ਬੈਠੀਆ ਸੀ ਉਦੋ ਤੇਲੂ ਦੁਖ ਨਾ ਆਇਆ

    • @SatnamSingh-xj5qt
      @SatnamSingh-xj5qt 20 днів тому

      अपनी बेटियों को सड़क पर बिठाकर मांगने में शर्म नहीं आती

  • @BaljeetSingh-dc6fg
    @BaljeetSingh-dc6fg 22 дні тому

    ❤❤❤❤

  • @Punjabicookingvillagevloges
    @Punjabicookingvillagevloges 23 дні тому +4

    5 saal tu greeba lyi ki kita tu ds sakhda drame karke kuj nahi hona

    • @user-pe5kk5ij9e
      @user-pe5kk5ij9e 23 дні тому +1

      Bhout kuj keeta agge v karooga meri vote Sardar Hans Raj Hans saab ji nu

  • @HarjinderJind-gb7cu
    @HarjinderJind-gb7cu 22 дні тому

    Very very nice

  • @user-rh9uf8vw2d
    @user-rh9uf8vw2d 22 дні тому

    ਕਾਂਵਾਂ ਦੇ ਕਹਿਣ ਤੇ ਡੰਗਰ ਨਹੀਂ ਮਰਦੇ

  • @educationismust109
    @educationismust109 22 дні тому

    ❤🎉❤🎉❤🎉❤🎉❤🎉❤

  • @amarangrish
    @amarangrish 20 днів тому

    ਇਹ ਸੰਸਦ ਵਿੱਚ ਵੀ ਤੂੰਬੀ ਵਜਾਉਗਾ ? ਹੰਸ ਨੂੰ ਦੱਸਣਾ ਚਾਹੀਦਾ ਪਿੱਛਲੇ ਪੰਜ ਸਾਲ 'ਚ ਲੋਕਾਂ ਵਾਸਤੇ ਕਿ ਕੀਤਾ ।

  • @jasvirdhillon8394
    @jasvirdhillon8394 22 дні тому

    ਇਸ ਹੰਸ ਖੱਚ ਨੇ ਪਹਿਲ ਪੰਜਾਬ ਵਿਚ ਕਿਹੜੇ ਗਰੀਬ ਦੀ ਮਦਦ ਕੀਤੀ

  • @snehanahar3800
    @snehanahar3800 22 дні тому

    Hans paji zindabad

  • @ramparkashkhara7875
    @ramparkashkhara7875 22 дні тому

    Sache desh bhagat
    SH. HANS RAJ HANS.

  • @jindersinghjindersingh8402
    @jindersinghjindersingh8402 22 дні тому +4

    ਬਹੁਤ ਵਧੀਆ ਇਸ ਨੂੰ ਇਸ ਦੀ ਔਕਾਤ ਦਿਖਾ ਦਿੱਤੀ ਕਿ ਤੇਰਾ ਕੰਮ ਨਚਣਾ ਗੌਣਾ ਹੀ ਹੈ ਤੈਨੂੰ ਵੋਟਾਂ ਕਿਸੇ ਨੇ ਨੀ ਪੌਣੀਆਂ

    • @ManjeetSingh-rb2rm
      @ManjeetSingh-rb2rm 22 дні тому +1

      Deep Sidhu te Sidhu Moosewala ya Karamjit Anmol te bade intellectual ne. Je samajh aa Gaya taan logical jawab Dena.

    • @NishanSingh-xq2oq
      @NishanSingh-xq2oq 22 дні тому

      Gurubani 32 raga vich likhi hoiya g

  • @lehmberpaul
    @lehmberpaul 23 дні тому

    🙏

  • @jatindersingh4994
    @jatindersingh4994 22 дні тому

    ❤❤

  • @ParminderSingh-re4xp
    @ParminderSingh-re4xp 11 днів тому

    Hans is us🙏

  • @cheemasaab1507
    @cheemasaab1507 22 дні тому

    hanji raj hans zindabaad g valmiki majbi sikha samaj full sports karo apna candidate nu ❤

  • @jasvirdhillon8394
    @jasvirdhillon8394 22 дні тому

    ਨਿਕਲ ਗੀ ਹਵਾ ਛੇਤੀ

  • @avtarmalhi7184
    @avtarmalhi7184 22 дні тому

    Parliament.vich geet nahin chalne mudey di gul.karo.zar

  • @sushilsir_786
    @sushilsir_786 22 дні тому

    Kissan be like :- ਢਿੱਡ ਨਾਲ ਬੰਬ ਬੰਨ੍ਹ ਕੇ ਤੇਰੇ ਵਿਆਹ ਦੀ ਮਰੂਤੀ ਥੱਲੇ ਫੱਟਣਾ ,,, ( ਇਹ ਕਹਿਣਾ ਚਾਹੁੰਦੇ ਨੇ ਹੰਸ ਰਾਜ ਹੰਸ 😂😂😂😂😂😂😂😂😂😂😊

  • @kamaljitchahal6310
    @kamaljitchahal6310 22 дні тому

    Farmers are doing very good. What is the contribution of Hansraj Hans for Punjab in Parliament.

