Didi mnu vi bot yad ayi papa g de apne . 😢😢 Par apa ki krskdea me ta hgi me Kali Kali . Rab ne dukh hi dukh dita a still life che kuch shi ni CHL rha . Tade chlo ristedar chnge ne Didi g tanu khush dekhkeke mnu Khushi hudia . Apna te anty g da dhayan rakho te khush rho .
Maku ji menu v bhut yaad onde aapne papa de ,par ki kar sakde aa ,jo chal gye o wapas nahi onde 😢😢tusi bhut vdiya ho,vlog v bhut vdiya hunde tuhade khush raho
ਬੱਚੇ ਦਿਲ ਵੱਡਾ ਕਰਕੇ ਤੈਨੰੂ ਹਲਾਤ ਲੜਨਾ ਪੈਣਾ ਕੋੲੀ ਗੱਲ ਨਹੀ ਬੱਚੇ ਵਕਤ ਬੜਾ ਬਲਵਾਨ ੲੇ ਸਬ ਕੁਝ ਤੈਨੰੂ ਸਿਖਾ ਦੇਵੇਗਾ ਖੁਸ਼ ਰਹੋ
ਮਹਿਕ ਪੁੱਤ ਤੈਨੂੰ ਮਨ ਤਕੜਾ ਕਰਨਾ ਪੈਣਾ ਗਿਆ ਨੇ ਵਾਪਸ ਤਾਂ ਨਹੀਂ ਆਉਣਾ ਪਰ ਸਮੇਂ ਸਮੇਂ ਤੇ ਯਾਦਾਂ ਜ਼ਰੂਰ ਆਉਦੀਆਂ ਪਰ ਪੁੱਤਰ ਤੇਰਾ Strong ਰਹਿਣਾ ਜ਼ਰੂਰੀ ਆ ਤੇਰੇ ਦੁੱਖ ਨੂੰ ਵੀ ਅਸੀਂ ਸਮਝਦੇ ਹਾਂ ਪੁੱਤਰ ਪਰ ਕੀ ਕਰਿਆ ਜਾਵੇ
❤❤❤❤❤❤❤❤❤❤❤❤❤❤❤ ਬਹੁਤ ਵਧੀਆ ਲੱਗੀ ਵੀਡੀਓ ਵਿਚ ਬਹੁਤ ਸਾਰੇ ਪਰਿਵਾਰ ਨੂੰ ਦੇਖ ਤੁਸੀਂ ਮਿਹਨਤਾਂ ਬਹੁਤ ਹੀ ਕਿਰਤੀਆਂ ਤੁਹਾਡਾ ਰਖਣੀ ਦਾ ਪ੍ਰੋਗਰਾਮ ਵਹੁਤ ਵਧੀਆ ਲੱਗਿਆ ਵਾਹਿਗੁਰੂ ਚੜਦੀ ਕਲਾ ਰੱਖੇ ਤੁਹਾਡੀ ਭੈਣ ਮੇਰੀਏ ਮੇਰੇ ਵੱਲੋਂ ਤੁਹਾਨੂੰ ਰਥਣੀ ਦੀ ਵਦਾਈ
ਰੱਖੜੀ ਬੰਧਨ ਮੁਬਾਰਕ ਭੈਣ ਜੀ
❤❤
Tuhanu v shotti rakhdi di lakh lakh vadhaiya😊😊😊😊 Rab hamesha Khush rakhe shotti sadi nu 🙏🏿🙏🏿🙏🏿🙏🏿 God bless u too shotti 🙏🏿🙏🏿🙏🏿🙏🏿🙏🏿
ਸਤਿ ਸ਼੍ਰੀ ਅਕਾਲ ਗੁੱਡੀ,
ਬਹੁਤ ਵਧੀਆ ਲੱਗਦਾ ਜਦੋ ਕੁੜੀਆ ਆਪਣੇ ਘਰ ਦੀ ਦੇਖ ਭਾਲ ਮੁੰਡਿਆਂ ਦੀ ਤਰ੍ਹਾਂ ਕਰਦੀਆਂ ਨੇ।
ਬੱਸ ਇੱਕ ਬੇਨਤੀ ਹੈ ਗੁੱਡੀ ਤੈਨੂੰ ਕਿ ਕੁੜੀ ਹੋਣ ਤੇ ਮਾਣ ਰੱਖ। ਆਪਣੀ ਪਹਿਚਾਣ ਬਣਾਈ ਰੱਖ। ਅੱਜ ਕੱਲ ਰਿਵਾਜ ਹੀ ਹੈ ਕਿ ਕੁੜੀਆਂ ਮੁੰਡਿਆਂ ਦੀ ਤਰਾਂ ਬੋਲਦੀਆ ਨੇ( ਮੈ ਕਰਦਾ) ਅਤੇ ਕੋਈ ਵੀ ਰੋਕ ਦਾ ਨਹੀਂ ਕਿ ਆਪਣੀ ਪਹਿਚਾਣ ਤੇ ਮਾਣ ਕਰੋ (ਕੁੜੀ ਹੋਣ ਤੇ) ਉਮੀਦ ਹੈ ਕਿ ਤੂੰ ਆਪਣੀ ਬੋਲੀ ਚ ਸੁਦਾਰ ਕਰੇਗੀ। ਜਿਹੜੀ ਹੋਰ ਵੀ ਮਾਣ ਵਾਲੀ ਗੱਲ ਹੈ । ਧੰਨਵਾਦ
ਰੱਖੜੀ ਬੰਧਨ ਮੁਬਾਰਕ ਭੈਣ❤
ਬਹੁਤ ਵਧੀਆ ਵਲੋਗ ਫਾਰਮਰ ਸਾਹਿਬ
ਜਿੳਦੀ ਰਹਿ ਮਹਿਕ ਧੀਏ।
