ਅਮਨ ਅਰੋੜਾ ਮੁਲਾਜ਼ਮਾਂ ਲਈ ਬਣਨਗੇ ਵਰਦਾਨ ਅਮਨ ਅਰੋੜਾ ਪਹਿਲੇ ਟੈਸਟ ਵਿਚੋਂ ਹੋਣਗੇ ਪਾਸ ? | THE SUMMER NEWS

Поділитися
Вставка
  • Опубліковано 24 гру 2024

КОМЕНТАРІ • 46

  • @malkitghai4314
    @malkitghai4314 4 дні тому +12

    ਪੰਜਾਬ ਸਰਕਾਰ ਵਿਚ ਸਭ ਤੋਂ ਪਹਿਲਾ ਮੁਲਾਜ਼ਮ ਵਿਰੋਧੀ ਸੀ,ਮਨਪ੍ਰੀਤ ਬਾਦਲ, ਫਿਰ ਆ ਗਏ ਚੀਮਾਂ ਸਾਹਿਬ, ਆਪ ਸਰਕਾਰ ਵਿਚ, ਹੁਣ ਕੋਈ ਹੋਰ ਆ ਜਾਵੇਗਾ ,ਜਿਸ ਨੇ ਵੀ ਮੁਲਾਜ਼ਮ ਵਰਗ ਦਾ ਮਾੜਾ ਹਾਲ ਕੀਤਾ, ਦੁਬਾਰਾ ਮੌਕਾ ਨਹੀਂ ਮਿਲਿਆ, ਲੋੜ ਹੈ,ਮੁਲਾਜ਼ਮ ਵਰਗ ,ਰਿਟਾਇਰੀ ਵਰਗ ਦੀ ਸਾਰ ਲੈਣ ਦੀ।

  • @GurdevSingh-mh9ur
    @GurdevSingh-mh9ur 4 дні тому +8

    ਫਰੀ ਬੱਸ ਸਫਰ ਬੰਦ ਕਰੋ ਹੁਣ

  • @makitchand5850
    @makitchand5850 3 дні тому +2

    ਪੰਜਾਬ ਸਰਕਾਰ ਮੁਲਾਜ਼ਮ ਅਤੇ ਗਰੀਬ ਵਿਰੋਧੀ ਹੈ

  • @hari6119
    @hari6119 3 дні тому +4

    ਜੇਕਰ ਮੁਲਾਜ਼ਮਾਂ ਦੀਆਂ ਮੰਗਾਂ ਨਾ ਮਨੀਆਂ ਤਾਂ ਸਰਕਾਰ ਦਾ ਬਾਈਕਾਟ ਕੀਤਾ ਜਾਵੇਗਾ

  • @prabhsharankaur4749
    @prabhsharankaur4749 4 дні тому +10

    ਅਮਨ ਅਰੋੜੇ ਨੇ ਚੈਨਲ ਦੀ ਸੇਵਾ ਕਰ ਦਿੱਤੀ ਹੈ ਗੱਲਾਂ ਦੇ ਕੜਾਹ ਚ ਮਿੱਠਾ ਜਿਆਦਾ ਪਾ ਦਿੱਤਾ ਹੈ

  • @makitchand5850
    @makitchand5850 3 дні тому +2

    ਭਾਈ ਸਾਹਿਬ ਅੱਜ ਤੁਸੀਂ ਸਰਕਾਰ ਪੰਜਾਬ ਦੇ ਹੱਕ ਵਿੱਚ ਬੋਲ ਰਹੇ ਹੋ ਜਦ ਕਿ ਪਹਿਲਾਂ ਮੁਲਾਜ਼ਮਾਂ ਦੀ ਗੱਲ ਬਹੁਤ ਚੰਗੇ ਲਹਿਜ਼ੇ ਨਾਲ ਰੱਖ ਰਹੇ ਸੀ, ਕਾਰਪੋਰੇਸ਼ਨ ਚੋਣਾਂ ਵਿੱਚ ਜ਼ਿਆਦਾਤਰ ਫ਼ੈਸਲਾ ਪੰਜਾਬ ਸਰਕਾਰ ਦੇ ਵਿਰੁੱਧ ਆਉਣਾ ਹੈ

