ਕਰਨਗੇ ਜਾਂਚ ਜੱਥੇਦਾਰ? ਮਾਮਲਾ ਚਿੱਠੀ ਟੈਂਪਰਡ ਹੋਣ ਦਾ ! ਅਹਿਮ ਇੰਕਸਾਫ਼ ਜਾਂਚ ਅਧਿਕਾਰੀ ਦੇ… Punjab Television

Поділитися
Вставка
  • Опубліковано 8 вер 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

КОМЕНТАРІ • 161

  • @rajkumar-ft6ow
    @rajkumar-ft6ow Місяць тому +11

    ਰੰਧਾਵਾ ਜੀ ਮੈ ਪੁਲੀਸ ਵਿੱਚ ਨੌਕਰੀ ਕੀਤੀ ਹੈ ਸਮਗਲਰ ਨੂੰ ਜਦੋਂ ਚੱਕ ਕੇ ਲਿਆੲਈਦਾ ਸੀ ਤਾਂ ਸਾਡੇ ਥਾਣੇ ਪਹੁੰਚਣ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਥਾਣੇ ਪਹੁੰਚ ਜਾਂਦੇ ਸੀ ਸਮੱਗਲਰ ਨੂੰ ਛਡਾਉਣ ਪਹੁੰਚ ਜਾਂਦੇ ਸੀ

  • @user-ci6zp6ud9
    @user-ci6zp6ud9 Місяць тому +33

    ਨਿੱਤ ਰੱਬ ਨੂੰ ਇਹੀ ਅਰਦਾਸ ਕਰਿਆ ਕਰੋ ਕਿ ਜੋ ਸਾਡੇ ਨਾਲ ਚੰਗਾ ਕਰ ਗਏ,ਉਨ੍ਹਾਂ ਦਾ ਭਲਾ ਕਰੀ ਅਤੇ ਜੋ ਮਾੜਾ ਕਰ ਗਏ
    *ਉਨ੍ਹਾਂ ਨੂੰ ਏਨੀ ਅਕਲ ਬਖਸ਼ੀ ਕਿ ਦੁਬਾਰਾ ਕਿਸੇ ਹੋਰ ਦਾ ਮਾੜਾ ਨਾ ਕਰਨ*

  • @gaganranu003
    @gaganranu003 Місяць тому +22

    ਅਸੀਂ ਆਮ ਲੋਕ ਹੀ ਤਖਤ ਸਾਹਿਬ ਦੇ ਕੂਕਰ ਹਾਂ ਪਰ ਸੱਤਾ ਨੇ ਅਕਾਲ ਤਖਤ ਦੀ 'ਅਕਾਲ' ਤਾਕਤ ਨੂੰ ਘੱਟ ਕਰਨ ਦੀ ਲੱਗਪੱਗ 1997 ਤੋਂ ਕੋਸ਼ਿਸ਼ ਕਰਕੇ ਸਾਨੂੰ ਮੂਰਖ ਬਨਾਇਆ ਹੈ(ਲੋਕਾਂ ਨੂੰ ਮੂਰਖ ਬਣਾਉਣਾ ਸੌਖਾ, ਪਰ ਇਹ ਸਮਝਾਉਣਾ ਕਿ ਉਹਨਾਂ ਨੂੰ ਮੂਰਖ ਬਨਾਇਆ ਗਿਆ ਹੈ ਔਖਾ ) ਜਿਹਨਾਂ ਨੇ ਜੇਬ 'ਚੋ ਪਰਚੀ ਕਢਕੇ ਜਥੇਦਾਰ(ਮਾਇਆ ਧਾਰੀ) ਬਣਾਏ ਉਹਨਾਂ ਨੇ ਅਕਾਲ ਤਖਤ ਦੀ ਸੋਭਾ ਵਧਾਉਣ ਦੀ ਥਾਂ ਬਾਦਲ ਪਰਿਵਾਰ ਦੀਆਂ ਜੁੱਤੀਆਂ ਚੱਟਣੀਆਂ ਜ਼ਿਆਦਾ ਫਾਇਦੇਮੰਦ ਸਮਝੀਆਂ, ਸੁਖਵੀਰ ਬਾਦਲ ਹੁਣ ਦੇ ਭਗਵੰਤ ਮਾਨ ਵਾਂਗ ਹੰਕਾਰ ਹੀ ਐਨਾ ਗਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਇਕ ਕਿਤਾਬ ਤੋਂ ਵੱਧ ਕੁ ਸਮਝਿਆ ਹੀ ਨਹੀਂ,ਅਕਾਲ ਤਖਤ ਦੇ ਬਾਈਕਾਟ ਨੂੰ ਤੁੱਚ ਜਾਣ ਕੇ ਡੇਰਾ ਸਾਧ ਨੂੰ ਮਿਲਦਾ ਰਿਹਾ,ਇਹਨਾਂ ਦੀ ਗੁਰੂ ਘਰ ਪ੍ਰਤੀ ਕੀ ਆਸਥਾ ਕੀ ਹੋਵੇਗੀ ਜਿਹੜਾ ਅਕਾਲ ਤਖਤ ਨੂੰ ਛੇੜਛਾੜ ਕਰਕੇ ਚਿੱਠੀ ਭੇਜਣ 'ਚ ਹਿਚਚਕਾਉਂਦਾ ਨਾ ਹੋਵੇ,ਰੱਬ ਨੂੰ ਇਹ ਟੱਬ ਜਾਣਦੇ ਨੇ,ਅੱਜ ਵੀ

    • @user-vr1cd2ol9v
      @user-vr1cd2ol9v Місяць тому

      ਬੀਰਾ, ਤੈਨੂੰ ਅੱਜ ਪਤਾ ਲੱਗਾ?


      ਜ਼ਰਾ ਸੋਚ, ਛੇਵੇਂ ਗੁਰੂ ਅਕਾਲ ਦੇ ਤਖਤ ਨੂੰ ਛੱਡ ਕੇ ਚਲੇ ਗਏ, ਨਾਲ ਨਹੀਂ ਲੈ ਕੇ ਗਏ।


      6,7,8,9,10ਵੇਂ ਗੁਰੂ ਬਿਨ੍ਹਾਂ ਕਿਸੇ ਤਖਤ ਦੇ ਸਨ? ਤੇ ਇਹਨਾਂ ਤੋਂ ਪਹਿਲੇ ਗੁਰੂ?


      ਗੁਰੂ ਦੀ ਬੇਇਜਤੀ ਨਾ ਕਰੋ ਇੱਟਾਂ ਦੇ ਢੇਰ ਨੂੰ ਅਕਾਲ ਤਖ਼ਤ ਕਹਿ ਕੇ।

    • @ashcroftriverinn5790
      @ashcroftriverinn5790 Місяць тому

      Can Jathedar call investigation who tempered the Latter Khalsa Panth like to know? Summon Gurbachan ex Jathedar ask him Ordered to Forgive Ram Rahim . He claimed he never Requested to give him
      Apologies. Matter of investigation who added word Apology in his clarification latter very very shame full embarrassing. Degrade Shri Akal Takht sahib Ji. Nobody Above Shri Akal Takht sahib . These Leaders hearting Shri Akal Takht Sahib by leaders
      With their dirty Politics. This is not acceptable. Akal Takht sahib is takht of Akal Purkh . No body can challenge sovereignty of Akal Takht sahib

  • @Kiranpal-Singh
    @Kiranpal-Singh Місяць тому +15

    ਬਾਦਲ ਦਲ ਅਤੇ ਬਾਦਲ ਪਰਿਵਾਰ ਦਾ ਪਤਨ ਤਹਿ ਹੈ…..
    *ਗੁਰਬਾਣੀ ਦਾ ਫੈਸਲਾ ਹੈ, ਕੀਤੇ ਕਰਮਾਂ ਦਾ ਫਲ ਭੁਗਤਣਾ ਪਵੇਗਾ* !