ਤੁਸੀ ਬਹੁਤ ਵਧੀਆ ਖੇਤੀ ਕਰਦੇ ho ਭੈਣੇ ਰੱਬ ਤੁਹਾਨੂੰ ਹਮੇਸ਼ਾ ਖੁੱਸ ਰੱਖੇ ਤੁਹਾਡੀ ਹਰ ਵੀਡਿਓ ਵਿੱਚ ਗਿਆਨ ਦੀ ਤੇ ਕਿਸਾਨ ਦੀ ਗੱਲ ਹੁੰਦੀ ਹੈ ਮੈ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਤੁਸੀ ਹਮੇਸ਼ਾ ਤੱਰਕੀ ਕਰੋ
Sehi gall aa shotti 🙏🏿🙏🏿🙏🏿🙏🏿🙏🏿 baapu baapu he hunda .... Koi tha ne le sakda .... God bless u too shotti 🙏🏿🙏🏿🙏🏿🙏🏿🙏🏿🙏🏿
ਕੋਈ ਨਾ ਮੈਕੂ ਪੁੱਤ ਕੋਈ ਗੱਲ ਨਹੀਂ ਅਸੀਂ ਸਾਰੇ ਤੇਰੇ ਰਹਿਦੀ ਆ ਜਦੋਂ ਤੁਸੀਂ ਦਾ ਕਿਤੇ ਆਏ ਤਾਂ ਮੈਨੂੰ ਫੋਨ
Buht vaddea bhene rab tahnu te mom kush rahke
ਧੀਏ ਹੌਸਲਾ ਰੱਖ
ਮਹਿਕ ਪੁਤਰ ਗੁਰੂ ਸਾਹਿਬ ਦੇ ਸਰੂਪ ਉਪਰ ਰਖੋ ਬੇਟਾ ਪਾਪਾ ਦੀਆ ਪਿਕਸ ਦੇ ਬਰਾਬਰ ਨਹੀਂ ਪੁਤਰ ਵਾਹਿਗੁਰੂ ਜੀ ਤੈਨੂੰ ਹਰ ਖੁਸ਼ੀ ਦੇਣ
Bhot gaint c vlog sis ❤
Bahut vdiaa lga Puri family dekh k
Waheguru ji thonu hmesha khush rkhn
Tc khoobh successful hovo avdi life ch
Stay blessed keep growing di
I biggest fan of u di 😊
Waheguru ji Meher krn thade te ❤❤❤❤
ਵਾਹਿਗੁਰੂ ਜੀ ❤
Nice veloog jje mikku puttar rakhde dea lakh lakh mubaraka je 🙏🙏🙏🙏🙏🙏🙏
😢😢koi gal ni bhene sab bhra he ne tere❤
Waheguru ji always bless you sis 🥰🥰🥰
Q..m.
########
Stay strong bhen ❤
Kina funny vlog si 😅😅maza ayà 💕
Happy Rakshabandhan bhen ❤❤🎉
God bless u sister ❤❤
ਬਹੁਤ ਬਹੁਤ ਵੱਧੀਆ ❤❤
ਬਹੁਤ ਬਹੁਤ ਵਧੀਆ ❤❤❤❤❤
ਗੂਡ❤
Waheguru ji mehar Kari sab te ji waheguru ji
Hi I'm from Pakistan
Sorry mujy bohat teantion hoi ap Ki story sun K K ap K baba or dado Ki
Meri duwa ha k Allah Pak ap ko humesha Khush rakhy Ameen
Very nice video Meku sister 👌👌
Khush reha kro shotti 😢😢😢😢 sehi gall aa shotti yaada he aa hun ta Milne thori oh yaada ch he aa bs ....
Didi mnu vi bot yad ayi papa g de apne . 😢😢 Par apa ki krskdea me ta hgi me Kali Kali . Rab ne dukh hi dukh dita a still life che kuch shi ni CHL rha . Tade chlo ristedar chnge ne Didi g tanu khush dekhkeke mnu Khushi hudia . Apna te anty g da dhayan rakho te khush rho .
