ਝਖੇੜਾ ਤੇ ਬੰਤ ਪੱਖੇ ਪਿੱਛੇ ਲੜ ਪਏ ਅੱਧੀ ਰਾਤ ਨੂੰ ਬੰਤ ਕਹਿੰਦਾ ਮੈਂ ਨਿੱਮ ਪੱਟੂ ਮੇਰੇ ਥਾਂ 'ਚ' ਆ 🤣🤣🤣

Поділитися
Вставка
  • Опубліковано 28 жов 2024

КОМЕНТАРІ • 69

  • @charanjeetgill1708
    @charanjeetgill1708 Рік тому +14

    ਚੰਦ ਤੇ ਬੰਤ ਦੀ ਬਹੁਤ ਹੀ ਵਧੀਆ ਐਕਟਿੰਗ ਰੱਬ ਤਰੱਕੀਆਂ ਬਖਸ਼ੇ

  • @GurnaibGill
    @GurnaibGill Рік тому +5

    ਬਾਈ, ਪਹਿਲਾਂ ਲੋਕਾਂ ਵਿੱਚ ਪਿਆਰ, ਇਤਫ਼ਾਕ ਸੀ, ਖੇਤੀ ਕਰਦੇ,-4-4- ਘਰ ਬੀਹੜੀ ਨਾਲ ਕੰਮ ਕਰਦੇ ਸਨ,ਜੋ ਪਰਿਵਾਰ ਦਾ ਏਕਾ ਸੀ, ਉਨ੍ਹਾਂ ਨੂੰ ਕੋਈ ਛੇਤੀ ਛੇੜਦਾ ਨਹੀਂ ਸੀ, ਤੁਸੀਂ ਬਹੁਤ ਕੁਝ ਯਾਦ ਕਰਵਾ ਦਿੱਤਾ, ਮੇਰੇ ਦਾਦਾ ਜੀ ਹੋਰੀਂ ਪੰਜ ਸਨ ਅਤੇ ਤਿੰਨ ਚਾਚੇ ਅਤੇ ਸਕੇ ਮਛੇਰ ਹਨ,ਅੱਠ ਐਨ ਕੱਠੇ ਰਹਿੰਦੇ, ਬਾਈ ਜਮੀਨ ਵੀ ਸਾਂਝਾ ਖਾਤਾ ਹੁਣ ਤੱਕ ਰਿਹਾ ਹੈ,ਚਾਰ ਦੁਨੀਆਂ ਛੱਡ ਗਏ, ਉਹ ਗੱਲਾਂ ਦਾ ਬਹੁਤ ਫ਼ਰਕ ਹੈ,ਵਾਹ ਬਈ

  • @jassasodhan5146
    @jassasodhan5146 Рік тому +8

    ਬਾਈ ਜੀ ਬਹੁਤ ਸੋਹਣੀ ਫਿਲਮ ਬਣਾਈ ਏ ਇਸੇ ਤਰ੍ਹਾਂ ਬਣਾਉਂਦੇ ਰਹਾਉ 🤗🤗🤗🤗 gbu

  • @JasveerSingh-ys8jk
    @JasveerSingh-ys8jk 10 місяців тому +1

    ਬੰਤ ਤੇ ਚੰਦ ਦੀ ਜੋੜੀ ਬਹੁਤ ਵਧੀਆ ਹੈ ਬਾਈ ਵਾਹਿਗੁਰੂ ਜੀ ਮੇਹਰ ਕਰੇ ਮੇਰਾ ਪਿੰਡ ਵਾਂਦਰ ਹੈ ਬਾਈ ਜੀ ਸੀਰਾ ਨ