    • @kuldipchahalta3078
      @kuldipchahalta3078 Місяць тому

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊-😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊aa😊😊

  • @user-ci6zp6ud9
    @user-ci6zp6ud9 Місяць тому +8

    ਇਨਸਾਨ ਦਾ ਸਮਾਂ ਖਰਾਬ ਹੋਵੇ ਤਾਂ *ਕਬੂਤਰ ਵੀ ਬਾਜ਼ ਨੂੰ ਸਲਾਹ ਦਿੰਦੇ ਹਨ ਕੇ ਉੱਡਣਾ ਕਿਵੇਂ ਹੈ*

  • @Nanak-rc1go
    @Nanak-rc1go Місяць тому +5

    ਹਮੀਰ ਸਿੰਘ ਨੇ ਬਹੁਤ ਵਧੀਆ , ਵਿਸਥਾਰ ਨਾਲ ਵਿਚਾਰ ਰੱਖੇ ਨੇ। ਤਰਕ ਨਾਲ। ਪਰ ਸਰਕਾਰ ਦੇ ਯਾਦ ਚਿੱਤ ਨੀ ਜੀ।

  • @harbanssinghsidhu5051
    @harbanssinghsidhu5051 Місяць тому +5

    ਭਾਰਤੀ ਫੌਜ ਅਤੇ ਪੁਲਿਸ ਸ੍ਰੀ ਹਰਿਮੰਦਰ ਸਾਹਿਬ ਵਿੱਚ ਦਾਖਲ ਹੋ ਸਕਦੀਆਂ ਹਨ, ਤਬਾਹੀ ਮਚਾ ਸਕਦੀਆਂ ਹਨ ਪਰ ਕੀ ਡੇਰਾ ਸੱਚਾ ਸੌਦਾ ਸਿਰਸਾ ਅੰਦਰੋਂ ਦੋਸ਼ੀਆਂ ਨੂੰ ਫੜਨ ਜਾਂ ਪੁੱਛ ਗਿੱਛ ਲਈ ਨਹੀਂ ਜਾ ਸਕਦੀਆਂ। ਇਹੋ‌ ਵਰਤਾਰਾ ਰਾਮਪਾਲ ਦੇ ਡੇਰੇ ਵੇਲੇ ਅਪਨਾਇਆ ਗਿਆ ਸੀ। ਕੀ ਇਸਤੇ ਸੁਖਬੀਰ ਬਾਦਲ ਕੁਝ ਬੋਲਣਗੇ। ਮਹਾਰਾਣੀ ਪ੍ਰਨੀਤ ਕੌਰ ਦਾ ਪੈਸਿਆਂ ਦੇ ਫਰਾਡ ਨੂੰ ਚੌਵੀ ਘੰਟਿਆਂ ਵਿੱਚ ਸੂਬੇ ਤੋਂ ਬਾਹਰ ਜਾ ਕੇ ਹਲ ਕਰ ਲਿਆ ਗਿਆ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਕਰਨ ਵਾਲਿਆਂ ਨੂੰ ਸੂਬੇ ਦੇ ਗ੍ਰਹਿ ਮੰਤਰੀ ਸੁਖਬੀਰ ਬਾਦਲ ਨਹੀਂ ਫੜ ਸਕਿਆ।

  • @baljitsingh6957
    @baljitsingh6957 Місяць тому +16

    ਬਾਦਲ ਪਰਿਵਾਰ ਨੇ ਸਤਾ ਦੇ ਵਿੱਚ ਨਸ਼ੇ ਇਹੋ ਜਿਹੇ ਘਿਨਾਉਣੇ ਤੇ ਘਟੀਆ ਕਾਰਨਾਮੇ ਕੀਤੇ ਹਨ ਕਿ ਜਿਹਨਾਂ ਦੀ ਮੁਆਫ਼ੀ ਨਹੀਂ ਦਿੱਤੀ ਜਾ ਸਕਦੀ। ਬਾਕੀ ਇਹਨਾਂ ਦੇ ਕਾਰੋਬਾਰ ਨੂੰ ਸੰਭਾਲਣ ਵਾਲੇ ਕਰਿੰਦਿਆਂ ਨੇ ਵੀ ਜਾਇਜ਼ ਨਾਜਾਇਜ਼ ਤਰੀਕਿਆਂ ਰਾਹੀਂ ਅਰਬਾਂ ਖਰਬਾਂ ਦੀ ਜਾਇਦਾਦ ਬਣਾਈ ਹੈ ਜਿਸਦਾ ਸਬੂਤ ਹੰਢਿਆਇਆ ਵਾਲੇ ਇੱਕ ਵਿਸ਼ੇਸ਼ ਵਿਅਕਤੀ ਦੀ ਹੈ, ਜਿਸਨੇ ਟ੍ਰਾਂਸਪੋਰਟ, ਰੀਅਲ ਅਸਟੇਟ, ਮਾਲਜ਼ ਆਦਿ ਪਤਾ ਨਹੀਂ ਕਿੰਨਾ ਕੁੱਝ ਵਿਸ਼ਾਲ ਸਿਸਟਮ ਖੜ੍ਹਾ ਕਰ ਲਿਆ ਹੈ ਜਿਸ ਬਾਰੇ ਆਮ ਆਦਮੀ ਸੋਚ ਵੀ ਨਹੀਂ ਸਕਦਾ।ਇਹ ਵਿਸ਼ੇਸ਼ ਵਿਅਕਤੀ ਬਾਦਲਾਂ ਦਾ ਚਹੇਤਾ ਤੇ ਵਿਸ਼ਵਾਸ ਪਾਤਰ ਬਣਕੇ ਰਿਹਾ, ਇੱਕ ਡਰਾਈਵਰ ਕੰਡਕਟਰ ਤੋਂ ਸਫ਼ਰ ਸ਼ੁਰੂ ਕਰਕੇ ਮੈਨੇਜਰ ਬਣਿਆ ਫਿਰ ਚੱਲ ਸੋ ਚੱਲ। ਬਾਦਲਾਂ ਦੇ ਰਾਜ ਸਮੇਂ ਇਸ ਵਿਅਕਤੀ ਦੀ ਤੂਤੀ ਬੋਲਦੀ ਸੀ,ਰਾਮ ਰਹੀਮ ਵਾਲੇ ਮਾਮਲਿਆਂ ਵਿੱਚ ਇਹ ਵਿਅਕਤੀ ਸੁਖਬੀਰ ਦਾ ਪ੍ਰਛਾਵਾਂ ਬਣ ਕੇ ਵਿਚਰਦਾ ਰਿਹਾ ਹੈ।