  • @vinayguptaism
    @vinayguptaism 23 дні тому +1

    Zameen kbza mafia jattsikh khalistani gangsters vs BJP, hindus and dalits, others

  • @sukhvirkaurgill7867
    @sukhvirkaurgill7867 22 дні тому +1

    HANSRAJ ji ton puchan wala swaal a ik. Vi speech dhang naal den di bajaye geetan da istemal kita ja reha tussi j jitton gey odon tussi janta de madadgar bano gey ya akhon gey v tusi apniya taqleefa chadon mein ik gaana sunauna?

  • @sandeepkumar-or8xt
    @sandeepkumar-or8xt 21 день тому

    Ehnu kine candidate kita only song janda

  • @samshortsvideo129
    @samshortsvideo129 22 дні тому

    Hans raj hans jindabad

  • @sandeepkumar-cg5pf
    @sandeepkumar-cg5pf 19 днів тому

    हंस राज को मजबूत करो पंजाब में भाजपा आएगी तो पंजाब का भला हो सकता है ❤

  • @DeepSingh-pm4ym
    @DeepSingh-pm4ym 21 день тому

    Parlamit ch v Tu bi bjake gal krega😂😂

  • @RadhirSingh-ge6zs
    @RadhirSingh-ge6zs 20 днів тому

    Greeba admin green di awaj sunhda hunda. Je AJ rich bhnh gia tan usnu pta tan hei ke greebi ki hind. Loka de hk diwaega

  • @ACADMY.acadmy
    @ACADMY.acadmy 22 дні тому

    Jai bhim jai bharat jai guru dev ji 🙏

  • @JaswantSingh-mn7qm
    @JaswantSingh-mn7qm 22 дні тому

    Hans raj zindabaad

  • @bhupindersharma9952
    @bhupindersharma9952 21 день тому

    Hansraj Hans jindabad

  • @spsingh8440
    @spsingh8440 23 дні тому +1

    Hil gaya

  • @gurtejsingh6417
    @gurtejsingh6417 23 дні тому +1

    Ah e kam ehne vota to baad ch karna hI loko vota kharab na kario

  • @CharanButtar-gk4ej
    @CharanButtar-gk4ej 20 днів тому

    ਨਚਾਰ ਕੀ ਕਰਦਾ

  • @user-yz6kx2ih4z
    @user-yz6kx2ih4z 21 день тому

    ਜਿਹੜੇ,ਨੂ,ਮਜਦੂਰ, ਦੀ,ਦਿਹਾੜੀ,ਕਿਨੀ,ਆ,ਪਤਾ,ਹੀ,ਨਹੀਂ

  • @gursewaksingh4863
    @gursewaksingh4863 22 дні тому

    Waheguru ji bhali kre 🙏 panjab te ehna satta dharia toh

  • @MukeshKumar-us7ef
    @MukeshKumar-us7ef 23 дні тому +18

    Hans Raj Hans Ji Punjab di Shan

  • @Punjabicookingvillagevloges
    @Punjabicookingvillagevloges 23 дні тому +2

    Jehre majdoor veer comment ch kisaana nu mada bol rahe aa oh dsn ki 5 saal tu greeba lyi ki kita kde greeba de km kite a ke greeba da dukh puchya 5 saal tu kithe c

    • @Abhishek-xj6yc
      @Abhishek-xj6yc 23 дні тому

      Ryt ਗਰੀਬਾਂ ਦੇ ਦੁੱਖ ਚ ਤੇਰੇ ਬਾਦਲ ਤੇ ਕੈਪਟਨ ਵੀ ਨਹੀਂ ਪਹੁੰਚੇ ਹੁਣੇ ਕਦੀ ਏਹਨਾ ਤੋਂ ਕੇ ਆਸ ਰਖਣੀ ਗਰੀਬਾ ਨਿ

    • @Punjabicookingvillagevloges
      @Punjabicookingvillagevloges 23 дні тому +1

      @@Abhishek-xj6yc m kise v party lyi nhi keh rhi na he m kise party di sport kr rhi aa ehte sare he eko jahe a m kise party di sport nhi kiti but bjp ne halat bhut made kar dite ne kini a Mawa de putt Delhi ch sheaad ho gye a kise sarkar ne insaaf nhi dita army ch agniveer di bharti nal kine youth de dream khatm kar dite Sadi economic bhut low chlyi gyi aa so kide dekhna sade desh da k hall hoya pya

  • @BaljinderSingh-lq7lt
    @BaljinderSingh-lq7lt 23 дні тому +6

    Han Raj nu vota na pawo

  • @BaltejSingh-yz4xd
    @BaltejSingh-yz4xd 22 дні тому

    Garib Rath Yatra dance

  • @pankajsaini1364
    @pankajsaini1364 22 дні тому +3

    Hans jii u will win.

