110 ਡੀਪੀ ਮਾਸਟਰ | 110 DP MASTER | SHORT MOVIE 2024 | THEATER JUNCTION ( TJ) |

Поділитися
Вставка
  • Опубліковано 28 жов 2024

КОМЕНТАРІ • 446

  • @SukhvirSinghBrar-uw7gm
    @SukhvirSinghBrar-uw7gm 2 місяці тому +133

    ਹੁਣ ਤੱਕ ਦਾ ਸੱਭ ਤੋ ਵਧੀਆ ਐਪੀਸੋਡ। 🎉ਸਾਰੀ ਟੀਮ ਦਾ ਧੰਨਵਾਦ ਜੋ ਜਨਾਨੇ ਦੇ ਮੁੱਦੇ ਤੇ ਖੁੱਲ ਕੇ ਬੋਲੇ। ਜਿਉਦੇ ਰਹੋ।

  • @ManiKalyan-fx2iw
    @ManiKalyan-fx2iw 2 місяці тому +76

    ਬਾਈ ਜੀ ਅੱਜ ਤਾਂ ਯਾਰ ਮੁਖਤਿਆਰੇ , ਰੱਜੀ ਤੇ ਮੀਤੀ ਨੇ ਦਿਲ ਜਿੱਤ ਲਿਆ ਯਾਰ ਐਨਾ ਵਧੀਆ ਰੋਲ ਕਰਿਆ ਕਮਾਲ ਕਰਤੀ ਬਾਈ ਇਹ ਉਹਨਾਂ ਦੇ ਮੂੰਹ ਤੇ ਚੰਗੀ ਚਪੇੜ ਮਾਰੀ ਜਿਹੜੇ ਇਹ ਕੰਜ਼ਰ ਕਿੱਤਾ ਕਰਦੇ ਹਨ ਸੌਂਹ ਲੱਗੇ ਸੁਆਦ ਆ ਗਿਆ ਜਦੋਂ ਦਲਵੀਰੇ ਦੇ ਤਾਇਆ ਭਮੱਕੜ ਕੱਢਦਾ ਦਲਵੀਰੇ ਨੇ ਨੀਵੀਂ ਹੀ ਨਾ ਲੲਈ ਬਹੁਤ ਵਧੀਆ ਵਿਸ਼ਾ ਚੁਣਿਆ ਇਹਦੇ ਤੇ ਜਰੂਰ ਗੱਲ ਕਰਨ ਵਾਲੀ ਸੀ

  • @sukhpalsingh9477
    @sukhpalsingh9477 2 місяці тому +38

    ਜ਼ਨਾਨੇ ਵਾਲੇ ਮੁਦੇ ਤੇ ਚਰਚਾ ਕੀਤੀ ਬਹੁਤ ਵਧੀਆ 👍

  • @deepsaab4636
    @deepsaab4636 2 місяці тому +60

    ਆਹ ਤਾਂ ਵਧੀਆ ਬੱਲੂ ਰਾਮਗੜ੍ਹੀਆ ਠੋਕਿਆ 👍🏻👍🏻

  • @jindergursingh6903
    @jindergursingh6903 2 місяці тому +17

    ਸਾਰੇ ਐਪੀਸੋਡ ਦੇਖੇ ਆ ਥੋਡੇ ਬਹੁਤ ਵਧੀਆ ਹੁੰਦੇ ਨੇ।
    ਪਰ ਆਹ ਵਾਲਾ ਤਾਂ ਬਹੁਤ ਹੀ ਵਧੀਆ ਐ ਜੀ ਅੱਜ ਕਲ ਦੀ ਪੀੜ੍ਹੀ ਨੂੰ jo ਡੌਂ ਉੱਠਿਆ ਓਹਦੇ ਤੇ ਬਹੁਤ ਵਧੀਆ ਟਿੱਪਣੀ ਕੀਤੀ ਐ ਜੀਉਂਦੇ ਰਹੋ।

  • @nirmalsinghmallhi9773
    @nirmalsinghmallhi9773 2 місяці тому +31

    ਸਹੀ ਗੱਲ ਆ ਮਿਤੀ ਪਹਿਲੀ ਵਾਰ ਚਜ ਦਿ ਗੱਲ ਕਹੀ ਮੋਮਬੱਤੀ ਨਾਲ ਇਨਸਾਫ ਨ੍ਹੀ ਮਿਲਣ ਲਗਿਆ ਇਹ ਤਾਂ ਡਾਂਗ ਦੇ ਜੋਰ ਨਾਲ ਹੀ ਇਨਸਾਫ ਮਿਲ ਸਕਦਾ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ