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਵਾਹਿਗੁਰੂ ਚੜਦੀ ਕਲਾ ਰੱਖੇ ਤੁਹਾਡੀ ਭੈਣ ਮੇਰੀਏ ਮੇਰੇ ਵੱਲੋਂ ਤੁਹਾਨੂੰ ਰਥਣੀ ਦੀ ਵਦਾਈ
Beta papa di photo the rakhdi bandekar Hosla Karke❤❤🎉🎉🎉🎉
Maku ji menu v bhut yaad onde aapne papa de ,par ki kar sakde aa ,jo chal gye o wapas nahi onde 😢😢tusi bhut vdiya ho,vlog v bhut vdiya hunde tuhade khush raho
V nice vlog ji
Sachi gl h lakh hon chache ...but payo payo he hunda a ❤
Bhut vadia❤❤❤❤❤
Allah pak AP ko sabar de ameen ameen ameen Suma ameen 🙏 Irfan Sulery from Pakistan Punjab ilke you ❤❤❤❤❤❤❤❤❤❤❤❤❤❤❤❤❤❤❤❤
ਰੱਬ ਕਿਸੇ ਦਾ ਪਿਓ ਦੂਰ ਨਾ ਕਰੇ ਬਹੁਤ ਔਖਾ ਹੋ ਜਾਂਦਾ 😢
Love you 🥰 ❤❤❤❤❤love you ❤❤❤
Very nice video dee
Very nice balog je🎉🎉🎉❤❤❤
❤ love you put ji
Very nice vilog
Thika babea d photo upr laea jyada hi upr papa d niche hi thika babea nu na braber rkho na thle jma upr hi hone chahidea ok
Very good
Meku video bnon layi tripod lelo ❤
ਇਦਾ ਤਾਂ ਬਾਹ ਥੱਕ ਜਾਂਦੀ 😢
Nice vlog ji ❤❤❤❤❤
Sat Sri Akal. Ji
Piu piu hi honda pehna sahi kia ❤❤
Ply ona nu alag krdo babe de nal brabr photo nhi londe hunde thika
Meku veere ik gl sunla ply tere papa d photo nal babe ji d photo rkhian hn nal hnal
Yr jehde tuhanu khende aw sade karke aw phela oh ta vekhn ki aw oh tusi ohna val dyan na dao kutte bark kar ke hat jan ge❤❤❤
Waheguru ji
Koi gall nhi putt mera v hasband ha nhi gya mera munda 3 sall da c hun 14 sall da ho gya yaad ta bhut aundi aa par putt hosla rekh 😭
God bless you
Mehak.merie.bhaine.too.bahut.agge.jana.bhaine
Nice sister ji
Nice ❤❤❤
Gbu.meku❤❤❤❤
❤❤❤❤❤❤❤Nice di
Nice vilog didi g🎉🎉🎉
How can possible visit your country and your village home
Nice sister ❤❤❤
Hlo ji sir dak ki rakhi bani de hunde aa bali siani bande aa
Good poth
Chal Mera dil ni lagda si sawere da 😭
Kyonke mera ਗੁੱਟ ਵੀ ਸੁਨਾ ਹੀ ਰਹਿ ਗਿਆ 😢
ਤੁਸੀ ਆਏ ਤਾਂ ਦਿਲ ਲਗ ਗਿਆ
But bhut sad feel ho reha 😭
4:45😂 5:39😂
Good 🎉
Ik blog khati te Pao🙏⛳
Good girl
Nice di ❤❤
Daily vlog please 🙏
Nice vlog ❤❤❤
4:47😂😂
Baad ch ne Milne le lo nal he 😅😅😅😅😅
Mere papa nu 23 sall ho gye door hoya nu 😭😭😭😭ma bhut choti c 6 month di c jdo 😢😢😭😭😭😭miss you daddy😢😢😢😭😭😭😭love you daddy❤❤😢😢😢😭😭
😢Mein 10 month di c
ਨਾਲੇ ਮੈਕੂ ਪੁੱਤ ਮੇਰੇ ਦੋ ਬੇਟੇ ਹੀ ਨੇ ਤੇ ਮੈਂ ਤੈਨੂੰ ਆਪਣੀ ਧੀ ਬਣਾ
Abhi rehgya gya?
😢😢😢 ke hoya jai
👏👏🙏🙏
ਰੱਖੜੀਬੰਧਨਦੀਆਮੁਬਾਰਕਾਢਿੱਲੋਪਰਿਵਾਰਨੂ💝💝💝💝
✋🙏🙏
👌🏻👌🏻👌🏻👌🏻👌🏻👌🏻👌🏻👌🏻
❤❤🔥🔥👌👌
Diiiii tuc avda address dsdo ...mera man a tonu miln Da ❤❤
❤🎉
Didi tusi kine brother sister a❤
👍💝💝💝
🙏🏾🙏🏾🙏🏾🙏🏾
Where abijot gone
🤗🤗🤗🥰🥰😘😘
Pllzz kar deio kam thar thai
🌺🌺🙏🙏🌺🌺❤️
Sis khush reha kar jo chale jande ne vapis nai aunde jo waheguru nu changa lage
❤❤❤❤❤❤❤❤❤🎉