  • @user-ci6zp6ud9
    @user-ci6zp6ud9 Місяць тому +6

    ਕਈ ਵਾਰ ਬਿਗਾਨੇ ਰਿਸ਼ਤੇ ਨਿਭਾ ਜਾਂਦੇ ਨੇ ਪਰ ਆਪਣੇ ਤਾਂ
    *ਇੱਕ ਦੂਜੇ ਦੀ ਹੈਸੀਅਤ ਪਰਖਣ ਵਿੱਚ ਲੱਗੇ ਰਹਿੰਦੇ ਨੇ*

  • @user-ci6zp6ud9
    @user-ci6zp6ud9 Місяць тому +9

    ਗੰਗਾ ਵਾਂਗ ਵਹਿ ਰਹੇ ਸੀ ਅਸੀਂ
    *ਬੇਰਹਿਮ ਲੋਕ ਇਸ ਵਿੱਚ ਹੱਥ ਧੋਣ ਲੱਗ ਪਏ*

    • @hcfgjfgygby8306
      @hcfgjfgygby8306 Місяць тому +1

      ਗੰਗਾ ਤਾ ਆਪ ਮੈਲੀ ਹੋ ਗਈ

  • @BhajanSingh-co8ot
    @BhajanSingh-co8ot Місяць тому +4

    ਅਹਿ ਕਰ ਕਰੇ ਸੋਅਹਿ ਕਰ ਪਾਏ। ਕੋਈ ਨਾ ਪਕੜੀਐ ਕਿਸੈ ਕੀ ਥਾਇ
    ਰੱਬ ਦੇ ਘਰ ਨਿਆਂ ਹੈ ਦੇਰ ਬੇਸ਼ੱਕ ਹੈ ।

  • @sukhdevsinghbhatti3235
    @sukhdevsinghbhatti3235 Місяць тому +4

    ਜਥੇਦਾਰ ਕੋਲ ਪੇਸ਼ ਨਹੀਂ ਮਿਲਣ ਗਏ ਸੀ ਕੇਹ ਸਕਦੇ ਆ।ਜਥੇਦਾਰ ਨੇ ਕੋਈ ਫਾਇਆ ਨਹੀਂ ਲਾਇਆ ।ਓ ਤਾਂ ਅਦਾਲਤਾਂ ਦੇ ਲਾਉਣਾ ਸਾਇਦ ਅਦਾਲਤ ਨੂੰ ਮੌਕਾ ਮਿਲੇ ਕਿਸੇ ਕਿਸਮ ਦੀ ਸਜਾ ਦੇਣ ਦਾ।

  • @hardishkaur9593
    @hardishkaur9593 Місяць тому +5

    ਕੀ ਇਹ ਡੇਰਾ ਸ੍ਰੀ ਦਰਬਾਰ ਸਾਹਿਬ ਤੋਂ ਜ਼ਿਆਦਾ ਪਵਿੱਤਰ ਹੈ। ਇੱਥੇ ਪੁਲਿਸ ਕਿਉਂ ਨਹੀਂ ਜਾ ਸਕਦੀ।

  • @sukhdevsinghbhatti3235
    @sukhdevsinghbhatti3235 Місяць тому +3

    ਸਿਆਸੀ ਲੀਡਰ ਪੁੱਠੇ ਸਿੱਧੇ ਕੰਮ ਕਰਦੇ ਆ ਜਗ ਜਾਹਿਰ ਹੈ।ਜਦੋਂ ਕੋਈ ਸਰਕਾਰ ਕਾਰਵਾਈ ਕਰਦੀ ਆ ਫਿਰ ਜਿਸਦੇ ਖਿਲਾਫ ਕਾਰਵਾਈ ਹੁੰਦੀ ।ਓ ਬਚਨ ਲਈ ਇਹ ਬ੍ਰਹਮ ਅਸਤਰ ਚਲਾਉਂਦੇ ਆ ਮੇਰੇ ਨਾਲ ਸਿਆਸੀ ਕਿੜ ਕੱਢੀ ਜਾ ਰਹੀ।ਲੋਕਾ ਅਤੇ ਅਦਾਲਤ ਨੂੰ ਸਰੇ ਆਮ ਬੇਵਕੂਫ਼ ਬਣਾਕੇ ਬਚ ਜਾਂਦੇ ਕਾਨੂੰਨ ਦੀਆ ਅੱਖੀ ਘਟਾ ਪਾਕੇ ਫਾਇਦਾ ਲੈਂਦੇ। ਆ

  • @gurcharansinghgill8521
    @gurcharansinghgill8521 Місяць тому +4

    ਬੇਅਦਬੀ ਦੇ ਨਾਂ ਤੇ ਸਿਆਸਤ ਕਰਕੇ ਤੀਜੀ ਸਰਕਾਰ ਬਣ ਗਈ ਹੈ ਬੇਅਦਬੀ ਦੇ ਨਾਂ ਤੇ ਲਗਾਤਾਰ ਸਿਆਸਤ ਹੋ ਰਹੀ ਹੈ।ਪਰ ਬੇਅਦਬੀ ਦੇ ਦੋਸ਼ੀ ਸ਼ਰੇਆਮ ਟੀਵੀ ਚੈਨਲਾਂ ਤੇ ਇੰਟਰਵਿਊ ਦੇ ਰਹੇ ਹਨ ਪਰ ਸਰਕਾਰ ਦੀ ਪਕੜ ਵਿੱਚ ਕਿਉਂ ਨਹੀਂ ਆਉਂਦੇ ?

  • @amriksinghsingh3142
    @amriksinghsingh3142 Місяць тому +3

    SSA. Sir I think we’re responsible for present situation
    As a responsible persons we failed to provide good society to next generation to live
    Thanks

  • @Nanak-rc1go
    @Nanak-rc1go Місяць тому +11

    ਅੰਮ੍ਰਿਤਪਾਲ ਅਗਰ ਬਾਹਰ ਆ ਜਾਂਦਾ , ਤਾਂ ਇਹ ਜਗਾ ਬਹੁਤ ਜਲਦੀ ਭਰ ਲੈਣਗੇ। ਬਾਦਲ ਤਾਂ ਆਪਣੇ ਆਪ ਸਭ ਕੁਝ ਛੱਡ ਜਾਣਗੇ। ਹੋਰ ਕਿਸੇ ਦੇ ਕਹੇ ਤੇ ਸੁਖਬੀਰ ਕੁਰਸੀ ਨਹੀ ਛੱਡਣਗੇ।.