  • @sukhdevsingh2930
    @sukhdevsingh2930 Рік тому +2

    ਸਿਰਾ,ਬੰਤ ਬੰਦਾ ਤਾਂ ਖ਼ੈਰ ਚੰਗਾ, ਮੈਂ ਵੀ, ਮੈਂ ਹੀ ਕਬੀਅ ਆਂ। ਨਜ਼ਾਰਾ ਈ ਆ ਗਿਆ।

  • @charanjeetsandhu1669
    @charanjeetsandhu1669 10 місяців тому +3

    ਚੰਦ ਬੰਤ ਨੇ ਸਿਰਾ ਲਾਤਾ

  • @KuldeepSingh-gp5sr
    @KuldeepSingh-gp5sr Рік тому +2

    ਭੱਜੀਆਂ ਬਾਹਾਂ ਗਲ ਨੁੰ ਆਉਦੀਆਂ।

  • @gagandeepsinghgagan8573
    @gagandeepsinghgagan8573 Рік тому +3

    ਸਿਰਾ ਕੋਈ ਸ਼ੱਕ ਨੀ।

  • @gsaulakh8287
    @gsaulakh8287 Рік тому +3

    ਆਪ ਨੂੰ ਤਾਂ ਨੀਂਦ ਆਉਂਦੀ ਨੀ
    ਮੱਝਾਂ ਨੂੰ ਤਾਂ ਸੌਂ ਜਾਣ ਦਿਓ😂😂😂😂

  • @nikkadhillon7101
    @nikkadhillon7101 Рік тому +5

    ਨਿੱਮ ਪੱਟੂ 🤣🤣🤣🤣🤣

  • @butasinghbutasingh8611
    @butasinghbutasingh8611 Рік тому +3

    ਵਾਹਿਗੁਰੂ ਜੀ

  • @nikkadhillon7101
    @nikkadhillon7101 Рік тому +5

    ਬੰਤ ਤੇ ਚੰਦ ਦੀ ਜੋੜੀ ਹਮੇਸ਼ਾ ਬਣੀ ਰਹੇ

  • @DaraBajakhana.Official
    @DaraBajakhana.Official Рік тому +2

    ਵਾਹ ਬਾਈ ਵਾਹ ਚੰਦ ਸਿਆਂ

  • @RajaSingh-oi5bw
    @RajaSingh-oi5bw Рік тому +3

    ਮੱਝ ਦੀ ਮਟਾਂਡੀ ਕਿੱਧਰ ਗੲਈ ਕੰਜਰ ਦਿਓ

  • @HarmanSingh-rz5cq
    @HarmanSingh-rz5cq 2 роки тому +2

    🐍🐍🐍baba end gl aa jama 🐍🐍👌👍🏼

  • @satnamsatnamsingh8008
    @satnamsatnamsingh8008 2 роки тому +1

    Bant khnda me nim pattu 😂😂😂😜 sirrraaa video aa babe 👍😂😂

    • @SukhchainSingh-jd6gi
      @SukhchainSingh-jd6gi 10 місяців тому +1

      😊😊😊❤❤❤😂😂😂❤❤❤😢😢😢❤❤❤😮😮😮❤❤❤😅😅😅❤❤❤😊😊😊❤❤❤😂😂😂😢

  • @RanaBahadar-g2w
    @RanaBahadar-g2w Місяць тому

    Very nice video 22 he22 Rana uk

  • @GurpreetSingh-v5g
    @GurpreetSingh-v5g 23 дні тому

    Very nice 😂😂😂😂😂

  • @gurcharansingh-xm1lp
    @gurcharansingh-xm1lp 2 роки тому +1

    Very nice vedio ji

  • @GurpreetSingh-sr5gs
    @GurpreetSingh-sr5gs 2 місяці тому

    Very nice 😂

  • @gillMogewala892
    @gillMogewala892 9 місяців тому

    End gl baat krde o

  • @HarpreetSingh-d8m1c
    @HarpreetSingh-d8m1c 3 місяці тому

    ❤❤❤❤👍👍👍

  • @GurnaibGill
    @GurnaibGill Рік тому

    ਚੰਦ ਤੂੰ ਕਹਿ ਕੇ ਜਗਾ ਸਿਰਫ਼ ਸੌਂਣ ਵਾਲੀ ਵੰਡੀ ਹੈ,ਨਿੰਮ ਪੱਟਣ ਦਾ ਕੀ ਮਤਲਬ ਹੈ ,,ਯਾਰ ਜਿੱਥੇ ਮੂਤ ਕੀਤਾ ਹੈ ਉਹ ਜਗ੍ਹਾ ਸੁੱਕੀ ਸੀ ਕਿ ਜ਼ਿਆਦਾ ਸਮਾਂ ਬੈਠਾ ਰਿਹਾ ਸੀ ਤਾਂ ਸੁੱਕ ਗਿਆ 😂