  • @ParmjeetsinghMaan
    @ParmjeetsinghMaan 2 місяці тому +33

    ਬਹੂਤ।ਵਧੀਆ।ਵੀਡੀਊ।ਵੀਰ।ਜੀ।ਚੰਗੀ।ਸਿੱਖੇਆ।ਸਾਡੇ।ਸਮਾਜ।ਨੂੰ।ਆਪ।ਜਾਗਣਾ।ਪੈਣੈ।

  • @balvirsingh1212
    @balvirsingh1212 2 місяці тому +23

    ਬਹੁਤ ਵਧੀਆ ਮੈਸਜ
    ਬਿਲਕੁਲ ਸੱਚ ਕਿਹਾ ਭੈਣੇ
    ਸਿੰਘਾਂ ਸੂਰਮਿਆਂ ਦੀ ਧਰਤੀ
    ਇਸ ਪੰਜਾਬ ਅੱਜ ਦਾ ਹਾਲ
    ਰੀਲਾ ਵਾਲਾ ਦਾ ਬੇੜਾ ਗਰਕ ਕਰਤਾ

  • @guri12th
    @guri12th 2 місяці тому +6

    ਸਾਰਿਆਂ ਨਾਲੋਂ ਵੱਧ ਸਿਆਣੀਆਂ ਗੱਲਾਂ ਐਪੀਸੋਡ ਦੇ ਵਿੱਚ ਕੀਤੀਆਂ ਗਈਆਂ ਧੰਨਵਾਦ ਮੁਖਤਿਆਰ ਜੀ ਐਂਡ ਮਿਤੀ

  • @RajuMaan-k2t
    @RajuMaan-k2t 2 місяці тому +10

    ਮੀਤੀ ਤੇ ਰੱਜੀ ਜਮਾ ਸਿਰਾ ਗੱਲ ਕਰਗੀਆ , ਜੇ ਕੋਈ ਗੱਲ ਸਮਝੋ❤❤❤❤❤❤❤❤❤❤❤❤❤❤❤❤

  • @gurpreetbrar9025
    @gurpreetbrar9025 2 місяці тому +44

    ਕਲਕੱਤੇ ਵਾਲੀ ਭੈਣ ਨਾਲ ਬਹੁਤ ਵੱਡਾ ਜ਼ੁਲਮ ਹੋਇਆ,ਗੰਦੀਆਂ ਸਰਕਾਰਾਂ ਹੀ ਦੋਸ਼ੀਆਂ ਨੂੰ ਬਚਾ ਰਹੀਆਂ ਨੇਂ, ਏਨਾ ਬਲਾਤਕਾਰੀਆਂ ਨੂੰ 1 ਮਹੀਨੇ ਦੇ ਵਿੱਚ ਵਿਚ ਫਾਂਸੀ ਦੇ ਦੇਣੀ ਚਾਹੀਦੀ ਹੈ

  • @sukhkhehra1627
    @sukhkhehra1627 2 місяці тому +9

    ਸਿਰਾਂ ਕਰਾਤਾ ਅੱਜ। ਬਹੁਤ ਵਧੀਆ ਮੈਸੇਜ ਦਿੱਤਾ ❤❤

  • @BhupinderSingh-yg8cg
    @BhupinderSingh-yg8cg 2 місяці тому +19

    ਤਾਇਆ ਮੁਖਤਿਆਰਾ,,, ਤਾਈਂ ਰੱਜੀ,,, ਦਲਬੀਰ ਮਾਸਟਰ,,, ਮੀਤੀ,,,,ਸਿੰਮੂ,,, ਗੱਗੀ ਖੰਡੇਵਾਦੀਆ,,, ਰਾਣਾ ਹਰਿਆਣਵੀ,,, ਪਰਸ਼ੂ,,,ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

  • @SukhwinderSingh-wq5ip
    @SukhwinderSingh-wq5ip Місяць тому +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @sukhwinderkaur7145
    @sukhwinderkaur7145 2 місяці тому +9