  • @harjinderkaur3978
    @harjinderkaur3978 Місяць тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏

  • @punjabsingh4973
    @punjabsingh4973 Місяць тому +3

    ਰੰਧਾਵਾ ਸਾਹਿਬ ਜੀ ਜਦ ਤੱਕ ਕਾਲੀ ਦਲ ਕੋਲ SGPC ਦਾ ਕੰਟਰੋਲ ਹੈ ਤਦ ਤੱਕ ਕੋਈ ਵੀ ਜਥੇਦਾਰ ਸੁਖਬੀਰ ਬਾਦਲ ਤੇ ਕੋਈ ਵੀ ਕਾਰਵਾਈ ਨਹੀ ਕਰ ਸਕਦਾ ਆਪ ਜੀ ਦੇ ਸਾਹਮਣੇ ਸਾਰਾ ਕੁਝ ਆ ਹੀ ਜਾਵੇਗਾ ਕੋਈ ਉਮੀਦ ਜਥੇਦਾਰ ਸਾਹਿਬ ਤੂੰ ਕਰਨੀ ਬੇਵਕੂਫੀ ਹੋਵੇਗੀ ਧੰਨਵਾਦ ਪ੍ਰਗਟ ਕਰਦਿਆ ਹੋਇਆ ਸ੍ਰ ਪੰਜਾਬ ਸਿੰਘ ਪੱਡਾ ਜੀਰਾ.ਫਿਰੋਜ਼ਪੁਰ

  • @bhagwantsingh1641
    @bhagwantsingh1641 Місяць тому +10

    ਸੁਖਵੀਰ ਨੇ ਅਕਾਲੀ ਪਾਰਟੀ ਚੋ ਲੀਡਰਾਂ ਨੂੰ ਬਾਹਰ ਕੱਢਕੇ ਇੱਕ ਵੱਡੀ ਲਕੀਰ ਮੀਡੀਆ ਚ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਹੈ - ਪਰ ਅਕਾਲ ਪੁੱਰਖ ਦੀ ਕਚਹਿਰੀ ਬਹੁਤ ਵੱਡੀ ਹੈ !
    ਫੈਸਲਾ ਜ਼ਰੂਰ ਹੋਵੇਗਾ ।

  • @virindersinghvirindersingh4655
    @virindersinghvirindersingh4655 Місяць тому +3

    ਰੰਧਾਵਾ ਸਾਹਿਬ ਜੀ ਸਜਾ ਤਾਂ ਪੰਥ ਵਿਚਬਹੁਤ ਸਖਤ ਪੰਥ ਵਿਚੋ ਸੇਖਣਾ ਕੋਈ ਘਟ ਨਹੀਂ ਹੰਦਾ ਤਾਂ ਸਖਸ਼ੀਅਤ ਨੂੰ ਦਾਗਦਾਰ ਕਰਨਾ ਹੈ ਧੰਨਵਾਦ

  • @ranjitbaidwan2122
    @ranjitbaidwan2122 Місяць тому +4

    ਸੱਚ ਜੋ ਵੀ ਹੋਵੇਗਾ, ਸਿਰ ਚੜ੍ਹ ਕੇ ਬੋਲੇਗਾ।

  • @dasaundhasinghpannu6612
    @dasaundhasinghpannu6612 Місяць тому +3

    ਸ ਹਮੀਰ ਸਿੰਘ ਜੀ ,ਜੇ ਮਨਾ ਕਰਦੇ ਤਾਂ ਵਾਪਸ ਆਉਣ ਤਕ ਕਿਸੇ ਹੋਰ ਨੂੰ ਤਖਤ ਸਾਹਿਬ ਤੇ ਬੈਠਾ ਦੇਖਦੇ।ਕੋਈ ਸੌਖਾ ਨਹੀ।

  • @PritampalSingh-n6e
    @PritampalSingh-n6e Місяць тому +2

    ਬਾਈ ਜੀ ਇਕੱਲਾ ਸੁੱਖਾ ਨਹੀਂ ਚੀਮੇ ਕਮੀਨੇ ਨੇ ਵੀ ਕੋਈ ਘੱਟ ਨਹੀਂ ਕੀਤਾ।

  • @user-gd9pp9hy2r
    @user-gd9pp9hy2r Місяць тому

    ਵੀਰ /22 ji.ਹਰਜਿੰਦਰ ਸਿੰਘ ਜੀ ਇਹ ਗੱਲ ਬਹੁਤ ਵਾਰੀ ਆ ਗਿਆ ਕਿ ਉਧਲੇ ਪਾਸੇ ਦਾ ਹੋ ਬਾਬਾ ਇਧਲੇ ਪਾਸੇ ਦਾ ਮੈ ਬਾਬਾ ਹਾਂ, 💚 ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਯੋਗ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਹੈ ਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਗਤ ਜੀਵਤ ਹੈ ਜੀ,💚🙏 ਧੰਨਵਾਦ ਐ ਜੀ ਸਤਿ ਯੋਗ ਸੁਪਰੀਮ ਕੋਰਟ ਇੰਡੀਆ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ।☝️☝️☝️✍️✍️💯👏

  • @KulwantSingh-fu4bg
    @KulwantSingh-fu4bg Місяць тому +4

    ਜਨਤਾਂ ਦੀ ਮੰਗ ਨੂੰ ਜਥੇਦਾਰ ਗੋਲ ਮੋਲ ਕਰ ਰਹੇ ਹਨ।

  • @Sukhmandersingh-n9
    @Sukhmandersingh-n9 Місяць тому +2

    ਐਮ ਐਲ ਏ ਦੀ ਸੀਟ ਐਮਪੀ ਦੀ ਸੀਟ ਕਰ ਦੇਣਾ ਚਾਹੀਦਾ ਸਰਕਾਰ ਨੂੰ ਉਹ ਬੰਦਾ ਲੜੂਗਾ ਜਿਹਦੇ ਜਵਾਕ ਇੱਥੇ ਰਹਿਣਗੇ ਬਾਹਰ ਨਹੀਂ ਜਾਣਗੇ

  • @HarbhajansinghBal-pc8fs
    @HarbhajansinghBal-pc8fs Місяць тому +2

    ਸਤ ਸ੍ਰੀ ਅਕਾਲ ਰੰਧਾਵਾ ਸਾਬ ਜੀ ਅਤੇ ਹਮੀਰ ਸਿੰਘ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ ਤੋਂ

  • @user-dy5hh8zd4e
    @user-dy5hh8zd4e Місяць тому +1

    ਜੇਕਰ ਮੋਜੂਦਾ M .L..A ਪ੍ਵਾਵਸੀ ਜੋ ਅੰਮਿਤਸਰ ਤੋਂ ਜਿਤੇ ਹਨ ਅਤੇ ਆਪਣੇ ਆਪ ਨੂੰ ਸਿੱਖ ਧਰਮ ਦਾ ਆਨੁਆਈ ਮੰਨਦੇ ਹਨ ਨੂੰ ਕੁੱਝ ਸਮੇਂ ਲਈ ਗ੍ਰਹਿ ਮੰਤਰੀ ਬਣਾ ਦਿਤਾ ਜਾਵੇ ਹੋ ਸਕਦਾ ਚੰਗੇ ਨਤੀਜੇ ਨਿਕਲਣ ਅਤੇ ਸਰਕਾਰ ਅਤੇ ਸਾਡੀ ਸਿੱਖ ਕੋਮ ਨੂੰ ਨਿਆਂ ਮਿਲ ਜਾਵੇ pl Forward my Suggestions to Punjab Govt. and APP Party