  • @SatnamSingh-fn9bj
    @SatnamSingh-fn9bj 2 роки тому +1

    Nice video 👌👌👌👌

  • @KuldeepSingh-oi2hz
    @KuldeepSingh-oi2hz 9 місяців тому

    Very nice ji

  • @gurdassingh8318
    @gurdassingh8318 10 місяців тому

    👌👌👌👌

  • @sukhivlogsbloks9159
    @sukhivlogsbloks9159 Рік тому

    ਕੀ ਹਾਲ ਨੇ ਬਾਈ

  • @its_maan_0013
    @its_maan_0013 Рік тому

    Siraa aa bai

  • @kamalpreet848
    @kamalpreet848 10 місяців тому +1

    😂😂😂

  • @babbubabbu7516
    @babbubabbu7516 Рік тому

    😂😂😂😂 sira

  • @makhnasingh9209
    @makhnasingh9209 Рік тому +2

    👍👍👍👍😂😂😂😂😂

  • @NirandarChahal
    @NirandarChahal 11 місяців тому

    Love you ❤

  • @kuldeepdeep94
    @kuldeepdeep94 8 місяців тому

    👍😂

  • @eartoon9321
    @eartoon9321 8 місяців тому

    Badi vido bnaya aa kro bai

  • @ranjeetbham3227
    @ranjeetbham3227 Рік тому

    Super video

  • @zirawala9141
    @zirawala9141 Рік тому

    ਤੂੰ ਮੱਜਾ ਨੀ ਡਾਉਣ ਦਿੱਤਾ ਉਹ ਨਿੰਮ ਪੱਟੂ ਗਾ ਰਾਤ ਨੂੰ ਕਲੇਸ ਨਾ ਕਰੋ ਐਵੇ ਭਕਾਈ ਮਾਰੀ ਜਾਦਾ ਡਾਈ ਲੌਕ ਬਹੁਤ ਵਧੀਆ ਲਵਾ ਦੇ ਜਰਦਾ ਪੱਖਾ ਈ ਇਥੇ ਲੈ ਆਉਦਾ ਲੜ ਕੇ ਮਿਟ ਚ ਕੱਠੇ ਉਹਦਾ ਵੀ ਜੀ ਨੀ ਲੱਗਦਾ ਕੱਲੇ ਦਾ

    • @balwindersidhu5201
      @balwindersidhu5201 10 місяців тому

      Wah Bai chand and bant g.tusi 50year purana subhiachar yad krva ditta aa

  • @HarpreetSingh-xj2jz
    @HarpreetSingh-xj2jz Рік тому +1

    ਜੇ ਤਿਵੀ ਹੋਵੇ ਕੋਲ ਫਿਰ ਮੱਛਰ ਨੇੜੇ ਨੀ ਅਾੳੁਦਾ

  • @HarmanSingh-rz5cq
    @HarmanSingh-rz5cq 2 роки тому

    Bent v ne hat da 😄😄👌

  • @SarbjitSingh-k3s
    @SarbjitSingh-k3s Рік тому

    Bant vsiraa

  • @jashannahal7899
    @jashannahal7899 2 роки тому +2

    🤣🤣

  • @pritpalkaur8820
    @pritpalkaur8820 Рік тому

    ❤❤❤❤

  • @makhnasingh9209
    @makhnasingh9209 Рік тому

    👍👍

  • @Harjindersingh-xi3un
    @Harjindersingh-xi3un 3 місяці тому

    Ganganagar vich jeeb wali goli de 9ptte milde h 1din vich wadu maldia h

  • @khushikhushi8445
    @khushikhushi8445 2 роки тому

    👍

  • @jashannahal7899
    @jashannahal7899 2 роки тому

    👌👌👌

  • @laddidhaliwal4412
    @laddidhaliwal4412 Рік тому

    😅😅

  • @sidhusardar3374
    @sidhusardar3374 Рік тому

    😂😂😂😂😂

  • @avtarmaan6736
    @avtarmaan6736 Рік тому

    Nice

  • @jeetsingh543
    @jeetsingh543 2 роки тому

    🐍🐍👌👌👌😄😄😄

  • @gurmeetsinghsidhu7095
    @gurmeetsinghsidhu7095 2 роки тому

    Hahaha

  • @bantydandiwal5178
    @bantydandiwal5178 2 роки тому

    End

  • @harmanpreetsinghsidhu4051
    @harmanpreetsinghsidhu4051 2 роки тому

    🙏🙏

  • @ਅਸਲੀਪੰਜਾਬ
    @ਅਸਲੀਪੰਜਾਬ 2 роки тому

    😀😀😘

  • @nardeepdhimanjilasangrursa2230

    Good 👍👍👍👍👍💯💯💯💯💯💯💯💯🤝🤝🤝🤝🤝🤝🤝🤝😄😄😄😄😄😄

  • @pindwaladoctor
    @pindwaladoctor Рік тому

    Chach aa

  • @ramanchahal28
    @ramanchahal28 Рік тому

    8 :29 ho ho ge

  • @vickysinghsingh6941
    @vickysinghsingh6941 Рік тому

    😭😭😭😭😭❤️

  • @bantydandiwal5178
    @bantydandiwal5178 2 роки тому

    Sirrrr

  • @bantydandiwal5178
    @bantydandiwal5178 2 роки тому

    Atttt

  • @bantydandiwal5178
    @bantydandiwal5178 2 роки тому

    💗👌👌💗👌😉👌😉👌

  • @bantydandiwal5178
    @bantydandiwal5178 2 роки тому

    😙😙😉💗😉💗😉💗

  • @rajwinderdhaliwal1367
    @rajwinderdhaliwal1367 Рік тому

    kol cooler pia ik jana o lalo

  • @paramjithari474
    @paramjithari474 Рік тому

    👌👌🦟🦟☘️🌱🌴🤶👍👍😂😂🤣

  • @gurvindergurwinder334
    @gurvindergurwinder334 Рік тому

    jarda lvadee yr

  • @boharsingh7725
    @boharsingh7725 Рік тому

    👌👌👌👌👌

  • @diljot8124
    @diljot8124 2 роки тому

    🤣🤣

  • @ਅਸਲੀਪੰਜਾਬ
    @ਅਸਲੀਪੰਜਾਬ 2 роки тому

    😂😂😂😂