    ਗੱਗੀ ਸਿਰਾ, 😊😊😊😊😊 , ਐਨਾ ਕਮਲਾ ਨਹੀਂ, ਜਿੰਨਾ ਤੁਸੀਂ ਸਮਝਦੇ ਹੋ, ਬਹੁਤ ਚਲਾਕੀਆਂ ਕਰਦਾ ਗੱਗੀ,

  • @deepghanaur7962
    @deepghanaur7962 2 місяці тому +23

    ਬਹੁਤ ਵਧੀਆ ਸੁਨੇਹਾ ਬਾਈ 🙏🙏🙏

  • @SukhdeepSingh-e8d1d
    @SukhdeepSingh-e8d1d 2 місяці тому +37

    ਕਲਕੱਤੇ ਡਾਕਟਰ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ ਭਰੇ ਬਜ਼ਾਰ ਵਿੱਚ ਫਾਂਸੀ ਹੋਣੀਂ ਚਾਹੀਦੀ ਹੈ

  • @KuldeepKaur-nu5fy
    @KuldeepKaur-nu5fy 2 місяці тому +7

    Bahut badhiya gal aa bai g Simarn Dhandli di gal kari , sach atee anakh nu suru ton hi hathkadian ne

  • @boharsingh7725
    @boharsingh7725 2 місяці тому +11

    ਬਹੁਤ ਹੀ ਵਧੀਆ ਵੀਡੀਓ ਬਾਈ
    ਵਾਹ ਕਮਾਲ਼
    👍👍👍👍👍
    👌👌👌👌👌

  • @kulwinderjawandha3062
    @kulwinderjawandha3062 2 місяці тому +9

    ਅਜ ਕੇਮਰੇ ਨਾਲ ਸ਼ੂਟ ਜਿਤਾ ਲਗਦਾ ਵਧੀਆ ਕੁਆਲਿਟੀ ਆ ਅਜ

  • @Amansingh-nb6ks
    @Amansingh-nb6ks 2 місяці тому +2

    ਬਹੁਤ ਵਧੀਆ ਸੁਨੇਹਾ ਦਿੱਤਾ ਲੋਕਾਂ ਨੂੰ ਪਰ ਜੇ ਸਮਝਣ ਤਾਂ

  • @bikramsingh5167
    @bikramsingh5167 2 місяці тому +3

    ਬਹੁਤ ਵਧੀਆ ਵੀਰੇ ਧੰਨਵਾਦ 👍

  • @sarvansinghgill4702
    @sarvansinghgill4702 2 місяці тому +1

    ਬਹੁਤ ਹੀ ਸੋਹਣੀ ਵੀਡੀਓ ਆ ਮੈਸ਼ਿਜ ਬਹੁਤ ਹੀ ਵਧੀਆ ਦਿੱਤਾ

  • @amansidhu8696
    @amansidhu8696 2 місяці тому +1

    ਆਹ ਬਹੁਤ ਚੰਗਾ ਸਨੇਹਾਂ ਦਿੱਤਾ ਜ਼ਨਾਨਿਆਂ ਦੇ ਲਈ ਧੀਓ ਜਿਉਦੀਆਂ ਰਹੋ ਮੈਸਜ ਦੇਣ ਲਈ ਇਸ ਤਰਾਂ ਦੀਆਂ ਫ਼ਿਲਮਾਂ ਬਣਾਇਆ ਕਰੋ ਧੰਨਵਾਦ ਬੇਟਾ ਜੀ