  • @BittuSingh-fk2je
    @BittuSingh-fk2je Місяць тому

    ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਨ।

  • @sukhdevsinghbhatti3235
    @sukhdevsinghbhatti3235 Місяць тому +3

    ਜਥੇਦਾਰ ਭਾਂਵੇ ਲੱਖ ਬਾਦਲਾ ਨਾਲ ਨੌਕਰ ਮਾਲਿਕ ਦਾ ਫਰਜ ਨਿਵਾ ਦੇ ।ਸੁਖਵੀਰ ਬਾਦਲ ਨੂੰ ਲੋਕਾ ਨੇ ਜਰੂਰ ਛੇਕ ਤਾਂ ਐਸੇ ਕਰਕੇ ਵੋਟਾ ਨਹੀਂ ਪੈਂਦੀਆਂ

  • @BittuSingh-fk2je
    @BittuSingh-fk2je Місяць тому

    Very good discussion

  • @GurdeepSingh-ne8jy
    @GurdeepSingh-ne8jy Місяць тому +1

    8 ਬੰਦਿਆ ਨੂੰ ਪਾਰਟੀ ਚੋ ਕੱਢਣਾ ਇਸ ਤਰ੍ਹਾਂ ਲਗਦਾ ਹੈ ਜਿਵੇਂ ਕਿਸੇ ਵਿਗੜੇ ਹੋਏ ਪੁੱਤ ਨੇ ਆਪਣੇ ਵੱਡੇ ਵਡੇਰਿਆਂ ਨੂੰ ਘਰੋਂ ਕੱਢ ਦਿੱਤਾ ਗਿਆ ਹੈ।

  • @HARMINDERSINGH-lz2tz
    @HARMINDERSINGH-lz2tz Місяць тому

    ਅਰਦਾਸ ਕਰੋ ਕਿ ਅਕਾਲ ਤੱਖਤ ਦੀ supremacy ਨੂੰ ਜਥੇਦਾਰ ਸਾਹਿਬ, ਬਰਕਰਾਰ ਰੱਖ ਸਕਣ।ਪੰਥ ਨੂੰ ਨਿਆਂ ਦੇ ਸਕਣ।

  • @budthind8664
    @budthind8664 Місяць тому

    Akal Takhat is a temporal seat of Sikhism but who is occupying that sacred seat and HOW and WHO put him there?? You are expecting him to do the justice? I hope you give bold and honest clarity to public sir.

  • @BittuSingh-fk2je
    @BittuSingh-fk2je Місяць тому

    Right information

  • @BittuSingh-fk2je
    @BittuSingh-fk2je Місяць тому

    Sardar hamir Singh Ji is a very nice and extra intelligent journalist.

  • @BittuSingh-fk2je
    @BittuSingh-fk2je Місяць тому

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @jagdishssaini
    @jagdishssaini Місяць тому +1

    ਲਗਭਗ 600 vari Dhan Sri Guru Granth sahib ji Dia beadbia ਹੋਈਆ J pehli te hi action ho ਜਾਂਦਾ ta hor na hundia

  • @sukhjindersingh4147
    @sukhjindersingh4147 Місяць тому

    Sardar Hamir Singh Ji is one of those journalist whose credibility has been maintained throughout. He continues to spilt the facts amongst the people , regardless of his personal envy or favours , when a channel or a news platform starts digging out its personal venges, the people often understand the point .

  • @manpreetbittu76
    @manpreetbittu76 Місяць тому

    ਵਿਰਸਾ ਸਿੰਘ ਨੇ ਤੁਹਾਡੇ ਤੇ ਵੀ ਬਹੁਤ ਸਵਾਲ ਚੁੱਕੇ ਹਨ ਜੀ ਤੁਸੀ ਵੀ ਅਪਣਾ ਸਪਸ਼ਟੀਕਰਨ ਦਿਓ 🙏🙏

  • @GurmukhSingh-mz5it
    @GurmukhSingh-mz5it Місяць тому +1

    ਜਿਹੜਾ ਨਿਆਣਿਆਂ ਦੇ ਫੁਫੜ ਨੂੰ ਕਡ ਸਕਦਾ ਹੈ ਹੋਰ ਕੀ ਭਾਲਦੇ ਹੋ

  • @sarabjitdhaliwal4388
    @sarabjitdhaliwal4388 Місяць тому

    ਇਸ ਤੋ ਧਿਆਨ ਹਟਾਉਣ ਲਈ ਹੁਣ ਕੋਈ ਹੋਰ ਵੱਡਾ ਕਾਂਡ ਪੰਜਾਬ ਵਿੱਚ ਹੋਵੇਗਾ ਕਿਉਂਕਿ ਸੁਖਬੀਰ ਇਸ ਵਿੱਚ ਫਸ ਰਿਹਾ ਹੈ ਸੁਖਬੀਰ ਹੁਣ ਕੋਈ ਵੱਡਾ ਕਾਂਡ ਕਰਵਾਏਗਾ ਪੰਜਾਬ ਵਿੱਚ

  • @Nanak-rc1go
    @Nanak-rc1go Місяць тому +2

    ਬਾਹਰ ਮੰਗ ਰਹਿਣੀ ਹੀ ਹੈ ਜੀ। ਥੋੜੇ ਸਮੇਂ ਲਈ ਰੋਕਾਂ ਲੱਗ ਜਾਂਦੀਆਂ ਨੇ ਜੀ। ਗੋਰਿਆਂ ਦੀ ਆਬਾਦੀ ਘੱਟ ਰਹੀ ਹੈ ਜੀ।

  • @SurinderSingh-wd6xw
    @SurinderSingh-wd6xw Місяць тому +2

    Sukhbir pardangi ta shad ni sakda,es ne akalian da naas kar dita h. Akali kade vi pardangia nu es tra nhi chimbarhhe jive sukhbir ne kita?

