Saidoke Vs Allohwal Dherian Best Match in Rampura (Bathinda) By Kabaddi365.com

Поділитися
Вставка
  • Опубліковано 19 сер 2014
  • Join this channel to get access to perks: bit.ly/3B5oHSA
    ਬੈਸਟ ਕਬੱਡੀ ਮੈਚਾਂ ਦੀ ਲੜੀ ਵਿਚ ਪੇਸ਼ ਹੈ ਪੰਜਾਬ ਦੇ ਮਸ਼ਹੂਰ ਕਬੱਡੀ ਟੂਰਨਾਂਮੈਂਟ ਰਾਮਪੁਰਾ (ਬਠਿੰਡਾ), ਦਾ ਇਹ ਮੈਚ ਜੋ ਕਿ ਸੈਦੋਕੇ ਤੇ ਆਹਲੋਵਾਲ ਢੇਰੀਆਂ ਦੀਆਂ ਟੀਮਾਂ ਦਰਮਿਆਨ 21-12-2012 ਨੂੰ ਖੇਡਿਆ ਗਿਆ।ਸੈਦੋਕੇ ਦੀ ਟੀਮ ਵਿਚ ਗੁਰਜੀਤ ਤੂਤ, ਸੁਖ ਹਰਦਾਸਾ,ਬਲਜੀਤ ਸੈਦੋਕੇ,ਮੱਖਣ ਸੈਦੋਕੇ, ਨੱਟੂ ਸੈਦੋਕੇ, ਕਾਲੂ ਸੈਦੋਕੇ ਤੇ ਆਹਲੋਵਾਲ ਢੇਰੀਆਂ ਦੀ ਟੀਮ ਵਿਚ ਪਾਲਾ ਜਲਾਲਪੁਰ, ਗੁਰਲਾਲ ਜਲਾਲਪੁਰ,ਰਵੀ ਆਹਲੋਵਾਲ ਢੇਰੀਆਂ, ਦੀਸਾ ਆਹਲੋਵਾਲ ਢੇਰੀਆਂ,ਇਹ ਸਾਰੇ ਟੌਪ ਦੇ ਖਿਡਾਰੀ ਖੇਡ ਰਹੇ ਸਨ।ਦੋਸਤੋ ਦੇਖਦੇ ਹਾਂ ਮੈਚ ਕਿ ਦੋ ਬੈਸਟ ਟੀਮਾਂ ਵਿਚੋਂ ਕਿਹੜੀ ਟੀਮ ਬਾਜੀ ਮਾਰਦੀ ਹੈ।
    ਬੈਸਟ ਕਬੱਡੀ ਮੈਚ ਦੇਖੋ : / 365kabaddi
    ਫੇਸਬੁੱਕ ਪੇਜ:- / kabaddi365
    ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
    Best Video Channel:- / 365kabaddi
    Facebook Page:- / kabaddi365
    Full Video Channel:- / kabaddi365f
    #kabaddi365
    #kabaddi
  • Спорт

КОМЕНТАРІ • 186