  • @tarsem7935
    @tarsem7935 2 місяці тому +1

    👉ਵਾਹ ਜੀ ਵਾਹ ਸਵਾਦ ਆ ਗਿਆ ਆ ਭਾਗ ਦੇਖ ਕੇ 👍👍👍👍

  • @rajvirbrar631
    @rajvirbrar631 2 місяці тому +1

    ਸਮਾਜ ਨੂੰ ਸੇਧ ਦੇਣ ਵਾਲੀ ਵੀਡੀਓ ਹੈ। ਸਾਰੇ ਕਲਾਕਾਰਾਂ ਨੂੰ ਬਹੁਤ-ਬਹੁਤ ਧੰਨਵਾਦ। ❤🎉❤❤❤❤❤🎉🎉🎉🎉🎉

  • @sidhubathindewala1744
    @sidhubathindewala1744 2 місяці тому +1

    ਕਲਕੱਤੇ ਵਾਲਾ ਮੁੱਦਾ ਤੁਸੀਂ ਵੀਡੀਓ ਵਿੱਚ ਜਿਕਰ ਕਰਕੇ ਬਹੁਤ ਵਧੀਆ ਕੀਤਾ ਸਲੂਟ ਹੈ ਸਾਰੀ ਟੀਮ ਨੂੰ

  • @SukhdevSingh-to9xh
    @SukhdevSingh-to9xh 2 місяці тому +11

    ਇਹ ਮੁੰਡਾ ਕੁੱਟਣ ਵਾਸਤੇ ਹੀ ਰੱਖਿਆ ਹੈ ਹਰ ਕੋਈ ਹੀ ਇਸ ਨੂੰ ਕੁੱਟਣ ਤੇ ਲੱਕ ਬੰਨ ਰੱਖਿਆ ਹੈ

  • @harjindersingh5407
    @harjindersingh5407 2 місяці тому +1

    ਬਹੁਤ ਵਧੀਆ ਸੁਨੇਹਾ ਦਿੱਤਾ ਮੀਤੀ ਰੱਜੀ ਤੇ ਮੁੱਖਤਿਆਰੇ ਨੇ

  • @Ranjit.grewal.ਗੁੱਜਰਵਾਲ

    ਬਹੁਤ ਵਧੀਆ ਸੁਨੇਹਾ ਦਿੱਤਾ ਬਾਈ ਜਿਹੜੇ ਮੁੰਡੇ ਜਨਾਨੇ ਬਣਦੇ ਆ ਰੀਲਾ ਤੇ

  • @jasssarwara1540
    @jasssarwara1540 2 місяці тому +6

    ❤ਧੂਤੇ ਬਾਈ ਵੀਡੀਓ ਹੋਰ ਕਰਿਆ ਕਰ 1 dp ਮਾਸਟਰ ਚ ਵੇਖ ਪਾਉਣੇ ਆ ਤੈਨੂੰ ❤

  • @Harjinderkaur-o2u
    @Harjinderkaur-o2u 2 місяці тому +2

    ਬੱਹੋਤ, ਸੋਹਣੀ, ਗੱਲ, ਨੀਤੀ, ਵੱਦੀਆ, ਸੁਨੇਹਾ

  • @JagdeepSingh-fh3um
    @JagdeepSingh-fh3um 2 місяці тому

    ਮੁਖਤਿਆਰ ਤਾਇਆ ਰੱਜੀ ਮੀਤੀ ਦੇ ਬਹੁਤ ਸੋਹਣਾ ਰੋਲ ਕਰਿਆ ਆ ਇੱਕ ਸੇਧ ਵੀ ਦਿੱਤੀ ਹੈ ਜਿਹੜੇ ਅੱਜਕੱਲ ਦੇ ਨਚਾਰ ਬਣੀ ਜਾਂਦੇ ਨੇ ਮੁੰਡੇ ਧੰਨਵਾਦ ਦਿਲੋਂ❤❤❤❤❤❤❤

  • @sonudhillon831
    @sonudhillon831 4 години тому

    ਬਹੁਤ ਵਧੀਆ ਇਹ ਵੀਡੀਓ ❤❤
    ਨੰਬਰ ਇੱਕ ਵੀਡੀਓ ਹੁਣ ਤੱਕ ਦੀ ।

  • @balkarjhabbar5146
    @balkarjhabbar5146 2 місяці тому +8

    Mansa waleeeee lao hajri😂😂❤❤

  • @Preetkaur-i5b
    @Preetkaur-i5b 2 місяці тому +1

    ਬਹੁਤ ਵਧੀਆ msg ਦਿੱਤਾ ਤੁਸੀਂ ਅੱਜ ਅੱਧਾ ਪੰਜਾਬ reels ਚ ਗ਼ਲਤ videos ਬਣਾ ਰਿਹਾ ਦੂਜੀ ਗੱਲ ਮੁੰਡੇ ਕੁੜੀਆਂ ਬਣਦੇ ਜਾ ਰਹੇ ਨੇ ਬਾਕੀ ਜਿਹੜੇ ਰਹਿ ਗਏ ਉਹੋ ਜਾਨਵਰ ਬਣ ਰਹੇ ਨੇ ਜਗ੍ਹਾ ਜਗ੍ਹਾ ਕੁੜੀਆਂ ਦੇ ਰੇਪ ਹੋ ਰਹੇ ਨੇ ਸਾਡੀਆਂ ਸਰਕਾਰਾਂ ਵੀ ਰੇਪ ਕਰਨ ਵਾਲਿਆ ਦਾ ਸਾਥ ਦਿੰਦੀਆਂ ਨੇ ਕਿਉ ਨੀ ਗੋਲੀ ਮਾਰਦੀਆਂ ਏਦਾ ਦੇ ਜਾਨਵਰਾਂ ਨੂੰ

