Belkul sahi. Mandi wich vi Punjabi ki rehri te ₹10 mehngi hai. Fer ke parwasian kol hi jana hai. Eh gaal sahi hai. Asi kulce chole lain gye. Parwari jithe betha si othe hi kulcha weln laag pya
Every business has been taken over by those migrated from other states.They hv now flourishing businesses and purchased huge properties all over pb state.Their number is swelling day by day and their ouster keeping in view attitude of Punjabis is a remote possibility
ਬਹੁਤ ਵਧੀਆ ਵਿਅੰਗਮਈ ਸ਼ੋਅ ਹੈ. ਤੁਸੀਂ ਗੱਲਾਂ ਗੱਲਾਂ ਚ ਬਹੁਤ ਕੁਝ ਕਹਿ ਦਿੱਤਾ. ਪੰਜਾਬੀਆਂ ਦੀਆਂ ਦੁਕਾਨਾਂ ਨਾ ਚੱਲਣ ਦਾ ਮੁੱਖ ਕਾਰਣ ਪੰਜਾਬੀਆਂ ਦੀ ਤਲਖ ਬੋਲੀ ਅਤੇ ਰੇਟ ਹਨ. ਲੁਧਿਆਣਾ ਖੇਤਰ ਚ ਲੱਗਣ ਵਾਲੀਆਂ ਹਫਤਾਵਾਰੀ ਸਬਜ਼ੀ ਮੰਡੀਆਂ ਚ ਘੁੰਮ ਕੇ ਇਹਦੀ ਜਿਉਂਦੀ ਮਿਸਾਲ ਦੇਖੀ ਜਾ ਸਕਦੀ ਹੈ. ਜੇ ਨਾਲਦੀ ਦੁਕਾਨ ਵਾਲਾ ਪਰਵਾਸੀ ਗਾਜਰ 40 ਰੁਪਏ ਅਤੇ mooli 20 ਰੁਪਏ ਕਿਲੋ ਵੇਚ ਰਿਹਾ ਹੈ ਤਾਂ ਪੰਜਾਬੀ ਦੀ ਦੁਕਾਨ ਤੋਂ ਗਾਜਰ ਦਾ ਰੇਟ 50 ਰੁਪਏ ਅਤੇ mooli 30 ਹੋਵੇਗਾ. ਜੇਕਰ ਤੁਸੀਂ ਉਹਨੂੰ ਕਹੋ ਕਿ ਨਾਲ ਵਾਲੇ ਦੇ ਤਾਂ ਇਹ ਰੇਟ ਹਨ ਤਾਂ ਪੰਜਾਬੀ ਦਾ ਜੁਆਬ ਹੋਵੇਗਾ, "ਤਾਂ ਫੇਰ ਉਥੋਂ ਹੀ ਖ੍ਰੀਦ ਲਵੋ."