  • @malkitghai4314
    @malkitghai4314 4 дні тому +5

    ਅੱਜ ਕਿਸੇ ਵੀ ਚੈਨਲ ਦੀ ਗੱਲ ਤੇ ਵਿਸ਼ਵਾਸ ਕਰਨਾ ਬਹੁਤ ਆਉਖਾ ਹੈ, ਸੱਚ ਝੂਠ ਦਾ ਪਤਾ ਲਗਾਉਣਾ ਮੁਸ਼ਕਿਲ ਹੋਇਆ ਪਿਆ ਹੈ।

  • @KrishanDev-h9u
    @KrishanDev-h9u 4 дні тому +7

    ਅਮਨ ਅਰੋੜਾ ਵੀ ਮੁਲਾਜਿਮ ਵਿਰੋਧੀ ਪਾਰਟੀ ਦਾ ਲੀਡਰ ਹੈ
    ਹੁਣ ਤੀਕ ਵੀ ਕੋਈ muljima ਦੇ ਹੱਕ ਵੀ ਵਿੱਚ ਕੋਈ ਬਿਆਨ ਨਹੀਂ ਦਿੱਤਾ

  • @bhajansingh2857
    @bhajansingh2857 3 дні тому +2

    ਤੁਸੀਂ ਅੱਜ ਤੱਕ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਸੱਚੀ ਖਬਰ ਦੱਸੀ ਹੈ ਝੂਠ ਬੋਲਦੇ ਰਹੇ ਹੋ ਮੁਲਾਜ਼ਮਾਂ ਨੂੰ ਮਿਲਣਗੇ ਵੱਡੇ ਗੱਫੇ ਇਹਨਾਂ ਖਬਰਾਂ ਕਰਕੇ ਮਾਨ ਸਾਬ ਚਿੱਚੜ ਬਣ ਗਏ ਹਨ ਖਬਰਾਂ ਸਹੀ ਦਿਆ ਕਰੋ ਜੀ

  • @PpPp-hr7ko
    @PpPp-hr7ko 3 дні тому

    ❤❤❤❤❤❤❤ ਵਰਕਰ ਵਲੰਟੀਅਰਜ਼ ਸਰਕਲ ਬਲਾਕ ਇੰਚਾਰਜ ਦੀ ਪੁੱਛ ਪੜਤਾਲ ਨਹੀਂ ਹੈ ਬਹੁਤ ਬੁਰੇ ਹਾਲਾਤ ਹੈ ਕੋਈ ਮਾਈ ਦਾ ਲਾਲ ਉਠੋ ਵਰਕਰਾਂ ਵਲੰਟੀਅਰਜ਼ ਮਿਹਨਤੀ ਵਰਕਰਾਂ ਨੂੰ ਪਛਾਣੋ ਨਹੀਂ ਤਾਂ 2027 ਵਿੱਚ ਬੁਰੇ ਹਾਲਾਤ ਹੋਣਗੇ

  • @shivkumarsharma2153
    @shivkumarsharma2153 4 дні тому +2

    Best of luck Mr. Arora ji. There is some hope from u.

  • @shuminderkaur4282
    @shuminderkaur4282 3 дні тому

    #justiceforcomputerteachersofpunjab

  • @shamlalsingla9602
    @shamlalsingla9602 4 дні тому +3

    Bhai Shaib Mubarak Lagda moti Burke pe Gai,

  • @waliakapil7628
    @waliakapil7628 4 дні тому +5

    🚍 फ्री सफर बंद
    करो....
    बिजली fre नही
    सस्ती बिजली करो
    Economy ठीक नहीं
    इसे ठीक करो