  • @wahegurujiwaheguruji4306
    @wahegurujiwaheguruji4306 Місяць тому +1

    ਸਿਆਣੇ ਐਵੇਂ ਨਹੀਂ ਕਹਿੰਦੇ ਕਿ ਹੱਥਾਂ ਨਾਲ ਦਿੱਤੀਆਂ ਗੰਡਾਂ ਕਈ ਵਾਰ ਮੂੰਹ ਨਾਲ ਖੋਲਣੀਆ ਪੈਂਦੀਆਂ, ਹੁਣ ਉਹ ਕੰਮ ਗਦਾਰ ਏ ਕੌਮ ਦੁਸ਼ਟ ਬਾਦਲ ਤੇ ਓਹਦੇ ਕੁਪੁੱਤਰ ਸੁੱਖੇ ਅਮਲੀ ਨਾਲ ਹੋ ਰਿਹਾ! ਅਸਲ ਵਿੱਚ ਪੰਥ ਗੁਰੂ ਸਾਹਿਬ ਜੀ ਨੇ ਆਪ ਸਾਜਿਆ ਜਿਹਨੇ ਵੀ ਪੰਥ ਨਾਲ ਮੱਥਾ ਲਾਇਆ ਜਾਂ ਧ੍ਰੋਹ ਕਮਾਇਆ ਓਹਨੂੰ ਉਹਦੀ ਸਜ਼ਾ ਜ਼ਰੂਰ ਮਿਲੀ! ਪਹਿਲਾ ਇਤਿਹਾਸ ਵੀ ਪੜ੍ਹ ਕੇ ਸਮਝ ਆਉਂਦੀ ਤੇ ਹੁਣ ਵੀ ਰੰਡੀ ਇੰਦਰਾ, ਬੇਅੰਤਾ ਬੁੱਚੜ, ਸਰਸੇ ਵਾਲਾ ਵੀ ਜੇਲ ਵਿੱਚ ਸਜ਼ਾ ਭੁਗਤਦਾ ਪਿਆ ਤੇ ਦੁਸ਼ਟ ਬਾਦਲਕੇ ਵੀ ਅੱਜ ਖਮਿਆਜਾ ਭੁਗਤ ਰਹੇ ਹਨ ਤੇ ਜੱਫੇਮਾਰ ਗੁਰਬਚਨੇ ਨੂੰ ਵੀ ਭੁਗਤਣਾ ਪਵੇਗਾ! ਸਹੀ ਮਾਇਨੇ ਵਿੱਚ ਗਦਾਰ ਏ ਕੌਮ ਦੁਸ਼ਟ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁੱਕਾ ਦਾ ਪਾਪਾਂ ਦਾ ਘੜਾ ਹੁਣ ਭਰ ਚੁੱਕਾ ਹੈ! ਹੁਣ ਗੁਰੂ ਸਾਹਿਬ ਜੀ ਨੇ ਆਪ ਇਹਨਾਂ ਦੀ ਜੜ੍ਹ ਪੁੱਟੀ ਹੈ ਪਰ ਅਫਸੋਸ ਅਜੇ ਵੀ ਇਹਨਾਂ ਦੇ ਚਮਚੇ ਇਹ ਸਮਝ ਨਹੀਂ ਰਹੇ! ਸ. ਹਮੀਰ ਸਿੰਘ ਜੀ ਜਦੋਂ ਇਹਨਾਂ ਦੇ ਸਭ ਤੋਂ ਵੱਡੇ ਡੱਬੂ ਚੀਮੇ ਦਾ ਆਪ ਜੀ ਨੂੰ ਫੋਨ ਆਇਆ ਤਾਂ ਕੀ ਆਪ ਜੀ ਉਹਨਾਂ ਤੋਂ ਉਹਨਾਂ ਨਾਲ ਸਬੰਧਤ ਸਵਾਲ ਕੀਤਾ ਕਿ ਪ੍ਰਦੀਪ ਦੇ ਦੱਸੇ ਮੁਤਾਬਿਕ ਉਹਦੀ ਝੂਠੀ ਮਾਫੀਨਾਮੀ ਵਾਲੀ ਚਿੱਠੀ ਤੁਸੀਂ ਹਿੰਦੀ ਤੋਂ ਪੰਜਾਬੀ ਵਿੱਚ ਕਨਵਰਟ ਕੀਤੀ ਜਾਂ ਨਹੀਂ?

  • @BittuSingh-fk2je
    @BittuSingh-fk2je Місяць тому

    Very nice program

  • @gurdialsingh745
    @gurdialsingh745 Місяць тому

    V GOOD

  • @balbirkalia1697
    @balbirkalia1697 Місяць тому +1

    ਸ ਹਮੀਰ ਸਿੰਘ ਜੀ, ਗਰੀਬ ਬੰਦੇ ਦੀ ਕੀ ਅੌਕਾਤ ਹੈ ਕਿ ਇਨਾਂ ਪੁਲਿਸ ਅਧਿਕਾਰੀਆਂ ਤੇ ਸਰਕਾਰ ਤੋਂ ਇਹਨਾਂ ਤੱਥਾਂ ਬਾਰੇ ਪੁੱਛੇ। ਪਰ ਸ ਹਮੀਰ ਸਿੰਘ ਜੀ, ਵਾਰੇ ਨਿਆਰੇ ਜਾਈਏ ਇਸ ਰਾਜ ਦੀ ਸਰਕਾਰਾਂ ਬਾਰੇ ਜਿਹਨਾਂ ਦੀ ਪਹੁੰਚ ਹੁੰਦੀ ਹੈ ਉਹ ਸੱਤਾ ਵਿੱਚ ਬੈਠੀ ਸਰਕਾਰ ਤੋਂ ਕੁਛ ਵੀ ਕਰਵਾ ਸਕਦੇ ਹਨ।

  • @PritampalSingh-n6e
    @PritampalSingh-n6e Місяць тому +1

    ਸੁਖਬੀਰ ਏਨਾਂ ਹੀ ਦੱਸਦੇ ਕਿ ਇਹ ਡੇਰੇ ਜਾਂਦਾ ਰਿਹਾ ਸੀ ਜਾਂ ਨਹੀਂ। ਸੁਖਬੀਰ ਸਿਆਂ ਅੱਬ ਤੇਰਾ ਕਿਆ ਹੋਗਾ।

  • @Gill_94
    @Gill_94 Місяць тому

    Good job

  • @gurmailsingh994
    @gurmailsingh994 Місяць тому +1

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @LakhwinderSingh-tp8oy
    @LakhwinderSingh-tp8oy Місяць тому +1

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ।
    ❤❤

  • @ajaibsinghpanesarCanada
    @ajaibsinghpanesarCanada Місяць тому

    S S A 🙏🙏 Randhawa Sahib ji and S.Hamir Singh ji

  • @manjitsinghmatharu
    @manjitsinghmatharu Місяць тому

    🙏🙏

  • @bhajansingh275
    @bhajansingh275 Місяць тому

    ਜਿਹੜੇ ਜਥੇਦਾਰ ਚੰਡੀਗੜ ਕੋਠੀ ਚ ਗਏ ਤੇ ਹਾਂ ਕਰ ਆਏ ਉਹਨਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇ ਤੇ ਅੱਗੇ ਤੋ ਕਿਸੇ ਧਾਰਮਿਕ ਆਹੁਦਾ ਉਮ ਰ ਭਰ ਲਈ ਬੈਨ ਕੀਤਾ ਜਾਵੇ।ਅੱਗੇ ਤੋ ਕੋਈ ਜਥੇਦਾਰ ਉਲੰਘਣਾ ਨਹੀ ਕਰੇਗਾ ਭਾਵੇ ਜਿਡਾ ਮਰਜੀ ਦਬਾਅ ਹੋਵੇ।

  • @jattone1
    @jattone1 Місяць тому

    S Hamir Singh could have been an ace lawyer..