  • @jattmind47
    @jattmind47 2 місяці тому +151

    ਸੰਗਰੂਰ ਜ਼ਿਲ੍ਹੇ ਆਲੇ ਅਜੋ

  • @AmanDeep-bs8hf
    @AmanDeep-bs8hf 2 місяці тому +2

    ਅੱਜ ਦੀ ਵੀਡੀਓ ਤਾ ਹੁਣ ਤੱਕ ਦੀ ਵੀਡੀਓ ਸਾਰੀਆਂ ਵੀਡੀਓ ਨਾਉਂ ਸੋਹਣੀ ਆ❤❤❤❤❤❤❤❤❤

  • @pardesi_pb31wala
    @pardesi_pb31wala 2 місяці тому

    ਵੀਰ ਜੀ ਇਹ ਵੀਡਿਓ ਅੱਜ ਤੱਕ ਦੀ ਸਭ ਤੋਂ ਵਧੀਆ ਸਿੱਖਿਆ ਤੇ ਜੋਂ ਕੁੱਝ ਸਮਾਜ ਵਿਚ ਚੱਲ ਰਿਹਾ ਸਹੀ ਦੱਸਿਆ| ਬਹੁਤ ਬਹੁਤ❤ ਪਿਆਰ ਸਾਰੀ ਟੀਮ ਨੂੰ , 🙏ਵਾਹਿਗੂਰੁ ਜੀ ਤੁਹਾਨੂੰ ਤਰੱਕੀ ਬਖਸ਼ੇ ਸਾਰੀ ਟੀਮ ❤

  • @Hushan__543
    @Hushan__543 Місяць тому

    ਬਹੁਤ ਵਧੀਆ ਸੁਣੇਹਾ ਬਾਈ 🙌🏻

  • @shankarsidhu3875
    @shankarsidhu3875 2 місяці тому

    ਬਹੁਤ ਜਿਆਦਾ ਵਧੀਆ ਮੈਸਜ ਦਿੱਤਾ ਜੀ ❤

  • @NsreshKumar-d2g
    @NsreshKumar-d2g 2 місяці тому +1

    ਬਾਈ ਜੀ ਬਹੁਤ ਹੀ ਸੋਹਣੀ ਫਿਲਮ ਬੱਲੇ ਬੱਲੇ ਸਾਬਾ ਸਾਬਾ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਮਾਲੇਰਕੋਟਲਾ ਲਸੋਈ ਤੋ ❤❤❤❤❤❤

  • @deepaulakh8931
    @deepaulakh8931 Місяць тому

    ਬਹੁਤ ਵਧੀਆ ਐਪੀਸੋਡ 🙏🙏🙏

  • @deepsahotagagan969
    @deepsahotagagan969 Місяць тому

    Bahut vdiaa message end krata sarri team luv ju❤❤

  • @AmarSingh-pz7yr
    @AmarSingh-pz7yr 2 місяці тому +1

    Good message dita all team ne waheguru ji tuhanu hamesha chardikala ch rakhe

  • @RinkudesuJodha
    @RinkudesuJodha 2 місяці тому

    ਵੀਰੇ ਬਾਈ ਸਲੂਟਸ ਤੁਹਾਡੀ ਸੋਚ ਨੂੰ ਕਿੱਡੀ ਵੱਡੀ ਗੱਲ ਕਹਿ ਗਏ ਇੱਕ ਬਹੁਤ ਹੀ ਵੱਡਾ ਸੁਨੇਹਾ ਦਿੱਤਾ ਜੀ