  • @neetushatar6260
    @neetushatar6260 4 дні тому

    Thanks Sir 🙏

  • @jaswindersingh2928
    @jaswindersingh2928 3 дні тому +1

    ਸਿੱਖਿਆ ਮੰਤਰੀ ਪੈਸੇ ਇਕੱਠੇ ਕਰਨ ਤੇ ਕਿਉ ਲੱਗਿਆ ਹੋਇਆ ਹੈ।

  • @sanjeevsaini2482
    @sanjeevsaini2482 4 дні тому +1

    15-20 saal to v Jada time to education department ch kam kr rhe SSA non teaching staff jo proper channel bharti hoye nu SSA teachers vang regular kro

  • @NavvVlogz
    @NavvVlogz 3 дні тому

    ਅਮਨ ਅਰੋੜਾ ਮੁਲਾਜ਼ਮਾਂ ਵਾਰੇ ਵੀ ਸੋਚੋ ਥੋੜਾ।

  • @kulwantraiverma2969
    @kulwantraiverma2969 4 дні тому

    TS great presentation

  • @NavvVlogz
    @NavvVlogz 3 дні тому

    ਰੋਡ ਸ਼ੋਅ ਤਾਂ ਕਰ ਰਹੇ ਨੇ ਉਧਰ ਡੱਲੇ ਵਾਲ ਦੀ ਖ਼ਬਰ ਵੀ ਲੈ ਲੈਣੀ ਚਾਹੀਦੀ ਸੀ ਕਿ ਭੋਗ ਤੇ ਜਾਣ ਲਈ ਸੋਚਿਆ ਹੋਇਆ।

  • @batthvarinder3941
    @batthvarinder3941 4 дні тому

    Tarlochan sir thanks

  • @munmunsharma7308
    @munmunsharma7308 4 дні тому

    #justiceforcomputerfacultypunjab

  • @rameshchander1862
    @rameshchander1862 2 дні тому

    Special educator (ierts dse dset)ve regular kro cutte pay da ve arriar ve devo g

  • @dikshant6559
    @dikshant6559 3 дні тому

    29200 pay commission lgna chaihda

  • @Pardeepkumar-u3x
    @Pardeepkumar-u3x 4 дні тому +1

    Aman Arora cm wanted

  • @GoraBansal-w5n
    @GoraBansal-w5n 4 дні тому +1

    Next cm of punjab aap party.aman arora.

    • @GeekyExpress
      @GeekyExpress 4 дні тому

      ehda wajood ne rehna party da 2027 ch bakwaas raddi party

    • @Viralshortunique-w9s
      @Viralshortunique-w9s 4 дні тому +1

      Ki gal...eh ohi leader hai jisne center pay scale da virodh kita election jitan to vaad bhul gaya.....

  • @MahinderpalSingh-x9s
    @MahinderpalSingh-x9s 4 дні тому

    Aman Arora ❤❤❤

  • @tarsemlal7951
    @tarsemlal7951 4 дні тому +2

    Fake channaland fake news should stoped

  • @vishalpuri-ib1rn
    @vishalpuri-ib1rn 3 дні тому

    Aunde time ch aman nu cm bnon nu firde aa asal gal aaha muljma nu koi fyda ni hona 😮

  • @SomDutt-vc3mp
    @SomDutt-vc3mp 4 дні тому

    Beda garak ho jay APP da

  • @manjitsinghkahlon3792
    @manjitsinghkahlon3792 3 дні тому

    As a party aap fail to do anything.

  • @gurnamsingh-es9bo
    @gurnamsingh-es9bo 4 дні тому

    Test taan Delhi Election vich hovega ji.Us test vich Kejriwal di saari team fail hovegi ji.

  • @tarsemlal7035
    @tarsemlal7035 3 дні тому

    Remove bhagwant mann as CM for hio anti-employee views

  • @DharamPalsingh-k5k
    @DharamPalsingh-k5k 3 дні тому

    Voter nagarnigamdian.chonavich
    Amadmi party noo ki soch ke vote paunga is lai kepunjab vich dubara gundagardi horahihai.

  • @ramanhansa8973
    @ramanhansa8973 4 дні тому

    Galat