  • @user-kakria
    @user-kakria 22 дні тому

    Play music in parliament.

  • @BaltejSingh-yz4xd
    @BaltejSingh-yz4xd 22 дні тому

    Garib Rath Yatra Hansraj Hans

  • @gurnoorkaur7079
    @gurnoorkaur7079 21 день тому

    Jai. Valmiki

  • @BaljinderSingh-lq7lt
    @BaljinderSingh-lq7lt 23 дні тому +4

    Kuz kar le ..tu ni jitda

  • @harjitsingh-vn8nw
    @harjitsingh-vn8nw 23 дні тому +1

    Hansraj ji Pakistan vitcho election ler Lana c

  • @RavinderKumar-jl7gz
    @RavinderKumar-jl7gz 22 дні тому

    Good modi g 🙏🙏

  • @FatehSingh-is3cq
    @FatehSingh-is3cq 22 дні тому

    ਜਿੰਨੇ ਮਰਜ਼ੀ ਨਾਟਕ ਕਰ ਲੈ ਵੱਜਣੇ ਤੇ ਰੇ ਛਿੱਤਰ ਨੇ

  • @newacc1162
    @newacc1162 20 днів тому

    Hans Raj. And. Bittu. Punjab. C. M

  • @VirSingh-nj3dc
    @VirSingh-nj3dc 22 дні тому

    ਐਨੇ ਢੀਠ ਬੰਦੇ ਨਹੀਂ ਵੇਖੇ ਲੋਕ ਸੁਣਦੇ ਨਹੀਂ ,ਜ਼ਬਰਦਸਤੀ ਸੁਣਾਈ ਜਾ ਰਿਹਾ

  • @kuldeepsabharwal4417
    @kuldeepsabharwal4417 22 дні тому

    Spot Hans Raj Hans

  • @bsingh9752
    @bsingh9752 22 дні тому +1

    We are Sikh but our vote only BJP 💯💪

  • @user-br9xr3xf5f
    @user-br9xr3xf5f 22 дні тому

    Sarbjit Singh jindabad ❤❤❤❤❤❤❤❤❤ deep sidhu jidabad akkali Amritsar jidabad

  • @SatnamSingh-xj5qt
    @SatnamSingh-xj5qt 20 днів тому

    बाकी पता नहीं लेकिन दलितों की बात करने वाला पहले नेता देखा है मैं पंजाब में यह जाट लोगों को मांगने में जरा भी शर्म नहीं

  • @PranitSehgal
    @PranitSehgal 22 дні тому

    Vahlar

  • @surinderatwal6412
    @surinderatwal6412 19 днів тому

    Kemal kar deta Hans Raj Hans love you BJP zindabad

  • @inderbeersingh1390
    @inderbeersingh1390 22 дні тому

    MP Oh Hona Cahida Jis de Study Bahut Jada Howe nal jis Nu Apni City de Bare te loka Bare Pata Howe Kis Nu Ki Muskila Aa Rahi Hai Nal Awaj Chukan Wala Asi Ta Sab Party dekh K Vote pande hai Party Nalo Jada Jaruri Ha education kiho Jihi Hai leader de

  • @ManjeetMasih-qw5sq
    @ManjeetMasih-qw5sq 13 днів тому

    राजनीति के बीच में गायिका क्या काम गे के कवि राजनीति नहीं कर सकता इसलिए लोगों को पागल बनाया जा रहा है पर आज लोग पागल नहीं है आप सभी लोग सब समझते हैं राजनीतिक गायक का कोई संबंध नहीं है

  • @gaming_with_rannvijay
    @gaming_with_rannvijay 22 дні тому

    Punjab me kya hai ki jatt sikhs ke paas bhut zameen hai. Baki mazhabi sikh, ramgariye sikh, brahman, rajput log etc ke paas zamine nahi hai. Yeh sab Modiji ko support karte hai jo virodh kar rahe hai wo first party hai. Jatt sikhs jo khalistan ko support karte hai yehi sari story ka saransh hai. E

  • @user-wq8vv6kg5f
    @user-wq8vv6kg5f 22 дні тому +1

    Eh ki kar reha
    Neta ban
    Pakhand na kar
    Vota tani 30 paniya