  • @sukhpalsingh9240
    @sukhpalsingh9240 2 місяці тому +1

    Very nice episode ❤ Bahut sohni Gents look dona di 🎉

  • @ramjisingh581
    @ramjisingh581 2 місяці тому +2

    ਬਹੁਤ ਸੋਹਣਾ ਮੈਸੇਜ ਆ

  • @HardeepSingh-is9uv
    @HardeepSingh-is9uv Місяць тому

    Bahut vdia episode!! all team' good job 👍🏻🎉🎉

  • @HarpreetSingh-nd6im
    @HarpreetSingh-nd6im 2 місяці тому +1

    ਬਹੁਤ ਸੋਹਣੀ ਵੀਡੀਓ ❤🎉

  • @RaviSingh-c3l2n
    @RaviSingh-c3l2n 2 місяці тому +1

    Wahaguru Mahar kre sare time ta🎉❤❤

  • @BudhSingh-tu8vt
    @BudhSingh-tu8vt 2 місяці тому +1

    ਮੀਤੀ ਦੀ ਤੇ ਤਾਈਂ ਦੀ ਐਕਟਿੰਗ ਬਹੁਤ ਵਧੀਆ ਹੈ ਜੀ ਦੋਵੇਂ ਸਕੇਂ ਼ਭਰਾ ਲੱਗਦੇ ਨੇ ਜੀ ਥੁਧੱ ਸਿੰਘ ਪਿੰਡ ਪਮਾਲ ਲੁਧਿਆਣਾ

  • @PalaAULAKH
    @PalaAULAKH 2 місяці тому +1

    ਬਹੁਤ ਸੋਹਣੀ ਵੀਡੀਓ ਆ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ਬਹੁਤ ਵਧੀਆ ਮੈਸਿਜ ਦਿੱਤਾ ਲਵਜੂ ਬਾਈ ਜੀ ਸਾਰਿਆਂ ਨੂੰ ❤❤👌👌❤❤👍👍

  • @jagroop911
    @jagroop911 Місяць тому

    Bht wdia ji bht wadia..

  • @bricksingh1313
    @bricksingh1313 2 місяці тому +1

    ਇਹ ਬਹੁਤ ਵਧੀਆ ਕੀਤਾ , ਜਿਹੜਾ ਨਾਟਕ ਦੇ ਵਿਚ ਸਿੱਖਿਆ ਦਿੱਤੀ । ਇੱਦਾਂ ਦੀ ਸਿੱਖਿਆ ਦਿਆ ਕਰੋ

  • @taljindersinghnirman
    @taljindersinghnirman 2 місяці тому +1

    Very nice direction according to present situation.....God bless you all team

  • @SunnyCheema83
    @SunnyCheema83 Місяць тому

    ਬਿਲਕੁਲ ਸਹੀ ਗੱਲ ਕਿਤੀ ਏ ਅੱਜ ਭੈਣੇ ਪਰ ਸਾਰੇ ਨਾਮਰਦ ਨੀ ਸਾਡੇ ਪੰਜਾਬ ਦੀ ਮਾੜੀ ਕਿਸਮਤ ਏ ਕੇ ਅਸੀ ਹੀਰੋ ਯੋਧਿਆਂ ਨੂੰ ਨੀ ਏਹਨਾ ਨਚਾਰਾ ਨੂੰ ਸਕੂਲਾਂ ਵਿੱਚ ਬੁਲਾ ਬੁਲਾ ਕੇ ਸਨਮਾਨ ਕਰ ਰਹੇ ਹਾ

  • @RanjeetSingh-wg6rn
    @RanjeetSingh-wg6rn Місяць тому

    ਬਹੁਤ ਵਧੀਆ ਬਾਈ ਜੀ ❤❤❤

  • @inderpreetkaursaini809
    @inderpreetkaursaini809 2 місяці тому

    They are giving the lesson we need nowadays.

  • @jagroop911
    @jagroop911 Місяць тому

    Waheguru smatt bakhshish kre Punjab de munde kudiya nu ..