  • @sewasinghbhatti5438
    @sewasinghbhatti5438 Місяць тому

    ਸ. ਰੰਧਾਵਾ ਜੀ ਜਿਵੇ ਸ.. ਸੁਖਬੀਰ ਸਿੰਘ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸੱਮਝ ਕੇ ਕਰ ਰਹੇ ਹਨ ਉਹ ਮਰਿਯਾਦਾ ਚ ਨਹੀਂ ਆਉਦਾ ਜੇ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਉੱਚ ਸੱਮਝ ਦੇ ਨੇ ਤਾਂ ਗੱਲ ਚ ਪੱਲਾ ਪਾ ਕੇ ਪੇਸ਼ ਹੁੰਦੇ ਤੇ ਸ਼ਰੇਆਮ ਮੁਆਫੀ ਮੰਗਦੇ ਤੇ ਜਥੇਦਾਰ ਸਾਹਿਬਾਨ ਨੂੰ ਨਾਲ ਦੀ ਨਾਲ ਫ਼ੈਸਲਾ ਲੈਣਾ ਚਾਹੀਦਾ ਸੀਂ

  • @ajaibsinghpanesarCanada
    @ajaibsinghpanesarCanada Місяць тому

    S S A 🙏🙏🙏🙏🙏🙏🙏🙏🙏 to all members present at this time in program

  • @jagjitsingh5212
    @jagjitsingh5212 Місяць тому

    Good news and views thanks Randhawa saab and Hamir saab God bless you all team ❤🙏🙏

  • @amarjeetbains8519
    @amarjeetbains8519 Місяць тому

    ਮਨ ਬਹਿਲਾਨੇ ਕੋ ਗਾਲਿਬ ਖਿਆਲ ਅੱਛਾ ਹੈ ...ਕੌਣ ਅਕਲਮੰਦ ਹੈ ਜੋ ਇਹ ਸੋਚਦੇ ਹਨ ਕਿ ਇਹ ਵਰਤਮਾਨ ਤਤਕਾਲੀ ਮਸੰਦ ਰੂਪੀ ਪੁਲਿਸ ਦੇ ਪਹਿਰੇ ਵਿੱਚ ਰਹਿ ਰਹੇ ਨਕਲੀ ਸਿੰਘ ਸਾਹਿਬ ਕੋਈ ਫੈਸਲਾ ਲੈਣ ਦੀ ਜਮੀਰ ਜਿਉਂਦੀ ਹੈ

  • @BittuSingh-fk2je
    @BittuSingh-fk2je Місяць тому

    Sat shri akal ji

  • @user-xv6ix5kl6b
    @user-xv6ix5kl6b Місяць тому +1

    ਸੁਖਬੀਰ ਨੇ ਇਹ ਨਹੀਂ ਦੱਸਿਆ ਹੁਕਮਨਾਮੇ ਦੇ ਬਾਵਜੂਦ ਸੁਖਬੀਰ ਰਾਮ ਰਹੀਮ ਦੇ ਡੇਰੇ ਉਸ ਦੀਆਂ ਦੂਜੀਆਂ ਗੁਫਾਵਾਂ ਦੇ ਵਿੱਚ ਕਿਉਂ ਖੇਹ ਖਾਣ ਗਿਆ

  • @amriksingh-sj6zr
    @amriksingh-sj6zr Місяць тому

    Randhawa ji it is clear that sukhbir managed to to gave
    pardon to Ram Rahim dera sirsa to called the five singh sahib at govt rasidece at chg

  • @Ramsingh-ll1cm
    @Ramsingh-ll1cm Місяць тому +1

    🙏🙏🙏🙏🙏

  • @makhansidhu1693
    @makhansidhu1693 Місяць тому +3

    ਰਾਮ ਰਹੀਮ ਨਹੀਂ ਸੌਦਾ ਸਾਧ ਕਹੋ ਜੀ

  • @GurmukhSingh-mz5it
    @GurmukhSingh-mz5it Місяць тому +2

    ਪੰਜਾਬ ਪੁਲਿਸ ਪੋਸਟਰਾਂ ਦੀ ਰਾਖੀ ਕਿਉਂ ਬਠਾਈ ਗਈ ਸੀ

  • @Mannelectronics
    @Mannelectronics Місяць тому +1

    ✌️✌️✌️✌️ਮਾਨ ਇਲੈਕਟ੍ਰਾਨਿਕਸ ਬੁਢਲਾਡਾ

  • @shminderkumar1735
    @shminderkumar1735 Місяць тому

    Sukhbir Singh badal now confused SAD, President,Leader.

  • @HARJITSINGH-qo6pl
    @HARJITSINGH-qo6pl Місяць тому

    Tempering with Letter is very big blunder by Two top Leaders of Akali Dal as stated by Pardeep Kaler. If it is true then It indicates Top Leadership has no respect for Akal Takhat Jathedar and no fear of GOD

  • @sukhjindersingh7557
    @sukhjindersingh7557 Місяць тому +2

    ਸਭ ਸਰਕਾਰਾਂ ਡੰਗ ਟਪਾਊ ।ਕਿਸੀ ਸਰਕਾਰ ਤੋਂ ਇਨਸਾਫ ਦੀ ਆਸ ਨਹੀਂ ਸਭ ਕੁਤੇ ਲੀਡਰ।

  • @kamaldhindsa7528
    @kamaldhindsa7528 Місяць тому

    ਅਕਾਲੀ ਦਲ ਦੇ ਫ਼ੇਲ ਲੀਡਰ ਸੁਖਬੀਰ ਨੂੰ ਬਚਾਣ ਵਾਸਤੇ ਇੱਕ ਵਧੀਆ . news ch ਨੂੰ ਗਲਤ ਬੋਲਦੇ ਹਨ . ਲੇਕਿਨ ਸੱਚ ਬੋਲਣ ਵਾਲੇ ਇਸ ਤਰਾਂ ਨਹੀਂ ਡਰਦੇ .

  • @shminderkumar1735
    @shminderkumar1735 Місяць тому

    All institutes i.e.SAD,SGPC had been demolished under leadership of Sukhbir Singh badal,so it will be so much better that Sukhbir Singh SAD president now should be resigned immediately in the interest of SAD,SGPC and Punjab, Punjabi people.

  • @GurmukhSingh-mz5it
    @GurmukhSingh-mz5it Місяць тому +1

    ਰਧਾਵਾ ਜੀ ਸੁਖੇ ਅਮਲੀ ਨੇ ਦੁਖੀ ਸ਼ਬਦ ਪਹਿਲੀ ਵਾਰ ਵਰਤਿਆਂ ਗਿਆ ਹੈ

  • @BittuSingh-fk2je
    @BittuSingh-fk2je Місяць тому

    Sukhpal singh khaira ji is a number of one honest and great leader.

  • @surjeetsingh8809
    @surjeetsingh8809 Місяць тому

    👍👍👌

  • @HarpreetSingh-dh1ln
    @HarpreetSingh-dh1ln Місяць тому

    Good job Veerji 🙏🙏🙏👍

  • @HarjeetSingh-hc1iq
    @HarjeetSingh-hc1iq Місяць тому

    ❤hamir Singh g salute 🙏

  • @harbanssingh2167
    @harbanssingh2167 Місяць тому

    Reciting. Gurnani , cleaning utensils and shoes service at Gurdwara considered punishment makes Sikh masses laughable

  • @harishlal3963
    @harishlal3963 Місяць тому

    ਸ੍ਰੀ ਮਾਨ ਜੀ ,
    ਬਿਜਲੀ ਦੇ ਕੱਟ ਲੱਗ ਰਹੇ ਹਨ ਕੋਈ ਹਲ ਲਭਿਆ ਜਾਵੇ ਜੀ

  • @JPSINGH-ef8vz
    @JPSINGH-ef8vz Місяць тому

    The word is Shikwa not Sikwa , Shromani not Saromany, Desh not Des Dosh not Dos , so on and so forth . These correlations are needed to be done . Thanks .