8⁸888😮888888888888888888888888888888😮8888888888888888888888888😮88
ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਪੰਜਾਬੀ ਲਈ 🙏🙏
ਵਧੀਆ ਵਿਅੰਗ, ਹਾਸੇ ਹਾਸੇ 'ਚ ਗੰਭੀਰ ਵਿਸ਼ੇ ਵੱਲ ਧਿਆਨ ਦਿਵਾਇਆ, ਧੰਨਵਾਦ
ਬਹੁਤ ਡੂੰਘੇ ਲਫ਼ਜ਼ very very good 👍❤❤
ਬਹੁਤ ਵਧੀਆ ਲੱਗਾ ਜੀ ।
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਬਹੁਤ ਵਧੀਆ ਵੀਡੀਓ ਹੈ ਜੀ
ਬਹੁਤ ਵਧੀਆ ਜੀ
ਮੈ ਬਾਜ਼ਾਰ ਗਿਆ ਸੋਚਿਆ ਪੰਜਾਬੀ ਤੋਂ ਸਬਜ਼ੀ ਖਰੀਦਾ ਗੇ ਪੰਜਾਬੀ ਤੋਂ ਆਲੂਆਂ ਦਾ ਰੇਟ ਪੁਛਿਆ ਉਹ 50 ਰੁਪਏ ਕਿੱਲੋ ਬੋਲਿਆ ਜਦ ਪ੍ਰਵਾਸੀ ਤੋਂ ਆਲੂਆਂ ਦਾ ਰੇਟ ਪੁਛਿਆ ਉਹ 40 ਰੁਪਏ ਦੇ ਰਿਹਾ ਸੀ
ਮੰਗਾ ਵੀਰ ਜ਼ਿੰਦਾਬਾਦ ❤
ਪੰਜਾਬੀ ਕਹਿੰਦੇ ਹਨ ਕਿ ਪੰਜਾਬੀ ਪੰਜਾਬੀ ਅੱਗੇ ਨ ਵਧ ਜਾਣ। ਪੰਜਾਬੀ ਕਹਿੰਦੇ ਹਨ ਕਿ ਪੰਜਾਬੀ ਸੁਖ ਦੀ ਰੋਟੀ ਨ ਖਾ ਲੈਣ
ਬਹੁਤ ਹੀ ਵਧੀਆ ਜੀ👍
ਬਹੁਤ ਵਧੀਆ ਵੀਡੀਓ ❤❤
ਬਹੁਤ ਵਧੀਆ ਵਿਅੰਗ,
ਬਹੂਤ ਬਦੀਆ ਪਰੋਗਰਾਮ ਸਾਰਿਆ ਪੰਜਾਬੀਆ ਦੈ ਜੂਤੀਆਂ ਮਾਰਗਿਆ ਗੂਰਬਖਸ਼ ਕੌਰ ਨਿਓਯੌਰਕ
❤❤😂😂😂😂Bahut vadiya Veer ji
ਊੜਾ ਐੜਾ ਤੇ ਅਗਲਿਆਂ ਨੇ ਪੰਜਾਬੀਆਂ ਦੇ ਨਿਆਣਿਆਂ ਨੂੰ ਭੁਲਾ ਦਿੱਤਾ ਸਕੂਲਾਂ ਵਿੱਚ ਹਿੰਦੀ ਤੇ ਅੰਗਰੇਜ਼ੀ ਲਾਗੂ ਕਰਕੇ ਪ੍ਰਵਾਸੀਆਂ ਨੂੰ ਪੰਜਾਬੀਕਿਹਨੇ ਸਿਖਾਉਣੀ ਆ ,
Waah Kya baat very nice episode per gall samjhan di aa ji 😊😊💯💯👍👍
Bahut vadhiya ji 👍
Belkul sahi. Mandi wich vi Punjabi ki rehri te ₹10 mehngi hai. Fer ke parwasian kol hi jana hai. Eh gaal sahi hai. Asi kulce chole lain gye. Parwari jithe betha si othe hi kulcha weln laag pya
Boht he vadheea aa program ❤❤love you all team nu ❤️ 💙 England ton
Very nice ❤
Very nice
USA. Amazing. Reality with full comedy
Very nice 👍
ਸਿਰਾਂ ਜੀ
Mahurat 😂😂😂😂😂😅😅
Sahi gal ha mare nonveg da Kam ha bhut ghat punjabi sath de reha ne
Every business has been taken over by those migrated from other states.They hv now flourishing businesses and purchased huge properties all over pb state.Their number is swelling day by day and their ouster keeping in view attitude of Punjabis is a remote possibility
USA. We should think about it
USA. Sat shri Akal ji
Bahut Wadia
Sachi mnge bhaa mhoort wali gal sachi 💯
Verynice
🎉😂
❤❤
Bai kapil fail is agge saaf suthri comedy
😂😂😂😂
Bera shikahriya ❤bihari gandy kalyklutay par lok ohnakol hijanday panjabia nu spotkro
💯
Vadda karn ih he ke koi punjbi bahar khan janda us nal usde gerwali neh hundi hundi bahar .vali punjbi kol jange appne chool mol neh ker sakde