  • @Sukhmindersingh-q6p
    @Sukhmindersingh-q6p Місяць тому +1

    Comedy ❌ ਸੱਚਾਈ ✔️

  • @daljitgrewal-fo7ks
    @daljitgrewal-fo7ks Місяць тому

    Very good keep it up you guys are very great team. God Bless you all ❤❤

  • @ajaydhailwal8513
    @ajaydhailwal8513 2 місяці тому +1

    Sirra video Bai 👍👍🎉🎉

  • @satnam-x5c
    @satnam-x5c 2 місяці тому +3

    22:27 simu da daddy nhaa reha lagda k palekha peya....jine vekheya like karo

  • @omkarsinghvirkjatt3942
    @omkarsinghvirkjatt3942 2 місяці тому +1

    Waheguru ji 🙏

  • @varindermanki4159
    @varindermanki4159 2 місяці тому

    ਸਾਰੀ ਟੀਮ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ 🙏🙏, ਮੈ ਹੁਣ ਤੱਕ ਸਾਰੇ episode ਦੇਖੇ ਆ,, ਸਾਰੇ episode ਬਹੁਤ ਵਧੀਆ ਹੁੰਦੇ ਆ, ਹੁਣ ਤੱਕ ਮਨੋਰੰਜਨ ਲਈ ਦੇਖੇ ਆ,, ਅੱਜ ਪਹਿਲੀ ਵਾਰ ਸੱਚੇ ਦਿਲੋ ਤਰੀਕ ਕਰਨ ਨੂੰ ਦਿਲ ਕਰਦਾ,, ਕਿਉ ਕਿ ਤੁਸੀਂ ਕੋਲਕਾਤਾ ਰੇਪ ਕੇਸ ਦੀ ਗੱਲ ਕੀਤੀ,, ਤੇ ਇੰਸਟਾਗ੍ਰਾਮ ਤੇ ਹੋ ਰਹੇ,, ਗਲਤ ਪ੍ਰਚਾਰ ਦੀ ਗੱਲ ਕੀਤੀ,, ਦਿਲੋ ਸਲੂਟ ਆ, ਇਦਾ ਹੀ ਲਗੇ ਰਹੋ,, ਪਰਮਾਤਮਾ ਹੋਰ ਤਰਕੀ ਤੇ ਸਿਹਤ ਤੰਦਰੁਸਤ ਰੱਖੇ,,❤❤❤🙏🙏🙏

  • @HappyMobileRepair
    @HappyMobileRepair 2 місяці тому

    ajj vdiya sikheya diti good job

  • @Preet_Tanda
    @Preet_Tanda 2 місяці тому

    Wadia msg ਦਿੱਤਾ ❤❤

  • @baljeetpawa
    @baljeetpawa 2 місяці тому +1

    ਬਹੁਤ ਵਧੀਆ ਸੁਨੇਹਾ

  • @makhansingh4082
    @makhansingh4082 2 місяці тому +1

    ਬਹੁਤ ਵਧੀਆ ਵੀਡੀਓ, ਦਲਬੀਰ ਮਾਸਟਰ ਮਿਟੀ ਰਾਜੀ ਰਾਣਾ ਸਾਰੇ ਵਧੀਆ ਐਕਟਿੰਗ ਕਰ ਰਹੇ ਹਨ

  • @jatinverma6219
    @jatinverma6219 2 місяці тому

    Bhot vdya sab to vdya video aaj di

  • @jassugill5208
    @jassugill5208 2 місяці тому +1

    Best video ever❤

  • @LDSinghvlogs
    @LDSinghvlogs 2 місяці тому

    Good message , appreciated to u guyz . Siraa krta

  • @manpreetkaur-r3m
    @manpreetkaur-r3m 2 місяці тому

    Bhoot nice aa video...sbb sehi keha 💯💯

  • @BudhSingh-tu8vt
    @BudhSingh-tu8vt 2 місяці тому

    ਦਲਵੀਰ ਦੀ ਐਕਟਿੰਗ ਬਹੁਤ ਹੀ ਘੱਟਿਆ ਹੈ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ

  • @RamandeepKaur-tm9bj
    @RamandeepKaur-tm9bj 2 дні тому

    Gud job bro bhut vadiaa sikhya de rahe oooo

  • @The_allrounder_jatt
    @The_allrounder_jatt 2 місяці тому

    ਬਾਈ ਬਹੁਤ ਵਧੀਆ ❤

  • @melasinghdandiwal8441
    @melasinghdandiwal8441 2 місяці тому

    ਸਿੰਮੂ ਨਾਲ ਬਹੁਤ ਗਲਤ ਕਰਦਾ ਡੀ ਪੀ ਓਵਰ ਐਕਟਿੰਗ ਦੇ ਚੱਕਰ ਚ ਉਹਦੀ ਬੇਇੱਜਤੀ ਕਰਦੇ ਓ ਮੈਨੂੰ ਬਹੁਤ ਗੁੱਸਾ ਆਉਦਾ

  • @shamindersingh8917
    @shamindersingh8917 2 місяці тому +2

    ਸਿੰਮੁ ਤਾ ਜਵਾ ਟੈਪੂ ਵਾਲੇ ਲੱਛਣ ਅਾ

  • @gopibhullarbhullar1720
    @gopibhullarbhullar1720 2 місяці тому +1

    ❤❤

  • @sarvansinghgill4702
    @sarvansinghgill4702 2 місяці тому

    ਬਹੁਤ ਹੀ ਵਧੀਆ ਵੀਡੀਓ ਆ

  • @Simmi658
    @Simmi658 2 місяці тому

    Nice message, thats good you guys not only make reels for money but also give social message also.