  • @amrindersingh1965
    @amrindersingh1965 Місяць тому +1

    ਇਹ ਹੋ ਸਕਦੈ ਕਿ ਪ੍ਰਦੀਪ ਕਲੇਰ ਨੂੰ ਵਰਤਿਆ ਜਾ ਰਿਹੈ ਜਦੋਂ ਸੁਖਬੀਰ ਇੱਕ ਮੁਸ਼ਕਿਲ ਵਿੱਚੋਂ ਨਿਕਲਣ ਲਗਦੈ ਓਦੋਂ ਹੀ ਕੋਈ ਨਵਾਂ ਖੁਲਾਸਾ ਉਸਨੂੰ ਫੇਰ ਭਾਰੀ ਮੁਸ਼ਕਿਲ ਵਿਚ ਪਾ ਦਿੰਦੈ ।ਪਰ ਜੇ ਸੁਖਬੀਰ ਨੇ ਕੋਈ ਗੁਣਾਹ ਨਹੀਂ ਕੀਤੇ ਤਾਂ ਪੰਥ ਦੀ ਕਚਿਹੀਰੀ ਵਿਚ ਆ ਕੇ ਜਵਾਬ ਦੇਵੇ।

    • @hardishkaur9593
      @hardishkaur9593 Місяць тому

      ਜੇ ਗੁਨਾਹ ਮਤਲਬ। ਜਦੋਂ ਘਟਨਾਵਾਂ ਹੋਈਆਂ ਸਰਕਾਰ ਕਿਸਦੀ ਸੀ। ਗ੍ਰਹਿ ਮੰਤਰੀ ਕੌਣ ਸੀ। ਤੂਸੀ ਬਾਦਲਾਂ ਦੀ ਮੁਸ਼ਕਲ ਵੇਖਦੇ ਹੋ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸੁਆਲ ਹੈ।

  • @sukhjeetkot2770
    @sukhjeetkot2770 Місяць тому

    ❤❤

  • @bakhtawarsingh5530
    @bakhtawarsingh5530 Місяць тому

    ਰੰਧਾਵਾ ਜੀ ਦਸ ਸਾਲ ਨਹੀ ਵਖ ਵਖ ਕੇਸਾਂ ਵਿੱਚ ਦਸ ਸਾਲ ਂ ਬਾਰਾਂ ਸਾਲ। ਤਿੰਨ ਸਾਲ। ਦੋ ਸਾਲ। ਕੁਲ ਮਿਲਾ ਕੇ ਸਤਾਈ ਸਾਲ ਬਣਦੀ ਹੈ

  • @HarjinderSingh-ku9bh
    @HarjinderSingh-ku9bh Місяць тому

    Akali Dal's split group will gain in Dera episode

  • @user-gd9pp9hy2r
    @user-gd9pp9hy2r Місяць тому

    918 th.Like.🙏🙏 SSA Harjinder Singh Randhawa and S Hameer Singh Jio 👍👌👌 Form Advocate GS Khaira Ldh.☝️☝️☝️☝️☝️✍️✍️💯👏

  • @jaspalsingh6414
    @jaspalsingh6414 Місяць тому

    We can't forget indiragandhi for invading golden temple
    How sukhbir could be forgiven by his own jathedar for killing bargadi persons?
    Can criminal acts be forgotten by Sikhs by simple tankhah

  • @RamSingh-en6bo
    @RamSingh-en6bo Місяць тому

    ਪਰਕਾਸ਼।ਅਹਿੰਸਾ।ਨੇ।ਜਥੇਦਾਰ।ਮਨਜੀਤ।ਸਿੰਘ। ਨਾਲ।ਕੀ।ਕਰਾਇਆ। ਸੀ।ਗੁੰਡਿਆਂ।ਤੋਂ

  • @BittuSingh-fk2je
    @BittuSingh-fk2je Місяць тому

    ਹਰ ਹਾਲਤ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਾਂ ਚਾਹੀਦਾ ਹੈ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਆਪੂਜੀਸਨ ਲੀਡਰ ਬਣਾਉਣਾਂ ਚਾਹੀਦਾ ਹੈ

  • @shamsingh6974
    @shamsingh6974 Місяць тому

    Randhawa ji Jdo mafi diti si, me sgpc member Satwinder Tohra nu phone kita si ,Bai eh ki kita, ta Satwinder Tohra kehnda bai Galt hogia

  • @Ranjeetdaliwal-kz2nc
    @Ranjeetdaliwal-kz2nc Місяць тому

    ਸਤਿ ਸ੍ਰੀ ਆਕਾਲ ਜੀ।

  • @HARJITSINGH-qo6pl
    @HARJITSINGH-qo6pl Місяць тому

    Sukhbir Singh has not any right to expel dissidents as his Leadership is already rejected by Sangat and those semi leaders who still supporting him are only desire to save their truste chairmanship and membership in various trusts under SGPC.

  • @GurmukhSingh-mz5it
    @GurmukhSingh-mz5it Місяць тому +1

    ਭਡ ਵੀ ਬਾਦਲਕਿਆ ਨੂੰ ਬਚਾ ਰਿਹਾ ਹੈ

  • @jagdishssaini
    @jagdishssaini Місяць тому

    Ek Narinder S ਕਲੇਰ ਨੇ ਪੰਜਾਬ bare,book likhi c ਸ੍ਰੀ ਦਰਬਾਰ ਸਾਹਿਬ ji te hmla Sant Baba Jarnail S ji te sathia da role una apna ਬਣਦਾ ਫਰਜ਼ ਨਿਭਾਇਆ Morcha aklaia da bheje v kali ਸ੍ਰੀ akal Takhat sahib ji te jhuthia soha chuk k Morche da bhog pa dita Sikha de katlym kra k ਮੰਗਾਂ ਵਿਸਾਰ ditia usne ਲਿਖਿਆਂ c,2010 teek badal ਟੌਹੜਾ te hor vde Kalia de mar ਮੁਕਣ te nva ਅਕਾਲੀ ਦਲ bne ga ta hi ਪੰਜਾਬ di chrhdikla honi ਖਾੜਕੂ ਸਿੰਘਾਂ vlo badal nu sza na dena 40 sal kaumi ਸੰਘਰਸ਼ ਨੂੰ ਪਿੱਛੇ pa gia kaum vich ਫੁੱਟ dushman da ਤਕੜੇ hona bhut ਨੁਕਸਾਨ kar ਗਿਆ

  • @angrejsingh-zk5lj
    @angrejsingh-zk5lj Місяць тому

    🙏🙏👍

  • @HarbansSingh-zs7vz
    @HarbansSingh-zs7vz Місяць тому

    Nice ju

  • @AvtarSinghBaidwan-mq2vs
    @AvtarSinghBaidwan-mq2vs Місяць тому

    ❤🙏🏻🙏🏻❤️

  • @RosaSharma
    @RosaSharma Місяць тому

    Hari chand rattan USA pb48 sat Shri akal ji like55

  • @bikramdevsingh4491
    @bikramdevsingh4491 Місяць тому

    jathedar will not take action against sukha zmeer 0f jathedars is sold in crores some of previous jathedar has property in many crores by selling their zmeer present jathedar will also follow their path

  • @BittuSingh-fk2je
    @BittuSingh-fk2je Місяць тому

    ਕੀ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਅਹੁਦੇ ਦੀ ਪ੍ਰਧਾਨਗੀ ਦੇ ਕਾਬਲ ਹੈ ਜਾਂ ਸੀ?