  • @babbu_855
    @babbu_855 2 місяці тому +1

    End. Krtaaaa🎉

  • @ramantoor7373
    @ramantoor7373 2 місяці тому +1

    Bht sohna episod c

  • @Harrysidhu4847
    @Harrysidhu4847 Місяць тому

    Veer ji bhut vdia msg dita tusi es video vach good job veer ji👍

  • @JagtarSinghMallhiDaudhar-us5pt
    @JagtarSinghMallhiDaudhar-us5pt 2 місяці тому

    ਬਹੁਤ ਵਧੀਆ ਵੀਡੀਓ ਵੀ ਤੁਹਾਡੀ ਬਹੁਤ ਵਧੀਆ ਬਹੁਤ ਹੀ ਗੁਣਕਾਰੀ

  • @avtarsingh8921
    @avtarsingh8921 2 місяці тому +1

    ਬਹੁਤ ਵਧੀਆ ਵੀਡੀਓ

  • @navjotkaur8295
    @navjotkaur8295 2 місяці тому

    Bahat vdia vedio keep it up 👍 waheguru mehar kre

  • @ramandeepkaur7526
    @ramandeepkaur7526 2 місяці тому

    ਬਹੁਤ ਵਧੀਆ ਸੁਣੇਹਾ ਦਿੱਤਾ ਵੀਰ ਜੀ

  • @veerindersinghveerindersin6082
    @veerindersinghveerindersin6082 2 місяці тому

    Boht vdia msg ditta bai 🙌🙌

  • @SSGAMRZ
    @SSGAMRZ 2 місяці тому +1

    😊😊

  • @InderjitGill-m1v
    @InderjitGill-m1v 2 місяці тому

    Kya baat.. bot vdia msg dita tusi sari team ne... Rabb hmesha chrdikla ch rakhe...
    Kanjarkhana dinodin wdh rea.. har ik he ede nu tur pea... Samat bakshe rabb sab nuu

  • @DavinderSingh-zb2ml
    @DavinderSingh-zb2ml 2 місяці тому

    ਬਹੁਤ ਵਧੀਆ ਜੀ

  • @AnshulKumar-m9v
    @AnshulKumar-m9v 2 місяці тому +2

    😂 apisode ne siraa lawa ta 😅

  • @gurinderguri7491
    @gurinderguri7491 2 місяці тому +1

    Kyaa baat very good ajj di video good 👍

  • @hardevsingh4443
    @hardevsingh4443 2 місяці тому

    ਬਾਈ। ਅੱਜ ਤਾਂ ਮਖਤਿਆਰੇ ਮੀਤੀ ਲਾਭੋ।ਨੇ ਜਮਾਂ ਸੋਲਾਂ ਆਨੇ ਸੱਚ ਗੱਲਾਂ ਕੀਤੀਆਂ

  • @editoraujla9446
    @editoraujla9446 2 місяці тому

    ਚੰਗੇ ਮੈਸਜ ਦੇ ਰਹੇ ਓ ਬਾਈ ❤❤

  • @GurpreetSingh-fq8nn
    @GurpreetSingh-fq8nn 2 місяці тому

    ਗਾਡਰ ਮੈਸ਼ਜ ਅਾ ਅੱਜ ਪਹਿਲੀ ਵਾਰ ਕਮੈਟ ਕਰ ਰਿਹਾ ਤੁਹਾਨੂੰ ਵੀਡੀਓ ਸ਼ਾਰੇ ਦੇਖ਼ਦਾ ਤੁਹਾਡੇ ਸ਼ੱਚੀ ਗ਼ੱਲ ਹੈ

  • @armann9905
    @armann9905 2 місяці тому +1

    Sirra siriol aa miti te tayi da

  • @kuldeepkaurkuldeepkaur1886
    @kuldeepkaurkuldeepkaur1886 2 місяці тому

    Bhut vadia message dita video vich